ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀ ਨਾ ਕਰਨ ਯਕੀਨ ਫੈਲ ਰਹੀਆਂ ਝੂਠੀਆਂ ਅਫਵਾਹਾਂ 'ਤੇ

แชร์
ฝัง
  • เผยแพร่เมื่อ 15 ก.ย. 2024
  • Nowadays a news is circulating that Canadian govt. take a test & also Indian students get paid IELTS band.
    Aware of these kinds of News.
    Canada ਦੇ Study Visa ਅਤੇ IELTS ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਬਾਰੇ ਜਾਣਕਾਰੀ
    #Canada #StudyVisa
    #MacroGlobalMoga
    1800-137-0099
    gurmilap_27
    gurmilap27
    ➡ / gurmilapsinghdalla
    🌐 www.macroglobalmoga.in

ความคิดเห็น • 113

  • @bastardpunjabiofcanada6706
    @bastardpunjabiofcanada6706 6 ปีที่แล้ว +4

    O Dalleya aa pad tu v bahot afwaha flayiya
    ਆ ਲਉ ਬਰੈਮਟਨ ਵਾਲਿਉ ਤੁਹਾਡੇ ਬੇਕਸੂਰ ..| ਏਨਾ ਬਦਮਾਸ਼ਾ ਲਈ ਰੈਲੀਆਂ ਧਰਨੇ ਦਿੰਦੇ ਫਿਰਦੇ ਤੇ ਸਾਡੇ ਮੁੰਡੇ ਕੁੜੀਆਂ ਖ਼ਿਲਾਫ਼ ਜ਼ਹਿਰ ਉੱਗਲ ਰਹੇ | ਜੋ ਗੰਦ ਗੈਗਸਟਰਾ ਪੰਜਾਬ ਪਾਇਆ ਤੁਹੀ ਕਨੇਡਾ ਵੀ ਪਵਾ ਰਹੇ ਤੇ ਬਦਨਾਮ ਕਰਦੇ ਸਟੂਡੈਂਟਾਂ ਨੂੰ |||~~~~
    #Share_max
    ਪਿੱਛੇ ਜਿਹੇ #ਰਣਕੀਰਤ ਸਿੰਘ (ਵਿਦਿਆਰਥੀ) ਅਤੇ ਉਸਦੇ ਸਾਥੀਆਂ ਦੀ ਲੜਾਈ ਜਸਕਰਨ ਮਾਂਗਟ (ਕੈਨੇਡਾ) ਦੇ ਸਾਥੀਆਂ ਨਾਲ ਹੋ ਗਈ । ਜਿਸਦੀ ਸ਼ੋਸ਼ਲ ਮੀਡੀਆ ਉਤੇ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਖੂਬ ਚਰਚਾ ਹੋ ਰਹੀ ਹੈ । ਰਣਕੀਰਤ ਸਿੰਘ ਦੀਆਂ ਮੋਢੇ ਤੇ ਬੰਦੂਕ ਵਾਲੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ।
