SONU SITO WALA🔥 FIRST PODCAST || ਹਾਜੀ ਕੀ ਹਾਲ ਚਾਲ ਦੋਸਤੋ 😁ਹੋਗੀ ਲੜਾਈ ਬੰਦ ਕਰਨੇ ਪਏ ਕੈਮਰੇ|| LOVE PUNJAB

แชร์
ฝัง
  • เผยแพร่เมื่อ 22 ม.ค. 2025

ความคิดเห็น • 527

  • @IshanRai-ig6jg
    @IshanRai-ig6jg 8 หลายเดือนก่อน +79

    ਇਕ ਗੱਲ ਹੈ ਪਕੀ ਜੇੜੀਆਂ ਗੱਲਾਂ ਬਾਈ ਨੇ ਕੀਤੀਆਂ ਉਸ ਦੀਆਂ ਰੀਲਾ ਬਹੁਤ ਪੈਣਗੀਆਂ sonu situ wala ⚡

  • @sukhwindersingh-jy8zs
    @sukhwindersingh-jy8zs 8 หลายเดือนก่อน +239

    ਬਾਈ ਜੀ ਇਹਨੂੰ ਗਰੀਬ ਨੂੰ ਥੋੜੇ ਪੈਸੇ ਵੀ ਦੇ ਦਿਆ ਕਰੋ ਤਾ ਗਰੀਬ ਦਾ ਰੋਟੀ ਪਾਣੀ ਚਲਦਾ ਰਹੇ

    • @North_youtuber1
      @North_youtuber1 8 หลายเดือนก่อน +1

      Hmm y podcast ch mil jange sonu ta dedio thode

    • @jassartistwritter
      @jassartistwritter 8 หลายเดือนก่อน +2

      Tu apdi chinta kr gareeb ohnu kehna tu kidda k amabani da munda

    • @jaggajatt2524
      @jaggajatt2524 8 หลายเดือนก่อน

      ​@@jassartistwritterਚਲ ਛੱਡ ਬਾਈ ਜਾਣ ਦੇ ਗੁੱਸੇ ਨੂੰ 🙏 ਚਲ ਹੁਣ ਲੰਨ ਚੁੰਘ ਲਾ ਮੇਰਾ 🙏 ਤੂੰ ਚੁੰਘਣਪਾਲ ਦਾ ਮੁੰਡਾ ਏ ਹਨਾ ਟੱਟੀ ਰੰਗੀ ਔਰਤ ਦਾ ਬੱਚਾ 🙏 ਚਲ ਲੰਨ ਚੁੰਘ ਲਾ ਹੁਣ ਮੇਰਾ

    • @jaggajatt2524
      @jaggajatt2524 8 หลายเดือนก่อน

      ਤੇਰੀ ਕਿ ਮੈਂ ਚੌਦ ਤੀ ਸਾਲਿਆ ਠੀਕ ਹੀ ਕਿਹਾ ਕਿ ਪੈਸੇ ਵੀ ਦੇ ਦਿਆ ਕਰੋ ਚਲ ਚੁੰਘ ਹੁਣ ਮੇਰਾ ​@@jassartistwritter

    • @jashankhatri4005
      @jashankhatri4005 6 หลายเดือนก่อน

      ​@@jassartistwritteroh bondu onu ki kehna mera kol aja amabni dekhna ta sari Umer lag ju tenu kmondiya nu

  • @SarvjitlatterSarvjit-ov1ks
    @SarvjitlatterSarvjit-ov1ks 8 หลายเดือนก่อน +63

    ਬਾਈ ਸਾਰਿਆ ਵੀਰਾਂ ਨੂੰ ਬੇਨਤੀ ਆ ਸੋਨੂੰ ਬਾਈ ਨੂੰ ਤੰਗ ਨਾ ਕਰਿਆ ਕਰੋ ! ਸਾਰੇ ਪੰਜਾਬੀਆਂ ਦਾ ਮਨੌਰਜਨ ਕਰਦਾ ❤😅😅😅

  • @Flieo.youtube
    @Flieo.youtube 8 หลายเดือนก่อน +80

    ਬੰਦਾ ਭਗਤ ਯਾਰ ਇੱਜਤ ਕਰਿਆ ਕਰੋ ਉਹਦੀ ਚੰਗਾ ਨਹੀਂ ਕਹਿਣ ਜੋਗੇ ਤੇ ਮਾੜਾ ਵੀ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਉਹ ਭਗਤ ਬੰਦਾ ਆ ਯਾਰ ਤੁਸੀਂ ਉਹਦਾ ਮਜ਼ਾਕ ਬਣਾ ਰੱਖਿਆ

    • @harjindersingh-td5ru
      @harjindersingh-td5ru 8 หลายเดือนก่อน +4

      Sahi gal veer .but Sonu bnda jive rabi roop bnda baki Dil fr v bhut vadda Sonu da waheguru kirpa kre.

