Life in Canada: Tough or Easy? Punjabi People Explain How they r Living Canada | Canadian Punjabi 21

แชร์
ฝัง
  • เผยแพร่เมื่อ 30 มิ.ย. 2021
  • #LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
    Life in Canada as an Immigrant - My experience of India to Canada & My PR Story - English Subtitle
    Hello, friends, I am sharing my experience of Life in Canada as an Immigrant , why we moved to canada , benefits in canada on PR , our PR story
    #PRStory #Lifeincanada #benefitsofPR
    Life in Canada as an Immigrant - My experience of India to Canada | Canada Latest Video 2021
    Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
    Location: Brampton
    Program Life in Canada
    #lifeinCanada #seniorslifeincanada
    Fruit Farming by Punjabi in Canada
    Moving To Canada - Expectations Vs Reality | International Student In Toronto | Living Abroad
    Canada is an amazing place to stay and I love being a part of this multicultural country.
    However, here are a few things which I would like to share that might help you know Canada, especially a city like Toronto better before moving.
    Hope you like the video and find it informative and useful.

ความคิดเห็น • 524

  • @user-fr3uw7dh2f
    @user-fr3uw7dh2f 3 ปีที่แล้ว +41

    ਜਿਹੜਾ ਹਿੰਮਤੀ ਮਿਹਨਤੀ ਆ ਉਹ ਕਾਮਯਾਬ ਹੋ ਈ ਜਾਦਾ,ਸ਼ਰਤ ਇਹ ਆ ਕੇ ਉਹਨੂੰ ਚੰਗੇ ਮੌਕੇ ਮਿਲਣ...ਕਿਸਮਤ ਦਾ ਵੀ ਬਹੁਤ ਵੱਡਾ ਰੋਲ ਆ..ਮੈ ਆਪਣੀ ਜਿੰਦਗੀ ਚ ਦੇਖਿਆ ਵੀ ਜਿਹੜੇ ਇੰਡੀਆ ਚ ਕੁਝ ਵੀ ਨੀ ਸੀ ਕਰਦੇ,ਉਹ ਬਾਹਰ ਜਾ ਕੇ ਨਾਂ ਕਮਾ ਗੇ ..

    • @subhcharanjitsinghnehal9495
      @subhcharanjitsinghnehal9495 3 ปีที่แล้ว +2

      Pr veer ethe ohna nu kam krna pia jo india vich kuj nahi krde c
      Agr ohna india vich kam kitta hunda ta oh etthe v nam kmma leende

    • @shagunnischal3945
      @shagunnischal3945 3 ปีที่แล้ว

      Ok

    • @bhupindersingh2832
      @bhupindersingh2832 3 ปีที่แล้ว

      th-cam.com/video/_nSq_ZPGdDs/w-d-xo.html

  • @avtarsinghsandhu9338
    @avtarsinghsandhu9338 3 ปีที่แล้ว +46

    ਦਾਸਤਾਨ ਸੁਣੀ ਹੈ ਬੱਚਿਆਂ ਦੀ, ਪਰ ਦਿਲ ਅਜੇ ਵੀ ਪੰਜਾਬ ਵਿੱਚ ਹੈ, ਸਾਨੂੰ ਖੁਸ਼ੀ ਹੈ ਆਪਣਿਆਂ ਨੂੰ ਯਾਦ ਕਰਦੇ ਹਨ,,ਜਿਆਦਾਤਰ ਨਵੇ ਹੀ ਮਿਲੇ ਹਨ,,5-7 ਸਾਲ ਪਹਿਲਾ ਗਏ ਬੱਚੇ ਸੈਟ ਹਨ,,ਪਰ ਦੁੱਖ ਦੀ ਗੱਲ ਹਰੇਕ ਨੇ ਦੱਸਿਆ ਸਾਡੇ ਪ੍ਰਸਾਸ਼ਨ ਚੰਗਾ ਹੋਏ ਤਾਂ ਕੀ ਲੋੜ ਹੈ ਧੱਕੇ ਖਾਣ ਦੀ, ਹੁਣ ਜੋ ਹੋ ਪੰਜਾਬ ਵਿੱਚ ਕਿਸੇ ਤੋਂ ਲੁਕਿਆ ਨਹੀ ਹੈ,,ਅਸੀ ਤਾਂ ਕਹਿ ਲਈਏ,,
    ਕਿਸਾਨ ਏਕਤਾ ਜਿੰਦਾਬਾਦ।

  • @balwinderchaudhary3149
    @balwinderchaudhary3149 3 ปีที่แล้ว +105

    ਪਹਿਲੀ ਬਾਰ canada ਵਿਚ ਰਹਿੰਦੇ ਪੰਜਾਬੀਆਂ ਕੋਲੋਂ possitive ਗੱਲਾਂ ਸੁਣਿਆ ਨਹੀਂ ਪੰਜਾਬ ਵਾਲੀਆਂ ਨੂੰ ਡਰਾਉਣ ਵਾਲੀਆਂ ਨੇਗਟਿਵ ਗੱਲਾਂ ਹੀ ਸੁਣਦੇ ਸੀ. Nice video..

