ความคิดเห็น •

  • @vickydauniya8021
    @vickydauniya8021 10 หลายเดือนก่อน +127

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਨੂੰ ਸੀਤੋ ਵਾਲੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ

    • @tureMystery13
      @tureMystery13 5 หลายเดือนก่อน

      Waheguru ji 🙏

  • @MandeepDhotian-ub3px
    @MandeepDhotian-ub3px 10 หลายเดือนก่อน +44

    ਸਭ ਤੋਂ ਵੱਡੀ ਗੱਲ ਇਹ ਹੈ ਕੇ ਸੋਨੂੰ ਨੂੰ ਆਪਣੇ ਮਾਂ ਪਿਓ ਦੀ ਰੋਟੀ ਦੀ ਕੀਨੀ ਫ਼ਿਕਰ ਹੈਂ 👍👍👍👍👍👍👍

  • @buttamantri6087
    @buttamantri6087 6 หลายเดือนก่อน +22

    ਭਗਤ ਬੰਦਾ ਫੱਕਰ ਰੱਬੀ ਰੂਹ ਰੱਬ ਚੜ੍ਹਦੀਕਲਾ ਵਿਚ ਰੱਖੇ ਵੀਰ ਨੂੰ ❤️❤️❤️

  • @rajinderkalra1613
    @rajinderkalra1613 7 หลายเดือนก่อน +91

    ਇਸ ਭੋਲੇ ਬੰਦੇ ਤੇ ਰੱਬ ਦੀ ਬਹੁਤ ਕਿਰਪਾ ਹੈ। ਬਿਨ੍ਹਾਂ ਭਾਗਾਂ ਤੋਂ ਕੋਈ ਮਸ਼ਹੂਰ ਨਹੀਂ ਹੋ ਸਕਦਾ।

    • @sidhumonowaliya
      @sidhumonowaliya 5 หลายเดือนก่อน

      Bhrawa jdo toh insta facebook ayi aw uddo toh Harman Cheema mukh mantri Sonu sito adda de bot agge net te lokki kudiya dekhna psnd hi boht krde aw😂😂

    • @rajkarankhosa5027
      @rajkarankhosa5027 5 หลายเดือนก่อน +7

      😅😊😅😅😊😅 2:21 😊😊😊😅😅😅😅😅😊 3:17

    • @pawankumar-bb4st
      @pawankumar-bb4st 2 หลายเดือนก่อน

      Shi gel h

  • @sonyvalu6137
    @sonyvalu6137 9 หลายเดือนก่อน +43

    ਬਹੁਤ ਹੀ ਵਧੀਆ ਬੰਦਾ। ਰੱਬੀ ਰੂਪ। ਪੱਤਰਕਾਰ ਜੀ ਧੰਨ ਵਾਦ ਸੋਡੀ ਸਾਰੀ ਟੀਮ ਦਾ। ਜਿਹੜਾ ਵੀਰ ਲਈ ਸਮਾਂ ਦਿੰਦੇ ਹੋ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ

  • @goraburj7064
    @goraburj7064 10 หลายเดือนก่อน +61

    ਸੀਤੋ ਵਾਲਾ ਜਦੋਂ ਪੋੜੀਆਂ ਤੋਂ ਉਤਰਦਾ ਉ ਸ਼ੀਨ ਵੇਖਕੇ ਪੁਰਾਣੀਆ ਪੰਜਾਬੀ ਫਿਲਮਾ ਦੇ ਸੀਨ ਜਾਦ ਆਗੇ💖💖👍👍☝☝☝☝👌👌👌👌

  • @vickydauniya8021
    @vickydauniya8021 6 หลายเดือนก่อน +7

    ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੋਨੂੰ ਹਿਰਾ ਬੰਦਾ

  • @ratanpalsingh3682
    @ratanpalsingh3682 10 หลายเดือนก่อน +197

    😂😂😂 ਧੰਨ ਜਿਗਰਾ ਬਾਈ ਤੇਰਾ ਤੇ ਤੇਰੀ ਟੀਮ ਦਾ ਜਿਨ੍ਹਾਂ ਨੇ ਮੁਸ਼ਕਿਲ ਨਾਲ ਆਪਣਾ ਹਾਸਾ ਰੋਕ ਕੇ ਰੱਖਿਆ 😂😂😂😂😂

    • @aujlaniaujla4178
      @aujlaniaujla4178 10 หลายเดือนก่อน +4

      Majh diye mombatiye 😥😢🫡🥴😂😂

    • @sukdevsabrwal1656
      @sukdevsabrwal1656 10 หลายเดือนก่อน +1

      😂😂

    • @nutzzgill8307
      @nutzzgill8307 9 หลายเดือนก่อน

      ​@@aujlaniaujla4178😂😂😂😂

    • @tej-edhaliwal8433
      @tej-edhaliwal8433 9 หลายเดือนก่อน +1

      Hun to baad ea bande kos ve kar sakde ne

    • @lavikapial5743
      @lavikapial5743 9 หลายเดือนก่อน +1

      😂

  • @SidhuM0osewala5911
    @SidhuM0osewala5911 10 หลายเดือนก่อน +178

    ਛੱਡੀ ਦਾ ਮੱਝ ਥੱਲੇ ਆ ਪਤੰਦਰ ਜਾਕੇ ਸਿੱਧਾ ਝੋਟੇ ਥੱਲੇ ਵੱੜਦਾ 😂😂😂
    ਪਰ ਹੈ ਫ਼ੱਕਰ ਬੰਦਾ ਹੀ ਆ ਯਾਰ ਰੱਬ ਖੁਸ਼ ਰੱਖੇ ਵੀਰ ਨੂੰ