    • @Lifeofguri1
      @Lifeofguri1 7 หลายเดือนก่อน +2

      Right veer ji

    • @NGGaming-w1w
      @NGGaming-w1w 4 หลายเดือนก่อน +1

      👍👍👍👌👌🙎🙎

    • @Pardeep261
      @Pardeep261 2 หลายเดือนก่อน

      ​@@harjindersingh-td5ru lgda rabbi rooh diyan oh vedio ni dekhiyan jihde ch rabbi rooh ਗਾਲਾਂ kadd da ਮਾ-ਭੈਣ diyan 😂😂😂😂

    • @Pardeep261
      @Pardeep261 2 หลายเดือนก่อน +1

      Sirf ik do vedio dekh k kise nu rabbi rooh da darja na de deya kro ghuuseyoo😂😂😂

  • @sandhufarmarnews7090
    @sandhufarmarnews7090 8 หลายเดือนก่อน +125

    ਸੋਨੂੰ ਸੀਤੋ ਵਾਲਾ ਭਲਾਮਾਣਸ ਬੰਦਾ ਹੈ ਪਰ ਇਹ ਯੂ ਟਿਊਬਰ ਵਿਉ ਲੈਣ ਲਈ ਇਸ ਦਾ ਮਝਾਕ ਬਣਾ ਰਹੇ ਆ

    • @Statusvibes65
      @Statusvibes65 8 หลายเดือนก่อน +2

      Sahi Keha 22 Bhole Bande Da Mzaak Udake Fayeda Chaki Janee Aa View Laike 😢😢

    • @Lakhasurry
      @Lakhasurry 8 หลายเดือนก่อน +2

      Vr sare paiise ve dne prmo de ja har interviw de ave ni krde agle ene nal os da ve ghar chl rha bro nle apen wrge hssa mjak kr lnde a

    • @amargurdaspuri616
      @amargurdaspuri616 2 หลายเดือนก่อน

      ​@@Lakhasurryaehna ghanta dena aeh aap bhukhe saale

  • @Nofacenocaseboy
    @Nofacenocaseboy 8 หลายเดือนก่อน +117

    ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਾ ਬਣਾਓ ਯਾਰ ਉਹ ਤਹ ਨਾ ਸਮਾਜ ਆ ਆਪਾ ਕਿਉ ਓਦਾ ਫ਼ਾਇਦਾ ਚੱਕਦੇ ਆ 😊

    • @-jo1ge
      @-jo1ge 8 หลายเดือนก่อน +1

      Gribi gal ch dekhi ehde

    • @jaggajatt2524
      @jaggajatt2524 8 หลายเดือนก่อน

      ਗਿਆਨ ਚੌਦਣ ਆਲੇ ਟੈਂਪੋ ਹਰੇਕ ਜਗ੍ਹਾ ਭੈਣ ਪੇਸ ਕਰਨ ਆ ਜਾਦੇ ਆ 🤣 ਚਲ ਲੰਨ ਚੁੰਘ ਲਾ ਮੇਰਾ

    • @ARSENALS-cn8mv
      @ARSENALS-cn8mv 8 หลายเดือนก่อน +1

      Sahi kiha veer
      Log besharam ne kisse de halaat da majaaak bna dinde ne

    • @baljitsinghbaljit6657
      @baljitsinghbaljit6657 6 หลายเดือนก่อน +1

      Bilkul Right sir

  • @ranjotsinghvlogs-iv3bb
    @ranjotsinghvlogs-iv3bb 8 หลายเดือนก่อน +69

    ਲੋਕ ਓਹਦਾ ਮਜ਼ਾਕ ਬਣਾ ਰਹੇ ਨੇ ਤੇ ਹੌਲੀ ਹੌਲੀ ਉਹ brand ਬਣ ਰਿਹਾ ਆ ਇਕ ਦਿਨ ਉਹਨੇ ਬਹੁਤ famous ਹੋ ਜਾਣਾ

    • @Lucius-ix8dt
      @Lucius-ix8dt 8 หลายเดือนก่อน +2

      jma ni bai.hun ehde ch kuj nva ta hai nhi jine mrji podcast kr lao vse video bna lao koi nvi gal t aundi nhi ohnu main ta bor ho gya bs kuj dina tak lbna v nhi ehne .naal valiya ne video tak ni bnoni ehdi

    • @Lucius-ix8dt
      @Lucius-ix8dt 8 หลายเดือนก่อน +1

      nai bai kuj nva ta reha ni ehde ch jine podcast ja vse video bna lao ohhi gallan ehde kol main ta bor ho gya kuj dina tak sab ne bor ho jana.or labhna v nhi eh naal dya ne video tak bnoni ehdi

    • @narinderdhaliwaldhaliwal1985
      @narinderdhaliwaldhaliwal1985 8 หลายเดือนก่อน

