RACE (Official Video) - Gurvinder Brar | kunwar Brar | Latest Punjabi Song 2024

แชร์
ฝัง
  • เผยแพร่เมื่อ 1 ต.ค. 2024
  • Proudly presenting GURVINDER BRAR exclusive release " Race". The vocals of this New Punjabi Song 2024 are given by GURVINDER BRAR and the Music is given by kunwar Brar.
    Enjoy the track & dont forget to share the feedback in comments below.
    FULL VIDEO OUT
    Like 👍Comment 💬 Share 🔁 Love❤️
    Singer and Lyrics - Gurvinder Brar
    Music - Kunwar Brar
    Video - Soni Dhaliwal
    Project By - Pawan Brar & Nazarniwaz Singh
    Sp Thanks - Ravi Sharma ji & Pali sidhu
    🔔 Click On The Bell + Turn On Notifications.
    Listen Full Song ♪♪
    ♪Apple Music : / race-single
    ♪Amazon : music.amazon.i...
    ♪Spotify : open.spotify.c...
    ♪Jiosaavn : www.jiosaavn.c...
    ♪Wynk : wynk.in/music/...
    ♪Shazam : www.shazam.com...
    ♪Kkbox : www.kkbox.com/...
    #RACE #newpunjabisongs #NewPunjabiSong2024 #latestpunjabisongs #punjabisong #punjabisongs #trending #latestsong #punjabi #keepsupporting

ความคิดเห็น • 237

  • @GurmeetsinghMeet-wp7td
    @GurmeetsinghMeet-wp7td 7 หลายเดือนก่อน +10

    ਬਾਈ ਤੁਹਾਡੇ ਫੈਨ ਹਾ, ਬਹੁਤ ਸੋਹਣੀ ਅਵਾਜ਼ ਐ, ਗੀਤਕਾਰ ਮੀਤ

  • @samrawriter631
    @samrawriter631 8 หลายเดือนก่อน +7

    ਬਹੁਤ ਵਧੀਆ ਗੁਰਵਿੰਦਰ ਬਰਾੜ ਜੀ ਆਪਣੇ ਕੋਲ ਬਹੁਤ ਸਾਰੇ ਗੀਤ ਹਨ
    ਉਮੀਦ ਕਿ ਮਾਣ ਦਿਉਗੇ❤ 3:27

  • @harwindergillgobindpura6665
    @harwindergillgobindpura6665 8 หลายเดือนก่อน +15

    ਪੰਜਾਬ ਦੀ ਸ਼ਾਨ ਗੁਰਵਿੰਦਰ ਬਰਾੜ ❤❤❤

  • @BahadurSingh-sb1qe
    @BahadurSingh-sb1qe 7 หลายเดือนก่อน +3

    ਵੀਰ ਜੀ ਮੇਰਾ ਦਿਲ ਕਰਦਾ ਕਿ ਤੁਸੀਂ ਇੱਕ ਮੇਰਾ ਗੀਤ ਗਾਓ ਮੈਂ ਸੋਨੂ ਘੋੜੀਆਂ ਰੱਖਣ ਦੇ ਸ਼ੌਂਕੀ ਤੋਂ ਸੁਣਦਾ ਆ ਰਿਹਾ ਹਾਂ ਮੈਨੂੰ ਸੋਡੀ ਆਵਾਜ਼ ਬਹੁਤ ਪਸੰਦ ਆ❤❤❤

  • @AvtarSingh-pg5im
    @AvtarSingh-pg5im 7 หลายเดือนก่อน

    ਕਵੀਸਰੀਅਆਤੇਗੀਤਸਾਰੇਚੜਦੀਕਲਾਹਨਤੇਪਰਮਾਤਮਾਤੈਨੂੰਚੜਦੀਕਲਾਬਕਛੇੲਇਮੇਰੀਅਰਦਾਸਹੈ

  • @pb45wala64
    @pb45wala64 8 หลายเดือนก่อน +7

    ਬਹੁਤ ਹੀ ਵਧੀਆ ਵੱਡੇ ਵੀਰ :- ਸੋਨੂੰ ਅਜ਼ਾਦ ਲਹਿਰੀ

  • @rambrar80325
    @rambrar80325 8 หลายเดือนก่อน +6

    ਵਾਹਿਗੁਰੂ ਚੜਦੀਕਲਾ ਰੱਖਣ ਤਰੱਕੀਆਂ ਬਖ਼ਸ਼ਣ

  • @amansandhu709
    @amansandhu709 8 หลายเดือนก่อน +4

    ਹਰ ਵਾਰ ਦੀ ਤਰ੍ਹਾਂ ਬਹੁਤ ਹੀ ਵਧੀਆ . ਜਿਉਂਦੇ ਰਹੋ ਗੁਰਵਿੰਦਰ ਬਰਾੜ ਸਾਹਬ..... ਗੁਰੂ ਨਾਨਕ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ

