Khabi Khan - NINJA Ft. Sharan Kaur (Official Video) Deep Jandu - Jhindi - Latest Punjabi Song

แชร์
ฝัง
  • เผยแพร่เมื่อ 26 ธ.ค. 2024

ความคิดเห็น • 4.7K

  • @varinderdhunna1832
    @varinderdhunna1832 6 หลายเดือนก่อน +2445

    ਨਜ਼ਾਰਾ ਹੀ ਆ ਗਿਆ ਖੱਬੀਖਾਨ ਸੁਣਕੇ😇😇😇😇😇👌👌👌👌💯💯💯

    • @karanaujla122
      @karanaujla122 6 หลายเดือนก่อน +279

      Support

    • @AvtarSingh-si6zb
      @AvtarSingh-si6zb 6 หลายเดือนก่อน +5

      @@Baaghi0777gdhdggd

    • @RakeshKumar-mi2om
      @RakeshKumar-mi2om 6 หลายเดือนก่อน +110

      ​@@Baaghi0777अअअअअअ

    • @amarjitsandhu3345
      @amarjitsandhu3345 6 หลายเดือนก่อน +45

      😊😮​@@Baaghi0777

    • @nikka7635
      @nikka7635 6 หลายเดือนก่อน +26

      Acha. Mnu te Padd agyaa sun k.

  • @singga5679
    @singga5679 6 หลายเดือนก่อน +374

    ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑

  • @manmohansharma9134
    @manmohansharma9134 4 หลายเดือนก่อน +89

    ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ
    🥰😇

  • @GagandeepSingh-pz6px
    @GagandeepSingh-pz6px 6 หลายเดือนก่อน +362

    ਸਿੱਧੂ ਦੇ ਜਾਣ ਤੋਂ ਬਾਅਦ ਟਾਵਾਂ ਟਾਵਾਂ ਗਾਣਾਂ ਪਸੰਦ ਆਉਂਦਾ ਹੁਣ 😢😢😢
    Ninja 🙏❤️

    • @vijaygaming9328
      @vijaygaming9328 6 หลายเดือนก่อน +6

      😂😂😂😂

    • @Singh-ti
      @Singh-ti 6 หลายเดือนก่อน +1

      Sahi keha veere kayi machi jnde ne ohna di Taap 24 nu lag Jani nachari bheda di

    • @AnilJagtap-ni4zm
      @AnilJagtap-ni4zm 6 หลายเดือนก่อน

      ​@@Singh-tithe same time as अन् oz pox chhe re😮😮😮
      ❤❤❤❤❤❤❤

    • @KARAM947
      @KARAM947 5 หลายเดือนก่อน +2

      ​@@vijaygaming9328 ਦੰਦ ਨਾ ਕੱਢ 👿

    • @gillmanpreetsingh1990
      @gillmanpreetsingh1990 4 หลายเดือนก่อน +2

      ਸਹੀ ਕਿਹਾ ❤

  • @sandeepsingh3779
    @sandeepsingh3779 5 หลายเดือนก่อน +25

    ਇੱਕ ਹੋਰ ਗੱਲ ਹੈ ਜੀ ਤੇ ਆਹ ਦੂਜੇ ਬਾਈ ਨੇ ਵੀ ਸਹੀ ਕਿਹਾ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਕੋਈ ਟਾਵਾਂ ਟਾਵਾਂ ਹੀ ਗਾਣਾ ਪਸੰਦ ਆਉਂਦਾ ਨਹੀਂ ਤਾਂ ਬਸ ਸੁਣਿਆ ਹੀ ਨਹੀਂ ਜਾਂਦਾ ਹੁਣ ਨਹੀਂ ਸੁਣਦੇ ਆਂ ਚੰਗਾ ਹੀ ਨਹੀਂ ਲੱਗਦਾ ਪਰ ਠੀਕ ਆ ਆਪਣੀ ਆਪਣੀ ਜਗ੍ਹਾ ਸਾਰੀ ਠੀਕ ਨੇ

    • @JattFactor
      @JattFactor 5 หลายเดือนก่อน +1

      sahi keha ji

  • @narinderaryan123
    @narinderaryan123 6 หลายเดือนก่อน +25

    ਵੀਰੇ ਸਾਡੇ ਪਿੰਡ ਬਾਗੜੀਆਂ ਦੀ ਟੋਹਰ ਵੱਖਰੀ ਹੀ ਏ ਵਧਿਆ ਲੋਕੇਸ਼ਨ ਲਈ ਲੰਗਰ ਦੀ 🙏🏼

  • @winnersidhu
    @winnersidhu 5 หลายเดือนก่อน +18

    Guusa na kari 22,, eh pehla song aw jehda baar baar sunan nu dil karda,, ajj lageya vai haan 22 di gal baat haigi aw,, har de time hunda,, hun tuhada time shuru aw Good Luck 🎉❤

