Special Care of Grapes Vines ~ Pendu Australia Episode 272 ~ Mintu Brar
ฝัง
- เผยแพร่เมื่อ 10 ก.พ. 2025
- Special Care of Grapes Vines ~ Pendu Australia Episode 272 ~ Mintu Brar
ਅੰਗੂਰਾਂ ਦਾ ਵੱਧ ਝਾੜ ਲੈਣ ਲਈ ਕਿਵੇਂ ਕੀਤੀ ਜਾਂਦੀ ਹੈ ਵੇਲਾਂ ਦੀ ਦੇਖਭਾਲ
ਜਾਣੋ ਘੱਟ ਮਹਿਨਤ ਨਾਲ ਵੱਧ ਮੁਨਾਫ਼ਾ ਲੈਣ ਦੇ ਨੁਕਤੇ
Host: Mintu Brar
Editing :- Tarsem Lal Arora
Background Music & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustr...
Contact : +61434289905
2023 Shining Hope Productions © Copyright
All Rights Reserved
#pruning #grapevines #specialcare #farming #australia #benefits #care #mintubrar #penduaustralia
Before growing a new crop of grapes, it is very important to take care of some special things so that the full value of the labor done by the farmer can be returned. In this video, it has been shown how the pruning of grape vines is done. All this work is done with a tractor which not only saves time but also costs less money. So a small effort has been made to give you this information, hope you will like this video. Thank you all so much for giving this love
ਅੰਗੂਰਾਂ ਦੀ ਨਵੀਂ ਫ਼ਸਲ ਉਗਾਉਣ ਤੋਂ ਪਹਿਲਾਂ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਤਾਂ ਜੋ ਕਿਸਾਨ ਦੀ ਕੀਤੀ ਮਹਿਨਤ ਦਾ ਪੂਰਾ ਮੁੱਲ ਮੁੜ ਸਕੇ । ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅਗੰੂਰਾਂ ਦੀਆਂ ਵੇਲਾਂ ਦੀ ਸਾਫ ਸਫਾਈ (Pruning) ਕੀਤੀ ਜਾਂਦੀ ਹੈ । ਇਹ ਸਾਰਾ ਕੰਮ ਟ੍ਰੈਕਟਰ ਨਾਲ ਕੀਤਾ ਜਾਂਦਾ ਹੈ ਜਿਸ ਨਾਲ ਸਮੇਂ ਦੀ ਬੱਚਤ ਤਾਂ ਹੁੰਦੀ ਹੀ ਹੈ ਨਾਲ ਪੈਸਾ ਵੀ ਬਹੁਤ ਘੱਟ ਲੱਗਦਾ । ਸੋ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਇਹ ਜਾਣਕਾਰੀ ਦੇਣ ਦੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ । ਇਨ੍ਹਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ
Previous Episode
An interview with Akram Udas Alias Boota ~ Pendu Australia Episode 271 ~ Mintu Brar
• An interview with Akra...
An interview with Saleem Albela And Goga Pasroori ~ Pendu Australia Episode 270 ~ Mintu Brar
• An interview with Sale...
Why I spent 100 days in india ~ Pendu Australia Episode 269 ~ Mintu Brar
• Why I spent 100 days i...
Condition of the abandoned farm after 100 days ~ Pendu Australia Episode 268 ~ Mintu Brar
• Condition of the aband...
fruit cultivation is giving more profit than conventional crops ~ Pendu Australia Episode 267 ~ Mintu Brar
• Fruit Cultivation is g...
Farmer of 150 Acres, Preferred Farming over Govt Job ~ Pendu Australia Episode 266 ~ Mintu Brar
• Farmer of 150 Acres, P...
Natural Farming is giving earning good money~ Pendu Australia Episode 265 ~ Mintu Brar
• Natural Farming is giv...
This Young Guy Can Make Portraits in a Few Minutes~ Pendu Australia Episode 264 ~ Mintu Brar
• This Young Guy Can Mak...
Technology’s bad effects on our life~ Pendu Australia Episode 263 ~ Mintu Brar
• Is Technology a part o...
