Why Filter Water to Crops | 100 Acre Farm | Mintu Brar | Pendu Australia-Episode 184 | Farming Vlog
ฝัง
- เผยแพร่เมื่อ 16 ต.ค. 2024
- Sidaq Song Link :- • Sidaq ~ Harp Hanraa ~ ...
In this new episode of Pendu Australia, Mintu Brar is showing 100 acre's grapes vineyard. He explained how they water those farms. He also explained why they use water filters to water those crops. Please watch this video and share your views in the comments section.
Why Filter Water to Crops | 100 Acre Farm | Mintu Brar | Pendu Australia-Episode 184 | Farming Vlog
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustr...
Contact : +61434289905
2021 Shining Hope Productions © Copyright
All Rights Reserved
#PenduAustralia #Australia #FarmingInAustralia
Previous Episode
ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
• ਕਾਰਾਂ ਦੇ ਸ਼ੌਕੀਨ ~ Modi...
Bhangra and Gidha on Lohri Function In Australia ~ Mintu Brar ~ Pendu Australia Episode 182
• Bhangra and Gidha on L...
ਸਾਰੇ ਦਰਸ਼ਕਾਂ ਵਲੋਂ ਦਿੱਤੇ ਪਿਆਰ ਲਈ ਬਹੁਤ ਬਹੁਤ ਧੰਨਵਾਦ ਦੋਸਤੋ| 🙏
ਮੁਬਾਰਕਾਂ ਬਾਈ ਜੀ, ਅੰਗੂਰਾਂ ਦੇ ਬਲਾਕ ਦੀਆਂ
ਬਹੁਤ ਵਧੀਆ ਜਨਾਬ
ਬਹੁਤ ਵਧੀਆ ਲੱਗਿਆ ਕੋਈ ਗੱਲ ਨਹੀਂ।
Sat Shri Akal Ji
Kissan mazdoor ekta jindabad
from London
ਨਵਾਂ ਫਾਰਮ ਦੀਆਂ ਤੇ ਕਿਸਾਨੀ ਸੰਘਰਸ਼ ਜਿਤਣ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ।
Kisaani sangharsh jitt ni hoya hale ji.
No Msp committee including farm leaders
No guarantee on msp ,
as promised by Center govt.