  • @Ravipathela333
    @Ravipathela333 6 หลายเดือนก่อน +121

    🙏🏻🚩ਫੁੱਲ ਕਿਰਪਾ ਨਿੰਜੇ ਬਾਈ ਤੇ
    ਭੋਲੇ ਨਾਥ ਜੀ ਦੀ 🚩🚩

    • @GaganDeep-eb4np
      @GaganDeep-eb4np 5 หลายเดือนก่อน +4

      Har har Mahadev ❤

  • @amritkaur5178
    @amritkaur5178 5 หลายเดือนก่อน +39

    Deep jandu confidence level … #UNMATCHABLE🔥

  • @AngrejsinghSandhu-u7h
    @AngrejsinghSandhu-u7h 5 หลายเดือนก่อน +72

    ਖੁੱਸ਼ ਕਰਤਾ ਨਿੰਜਾ ਬਾਈ ਜੀ, ਮੈਂ ਫ਼ਿਰੋਜ਼ਪੁਰ ਤੋਂ ਆ ਬੜੀ ਖੁਸ਼ੀ ਹੋਈ PB 5 ਸੁਣਕੇ

    • @yudhveersingh8556
      @yudhveersingh8556 5 หลายเดือนก่อน +1

      Bai frr ninje ne majhe to America di gll kyo kiti

    • @harmansalhan8919
      @harmansalhan8919 5 หลายเดือนก่อน +1

      @@yudhveersingh8556Ji book

    • @Childtoon810
      @Childtoon810 5 หลายเดือนก่อน +1

      ​@@yudhveersingh8556Bai ji Ferozepur vich Jada tar Pakistan aye hoye lok rahande ne jina da pichodak mahja nal aa Mai vi Ferozepur too aa per asi maja Wale aa malwai nhi

    • @yudhveersingh8556
      @yudhveersingh8556 5 หลายเดือนก่อน +1

      @@Childtoon810 Okk bai

    • @Deep_likharii003
      @Deep_likharii003 4 หลายเดือนก่อน

      nazara a gya❤

  • @RajeshSingh-sh3wl
    @RajeshSingh-sh3wl 6 หลายเดือนก่อน +40

    ਭੋਲੇ ਦੀ ਫ਼ੌਜ, ਕਰਦੀ ਹੈ ਮੌਜ 🇮🇳✌️🚩🚩🚩🥷🥷⚔️⚔️

  • @babbusharma5
    @babbusharma5 6 หลายเดือนก่อน +12

    ਬਹੁਤ ਜਲਦੀ ਇਹ ਗੀਤ ਟ੍ਰੇਡਿੰਗ ਦੇ ਵਿੱਚ ਆਏਗਾ ਲਵ ਯੂ ਨਿੰਜੇ ਵੀਰੇ❤❤❤❤ ਸ਼੍ਰੀ ਕਾਂਸ਼ੀਵਿਸ਼ਵਨਾਥ ਮਾਹਰਾਜ ਕਿ ਜੈ ਹੋ🙏🙏🙏

  • @garrie1313
    @garrie1313 3 หลายเดือนก่อน +9

    ਫਿਰੋਜ਼ਪੁਰੀਏ ਬਾਰਡਰ ਦੇ ਰਾਜੇ , PB 05 ਟਿਕਾਣੇ ❤🤨💪

  • @Inder_pb_32
    @Inder_pb_32 6 หลายเดือนก่อน +117

    ਖੱਬੀ ਖ਼ਾਨ ਖੂੰਜੇ ਲਾਤਾ ਮਿੱਠੀਏ ਆਟੇ ਵਾਂਗੂੰ ਪਿਆ ਗੁਨੀਆ 💪🏼✊🏼

    • @Sidhumoosewalaxlofioffical
      @Sidhumoosewalaxlofioffical 6 หลายเดือนก่อน +4

    • @gymboy661
      @gymboy661 6 หลายเดือนก่อน +3

      ਗੱਲ ਸੁਣ ਓੲੇ ਮੇਰੀ ਹਰ ਇਕ ਚਿਜ ਦਾ ਟਾਈਮ ਹੁੰਦਾ ਓਕੇ ਹੁਣ ਟਾਈਮ ਨਿੰਜੇ 22 ਦਾ ਤੇ ਸਿੰਧੂ ਵੀਰ ਜਿੰਦਾਵਾਦ ਸੀ ਹੈ ਤੇ ਰਹੇ ਗਾ ਨਿੰਜਾ ਹੀ ਸੀ ਜਿਨੇ ਪੈਲਾ ਗੀਤ ਗਾਏ ਆ ਸੀ ਸਿੰਧੂ ਵੀਰ ਦਾ ਲਾਈਸੰਸ ਗੀਤ ਓਕੇ

    • @Satwinder1984-m8h
      @Satwinder1984-m8h 6 หลายเดือนก่อน

      Ryt
      ​@@gymboy661

    • @RajneeshDwivedi-y8j
      @RajneeshDwivedi-y8j 5 หลายเดือนก่อน

      repjies ❤❤❤

    • @nikkazaildar1908
      @nikkazaildar1908 5 หลายเดือนก่อน

      Geet vich dum c (laryic)​@@gymboy661

  • @maninderjitsingh1992
    @maninderjitsingh1992 5 หลายเดือนก่อน +44

    ਬਾਈ ਜੀ ਇੱਕ ਗੱਲ ਨੋਟ ਕਰਨ ਵਾਲੀ ਆ ਬਜੁਰਗਾਂ ਦੇ ਸਿਰ ਤੇ ਦਾਸਤਾਰਾਂ ਸਜੀਆਂ ਨੇ ਤੇ ਨਵੇਂ ਸਲਾਰੂ ਰੋਡੇ ਪੋਡੇ ਆ। ਹੁਣ ਤਾਂ ਗਾਣਿਆਂ ਵਿਚ ਵੀ ਅਸੀਂ ਮੂਲ ਨਾਲੋਂ ਟੁੱਟ ਰਹੇ ਹਾਂ।

