Looks yummy, my mouth is watering, I wish if I could have taste it. Bajrangi bhai is very good chef. My mom used to make it. Thx for sharing ji. With due respect just a little request if you could give written description of all the ingredients on your video or in your box. That will definitely help us out. Thx again ji. Waheguru Ji bless you all for sharing this beautiful and detailed delicious recipe .🙏🙏🙏🙏
Thank you very much for your warm and lovely blessings 🙏🏻 I’ll definitely put all the ingredients list into video description. Chardi Kala ch rho, Waheguru mehar kre 🙏🏻
Mutton Pickle Recipe Ingredients For 15 kg Mutton 100g Dal Chini 100g Jal Vatri 100g Vaddi Elichi 100g Maga 100g Kaali Mirch 5 pc Jai Fal 100g Degi Mirch Powder 100g Lal Mirch Powder 150g Haldi 1 kg Salt (To taste) 1 Bottle Sirka White
@@namberdarfarm Khande pinde ghara ch apne kithe khad de ah meet asi hafte ch 2,3 wari meet bna lene ah har siyal ch asi ik surr te ik rojj mar k khana hi hunda . 😋😋😋 . Pehla ekale bnde shokeen ch asi meet khan ale hun meri mata te masi nu v khan la dita Taari nal oh v Roti kha lendiya 😂😂😂
Brother your team should be Part of preparing the Achar even peeling the garlic I enjoy every part of the cooking process myself we start cooking around 2 pm. Have a Nikka Nikka and then cook
Sirra bai ji🤗🤗😋😋😋😛😛😋😋🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@@namberdarfarm baharle mulka chh thode jehe zimidara di video vekh ke lagda jive app panjab hunde, eve ee hor video bnonda reh bhra. Jeonda vasda reh , rabb sare parivar te kirpa te tarkiyan bakshe👏🏻🤍
Looks yummy, my mouth is watering, I wish if I could have taste it. Bajrangi bhai is very good chef. My mom used to make it. Thx for sharing ji. With due respect just a little request if you could give written description of all the ingredients on your video or in your box. That will definitely help us out. Thx again ji. Waheguru Ji bless you all for sharing this beautiful and detailed delicious recipe .🙏🙏🙏🙏
Thank you very much for your warm and lovely blessings 🙏🏻