    ~~~ ਬਰੈਂਪਟਨ ਦੇ ਪੰਜਾਬੀ ਮੀਡੀਆ ਅਤੇ ਕੁਛ ਕੁ ਪੁਰਾਣੇ ਕੈਨੇਡੀਅਨ ਵਸਨੀਕਾਂ ਨੇ ਵਿਦਿਆਰਥੀਆਂ ਉਪਰ ਬੜੇ ਸਵਾਲ ਖੜੇ ਕੀਤੇ ਹਨ । ਕਈ ਇਹਨਾਂ ਨੂੰ ਡੀਪੋਰਟ ਕਰਨ ਤੱਕ ਦੀ ਗੱਲ ਵੀ ਕਰ ਰਹੇ ਹਨ । ਪਰ ਕੋਈ ਮਸਲੇ ਦੀ ਜੜ੍ਹ ਤਕ ਨਹੀਂ ਗਿਆ । ਅਸੀਂ ਇਸ ਤਾਜਾ ਘਟਨਾ ਵੱਲ ਆਉਂਦੇ ਹਾਂ । ਇਕਤਰਫਾ ਤਸਵੀਰ ਸਭਨੇ ਦੇਖੀ ਵੀ ਅਤੇ ਸ਼ੇਅਰ ਵੀ ਕੀਤੀ ਹੈ ।
    **** #ਦੂਜੇ ਪਾਸੇ ਦੀਆਂ ਤਸਵੀਰਾਂ ਅਤੇ ਹਮਲੇ ਵਿਚ ਜਖਮੀ ਹੋਏ ਤਜਿੰਦਰ ਮੋਖਾ ਬਾਰੇ ਕਿਸੇ ਨੇ ਕੋਈ ਤਸਵੀਰ ਨਹੀਂ ਪਾਈ । ਰਿਐਲਟਰ ਜਸਕਰਨ ਮਾਂਗਟ ਦਾ ਖਾਸਮ ਖਾਸ ਤਜਿੰਦਰ ਮੋਖਾ ਪੰਜਾਬ ਦੇ ਮਸ਼ਹੂਰ #ਗੈਂਗ_ਪਰੇਮਾ ਲਾਹੌਰੀਆ, ਸੂਰਜ ਲਾਹੌਰੀਆ ਗਰੁੱਪ ਦਾ ਮੁੱਖ ਸਰਗਣਾ ਹੈ ।
    ਇਹਨਾਂ ਨਾਵਾਂ ਨੂੰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ। ਇਹ ਪਿਰਥੀ ਬੱਲ ਦਾ ਖਾਸਮਖਾਸ ਹੈ, ਸਕੂਲਾਂ-ਕਾਲਜਾਂ ਦੀ ਪ੍ਰਧਾਨਗੀ ਤੋਂ ਲੈਕੇ ਮੰਤਰੀਆਂ ਦੀਆਂ ਰੈਲੀਆਂ ਤੇ ਦੋ ਨਬੰਰ ਦਾ ਕੰਮ ਇਹੀ ਸਾਂਭਦੇ। ਇਹ ਲੋਕ ਕਾਫੀ ਨਾਮੀ ਗੈਂਗਸਟਰ ਹਨ ।
    ਤਜਿੰਦਰ ਮੋਖਾ ਕੈਨੇਡਾ ਵਿਚ ਵਿਜਟਰ ਵੀਜੇ ਉਤੇ ਆਇਆ ਹੋਇਆ ਹੈ । ਪੰਗਾ ਜਸਕਰਨ ਮਾਂਗਟ ਰਿਐਲਟਰ ਨੇ ਸ਼ੁਰੂ ਕੀਤਾ ਸੀ । ਰਣਕੀਰਤ ਸਿੰਘ ਦੀ ਦੋਸਤ ਕੁੜੀ ਨੂੰ ਪਰੇਸ਼ਾਨ ਕਰਦਾ ਸੀ । ਉਸਨੇ ਇਹ ਗੱਲ ਜਦੋਂ ਰਣਕੀਰਤ ਨੂੰ ਦੱਸੀ ਤਾਂ ਫੋਨ ਤੇ ਗੱਲ ਵਧ ਗਈ ਅਤੇ ਜਸਕਰਨ ਮਾਂਗਟ ਨੇ ਤਜਿੰਦਰ ਮੋਖਾ ਗੈਂਗਸਟਰ ਦੀ ਹਵਾ ਵਿਚ ਮਿਲਕੇ ਦੇਖਣ ਦਾ ਸਮਾਂ ਤੈਅ ਕਰ ਲਿਆ । ਇਹਨਾਂ ਮੁੰਡਿਆਂ ਨੂੰ ਨਹੀਂ ਸੀ ਪਤਾ ਕਿ ਸਾਹਮਣੇ ਵਾਲਾ ਬੰਦਾ ਕੋਈ ਨਾਮੀ ਗੈਂਗਸਟਰ ਹੈ । ਉਹਨਾਂ ਨੇ ਤੱਤੇ ਘਾਹ ਹੱਥ ਫੇਰ ਦਿੱਤਾ ।
