Jathedar Ranjit Singh ਦਾ ਚੜਿਆ ਪਾਰਾ ,ਵੰਡਾਲਾ ਤੇ ਮਾਨ ਨਾਲ ਨਹੀਂ ਕਰਾਂਗੇ ਸਹਿਮਤੀ

แชร์
ฝัง
  • เผยแพร่เมื่อ 11 ก.ย. 2024

ความคิดเห็น • 19

  • @prabjit7425
    @prabjit7425 10 หลายเดือนก่อน +8

    ਬਾਦਲ ਪਰਿਵਾਰ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਰਾਧਾ ਸੁਆਮੀ ਵਾਲੇ ਬਾਬੇ ਨੂੰ ਸਪੈਸ਼ਲ ਪਾਵਰ ਪੈਕੇਜ ਦੇ ਸਨਮਾਨਿਤ ਕੀਤਾ ਜਾ ਚੁੱਕਾ ਹੈ । ਜਿਸ ਨਾਲ ਰਾਧਾ ਸੁਆਮੀ ਵਾਲਾ ਬਾਬਾ ਸਰਕਾਰ ਦੀ ਮਨਜੂਰੀ ਤੋਂ ਬਿਨ੍ਹਾਂ ਹੀ ਮਨਚਾਹੇ ਕਾਰੋਬਾਰ ਚਲਾ ਸਕੇਗਾ । ਇਹੀ ਹੈ ਬਾਦਲ ਪਰਿਵਾਰ ਦੀ ਡੇਰਿਆਂ ਦੇ ਵਿਕਾਸ ਲਈ ਵਡਮੁੱਲੀ ਦੇਣ ।

  • @darshansingh6143
    @darshansingh6143 10 หลายเดือนก่อน +2

    ਗੱਲ ਤਾਂ ਸਹੀ ਜਥੇਦਾਰ ਜੀ

  • @santokhsinghbenipal8592
    @santokhsinghbenipal8592 10 หลายเดือนก่อน +3

    1999 ਵਿਚ ਲੀਡਰ ਟੌਹੜਾ ਸਾਹਿਬ ਅਤੇ ਸਿੰਘ ਸਾਹਿਬ ਰਣਜੀਤ ਸਿੰਘ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਆਕਾਲੀ ਦਲ ਦਾ ਕਿਰਦਾਰ ਹੋਰ ਹੁੰਦਾ

  • @santokhsingh2167
    @santokhsingh2167 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸਮਝਦਾ ਸੀ ਕਿ ਸਿੱਖ ਸਿਖੀ ਸਿਧਾਂਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣ ਦੇ ਨਾਤੇ ਜੋ ਵੀ ਪ੍ਰਣੀ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਜ਼ੋ ਜੀਵ ਭੁੱਲ ਗਏ ਹਨ ਉਨ੍ਹਾਂ ਦੇ ਪ੍ਰੇਰਨਾਦਾਇਕ ਹੋ ਹਰ ਪ੍ਰਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕਹਾਣੀ ਸਮਝਾਇਆ ਕਰਨ ਗੇ
    2,ਪਾਵਰ ਆਉਣ ਕਾਰਨ ਇਹ ਜ਼ੋ ਬਾਦਲ ਅਤੇ ਟੌਹੜਾ ਸਾਹਿਬ ਦਾ ਝਗੜੇ ਦੁਰਾਣ ਇਹਨਾਂ ਅੰਦਰ ਦੁਬਤਾ ਆਈ ਤਾਂ ਇਹਨਾਂ ਜੋ ਕਾਰਜ ਕਰਨਾ ਚਾਹਿਆ ਉਹ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਦੁਬਤਾ ਸ਼ਾਇਦ ਠੀਕ ਨਾ ਲੱਗਣ ਕਾਰਨ ਕਾਰਨ ਅੱਜ ਤੱਕ ਸਿਵਾਏ ਨਿੰਦਾ ਦੁਬਿਧਾ ਕਰਦਿਆਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਚੁਗਲੀ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਉਹ ਮਨ ਸਜ਼ਾ ਦੇ ਭਾਗੀ ਬਣ ਜਾਂਦੇ
    3, ਇਹ ਟੌਹੜਾ ਸਾਹਿਬ ਨਾਲ ਰਲ ਕੇ ਬਾਦਲ ਨੂੰ ਜੋ ਹੁਣ ਇਸ ਦੇ ਮਨ ਦੀ ਵਸਤਾਂ ਹੈ ਉਸ ਸਮੇਂ ਸਿਖੀ ਵਿੱਚੋਂ ਸੇਕ ਕੇ ਟੌਹੜਾ ਸਾਹਿਬ ਨੂੰ ਮੁੱਖ ਮੰਤਰੀ ਬਨਾਉਣ ਦਾ ਇਰਾਦਾ ਬਣਾਇਆ ਗਿਆ ਸੀ ਪਰ ਜੋ ਬੰਦਾ ਸੋਚਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਹੈ ਉਹ ਹੁੰਦਾ ਹੈ ਪ੍ਰਕਾਸ਼ ਰੂਪੀ ਪਰਮਾਤਮਾ ਆਪਣੇ ਸਾਰਿਆਂ ਮਾਤਾ ਪਿਤਾ ਹੈ ਇਸ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਦਿੱਤਾ ਕਿ ਕੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਈ ਸਾਹਿਬ ਜੀ ਨੂੰ ਸੋਧਣ ਸੋਚਣ ਦੀ ਲੋੜ ਹੈ
    4, ਦਾਸ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਹਾਜਰ ਵੀ ਸੀ ਸਾਰੇ ਸੰਤ ਉਥੇ ਇਹਨਾਂ ਬਾਬਿਆਂ ਨੂੰ ਬੁਲਾਇਆ ਮਤਾ ਪਾਸ ਕੀਤਾ ਗਿਆ ਕਿ ਸਾਡੇ ਜਥੇਦਾਰ ਭਾਈ ਰਣਜੀਤ ਹਨ ਰਜਿਸਟਰ ਵਿੱਚ ਹਾਜ਼ਰੀਨ ਸੰਤਾ ਦਸਖ਼ਤ ਕਰਵਾਏ ਗਏ ਸਨ ਪਰ ਫਿਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਉਹ ਹੋਇਆ ਹੈ ਇਸ ਕਰਕੇ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹੁਣ ਵੀ ਆਪ ਜੀ ਦੁਬਿਧਾ ਵਿੱਚੋਂ ਬਾਹਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੀਏ ਸੰਸਾਰ ਆਪਾ ਸਾਰਿਆ ਛੱਡ ਜਾਣਾ ਹੈ ਦੁਬਿਧਾ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕਰ ਕੇ ਗਏ ਪਰਮੇਸ਼ੁਰ ਕੀ ਕਹਿਣ
    ਆਉ ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜ਼ੋ ਪ੍ਰਣੀ ਇਸ ਸੰਸਾਰ ਵਿੱਚ ਆਇਆ ਉਸ ਨੇ ਵਾਪਸ ਜਾਣ ਦਾ ਰਸਤਾ ਦਖਾਇਆ ਜਾਂਦਾ ਹੈ
    ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632