    • @GSfam547
      @GSfam547 3 ปีที่แล้ว

      Thnks

    • @love_prosperity
      @love_prosperity 3 ปีที่แล้ว +11

      @balwinder chaudhary, ki pta ehna ne changiya galla hi dikhaiya hoon...buriya galla editing wich cut kr ditiya hoon

    • @sharpedge8421
      @sharpedge8421 3 ปีที่แล้ว +6

      Veer g jihre Canada chale gae oh sochde hor nave na ai jan

    • @inderjitkaur852
      @inderjitkaur852 3 ปีที่แล้ว +6

      🤣🤣🤣🤣menu ta ajtk eh gl ni smj lgi vi j canada ja k vi tusi india nalo jada okhay hoye pye aa ta kinay rassa paya aa tuhanu?? Fr india waps aa k mojja ley lo jo canada ch ni mildia.othe ta hardwrk krk v kuj bn jnda te india ch ta sari jindgi mjdoori krk v kuj ni bnda🤣

    • @balwinderchaudhary3149
      @balwinderchaudhary3149 3 ปีที่แล้ว +1

      @@inderjitkaur852 ਸਹੀ ਕਿਹਾ ਤੁਸੀ

  • @Gurvinderromana007
    @Gurvinderromana007 2 ปีที่แล้ว +34

    I love my india🇮🇳...nzaaare aayi jande aa nzaare jaai jande aa...dabb k wahi da rajj k khai da....sab ton sohna india...te sari dunia ton sohna mera punjab...life is beautiful.....

    • @majinderkaur8060
      @majinderkaur8060 2 ปีที่แล้ว

      Absolutely right ....ਕੋਈ ਥਾਂ ਨਹੀ ਮੇਰੇ ਪੰਜਾਬ ਵਰਗੀ.... ਰੋਜ਼ ਸੋਚਦੀ ਆ ਕਦੋ ਜਾਵਾਗੀ ਪੰਜਾਬ

    • @honeymavi3086
      @honeymavi3086 ปีที่แล้ว

      Hnji

    • @monojgop-mk6su
      @monojgop-mk6su ปีที่แล้ว

      Tak litta punjab saarai bhayie naal bhara haiga

  • @preetjotsingh3688
    @preetjotsingh3688 3 ปีที่แล้ว +34

    Pagg wala veer . nahi darakhta nu ta lage hunde a par tarke uth k torne painde a👏👏sirra

  • @manderjassal5532
    @manderjassal5532 3 ปีที่แล้ว +51

    ਬਹੁਤ ਵਧੀਆ ਇੰਟਰਵਿਊ ਲੲਈ ਐ ਤੁਸੀ
    ਐਂਕਰ ਵੀ ਬਹੁਤ ਵਧੀਆ ਹੈ ਤੇ ਇੰਟਰਵਿਊ ਦੇਣ ਵਾਲੇ ਵੀ ਬਹੁਤ ਵਧੀਆ ਨੇ

    • @bishankumar422
      @bishankumar422 3 ปีที่แล้ว

      Where settle that is canada.

  • @kewalsingh1090
    @kewalsingh1090 3 ปีที่แล้ว +6

    ਮੇਰਾ ਚੋਥੀ ਕਲਾਸ ਵਾਲਾ ਦੋਸਤ ਬਹਾਦਰ ਸਿੰਘ ❣️❣️

  • @grweb806
    @grweb806 3 ปีที่แล้ว +8

    ਅੰਗਰੇਜੀ ਬੋਲਣ ਦਾ ਬੋਹਤ ਸ਼ੌਂਕ ਹੈ ਪੰਜਾਬੀਆਂ ਨੂੰ... Bohtian ਕੁੜੀਆਂ ਨੂ ਨਾ ਅੰਗਰੇਜੀ ਆਉਂਦੀ aa ਨਾ ਪੰਜਾਬੀ... Interview ਕਰਨ ਵਾਲੀ ਕੁੜੀ ਪੰਜਾਬੀ ਬੋਹਤ ਵਧੀਆ ਬੋਲ ਰਹੀ ਐ

    • @balvindergill8744
      @balvindergill8744 3 ปีที่แล้ว

      ਜਿਹੜੇ ਲੋਕ “ਬੱਟ” ਅਤੇ “ਸਰ” ਕਹਿਣ ਵਾਲੇ ਨੇ ਉਂਨਾਂ ਤੇ ? ਹੁੰਦਾ ਹੈ ਅੰਗਰੇਜ਼ੀ ਬੋਲਣ ਦੇ ਪ੍ਰਭਾਵ ਦਾ ....

  • @satbirbhullar7877
    @satbirbhullar7877 3 ปีที่แล้ว +29

    Lady in black so intellectually intelligent… we need more punjabis like her.. I m very sure she will nurture her kids to be very humble intelligent and responsible people.

    • @mander4684
      @mander4684 2 ปีที่แล้ว +2

      🙏🙏🙏🙏🙏🙏🙏🙏🙏

  • @navdeepkaur3281
    @navdeepkaur3281 2 ปีที่แล้ว +4

    I'm impressed with the lady in black. I love the way she talked, explain everything properly. Really like her personality.

  • @JasbirSingh-qi9fj
    @JasbirSingh-qi9fj 2 ปีที่แล้ว

    ਐਂਕਰ ਬੇਟੀ ਦਾ ਸੁਆਲ ਪੁਛੱਣ ਦਾ ਢੰਗ ਬਹੁਤ ਪਿਆਰਾ ,ਵਾਹਿਗੁਰੂ ਹੋਰ ਤੱਰਕੀ ਬਖਸ਼ੇ । ਇਕ ਗਲ ਮਹਿਸੂਸ ਹੋਈ ਕਿ ਮਿਲੇ ਸਾਰੇ 4/5 ਸਾਲ ਤੋਂ ਵਧ ਸਮੇਂ ਵਾਲੇ ਜੋ ਸੰਤੁਸ਼ਟ ਸਨ ।ਜੋ ਅੱਜ ਵਿਦਿਆਰਥੀ ਜਾ ਰਹੇ ਹਨ ਉਹਨਾ ਨੂੰ ਵਧ ਮਿਹਨਤ ਤੇ ਸਮਾਂ ਲਾਉਣਾ ਪਵੇਗਾ ਸੰਤੁਸ਼ਟੀ ਤਕ ਪੁਜਣ ਲਈ । ਮੈ ਵੀ 150ਵਾਂ ਕੈਨੇਡਾ ਦਿਵਸ ਚਿੰਕੂਜ਼ੀ ਪਾਰਕ ਵਿਚ ਮਨਾਇਆ ਸੀ । ਯਾਦਾਂ ਤਾਜ਼ੀਆਂ ਕਰਾਉਣ ਲਈ ਧੰਨਵਾਦ ਬੇਟਾ ।