      @@Lucius-ix8dt 22 tu kar ke dikha diya gal karne sokhi a

    • @jairajasahibji786
      @jairajasahibji786 8 หลายเดือนก่อน +1

      ​@@narinderdhaliwaldhaliwal1985ki kar ke dikha diya 😅ene

    • @Pardeep261
      @Pardeep261 2 หลายเดือนก่อน

      Haha akhe brand bann jana 😂😂

  • @786-kaim
    @786-kaim 8 หลายเดือนก่อน +10

    ਸਿਰਾ sade warge ਟੁੱਟੇ ਦਿਲ ਵਾਲੇ
    ਦੇਖ ਕੇ ਹੱਸ ਲੈਂਦੇ ਆ 😊😊

  • @gurjotsingh962
    @gurjotsingh962 8 หลายเดือนก่อน +10

    Waheguru ji Sonu seeto wale nu hmesha chrdi kala ch rakhn Bhagat bnda vchara

  • @LakhvirsinghkangKang
    @LakhvirsinghkangKang 8 หลายเดือนก่อน +25

    ਬਹੁਤ ਸ਼ਰਮ ਦੀ ਗੱਲ ਆ ਉਨਾ ਲੋਕਾਂ ਲਈ।ਜੇਹੜੇ ਆਪਣੇ intertainment ਲਈ,ਆਪਣੇ ਚੈਨਲ ਦੇ ਲਾਇਕ ਸ਼ੇਅਰ ਲਈ ਇਹੋ ਜਿਹੇ ਗਰੀਬ ,ਸਿੱਧੇ ਲੋਕਾਂ ਦਾ ਇਸਤੇਮਾਲ ਕਰਦੇ ਨੇ।ਏਨਾ ਸਿੱਧੇ ਭੋਲੇ ਲੋਕਾਂ ਨੂੰ ਮਗਰ ਲਾ ਕੇ ਮਜ਼ਾਕ ਬਣੋਂਦੇ ਨੇ😡😡😡

    • @harryfdk7809
      @harryfdk7809 8 หลายเดือนก่อน

      Oh bhaji ehna loka nu koi farak ni penda ehna NE ta app view le paise kma Lene AA kise Di bezti kr k Jo paise aunge apni pocket Ch ehnu rabb de bande nu kuz ni dena ehna NE sharam aundi Dekh k

    • @vishalmasih148
      @vishalmasih148 8 หลายเดือนก่อน

      Eho va baiya ja

  • @Uniearthiiiansocial.lbeing
    @Uniearthiiiansocial.lbeing 8 หลายเดือนก่อน +4

    🙏Waheguru Mehar Kare loka nu Summatt mile te Sonu Vargya nu Mansik Tandrusti Deve 🙏

  • @nirvailsandhu399
    @nirvailsandhu399 7 หลายเดือนก่อน +11

    ਸੋਨੂ ਵੀਰ ਬਹੁਤ ਵਧੀਆ ਔਰ ਨਾਇਸ ਬੰਦਾ ਹੈ ਸੋਨੂ ਦੀ ਸਾਥ ਦੇਣਾ ਚਾਹੀਆ ਮਜਾਕ ਨਾ ਬਣਾਓ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਇਸ ਦਾ ਸਾਥ ਦਿਓ ਧੰਨਵਾਦ ਆਪ ਸਾਰੀ ਟੀਮ ਦੇ

  • @Sardara_S_Dhillon
    @Sardara_S_Dhillon 8 หลายเดือนก่อน +58

    ਸ਼ਰਮ ਕਰ ਲਓ ਯਾਰ ਕਿਉਂ ਗਰੀਬ ਨੂੰ ਤੰਗ ਕਰਦੇ ਜੇ ਤੁਹਾਡੇ ਘਰ ਚ ਵੀ ਕੋਈ ਧੀ ਪੁੱਤ ਇਸ ਤਰ੍ਹਾਂ ਦਾ ਹੋ ਸਕਦਾ

    • @tureMystery13
      @tureMystery13 8 หลายเดือนก่อน +5

      Waheguru ji 🙏

    • @goldyofc57
      @goldyofc57 8 หลายเดือนก่อน +2

      ਨਾ ਕਰੋ ਵੀਰ ਇਿੱਦਾ

    • @BalwinderKumar-wh2en
      @BalwinderKumar-wh2en 8 หลายเดือนก่อน

      Right sir

    • @nishadadool
      @nishadadool 9 วันที่ผ่านมา

      Yar seeto Deeya sidhiya te sadiyaan Galla karke hi ta oh .mashhoor ae aur Lok entertainment waste veer da interview layi jaande isde wich seeto da majjaak udaan wali kehdi gal aa