    ਪੰਜਾਬੀ ਮੀਡੀਆ ਨੇ ਇਕਤਰਫਾ ਭੂਮਿਕਾ ਨਿਭਾਈ । ਸਿਰਫ ਵਿਦਿਆਰਥੀਆਂ ਨੂੰ ਮਾੜਾ ਕਿਹਾ । ਜਦੋਂਕਿ ਇਥੇ ਜਸਕਰਨ ਮਾਂਗਟ ਵਰਗਿਆਂ ਬਾਰੇ ਇਕ ਸ਼ਬਦ ਨਹੀਂ ਬੋਲੇ । ਜਿਹੜੇ ਇਥੇ ਆਪਣੇ ਸੁਨਿਹਰੇ ਭਵਿੱਖ ਲਈ ਆਈਆਂ ਸਾਡੀਆਂ ਧੀਆਂ,ਭਤੀਜੀਆਂ ਅਤੇ ਭਾਣਜੀਆਂ ਵੱਲ ਮੈਲੀ ਅੱਖ ਨਾਲ ਵੇਖਦੇ ਹਨ । ਕਿਸੇ ਮਜਬੂਰ ਲੜਕੀ (ਕਈ ਵਾਰ ਆਪਦੀ ਧੀਅ ਦੇ ਹਾਣਦੀ) ਦਾ ਵੀ ਲਾਹਾ ਚੱਕਦੇ ਹਨ । ਪਤਾ ਮੀਡੀਆਂ ਨੂੰ ਵੀ ਹੈ ਕਿ ਕਿਹੜੇ ਲੋਕ ਇਹੋ ਜਿਹੇ ਕਾਰਨਾਮੇ ਕਰਦੇ ਹਨ । ਪਰ ਬਿਜਨਸ ਦੇ ਮਾਰੇ ਉਹ ਬੋਲਦੇ ਨਹੀਂ ।ਅਸੀਂ ਇਸ ਲੜਾਈ ਝਗੜੇ ਦੀ ਨਿੰਦਾ ਕਰਦੇ ਹਾਂ ਅਤੇ ਹਰ ਹੁੱਲੜਬਾਜੀ ਦੇ ਖਿਲਾਫ ਹਾਂ । ਰਣਕੀਰਤ ਸਿੰਘ ਨੇ ਇਥੋਂ ਦੇ ਸਾਡੇ ਹੀ ਸਮਾਜ ਦਾ ਚਿਹਰਾ ਨੰਗਾ ਕੀਤਾ ਹੈ ਅਤੇ ਪੰਜਾਬੀ ਅਣਖ ਦਾ ਸਬੂਤ ਵੀ ਦੇ ਦਿੱਤਾ ਹੈ । ਕਰਤਾਰ ਸਰਾਭੇ ਸਾਨੂੰ ਇਹਨਾਂ ਵਿਚੋਂ ਹੀ ਲੱਭਣੇ ਹਨ । ਪਰ ਬਾਬੇ ਸੋਹਣ ਸਿੰਘ ਭਕਨੇ ਬਣਨਾ ਲਾਜਮੀ ਹੈ । ਬਿਨਾਂ ਜਾਗ ਤੋਂ ਦੁੱਧ ਨਹੀਂ ਜੰਮਦੇ ਹੁੰਦੇ ।
    ਜਿਹੜੇ ਵੀਰ ਇਹ ਸਲਾਹ ਦੇ ਰਹੇ ਹਨ ਕਿ ਪੁਲਿਸ ਕੋਲ ਜਾਂਦੇ । ਉਹਨਾਂ ਦੀ ਗੱਲ ਇਥੋਂ ਦੇ ਸਿਸਟਮ ਅਨੁਸਾਰ ਠੀਕ ਹੈ । ਪਰ ਅਸੀਂ ਪੰਜਾਬੀ ਪੁਲਿਸ ਕੋਲ ਜਾਣਾ ਹੱਤਕ ਸਮਝਦੇ ਹਾਂ । ਪਿੰਡਾਂ ਵਿਚ ਵੀ ਅਤੇ ਇਥੇ ਵੀ ਅਸੀਂ ਬਹੁਤੀ ਵਾਰ ਆਪੇ ਫੈਸਲਾ ਕਰਦੇ ਹਾਂ । ਵੀਕਐਂਡ ਤੇ ਕਿਹੜਾ ਕਲੱਬ ਹੈ ਜਿੱਥੇ ਗੋਰੇ, ਕਾਲੇ ਅਤੇ ਆਪਣੇ ਜਵਾਨ ਮੁੰਡੇ ਹੱਥੋਪਾਈ ਨਹੀਂ ਹੁੰਦੇ ? ਪੁਲਿਸ ਕਲੱਬ ਵਾਲੇ ਬੁਲਾਉਂਦੇ ਹਨ ਨਾ ਕਿ ਨੌਜਵਾਨ ।
    ਬਾਕੀ ਸਬੂਤ ਵਜੋਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਹ ਆਪਣੇ ਆਪ ਬੋਲਕੇ ਦੱਸ ਰਹੀਆਂ ਹਨ :
    ਹੁਣ ਤੁਸੀਂ ਫੈਸਲਾ ਲੈਣਾ ਕਨੇਡੀਅਨ ਨਾਗਰਿਕੋ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ 20 ਸਾਲਾਂ ਦੇ ਜਵਾਕਾਂ ਤੋਂ ਖਾਤਰਾ ਕੇ ਇਨ੍ਹਾਂ 30-35 ਸਾਲ ਦੇ ਭੂਤਰੇ ਸਾਨਾਂ ਤੋਂ । ਸੋਚ ਵਿਚਾਰ ਕਰਲੋ ।........