  • @hssekhongaming6985
    @hssekhongaming6985 3 ปีที่แล้ว +15

    ਪੰਜਾਬ ਤਾਂ ਪੰਜਾਬ ਹੀ ਹੈ ਸਾਡਾ ਵਿਕੇਡੰ ਰੋਜ ਹੁੰਦਾ ਹੈ ਮੋਟਰ ਤੇ

  • @balwindersinghbrar5963
    @balwindersinghbrar5963 3 ปีที่แล้ว +30

    ਪੰਜਾਬੀ ਭੈਣ, ਭਰਾਵੋ! ਬੇਨਤੀ ਹੈ ਕਿ ਸਾਰੀ ਗੱਲ ਪੰਜਾਬੀ ਭਾਸ਼ਾ ਬੋਲਕੇ ਹੀ ਕਰਿਆ ਕਰੋ। ਵਿੱਚ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਕੇ ਆਪਾਂ ਜ਼ਿਆਦਾ ਸਿਆਣੇ, ਵਿਦਵਾਨ ਹੋਣ ਦਾ ਭਰਮ ਪਾਲ਼ਦੇ ਹਾਂ। ਜਦੋਂਕਿ ਠੇਠ ਪੰਜਾਬੀ ਬੋਲਕੇ ਅਤੇ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਕੇ ਆਪਣੀ ਮਾਤਭਾਸ਼ਾ ਨਾਲ਼ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ।
    ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।

    • @akaur4533
      @akaur4533 3 ปีที่แล้ว +2

      ਵੀਰ ਜੀ ਬਿਲਕੁਲ ਸੱਚ

    • @manishprashar5653
      @manishprashar5653 3 ปีที่แล้ว +1

      Even in punjab now people feels shame to speak pure punjabi

  • @akaur4533
    @akaur4533 3 ปีที่แล้ว +3

    ਬਹੁਤ ਵਧੀਆ ਵਿਚਾਰ ਵੀਰ ਜੀ ਜੋ ਤੁਸੀ ਕਿਹਾ ਪਰਿਵਾਰ ਤੋ ਦੂਰ ਹੋ ਗੲੇ

  • @jijaji8545
    @jijaji8545 3 ปีที่แล้ว +36

    ਗੋਰੇ ਫਨ ਸ਼ੰਨ ਵੀ ਕਰਦੇ ਆ ਪਰ ਤਾਡਾ ਧਿਆਨ ਹੀ ਨਿਰਾ ਪੈਸਿਆਂ ਵਲ ਆ ਤੇ ਦਾਈਫ ਤੇ ਆਪੇ ਬੋਰਿੰਗ ਹੋਣੀ ਆ ਇਙੋ ਲਾਈਫਸਟਾਇਲ ਤਾਡਾ ਪੰਜਾਬ ਸੀ ਉੱਥੇ ਵੀ ਉਹੋ ਆ ਬਾਕੀ ਯੋਰਪ ਨਜਾਰੇ ਆ ਭਰਾਵੋ

    • @ramandeepvirk42
      @ramandeepvirk42 3 ปีที่แล้ว +1

      Hanji veer बहुत vadiya ਵੀਰ from Sweden

    • @ramandeepvirk42
      @ramandeepvirk42 3 ปีที่แล้ว

      @@gsgs3680 ki madad kra

  • @johnlittle3430
    @johnlittle3430 ปีที่แล้ว +3

    It's probably very, very easy, since they're taking over this country at an ASTONISHING rate. Ask any Canadian in Southern Ontario, and they'll tell you - their city is completely unrecognizable. My mom died in 2016, and she would not recognize Niagara Falls today. She was born, raised, and died here. Where are Canadians supposed to go? Where is our million-strong immigrant land of milk and honey? Where can we go to live ten to a house at $500/bedroom? These are fair questions that deserve real answers.

  • @kaurthabl6242
    @kaurthabl6242 3 ปีที่แล้ว +5

    This park very beautiful park near my home location mostly I like go to in this park, good communication 👌

  • @rajinderaustria7819
    @rajinderaustria7819 2 ปีที่แล้ว +2

    (2) ਕਿਉਂਕਿ ਜਦੋਂ ਅਸੀਂ ਫੂਨ ਕਰਨਾਂ ਹੁੰਦਾ ਹੋ ਸਕਦਾ ਇੰਡੀਆ ਵਾਲੇ ਉਸ ਟਾਇਮ ਬਿਜੀ ਹੋਣ. ਗੱਲ ਇਸ ਤਰਾਂ ਹੈ ਕਿ ਸਾਨੂੰ ਇਹਨਾਂ ਮੁਲਕਾਂ ਵਿੱਚ ਜਿੰਨੀਆਂ ਮਰਜੀ ਸਹੁਲਤਾਂ ਮਿਲ ਜਾਣ ਪਰ ਸਾਨੂੰ ਆਪਣੇ ਮੁਲਕ ਦੀ ਮਿੱਟੀ ਨਾਲ ਫਿਰ ਵੀ ਬਹੁਤ ਪਿਆਰ ਹੈ