  • @kulwindervirk17
    @kulwindervirk17 8 หลายเดือนก่อน +3

    ਖ਼ੂਬਸੂਰਤ ਅਤੇ ਸਾਰਥਕ ਸੁਨੇਹਾ ਦਿੰਦੇ ਲੋਕ-ਤੱਥ ਲਈ ਬਹੁਤ-ਬਹੁਤ ਮੁਬਾਰਕਾਂ ਭਾ ਜੀ 🌹🌹👍🏻

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @waheguruJiGurbhagatDHINDSA
    @waheguruJiGurbhagatDHINDSA 7 หลายเดือนก่อน +3

    ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ...
    ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!! 2:04 2:05 2:06 2:06

  • @jagmeetteona6186
    @jagmeetteona6186 8 หลายเดือนก่อน +3

    ਬਹੁਤ ਵਧੀਆ ਗੀਤ ਬਰਾੜ ਸਾਬ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @Bawarecordsofficial
    @Bawarecordsofficial 8 หลายเดือนก่อน +1

    ਵਾਹ ਵਾਹ ਬਾਕਮਾਲ ਹਰੇਕ ਪੱਖੋਂ

  • @abhibrar2965
    @abhibrar2965 8 หลายเดือนก่อน +2

    ਬਹੁਤ ਸੋਹਣਾ ਗੀਤ ਵੀਰ ਵੱਲੋਂ ਗੁਰਬਾਜ਼ ਛੱਤੇਆਣਾ

  • @mandeepkaurmandeepkaur316
    @mandeepkaurmandeepkaur316 7 หลายเดือนก่อน

    ਪੁਲਿਸ ਮਾੜੀ ਬਣਾਤੀ ਸਾਡੇ ਲੀਡਰ ਸਹਿ ਨੇ ਤੇ ਫੋਕੀ ਚੋਧਰਰਾਨੀ..ਨੇ

  • @GurmailSidhu-z3u
    @GurmailSidhu-z3u 3 หลายเดือนก่อน +1

    ਵੀਰ ਹਰ ਗੀਤ ਸੁਣਦੇ

  • @waheguruJiGurbhagatDHINDSA
    @waheguruJiGurbhagatDHINDSA 7 หลายเดือนก่อน

    ਜਦ ਕਿਸਮਤ ਨੇ ਕੱਚ ਖਿਲਾਰਿਆ ਸੀ ਤਾਂ ਮੈ ਨੰਗੇ ਪੈਰੀਂ ਨਚਿਆ ਸੀ
    0:29

  • @AjayBhalla-x6y
    @AjayBhalla-x6y 8 หลายเดือนก่อน +3

    ਬਹੁਤ ਵਧੀਆ ਲਿਖਦਾ ਬਾਈ ਜੀਉ ਜੀਉ

  • @charnjeetmiancharnjeetmian6367
    @charnjeetmiancharnjeetmian6367 8 หลายเดือนก่อน

    ਗਧਿਆਂ ਦੀ ਰੇਸ ਤਾਂ ਕਦੇ ਸੁਣੀ ਨਹੀਂ।
    ਗੀਤ ਦੇ ਬੋਲ ਉਲਟੇ ਬੋਲਣੇ ਸੀ,,,

  • @rambrar80325
    @rambrar80325 8 หลายเดือนก่อน

    ਬਰਾੜਾਂ ਗੀਤ ਬਹੁਤ ਸਿਰਾ ਪਰ ਜੇ ਲਾਇਨ ਉਲਟ ਬੋਲਦਾ ਘੋੜਿਆਂ ਦੀ ਰੇਸ ਵਿਚ ਗਧੇ ਨਹੀਂ ਭੱਜਦੇ ਤਾ ਗੀਤ ਹੋਰ ਸਿਰਾ ਹੁੰਦਾ