  • @Hattvlogger
    @Hattvlogger 8 หลายเดือนก่อน +25

    ਬਾਈ ਬੰਦਾ ਭਗਤ ਆ ਵੀਡੀਓ ਦੀ ਅੱਧੀ ਕਮਾਈ ਦਾ ਹੱਕਦਾਰ ਆ

  • @DrMeetGill
    @DrMeetGill 7 วันที่ผ่านมา +1

    Podcast wala y jmaa ee sonu di masi da muda lag riha...
    Eh patandar patarkaara da soun sito waal lag riha 😂😂😂😅😅😅❤❤❤🎉🎉🎉

  • @punjabiludhiana332
    @punjabiludhiana332 8 หลายเดือนก่อน +52

    ਯਾਰ ਪੈਸੇ ਵੀ ਦਿਆ ਕਰੋ ਭੱਗਤ ਬੰਦਾ ।।❤❤

  • @balkaransran2842
    @balkaransran2842 8 หลายเดือนก่อน +5

    ਬਹੁਤ ਵਧੀਆ ਪੋਡਕਾਸਟ ਬਹੁਤ ਕੁਝ ਸਿਖਣ ਲਈ ਮਿਲਿਆ

  • @itsmesimar7654
    @itsmesimar7654 8 หลายเดือนก่อน +22

    ਕਲਮ ਬਰੂਦੀ ਸੋਨੂੰ ਸੀਤੋ ਵਾਲੇ ਦੀ ✌️👌

    • @JaswinderJatana
      @JaswinderJatana 6 หลายเดือนก่อน

      ਮੈਨੂੰ ਤਾਂ ਲੱਗਦਾ ਅਜਿਹਾ ਗੀਤਕਾਰ ਨਾ ਤਾਂ ਹੋਇਆ ਨਾਲ ਹੋਣਾ ਤੇ ਨਾ ਹੀ ਹੋਇਗਾ

    • @lostdiamond1755
      @lostdiamond1755 6 หลายเดือนก่อน

      Bs chahat Fateh Ali khan nl collaboration hoyi smjho 😂

  • @dcraja2253
    @dcraja2253 8 หลายเดือนก่อน +10

    Mai yrr milna chunda sonu nu ido mai strees ch c odo ee aye bnde ne menu nwi jindgi ditti thanku sonu je kde milyea tan tera shukar guzar hounga ❤

  • @preetkaur697
    @preetkaur697 8 หลายเดือนก่อน +16

    Sonu pra apna🎉

  • @BalwinderKaur-vv1nm
    @BalwinderKaur-vv1nm 8 หลายเดือนก่อน +2

    ਕਿਸੇ ਦੀ ਗਰਬਿ ਦਾ ਮਜ਼ਾਕ ਨੀ ਬਣਾਈ ਦਾ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿਦਾ ਕਦੀ ਅਮੀਰੀ ਤੇ ਕਦੇ ਗ਼ਰੀਬੀ ਪਤਾ ਨੀਂ ਕਦੂ ਆ ਜਾਣੀ ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ 👏👏😊😊

  • @kuldeepsingh-cw5sn
    @kuldeepsingh-cw5sn 8 หลายเดือนก่อน +4

    God bless you brother ਮੈ ਤਾਂ ਹੈਰਾਨ ਵਾਂ ਕੇ ਏਹਨੂੰ ਗਾਲ਼ਾਂ ਕਿਉਂ ਕੱਢਦੇ ਭਗਤ ਬੰਦੇ ਨੂੰ

  • @MEJHAL.0050
    @MEJHAL.0050 8 หลายเดือนก่อน +10

    Dil kush karta Suchi Bhai ma bhot sad se love you sonu sito wala no ❤😊

  • @KarmjitDhir-zd8un
    @KarmjitDhir-zd8un 8 หลายเดือนก่อน +9

    Ustad ch confidence bohot a❤❤❤

  • @Flieo.youtube
    @Flieo.youtube 8 หลายเดือนก่อน +12

    ਬਾਈ ਜੀ ਮਜਾਕ ਕਰਨਾ ਤੋਂ ਤੁਸੀਂ ਵੀ ਨਹੀਂ ਹਟ ਰਹੇ ਤੇ ਲੋਕਾਂ ਕਿੱਥੋਂ ਹਟ ਜਾਣਾ ਹੈ❤

  • @gurindersingh-xb9tz
    @gurindersingh-xb9tz 8 หลายเดือนก่อน +44

    ਬੰਦਾ ਭੋਲਾ ਆ ਦਿਲ ਦਾ ਸਾਫ ਹੈ ਪਰ ਲੋਕ ਸਵਾਦ ਲੈਂਦੇ ਆ , ਯਾਰ ਹਰ ਇੱਕ ਦਾ ਦਿਲ ਕਰਦਾ ਹੁੰਦਾ ਹੈ ਕੀ ਮੈ ਕੁਸ਼ ਕਰਾ ਪਰ ਲੋਕ ਮਖੌਲ ਕਰਦੇ ਨੇ , ਪੱਤਰਕਾਰ ਵੀਰਾਂ ਨੂੰ ਬੇਨਤੀ ਆ ਤੁਸੀ ਇੰਟਰਵਿਊ ਲੇ ਲੈਂਦੇ ਵਿਊ ਹੋ ਜਾਂਦੇ ਇਸਨੂੰ ਵੀ ਪੈਸੇ ਦੇ ਦਿਆ ਕਰੋ