I’ll definitely put all the ingredients list into video description.
Chardi Kala ch rho, Waheguru mehar kre 🙏🏻
Mutton Pickle Recipe Ingredients
For 15 kg Mutton
100g Dal Chini
100g Jal Vatri
100g Vaddi Elichi
100g Maga
100g Kaali Mirch
5 pc Jai Fal
100g Degi Mirch Powder
100g Lal Mirch Powder
150g Haldi
1 kg Salt (To taste)
1 Bottle Sirka White
@@namberdarfarmhu in
Thanks bro very helpful
Verre asi bnwauna c is bajrangi bai to adress te number deo@@namberdarfarm
ਬਹੁਤ ਟਾਈਮ ਬਾਅਦ ਅਸਲੀ ਜੱਟ ਦੇਖੇ ਆ ਨਹੀਂ ਤਾਂ ਸਾਲੇ ਜ਼ਨਾਨੀਆਂ ਦੇ ਚਿੱਤੜ ਦੀ ਦਿਖਾਈ ਜਾਂਦੇ ਆ ਲੱਗਦਾ ਦੀ ਨੀ ਵੀ ਇਹ ਪੰਜਾਬ ਦੇ ਮੁੰਡੇ ਜੱਟੋ ਸੁਆਦ ਆ ਗਿਆ❤
Thank you Jatta💪🏻
Comment ਵਾਲਾ ਵੀ ਸੁਆਦ ਆਗਿਆ 😄🫶🏻🤗
shi keha paah
sahi keha😂😂
V nice, ਬੰਦਾ ਕਾਰੀਗਰ ਆ, ਬਹੁਤ ਧੰਨਵਾਦ, ਆਚਾਰ ਦੀ ਜਾਣਕਾਰੀ ਲਈ
ਇੱਕ ਗੱਲ ਜਰੂਰ ਆ ਸਾਰੇ ਜੇਬਾ ਵਿਚ ਹੱਥ ਪਕੇ ਖੜੇ ਆ ਕੋਈ ਕੰਮ ਕਰਕੇ ਖੁਸ ਨਹੀਂ
Bahut vdia paji jatta wali felling aayi nachara nu dekh dekh lgda c jida de aci eda de jatt hunde ne hor k nhi 😊😊😊
ਆਚਾਰ ਬਹੁਤ ਵਧੀਆ ਬਣਾਇਆ ਵੀਰਾ ਜੀ ਪਰ ਇਹ ਗੱਲ ਸਪੱਸ਼ਟ ਹੈ ਕਿ ਜਦੋ ਆਪਾ ਬੱਕਰੇ ਦੀ ਜੂਨ ਵਿੱਚ ਪਾਵਾਗੇ ਫੇਰ ਇਹ ਬਕਰਾ ਆਪਣਾ ਆਚਾਰ ਪਾਉਗਾ
😮😅😅😅
ਸਹੀ ਗੱਲ ਵੀਰ ਜੀ 🌹🌹
Ehh bakre ne v kise da achar paeya huu...tahi ehda peya😂😂
@@harpguru7385😂😂😂 your right bro
ki pta bkre ne pehla ehna da achar paya hove te is war bdla eh le rhe hon ? 😂
Osm veer..... Rang vekh k muhh cho paani aaunda yr..... Bohat vadiya veer..... So yummy 😋😋😋😋😋😋😋
😂
ਫੱਟੇ ਚੱਕ ਅਚਾਰ ਬਣਾਇਆ ਬਾਈ ਬਣਦਾ ਵੇਖ ਕੇ ਈ ਸਵਾਦ ਆ ਗਿਆ ਖਾਕੇ ਤੇ ਫੁੱਲ ਨਜ਼ਾਰੇ
ਜੀਉ
Thank You bai 🙏🏻
ਸੁਆਦ ਤਾਂ ਸੱਚੀਂ ਬਹੁਤ ਬਣਿਆ ਸੀ।
10 ਦਿਨਾਂ ਚ ਹੀ ਖਤਮ ਹੋ ਗਿਆ 😁
@@namberdarfarm Khande pinde ghara ch apne kithe khad de ah meet asi hafte ch 2,3 wari meet bna lene ah har siyal ch asi ik surr te ik rojj mar k khana hi hunda . 😋😋😋 . Pehla ekale bnde shokeen ch asi meet khan ale hun meri mata te masi nu v khan la dita Taari nal oh v Roti kha lendiya 😂😂😂
@@gsihxbsohx1564 😄😄vdia bai khichi rakho kam, jeonde raho 🤟🏻
Keep Supporting 🙏🏻🙏🏻
All the best it's remind me my yougnger days love you all remember don't drink and drive
Thank you ji 🙏🏻
ਬਹੁਤ ਵਧੀਆ ਬਾਈ ਜੀ 👌👌
Thank you bai ji 🙏🏻🙏🏻🫡
Shaandar tarika bajrangi bhai ka thanks for sharing 🙏
Warm welcome 🙏🏻
Thanks for appreciating