  • @rashpal60
    @rashpal60 8 หลายเดือนก่อน +1

    ਮੁਬਾਰਕਾਂ ਜਨਾਬ

  • @JattJeona-h3o
    @JattJeona-h3o 8 หลายเดือนก่อน +2

    ਬਹੁਤ ਸੋਹਣਾ ਵੀਰ ਜੱਟ ਜਿਉਣਾ ਸੀਗੋ

  • @sarbjitkaurkhangura
    @sarbjitkaurkhangura 8 หลายเดือนก่อน +1

    very nice song and ghaint video 🎉

  • @JasvinderSingh-ww1sv
    @JasvinderSingh-ww1sv 8 หลายเดือนก่อน +1

    ਸਤ ਸੀ੍ ਅਕਾਲ ਭਾਈ ਨਵੇ ਗੀਤ ਦੀਆ ਲੱਖ ਲੱਖ ਵਧਾਈਆ ਹੋਣ ਜੀ ਪੁਰੀ ਟੀਮ ਨੂੰ

  • @BRAR56200
    @BRAR56200 8 หลายเดือนก่อน +1

    Veiw ਬੇਸ਼ੱਕ ਘੱਟ ਆ ਲੋਕਾਂ ਨੂੰ ਸੁਣਨ ਦਾ ਨੀ ਪਤਾ ਗੀਤ ਸੋਹਣਾ ਆ❤

  • @jaggadhillon9245
    @jaggadhillon9245 8 หลายเดือนก่อน +1

    ਬਹੁਤ ਹੀ ਸੋਹਣਾ ਤੇ ਰੂਹ ਨੂੰ ਸਕੂਨ ਮਿਲਿਆ ਗੀਤ ਸੁਣ ਕੇ ਗੁਰਬਿੰਦਰ ਵੀਰ

  • @nirmalsinghsidhu3098
    @nirmalsinghsidhu3098 8 หลายเดือนก่อน +1

    ਬਹੁਤ ਵਧੀਆ ਗੀਤਕਾਰ ਤੇ ਗਾਇਕ ਨੇ ਗੁਰਬਿੰਦਰ ਬਰਾੜ

  • @rajvirsingh9568
    @rajvirsingh9568 8 หลายเดือนก่อน +1

    ਬਹੁਤ ਸੋਹਣਾ ਗੀਤ ਬਰਾੜ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ❤

  • @Dildeeprandhawa82
    @Dildeeprandhawa82 8 หลายเดือนก่อน

    ਗਧਿਆ ਦੀ ਰੇਸ 😂😂😂😂 ਅਜ ਪਤਾ ਲੱਗਿਆ

  • @JagmohanSingh-ng7ze
    @JagmohanSingh-ng7ze 8 หลายเดือนก่อน +3

    ਬਹੁਤ ਵਧੀਆ ਗੀਤ

  • @gurmailsingh-qk5ov
    @gurmailsingh-qk5ov 8 หลายเดือนก่อน +2

    ਬੁਹਤ ਵਧੀਆ ਬਰਾੜ ਸਾਬ

  • @harmandersinghvirk
    @harmandersinghvirk 8 หลายเดือนก่อน +1

    ਵੱਸਦਾ ਰਹਿ ਬਰਾੜਾ

  • @balrajaingj2710
    @balrajaingj2710 7 หลายเดือนก่อน +1

    ਬਹੁਤ ਵਧੀਆਂ ਜੀ ਗੱਲ ਤੇਰੀ ਬਰਾੜਾਂ ❤❤

  • @gurjinder2077
    @gurjinder2077 8 หลายเดือนก่อน +1

    ਬਹੁਤ ਸੋਹਣਾ ਗੀਤ ਵੀਰੇ 👌👌❤️❤️👍👍

  • @IndoPakReacts88
    @IndoPakReacts88 2 หลายเดือนก่อน

    We want to listen more like this ❤️❤️ please make 2 part also and please mention india Pakistan punjab in it
    Love it ❤️🇮🇳🇵🇰✌️