    • @VIKRAM_es5
      @VIKRAM_es5 8 หลายเดือนก่อน

      100 harami da ek eh ehdian video dekha dau veer tuhanu

  • @JamesBond-hz1rl
    @JamesBond-hz1rl 8 หลายเดือนก่อน +203

    ਸ਼ਿਵ ਪੜ ਲੇਨਾ ਤੇ ਸੋਨੂੰ ਸੀਤੋ ਸੁਣ ਲੈਨਾ ਮੈਂ 🔇🚩

  • @Lovepreet44419
    @Lovepreet44419 8 หลายเดือนก่อน +30

    Dhan aa o lok jina ne poori video dekhi end takk😂😂😂

  • @jagbirsinghgill3166
    @jagbirsinghgill3166 8 หลายเดือนก่อน +2

    Chamkeele de fans nu ikk hor Chamkeela mil gea Kyi saal baad aya ikk vadhia kalakar

  • @sukhveerak2085
    @sukhveerak2085 8 หลายเดือนก่อน +14

    ਕਿਉਂ ਗਰੀਬ ਦਾ ਮਜ਼ਾਕ ਬਣਾਉਨੇਓ ਵੀਡੀਓ ਕੱਟ ਵੀ ਸਕਦੇ ਸੀ ❤❤

    • @jaggajatt2524
      @jaggajatt2524 8 หลายเดือนก่อน

      Ehna bhainchoda nu bas apne views da veer ehna nu kici gareeb bhole banda di ejjat da kuch nhi bas sonu nu nasha krwa k putha sidha bulwa k views lai k paise bna rhe aaa

  • @Flieo.youtube
    @Flieo.youtube 8 หลายเดือนก่อน +9

    ਬਾਈ ਜੀ ਕਿਸ ਦਾ ਫਾਇਦਾ ਘੱਟ ਚੱਕੀ ਦਾ ਹੁੰਦਾ ਹੈ ਨਾਲੇ ਤੁਸੀਂ ਉਹਦੀ ਇੰਟਰਵਿਊ ਕਰੀ ਜਾਂਦੇ ਹੋ ਤੇ ਨਾਲੇ ਤੁਸੀਂ ਉਹਦੀ ਬੇਇਜਤੀ ਕਰੀ ਜਾਂਦੇ ਹੋ ਉਹ ਬੰਦਾ ਭਲਾ ਮਾਨਸਾ ਉਤੋਂ ਤੁਸੀਂ ਇੰਟਰਵਿਊ ਕਰਕੇ ਪੈਸੇ ਕਮਾਓਗੇ ਤੇ ਉਹਦੀ ਹੀ ਬੇਇਜਤੀ ਕਰੀ ਜਾਂਦੇ ਹੋ ਜਿਦਾ ਤੁਸੀਂ ਮੂੰਹ ਬਣਾ ਰਹੇ ਹੋ ਇਹ ਚੰਗੀ ਗੱਲ ਨਹੀਂ ਹੈ ਬਾਈ ਜੀ ਕਿਸੇ ਸੱਦ ਕੇ ਬੇਇਜ਼ਤੀ ਕਰਨਾ ਗਲਤ ਬਾਤ ਹੈ