    • @TraderDude700
      @TraderDude700 5 หลายเดือนก่อน +7

      Tere warge ਘੁਸੇ ਹਰ ਕੰਮੈਂਟ ਵਿੱਚ ਹੁੰਦੇ ਜਿਨ੍ਹਾਂ ਦਾ ਕੰਮ ਨੀਂਦਣਾ ਹੁੰਦਾ

    • @SunilKumar-sb7xv
      @SunilKumar-sb7xv 5 หลายเดือนก่อน +5

      ਮਾੜੀ ਸ਼ਕਲ ਏ ਗੱਲ ਤਾਂ ਚਜ ਦੀ ਕਰਲਾ

    • @kamaljot6837
      @kamaljot6837 5 หลายเดือนก่อน

      Right

    • @Jokemaster19
      @Jokemaster19 4 หลายเดือนก่อน +1

      @@TraderDude700tuhade warge ghusse krke hi punjab ptan te a vrr

    • @goravsingh8013
      @goravsingh8013 4 หลายเดือนก่อน

      😂😂 schi fuddu hi h

  • @janakchauhan2296
    @janakchauhan2296 6 หลายเดือนก่อน +169

    Old Ninja is back❤️🔥

    • @sanawali_writes
      @sanawali_writes 6 หลายเดือนก่อน +2

    • @sauravrathor633
      @sauravrathor633 5 หลายเดือนก่อน +1

      No back copy hammer song balli riar

  • @GurudhipiSingh
    @GurudhipiSingh 5 หลายเดือนก่อน +17

    ਨਜ਼ਾਰਾ ਹੀ ਆ ਗਿਆ ਖੱਬੀ ਖਾਣ ਸੁਣਕੇ❤👌👍

  • @sohailmahi6307
    @sohailmahi6307 6 หลายเดือนก่อน +47

    ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ🐅🐯🦁

    • @Bakasura_0012
      @Bakasura_0012 6 หลายเดือนก่อน +4

      Sidhu nu hun ta rhndo chien te salee chwl je uske name te hate dyi jaande hr kalakaar nu rasn card te baap da name change krwala j ini aag lgi h 🙂🙏

  • @Makhan-r1j
    @Makhan-r1j 3 หลายเดือนก่อน +3

    ❤ ਜਿੰਦੀ ਬਾਈ ਨੇ ਬਹੁਤ ਵਧੀਆ ਗਾਣਾ ਲਿਖੀਆਂ ਹੈ ਨਿੰਝੇ ਦੀ ਦੀ ਟੇਸਟ ਦਾ ਗਾਣਾ ਲਿਖੀਆਂ ਹੈ, ਵਧੀਆ ਗਾਣਾ ਤਾਂ ਹੈ ਸੀ ਤੇ ਦੀਪ ਜੰਂਡੂ ਵੀਰ ਨੇ ਮਿਊਜ਼ਿਕ ਨਾਲ ਚਾਰ ਚੰਨ ਹੋਰ ਲਾ ਦਿੱਤੇ ਗਾਣੇ ਤੇ ਨਿੰਝੇ ਬਾਈ ਨੇ ਆਪਣੀ ਆਵਾਜ਼ ਨਾਲ ਰੂਹ ਨਾਲ ਗਾ ਕੇ ਹੋਰ ਵਧੀਆ ਬਣ ਗਿਆ ਵਧੀਆ ਗਾਣਾ ਹੋਵੇ ਉਸ ਨੂੰ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ ❤

  • @PREETSANDHULOVE1
    @PREETSANDHULOVE1 6 หลายเดือนก่อน +63

    ਇਹੋ ਜੇ ਗਾਣੇ ਸੁਣਕੇ ਈ ਲੋਕਾਂ ਨੂੰ ਵਹਿਮ ਹੋ ਜਾਂਦਾ ਤੇ ਆਵਦੇ ਆਪ ਨੂੰ ਖੱਬੀ ਖਾਣ ਸਮਝਣ ਲੱਗ ਪੈਂਦੇ

    • @tarnjeethans2138
      @tarnjeethans2138 6 หลายเดือนก่อน +1

      brother just song suno feeling kyo lene oooo

    • @mangasingh6616
      @mangasingh6616 6 หลายเดือนก่อน +3

      refugee vekhe ni fhir hje tu 😂 jidn hath jude fhir vekhi gal gal te chitar paula chlda jede jatt pakistano aye a sunde ne sida maura ch tharde a #zila lahore , tehsil khudpur, pind mangeaaaal# Sandhu khudpuria vajde a pind ch jatt

    • @saifanwar8041
      @saifanwar8041 6 หลายเดือนก่อน

    • @Singh-ti
      @Singh-ti 6 หลายเดือนก่อน +2

      Bhudijivi hune vi gane sun rahe ne😂😂😂

    • @SunnyKumar-d3v3e
      @SunnyKumar-d3v3e 5 หลายเดือนก่อน

      Hummm ji

  • @G.S.PANDHER
    @G.S.PANDHER 5 หลายเดือนก่อน +8

    ਜਿਸ ਹਿਸਾਬ ਨਾਲ ਗਾਣੇ ਦੀ ਵੀਡੀਓ ਬਣੀ ਆ ਉਸ ਹਿਸਾਬ ਨਾਲ ਗਾਣੇ ਦੇ ਬੋਲ ਹੋਣੇ ਚਾਹੀਦੇ ਸੀ ਕਿ ਦੇਖੀਂ ਟੌਰ ਭਈਆਂ ਦੀ ਕਦੇ ਕੁੜੇ ਪਿੰਡ ਆਕੇ ਨੀ ਰੱਖਦੇ ਜਰਦਾ ਚੋਬਰ ਬੁੱਲਾਂ ਵਿੱਚ ਟਿਕਾਕੇ ਨੀ,ਕਿਉਂਕਿ ਵੀਡੀਓ ਦੇ ਵਿੱਚ ਕੋਈ ਪੱਗ ਵਾਲਾ ਬੰਦਾ ਨਹੀਂ ਹੈਗਾ, ਸਾਰੇ ਘੋਨੇ ਮੋਨੇ ਹੀ ਨੇ।