  • @IkbalSingh-m2r
    @IkbalSingh-m2r 5 หลายเดือนก่อน +1

    I.s.Chahalvnicesongveer

  • @gopichahal9947
    @gopichahal9947 8 หลายเดือนก่อน +1

    Bai je assi aj to 20sal to sara song sunda aa je

  • @Gurikhawaspuriaa
    @Gurikhawaspuriaa 7 หลายเดือนก่อน +1

    Bro tenu bht bht yadda suneya me sachi yr love u

  • @KuldeepSingh-kl5uo
    @KuldeepSingh-kl5uo 8 หลายเดือนก่อน +1

    ਬਹੁਤ ਹੀ ਖੂਬਸੂਰਤ ਗੀਤ ਬਰਾੜ ਸਾਹਿਬ

  • @baljinderdhillon4622
    @baljinderdhillon4622 8 หลายเดือนก่อน +1

    ਬਹੁਤ ਖੂਬ ਬਰਾੜਾ

  • @sukhveersukh8167
    @sukhveersukh8167 8 หลายเดือนก่อน

    ਬਹੁਤ ਸੋਹਣਾ ਜੀਓ..... MOTIVATIONAL POWER

  • @Janti8448
    @Janti8448 8 หลายเดือนก่อน +1

    ਬਹੁਤ ਵਧੀਆ ਬਾਈ 💜

  • @Amardeepsinghpuria
    @Amardeepsinghpuria 8 หลายเดือนก่อน

    ਵਧੀਆ ਜੀ ❤
    ਗੀਤਕਾਰ ਅਮਰਦੀਪ ਸਿੰਘਪੁਰੀਆ

  • @drk873
    @drk873 5 หลายเดือนก่อน +1

    Very nice song ji ❤

  • @GurpreetSingh-z9n9t
    @GurpreetSingh-z9n9t 6 หลายเดือนก่อน

    ਵਾਹਿਗੁਰੂ ❤

  • @balvirsingh-il3eb
    @balvirsingh-il3eb 2 หลายเดือนก่อน

    ❤❤ ਬਹੁਤ ਵਧੀਆ

  • @ravindersharma6710
    @ravindersharma6710 8 หลายเดือนก่อน +1

    Very nice and many many congratulations. Keep up the good work.

  • @ribkamasihtv8577
    @ribkamasihtv8577 8 หลายเดือนก่อน +1

    ਬਹੁਤ ਹੀ ਵਧੀਆ ਗੀਤ

  • @tarsemdheer79
    @tarsemdheer79 7 หลายเดือนก่อน +1

    ਬਹੁਤ ਹੀ ਪਿਆਰਾ ਗੀਤ ਵੀਰ ਜੀ🎉

  • @GurmeetSingh-np9pw
    @GurmeetSingh-np9pw 8 หลายเดือนก่อน +1

    ਬਹੁਤ ਵਧੀਆ 👌

  • @GurjitSingh-kt3nv
    @GurjitSingh-kt3nv 8 หลายเดือนก่อน +1

    Nic

  • @Kulwinderbenipal-mx6jl
    @Kulwinderbenipal-mx6jl 8 หลายเดือนก่อน +1

    Nice

  • @Akhillalauri
    @Akhillalauri 8 หลายเดือนก่อน +1

    Nice

  • @SukhiLambe-h7q
    @SukhiLambe-h7q 8 หลายเดือนก่อน +1

    ਬਹੁਤ ਵਧੀਆ ਗੀਤ ਆ ਬਾਈ ਜੀ 🙏🙏

  • @AmandeepSingh-bu4wn
    @AmandeepSingh-bu4wn 7 หลายเดือนก่อน +1

    ਬਹੁਤ ਵਧੀਆ ਜੀ

  • @gurlalsharma5335
    @gurlalsharma5335 8 หลายเดือนก่อน +1

    Bhut ghaint song jtaa ❤❤❤ love you

  • @mohityadav5561
    @mohityadav5561 8 หลายเดือนก่อน +1

    Ye jo bhai h gurvinder m inse milaa huaa hu… bhai inna achaa bandaa h btaa nahi sktaa.. he is very good and polite nature… bda achaa h yee or bde achi inki voice h.