  • @skumarmedia.
    @skumarmedia. 8 หลายเดือนก่อน +1

    ਸੋਨੂੰ ਬਾਈ ਸਿਰਾ skumarmedia

  • @Masumjeha
    @Masumjeha 8 หลายเดือนก่อน +1

    ਸਾਊ ਬੰਦਾ ਯਾਰ ਸੋਨੂੰ ਸੀਤੋ ਵਾਲਾ ❤

  • @Sunita-hz2rf
    @Sunita-hz2rf 8 หลายเดือนก่อน +13

    Fkir mast admi h es nu tang na kriya kro srap lag janda h eda de bght bnde da❤

  • @santyjatt1984
    @santyjatt1984 8 หลายเดือนก่อน +4

    ਬਾਕੀ ਗੱਲਾਂ ਦੀ ਗੱਲ ਆ ਵੀਰ ਨੂੰ ਮੰਨਣਾ ਪੇ ਗਾ ਜਿੰਨੇ ਆਪਣਾ ਹਾਸਾ ਰੋਕ ਕੇ ਰੱਖੇ ਦਾ ਸੀ 😂

  • @KhushdeepBajwa-j7t
    @KhushdeepBajwa-j7t 8 หลายเดือนก่อน +4

    ਆਹ ਕਿਸੇ ਦਿਨ ਮੁੱਖ ਮੰਤਰੀ ਵਾਂਗੂ ਵੱਡੇ ਵੱਡੇ ਕਲਾਕਾਰਾਂ ਨਾਲ ਪੰਗੇ ਲੲਏਗਾ

  • @Tease2death
    @Tease2death 2 หลายเดือนก่อน

    ਆਪਣਾ ਸੋਨੂੰ ਪੂਰਾ ਮਸ਼ਹੂਰ ਆ

  • @pendutvpunjab
    @pendutvpunjab 8 หลายเดือนก่อน +4

    ਵੀਰ ਜੀ ਇਹ ਸਿੱਧਰਾ ਵਿਚਾਰਾਂ ਲੋਕ ਫਾਇਦਾ ਚੁੱਕ ਰਹੇ ਨੇ

  • @Hans-cq8cz
    @Hans-cq8cz 8 หลายเดือนก่อน +3

    ਸੋਨੂੰ ਦਸ ਕੇਹੜਾ ਤੰਗ ਕਰਦਾ 🔥🔥

  • @khandu_don_sam
    @khandu_don_sam 8 หลายเดือนก่อน

    Love you sonu sito veer

  • @dilkairay2303
    @dilkairay2303 8 หลายเดือนก่อน +4

    ਹਰੇਕ ਹੀ ਕੈਮਰਾ ਤੇ ਮਾਇਕ ਜਿਹਾ ਚੱਕ ਕੇ ਦੂਜਿਆਂ ਦਾ ਮਜ਼ਾਕ ਬਣਾ ਕੇ famuos ਹੋਣ ਤੁਰ ਪੈਂਦਾ.....

  • @IMRISHISINGH
    @IMRISHISINGH 7 หลายเดือนก่อน

    Very nice Sonu veerr support kro sare Jane

  • @luckey13225
    @luckey13225 8 หลายเดือนก่อน +2

    selpender ਯਾਰਾਂ ਦਾ ਵਾਹ ਜੀ ਵਾਹ

  • @arjan_fzr_ala8758
    @arjan_fzr_ala8758 8 หลายเดือนก่อน

    I am big fan sonu ustaad ji da 🥰🥰🥰🥰🥰🥰🥰🥰🥰

  • @harrysingh-sm3zb
    @harrysingh-sm3zb 8 หลายเดือนก่อน +4

    ਸੋਨੂੰ ਵੀ ਕਿਸੇ ਫ਼ਿਲਮ ਚ ਆਉਣਾ ਚਾਹੀਦਾ

  • @ManpreetSingh-y1e4e
    @ManpreetSingh-y1e4e 8 หลายเดือนก่อน +1

    Sonu kent Banda yr rab cadikala rake veer di

  • @ShinderpalJalandharPunjabPunja
    @ShinderpalJalandharPunjabPunja 7 หลายเดือนก่อน

    Sade dill di jaan sonu ustad g ❤❤

  • @sevaksinghsevaksingh2873
    @sevaksinghsevaksingh2873 8 หลายเดือนก่อน +15

    ਸੋਨੂੰ ਸੀਟੂ, ਵਾਲੀਆ, ਜਿੰਦਾਬਾਦ

  • @karankhinda2296
    @karankhinda2296 7 หลายเดือนก่อน +1

    Vdia bnda❤

  • @Sonifirozpuria777
    @Sonifirozpuria777 4 หลายเดือนก่อน

    God bless you sonu veere ❤❤❤❤

  • @JS50108
    @JS50108 8 หลายเดือนก่อน +5

    ਪੂਰਾ ਜਹਿਰੀ ਆ ਸੋਨੂੰ ਪਤੰਦਰ 😂😂

  • @karanaujlafans6880
    @karanaujlafans6880 8 หลายเดือนก่อน +2

    ਉਸਤਾਦ❤

  • @goldisingh7311
    @goldisingh7311 8 หลายเดือนก่อน +4

    ਗੋਹੇ ਵਿੱਚ ਦਿੰਦੇ ਰੋਲ ਕੁੜੇ ਸੀਤੋ ਵਾਲੇ ਦੀ ਕਲਮ ਚੋ ਨਿਕਲੇ ਬੋਲ ਕੁੜੇ✍️✍️😂😂

  • @skumarmedia.
    @skumarmedia. 8 หลายเดือนก่อน +1

    ਵੀਰੇ ਤਰਨ ਤਾਰਨ ਥੋੜਾ ਦੂਰ ਆ ਨਹੀਂ ਤਾਂ ਮੈ ਸੋਨੂੰ ਨਾਲ video ਬਣਾ ਕੇ ਲੋਕਾਂ ਨੂੰ ਸਮਝਾ ਦੇਣਾ ਸੀ,ਪਰ ਇੱਕ ਦਿਨ ਜ਼ਰੂਰ ਬਣਾਉ