ਫ਼ਾਰਮ ਵਿੱਚ ਕਲਾਮ ਚਲਾਉਣ ਦਾ ਨਜ਼ਾਰਾ ਆਉਦਾ
ਆਜੋ ਸਾਰੇ ਵੇਖੀਏ ਪੇਂਡੂ ਆਸਟ੍ਰੇਲੀਆ
Sat Shri Akal Ji Lajawab Video Jabrdast Jaankari Jiode Vasde Raho Rab Rakha Thanks Ji 😊 👍 🙏
ਕਿਸਾਨੀ ਸੰਘਰਸ਼ ਦੀ ਜਿੱਤ ਦੀਆ ਮੁਬਾਰਕਾ ਬਾਈ ਜੀ
Vadhai veer ji
ਬਹੁਤ ਵਧੀਆ ਜਾਣਕਾਰੀ ਖਾਸਕਰ ਜੋ ਖੇਤੀ ਦੇ ਪਛੋਕੜ ਤੋ ਆ, ਚੰਗਾ ਲਗਦਾ ਜਾਨਣਾ👍🙏
ਬੜੀ ਦੇਰ ਬਾਅਦ ਦਰਸ਼ਨ ਦਿੱਤੇ ਬਰਾੜ ਜੀ। ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
ਆਹ ਕਰਤਾ ਕੰਮ ਉਹੀ 🤣🤣ਧੰਨਵਾਦ ਦਰਸ਼ਨ ਦੇਣ ਲਈ ਬਾਈ ਬੋਲਿਆ ਕਰੋ ਤੁਸੀਂ ਹੋਈ ਜਾਣ ਦਿਉ ਜਿਹੜਾ ਨਰਾਜ਼ ਹੁੰਦਾ 👍👍👍ਵਧਾਈ ਹੋਵੇ ਨਵੇ ਟੱਕ ਦੀ ਬਾਈ ਨਾਲ ਲੱਗਦੀ ਨੀ ਛੱਡਦਾ ਜੱਟ ਕਦੇ 🎉
ਨਵੇਂ ਫ਼ਾਰਮ ਤੇ ਕਿਸਾਨਾਂ ਦੀ ਜਿੱਤ ਦੀਆਂ ਵਧਾਈਆਂ ਬਰਾੜ ਬਾਈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਬਹੁਤ ਵਧੀਆ ਐਪੀਸੋਡ ਬਣਾਇਆ ਹੈ।ਆਸਟ੍ਰੇਲੀਆ ਦਾ ਟੈੱਕਨੌਲਜੀ ਆਧਾਰਤ ਖੇਤੀ ਕਰਨ ਦਾ ਬਹੁਤ ਕਾਮਯਾਬ ਤਰੀਕਾ ਹੈ। 👍👍
ਬਹੁਤ ਵਧੀਆ ਬਾਈ ਜੀ 🙏
ਪਹਿਲੀ ਗੱਲ ਤਾਂ ਇਹ ਹੈ ਬਾਈ F ਛੋਟੀ ਗੱਡੀ ਦੀਆਂ ਮੁਬਾਰਕਾਂ, ਦੂਸਰਾ 105 ਏਕੜ ਦੇ ਅੰਗੂਰਾਂ ਦੇ ਬਾਗ਼ ਹੀ ਕਹਿ ਸਕਦੇ ਹਾਂ ਅਸੀਂ ਤਾਂ ਮੁਬਾਰਕਾਂ ਵੀਰੇ, ਆਪਣਾ ਲੈ ਲਿਆ ਜਾਂ ਪੰਜਾਬ ਵਾਂਗੂੰ ਠੇਕੇ ਤੇ ਹੈ, ਜੇ ਅਪਣਾ ਹੈ ਤਾਂ ਘੈਂਟ ਮੁਬਾਰਕਾਂ, ਦੇਰ ਬਾਅਦ ਆਏ , ਕੋਈ ਗੱਲ ਨੀ, ਅਸੀਂ ਸਭ ਸਮਝਦੇ ਹਾਂ, ਇੱਕ ਹੋਰ ਕੁੜੀ ਹੀ ਕੋਟਾ ਪੂਰਾ ਕਰੀ ਜਾ ਰਹੀ ਹੈ ਤੁਹਾਡਾ , ਲੋਕਾਂ ਦੇ ਫਾਰਮ ਤੇ ਘਰ ਦਿਖਾ ਕੇ ਆਸਟਰੇਲੀਆ ਦੇ, ਨਾਂ ਤਾਂ ਮੈਨੂੰ ਯਾਦ ਨੀ ਨਾ ਹੀ ਮੈਂ ਪੜ੍ਹਿਆ , ਸੋ ਧੰਨਵਾਦ ਵੀਰ, ਪੁਰਾਣੇ 12 ਕੀਲੇ ਖੇਤ ਦਾ ਵੀ ਖਿਆਲ ਰੱਖਣਾ ਬਣਦਾ, ਕਿਉਂਕਿ ਕਿਤੇ ਨਵੇਂ ਯਾਰ ਬਣਾ ਕੇ ਪੁਰਾਣਿਆਂ ਨੂੰ ਨਾ ਭੁੱਲ ਜਾਈਏ, ਸੋ ਅਸੀਂ ਵੀ ਇਥੇ ਚੰਡੀਗੜ੍ਹ ਹਾਂ, ਸਾਨੂੰ ਵੀ ਨਾ ਭੁੱਲ ਜਾਣਾ, ਅਸੀਂ ਤਾਂ ਤੁਹਾਨੂੰ ਕਦੇ ਭੁੱਲੇ ਨਹੀਂ ਜੀ, ਸ਼ੁਕਰੀਆ ।
Meharbani ji asi vi nahi bhule ji tuhanu ese layi jado vi waqt milda aap ji layi record karde rehnde haan....