    • @ajaibsingh3873
      @ajaibsingh3873 หลายเดือนก่อน

      ਸੰਤੋਖ ਸਿੰਘ ਜੀ ਸੱਚ ਬੋਲਨਾ ਕੋਈ ਨਿੰਦਾ ਨਹੀਂ ਹੈ। ਸੱਚ ਨੂੰ ਲੁਕਾਉਣ ਗ਼ਲਤ ਹੈ।

  • @user-im4pj3hr8q
    @user-im4pj3hr8q 10 หลายเดือนก่อน +1

    Bhai ranjeet Singh good man

  • @dharamyudhmorcha1984
    @dharamyudhmorcha1984 9 หลายเดือนก่อน

    ਸਰਕਾਰ ਦੇ ਚਪਲੀ ਝਾੜ ਨੇ ਮਾਨ ਤੇ ਵਡਾਲਾ ⚔️🗡️💣⚰️

  • @KesarSingh-dy7kf
    @KesarSingh-dy7kf 10 หลายเดือนก่อน +4

    ਭਾਈ ਰਣਜੀਤ ਸਿੰਘ ਵਧਿਆ

  • @jotphotophotography7756
    @jotphotophotography7756 9 หลายเดือนก่อน

    Veeri nice bhai ranjeet singh ji

  • @aattnnaamm
    @aattnnaamm 10 หลายเดือนก่อน

    ਤੁਸੀਂ ਫੇਰ ਪਰੋਸ ਕੇ Sgpcਬਾਦਲਾਂ ਨੂੰ ਦੇ ਦੇਣੀ।

  • @user-gq2rz5dg3h
    @user-gq2rz5dg3h 25 วันที่ผ่านมา

    Ina ghapla sukhbir na kita

  • @malkiitsingh3311
    @malkiitsingh3311 10 หลายเดือนก่อน

    Sikh. Kedi v ektthay Nehi. Ho. Sakday sanget. G sady. Aagu hi vikri hunday or eder uder paj. Janday ne Kom. Da. Pela ina. Jethay Fara Nehi. Karna g

  • @santokhsinghbenipal8592
    @santokhsinghbenipal8592 10 หลายเดือนก่อน +1

    ਪੰਜੋਲੀ ਵਰਗੇ ਟੌਹੜਾ ਸਾਹਿਬ ਦੇ ਬੰਦਿਆਂ ਨੂੰ ਨਾਲ ਰਲਾਉਣ ਦੀ ਕਿਰਪਾ ਕਰੋ

  • @SunnySingh-ug8uq
    @SunnySingh-ug8uq หลายเดือนก่อน

    Weeygod

  • @gurbakshsingh-cl1ki
    @gurbakshsingh-cl1ki 10 หลายเดือนก่อน

    1. Bunda ranjit singh da
    Ik. Bunda simrnjit maan da
    Ik bunda wdala sahib da
    Ik bunda kahn singh wala da
    Ik bunda sarkaar kmeti da electoon wich khuda kr devo
    Te sikh kom da beddagrk badla to wee jyada kr devo
    Lahnt hai
    Pio de putro apni ego shudd ke
    Sikh kom de bhuley ly ikutha howo
    Julmi sarkara to sikh nojwana de. Ktleaaam.
    To bchaao

  • @khushbrar828
    @khushbrar828 10 หลายเดือนก่อน +1

    ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ

  • @harpalsingh8868
    @harpalsingh8868 10 หลายเดือนก่อน

  • @PremSingh-yb5gr
    @PremSingh-yb5gr 10 หลายเดือนก่อน

    Bhai.ranjeet.singh.g.nirol.sikh.jerre.sach.bolde.hon.una.nu.tict.dawao.bhai.ranjeet.singh.g.hambla.maro.aap.gaur.karo.khalsa.panth.nal.khrro.vaheguru.g.ka.khalsa.vaheguru.g.ki.fateh.g..