  • @ParmeswarSingh-b8j
    @ParmeswarSingh-b8j 8 หลายเดือนก่อน

    Ehh banda Dil abeba banda a❤

  • @BabbuBansal786
    @BabbuBansal786 8 หลายเดือนก่อน +2

    Love u aa sonu bahi meri umar ve tenu lag je yar❤

  • @HarpalSingh-uv9ko
    @HarpalSingh-uv9ko 8 หลายเดือนก่อน +6

    ਯਾਰ ਤੁਸੀਂ ਗਰੀਬ ਬੰਦੇ ਦੀ ਇੰਟਰਵਿਊ ਕਰਕੇ ਆਪਣੇ ਵਿਊ ਦੇ ਪੈਸੇ ਕਮਾ ਲੈਂਦੇ ਹੋ। ਇਸ ਗਰੀਬ ਨੂੰ ਇਸਦਾ ਬਣਦਾ ਹੱਕ ਜਰੂਰ ਦੇਇਆ ਕਰੋ।

  • @gurpreetkaurthapar9147
    @gurpreetkaurthapar9147 8 หลายเดือนก่อน

    God bless you bro 💕💕💕💕💕

  • @kamalkamboj8164
    @kamalkamboj8164 8 หลายเดือนก่อน

    Great Sonu Sito Wala

  • @labbisarwara3832
    @labbisarwara3832 8 หลายเดือนก่อน +2

    Yr es bnde nu sab use kar rahe ne bdh ch kise ne ni puchna mukh mantry jive ❤

  • @HarmanSingh-t8c2n
    @HarmanSingh-t8c2n 8 หลายเดือนก่อน

    😂😂😂😂😂 bhout kush hoye yaar video dekh ke❤❤❤❤

  • @gorukaith8802
    @gorukaith8802 8 หลายเดือนก่อน

    Lovvvve uu praa sonnu wmk ❤❤

  • @Maanshaia-f7d
    @Maanshaia-f7d 7 หลายเดือนก่อน

    Rihaj continew rkhu Sonu g agr nalo sohna goin lg gy 🎉🎉😅

  • @SimonSinghSran-ws9zg
    @SimonSinghSran-ws9zg 7 หลายเดือนก่อน

    Dekh k gussa v aunda te khusi v hundi aa, gussa es gall da k sidhe saade bande da mazak banaon te khusi es gall di k chal garib bande nu char paise mil jande aa. Rabb negative positive sabh nu raazi rakhe.

  • @sandhuamrish1969
    @sandhuamrish1969 8 หลายเดือนก่อน

    😂 Banda Dil Khush kar dinda

  • @Ekam.Gaming12
    @Ekam.Gaming12 6 หลายเดือนก่อน

    Love you Bhai de ❤❤

  • @jellajaswali
    @jellajaswali 8 หลายเดือนก่อน

    Best of luck ❤

  • @majhavalapau123
    @majhavalapau123 8 หลายเดือนก่อน

    Both vadiyaa khussiaa bhoriya veera tusi donaa khuseya ne titel phncho ki laiyaa tee khussiaa bhoriya sariya🤣🤣🤣