    • @punsupgas1444
      @punsupgas1444 10 หลายเดือนก่อน +2

      HAHAAHAAHAAAA RYT VEERE

    • @singaasingaa7404
      @singaasingaa7404 9 หลายเดือนก่อน +1

      😊😅😂

    • @rajwindersandhu7803
      @rajwindersandhu7803 9 หลายเดือนก่อน +1

      😅😅😅😅😅😅😅😅😅

    • @ਸਿੱਧੂ-ਜ3ਬ
      @ਸਿੱਧੂ-ਜ3ਬ 7 หลายเดือนก่อน +1

      Hahaha 😂😂. Nale te y Maz jhotte wali kahawat la gya te fakar v das gya 😂

  • @makhankhara7941
    @makhankhara7941 7 หลายเดือนก่อน +14

    ਇੱਕ ਗੱਲ ਤਾਂ ਪੱਕੀ ਐ ਕਿਸੇ ਵੀ ਕਲਾਕਾਰ ਦਾ ਗੀਤ ਗਾ ਰਿਹਾ ਐ ਇਹ ਬੰਦਾ ਪਰ ਇਹ ਉਹਨੂੰ ਆਪਣੀਂ ਕੰਪੋਜਿਸ਼ਨ ਵਿੱਚ ਗਾ ਰਿਹਾ ਐ
    ਇੱਕ ਪੈੱਟ ਕੰਪੋਜਿਸ਼ਨ ਐ ਇਹਦੀ ਹੋਂਸਲਾ ਬਹੁਤ ਐ।
    ਜਿਉਂਦਾ ਰਹਿ ਵੀਰ
    ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ਣ।

  • @gurvelsinghgill3609
    @gurvelsinghgill3609 9 หลายเดือนก่อน +23

    ਬਹੁਤ ਵਧੀਆ ਗਾਇਕ ਵਾ ਸੋਨੂੰ ਸੀਤੋ ਵਾਲਾ🎉🎉

  • @sarupsingh5316
    @sarupsingh5316 9 หลายเดือนก่อน +7

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤੈਨੂੰ

  • @paramjitsingh-uo9gw
    @paramjitsingh-uo9gw 10 หลายเดือนก่อน +19

    Rabba ehnu ਤਰੱਕੀ ਦੇਈ 🙏🙏🙏🙏ਸੋਨੂੰ ਸੀਤੋ ਵਾਲਾ ❤

  • @SukhwinderSingh-wq5ip
    @SukhwinderSingh-wq5ip 10 หลายเดือนก่อน +88

    ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sandeepkumar-to3un
    @sandeepkumar-to3un 7 หลายเดือนก่อน +9

    ਇਕ ਗੱਲ ਪਤਰਕਾਰ ਸਾਬ ਜੀ ਦਾ ਵੀ ਬਹੁਤ ਧਨਵਾਦ ਆ 😂 ਹਾਸਾ ਵੀ ਆਉਂਦਾ ਤੇ ਰੋਕ ਕੇ ਰੱਖਿਆ ...... ਬਾਈ ਜੀ ਨੇ ਹਾਸਾ ਵੀ ਆਉਣ ਦਿੱਤਾ ਆਪਣੇ ਚਿਹਰੇ ਤੇ ਸਿਰਾ ਇੰਟਰਵਿਊ ਕੀਤਾ ਬਾਈ ਜੀ

  • @harry-n2n5r
    @harry-n2n5r 10 หลายเดือนก่อน +17

    ਹਰ ਇਨਸਾਨ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਬਖਸਿਆ, ਬਹੁਤ ਵਧੀਆ ਲਗਿਆ, ਜੀ

    • @SunnyGill899
      @SunnyGill899 6 หลายเดือนก่อน +2

      Aaho ede gle vich aap sarsvti vaash krdi 😂😂

  • @preetpalsingh1557
    @preetpalsingh1557 9 หลายเดือนก่อน +12

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ ਵੀਰ ਨੂੰ

  • @KuldeepSingh-yt2fi
    @KuldeepSingh-yt2fi 7 หลายเดือนก่อน +5

    ਵੀਰ ਜੀ ਸੋਨੂ ਤਾਂ ਚਲੋ ਠੀਕ ਹੀ ਹੈ ਪਰ ਤੁਸੀਂ ਤਾਂ ਅੱਤ ਹੀ ਕਰਾ ਦਿੱਤੀ ਥੋੜੇ ਜਿਹੇ ਟੱਪੇ ਵਿੱਚ ਧੰਨਵਾਦ ਵੀਰ

