Maada Time (Official Video) Sabba Ft. Gurlez Akhtar | Laddi Gill | Latest New Punjabi Songs 2024

แชร์
ฝัง
  • เผยแพร่เมื่อ 12 มิ.ย. 2024
  • Maada Time (Official Video) Sabba Ft. Gurlez Akhtar | Laddi Gill | Latest New Punjabi Songs 2024
    Streaming Now On:
    Spotify: tinyurl.com/35st2jpa
    Gaana : tinyurl.com/bdfx2bd4
    Wynk : tinyurl.com/2s3nkzxv
    JioSaavn : tinyurl.com/bdymh7tw
    YT Music: tinyurl.com/mw622mak
    Amazon Music: tinyurl.com/36sphkd3
    Apple Music: tinyurl.com/367hx58b
    One Take Worldwide Presents
    Song - Maada Time
    Singer & Lyrics: Sabba ft Gurlez Akhtar
    Female Lead: Amrita Amme
    Music: Laddi Gill
    Presentation: Meeru
    Producer: Raymon Saroya
    Video credits
    Video by: The OGz’s
    Director: Sahil Baghra & Jerry batra
    Creative director: The Sandeep
    Asst Director: The Lalit
    MD: Manoj Rajput
    Edit/ grade: Raj Ghumaan
    DOP: Robbo
    Production: Raja film production
    Hair/makeup: Team Vivek
    Bts: Avi Kooner
    Lyrics:
    1. Vekhke halaat kite karji na maadi ,dil gabhru da dreya peya , shonk tere poorne nu dhup rangiye ni munda dhuppan vich rdeya peya, pehla jive mere nal kharhdi aayi a bss eda hi agge khad jaayi ni, maada time ta rkaane sheti badal jaauga bss tu na badal jaayi ni,
    2. Hye pyaar ta karn waale milde ne lakh ve nibhaun waale lakh ni hunde ,tu v oho gall suni hougi jroor nauhn maas naalo wakh ni hunde ,dil bhaave seene vicho bahar aa jawe ve par tainu ni dilo mai kadh di , bhaave mere kolo likhwaake rakhle ve saah shd ju tainu ni shd di,
    3. ⁠maape tere tainu kite tor den na ni paise wala koi jwayi vekhke , dil dul mundeya de kon vekhda ni hunde rishte kmayi vekhke , jdo gal naalo lahke praa sutteya jaauga , fer lagda ni mere kolo utthya jaauga , hasse hoose chehreya to udd jaange ni awe sohniye greeb banda lutteya jaauga , tuttiya de hunde bde dukh chandre ni tu v lagiya de mull paawi , maada time ta rkaane sheti badal jaauga bss tu na badal jaayi ni,
    4. ⁠Mrar kalan waleya ve mil hi jana a jehda likhya hunda a lekh da , dilan nal hundi aa jithe sanjh dilan di ve jehb khali bhri kon dekhda ,saukha tuttna ni tera mera saath sohneya j rabb ayaa na vichale saade aap sohneya ,shaklan nu vekhke pyaar ni hunda te pyaar vekhda ni hunda jaat paat sohneya , cycle te hoyiye bhaave car vich adhvichkaar ni mai tainu shd di , bhaave mere kolo likhwake rakhle ve saah shd ju tainu ni shd di
    5. ⁠Tu v mere kolo kude hath na shdayi mainu pairan te khlo lende ,rakhuga bnaake tainu raniya de wangu kera sabba sabba ho lende , ve mainu mere naalo jyada a fikar tera rehnda , ve tu dunia jittega awe tension kyu lenda ,mai ohna cho ni jehdi jatta nakhre krugi rakhi mehlan ch yaa kulliya ch farak ni penda , aunde tere picche ta bthere honge na lagg kise de magar jaayi ni , Maada time ta rakaane sheti badal jaauga ni bss tu na badal jaayi ni
    Like || Share || Spread || Love
    Enjoy & stay connected with us!
    ► Subscribe to One Take Worldwide: bit.ly/SpeedRecords
    ► Like us on Facebook: / onetakeworldwide
    / onetakeworldwide
    ► Follow us on Instagram:
    #OneTakeWorldwide #NewPunjabiSong #LatestPunjabiSong #NewSong2024 #Song #Punjab #Punjabi

ความคิดเห็น • 805

  • @onetakeworldwide
    @onetakeworldwide  12 วันที่ผ่านมา +313

    " #MaadaTime " Official Music Video is Out Now.
    Do Like, Comment, Share & Subscribe to support our channel & to keep getting updates of more such releases.❤❤