  • @jasbirkaur9140
    @jasbirkaur9140 6 ปีที่แล้ว +9

    Shi gal aa veer ji.jine muh ohniya gallan aa..😒😒😞

  • @gurbanireelsomkar
    @gurbanireelsomkar 5 ปีที่แล้ว +1

    Good sir

  • @paramjitsinghmalhi5689
    @paramjitsinghmalhi5689 6 ปีที่แล้ว +13

    ਪੜ੍ਹਾਈ ਕਰਨ ਵਾਲੇ ਬੱਚੇ ਹੀ ਬੈਂਡ ਲੈਂਦੇ ਹਨ,

  • @shuklareliance2618
    @shuklareliance2618 6 ปีที่แล้ว

    This is absolutely true all students never believe like this person all the suggestion of counselor and MP will be implemented

  • @hiteshkalkal9539
    @hiteshkalkal9539 6 ปีที่แล้ว

    sir tuc vaar vaar med. non med. vale he student intelligent bol rehe ho..arts vale. v bhot intelligent hunde aa..ja tuc iss gl nl satisfy nhi ho ta ehh tuhada bhot vada bulakha aa

  • @beantsingh1362
    @beantsingh1362 6 ปีที่แล้ว

    sb kuj chlda ji punjab ch ..sach hi a mere ffnd ne buy kre a ...paper de answer phla de dinde a ..eh n pta kithu laindeca ans.

  • @sahilsehdev5740
    @sahilsehdev5740 6 ปีที่แล้ว

    Thanks sir for gave this information to us 👍👍👍

  • @yadwindersingh2672
    @yadwindersingh2672 6 ปีที่แล้ว

    bhuat hi jarurri gl dasiya bai ji thnku

  • @gamings1832
    @gamings1832 6 ปีที่แล้ว

    Dhanwaad vrr g. Daught clear krr ditte

  • @navjotvirk7204
    @navjotvirk7204 6 ปีที่แล้ว +1

    Hji tusi bht vdiya gl akhi sir

  • @lovelymaan4688
    @lovelymaan4688 6 ปีที่แล้ว +3

    Y main sarkai school ch pdea 12th tak mere 6.5 band ne,i think stream matter ni krda ielts ch eh vehm e aa

  • @lovepreetmanan993
    @lovepreetmanan993 6 ปีที่แล้ว +1

    je canada ja k b test layea jau ga fr ielts da meaning e reh gya international English language testing system tan fr naam da reh ju sir....

  • @shihansandhu6511
    @shihansandhu6511 6 ปีที่แล้ว

    Sir g aj suba menu lovely consltnsy chandighar to cal aya o kainde k 'pr' system canada khtm ho chuka ae te tusi sade kol is satrday ajote austrlia da krlo aply kive kra sir g

  • @jasmeenpandher3566
    @jasmeenpandher3566 6 ปีที่แล้ว

    Sir thanks for this news
    Thankuu very much

  • @karamjeetkaur3390
    @karamjeetkaur3390 6 ปีที่แล้ว

    sir arts students di v study profile bhut gud hundi aa tuc only medical non. medical describe krr rhy o video ch

  • @jashansandhu1591
    @jashansandhu1591 6 ปีที่แล้ว

    Sirr mere 63% marks aw pseb non-medical cho...ehh compulsory ta nii ga ji ki 65% hi hone chahide aww...plzzz sirr tell me

  • @ramanbrar6645
    @ramanbrar6645 6 ปีที่แล้ว

    Thanks sir g for information......👌

  • @radhikaarora4683
    @radhikaarora4683 6 ปีที่แล้ว

    sir mera beta commers strem 57%h 2016 ch kiti c g +2 os toh bad australiya di rejection ayi ik war te ik war canada di 6 band c odo hun ilets cho ohne 7 band lye ne g ki ohda visa aa sakda g kihde colleages ch apply krna chaida h g plz dso mai bht tnshn ch ha hun ohda 2 year da gap v ho gya