  • @nattrajoana
    @nattrajoana 10 หลายเดือนก่อน +49

    🙏🙏ਵੀਰ ਜੀ ਅੱਜ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਅੱਜ ਸ਼ਹੀਦੀ ਦਿਵਸ ਹੈ. ਸਭ ਤੋਂ ਪਹਿਲਾ ਉਹਨਾਂ ਦੀ ਸਹਾਦਤ ਨੂੰ ਕੋਟੀ ਕੋਟਿ 🙏🙏ਪ੍ਰਣਾਮ. ਵੀਰ ਜੀ ਮੈ ਚਹਾਉਦਾ ਜੀ ਤੁਸੀਂ ਉਹਨਾਂ ਤੇ ਵੀ ਕੋਈ ਵੀਡਿਓ ਲੈ ਕੇ ਆਉ ਤਾ ਜੋ ਸਭ ਨੂੰ ਉਹਨਾਂ ਬਾਰੇ ਪਤਾ ਲੱਗ ਸਕੇ 🙏

  • @surjeetsighsonu7896
    @surjeetsighsonu7896 7 หลายเดือนก่อน +7

    ਸੱਜੇ ਦੱਤ ਵਾਂਗੂ ਭੋਰੀ ਟੋਕਰੇ ਤੋਂ ਛਾਬਾ ਰੱਖ ਲਓ ਵੀਰ ਧੰਨਵਾਦ 🙏🏽🙏🏽🎂

  • @makingyourlifeparwanaji7811
    @makingyourlifeparwanaji7811 10 หลายเดือนก่อน +17

    ਰੱਬੀ ਰੂਹ ਹੈ ਯਰ ਪਰ ਲੋਕ ਮਜਾਕ ਕਰਦੇ ਅਤੇ ਮੂਰਖ ਸਮਝਦੇ ਨੇ ਵਾਹਿਗੁਰੂ ਜੀ ਚੜਦੀ ਕਲਾ bakhshnji

  • @copyrat3544
    @copyrat3544 10 หลายเดือนก่อน +58

    ਸ਼ਿਵ ਪੜ੍ਹ ਲੈਣਾ ਤੇ ਸੋਨੂੰ ਸੁਣ ਲੈਣਾ ਹਾਂ

  • @Satta-704
    @Satta-704 10 หลายเดือนก่อน +31

    ਅੱਜ ਕੱਲ ਦੀ ਟੈਂਸ਼ਨ ਭਰੀ ਜ਼ਿੰਦਗੀ ਵਿੱਚ ਕੌਈ ਕਿੱਸੇ ਨੂੰ ਹੱਸਾ ਦੇਵੇ ਉਹ ਬੰਦਾ ਰੱਬ ਰੂਪ ਈ ਹੁੰਦਾ।। ਮੈਨੂੰ ਏਨਾ ਪਤਾ ਜੈ ਮੂਸੇ ਵਾਲਾ ਜਿਓਦਾ ਹੁੰਦਾ ਓੰਨੇ ਏਦੀ ਹੈਲਪ ਜਰੂਰ ਕਰਨੀ ਸੀ।।ਤੇ ਏਹ ਵੀਡਿਓ ਦੇਖ k ਹਸਣਾ ਵੀ ਬਹੁਤ ਸੀ