    • @FaniJuttDaskewala-bl6tw
      @FaniJuttDaskewala-bl6tw 12 วันที่ผ่านมา +53

      Love you pakistan ton🇵🇰🇵🇰🇵🇰
      Naice song
      #fanijuttdaskewala
      #fanijuttdaskewala

    • @SandeepSingh-vijaypuria
      @SandeepSingh-vijaypuria 12 วันที่ผ่านมา +5

      Kantt song

    • @gurdeepstar2601
      @gurdeepstar2601 12 วันที่ผ่านมา +5

      Bai g bohat sohna song he ...me likh k keh skda bai aan wala sme da star he

    • @MangeramGundali
      @MangeramGundali 12 วันที่ผ่านมา +1

      Oookolhhk😊k​@@FaniJuttDaskewala-bl6tw

    • @Naseer7
      @Naseer7 12 วันที่ผ่านมา +2

      Love you broo❤❤❤

  • @Spkuttiwal
    @Spkuttiwal 12 วันที่ผ่านมา +430

    sabba ਬਾਈ ਗਰੀਬੀ ਵਿਚੋ ਉਠਿਆ ਤੇ ਮਿਹਨਤ ਨਾਲ ਬਾਈ ਸਟਾਰ ਬਣਗਿਆ ਇਕ ਲਾਇਕ ਤਾ ਬਣਦਾ ਬਾਈ ਦੀ ਗਾਇਕੀ ਤੇ ਮਿਹਨਤ ਲਈ❤❤❤

    • @babbldeep7266
      @babbldeep7266 6 วันที่ผ่านมา +1

      Shi gal aa bai

  • @jaggalikharitopic
    @jaggalikharitopic 12 วันที่ผ่านมา +183

    ਮੇਰੇ ਵਰਗੇ ਗਰੀਬਾਂ ਨੂੰ ਹੌਂਸਲਾ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ ਨੇ ✍️🥰 👌 ਬਾਬਿਓ ਦਿਲ ਨੀਂ ਛੱਡਣਾ ਕਦੇ ਵੀ ❤ ਮਿਹਨਤਾਂ ਕਰਕੇ ਇੱਕ ਦਿਨ ਜਿੱਤ ਜ਼ਰੂਰ ਹੁੰਦੀ ਆ ❤ ਬਾਬਾ ਦੀਪ ਸਿੰਘ ਜੀ 🥀 ਸੱਬ ਨੂੰ ਤਰੱਕੀ ਦੇ ਰਾਹ ਤੇ ਤੋਰੇ 🥀🙏🥰

    • @user-ln9ih3hb1i
      @user-ln9ih3hb1i 12 วันที่ผ่านมา +1

      Me v Tera varga

    • @singhkhalsa8699
      @singhkhalsa8699 11 วันที่ผ่านมา +4

      mehant karo par greeb banda pyar na kare bass

    • @Sycogaming0008
      @Sycogaming0008 11 ชั่วโมงที่ผ่านมา +1

      Nice cmnt aa veer tera yrr. Pra ❤❤

  • @gagandppe6541
    @gagandppe6541 12 วันที่ผ่านมา +99

    ਸਾਡੇ ਪਿੰਡਾਂ ਦਾ ਮੁੰਡਾ ਧੱਕ ਪਾਈ ਆਉਂਦਾ ਜਿਉਂਦਾ ਵਸਦਾ ਰਹੇ ਵੀਰ ਖਿੱਚ ਰੱਖ ਕੰਮ

    • @BTXARMY489
      @BTXARMY489 10 วันที่ผ่านมา

      Kithe da veer ❤🎉

    • @Veeruvlog887
      @Veeruvlog887 7 วันที่ผ่านมา

      ਜਿਲਾ ਕਿਹੜਾ ਵੀਰੇ

    • @jaani8024
      @jaani8024 3 วันที่ผ่านมา

      Muktsar zilla bai

  • @karmitakaur3390
    @karmitakaur3390 12 วันที่ผ่านมา +85

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @BalwinderJanuha
      @BalwinderJanuha 12 วันที่ผ่านมา

      Right❤

    • @ParmjeetdhillonParmjeet
      @ParmjeetdhillonParmjeet 4 วันที่ผ่านมา +1

      😮😮😮😢❤❤😂

    • @rajvirdhuri
      @rajvirdhuri 3 วันที่ผ่านมา

      Koi hor v dayilog maar laa 😂😂😂 sare Geeta te ehi kehndi rehni aa

  • @lovepreetkaurlovepreet8027
    @lovepreetkaurlovepreet8027 12 วันที่ผ่านมา +29