  • @shindabrar330
    @shindabrar330 8 หลายเดือนก่อน +1

    ਜਿਉ ਬਾਈ ਜੀ

  • @dharmvirsidhu9482
    @dharmvirsidhu9482 8 หลายเดือนก่อน +1

    ਬਹੁਤ ਖੂਬ 👌🏻🙏

  • @makhankhan5965
    @makhankhan5965 8 หลายเดือนก่อน +1

    ਬਹੁਤ ਵਧੀਆ ਬਾਈ

  • @gurvindersingh-li8oy
    @gurvindersingh-li8oy 7 หลายเดือนก่อน +1

    Nice

  • @paramjeetkaurparam3824
    @paramjeetkaurparam3824 8 หลายเดือนก่อน +1

    Very nice 👍

  • @amansandhu709
    @amansandhu709 8 หลายเดือนก่อน +15

    ਜੋ ਵੀ ਬਰਾੜਾ ਆਪਾਂ ਲਿਖੀਦਾ ਤੇ ਗਾਈਦਾ
    ਆਪਣੀ ਜ਼ਮੀਰ ਕੋਲੋਂ ਸੈਂਸਰ ਕਰਾਈਦਾ
    ਵਾਹ ❤

  • @happypunia3630
    @happypunia3630 7 หลายเดือนก่อน

    Waheguru maher rkhi🙏Nice song

  • @EntertainmentHub-td4cn
    @EntertainmentHub-td4cn 7 หลายเดือนก่อน

    Yr bai gadheyan di tan res hi ni hundi😂😂

  • @jatindernagra5832
    @jatindernagra5832 8 หลายเดือนก่อน

    Vadia likhda brar gade song v vadia likhea

  • @sukhdeepbrar2922
    @sukhdeepbrar2922 7 หลายเดือนก่อน

    ਬਹੁਤ ਵਧੀਆ ਗੁਰਵਿੰਦਰ ਬਰਾੜ ਜੀ।

  • @LokrajSingh-e9q
    @LokrajSingh-e9q 8 หลายเดือนก่อน +1

    ❤❤good 👍 sandhu Melbourne

  • @KuldeepSingh-ue6cx
    @KuldeepSingh-ue6cx 7 หลายเดือนก่อน

    Gal change te made crector di ho rhi h

  • @jagseersinghbrar853
    @jagseersinghbrar853 8 หลายเดือนก่อน

    ਬਹੁਤ ਵਧੀਆ ਗਾਣਾ ਬਾਈ ਵਧੀਆ ਬਾਈ ਸੀਰਾ ਗੱਲ ਬਾਤ

  • @gurlalsinghpb3065
    @gurlalsinghpb3065 7 หลายเดือนก่อน

    Bhut sohna msg dita veer g

  • @Dhillonworld-
    @Dhillonworld- 8 หลายเดือนก่อน +1

    ❤️❤️❤️

  • @GurpreetSingh-cw6lt
    @GurpreetSingh-cw6lt 8 หลายเดือนก่อน +1

    ❤❤❤👍👍👍👌👌

  • @dr.mangalsingh4492
    @dr.mangalsingh4492 8 หลายเดือนก่อน +1

    Vadiya song veere love you

  • @SukhjinderSingh-ct2hv
    @SukhjinderSingh-ct2hv 8 หลายเดือนก่อน +1

    Wah ji wah bhut sona

  • @GurdeepSingh-c9g
    @GurdeepSingh-c9g 7 หลายเดือนก่อน

    Great motivation for me love you brar sabb

  • @baljindersinghbrar5138
    @baljindersinghbrar5138 8 หลายเดือนก่อน +1

    Kya batt a brar sab

  • @sranarun8689
    @sranarun8689 7 หลายเดือนก่อน

    Bht shona brar y

  • @bachitarsadhu9283
    @bachitarsadhu9283 8 หลายเดือนก่อน

    ਬਹੁਤ ਵਧੀਆ

  • @jaspalsidhu417
    @jaspalsidhu417 8 หลายเดือนก่อน +1

    Very nice 👍

  • @AngrejChotiyaan
    @AngrejChotiyaan 5 หลายเดือนก่อน

    Shai gal aa 22ji

  • @fitness_703
    @fitness_703 8 หลายเดือนก่อน +1

    Boht Sohna g