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @ashujatt1931
    @ashujatt1931 6 ปีที่แล้ว

    Sir ji jehde odr le p.r ne oh ta sale avde ristydaar aa de hath pair jod k Canada p.r. hoye n
    Sari life 15-16$ wage te kaam krde aa they feel jelous of students asi avdi hiik de zor te ielts clear kr ke Jane aa naa ki avde rishtydaar aa de rahi jehnu English vich human trafficking keha jande
    Jehde odr le p.r ne ohna da test leo jehda clear kre oh othe rehve n jehto na hove vapis deport kre jaan fir laagu aag

  • @ankurtaneja7951
    @ankurtaneja7951 6 ปีที่แล้ว

    Thanku

  • @lakhwindersingh6936
    @lakhwindersingh6936 6 ปีที่แล้ว

    Thanks veerji

  • @akashaujla7186
    @akashaujla7186 6 ปีที่แล้ว

    boht vdia information ditti sir tuc

  • @jasdeepsingh801
    @jasdeepsingh801 6 ปีที่แล้ว +1

    Yaar band sirf english da level dsde ne..do not make it a criteria for knowledge..test hove tan ohda howe jehda geya course krn...and Rankirat jo main accused a i checked his profile oh jalandhar teacher reha institute ch and 7.5 scorer c...so IELTS judge nhi krda k bnda intelligent a k nlaik

  • @sandybains5449
    @sandybains5449 6 ปีที่แล้ว

    Ok bhaji

  • @directorx8660
    @directorx8660 6 ปีที่แล้ว

    I know people here new to canada that have really good english with 6.5 bands but some people that have 6.5 bands can only speak and read basic words. I would say it is a 50 to 50 ratio

  • @kaurcanada0200
    @kaurcanada0200 6 ปีที่แล้ว

    Right sir

  • @manisandhu4218
    @manisandhu4218 6 ปีที่แล้ว

    Brampton di punjabi community nu problem aa , gore khus aa .

  • @dilmohansingh8553
    @dilmohansingh8553 6 ปีที่แล้ว

    hello.. i applied for study visa but it has been more than 2 months i still didnt got any response from embassy. College starts soon so what should i do ??

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @Truckers-13
    @Truckers-13 6 ปีที่แล้ว

    Sir hun 5,5 band te non spp clg ch lag janda

  • @sanamvirk5809
    @sanamvirk5809 6 ปีที่แล้ว

    thanku sir kal mera result ayea c ielts da menu tention c k ah vali afwah sach ta ni but now i have a sign of relief thanks once again

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @akashaujla7186
    @akashaujla7186 6 ปีที่แล้ว

    thnkuuu soooo muchhh sir

  • @khushveersingh9484
    @khushveersingh9484 6 ปีที่แล้ว

    Test ta already Hunda othey vi ... Mere friend ne English da test dita c Canadian college ch je Fail ho jo ta 2 - 2.5 hazaar dollar da English course la dinde aa ... Ohnu what's app te nakal mara ke pass karia cc ... Nahi ta ohnu 2 -2.5 hazaar dollar wadu kharcha pa dena c semester da ... Private college bahut fuddu khichde aa student da

  • @bornhere2030
    @bornhere2030 6 ปีที่แล้ว

    Brother don’t try to to damage control. They have pad enuf Gandh in Canada. I am a born Canadian whom has 4 students working for me. They have all told me they have paid 6 lakh per band so pls send your mobile number and maybe you will lose your license too.

  • @sukhpreetkaur2261
    @sukhpreetkaur2261 6 ปีที่แล้ว +2

    Pehlan ki bolde c hun ki

  • @Aman.padam2179
    @Aman.padam2179 6 ปีที่แล้ว

    Veer ji thonu kiwe pta 6-7 lakh lagde ne Bands layi?

  • @punjablovers9043
    @punjablovers9043 6 ปีที่แล้ว +6

    Tuc vaar vaar non medical and medical students bre ee keh rhe o k intelligent jnde u means arts students eligible ee ni hunde iss lyi

  • @amarjeetsidhu1873
    @amarjeetsidhu1873 6 ปีที่แล้ว +13

    Mera beta 91% in arts
    Only one week coaching
    7.5 band
    Now study in Canada

    • @prabhnoorsingh2964
      @prabhnoorsingh2964 6 ปีที่แล้ว

      Amarjeet Sidhu. So ?