    ਬਹੁਤ ਸੋਹਣਾ ਗੀਤ ਲਿਖਿਆ ਜੀ ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ 😊😊😊😊❤❤❤❤❤

  • @KRISHNA-rw6df
    @KRISHNA-rw6df 12 วันที่ผ่านมา +22

    ਰੱਖੂਗਾ ਬਣਾ ਕੇ ਤੈਨੂੰ ਰਾਣੀਆਂ ਦੇ ਵਾਂਗੂੰ ਕੇਰਾ Sabba sabba ਹੋ ਲੈਣਦੇ ❤️🔥sirrra gaana veere ❤️Love aa tenu ❤️

  • @pb43samrala
    @pb43samrala 12 วันที่ผ่านมา +24

    ਬਾਈ ਜੀ ਏ ਤਾਂ ਮੇਰੇ ਬਾਰੇ ਲਿਖਿਆ ਗਿਆ ❤🙏🌹🤗

  • @tarsemsami4510
    @tarsemsami4510 12 วันที่ผ่านมา +18

    Sirra veer ਸੱਚੀ ਵਿਆਹ ਜਿੰਨਾ chaa hunda tere song

  • @RahulSingh-dm8lj
    @RahulSingh-dm8lj 12 วันที่ผ่านมา +22

    ਬਾਈ ਜਮਾ ਹੀ ਕੀਲ ਕੇ ਰੱਖ ਦਿਨਾਂ ਸਾਲਾ ਗਰੀਬਾਂ ਦਾ ਪਿਆਰ ਏਹੀ ਹਲੋ ਦੂਰ ਹੋ ਗਿਆ

  • @user-eh9ti6cj3e
    @user-eh9ti6cj3e 12 วันที่ผ่านมา +14

    Sabba ਦੇ ਸਾਰੇ ਗਾਨੇ ਬਹੁਤ ਵਧੀਆ ਹੈ ❤❤❤❤❤i like this

  • @Preet_groha
    @Preet_groha 12 วันที่ผ่านมา +16

    ❣️ਹਾਏ ਵੇ ਪਿਆਰ ਤਾਂ ਕਰਨ ਵਾਲੇ ਮਿਲਦੇ ਨੇ ਲੱਖ
    ਵੇ ਨਿਭਾਉਣ ਵਾਲੇ ਲੱਖ ਨੀ ਹੁੰਦੇ ❣️✍️👌

  • @angrejdhaliwal7469
    @angrejdhaliwal7469 12 วันที่ผ่านมา +15

    ਸਿਰਾ Oye ਗੱਬਰੂਆਂ ❤️

  • @ProperFood0786
    @ProperFood0786 12 วันที่ผ่านมา +11

    Love you pra ❤
    ਰੱਬ ਤੈਨੂੰ ਤੱਰਕਿਆ ਬਖਸ਼ੇ ❤

  • @DownUpMusic-so7lz
    @DownUpMusic-so7lz 23 ชั่วโมงที่ผ่านมา +1

    ਬਾਈ ਲਾਡੀ ਦਾ ਮਿਊਜ਼ਿਕ
    ਤੇ ਸੱਬੇ ਦੀ ਕਲਮ ਦਾ ਕੋਈ ਜਵਾਬ ਨੀ ❤️❤️ਅੱਤ ਤੋ ਅੱਤ ਗੀਤ ਬਾਈ ਦੇ

  • @Preet_groha
    @Preet_groha 12 วันที่ผ่านมา +21

    ❤ ਬਹੁਤ ਸੋਹਣਾ ਗਾਣਾ ਸੱਬੇ ਬਾਈ ਅੱਜ ਦੇ ਸਮੇਂ ਚ ਇਹੋ ਜਿਹੀਆਂ ਕੁੜੀਆਂ ਕਿਥੇ ਮਿਲਦੀਆਂ ❣️ ਕਿਸ ਕਿਸ ਨੂੰ ਇਹ ਗਾਣਾ ਪਸੰਦ ਆਇਆ ਲਾਈਕ ਠੋਕੋ ❣️