  • @HARJEETSINGH-yv1np
    @HARJEETSINGH-yv1np 10 หลายเดือนก่อน +8

    ❤❤❤ਵੀਰ ਜੀ, ਇਹੋ ਜਿਹੇ ਬੰਦਿਆਂ ਵਿੱਚ ਰੱਬ ਵੱਸਦਾ ❤❤

  • @BALVINDER_VILLASRA
    @BALVINDER_VILLASRA 10 หลายเดือนก่อน +93

    😂😂😂😂 ਸੋਨੂੰ ਦੀ ਐਂਟਰੀ ਬਹੁਤ ਵਧੀਆ ❤❤❤❤

  • @gouravsingh5631
    @gouravsingh5631 9 หลายเดือนก่อน +6

    ਰੱਬ ਖੁਸ਼ ਰੱਖੇ ਸੋਨੂੰ ਵੀਰ ਨੋ

  • @tricitypetbirdmohali1388
    @tricitypetbirdmohali1388 10 หลายเดือนก่อน +24

    ਦਰਵੇਸ਼ ਹੀ ਐ ਵਿਚਾਰਾ , ਪੈਸੇ ਜਰੂਰ ਦੇ ਕੇ ਜਾਇਆ ਕਰੋ ਬਾਈ

  • @harpinderkaur1469
    @harpinderkaur1469 9 หลายเดือนก่อน +9

    ਸਾਰੇ ਗੀਤ ਇਹਦੇ ਈ ਆ ਸਿੰਗਰਾ ਨੂੰ ਤਾ ਕੁਝ ਆਉਦਾ ਈ ਨੀ😂

  • @baiharnekgharu7304
    @baiharnekgharu7304 9 หลายเดือนก่อน +6

    ਵਾਹਿਗੁਰੂ ਜੀ ਕਿਰਪਾ ਕਰੇ ਸੋਨੂੰ ਵੀਰ ਤੇ ਭਗਤ ਬੰਦਾ ਸੋਨੂੰ

  • @parmeetirex4297
    @parmeetirex4297 10 หลายเดือนก่อน +11

    ਭਗਤ ਬੰਦਾ, ਟੈਲੇਂਟ ਦਾ ਕੋਈ ਰੂਪ ਨਈਂ ਹੁੰਦਾ , ਕੋਈ ਜਾਤ ਨਈਂ ਹੁੰਦੀ , ਕੋਈ ਉਮਰ ਨਈਂ ਹੁੰਦੀ , ਕੋਈ ਪੜ੍ਹਾਈ ਨਈਂ ਹੁੰਦੀ ,
    ਰੱਬ ਮੱਤ ਬਖਸ਼ੇ ਉਨ੍ਹਾਂ ਨੂੰ ਵੀ ਜੋ ਏਸ ਭੋਲੇ ਪੰਛੀ ਦਾ ਹੱਕ ਖਾ ਗਏ

    • @gurdeep7065
      @gurdeep7065 3 หลายเดือนก่อน

      ਕੀ ਟੈਲੇਟ ਆ ਇਸ ਕੋਲ ??

  • @BASSISAAB007
    @BASSISAAB007 10 หลายเดือนก่อน +15

    #BEST ਲਾਇਨ ਮੇਰੇ ਕੋਲ ਟਾਈਮ ਹੈ ਨਹੀ ਧਮਕੀ ਦੇਣ ਵਾਲਿਆ ਲਈ Phone ਵਿੱਚ ਪੈਸੇ ਨਈ 😂😂😂😂😂😂

  • @harmandhillon1231
    @harmandhillon1231 10 หลายเดือนก่อน +66

    veer sonu ta bhagat banda va rabb da banda va .... waheguru sonu nu chardikala te tandrusti bakshe te tokra tv nu boht boht dilo pyar veer ji

    • @palvirk888
      @palvirk888 10 หลายเดือนก่อน

      Tu ehdi muth marde de video nai dekhi nahi rabb ala waham ta nikal jana c 😊😊

  • @JassalSinghRavidassya
    @JassalSinghRavidassya 7 หลายเดือนก่อน +3

    ਮੈਨੂੰ ਤਾ ਡਰ ਲੱਗੀ ਜਾਂਦਾ ਇਸ ਨੂੰ ਦੇਖ ਦੇਖਕੇ
    😂😁😄😃😀😆😅😝🤭

  • @kingcheema3656
    @kingcheema3656 10 หลายเดือนก่อน +232

    Bro.. Main tuhade video dekhda aa bhut sohne aa. ਤੁਸੀਂ ਆਰਟਿਸਟ ਹੋ ਥਿਏਟਰ ਜਾਣਦੇ ਹੋ ਐਕਟਿੰਗ ਜਾਣਦੇ ਹੋ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਨਿਊ ਟੈਲੈਂਟ ਨੂੰ ਆਪਣੇ ਵੀਡੀਓ ਰਾਹੀਂ ਸਾਹਮਣੇ ਲੈ ਕੇ ਆਓ ਬਹੁਤ ਪੰਜਾਬ ਵਿੱਚ ਟੈਲੈਂਟ ਹੈ ਜੋ ਅਜੇ ਸਾਹਮਣੇ ਨਹੀਂ ਆਇਆ ਕੁਝ ਲਿਖਾਰੀ ਨੇ ਕੁਝ ਥਿਏਟਰ ਨਾਲ ਜੁੜੇ ਹਨ ਕੁਝ ਲੋਕਾਂ ਕੋਲ ਆਪਣਾ ਹੀ ਇੱਕ ਤਜਰਬਾ ਹੈ ਮੈਂ ਚਾਹੁੰਦਾ ਹਾਂ ਕਿ ਉਹ ਤੁਹਾਡੇ ਜਰੀਏ ਸਾਹਮਣੇ ਆਣ....

    • @bootagaalawala
      @bootagaalawala 10 หลายเดือนก่อน +11

      ehna kol v content hai ni hun tahi sonu nu le aye eddi gal ni bai video late pa dea kro oar chajj di

    • @manjindersinghbholarandhey2398
      @manjindersinghbholarandhey2398 10 หลายเดือนก่อน

      ਕਾਮੇਡੀ ਦਾ ਰੰਗ ਇਹ ਵੀ ਹੈ ਕਿਸੇ ਤਰੀਕੇ ਨਾਲ ਲੋਕਾਂ ਨੂੰ ਹਸਾਉਣਾ, ਇਸ ਨਾਲ ਇਸ ਗਰੀਬ ਦੇ ਘਰੇ ਵੀ ਚਾਰ ਛਿੱਲੜ ਆ ਜਾਣਗੇ ਬੱਸ ਹੱਸਦੇ ਰਹੋ, ਸੀਰੀਅਸ ਮੁੱਦੇ ਹੋਰ ਬਹੁਤ ਹਨ