  • @deepsharma4700
    @deepsharma4700 8 หลายเดือนก่อน +5

    Wala swad aunda aw bnde di interview sun k, hassa pa dinda poora

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 4 หลายเดือนก่อน +1

    😊😊😊

  • @Surjeet-z5q
    @Surjeet-z5q 8 หลายเดือนก่อน +1

    ਇੰਜਣ ਉਬਾਲਾ ਮਾਰ ਗਿਆ ਸੀ 😂😂 ਸੀਤੋ ਸੋਨੂੰ ਗਰਮ ਬੜੀ ਛੇਤੀ ਹੁੰਦਾ ਹੁਣ ਇਹਨੇ ਵੱਢ ਦੇਣਾ ਸੀ ਬੰਦਾ

  • @SandeepSingh-v3r3h
    @SandeepSingh-v3r3h 8 หลายเดือนก่อน

    Sirra veer

  • @SandeepSingh-px3st
    @SandeepSingh-px3st 3 หลายเดือนก่อน

    17:27 no no ਭਾਪਾ 😂😂😂

  • @SunnySingh-uw3xu
    @SunnySingh-uw3xu 8 หลายเดือนก่อน

    Love u ਸੋਨੂ don

  • @Lifeofguri1
    @Lifeofguri1 7 หลายเดือนก่อน

    Good 22ji🎉🎉🎉🎉🎉

  • @shambhubawa6018
    @shambhubawa6018 8 หลายเดือนก่อน

    Sonu Apna Bhai🤗 Rab🙏 Da Banda☝

  • @Kabaddi_Cricket14
    @Kabaddi_Cricket14 8 หลายเดือนก่อน +4

    ਆਪਾਂ ਤਾਂ ਰਹਿਣੇ ਆਂ ❌ਸਤਿਕਾਰ--✅ ਸਰਕਾਰ ਨਾਲ 😂😂😂

  • @swagrecords5948
    @swagrecords5948 8 หลายเดือนก่อน +3

    9:26 😂😂😂😂😂😂😂😂😂😂😂😂😂 sad gana

  • @pindabuttarmusic
    @pindabuttarmusic 8 หลายเดือนก่อน +3

    ਗਿੱਪੀ ਗਰੇਵਾਲ ਦੀ ਫਿਲਮ ਆ ਰਹੀ ਆ ਨੋ ਨੋ ਭਾਪਾ 😅😅😅

  • @NARINDERSINGH-rq2bm
    @NARINDERSINGH-rq2bm 8 หลายเดือนก่อน

    bai instagram te video dhk k aya 😂😂 sonu bai zindawad

  • @PreetSingh-fi5kg
    @PreetSingh-fi5kg 8 หลายเดือนก่อน +3

    South korea I love you sito sir

  • @loveofficial1331
    @loveofficial1331 8 หลายเดือนก่อน +1

    Hasaa 22 na masaa rokyaa😂😂😂

  • @JaswinderSingh-y6q
    @JaswinderSingh-y6q 8 หลายเดือนก่อน +1

    ❤❤❤❤❤❤❤❤❤❤

  • @jiwankptc679
    @jiwankptc679 8 หลายเดือนก่อน +1

    Very nice good sonu seetobaleya

  • @SinghJasbir-ez4pi
    @SinghJasbir-ez4pi 6 หลายเดือนก่อน +1

    Sitowalia Very Good

  • @boharsingh2
    @boharsingh2 8 หลายเดือนก่อน +1

    Sunu veer rab de ranga ch rehnda

  • @amarjit.singh.210
    @amarjit.singh.210 8 หลายเดือนก่อน +2

    🔥🔥❤️

  • @ramgarhiaramneek
    @ramgarhiaramneek 8 หลายเดือนก่อน

    Jionda reh veer ❤

  • @BalwinderSingh-hd1nu
    @BalwinderSingh-hd1nu 8 หลายเดือนก่อน +2

    Sonu 22 bnda ghaint aa

  • @HamzaMuzaffar-yf7le
    @HamzaMuzaffar-yf7le 6 หลายเดือนก่อน

    Love from Pakistan sonu❤

  • @BahadurSingh-i5s
    @BahadurSingh-i5s 8 หลายเดือนก่อน

    Waheguru kirpa karan

  • @Guri8537
    @Guri8537 6 หลายเดือนก่อน

    Bhagat bnda rab trakian bkshe

  • @sehajpreet303
    @sehajpreet303 8 หลายเดือนก่อน

    ❤sonu y

  • @rahulgill9531
    @rahulgill9531 8 หลายเดือนก่อน

    Bai sira aa❤❤

  • @S7Lofi
    @S7Lofi 8 หลายเดือนก่อน +1

    0:41 ਬਾਈ ਯਰ ਕਿਉਂ ਡਰਾਉਣਾ ਆਪਾ ਬਹਿ ਕੇ ਗੱਲ ਕਰ ਲੈਣੇ ਆ🥺😬

  • @ankhifojj786
    @ankhifojj786 7 หลายเดือนก่อน

    Sirrraaa😂

  • @SatishKumar-cr5vd
    @SatishKumar-cr5vd 8 หลายเดือนก่อน

    Bhai rabb rup sada sito bhai chal koi ni majak naal hi sahi rabb ohnu kise tra taa famous kar reha

  • @Mrndmrs-n6z
    @Mrndmrs-n6z 8 หลายเดือนก่อน +4

    ਕਦੇ ਲੱਤ ਤੇ ਖਾਜ ਕਰਦਾ ਕਦੇ ਕੱਸ਼ ਚ 🤣🤣🤣ਸਿਰਾ ਉਸਤਾਦ ਜੀ

    • @786-kaim
      @786-kaim 8 หลายเดือนก่อน

      😂😂ਹਮ ਭਰਾ

  • @amarpreetbains94
    @amarpreetbains94 7 หลายเดือนก่อน

    1:25 ਜਦੋ ਹੋਏ ਨਾ ਕਚਰੀਆ ਚ ਫ਼ੈਸਲੇ ਕਰਚਰੀ ਆਪੇ ਲਾ ਲੀ ਜੱਟ ਨੇ🤪

  • @dilshansaini-zn1gq
    @dilshansaini-zn1gq 8 หลายเดือนก่อน

    Oho din duar nhi sonu tuhanu punjabi movie vich dikhugya