ਬਜਰੰਗੀ ਤਾਂ ਪੂਰਾ ਪੰਜਾਬੀ ਬਣਿਆਂ ਫਿਰਦਾ ਹੈ ਯਾਰ ਕਮਾਲ ਦੀ ਗੱਲ ਹੈ ਸਾਡੇ ਪੰਜਾਬੀ ਆਪਣੇ ਸਿਰ ਘੋਨੇ ਮੋਨੇ ਕਰਾ ਰਹੇ ਹਨ ਅਤੇ ਇਹ ਬਜਰੰਗੀ ਹੋਣੀ ਟੌਹਰ ਨਾਲ ਆਪਣੇ ਸਿਰ ਤੇ ਦੁਪੱਟਾ ਬੰਨ੍ਹ ਕੇ ਰੱਖਦਾ ਹੈ
ਬਹੁਤ ਵਧੀਆ ਏਕਮ ਜੀ
ਧਨਵਾਦ ਜੀ 🙏🏻
ਇਹ ਪੰਜਾਬੀ ਜੱਟ ਸਿੱਖਾਂ ਦੇ ਮੁੰਡੇ ,” ਬਿਹਾਰੀ ਭਈਏ “ ਲੱਗ ਰਹੇ ਹਨ
ਤੇ
ਜੋ ਹਲਬਾਈ ਭਈਆ ਹੈ
ਪਰ
ਜਾਪਦਾ ਪੰਜਾਬੀ ਸਰਦਾਰ ਹੈ ਮੈਨੂੰ ਤੋ ਹਲਬਾਈ ਹੀ ,” ਸਰਦਾਰ ਲੱਗ ਰਿਹਾ ਹੈ
ਤੇ ਇਹ ਭਈਆ ਹਲਬਾਈ ,” ਸਰਦਾਰ ਜਾਪਦਾ ਹੈ
ਜਾਂ ਤਾਂ ਬੀਅ ਬਦਲ ਗਿਆ
ਜਿਸ ਕਾਰਣ ਇਹ ਸ਼ਕਲਾਂ ਬਣਗੀਆ
Love you all from Touseef Ahmed Abbasi kpk Pakistan
Lot of love for you brother 🤗🙏🏻
Your cook is great man
Yeah bro
He’s very good at cooking
❤ vadia video c brother
ਅਚਾਰ ਬਹੁਤ ਵਧੀਆਇਸ ਦੀ ਵਾਹਣਾਂ ਬਹੁਤ ਵਧੀਆ ਆਉਂਦੀ ਜੀ ਕਰਦਾ ਦੇ ਨੇੜੇ ਹੋਵੋ ਤਾਂ ਭੋਰਾ ਸੁਆਦ ਦੇਖ ਲਾਏ👍😂
❤😂😂😂
ਬਾਈ ਪੁਰਾ ਸਬਾਦ ਆਗਈਆ❤
Bai ji it was amazing prepration keep trying such ideas in future
Thank you bai ji
Keep Supporting 🙏🏻
bajrangi bai very talented Confectioner ...
bina naap- tol k masalle paye h bai ne
Bhot sohna vlog bnaya, really appriciate your style👌👍
Best compliment so far, Thank you so much 🙏🏻
Muh ch pani aa gya bro 🇺🇸🇺🇸🇺🇸
ਏਦਾਂ ਹੀ ਆਪਣਾ ਪੈਣਾ ਉਪਰ ਜਾਕੇ, ਹੋ ਸਕਦਾ ਏਥੇ ਹੀ ਪਾਦੇ ਰੱਬ
ਕੋਇਨੀ ਬਾਈ
ਮਰਨਾ ਤਾਂ ਸਬ ਨੇ ਆ
ਮਹਾਂਪੁਰਸ਼ ਜੀ ,,,,😂😂😂😂,,,ਤੂੰ ਨਾ ਖਾਇਆ ਕਰ ਬਨ k laurre😂
video dekhn hi kio aya bro 😂
❤❤❤مزا آگیا جے
Kaim video bhai g kaim
Thank you ji
ਵੀਰਜੀ ਤੁਆਡਾ TH-cam channel ਸਾਰੇ friends ਵਿਚ ਸੇਯਾਰ ਕਿਤੇ ਹੈ ਜੀ 👍👍ਵਦੀਆ ਹੈ ਜੀ ਤੁਆਡਾ ਭੀਡਿਉ 👍👍🙏🙏
Bhot bhot meharbani veer ji 🙏🏻🙏🏻
Edda hi support karde raho, Waheguru mehar kare 🙏🏻
@@namberdarfarm ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏💐💐🚩
@@namberdarfarm ਭਰਾ ਜੀ ਇੱਕ ਕਿੱਲੋ ਆਚਾਰ ਬਣਾਈ ਕੀ ਆ
Kusiya jine banaya onu te khawa dena sii fuduwa
ਵੀਰ ਬਜਰੰਗੀ ਕਿੱਥੋਂ ਦਾ ਤੇ ਨੰਬਰ ਵੀ ਦੱਸਿਉ ਬਜਰੰਗੀ ਦਾ
ਮੈਂ ਪਹਿਲੀ ਵਾਰ ਤੁਹਾਡੀ ਵੀਡਿਉ ਵੇਖੀ ਬਹੁਤ ਵਧੀਆ ਲੱਗਿਆ ਭਰਾ
ਬਜਰਂਗੀਕਾਰੀਗਰਹੈਜਾੜਾਚੋਪਾਨੀਲਿਆਤਾ❤🎉
Humble man bajrangi bhai..😊 Good job bro 👍👍
Thank you bro 🙏🏻
Keep Supporting 🤟🏻
Bai paani aa geya mooh vich
Haha… swaad v bhot bneya si bai
Keep Supporting 🙏🏻🙏🏻
ਬੱਕਰੇ ਦੇ ਆਚਰ ਬਾਰੇ ਜਾਣਕਾਰੀ ਬਹੁਤ ਵਧੀਆ ਦਿਤੀ ਹੈ ਵਹਿਗੁਰੂ ਜੀ
ਸ਼ੁਕਰਿਆ ਜੀ,
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🏻
ਵਾਹਿਗੁਰੂ ਜੀ ਕਿਉਂ ਲੇਖਾ
@@sandhersabb1319 shi keha bhra ne
Veer.ji.tuhanu.vakh.man.bhut.hi.khush.hunda.