  • @Gopy_Pannu_Turh
    @Gopy_Pannu_Turh 3 หลายเดือนก่อน

    ਬਹੁਤ ਵਧਿਆ ਗੀਤ ਜੀ

  • @ManpreetSinghSandhu-d3i
    @ManpreetSinghSandhu-d3i 8 หลายเดือนก่อน +1

    Very nice song and nice video

  • @jagdev5863
    @jagdev5863 8 หลายเดือนก่อน +1

    🔥🔥🔥❤️❤️❤️👌👍🇺🇸

  • @khalsaramsingh9893
    @khalsaramsingh9893 8 หลายเดือนก่อน +1

    Ghaint song Bhaji ❤️

  • @navreetkaur7689
    @navreetkaur7689 8 หลายเดือนก่อน +1

    V nice 🎉

  • @bhupinderwarring9916
    @bhupinderwarring9916 8 หลายเดือนก่อน +1

    Good

  • @kuljitsinghsekhon2014
    @kuljitsinghsekhon2014 8 หลายเดือนก่อน +1

    ❤❤❤

  • @HimmatSingh-lz5xr
    @HimmatSingh-lz5xr 8 หลายเดือนก่อน +1

    Suchi gl bro 💯

  • @baljitmehton5648
    @baljitmehton5648 8 หลายเดือนก่อน +1

    Very good video and direction

  • @SukhdevSingh-eu7mv
    @SukhdevSingh-eu7mv 8 หลายเดือนก่อน +1

    Nice ji

  • @shindabrar330
    @shindabrar330 8 หลายเดือนก่อน +1

    ਬੱਲੇ ਬੱਲੇ ਬਾਈ ਜੀ

  • @hardeepsinghsidhudeepsidhu1805
    @hardeepsinghsidhudeepsidhu1805 8 หลายเดือนก่อน +1

    Very nice song bai ji

  • @sukhbuttar8520
    @sukhbuttar8520 4 หลายเดือนก่อน

    gbu 🙏🙏 mamu 😊

  • @HardeepSingh-rg3ol
    @HardeepSingh-rg3ol 8 หลายเดือนก่อน

    ਬਹੁਤ ਵਧੀਆ ਜੀ

  • @kuldeepsinghballamgarh333
    @kuldeepsinghballamgarh333 8 หลายเดือนก่อน +1

  • @boharsingh7359
    @boharsingh7359 8 หลายเดือนก่อน +1

    Super duper hit song

  • @rambrar80325
    @rambrar80325 8 หลายเดือนก่อน +22

    ਜਿੱਥੇ ਤੱਕ ਮੇਰਾ ਖਿਆਲ ਹੈ ਰੇਸ ਹਮੇਸ਼ਾ ਘੋੜਿਆਂ ਦੀ ਹੁੰਦੀ ਹੈ

    • @manrajsingh6490
      @manrajsingh6490 8 หลายเดือนก่อน +1

      😂😂ਅੱਜ ਦੇ ਸੰਮੇ ਘੋੜੇ ਸਟੱਡ ਫਾਰਮ.. ਮੈਟਿੰਗ ਲਈ ਆਂ, ਰੇਸ ਰੁਸ ਦਾ ਸ਼ੋਂਕ ਗਿਆ 🌹

    • @ਕਬੂਤਰਾਂਵਾਲੇ-ਘ2ਝ
      @ਕਬੂਤਰਾਂਵਾਲੇ-ਘ2ਝ 8 หลายเดือนก่อน +12

      ਇਸ ਗੀਤ ਵਿੱਚ ਵੀਰ ਜੀ ਉਹਨਾਂ ਦੀ ਗੱਲ ਕੀਤੀ ਗਈ ਆ ਜੋ ਅਕਲ ਦੇ ਗਧੇ ਹੁੰਦੇ ਆ...

    • @Baljinder669
      @Baljinder669 7 หลายเดือนก่อน +3

      ਬਾਈ ਜੀ ਏ ਇੱਕ ਕਹਾਵਤ ਹੈ 🙏🙏🙏🙏

    • @GurpreetSingh-yx8hm
      @GurpreetSingh-yx8hm 7 หลายเดือนก่อน +1

      Ahjj kll kutteaa di lgg di aa 😂😂

    • @Nagrra37
      @Nagrra37 7 หลายเดือนก่อน +6

      Thode vrgeya krke k hi singer chnge song ni krde , song da mtlb smj bro , eh gl bolni kehda jroori c teri bro k rase horses di hi hundi a , akl ni hatth mareya kro thoda

  • @bachitarsingh-q1q
    @bachitarsingh-q1q 7 หลายเดือนก่อน

    Bahut sohna geet hai