  • @THIND-gr8yt
    @THIND-gr8yt 6 หลายเดือนก่อน +15

    ਕੋਈ ਵਿਰਲਾ ਜਮੀਰ ਵਾਲਾ ਹੀ ਸਮਜ ਸਕਦਾ ਗਾਣਾ 😅
    ਕੀ ਬੋਲ ਗਿਆ ਚੋਬਰ 💪💪

  • @gursharanmehra6435
    @gursharanmehra6435 6 หลายเดือนก่อน +34

    Ninja veer old vibes jadooo punjabi song da dabdadd hundaa c ohii song ajj remake ho rehaa na siraa la ti veer full too kaint song love you bai

  • @KAmzInkZonetattoos
    @KAmzInkZonetattoos 6 หลายเดือนก่อน +253

    Sira after long time full desi punjabi

  • @PejjaJathol
    @PejjaJathol 5 หลายเดือนก่อน +2

    Lubb juuuuuuu jttaa ❤🎉 kaint te rutbe ali video paauu 😊❤

  • @karankandyara3551
    @karankandyara3551 6 หลายเดือนก่อน +43

    ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ 🤘🤘

    • @sahilchoudhary4054
      @sahilchoudhary4054 6 หลายเดือนก่อน +4

      avien na behn yvaya kro , jigda chnga gaunda onnu aprisht kreya kro

    • @karanrajput8545
      @karanrajput8545 6 หลายเดือนก่อน +1

      ​@@sahilchoudhary4054oo gal aa veer je inna sidhu pyara c jao tihar jail baitha qatal krke lo bdla ja k cmtan naal justic thoro milna

    • @odae6546
      @odae6546 6 หลายเดือนก่อน

      😂😂😂 bund paati pyi chal tahli wale khet ch smaadh ch lan choop tempu da😂😂😂

    • @karankandyara3551
      @karankandyara3551 6 หลายเดือนก่อน

      @@karanrajput8545 ਪੁੱਤ ਆਉਣ ਦੇ ਬਾਹਰ ਬਦਲਾ ਤਾ ਲਵਾ ਗੇ

    • @karanrajput8545
      @karanrajput8545 6 หลายเดือนก่อน +1

      @@karankandyara3551 chal dekhde aa shera kado ohda kam lagda 💯

  • @Mandeepsingh-t8c8m
    @Mandeepsingh-t8c8m 6 หลายเดือนก่อน +2508

    Sidhu fans attendance here ❤

    • @nitishthakurksg3336
      @nitishthakurksg3336 6 หลายเดือนก่อน +99

      Sidhu thusewala ke fan hai to usk song suno. Beta idhr kyu aya hai ? Usk or apne baap ki video dekhne? Ninja bapp hai tere jese chilgozo ka. Ninja bhai🎉🎉🎉🎉🎉

    • @editor_ji
      @editor_ji 6 หลายเดือนก่อน +43

      here

    • @C5Punjab
      @C5Punjab 6 หลายเดือนก่อน +1

      Keu k yeh sidhu ka likha song ga kar hi hit huaa he nahi bhrosa to ja kar chak kar lo😂😂😂​@@nitishthakurksg3336

    • @C5Punjab
      @C5Punjab 6 หลายเดือนก่อน +40

      Mera khudh ka song aa raha he different name se us par bhi sidhu hi lekha jayega yeh love he sidhu k prati loggo ka

    • @DeepMtili
      @DeepMtili 6 หลายเดือนก่อน +16

      Hajar ji

  • @Vip_Sardar
    @Vip_Sardar 6 หลายเดือนก่อน +22

    ਨਿੰਜਾ ਬਾਈ ਜਮਾ ਗੁਲਾਬ ਸਿੱਧੂ ਵਰਗਾ ਲੱਗ ਰਹਿਆ ❤❤❤

    • @Jokemaster19
      @Jokemaster19 4 หลายเดือนก่อน

      Gulaab sidhu de gane ankhan te punjab te lagde a
      Ess chutiye wangu bus hawa khori nahi kiti usne
      Sale tampu ik de sir te v pag hai nahi