  • @jagdevgill1406
    @jagdevgill1406 3 ปีที่แล้ว +13

    Very good Interview. Bilkull Sahi ethy hard work jroor karna penda hai, par tusi apni life apni family naal bahut achay tran enjoy kar sakdey ho. It's Wonderful Country. I❤️❤️❤️❤️❤️

  • @SurjitSingh-iw5ek
    @SurjitSingh-iw5ek 3 ปีที่แล้ว +13

    ਕੁਝ ਮਜਬੂਰੀ ਹੈ ਭਾਰਤ ਛੱਡਣ ਦੀ ਤੇ ਕੁਝ ਜਜ਼ਬਾ ਹੈ ਜ਼ਿੰਦਗੀ ਵਿੱਚ ਕੁੱਝ ਬਣਨ ਦਾ

  • @ArjunSingh-in7fo
    @ArjunSingh-in7fo 3 ปีที่แล้ว +3

    Best vidoe ever I really like this video love you hamdard tv making for beautiful video

  • @AmritpalSingh-qb5gy
    @AmritpalSingh-qb5gy 3 ปีที่แล้ว +154

    ਪੰਜਾਬੀਓ ਸਸੀਕਾਲ ਨੂੰ ਸਤਿ ਸ੍ਰੀ ਅਕਾਲ ਬੋਲਿਆ ਕਰੋ

    • @purewal9138
      @purewal9138 3 ปีที่แล้ว +9

      ਸਹੀ ਕਿਹਾ ਵੀਰ ਜੀ ਤੁਸੀਂ
      ਇੱਕ ਉਥੇ ਹੋਰ ਗੱਲ ਬੜੀ ਕਰਦੇ ਨੇ
      ਮੈ ਆ ਕਰਨਾ ਮੰਗਦਾਂ ਮੈਂ ਉਹ ਕਰਨਾ ਮੰਗਦਾਂ

    • @singhnaamsherda
      @singhnaamsherda 3 ปีที่แล้ว

      Amritpal Singh veer. Sahi keha Ajj kll chote bacha v apne seyana v Ajj kll sat Sri akaal Ni boldy Te. Waheguru ji ka khalsa Waheguru ji Ki fateh v nhi likh de bs WMK... Bht khaaan ho chuka Sikhi da

    • @singhnaamsherda
      @singhnaamsherda 3 ปีที่แล้ว

      @Rahul Hattori saat ah Paji but j apne governments .. Apne aggu ah problem wal tyaan den Te a to Z problem solve ho sakdi but ni.. Hun apn Auna da v kasur Ni kad sakdy jo bhar study ja paise earn Krn Jandy... India vich future Ni hga janta hga paise banda da back ground Bht strong huna chida...

    • @singhnaamsherda
      @singhnaamsherda 3 ปีที่แล้ว +1

      @Rahul Hattori veer gll sahi ah tohde but j parwah Ik banda kareh Kuch Ni hunda.... Ah Mudha nation ja international Mudha bn na chida. Kyu haar saal lakhan Di ginti vich Punjabi Munda kudiya Bhr Jandy

    • @jagseersinghbhangu4071
      @jagseersinghbhangu4071 3 ปีที่แล้ว

      L

  • @rameshkumar3903
    @rameshkumar3903 2 ปีที่แล้ว +5

    Sade Punjabi jithe v Hon
    Apna Punjab Bana Lende Hun Charhdi kala 🙏

  • @mamtamalhotra5761
    @mamtamalhotra5761 2 ปีที่แล้ว +1

    Bahadur singh ji ne bahutt wadiaa interview diti👍

  • @PunjabiClassroom
    @PunjabiClassroom 2 ปีที่แล้ว

    thanks for sharing wonderful knowledgeable video... 🌹🙏🏻

  • @amandeepsingh6156
    @amandeepsingh6156 3 ปีที่แล้ว +3

    Jhda haal punjab ch bhaiya da wa ohio hall canda ch punjabi da hoya pia... Ithe bhaiye mehant kr kr bne pye a punjabi bs lad le a kr lia oh kr lia
    Je ohio itje mehant hoye ta punjb canda... Hun gore uthe fun krde a punjabi bhiya wangu lge a mehant hard work

  • @khalistan8899
    @khalistan8899 3 ปีที่แล้ว +39

    Only like pag wala veer lai

    • @bhflights
      @bhflights 3 ปีที่แล้ว

      ਧੰਨਵਾਦ ਵੀਰ ਜੀ...

    • @bhflights
      @bhflights 3 ปีที่แล้ว

      @Rahul Hattori ਵੀਰ ਜੀ ਬਿਲਕੁੱਲ ਆ... ਘੱਟ ਪੇ ਵਾਲੀਆਂ ਨੌਕਰੀਆਂ ਤੇ ਨੀ... ਚੰਗੇ ਕੰਮਾਂ ਤੇ ਜਰੂਰ ਆ... ਵੀਡੀਓ ਪਾਵਾਂਗਾ ਵੀਰ ਸਾਰੀਆਂ ਗੱਲਾਂ ਦੀ...