    • @loviepahwa99
      @loviepahwa99 6 ปีที่แล้ว

      Aapke bete ne kaha se li hai coaching
      Pls send me a ur no.

    • @ravneetbhullar9410
      @ravneetbhullar9410 6 ปีที่แล้ว

      Amarjeet Sidhu arts stream cho keda course leya c Canada study layie? Hun Canada vich keda course study krda?

    • @luciferwasinnocent2372
      @luciferwasinnocent2372 6 ปีที่แล้ว

      Amarjeet Sidhu mere put de v 15 band a gaye😂😂
      Band baje de sajjj aggre

    • @SoNuRajPut-ox9qy
      @SoNuRajPut-ox9qy 6 ปีที่แล้ว

      your beta is intelligent and you are egoistic

  • @kaishweenkapoor309
    @kaishweenkapoor309 6 ปีที่แล้ว

    mere ta non medical ch 70% nmbr ne...P.S.E.B. to kiti a...mera case ta lag jaaega...vishwaas a khud te..baki test laina houga lai lain...bthere test dite ne...ah b dedange...baki information den lyi veer g thanwaad

    • @GurmilapSinghDalla
      @GurmilapSinghDalla  6 ปีที่แล้ว +1

      Give us a Missed Call on 1800-137-0099 for getting information.

    • @kaishweenkapoor309
      @kaishweenkapoor309 6 ปีที่แล้ว

      Gurmilap Singh Dalla okay...sir...i will give u miss call soon...thanx

  • @Amandeep-ye9db
    @Amandeep-ye9db 6 ปีที่แล้ว

    Sir mere band overall 6 neL-7 S- 5.5 R-5.5. W-6 and mere qualification bsc non medical aa MA eligible hagya ke nhi please dasdo

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @sandyvirk7897
    @sandyvirk7897 6 ปีที่แล้ว

    Bilkul shi sir 👍👍

  • @ashwalia5703
    @ashwalia5703 6 ปีที่แล้ว

    Paji good information

  • @39Canadianboy
    @39Canadianboy 6 ปีที่แล้ว

    Veer g sab pta tuhanu milde ke ni milde bands paisya ch. Loka nu oh galan dasso jo na pta hon

  • @lovepreetkaur8886
    @lovepreetkaur8886 6 ปีที่แล้ว

    nice person

  • @bfkhfia1475
    @bfkhfia1475 6 ปีที่แล้ว

    Agar asi tuhade nal gal kerni a ta asi kis num te call Keire. Canada bare information lani a g sir

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @Davindersingh-oy9zx
    @Davindersingh-oy9zx 6 ปีที่แล้ว +1

    Sheridan college ch 65 %ton above hi jande hun sir g

    • @GurmilapSinghDalla
      @GurmilapSinghDalla  6 ปีที่แล้ว

      Kindly drop your number, our team will contact you.
      #GurmilapSinghDalla
      1800-137-0099

  • @jas_ludhiana7039
    @jas_ludhiana7039 6 ปีที่แล้ว

    Respect

  • @parminderkaur5075
    @parminderkaur5075 6 ปีที่แล้ว

    Sir keh re ne v January intake close hoega.. Is it right??

  • @gurleen9444
    @gurleen9444 6 ปีที่แล้ว

    Sir meri file lgi nu month hogya, hor kina time wait kra
    Te aaj kl visa aa rhe a ke nhi

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @newnewtips3449
    @newnewtips3449 6 ปีที่แล้ว +2

    pr wale da vi len chada test 3 band to vad nhi aunde

  • @jashanpreetkaur762
    @jashanpreetkaur762 6 ปีที่แล้ว

    Sir bhot kh rahe aw v January intake bnd hou......ehh sahi aw Ya ehh v afwahh e aw???????