  • @DeepRai-ek8bm
    @DeepRai-ek8bm 4 หลายเดือนก่อน +2

    ਪਿੰਡ ਲਾਹੋਰੀਏ ਬੱਜਦੇ ਆ ਆਕੇ ਰਾਜ ਬਾਡਰੋ ਕੀਤੀ FOV LINE 🔥💀💪🏻💪🏻

  • @पूतजट्टादा
    @पूतजट्टादा 6 หลายเดือนก่อน +23

    Vekhi Torrr jatta di kde kude pind aake niii❤

  • @Amitdhankhar1987
    @Amitdhankhar1987 6 หลายเดือนก่อน +10

    Love from Rohtak Jatland
    ❤❤❤❤❤❤❤❤❤❤❤❤❤
    Amit Singh Dhankhar ❤❤❤

  • @swarnjassowal1972
    @swarnjassowal1972 3 หลายเดือนก่อน +3

    ਕਾਫੀ ਦੇਰ ਵਾਅਦ ਕੋਈ ਗੀਤ ਚੰਗਾ ਲੱਗੇਆ ਹਿੱਟ ਗੀਤ ਆ❤❤❤🎉🎉🎉

  • @gkrmusic2000
    @gkrmusic2000 10 วันที่ผ่านมา +1

    Baday ka fevrrt song ❤❤❤

  • @Sultaan.tweets
    @Sultaan.tweets 5 หลายเดือนก่อน +37

    ਖੱਬੀ ਖਾਨ ਖੂੰਜੇ ਲਾ ਤਾਂ ਮਿੱਠੀਏ 😂😂❤❤
    Only moosewala

    • @RohitKumar-lu8jx
      @RohitKumar-lu8jx 5 หลายเดือนก่อน +1

      😂

    • @RahulBrown-cb2zi
      @RahulBrown-cb2zi 5 หลายเดือนก่อน +2

      Daabu Maan de gal ho rahi a 😂😂😂😂😂😂😂😂😂😂😂😂😂😂😂😂

    • @loveguru4554
      @loveguru4554 4 หลายเดือนก่อน +1

      Shi gal hai khabi khan khunje laata mithiye aate wangu pya gunya

  • @mental_66
    @mental_66 6 หลายเดือนก่อน +13

    ਜਿੰਨੇ ਵੀ 49 ਦੀ interview ਦੇਖੀ ਆ ਆਜੋ❤️👉

  • @Sandhusabny
    @Sandhusabny 6 หลายเดือนก่อน +5

    Love you bro from Pakistan rab chardi klaa ch rakhy

    • @punjablegends
      @punjablegends 5 หลายเดือนก่อน

      ਮਾਂ ਬੋਲੀ ਪੰਜਾਬੀ ਜ਼ਿੰਦਾਬਾਦ 👈😁👍🏽🌝🌝💥🔥👍🏻🙏🏼🙏🏼🪴

  • @AliChan-rs2pz
    @AliChan-rs2pz วันที่ผ่านมา +1

    Who listen 2024 December ❤

  • @johnyastori2273
    @johnyastori2273 6 หลายเดือนก่อน +25

    We Love You My Sikh Punjabi Family❤️❤️❤️🇵🇰🇵🇰🇵🇰

    • @Karan.singh1996
      @Karan.singh1996 5 หลายเดือนก่อน

      ❤❤❤❤

    • @RahulBrown-cb2zi
      @RahulBrown-cb2zi 5 หลายเดือนก่อน

      Tusi saleyo camere age a ke India 🇮🇳 nu gala kad de tusi jamu kashmer vich bamb thmake karde ho tusi saleyo kine sade army javan Shahid karte sale terrorist

    • @RahulBrown-cb2zi
      @RahulBrown-cb2zi 5 หลายเดือนก่อน

      Hun kadi ve sade panjabi song te comment na kari lagi samaj terrorist sale

    • @prathamsharma231
      @prathamsharma231 5 หลายเดือนก่อน +1

      🤣🤣oh ninja hindu punjabi aa

  • @TalhaNisar-pi4nt
    @TalhaNisar-pi4nt 6 หลายเดือนก่อน +5

    Oye ninjiyaa love you from Pakistan ala ❤ alay phr chumi fer 😘😘😘😂

  • @Chikku20006
    @Chikku20006 6 หลายเดือนก่อน +7

    After long time.. Majaa aa gya ninja baaji ❤❤💪

  • @Akroopkaur
    @Akroopkaur 2 หลายเดือนก่อน +2

    Nice song ninja veer ji ❤❤❤❤❤ may god bless you veer ji hor ke hal chal mara veer day hor sub ਠੀਕ-ਠਾਕ ਨੇ

    • @Akroopkaur
      @Akroopkaur 2 หลายเดือนก่อน +2

      😍🤗😍🤗🥰😎😎🥰🥰🥰🥰🥰

  • @SukhwinderSingh-wq5ip
    @SukhwinderSingh-wq5ip 6 หลายเดือนก่อน +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @KiratSandhu-ef5vc
    @KiratSandhu-ef5vc 6 หลายเดือนก่อน +4

    ਵੀਰ ਫਿਲਮਾਂ ਨਾਲੋ ਗਾਣੇ ਵਿਚ ਐਂਡ ਕੰਮ ਆ 🎉

  • @goldymalra1207
    @goldymalra1207 6 หลายเดือนก่อน +5

    ਜੀਨਾ ਸੋਨਾ ਗੀਤ ਆ ਓਨੀ ਸੋਨੀ ਵੀਡੀਓ ਆ ਰੱਬ ਤੈਨੂੰ ਪਿਕ ਤਾ ਰਾਖੇ❤❤

  • @alimaab1817
    @alimaab1817 2 หลายเดือนก่อน +1

    Kamal ah bawa ji sawad agea Desi bol nal wadia music vedeo vi taur kad ti pardhan❤