    • @bhflights
      @bhflights 3 ปีที่แล้ว

      @Rahul Hattori ਵੀਰ ਇਸ ਨੂੰ ਵਿਤਕਰਾ ਨਹੀਂ ਕਿਹਾ ਜਾ ਸਕਦਾ... ਮਾਫੀਆ ਕਿਸਮ ਆ... ਜੇਹੜੇ ਪੁਰਾਣੇ ਬੰਦਿਆ ਦੇ ਕੰਮ ਕਾਰ ਸੈੱਟ ਆ ਓਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ...

    • @bhflights
      @bhflights 3 ปีที่แล้ว

      @Rahul Hattori ਵੀਰ ਗੋਰੇ ਤਾਂ ਰੱਖ ਲੈਣਗੇ... ਜੇਕਰ ਕੋਈ ਆਪਣਾ head ਹੋਇਆ ਉਹਨੇ ਨੀ ਪੈਰ ਲੱਗਣ ਦੇਣੇ... ਮਤਲਬ ਸਹੀ ਕੰਮ ਕਰਨ ਦੇ ਨਾਲ-ਨਾਲ ਹਰੇਕ ਨਾਲ ਬਣਾ ਕੇ ਰੱਖਣੀ ਪੈਂਦੀ ਐ... ਫੇਰ ਗੱਡੀ ਚੱਲਦੀ ਆ...

    • @bhflights
      @bhflights 3 ปีที่แล้ว

      @Rahul Hattori ਵੀਰ... ਰੱਖਣ ਚ ਨੀ ਕਰਦੇ...

  • @sumanrani2565
    @sumanrani2565 3 ปีที่แล้ว +1

    V good job 👍🏻👏🏻👏🏻well done

  • @harjotsingh801
    @harjotsingh801 3 ปีที่แล้ว +8

    👏🏻👏🏻

  • @amandeep5875
    @amandeep5875 2 ปีที่แล้ว +4

    Je India vich hard work karoge te ethe be sab kuj mil janda hai..par Kam Karan di neart honi chahidi hai

  • @amansidhu7858
    @amansidhu7858 3 ปีที่แล้ว +10

    Congratulations sis ....keep it up 👍

  • @AmanGaur-fe1gh
    @AmanGaur-fe1gh 3 ปีที่แล้ว +2

    Iss type ki videos krke hi apka channel sbne subscribe kr rkha ahi aur canada dikhao. , News toh baki sb bhi batate hai ✨🔥🤘💚

    • @tapti7889
      @tapti7889 2 ปีที่แล้ว +1

      Toh kya galat dikhaya jaha opportunity mile waha chale jana chahiye nahi toh yaha bheekh maangte phiro ge

  • @kakusingh1081
    @kakusingh1081 3 ปีที่แล้ว +6

    ethe vehle aa saal ch 2 mahinay kamm karde aa maujan nae......han bas menghi gaddi te kothi ya branded kapded aukhay nae...baki nazara sara din khet ch rehne aa roti 2 time khaney aaa.....hor dokay chahide nae

  • @roybipin
    @roybipin 2 ปีที่แล้ว +1

    Like sardar ji with red turban ...very gentle man...

  • @simrankaur8226
    @simrankaur8226 2 ปีที่แล้ว

    First time i listen all vdo👌

  • @prabhjotsinghlally.456
    @prabhjotsinghlally.456 3 ปีที่แล้ว +19

    Good interview pag wala bro God bless you

  • @godisone7399
    @godisone7399 ปีที่แล้ว

    Very funny vedio of punjabi people's 👍 👌 enjoyable vedio thanks fr uploading ji

  • @jagseersandhu478
    @jagseersandhu478 3 ปีที่แล้ว +2

    Good job arshdeep tusi ah video bna k wadiyaa kam kita

  • @pinderdhillon497
    @pinderdhillon497 3 ปีที่แล้ว +13

    Nyc sis salute your confidence

  • @pinderpinder3211
    @pinderpinder3211 3 ปีที่แล้ว +1

    Bahut badhiya interview aa

  • @HarpalSingh-ho6fi
    @HarpalSingh-ho6fi 2 ปีที่แล้ว +1

    लोगों को 8घंटे काम करने की आदत हों गई है समय पर होता हैकल पर टालने की आदत खत्म हो गई है, परिवार में सब को अपना अपना काम करते हैं एक के ऊपर बोझ नहीं बनते, यह बहुत बड़ी बात है 👍👍👍🙏

  • @harvindersinghharvindersin3115
    @harvindersinghharvindersin3115 3 ปีที่แล้ว +1

    Bhot vadia ji 🙏🙏

  • @manishprashar5653
    @manishprashar5653 3 ปีที่แล้ว +5

    If our country is good we do not leave it.

    • @anmol91241
      @anmol91241 3 ปีที่แล้ว

      Swa good mehnata de mull nhi pende ethe hr ki krna

  • @manjitverma2790
    @manjitverma2790 3 ปีที่แล้ว +13

    Life is good punjab ch na job na life enjoy 👍🙂

    • @parmindardhanda6509
      @parmindardhanda6509 3 ปีที่แล้ว +1

      @@user-xs3zh8zr1c sahi kiha veer tusi

    • @user-xs3zh8zr1c
      @user-xs3zh8zr1c 3 ปีที่แล้ว +3

      @Rahul Hattori pado digri karo nokri lvo te nokria layi merit list ch name chahida tere varge nu ni mildi