    • @jashanpreetkaur762
      @jashanpreetkaur762 6 ปีที่แล้ว

      JOhAL Jatt Okk brother

    • @hardevbrar7417
      @hardevbrar7417 6 ปีที่แล้ว

      Kuj ni hunda Guddi Ayda kive band hoju band requirement ch waada hoju

  • @sidhubunty1670
    @sidhubunty1670 6 ปีที่แล้ว

    Vocational wale students v bhut vdia hunde aa

  • @armanramgharia7221
    @armanramgharia7221 6 ปีที่แล้ว

    Ki athe ja ke milogi

  • @ravimarwal4030
    @ravimarwal4030 6 ปีที่แล้ว

    Yr 50 % arts ale v tap jande aa

  • @jobanpreetsandhu6877
    @jobanpreetsandhu6877 6 ปีที่แล้ว

    True

  • @ramandeep3397
    @ramandeep3397 6 ปีที่แล้ว

    Without ilets study visa bare details dseo sir

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @Mnedho_Vision2050
    @Mnedho_Vision2050 6 ปีที่แล้ว

    rankirat is convent educated, talented gangster student delivered to canada to spread peace and progress. great view. atleast think what you speak.

  • @Amandeep-ye9db
    @Amandeep-ye9db 6 ปีที่แล้ว

    Sir bowvally clz di requirement kine aa

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @amritpaldhaliwal3401
    @amritpaldhaliwal3401 6 ปีที่แล้ว

    ap ni sochde v citizen v asi kive phunche a ohthe abc vi ni aundi honi ohna nu ta

  • @poojamehmi2144
    @poojamehmi2144 6 ปีที่แล้ว

    Really eh New fake a ??

  • @hasanurrahaman6108
    @hasanurrahaman6108 6 ปีที่แล้ว

    Sir you have work visa

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @abhishekmalhotra3767
    @abhishekmalhotra3767 6 ปีที่แล้ว

    Eve kive test leh len ge dalla saab jd embassy ne ik vaar visa deta soch k he dau hun eh kaam ni ho skda
    No doubt band requirements hor vda skda aaw ja vise b band kr skde aaw may be

  • @balharsinghranu8511
    @balharsinghranu8511 6 ปีที่แล้ว

    I do not ilt.just foget about

  • @kirandeepkaur9573
    @kirandeepkaur9573 6 ปีที่แล้ว

    Sir pls non sds vaare dso

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @gurpreetdosanjh4837
    @gurpreetdosanjh4837 6 ปีที่แล้ว

    Bhaji arts balay da koi panga da nahi

  • @lovedeepdahiya152
    @lovedeepdahiya152 6 ปีที่แล้ว +1

    eh sare anpad bolde c test li jina nu kuch onda no. idiots. sanu v das den kitho milde 1 lakh de k .

  • @ekonkar96
    @ekonkar96 6 ปีที่แล้ว

    No anyone sold the band it is a rumour...

  • @sardarbndayghantsardar4978
    @sardarbndayghantsardar4978 6 ปีที่แล้ว +1

    Bae 10th to bad ja skda reply jarur karu

    • @Singh0039
      @Singh0039 6 ปีที่แล้ว

      SARDAR BNDAY GHANT SARDAR HAU BROTHER MAI 10TH TO BAAD DIPLOMA KITA TE HUN MAI APPLY JR CHUKEYA

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @bfkhfia1475
    @bfkhfia1475 6 ปีที่แล้ว

    Hlo sir

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @amandeepkaur-of6jk
    @amandeepkaur-of6jk 6 ปีที่แล้ว

    ser mere 6...6..5.30...5.30 ..sér mai become kity hoye a...ki mere file lg skdi sr ji..plzz rply krna ji

    • @ParamjitSingh-zs1ey
      @ParamjitSingh-zs1ey 6 ปีที่แล้ว

      amandeep kaur become???????? B.Com 😂😂😂

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @amritpalcheema9261
    @amritpalcheema9261 6 ปีที่แล้ว +1

    Sir thnks apna nmber dedo Iss baray kuch gal c kueki mnu Laga othay bhut kuch puch day aa

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @ranjitsinghnagi1816
    @ranjitsinghnagi1816 6 ปีที่แล้ว +1

    lan

  • @smithk9257
    @smithk9257 6 ปีที่แล้ว

    Sare Canada set hon ounde hor kuz nai 🤣🤣🤣🤣🤣🤣🤣🤣🤣

    • @ZeeshanAli-xj5hp
      @ZeeshanAli-xj5hp 6 ปีที่แล้ว

      Sir ma ap sa rabta karna chta ho lakn ap ka numbr Pik ni ho ra

    • @GurmilapSinghDalla
      @GurmilapSinghDalla  6 ปีที่แล้ว

      Give us a Missed Call on 1800-137-0099 for getting information.

  • @surinderkaur6093
    @surinderkaur6093 6 ปีที่แล้ว

    Right sir