  • @kamalKamaljeet-zw1gq
    @kamalKamaljeet-zw1gq 5 หลายเดือนก่อน +5

    Believe in the best........ Munde kinna sohna gaunde ....... ਨਿੰਜਾ ਕਿਹੜਾ ਬਦਮਾਸ਼.... ਇਹਨੂੰ ਪਤਾ ਨੀਂ ਕਿੰਨੀਆਂ ਕੁ ਗੱਪਾਂ ਮਾਰੀ ਜਾਂਦੇ ਲੋਕੀ.... ਐਵੀਨ ਬੱਸ ਦਿਮਾਗੀ ਬਿਮਾਰੀ ਜਿਹੀ ਲੱਗਿਓ ਇਹਨੂੰ. ਬਾਈ ਦਵਾਈ ਖਾ ਲਵੀਂ...... ਧੰਨਵਾਦ

  • @islamforyou524
    @islamforyou524 6 หลายเดือนก่อน +6

    Sindhu Vibes aa ria na End ker tee ❤❤

  • @lakshpreetsingh8215
    @lakshpreetsingh8215 5 หลายเดือนก่อน +9

    Kya baat bhai Es tara de song Gaya kro awaaz puri shut kardi a❤❤

  • @GurpreetSingh-rf5op
    @GurpreetSingh-rf5op 4 หลายเดือนก่อน +2

    ਵੀਰ ਗਾਣਾ ਸੁਣ ਕੇ ਨਜ਼ਾਰਾ ਆ ਗਿਆ ਕੌਣ ਹੱਥ ਪਾਊ ਖੱਬੀ ਖਾਨ ਜੱਟ ਨੂੰ 👍👍👍👍❤❤❤❤💯💯💯💯💯👌👌👌👌👌👌👌

    • @AmandeepKaur-bb2wr
      @AmandeepKaur-bb2wr 4 หลายเดือนก่อน

      Goa😂😂🎉🎉🎉😢😮😅😊

  • @AkashNur-an
    @AkashNur-an 4 หลายเดือนก่อน +10

    I'm from Pakistan I m big fan of Ninja like all song❤😘😘🥰😍❤️❤️❤️❤️😘👍🏻

  • @Buntyvirk798
    @Buntyvirk798 5 หลายเดือนก่อน +11

    ਬਹੁਤ ਸੋਹਣਾ ਗਾਣਾ ਨੀਜੇ ਬਾਈ ਦਾ🔥🔥🔥🔥🔥🔥 ਸੁਣ ਕੇ ਜੋਸ਼ ਜਿਹਾ ਆਓਂਦਾ ਏਹ🤟🤟🤟ਸੁਪਰ ਹਿੱਟ ਗੀਤ🔥🔥🔥🔥👌👌👌👌👌

  • @DeepPeshi
    @DeepPeshi 5 หลายเดือนก่อน +6

    ਇਹ ਗੀਤ ਦੀ ਤਰਜ਼ ਸਿੱਧੂ ਦੇ ਹਥਿਆਰ ਗਾਣੇ ਨਾਲ ਮਿਲਦੀ ਜੁਲਦੀ ਆ

  • @bobybans3471
    @bobybans3471 หลายเดือนก่อน +1

    ਬਹੁਤ ਵਧੀਆ ਬਾਈ ਜੀ ❤

  • @Kaxhifvlogs98
    @Kaxhifvlogs98 5 หลายเดือนก่อน +14

    Majhaay too America tak tay charday toon lehandy tak praaah nay joor ban taaah♥️🇵🇰

  • @CR7HD007
    @CR7HD007 5 หลายเดือนก่อน +4

    ਇਹ ਨਚਾਰ ਆਪ ਤਾਂ ਝੂਠੀ ਜਿੰਦਗੀਂ ਜਿਉਂਦੇ ਆ ਪਰ ਸਾਲ਼ੇ ਕਈ ਸ਼ਲਾਰੂ ਇਹਨਾਂ ਮਗਰ ਲੱਗਕੇ ਆਪਣਾ ਝੁੱਗਾ ਚੌੜ ਕਰਾ ਲੈਂਦੇ ਆ ।

  • @khapiterbalak8732
    @khapiterbalak8732 5 หลายเดือนก่อน +87

    Justice for Sidhumoosewala ❤
    After a long time ninja gave good song

  • @SandeepDevgn
    @SandeepDevgn 2 หลายเดือนก่อน +6

    who listen in October ❤

  • @RAJAGRA-yr7vl
    @RAJAGRA-yr7vl 6 หลายเดือนก่อน +7

    Anad mand ka tola k time se sun rha ❤❤ 2015 se sun rha bhai ko ❤

  • @AnshuSingh-q3u5j
    @AnshuSingh-q3u5j 5 หลายเดือนก่อน +6

    Vibe hai bhaisaab❤️❤️hard work is done all of you

  • @NarinderSingh-r4q
    @NarinderSingh-r4q 5 หลายเดือนก่อน +2

    ਗਾਣਾ ਤੇ ਬਹੁਤ ਸੋਹਣਾ ਲਿਖਿਆ ਸੀ ਤੇ ਬੋਲਿਆ ਏਂ ਦੇ ਕਿਸੇ ਨੇ ਚੱਪਲਾਂ ਵਾਲੇ ਵੱਲ ਨਿਗ੍ਹਾ ਮਾਰੀ ਤੇ ਲਾਈਕ ਕਰੋ 😅😂

  • @onlybillioners
    @onlybillioners 6 หลายเดือนก่อน +4

    ਸਾਡੇ ਪਿੰਡ ਜੀਦੇ ਅਕਸਰ ਆਉਣਾ ਜਾਣਾ ਨਿੰਜੇ ਬਾਈ ਦਾ ....