    • @user-xs3zh8zr1c
      @user-xs3zh8zr1c 3 ปีที่แล้ว

      @@preetsingh7609 bro ki boli jada

    • @manjitverma2790
      @manjitverma2790 3 ปีที่แล้ว

      @Mannpreet Gill pesa te azadi v a Manpreet ji

  • @choudhar786
    @choudhar786 3 ปีที่แล้ว +13

    ਹਰ ਜਾਤੀ ਦਾ ਬੰਦਾ ਇਥੇ ਮਿਲ ਜਾਂਦਾ ਨਜ਼ਾਰਾ ਆਉਦਾ ਦੇਖ ਕੇ

  • @kamaljeetsingh768
    @kamaljeetsingh768 3 ปีที่แล้ว +3

    Vry good punjbio
    God blessings
    Love u all public Punjab

  • @gurbhajankaur3281
    @gurbhajankaur3281 2 ปีที่แล้ว +2

    V nice video 🙏🏻🙏🏻

  • @SukhwinderSingh-so8mr
    @SukhwinderSingh-so8mr 3 ปีที่แล้ว +11

    I love my punjab

  • @divyamultani6143
    @divyamultani6143 3 ปีที่แล้ว +11

    Jithe pasa othe vdiya chahe pind chahe canda chahe india jithe apne jrurt diya cheeja tusi hasil kr sko ohi vdiya

  • @jasis6492
    @jasis6492 3 ปีที่แล้ว +13

    Nice par duniya de kise desh vich vi shanti ni rahi insan bhatkada hi firda khushiya labhan layi

    • @devsharma5729
      @devsharma5729 11 หลายเดือนก่อน

      khushi sirf rabb de naam vich bhagwat marg vich ha insaan da janam hi rabb da naam japan lyi hunda

  • @hardevsingh3876
    @hardevsingh3876 3 ปีที่แล้ว +6

    Mere beti meri jan mere beti anmol hai God bless you beta papa

  • @amrindersinghdandiwal7906
    @amrindersinghdandiwal7906 3 ปีที่แล้ว +1

    Nice video, good information with reality 👍🏻👌🏻

  • @nexusfleck7979
    @nexusfleck7979 3 ปีที่แล้ว +1

    God bless you🎉🎉

  • @BalbirMaan-se7jb
    @BalbirMaan-se7jb 3 ปีที่แล้ว +1

    Love.u.all.punjabi.
    Guddi.gud.inter..
    CANADA..DAY.
    WORK.IS.MONNY
    LOVE.U..CANADA
    🌷🌷🌷🌷🌷🌷🌷

  • @sandhjagir32
    @sandhjagir32 2 ปีที่แล้ว +1

    ਤੁਹਾਨੂੰ ਮੁਬਾਰਕ ਤੁਹਾਡਾ ਕਨੇਡਾ

  • @perjagsingh
    @perjagsingh 2 ปีที่แล้ว +4

    ਜੀਓ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੋ

  • @rattanchand7274
    @rattanchand7274 3 ปีที่แล้ว +8

    Indian govt. should watch this programme to improve Indian system of governance.
    India is noway lacking anything other than rotten political system.

    • @Lovejassar
      @Lovejassar 3 ปีที่แล้ว +1

      Je ohna ne kuj badlna hunda ta oh aap e bdl jan par oh hege e corrupt ne, loka nu kathe hoke jagna paina

    • @ManpreetKaur-tz2ld
      @ManpreetKaur-tz2ld 2 ปีที่แล้ว

      India govt kanun bnaye Te lok andolan kar dende ne fine kon dedu

  • @taradhiman6214
    @taradhiman6214 3 ปีที่แล้ว

    Bohat achhi video

  • @Saihaj-10
    @Saihaj-10 3 ปีที่แล้ว +4

    Canada wich v bahut mehnat a but mehnat da fal mil janda but india pehla ta job mildi nhi ye kite mil jaye ta mehnat da fal nhi milda

  • @preetirandhawa8699
    @preetirandhawa8699 3 ปีที่แล้ว +4

    👌👌❤🙏🙏

  • @ramandeepkaur1153
    @ramandeepkaur1153 2 ปีที่แล้ว +4

    Bhut aukha Canada ch jey government vdia hove India apni family Nall enjoy kriye

  • @whitehilltravel3610
    @whitehilltravel3610 3 ปีที่แล้ว +4

    35:00 kinni siyaani Dhee Rani...:)

  • @sumanrani2565
    @sumanrani2565 3 ปีที่แล้ว

    V nyc 👏🏻👏🏻

  • @gaganrajput8674
    @gaganrajput8674 2 ปีที่แล้ว +1

    God luck bro super ✌✌

  • @amanjotjotgill9477
    @amanjotjotgill9477 3 ปีที่แล้ว +130

    ਕਿਤੇ ਲੱਭਣੀ ਨਹੀਂ ਮੌਜ ਪੰਜਾਬ ਵਰਗੀ!

    • @aashmsidhu3285
      @aashmsidhu3285 3 ปีที่แล้ว +5

      shi gl a

    • @Ra-mu7bo
      @Ra-mu7bo 3 ปีที่แล้ว +4

      Sahi gal veer

    • @AmandeepSingh-im1dw
      @AmandeepSingh-im1dw 3 ปีที่แล้ว +9

      Loda mouj punjab ch nirra chitta hor ki aa

    • @Ra-mu7bo
      @Ra-mu7bo 3 ปีที่แล้ว +9

      @@AmandeepSingh-im1dw o ti ek vari candea amrika j k dekhi eas tu v jada a

    • @user-hv7zl2lv6c
      @user-hv7zl2lv6c 3 ปีที่แล้ว +2

      Punjab ta Punjab e a

  • @harvindersingh1843
    @harvindersingh1843 3 ปีที่แล้ว +9

    Life is tough every where not in canada only

  • @anmolpreetkahlo7094
    @anmolpreetkahlo7094 3 ปีที่แล้ว +3

    B nice ji🙏

  • @lakhasingh6752
    @lakhasingh6752 2 ปีที่แล้ว

    In this world humans body have own thoughts for enjoy their life in every situation if you satisfied everywhere is heaven

  • @simsim4679
    @simsim4679 3 ปีที่แล้ว +15

    For the older generation...life is great if u get on with the daughter-in-law. For everyone else..Life is what you make it. Every opportunity is here....don't blow it.....🙏🙏🙏

    • @badshah3208
      @badshah3208 ปีที่แล้ว

      Heart touching reality

  • @GORAWALIA
    @GORAWALIA 2 ปีที่แล้ว

    Virtually is a plus point.