  • @liyaketali629
    @liyaketali629 12 วันที่ผ่านมา +13

    ਖਿੱਚੀ ਰੱਖੋ ਕੰਮ🎉🎉🎉🎉

  • @SandeepMaan-eq4ug
    @SandeepMaan-eq4ug 12 วันที่ผ่านมา +6

    ਸਿਰਾ ਹੀ ਸਿਰਾ ਕਰਾ ਤਾ ਵੀਰ ਨੇ

  • @gurpeetsingh3623
    @gurpeetsingh3623 5 วันที่ผ่านมา +2

    ਯਾਰ ਆ ਤਾਂ ਬਾਈ ਨੇ ਸੱਚੀਉ ਮੇਰੇ ਵਰਗੇ ਗਰੀਬਦਾਸ ਲਈ ਲਿਖਿਆ ਇੱਕ ਇੱਕ ਬੋਲ ਮੇਰੇ ਦਿਲ ਦੀ ਕਹਾਣੀ ਨਾਲ ਜੁੜਿਆ ਹੋਇਆ sabba bhai ❤😍🥰💝💯💝🌸🤗👳‍♂️👑🌹love you yaara ❤❤❤❤

  • @harmanpreetsingh-xm7om
    @harmanpreetsingh-xm7om 10 ชั่วโมงที่ผ่านมา +1

    ਬਹੁਤ ਹੀ ਪਿਆਰਾ ਸਿੱਖਿਆਦਾਇਕ ਗੀਤ ਐ , ਰੂਹ ਖੁਸ਼ ਕਰ ਦਿੱਤੀ ਗੀਤ ਨੇ ਹੁਣ ਤਾਂ ਵਾਰ ਵਾਰ ਸੁਣਨ ਨੂੰ ਜੀਅ ਕਰਦੈ

  • @PalwinderSidhu-hv5kn
    @PalwinderSidhu-hv5kn 10 วันที่ผ่านมา +2

    ਦਿਲ❤️🧿 ਨੂੰ ਹਮੇਸ਼ਾ ਉਹੀ ਇਨਸਾਨ ਚੰਗਾ 🤗ਲੱਗਦਾ ਆਂ ਸੱਜਣਾ,
    ਜੋ ਅੱਖਾਂ 👀ਸਾਹਮਣੇ ਕਦੇ ਹਨੇਰਾ 🕯️ ਨਾ ਆਉਣ ਦੇਵੇ। -

  • @jarnailsingh-cs6ge
    @jarnailsingh-cs6ge 3 วันที่ผ่านมา +1

    ਬਹੁਤ ਹੀ ਪਿਆਰਾ ਸਿੱਖਿਆਦਾਇਕ ਗੀਤ ਐ , ਰੂਹ ਖੁਸ਼ ਕਰ ਦਿੱਤੀ ਗੀਤ ਨੇ ਹੁਣ ਤਾਂ ਵਾਰ ਵਾਰ ਸੁਣਨ ਨੂੰ ਜੀਅ ਕਰਦੈ ❤❤

  • @birkaran7545
    @birkaran7545 12 วันที่ผ่านมา +15

    ਦੁਆਵਾਂ ਵੀਰੇ , ਅੱਧਿਓਂ ਜਿਆਦੀ ਸਟੋਰੀ ਮੇਰੀ ਲਿਖ ਗਿਆ ਤੂੰ ❤❤❤❤❤

  • @KulwinderSingh-sk4cm
    @KulwinderSingh-sk4cm 12 วันที่ผ่านมา +5

    ਖਿੱਚੀ ਚੱਲ ਸਬੇ❤❤❤❤❤

  • @lavimarar5911
    @lavimarar5911 12 วันที่ผ่านมา +5

    Siraa ਕਰਤਾ ਬਾਈ,,,, ਦਿਲ ਖੁਸ਼ ਹੋ song ਸੁਣ ਕੇ

  • @Sendy-es4py
    @Sendy-es4py 12 วันที่ผ่านมา +7

    Bahut jyada sohna song koi sabad haini kehn lyi ❤

  • @Ravinder-pu5ef
    @Ravinder-pu5ef 6 วันที่ผ่านมา +2

    ❣️ਦਿੱਲ ਦੁਲ ਮੁਡਿਆਂ ਦੇ ਕੌਣ ਦੇਖਦਾ ਨੀ ਹੁੰਦਾ ਰਿਸ਼ਤਾ ਕਮਾਈ ਦੇਖ ਕੇ✍️ , 💯💯 1:43

  • @rabdaasra1228
    @rabdaasra1228 12 วันที่ผ่านมา +3

    Trending ch ਆਓ

  • @singhyadwinder8723
    @singhyadwinder8723 10 วันที่ผ่านมา +1

    ਮੇਰੇ area ਦਾ ਬੰਦਾ ਨਾਲ ਹੀ ਪੜ੍ਹਿਆ... ਬਹੁਤਾ sirra ਲਿਖਦਾ ਤੇ ਗਾਉਂਦਾ ਬਾਈ... ਮਾਲਕ ਤਰੱਕੀਆਂ ਦਵੇ ਤੈਨੂੰ ਰੱਬ ਕਰੇ ਤੂੰ ਹੋਰ ਉੱਪਰ ਨੂੰ ਜਾਵੇ