    • @yuvrajbodybuilderindian6793
      @yuvrajbodybuilderindian6793 10 หลายเดือนก่อน +1

      Lai k anda ah tallent dekh lao pehla neetu shatra wale di te Harman cheem di ekathi kiti c

    • @rajivsherkhan6881
      @rajivsherkhan6881 10 หลายเดือนก่อน +4

      ਬਾਈ ਇਹ ਕਮੇਡੀ ਚੈਨਲ। ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਰ।

    • @parmindersingh2245
      @parmindersingh2245 10 หลายเดือนก่อน +3

      Asal wich koi talent deakna hi nahi chuda.Sare Sonu warge veer nu deakna chude ne nale entrainment

  • @LakhvinderSingh-t7n
    @LakhvinderSingh-t7n 7 หลายเดือนก่อน +1

    Waheguru lambi umran bkshe tenu🙏 khush reh bai Sonu

  • @Gurmannat14198
    @Gurmannat14198 10 หลายเดือนก่อน +68

    ਟੈਂਕੀ ਤੋ ਤਾਂ ਏਦਾ ਐਟਰੀ ਕੀਤੀ ਜਿਵੇਂ ਗੁੱਗੂ ਗਿੱਲ ਹੁੰਦਾ 😂😂❤

    • @dhillon365
      @dhillon365 10 หลายเดือนก่อน

      😂😂😂

    • @keepadandiwal
      @keepadandiwal 10 หลายเดือนก่อน +2

      Video de chakr vch sutt ke na mar dain kite seeto nu

  • @Flopjeevan
    @Flopjeevan 8 หลายเดือนก่อน +1

    Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g

  • @restrictedgaming1814
    @restrictedgaming1814 10 หลายเดือนก่อน +29

    ਪਰਮਾਤਮਾ ਭਲਾ ਕਰੇ , ਭਰਾ ਬਹੁਤ ਵਧੀਆ ਗੱਲਾਂ ਸਣੋਂਦਾ ।

  • @SahilChaudhary-jd7bw
    @SahilChaudhary-jd7bw 6 หลายเดือนก่อน +2

    Sachaa banda is duniya te koi koi hi hai # sonu sito wala ❤👑

  • @gillgsp4969
    @gillgsp4969 10 หลายเดือนก่อน +9

    3 ਕੋ ਮਹੀਨਿਆਂ ਬਾਅਦ ਇੰਨਟਰ ਵਿਊ ਕਰ ਲਿਆ ਕਰੋ ਸੋਨੂੰ ਵੀਰ ਦੀ 😂😂

  • @shanjitgill3625
    @shanjitgill3625 6 หลายเดือนก่อน +1

    Waheguru sonu dhinde , nu tandrusti bkhse ...❤❤❤

  • @TarsemMahla-xw3dn
    @TarsemMahla-xw3dn 10 หลายเดือนก่อน +3

    ਪੱਤਰਕਾਰ ਵੀਰ ਜੀ ਆਪ ਜੀ ਦਾ ਬਓ ਧੰਨਵਾਦ ਜੀ

  • @rajindersingh-uw7bi
    @rajindersingh-uw7bi 3 หลายเดือนก่อน +1

    ਇਹ ਸਭ ਰਬ ਦੀਆ ਰੂਹਾ ਨੇ ਬਹੁਤ ਭੌਲੀਆ ਪਿਆਰੀਆ
    ਪਤਰਕਾਰ ਵੀਰ ਤੁਸੀ ਬਹੁਤ ਵਧੀਆ ਡਿਉਟੀ ਕੀਤੀ ਆਪਣੀ

  • @pindabuttarmusic
    @pindabuttarmusic 10 หลายเดือนก่อน +21

    ਹਸੋ ਜਿਨਾਂ ਮਰਜ਼ੀ,, ਪਰ ਮਾੜਾ ਨਾ ਬੋਲੋ ਕੋਈ ਗਲ ਨੀ ਰਬ ਭਲਾ ਕਰੇ

  • @Nirmalsingh-kc6dt
    @Nirmalsingh-kc6dt 7 หลายเดือนก่อน +4

    ਤੁਸੀਂ ਬਾਈ ਏਦਾ ਨੱਕ ਸਾਫ ਕਰਵਾਉ ਯਰ

    • @jodhajhutty7090
      @jodhajhutty7090 5 หลายเดือนก่อน +1

      ਤੇਨੂੰ ਬਹੁਤ ਫਿਕਰ ਆ ਵੀਰ ਨੱਕ ਦੀ। ਵੀਰੋ ਉਹਦੀ ਗੱਲ ਤੇ ਹੱਸੋ ਖੇਡੋ। ਉਹਦੀ ਸਮਝ ਦੇ ਮੁਤਾਬਕ ਉਹਦੇ ਅੰਦਰ ਦੇ ਸੁਨੇਹੇ ਨੂੰ ਪੜੋ 🙏