Special Village of Punjab~ Pendu Australia Episode 262 ~ Mintu Brar
• Special Village of Pun...
They left Canada and started successful Dairy Business ~ Pendu Australia Episode 261 ~ Mintu Brar
• They left Canada and s...
ideal for the youngsters who want to be successful in India~Pendu Australia Episode 260 ~ Mintu Brar
• How to become successf...
Good 👍👍
Well done very nice good brar ji
V good information 🎉
ਬਹੁਤ ਹੀ ਵਧੀਆ
Very nice 👍
ਬਹੁਤ ਵਧੀਆ ਮਿੰਟੂ ਬਰਾੜ ਸਾਹਿਬ। ਤੁਸੀਂ ਫਾਲਤੂ ਕੁੱਝ ਨਹੀਂ ਵਿਖਾਉਂਦੇ। ਸੋਹਣੀਆਂ ਵੀਡੀਓਜ਼ ਵਿਖਾਉਂਦੇ ਹੋਏ। ਬਹੁਤ ਬਹੁਤ ਧੰਨਵਾਦ।
bhaji drone shots v leya kro jdo tuc gl kiti k jitho tk poora farm dikhda us time drone shot add kr skde c
ਬਾੲੀ ਜੀ, ਅਸੀਂ ਤਾਂ ਅਾਸਟਰੇਲੀਅਾ ਦਾ ਤੇ ਤੁਹਾਡਾ ਨਾਂ ਸੁਣ ਕੇ ਹੀ ਖੁਸ਼ ਹੋ ਜਾਂਦੇ ਹਾਂ !!!!!!
ਬਹੁਤ ਵਧੀਆ ਬਾਈ ਜੀ।ਚੰਗੀ ਜਾਣਕਾਰੀ।ਧੰਨਵਾਦ
ਬਹੁਤ ਵਧੀਆ ਜੀ।
ਬਹੁਤ ਵਧੀਆ ਬਾਈ ਜੀ 🙏
Bahut vadia jugar bnaya tractor te
ਬਹੁਤ ਵਧੀਆ ਜੀ 🙏
ਮਿੰਟੂ ਬਾਈ ਸਤਿ ਸ੍ਰੀ ਆਕਾਲ ਤੁਹਾਡਾ ਬਲੌਗ ਬਹੁਤ ਹੀ ਵਧੀਆ ਹੁੰਦਾ ਹੈ
Waheguru ji ka khalsa waheguru ji ke fateh akal purkh waheguru ji tuhanu chardikla tandrusti wakshan hamesha
Bahot Vadhiya episode as usual.. Thanks Pendu Australia Team 💐💐💐
🙏🏻 ਬਾਈ ਮਿੰਟੂ ਬਰਾੜ ਜੀ
ਝੋਨਾ ਨੀ ਲੱਗਦਾ ਬਾਈ ਇਥੇ
ਜੇ ਲੱਗਦਾ ਤਾਂ ਦਰਸ਼ਨ ਕਰਾਉ ਬਰਾੜ ਸਾਬ
🙏🙏
nice episode mintu Bhai and team
❤❤❤❤❤❤❤❤❤❤
Bhai g bahot wadia ejaz chema from Pakistan
Waheguru
Your own land
Make video on kinnow
ਗੱਡ ਕੇ ਰੱਖਤਾ ਬਾੲੀ ਜੀ ਥਮੇਂ ਤਾਂ !!!!!!
SSA for Fzr
Mintu bhaji tusi kade America kade Pakistan fer Australia chel de rende o
Mintu Bhai Same Machine is used to prune for table grapes???or Table grapes pruning is by hand? plz explain
Very good bhaji I am bittu Heera 7v sri ganganagar
Mintu ji, sat sri akal.
tuhadi kheti kinney acre di hy? tey 'santarey tey angoor ' tou add kehri varaiety la rakhi hy?
Really appreciate paji
Ur videos always
Very informative
But just one issue if u fix it
Video quality is very poor
Especially when u watch on tv
I hope u don’t mind 🙏🙏