  • @vijanderkumar
    @vijanderkumar 3 ปีที่แล้ว +25

    It is very sorry to hear from all these that when they can follow rules & regulations of Canada, why all these can’t obey Indian Rules.
    Who is responsible for filth & dirt on Roads and who stop them to not follow Indian Rules while they were in India.
    But hats off to all these people for their lip love for India. 🙏

    • @jaspreetbhangu4257
      @jaspreetbhangu4257 3 ปีที่แล้ว +6

      Because so called indian government do not provide any jobs.. People die by hunger mostly in India

    • @vijanderkumar
      @vijanderkumar 3 ปีที่แล้ว +1

      @@jaspreetbhangu4257
      I am not talking about children are going foreign for livelihood. I have said that when in abroad they strictly follow rules & regulations, why not they do so when were in India and comes to India. This is the concern only.

    • @ranigoraya458
      @ranigoraya458 3 ปีที่แล้ว +3

      @@vijanderkumar everything starts from the top...our leaders,politicians give two hoots to the rules...breaking rules n protocol become show of strength n control over the system...then it travel down...JAISA RAJA, WAISI PARJA...

    • @vijanderkumar
      @vijanderkumar 3 ปีที่แล้ว

      @@ranigoraya458
      Not a proper thought. Why politics in every discussion. If someone is at fault he is for him, not for politicians.

    • @nonameg1166
      @nonameg1166 3 ปีที่แล้ว +4

      @@vijanderkumar uncle ji namaskar, myself gurwinder singh and mujhe lgta h iska sirf aur sirf 1 hee karaan h ki yha pe corruption bhut jadda h jbb police walle khud 100-200 lekkr victim ko shod dete h tho fhir koi rules follows kyu krega?
      Aur yhi habbit generation to generation follow hotti h.

  • @sukwindersingh4449
    @sukwindersingh4449 2 ปีที่แล้ว +2

    Canada ਤੋਂ USA ਜਾਵੋ
    ਪੈਸੇ ਵਧੀਆ ਮਿਲਦੇ ਨੇ
    ਕੰਮ ਵੱਧ ਮਿਲਦਾ ਕਨੈਡਾ ਤੋਂ
    ਬਾਈ ਬਾਕੀ USA ਦੀ ਕੋਈ ਰੀਸ ਨੀ
    🇺🇲🇺🇲🇺🇲🇺🇲🇨🇦🙏🙏♥️🙏

  • @love_prosperity
    @love_prosperity 3 ปีที่แล้ว +5

    lady at 21:30 steals the show...must watch for everyone...

    • @Acetheielts
      @Acetheielts 3 ปีที่แล้ว +1

      Meri frnd aa eh

    • @shammisaini7191
      @shammisaini7191 2 ปีที่แล้ว

      Yes this is true here ...ehi gll bahar wll jaan nu bajboor krd.....i

  • @simple6522
    @simple6522 3 ปีที่แล้ว +11

    Punjab aapni jga te Canada aapni jga 😊😊 but Canada di life bout tf aa.insan machine bne fr gujara hunda nhi tn bhukhe mro.

    • @mandeepmehmi7
      @mandeepmehmi7 3 ปีที่แล้ว

      Punjab vich b ta Ihi hall aa, Ithe pehli gall job hi ni mildi

  • @rajansahil279
    @rajansahil279 3 ปีที่แล้ว +5

    Miss u 🇨🇦🇨🇦🇨🇦🇨🇦

  • @rahulrajbhar3030
    @rahulrajbhar3030 3 ปีที่แล้ว

    Thanks

  • @KulwinderSingh-jm5dx
    @KulwinderSingh-jm5dx 3 ปีที่แล้ว +2

    Gal sahi vir mai v time kad k call karda apne friends nu oh v call nai reciv karde

    • @_miss_lonely
      @_miss_lonely 2 ปีที่แล้ว +1

      Veer sorry to say! Tusi shayd job toh baad krde howoge.. ethe khrcheya di tension e maar lendi aa.. made mote dollar bhejoge ta ohi dost phone e ni chadn'ge 🥴