  • @f4foood
    @f4foood 9 หลายเดือนก่อน +3

    Mai ta sonu da fan ho gya yrr vdia bnda❤❤❤

  • @jaspreetmaan5508
    @jaspreetmaan5508 10 หลายเดือนก่อน +3

    ਇਹ ਕੁੜਤਾ ਜਿਆਦਾ ਲਾ ਕੇ ਇਦਾਂ ਲੱਗ ਰਿਹਾ ਜੈਸੇ ਗੁੱਗੂ ਗਿੱਲ ਦਾ ਚਾਚਾ ਹੁੰਦਾ🎉

  • @gulabfateh2408
    @gulabfateh2408 7 หลายเดือนก่อน +3

    ਬਹੁਤ ਬਦੀਆ ਬਾਈ ਯਰ

  • @majorbrar2002
    @majorbrar2002 10 หลายเดือนก่อน +9

    ਰੋਣਕੀ ਬੰਦਾ ਸੋਨੂੰ 💕💕❤️❤️

  • @buttamantri6087
    @buttamantri6087 10 หลายเดือนก่อน +18

    ਰੱਬ ਭਲਾ ਕਰੇ ਭਗਤ ਬੰਦੇ ਦਾ

  • @manrajkailey5257
    @manrajkailey5257 9 หลายเดือนก่อน +1

    sonu bhji thuhde pind da naam thuhde naam nall judd gya wa o meria rabba ustad g jug jug jeeoo❤❤❤❤❤❤🌷🌷🌷🌷🌷🌷🙏🙏🙏🙏🙏🙏🙏🙏

  • @musicdrug4719
    @musicdrug4719 10 หลายเดือนก่อน +10

    Sonu Vre Nu Baba Khus Rakhye Hamesha ❤🙏🏻

  • @Chaudhary_Vijay_Basati
    @Chaudhary_Vijay_Basati 9 หลายเดือนก่อน +1

    Dil toon pyaar Sonu pra ni...jiounda re bhai🎉

  • @Kalirana_00
    @Kalirana_00 10 หลายเดือนก่อน +5

    35 40 ਹਜਾਰ ਗਾਣਿਆਂ ਦਾ mashup😂😂

  • @rajwindersinghrajwindersin4265
    @rajwindersinghrajwindersin4265 10 หลายเดือนก่อน +5

    ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @RoHiTKuMaR-Pb06
    @RoHiTKuMaR-Pb06 7 หลายเดือนก่อน +3

    Waheguru ji ❤

  • @JaswantBaniwal
    @JaswantBaniwal หลายเดือนก่อน +1

    ਸਹਿਜੇ ਸਹਿਜੇ 😂😂😂😂

  • @dilrajsingh9365
    @dilrajsingh9365 10 หลายเดือนก่อน +3

    ਗੁੱਟ ਨੂੰ ਘਮਾ ਸਰਦਾਰਨੀਏ 🤣🤣😂

  • @kingyuvraj47
    @kingyuvraj47 7 หลายเดือนก่อน +1

    Rabb di nek rooh aa.bahut vadia lagdiya Sonu di interview video's.dukhi ton dukhi Banda v apni tension bhul jaanda..eh taan depression di desi dawaai aa veero.😊😊Bahut haasi aundi sunke bro nu😂😂😂😂

  • @jasssingh5706
    @jasssingh5706 10 หลายเดือนก่อน +5

    ਬਹੁਤ ਧਨਵਾਦ ਵੀਡਿੳੁ ਲੲੀ

  • @lakhveersinghmallan4273
    @lakhveersinghmallan4273 5 หลายเดือนก่อน +1

    ਬਹੁਤ ਵਧੀਆ ਗਾਇਕ ਹੈ

  • @decisiveapsgegovernanceser3959
    @decisiveapsgegovernanceser3959 10 หลายเดือนก่อน +86