  • @jhallajaani
    @jhallajaani 10 วันที่ผ่านมา +1

    ਬਹੁਤ ਸੋਹਣਾ ਗੀਤ ਬਾਬਾ ਜੀ ਤਰੱਕੀਆਂ ਬਖਸ਼ੇ ਤੇ ਬਾਬਾ ਜੀ ਏਦਾਂ ਦੇ ਗੀਤ ਗਾ ਕੇ ਇਕ ਸੇਧ ਦੇਣ ਦਾ ਬਲ ਬਖਸ਼ੇ ਚੰਗਾ ਲਗਦਾ ਜਦੋਂ ਅੱਜ ਦੇ ਸਮੇਂ ਏਦਾਂ ਦੇ ਗਾਣੇ ਸੁਣਨ ਨੂੰ ਮਿਲ ਜਾਂਦੇ ਨੇ

  • @jassisinghgothwal9891
    @jassisinghgothwal9891 12 วันที่ผ่านมา +4

    Bhut sohna likhda te gauna Bai te gurlej akhtar vi sirra la dindi aa❤❤❤

  • @virpalsingh301
    @virpalsingh301 12 วันที่ผ่านมา +4

    Bhout Vdia veere Song 🎵 😊

  • @MakhanPilchhian
    @MakhanPilchhian 12 วันที่ผ่านมา +3

    ਸਾਰੇ ਮੇਰੇ ਤੇ ਗੀਤ ਕਡੱਦਾ Saab Jaan ❤

  • @Saharanpur420
    @Saharanpur420 12 วันที่ผ่านมา +3

    Bhai kismat ❤❤ aisi insaan sbko na milte

  • @Satoj_wala
    @Satoj_wala 11 วันที่ผ่านมา +2

    ਦਿਲ ਦੀ ਕਿਤਾਬ ਖੁੱਲਗੀ ਯਾਦ ਆ ਗਈ ਜੋ ਉਹਦੀ ਜੋ ਕਹਿੰਦੀ ਸੀ ਤੇਰੇ ਤੇ ਡੁੱਲਗੀ
    ਅੱਜ ਵੀ ਚੇਤੇ ਆਵੇ ਪਤਾ ਨੀ ਉਹ ਕਿਵੇ ਭੁੱਲਗੀ harsh 🙂‍↕️❤️‍🩹

  • @malkeetdugal2842
    @malkeetdugal2842 12 วันที่ผ่านมา +3

    Rona aanda song sun k 22g😢

  • @jasssahota5249
    @jasssahota5249 11 วันที่ผ่านมา +2

    ਮਾਪੇ ਤੇਰੇ ਤੈਨੂੰ ਕੀਤੇ ਤੌਰ ਦੇਣ ਨਾ ਪੈਸੇ ਵਾਲਾ ਕੋਈ ਜਵਾਈ ਵੇਖਕੇ ਦਿਲ ਦੋਲ ਮੁੰਡਿਆ ਦੇ ਕੌਣ ਵੇਖਦਾ ਹੁੰਦੇ ਰਿਸ਼ਤੇ ਕਮਾਈ ਵੇਖਕੇ 💯🥀🔥

  • @JaSs-fy1xi
    @JaSs-fy1xi 4 วันที่ผ่านมา +1

    Kine kine 2 vaar sunya ganna

  • @sukhiwander7494
    @sukhiwander7494 12 วันที่ผ่านมา +7

    Sabbe 22 ghaint yarr tu 😢❤
    Har vaar rwaa dinna bai 👌👌

    • @user-ln9ih3hb1i
      @user-ln9ih3hb1i 12 วันที่ผ่านมา

      Shi gal Veer g sirra la dita

  • @parneetkaur7166
    @parneetkaur7166 12 วันที่ผ่านมา +5

    Sachi bht bht bht nice song a koi sabd he nai end galbaat👍👍 sirra kyu jo song vich a oh sb kuj mare te mare hubby nall hoya but m ohna da kde v sath nai shdya ❤❤❤🎉🎉🎉