ਬੁਹ ਵਦੀਆ, ਬਈ ਨਜ਼ਾਰਾ ਆ ਗਿਆ ਦੇਖ ਕੇ, ਬਜਰੰਗੀ ਭਾਈ ਜਾਨ ਦੀ ਗ੍ਰੇਟ...... ਬਸ ਇਕ ਓਹੀ ਗੱਲ " ਸਾਡੇ ਪੰਜਾਬੀ ਕਾਕੇ ਕੰਮ ਨੂੰ ਹੱਥ ਲਾਉਣ ਤੋਂ ਬੜਾ ਝਿਜਕਦੇ ਆ 🙃😉
ਬਹੁਤ ਬਹੁਤ ਧੰਨਵਾਦ ਬਾਈ ਜੀ 🙏🏻
ਕੰਮ ਕਰਨ ਲੱਗੇ ਹੀ ਸੰਗਦੇ ਆ, ਖਾਣ ਲੱਗੇ ਸਭ ਤੋਂ ਅੱਗੇ ਹੁੰਦੇ ਆ 😄
@@namberdarfarm hg
ਬਹੁਤ ਵਧੀਆ ਬਣਿਆ
Thank You ji 🙏🏻
ਅਚਾਰ ਵਾਸਤੇ ਬਿਨਾ ਹੱਡੀ ਤੋ ਮੀਟ ਚਾਹੀਦਾ ਹੁੰਦਾ ਤੇ ਪਹਿਲਾ ਸਿਰਫ ਨਮਕ ਪਾਕੇ ਮੀਟ ਭੁੱਨੀਦਾ ਤਾਕਿ ਪਾਣੀ ਸੁੱਕਜੇ ਸਾਰਾ ਜਿਨਾ ਪਾਣੀ ਜ਼ਿਆਦਾ ਸੁੱਕੇਗਾ ਆਚਾਰ ੳਨੀ ਜ਼ਿਆਦਾ ਦੇਰ ਤੱਕ ਖਰਾਬ ਨਹੀ ਹੋਵੇਗਾ..ਮਸਾਲੇ ਬਾਅਦ ਚ ਪਾਏ ਜਾਦੇ ਨੇ..ਬਾਕੀ ਤੁਹਾਡਾ ਸ਼ੋਕ ਪੂਰਾ ਕਰਤਾ ਬਜਰੰਗੀ ਨੇ..ਵੀਡੀੳ ਮਨੋਰੰਜਕ ਰਹੀ
Galat gall, haddi wala meat jyaada tasty hunda achaar bna ke
Restaurant wala hi laggda Bai tu tan , v boneless , jatt haddi naal v tasty achaar banaunde ne
ਹਰ ਜਗ੍ਹਾ ਤੇ ਆਚਾਰ ਵੱਖ-ਵੱਖ ਤਰਾਂ ਨਾਲ ਬਣਾਇਆ ਜਾਂਦਾ, ਤੁਹਾਡੇ ਬਿਨਾ ਹੱਡੀ ਵਾਲਾ ਬਣਾਉਂਦੇ ਹੋਣੇ ਆ, ਇਸ ਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਬਣਾਇਆ।
Very good bro🙏👌🤟👍🌷
@@NarinderSingh-lc6zk EXACTLY, DUNIYA DE SARE CHEF MANN DE NE KE HADDI NAL MEAT DA TASTE BONELESS NALO KREEB 50 PERCENT VADH HUNDA HAI JI...