    Encouraged for making smile to all

    • @Grewal5911.
      @Grewal5911. 10 หลายเดือนก่อน +6

      😂ਮੈਨੂੰ ਵੀ ਦੇਦੇ ਪੇਹੇ 😂

    • @fansidhumosewala
      @fansidhumosewala 10 หลายเดือนก่อน

      ​@@Grewal5911.ik chopa ik rupea das kinne lene a mein de dinna 😂😂😂😂😂😂

    • @Grewal5911.
      @Grewal5911. 10 หลายเดือนก่อน

      @sukhe306 🤣🤣🤣 aja apa bande aa youtube insta te video paune aa sonu fail kriye

    • @raghjantsingh4340
      @raghjantsingh4340 10 หลายเดือนก่อน +1

      😂😂

    • @ਡੀਮਨਮੁੰਡਾ
      @ਡੀਮਨਮੁੰਡਾ 10 หลายเดือนก่อน

      ​@@Grewal5911.ਕੈਮਰੇ ਸਾਹਮਣੇ ਆਉਣਾ ਪੈਂਦਾ ਕਮੈਂਟਾਂ ਚ ਕੋਈ ਨਹੀਂ ਦਿੰਦਾ 😂😂😂

  • @charnjeetkaur5016
    @charnjeetkaur5016 9 หลายเดือนก่อน +1

    Waheguru ji 🙏 mehr kreyo ji 🙏 Sonu te🙏

  • @ManpreetSingh-xj9qc
    @ManpreetSingh-xj9qc 10 หลายเดือนก่อน +6

    ਵਾਹਲਾ ਭਲਾ ਬੱਦਾ ਏ ਵੀਰ ਪਰ ਜਨਮ ਗਲਤ ਟਾਇਮ ਹੋਗੇਆ 🎉🎉🎉

  • @lifegameinglover3279
    @lifegameinglover3279 7 หลายเดือนก่อน

    View ਵੀਡੀਓ ਨੂੰ ਬਹੁਤ ਆਏ ਆ ਲਾਇਕ ਵੀ ਇਸ ਦੀ ਮਦਦ ਟੋਕਰਾ ਟੀਵੀ ਚੈਨਲ ਨੂੰ ਕਰਨੀ ਚਾਹੀਦੀ ਹੈ

  • @lakhbirsingh2842
    @lakhbirsingh2842 10 หลายเดือนก่อน +4

    ਸੋਨੂ ❤❤❤❤❤

  • @sukhwindersinghbharaj9136
    @sukhwindersinghbharaj9136 9 หลายเดือนก่อน +1

    Very nice SONU SEETO WALE

  • @Gurmailchahal1
    @Gurmailchahal1 10 หลายเดือนก่อน +8

    Splendor ❌slpendor ✅
    Sukh lotey ❌sandhu lotey ✅
    ਕੋਸ਼ੀਸ਼ ❌ਕੋਸਟ ✅

    • @doabazoneblogs1415
      @doabazoneblogs1415 10 หลายเดือนก่อน

      Sandha lotta 💯

    • @ketank24
      @ketank24 5 หลายเดือนก่อน

      ਬਸ਼ਕਿਆ

  • @gurditsingh2290
    @gurditsingh2290 9 หลายเดือนก่อน

    waheguru g chatdikala ch rkhn tohanu veer g sb Isha pooria krn tohanu todi mehnt da fal milje ji

  • @HarmanSingh-t9q
    @HarmanSingh-t9q 9 หลายเดือนก่อน +3

    ਗਾਇਕੀ ਦਾ ਬਾਦਸ਼ਾਹ ਗਾਇਕ ਤੇ ਗੀਤਕਾਰ

  • @deepdeepdeep8148
    @deepdeepdeep8148 10 หลายเดือนก่อน +1

    Waheguru ji bless you sonu veer

  • @paramjitsingh-uo9gw
    @paramjitsingh-uo9gw 10 หลายเดือนก่อน +2

    Salute aa veere es bnde nu jhera apne ghardiya di fikar KRDA 🙏🙏

  • @PrinceSharmaChicago
    @PrinceSharmaChicago 10 หลายเดือนก่อน +8

    22 ne pata ni kinna mushkil control kr rakhea haasa apna 😀

  • @gurnajsingh-qy1nl
    @gurnajsingh-qy1nl 10 หลายเดือนก่อน +2

    Nicc very good

  • @JaaniSidhu-z2x
    @JaaniSidhu-z2x 10 หลายเดือนก่อน +5

    Binda Bai kithe aj oh interview hor sirra lagni c miss bai

  • @Yuvi-Funny
    @Yuvi-Funny 9 หลายเดือนก่อน +1

    Nice yar sonu seeto

  • @k4rt00s
    @k4rt00s 10 หลายเดือนก่อน +10

    ਸਲਪੈਂਡਰ 😂 ਸੰਧੂ ਲੋਟਾ 😂

  • @bhattiportugal
    @bhattiportugal 10 หลายเดือนก่อน +2

    Entry like yograj singh
    Kia baat sonu sito wala

  • @Sukhpreetsingh-t2j
    @Sukhpreetsingh-t2j 10 หลายเดือนก่อน +9

    Sonu seeto Kent Banda aa love u brother ♥️👌

  • @PB-20
    @PB-20 10 หลายเดือนก่อน +45

    ਗਰੀਬ ਨੂੰ ਵੀ ਚਾਰ ਪੈਸੇ ਦੇ ਦਿਓ , ਆਪ ਹੀ ਨਾ ਰੱਖ ਲਿਓ ਸਾਰੇ !