  • @GurmeetSagar-xd2dm
    @GurmeetSagar-xd2dm หลายเดือนก่อน +8

    💪Ninja is back 💪👌👌💪💪

  • @rajput_writes1105
    @rajput_writes1105 6 หลายเดือนก่อน +5

    Me sirf 1 gana sunra aye The Hood album cho ty bara wadiya aye 1:01 kali sarkan ty kala chota ghoriye Love from Rawalpindi Pakistan ❤

    • @punjablegends
      @punjablegends 5 หลายเดือนก่อน

      ਮਾਂ ਬੋਲੀ ਪੰਜਾਬੀ ਜ਼ਿੰਦਾਬਾਦ 💥🔥👍🏻👍🏻🙏🏼🪴

  • @OnparkashRager
    @OnparkashRager 3 หลายเดือนก่อน +1

    Love you Ninja ❤❤❤❤❤from Haryana

  • @RajeshSingh-sh3wl
    @RajeshSingh-sh3wl 6 หลายเดือนก่อน +22

    ਜੈ ਭੋਲੇ ਸ਼ੰਕਰ ਜੀ ਦੀ🙌🙌🙌🙌🙌🙌🌳🌳🌳🚩🚩🚩🚩

  • @sandeepsama3305
    @sandeepsama3305 5 หลายเดือนก่อน +6

    22 ਸਾਰਿਆ ਦੇ ਸਿਰਾਂ ਤੇ ਪੱਗਾ ਹੁੰਦੀਆ ਤਾ ਫ਼ੇਰ ਜਮਾਂ ਸਿਰਰਾ ਲੱਗ ਜਾਣਾ ਸੀ ਬਾਕੀ ਸੌਂਗ ਐਂਡ ਅ 🎉🎉🎉