Thanks brother for sharing
My pleasure bro
Keep Supporting 🙏🏻
ਸਿਰਾ ਕਰਤਾ,ਬਹੁਤ ਸਵਾਦ ਬਣਿਆ ਹੋਣਾ,ਤਰੀਕਾ ਬਹੁਤ ਕੈਂਟ ਸੀ
ਧੰਨਵਾਦ ਜੀ
Keep Supporting
Love from Pakistan ❤
Lots of love veer
1947 ton pehlan sada pariwaar vi Pakistan rehnda si
Brother your team should be Part of preparing the Achar even peeling the garlic I enjoy every part of the cooking process myself we start cooking around 2 pm. Have a Nikka Nikka and then cook
Tuhada tareeka 80 percent sahi j 100 percent kam karauna Harike pattan to karigar labhu
😋😋😋
Very.good.veer.je.bhohat.vadeya.achar.respe
ਏਹ ਠੰਡ ਦਾ ਹੋਵੇ ਮੌਸਮ ਤੇ ਬੱਕਰਾ ਤਿਆਰ ਕੀਤਾ ਹੋਵੇ 3 ਕੁ ਘੈਂਟਹੈ ਰਿੰਨ ਕੇ ਨਾਲ ਹੋਵੇ ਘਰ ਦੀ ਕੱਢੀ 😜
😄 good plan 👍🏻
Khassi bakre da achar vadia bnda y
Bahot wadhiya video bai...keep it up!!👍👍👍
Thank you veer
Keep Supporting 🙏🏻🙏🏻
malwa alle🔥🔥.keep rolling bai
Off course bai
Keep supporting 🙏🏻
@@namberdarfarm _#fullsupport bai
سردار صاحب گریٹ او توسی
Thank you Jnaab
Keep Supporting 🙏🏻
ਮੂੰਹ ਚ ਪਾਣੀ ਆ ਗਿਆ ਵੀਰ ਓਏ 🥃🥃😋😋
Hahaha… thank You veer 🙏🏻
Keep Supporting
Bai Tera Telefonnummer de yaar Germany to
bhai g main punjab pakistan se hun love❤u bhai g
ਬਹੁਤ ਦੁੱਖ ਹੋਇਆ ਦੇਖ ਕੇ ਬਜਰੰਗੀ ਨੇ ਪੱਗ ਬੰਨੀਆ ਤੇ ਅਪਣੇ ਵਾਲੇ ਮੋਣੇ ਹੋ ਗਏ 😢
Gal tan sahi aa bai
bajrangi nu kudi dede phir, fudu sala
@@guri009bajwa1tenu bariya mircha lagiya, lagda tuvi ghona.