  • @premkhardewala4903
    @premkhardewala4903 11 วันที่ผ่านมา +2

    Sabba sabba ho hi Jani aa ik din 😍💯

  • @mrnimmasingh5205
    @mrnimmasingh5205 4 วันที่ผ่านมา

    Greeb bande nu pyaar karna zuram h aeh vade loka da shoank aa❤❤

  • @JassSidhu-qk5xl
    @JassSidhu-qk5xl 12 วันที่ผ่านมา +2

    ਬਾਈ ਸਿਰਾ ਕਰਵਾਤੀ❤❤

  • @Babashonki0786
    @Babashonki0786 7 วันที่ผ่านมา +1

    Sabbba Veera nu kon kon like krda ❤

  • @santysingh4045
    @santysingh4045 12 วันที่ผ่านมา +2

    ਬਾਈ ਜੀ ਤੇਰੇ ਸਾਰੇ song sirra hunda hai ❤❤❤❤❤❤

  • @SukhwinderSingh-wq5ip
    @SukhwinderSingh-wq5ip 11 วันที่ผ่านมา

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @its_billa2343
    @its_billa2343 9 วันที่ผ่านมา

    ਬਾਈ ਜਿਵੇਂ ਦਿਆਂ ਗੱਲਾਂ ਤੂੰ ਗੀਤਾਂ ਚ ਲਿਖਦਾ ਪਿੰਡਾਂ ਦੀਆ ਗ਼ਰੀਬ ਮੁੰਡਿਆਂ ਦੇ ਕਿਤੇ ਨਾ ਕਿਤੇ ਸਿੱਧੀਆ ਸੀਨੇ ਦੀਆਂ ਧਾਹਾਂ ਹੁੰਦੀਆ ਨੇ ਹਮੇਸ਼ਾਂ ਜਜ਼ਬਾਤ ਲਿਖਦਾ ਬਾਈ ਤੂੰ ❤

  • @DeepSandhu-ug1tv
    @DeepSandhu-ug1tv 12 วันที่ผ่านมา +2

    ਬਹੁਤ ਵਧੀਆ ਗੀਤ ਵੀਰ ਜੀ

  • @SinghSab-cy3zv
    @SinghSab-cy3zv 3 วันที่ผ่านมา

    ਬਹੁਤ ਸੋਹਣਾ ਲਿਖਿਆ ਬਾਈ❤❤ਦਿਲ ਖੁਸ਼ ਹੋ ਗਏ ਗਾਣੇ ਸੁਣਨ ਕੇ

  • @LoveJot-su7xi
    @LoveJot-su7xi 12 วันที่ผ่านมา +1

    Sira ❤❤❤❤❤

  • @user-il7qy2xy1s
    @user-il7qy2xy1s 11 วันที่ผ่านมา +1

    ਬਾਬੇ ਦਿਲ ਨੂੰ ਲੱਗ ਗਿਆ song❤👌🏻🎵

  • @malwabeltbathinda2897
    @malwabeltbathinda2897 12 วันที่ผ่านมา +70

    Sabba ਬਾਈ ਦਾ ਗਾਣਾ ਆ ਗਿਆ g ,kive ਲਗਿਆ ਗਾਣਾ , like coment and share ਜਰੂਰ ਕਰਨਾ g

    • @Naseer7
      @Naseer7 12 วันที่ผ่านมา +6

      Sira

    • @user-ln9ih3hb1i
      @user-ln9ih3hb1i 12 วันที่ผ่านมา +3

      Bhi but Mubarak

  • @freefiresingh297
    @freefiresingh297 12 วันที่ผ่านมา +2

    bahut vadiya likhiya te gayia veere

  • @user-jc3pz4hn4x
    @user-jc3pz4hn4x 3 วันที่ผ่านมา

    dil mundeya de kon dekh da hunde rishte kamai vekh k💔💯

  • @jajsohal7999
    @jajsohal7999 12 วันที่ผ่านมา +2

    My favourite kalakar Shabba bhai

  • @user-xq7ww4xq3g
    @user-xq7ww4xq3g 5 วันที่ผ่านมา +1

    Menu bhot shona lugda aa song dil nhi bar da sun sun k ❤❤❤❤❤❤❤❤❤

  • @anilshakya1210
    @anilshakya1210 12 วันที่ผ่านมา +2

    Badiya veer ji rabb meharbani kre aise hi geet bnayi ji 💖💖💖💖💖⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐