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ ❤️❤️🙏
Congratulations 🎈 🎊 Minttu Veer.
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
ਬੜੇ ਦਿਨਾਂ ਬਾਦ ਦਰਸ਼ਨ ਦਿੱਤੇ ਬਾਬਿਓ💗💗💗
Video enjoyed gndu Amritsar
Bhai ਇਕ orange vala blog
ਇਹ ਇਹ ਬਲੌਗ ਹੁਣੇ ਲਿਆ ਲਗਦਾ
Haan ji eh hune leya....
Welcome back
Mubarak mintu veer baba tarraki bakhse 😊
ਬਾਈ ਮੁਬਾਰਕਾਂ ਜੀ
ਨਾਲੇ ਦੱਸਿੳ ਕਿੰਨੀ ਕੁ ਇਨਵੈਸਟਮੈਂਟ ਹੋੲੀ ਨਵੇਂ ਫ਼ਾਰਮ ਤੇ
ਅਸੀਂ ਵੀ ਖਹਿੜਾ ਛੁਡਾਉਣ ਨੂੰ ਫਿਰਦੇ ਆ ਰੋਜ਼ ਦੀ ਦਿਹਾੜੀ ਤੋਂ
ਬਸ ਹੁਣ ਜਵਾਕ ਯੂਨੀਵਰਸਿਟੀ ਚਲੇ ਐਸ ਸਾਲ
New block diyan Vadhaiyan 🎉🎉🎉
Wah ji wah swad aa gya video wakh ka love u bahi ji from Lahore pakistan
ਬਹੁਤ ਬਹੁਤ ਮੁਬਾਰਕਾਂ ਵੀਰ ਜੀ 💐💐
ਬਹੁਤ ਵਧੀਆ ਜੀਉ
Very nice Mintoo veere. You are a versatile personalty who is active in many fields. Along with journalism you are also a progressive farmer from Australia. Keep it up.
ਬਹੁਤ ਵਧੀਆ ਵੀਰ ਜੀ
नवे फार्म दियां बहुत बहुत वधाईयां पाजी
Well done Mintu g
Most welcome Brar Sab.
Bahut vadiya bai
Sat sri akal pendu Australia de puri team nu g.
Satnam waheguru ji 🙏🙏
22 ਜੀ ਬਹੁਤ ਵਧੀਆਂ ਗੱਲ ਹੈ ਮੈਂ ਸਾਰੀ ਵੀਡੀਓ ਦੇਖੀ ਬਹੁਤ ਸੋਹਣੀ ਵੀਡੀਓ ਪਰ ਬਾਈ ਤੇਰੇ ਚੈਨਲ ਤੇ ਐਂਡ ਲੱਗੀ ਹੈ ਵੀਰ ਉਹਨੂੰ ਬੰਦ ਕਰਾ ਦੇ
Bohat vadya veer ji sada slamat raho Allah pak khush rakhy sari pendu Australia team no 😘
Sat sri Akal Chotey Veer Very good job 👏
Rabb sukh rakhe
Bahot vadia veer ji Mubaraka
Mubarka bai ji🙏
ਸਤਿ ਸ੍ਰੀ ਆਕਾਲ 🙏🏼🙏🏼🙏🏼🙏🏼🙏🏼
ਹੌਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੱਗੇਗਾ ❤️❤️❤️
Meharbani ji.
Congratulations for having new grape farm
Bahut bahut mubaaraka Mintu veer 🎉🎉
Paji bht nice kaint kisay din city area wich ja kay banao video
Mubarka Brar sahib from rattewal balachour SBS nagar
Congratulations mintubhai, accha laga episode dekh ke, please keep upload such episode.