    • @Jokemaster19
      @Jokemaster19 4 หลายเดือนก่อน

      Thoda aawda tradition sikh lwo saleyo

  • @ashickairee5911
    @ashickairee5911 5 หลายเดือนก่อน +6

    One N only legend power sidhumoosewala paji 😢❤

  • @shael8138
    @shael8138 4 หลายเดือนก่อน +10

    Jai Kitte Pagg Bani Hundi Sareya Ne Sau Maharaj Di Mazaa Aa Jana Si 🔥

  • @terapoliciyayaar9402
    @terapoliciyayaar9402 6 หลายเดือนก่อน +15

    Justice for sidhu moosewala and amar singh chamkila❤❤❤❤

  • @deephundal7242
    @deephundal7242 6 หลายเดือนก่อน +9

    ਘੈਂਟ ਗੱਲਬਾਤ ਬਈ ❤

  • @bobbyhayer1324
    @bobbyhayer1324 หลายเดือนก่อน +1

    It's just not only a song Jatta de jajbaat ne ,, ear to soul ❤❤

  • @Deepinkworldtattoostudio
    @Deepinkworldtattoostudio 5 หลายเดือนก่อน +7

    Ninje to better koi nhi gaaa skda eh unique peace nu😊

  • @GagandeepSingh-do6kh
    @GagandeepSingh-do6kh 6 หลายเดือนก่อน +6

    3.27 mint vich puri Film dikhati veer ne wah 👌👍

  • @thefaheempro
    @thefaheempro 6 หลายเดือนก่อน +15

    Love from Punjab - Pakistan 🇵🇰

    • @punjablegends
      @punjablegends 5 หลายเดือนก่อน

      ਪੰਜਾਬੀ ਜ਼ਿੰਦਾਬਾਦ 🪴🪴🪴🪴😲😲 ਮਾਂ ਬੋਲੀ ਪੰਜਾਬੀ ਜ਼ਿੰਦਾਬਾਦ

  • @AnanyaSharma-pr8et
    @AnanyaSharma-pr8et 4 หลายเดือนก่อน +1

    Video shooting bagrian huii aaaa ❤❤❤❤

  • @akworld2448
    @akworld2448 6 หลายเดือนก่อน +45

    Old ninja is back in the game

  • @tarusandhu6383
    @tarusandhu6383 4 หลายเดือนก่อน +7

    Punjab has lions 🐅🐆

    • @mankiratsingh682
      @mankiratsingh682 2 หลายเดือนก่อน +1

      Has ni have ajj vi lion aa te agge vi rvaange

  • @GillSaab-m1g
    @GillSaab-m1g 6 หลายเดือนก่อน +8

    Sirraa la ta y oye ❤ dil da ni mada

  • @RonaldoSubscription
    @RonaldoSubscription 26 วันที่ผ่านมา +1

    Jaandar song ❤. Powerful

  • @gurpreetaulakh6881
    @gurpreetaulakh6881 5 หลายเดือนก่อน +6

    ❤22 mundra wala saad a ninja 22❤❤❤❤❤❤

  • @SajanSahota-xj7ed
    @SajanSahota-xj7ed 5 หลายเดือนก่อน +6

    Sade pb05 tikena 😍 pakke Ferozepur pb05 wale 😎🦅

  • @imrajkumarahirwaar
    @imrajkumarahirwaar 6 หลายเดือนก่อน +5

    Missed u 💗 a lot 💘
    Love from Chhattisgarh praji

  • @tanzilqureshi6541
    @tanzilqureshi6541 หลายเดือนก่อน +2

    I m from Lahore....paka lahoriyaaaa😎😎

  • @honckyvicky4868
    @honckyvicky4868 6 หลายเดือนก่อน +7

    fan taa Ninja veer da m pr Hyeeee Sharn kaur kinni sohni aa oye 🥰🥰🥰😍😍😍😍😍❤❤❤❤❤❤

  • @daljeetkhatra1698
    @daljeetkhatra1698 5 หลายเดือนก่อน +8

    ਬੂੰਡ ਜੱਟਾਂ ਦੀ ਲੀਰਾ ਹੋਈ ਪਈਆਂ ਇਹ ਪਤਾ ਨੀ ਕਿਹੜੇ ਜੱਟਾਂ ਦੀ ਗੱਲ ਕਰੀ ਜਾਂਦਾ 😎😎😎

    • @Confused-0711
      @Confused-0711 4 หลายเดือนก่อน +1

      ਪੰਪ ਦਿੰਦੇ ਆ ਹੋਰ ਕੁੱਝ ਨੀ

    • @sandhusardar4158
      @sandhusardar4158 3 หลายเดือนก่อน +1

      😂😂😂😂😂😂❤

    • @DiljeetSingh-g6u
      @DiljeetSingh-g6u 2 หลายเดือนก่อน

      ਚੂੜੇ ਦੀ ਭੈਣ ਪਾਟ ਗੀ

    • @punjabsandhu2683
      @punjabsandhu2683 26 วันที่ผ่านมา

      ਆ ਜਾ ਵਖਾ ਦਿੰਦੇ ਵਾਂ ਤੇਰੇ ਵਰਗੇ ਚਵਲ ਜੱਟਾ ਦਾ ਗੋਤ ਲਾ ਕੇ ਜੱਟਾ ਖਿਲਾਫ ਭੌਂਕਣ ਜੋਗੇ ਨੇ

  • @Shinda8797
    @Shinda8797 4 หลายเดือนก่อน +4

    Best song ever, ਸਵਾਦ ਆ ਗਿਆ 22ਜੀ ,

  • @deepgill9462
    @deepgill9462 หลายเดือนก่อน +1

    Ninja is back. Wow att song

  • @sukhigharuan9668
    @sukhigharuan9668 6 หลายเดือนก่อน +15

    kainttt song ninje veer❤

  • @Deepika8354
    @Deepika8354 6 หลายเดือนก่อน +33

    गीता से ज्ञान मिला !! रामायण से राम !! भाग्य से हिंदू धर्म मिला !! और सौभाग्य से हिन्दुस्तान !! जय सिया राम

    • @kamikazefu-2421
      @kamikazefu-2421 6 หลายเดือนก่อน +4

      Jay Siya Ram 🙏🏻

    • @Nonu_jaito
      @Nonu_jaito 5 หลายเดือนก่อน

      youtube.com/@nonu_jaito?si=8xQZ6K0bIyHEdNVf

    • @ramneeksidhu907
      @ramneeksidhu907 5 หลายเดือนก่อน

      Ethe logic hai koi eh likhan da ?

  • @gurbhejbaath2859
    @gurbhejbaath2859 5 หลายเดือนก่อน +14

    ਭਈਏ ਨਹੀਂ ਵੀਰ ਇਹ ਮੇਰੇ ਭਰਾ ਰੱਜੀ ਵਾਲੇ ਦੇ ਸਰਦਾਰ ਬੰਦੇ ਨੇ ਨਾਲ

    • @Navigharupb05
      @Navigharupb05 5 หลายเดือนก่อน

      Sharan sandhu❤❤

  • @kamaljit56666
    @kamaljit56666 5 หลายเดือนก่อน +4

    ਸੁਆਦ ਲਿਆ ਤਾ ❤

  • @itzz_abhi_patel_75
    @itzz_abhi_patel_75 5 หลายเดือนก่อน +12

    Goosebumps at 2:25 🔥🔥

  • @surajmahey5857
    @surajmahey5857 5 หลายเดือนก่อน +3

    100 Millon Wala Song alag hi vibe aa 🎉🎉🎉

  • @Dasham28
    @Dasham28 4 หลายเดือนก่อน +2

    I think in this song ninja tribute to legend sidhu moosewala❤ kon hath paaju khabikhan jatt nu😎💪🏻

  • @Sandeepkhattra54
    @Sandeepkhattra54 6 หลายเดือนก่อน +22

    BP ਵਧ ਗਿਆ ਮੇਰਾ ਗਾਣਾ ਸੁਣ ਕੇ

  • @simarbarnala19
    @simarbarnala19 6 หลายเดือนก่อน +11

    Bhout kaint geet aa 22 ❤❤

  • @kindasarpanch4865
    @kindasarpanch4865 5 หลายเดือนก่อน +3

    Ninja bai g kya look yr kya personality bro God level❤

    • @Jokemaster19
      @Jokemaster19 4 หลายเดือนก่อน

      Ahi ohne pag banni hundi s
      Tenu pasand nahi auni c
      Sikho bai
      Eho jihe sale gen khraab kr rahe s punjab dii
      B c sale ik de v sir te pagg hai nahi

  • @JasnoorVirk-v3r
    @JasnoorVirk-v3r หลายเดือนก่อน +2

    Deep jandu and Ninja super song 🔥🔥🔥

  • @jadefox66
    @jadefox66 5 หลายเดือนก่อน +9

    Bina paag de jatt ❌ Pagga wale jatt 👑✅

  • @nikhilsalhotra5018
    @nikhilsalhotra5018 6 หลายเดือนก่อน +4

    gal batt end paji 🔥🔥🔥