  • @JashandeepSingh-ur2un
    @JashandeepSingh-ur2un 12 วันที่ผ่านมา +2

    Sirra gal baat a bai ❤ love you bhra 🎉❤❤

  • @RajinderSingh-mx9hm
    @RajinderSingh-mx9hm 4 วันที่ผ่านมา

    ਬੁਹਤ ਘੈਂਟ ਗੀਤ ਆ ਬਾਈ। ਦਿਲੋਂ ਪਿਆਰ ❤

  • @user-qb8ec3pj7o
    @user-qb8ec3pj7o 12 วันที่ผ่านมา +1

    Siraaa aa ji

  • @SewakSidhu-vy7fj
    @SewakSidhu-vy7fj 12 วันที่ผ่านมา +2

    Very nice song❤❤

  • @Brown_boy_-mu9hd
    @Brown_boy_-mu9hd 12 วันที่ผ่านมา +1

    Bohot kaint aa song 🎉❤

  • @Ghumanshorts
    @Ghumanshorts 3 วันที่ผ่านมา

    ਕਲਾ ਕਲਾ ਬੋਲ ਜਮਾ ਸਿਰਾ ਲਿਖਿਆ ❤

  • @jasskmaal6314
    @jasskmaal6314 4 วันที่ผ่านมา

    ਲਫਜ਼ ਹੀ ਹੈਨੀ ਕੁਝ ਕਹਿਣ ਲਈ❤❤❤❤❤❤

  • @Harnoor_kaur_sidhu
    @Harnoor_kaur_sidhu 9 วันที่ผ่านมา +1

    ਵਾਹ ਵਾਹ 🤞🏻🤞🏻🤞🏻

  • @singhpreetsingh
    @singhpreetsingh 11 วันที่ผ่านมา

    ਦਿੱਲ ਦੀਆਂ ਗੱਲਾਂ ❤ਕਰ ਜਾਂਦਾ 22 love u a verr❤️

  • @RajBahadur-fs8zo
    @RajBahadur-fs8zo วันที่ผ่านมา

    ਸਿਰਾ ਹੀ ਲਾਉਂਦਾ ਬਾਈ

  • @BeantKaur-wc1fn
    @BeantKaur-wc1fn 12 วันที่ผ่านมา +1

    Bahut sohna song aa❤️❤️❤️❤️

  • @komalpreetkaurroopraj3648
    @komalpreetkaurroopraj3648 วันที่ผ่านมา +1

    Bhut Sona song ❤❤❤...

  • @sukoon_rj
    @sukoon_rj 10 วันที่ผ่านมา

    Sabba sabba hongi chhaiti❤

  • @manpreetsinghmappy8839
    @manpreetsinghmappy8839 7 วันที่ผ่านมา

    Sabba Bhai ਇੰਨ੍ਹੀ ਵਧੀਆ ਗਾਇਕੀ ❤❤❤❤

  • @gurunanakcoaching
    @gurunanakcoaching 12 วันที่ผ่านมา +1

    ghaint bro 🎉

  • @KajalShaikh-c1w
    @KajalShaikh-c1w 4 วันที่ผ่านมา

    ਸ਼ਬਦ ਨੀ ਹੈਗੇ ਬਿਆਨ ਕਰਨ ਲਈ ❤❤

  • @jassbhattiBhatti
    @jassbhattiBhatti 4 วันที่ผ่านมา

    ਬਹੁਤ ਸੋਹਣੀ ਅਵਾਜ ਆ ਦੀ ਬਹੁਤ ਵਧੀਆ ਸੋਂਗ ਬਾਈ ਜੀ ਦੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @mangarajianiamusic1
    @mangarajianiamusic1 12 วันที่ผ่านมา +15

    Apne vadde Bai Sabbe da song agya Maada Time plz sare like share comment Karo all friends 🤝 g

  • @user-tf9no1yz3v
    @user-tf9no1yz3v 11 วันที่ผ่านมา

    Sabba sabba krvati jnne❤

  • @jaaspal-ph5nq
    @jaaspal-ph5nq 12 วันที่ผ่านมา +1

    ਬਹੁਤ ਵਧੀਆ ਗੀਤ ਆ ਜੀ❤❤❤

  • @vishalrecord9698
    @vishalrecord9698 6 วันที่ผ่านมา

    ਬਹੁਤ ਵਧੀਆ ਗੀਤ ਬਾਈ ਜੀ ਤੁਹਾਡੀ ਕਲਮ ਤੇ ਆਵਾਜ਼ ਦੋਵਾਂ ਵਿੱਚ ਦੰਮ ਆ ਬਾਈ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਤੁਹਾਨੂੰ ਇਹੀ ਅਰਦਾਸ ਆ ਵੀਰੇ