Thank You Ji. Sure we'll continue
Most welcome
Sat Sri akaal Veer Ji 🙏🏻 Waheguru bless you 🙏🏻
Mubarkan mintu bai nu🙏
1 saal hon wala c bai ji ehdaa di video aaey nu
Thanks Bai ji for coming back again.we miss you always 🤝
बहुत बधाई वीर जी, सीधे 12 एकड़ orange 🟠 से 105 एकड़ अँगूर.
Bahot vadhiya...vakya e bada miss kar rahe c Pendu Australia nu .. Welcome Back 🎉🎉🎉
Meharbani Randhawa sahab....
Congratulation to buy a new farm.
Congratulations Bhaji for new farm 👏🏿👏🏿
Bhot vadia ji
Eida lagda jiwen khud hi Australia de farm ghum aye hunde 👌
Great work 👍🙏
Parwinder Singh Banao program Australia da ghumavange farms vi....
Satsiriaka ji
Bai ji ਮੁਬਾਰਕਾਂ
Nice bai
Satshri Akal ji minttu brother ji 🙏
Y g bot wait krwie aa tusi
Bai bas farm di video hi paya karo
"Less talk
More view"
Vry nyc video paji
Sat Sri akal Mintu veer bahut bahut mubarak new block di
Nhi mintu Virr ji tusi Sade to jada sat kar jog too bhuhat jada mehnnat hh eddi vi koi sokhi gal nhi hh bai ji.....meri wife vi Australia ch hh 3 year too so menu ta patta hi hh ki Sade mukable tuhanu kam sayad kath vi karna pave per time de paband jarur hona penda hh bai hh....love you tuhadi sari team nu Bhai ji 😘😘❤️❤️
नाईस
Congratulations baiji
Paji bhut vadiya
Love you Bai ge
Great work paji
Please show the Australia village Mintu Veet and other Team members
zaroor ji....
Ssa veere asi thonu yaad karde c meri bibi kahandi ki hun oh australia vala munda nahi dikhia kade
Bhai eh Alloys wala quad bike new farm cha mileya lagda , 😀😀
Ssa bhji glad to u see 👀stay happy bhji rabb mehra kre sari team te hope ceti mulakaat howe😍
Meharbani bai ji....
bht wadia bai ji 🙏
Congratulations veere
ਸ਼ੁਕਰ ਆ ਬਾਈ ਤੁਸੀਂ ਆਏ
बराड़ साहब बहुत बढ़िया सिस्टम नये प्लांट (खेत) का विडियो जरूर दिखाओ शुरू से
Satsriakaal paji
Veerji 🙏🙏🙏 kedi company si irrigation system laga hai
Netfem
love u mintu bro 👌👌🚜🌾👍🏻👌 boht vdia g. hor v eda dia videos banao vir g.. I really like Grapes Farm of Australia.
Haan ji next episode ajj record kar leya ji... next Saturday dekhna na bhulna....
Bhaji farms ton blogs ponde reha karo , even weekly,
🙏🏼
Very good information 💁♀️
Sea veer ji good to see you after long time
Great veer ji 🎉 waheguru chardi kalan ch rakhe🙏
Nawe farm tey ik informative episode v jarur banao minto veer.
Keep the good work buddy 🇦🇺🙏
Waheguru
ਸਤਿ ਸ਼੍ਰੀ ਅਕਾਲ 22 ਜੀ
Nawe vineyard diyan bohat bohat wadiyan Mintu bai. Malak eda hi mehnat karn da honsla bakshda rhe 🙏🏼.
Sanu gharo door betheyan nu thodiyan natural videos bohat honsla dindiyan ne ♥️ aate dil baago baag ho janda hai Pendu Australia channel di new video notification dekh k. Jeonde vasde raho, kush raho.
Bahut bahut meharbani bai ji....
Mintu bhai thank you s h s pannu nu mileo
Ram ram bhai sab। sirsa hriyana
Nice veer g
Welcome back 🤘🤘