  • @satnamsingh9296
    @satnamsingh9296 3 ปีที่แล้ว +14

    Kam kaar jivy marji kro par apne desh nu mada nai kaida 🙏

    • @tapti7889
      @tapti7889 2 ปีที่แล้ว +1

      ghanta heiga india chh bnda rul jaanda eithe

  • @JaswinderSingh-vb1us
    @JaswinderSingh-vb1us 2 ปีที่แล้ว +1

    Very good job mam

  • @Sangrurpunjab118
    @Sangrurpunjab118 3 ปีที่แล้ว

    Anchor is very good 😁😁😊😊😎👍😁

  • @HarminderSingh-wn2fw
    @HarminderSingh-wn2fw 3 ปีที่แล้ว

    👌👌👌👌

  • @tejinderpalsingh9272
    @tejinderpalsingh9272 3 ปีที่แล้ว +4

    ਅਸੀਂ ਆਪਣੇ ਦੇਸ਼ ਪੰਜਾਬ ਵਿਚ ਵੀ ਪ੍ਦੇਸੀ ਬਣਕੇ ਰਹਿ ਰਹੇਹਾਂ?
    ਕਿਉ ਕੀ ਸਰਕਾਰ ਦੀਆ ਪੰਜਾਬ ਪ੍ਤੀ ਨੀਤੀ ਸਾਫ ਨਹੀਂ ਹਨ ।
    ਗੁਰੂ ਮੇਹਰ ਕਰੇ ਪੰਜਾਬ ਅਜ਼ਾਦ ਹੋਗਿਆ ਤਾ ਇਕ ਵਧੀਆ ਦੇਸ਼ ਹੋਵੇਗਾ ਜੀ

    • @tejinderpalsingh9272
      @tejinderpalsingh9272 3 ปีที่แล้ว

      ਕੈਨੇਡਾ ਵੱਧੀਆ ਦੇਸ਼ ਹੈ ਜੀ
      ਮੂਲਵਾਸੀਆ ਦੇ ਬੱਚਿਆ ਨਾਲ ਜੋ ਭਾਣਾ ਵਰਤਿਆ ਉਸ ਦੁੱਖ ਵਿਚ ਕੈਨੇਡਾ ਦਿਵਸ 1 ਜੁਲਾਈ ਨੂੰ ਝੰਡਾ ਨੀਵਾਂ ਰੱਖਕੇ ਦੱਸ ਦਿੱਤਾ ਉਸ ਵਕਤ ਦੇ ਰਾਜਨੀਤਾਂ ਦੀ ਬਹੁਤ ਵੱਡੀ ਗਲਤੀ ,ਦਿਲੋ ਮਾਫੀ ਚਾਹੁੰਦੇ ਹਨ ਦੋ ।।

  • @KrishnaYadav-pr9tp
    @KrishnaYadav-pr9tp 3 ปีที่แล้ว

    Om shree krishnaye charnan sharnam mum....om namo bhagvatey vasudevay

  • @SukhwinderSingh-so8mr
    @SukhwinderSingh-so8mr 3 ปีที่แล้ว +4

    Very nice punjab Canada sade nal mukabla nahi kar sakda

  • @alibackpacker2088
    @alibackpacker2088 3 ปีที่แล้ว +1

    Best Anchor

  • @amanroxy5260
    @amanroxy5260 3 ปีที่แล้ว

    V informative video

  • @reflection8542
    @reflection8542 2 ปีที่แล้ว +1

    मै पँडित मोती लाल शर्मा बिहार से, हमे पँजाब्वा बोहत अच्छी लगते है, हमरा बिटुआ का काम है पँजाब्वा में बस 3 ठेला लगाता है, 10 बन्दा काम करत हैं एक महीने का 3 से 5 लॉक कमावे। हमरी समज न आवे के पंजबी कनाडा क्यो जावे। चलो आशा है अपने बेटे को बेटे को पँजाब्वा में DSP लगेवेगे। कनाडा हुआ पँजाबीओ का पँजाब्वा हुआ हमारा, अब बोलो कौन जीता को हारा। जै श्री राम बहत भगत लोग है।

  • @simranjeet2954
    @simranjeet2954 3 ปีที่แล้ว +8

    Jy problm a Canada cha a ty Jameena Vach Key Krn ke gy ajo punjab..

    • @parmodsharma2665
      @parmodsharma2665 3 ปีที่แล้ว +1

      Apna kam kar tu . Aya punjab ajo. Jehda karja oh tu davenga. Oth ke a jnda a sutte.

  • @laddiladdikamboj3144
    @laddiladdikamboj3144 3 ปีที่แล้ว +1

    Vary gud lagi bolne

  • @virsatalksSINGH
    @virsatalksSINGH 3 ปีที่แล้ว +9

    Then What About Punjab!
    Canada Nu Punjab Nai, Punjab Nu Canada Bnao

  • @MandeepSingh-dy1vb
    @MandeepSingh-dy1vb 2 ปีที่แล้ว

    Punjab ch v cambridge school ,
    Oxford school hai hor v school hai international

  • @harneksingh2689
    @harneksingh2689 3 ปีที่แล้ว +1

    Very nice canda

  • @DavinderSingh-co2rb
    @DavinderSingh-co2rb 3 ปีที่แล้ว

    Right
    Right
    Right
    Right
    Right
    Right
    Right
    All about _right_

  • @raspreetkaur908
    @raspreetkaur908 3 ปีที่แล้ว +10

    Dabb k rakh kam🤙 ♥️GBU

  • @tajindersinghchadha7293
    @tajindersinghchadha7293 3 ปีที่แล้ว +6

    Jis ne kam kerna india vich v ida hi hunda aa canada ja ke kuch v bhuli da nee

  • @hsmehta4275
    @hsmehta4275 3 ปีที่แล้ว

    Wahguru ji

  • @ManjeetKaur-ip7uf
    @ManjeetKaur-ip7uf 2 ปีที่แล้ว +1

    Very nice

  • @hsingh7811
    @hsingh7811 3 ปีที่แล้ว +1

    Nice

  • @Sangrurpunjab118
    @Sangrurpunjab118 3 ปีที่แล้ว +2

    ਖੁਸ਼ਖਬਰੀ😂👍

  • @SandeepKaur-os4mw
    @SandeepKaur-os4mw 3 ปีที่แล้ว +3

    🤗