  • @sahotabaltej77
    @sahotabaltej77 12 วันที่ผ่านมา +1

    Bahut khaint song bai ji god hamesh chardikal cho rakha bai tahunu

  • @darshansinghsandhusandhu6491
    @darshansinghsandhusandhu6491 11 วันที่ผ่านมา

    ਬਹੁਤ ਵਧੀਆ ਗੀਤ ਲਿਖਿਆ ਅਤੇ ਗਾਇਆ ਹੈ 🎉🎉❤❤

  • @user-jv2es7oz4x
    @user-jv2es7oz4x 3 วันที่ผ่านมา

    Repeat te chlda ❤

  • @kamalsardarsaabji7490
    @kamalsardarsaabji7490 12 วันที่ผ่านมา +1

    Bhut sona song ❤❤❤veer dill toh klli klli gll likhi a❤😊

  • @InderjeetSinghgillsab
    @InderjeetSinghgillsab 8 วันที่ผ่านมา

    Sabba sabba wala antra bahut sunda. Mai

  • @gurjeetsingh7452
    @gurjeetsingh7452 11 วันที่ผ่านมา

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਮਿੱਤਰਾ
    God bless you ❤

  • @anmolpreetsingh7219
    @anmolpreetsingh7219 9 วันที่ผ่านมา

    ਬਹੁਤ ਹੀ ਸੋਹਣਾ ਗੀਤ aa👌👌👍👍

  • @MuhammadBilal-tw1ij
    @MuhammadBilal-tw1ij 8 วันที่ผ่านมา

    O Mera wali Shahzadiya ❤❤❤❤❤

  • @PrakashKashyap-kq4gf
    @PrakashKashyap-kq4gf 11 วันที่ผ่านมา

    Syco Gang Baddi ❤

  • @sonuladhar3405
    @sonuladhar3405 6 วันที่ผ่านมา +1

    My favourite singer,
    I like all song

  • @kashiatwal
    @kashiatwal 6 วันที่ผ่านมา

    ਹਰ ਗਰੀਬ ਦੇ ਦਿਲ ਨੂੰ ਛ ਜਾਣ ਵਾਲਾ ❤

  • @meetstudio9926
    @meetstudio9926 11 วันที่ผ่านมา

    Sabbe bai da har song end hunda

  • @xparmusic
    @xparmusic 8 วันที่ผ่านมา

    Sabba and Surjeet Buller Voice Match 💯%

  • @pardeepsinghgill5989
    @pardeepsinghgill5989 12 วันที่ผ่านมา +1

    Jeonda wasda reh bai greebi cho uth k jehda star bnda ohnu koi khtm ni kr skda baki pehle din ton harman pyara tu mera yaara❤❤❤ love u a lot

  • @user-kz7dy7iu9s
    @user-kz7dy7iu9s 11 วันที่ผ่านมา

    22 g ਕੁਰਤਾ ਪਜਾਮਾ ਪਾਨਾ ਸੀ ❤

  • @user-kq1jj3of8m
    @user-kq1jj3of8m 10 วันที่ผ่านมา +1

    Enj lagreya ay मैं apni love story sabba bai de geet de video ch reya bai kem song aa gal sahi likhi h vire mada time badal jauga 😊😊🥰🥰🥰🥰

  • @amardeep1947
    @amardeep1947 12 วันที่ผ่านมา +1

    Ghaint a bai ❤❤❤❤❤🙏🙏

  • @sad_reality37
    @sad_reality37 10 วันที่ผ่านมา

    Dil dul mundya de kon dekh da hunde riste kamayı dek k ⚡️

  • @KajalShaikh-c1w
    @KajalShaikh-c1w 4 วันที่ผ่านมา

    ਸ਼ਬਦ ਨੀ ਹੈਗੇ ਬਿਆਨ ਕਰਨ ਲਈ ❤

  • @mr_jassi855
    @mr_jassi855 12 วันที่ผ่านมา +1

    Love u Yarran ❤❤❤❤ bohot sona gana 🎉🎉❤❤

  • @SonuCouhan-il7hw
    @SonuCouhan-il7hw 9 วันที่ผ่านมา

    Bai jva end krounda har gane ch ❤❤❤

  • @gurisimi497
    @gurisimi497 7 วันที่ผ่านมา

    Nycc song PTA nai din vich kini wari song sunn leya Mann hi nai bharda god bless you