  • @KuljeetSingh-tp6ni
    @KuljeetSingh-tp6ni 7 หลายเดือนก่อน +2

    Very nice ❤

  • @varindersingh1664
    @varindersingh1664 10 หลายเดือนก่อน +7

    Ehh Jo dove sardar bande aa ehh dill de bhoot saaf ne hamesha duje da bhala krn di sochde aa sito wala rab da banda ji ehh tuhanu waheguru mehar kre

  • @inderpreetsingh8759
    @inderpreetsingh8759 10 หลายเดือนก่อน

    Bohat sohni video Bhaji Rab thoanu sareya nu hamesha Chardikla ch rakhe te din dugni raat chugani tarki dave 🙏👌♥️💯🔥⭐

  • @Jassa29-g3g
    @Jassa29-g3g 10 หลายเดือนก่อน +3

    Waheguru lambi Umar kre veer di Te Khush Rakhe Hmesha❤

  • @Punjabi_Gallry
    @Punjabi_Gallry 5 หลายเดือนก่อน

    ਰੱਬ ਤੁਹਾਨੂੰ ਤਰੱਕੀ ਬਸ਼ਕੇ ਕੇ Sonu ji

  • @bobbyjhuner9628
    @bobbyjhuner9628 10 หลายเดือนก่อน +4

    😂😂😂😂😂 rabbi ruhh bnda yr love you Sonu bhaji

  • @parminderkumar119
    @parminderkumar119 3 หลายเดือนก่อน

    ਬਣ ਮਸਤ ਮੋਲਾ ਲੁੱਟ ਨਜਾਰੇ ਜਿੰਦਗੀ ਦੇ ਸੋਨੂੰ ਭੋਲਾ ਬੰਦਾ ਆ ਇਸ ਦੀ ਜੋ ਮਿਹਨਤ ਬਣਦੀ ਹੁੰਦੀ ਸੋਨੂੰ ਨੂੰ ਦੇ ਦਿਆ ਕਰੋ ਪਲੀਜ

  • @arshdeeptatla1999
    @arshdeeptatla1999 10 หลายเดือนก่อน +6

    ਤੇਰੇ ਗੁੱਟ ਨੂੰ ਘਵਾਂ ਸਰਦਾਰਨੀਏ ਡੇਮੰਡ ਦੀ ਝਾਂਜਰ ਪਾਦਾ ਗੇ 😂❤

  • @AmarjitChahal-l5x
    @AmarjitChahal-l5x 10 หลายเดือนก่อน +16

    ਕੁੜੀ ਲੱਭੀ ਨਾ ਪਾਗ਼ਲ ਹੋਜੂ ਹੱਥ ਬੰਨੇ ਤੇਰੇ ਮੂਰੇ😂😂

  • @VinayKumar-tj6xr
    @VinayKumar-tj6xr 5 หลายเดือนก่อน

    Entry bohat zabardast hai ustad sonu sitto ale diii Dilo respect 🙏

  • @singhtmzh
    @singhtmzh 10 หลายเดือนก่อน +6

    ਵੱਡੇ ਬਾਈ ਮੇਰੀ ਗੱਲ ਮੰਨੋ ਤਾਂ ਇਸਨੂੰ ਮਨੁੱਖਤਾ ਦੀ ਸੇਵਾ ਚ ਦਾਖਲ ਕਰਾਓ ਤੇ 3 ਕੁ ਮਹੀਨਿਆਂ ਤੱਕ ਦਿਮਾਗੀ ਠੀਕ ਹੋਕੇ ਦੁਨੀਆ ਚ ਵਿਚਰੇ ਤੇ ਜਿੱਮੇਵਾਰੀਆਂ ਚੱਕੇ

  • @kaularman1019
    @kaularman1019 10 หลายเดือนก่อน +2

    God Bless You 🙏

  • @nawab7219
    @nawab7219 10 หลายเดือนก่อน +5

    Waheguru chardi Kalan che rkhe ❤

  • @SodhimclohinakhasVartia
    @SodhimclohinakhasVartia 9 หลายเดือนก่อน +2

    reporter veer di voice bohut vadia dil nu lg gi❤🎉

  • @gurmukhsingh1783
    @gurmukhsingh1783 10 หลายเดือนก่อน +6

    Puri tbhai aa 🔥🔥🔥🔥🔥 tokra tv jindabaad 😎😎😎🤘🤘🤘🤘😁😁😁😁

  • @VehlaVlogger-il2nz
    @VehlaVlogger-il2nz 6 หลายเดือนก่อน +1

    ਸਲਪੈਂਡਰ ਯਾਰਾਂ ਦਾ

  • @sukhpaljony
    @sukhpaljony 10 หลายเดือนก่อน +5

    ਹਰੇ ਰਾਮਾ ਮੈਂ ਚਿੜਿਉ ਕਾ ਡਾਲਾ ਦਾਣਾ ਹੇ ਪ੍ਰਭੂ ਹੇ ਰਾਮ ਯੇ ਕਿਆ ਹੋ ਗਿਆ 😂😂

  • @h.slally5568
    @h.slally5568 10 หลายเดือนก่อน +1

    ਲੋਕਾ ਨੇ ਗਾਈਕੀ ਦਾ ਮਜਾਕ ਬਣਾਤਾ

  • @warismeetwarismeet4856
    @warismeetwarismeet4856 10 หลายเดือนก่อน +4

    Billboard na hang kardi bhrava

  • @malhisaab9839
    @malhisaab9839 10 หลายเดือนก่อน +5

    Jai Sai ji 🙏 mehar kro veer te Sonu sito wala te 🙏🙏🙏🙏🙏