Mob no mangwane ke lye
mouth watering 😋🤤
Beautiful 👌👌
Thank You ji 🙏🏻
Bahut acha lagaya
ਵਧੀਆ ਪਰ ਦੇਸੀ ਘਿਓੁ ਜਰੂਰੀ ਸੀ ਨਾਲ ❤
ਕੋਇਨੀ ਬਾਈ, ਅਗਲੀ ਵਾਰੀ ਦੇਸੀ ਘਿਓ ਪਾਲਾਂਗੇ । 🙏🏻🙏🏻
Achaar ch desi gheeo ni paa hunda ji
Awesome bro
Nice video really appreciate
Thank you bro
Keep Supporting 🙏🏻
pehli taan gal sardar Bano .. duji shakahari bano
ਕਿਉਂ ਤੈਨੂੰ ਇਹਨੇ ਕਿਹਾ ਖਾਣ ਨੂੰ ਏਵੇਂ ਨਾ ਗਿਆਨ ਦਿਆ ਕਰੋ …🖕🖕
ਬਈ ਏ ਤਾਂ ਮੀਟ ਬੱਣਗਿਆਂ। ਅਚਾਰ ਤਾਂ ਮੀਟ ਸੁੱਖਾ ਕੇ ਬਣਦਾਂ। ਬਾਕੀ ਸ਼ੋਕ ਦਿਆਂ ਵੰਗਾਂ. ਜੇੜਾਂ ਮਰਜ਼ੀ ਪਾਈ ਜਾਵੇ। ਰੱਬ ਰੱਖਾਂ
Very good bro
Sab khane de yaar ne sare
ਆਪਣਾ Spartan ਭੀ ਤਿਆਰ ਭੀ ਬਣਾਓ ਸਹੀ ਪਹਿਲਾ ਮੈਂ ਖਾਵਾ ਸਿਰਾ dilaouge 😂ਆਵਾਜ਼ ਬੜੀ ਸੋਹਣੀ ਆ ਬਾਈ ਥੋਡੀ
😄ਬਹੁਤ ਬਹੁਤ ਧੰਵਾਦ ਬਾਈ ਜੀ
Keep Supporting 🙏🏻✌🏻
Awsm bro...
Thanks bro 🙏🏻
What a softy Guy in Huddy .He so depressed 😅
Lajwab
Jai mahakal ge
ਬਾਈ ਸਿਰਾ ਹੀ ਲਾਤਾ
Thank you bai ji 🙏🏻
Nice ji
aa bajrangi taa bhaiya waa..
Bai yarr aj pehli video dekhi a teri very natural and good personality
Thank you very much veer
Keep Supporting 🙏🏻🙏🏻
Sira Kam Jatta❤️
Thank You bai 🙏🏻
Malwa wala 🔥🔥🔥
🙏🏻🙏🏻
Thanks 👍 🙏 Mai 7 Kg Barasinga Da Achar Banay. Bahut hi Badhiya See. Bakra Shota Hai, or narm Hai.
Thats good
Thanks for watching
Keep Supporting 🙏🏻🙏🏻
Sirra bai ji🤗🤗😋😋😋😛😛😋😋🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤🤤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
Thank you bai 🙏🏻
Keep Supporting 🙏🏻
Maujan veeron twadiyan
Waheguru sareyan nu Chardi Kala bakshe 🙏🏻🙏🏻
Very good from Italy 🇮🇹
Thank You very much 🙏🏻
Bde time baad youtube te ik sohna te knowledge wla vlog dekhya🙏 keep it up 😊
Rabb hmesha chardi kla ch rakhe
All with blessings of brothers like you🫡
Thank You very much
Keep supporting 🙏🏻
jee o jatta👌
Waheguru tuhade te mehar kare 🙏🏻
Thank You very much for such lovely blessings
@@namberdarfarm baharle mulka chh thode jehe zimidara di video vekh ke lagda jive app panjab hunde, eve ee hor video bnonda reh bhra. Jeonda vasda reh , rabb sare parivar te kirpa te tarkiyan bakshe👏🏻🤍
Thank you Jassa veer 🙏🏻🙏🏻🙏🏻
th-cam.com/video/SWK36huSh9g/w-d-xo.html
Aa v dekheyo veer
You may like it
Jatta ਗੱਲਬਾਤ
Thank you jatta
ਜਿਉ ਵੀਰੋ
Thank you ji 🙏🏻
Love from Pakistan
Thank you bai ji 🙏🏻
Lots of love to you and family🤗🫡
Bht vdia video bai g ❤️❤️
Thank You ji 🙏🏻🙏🏻
Vadia bai ji Siyaal changa nikal je ga 🙏
Bai ghaint aa
Thank you bai 🙏🏻
ਏਨੂਕਹਿਦੇਅਸਲੀਸਰਦਾਰਨਜਾਰਾਲਿਆਤਾਬਾਈਜੀਸੂਪਰਟੋਪ🏋️🏋️🏋️🚖
Eh tote rangi hari pagg wala bhaya ji hega
Hanji
He’s from UP but living in Punjab for last 20 years
Sira veer g
Thank you veer ji 🙏🏻
Khaan nu ji krnn laa ta ptndr ne
Nice hoay jatta nice 👍
Thank you veer
Lal pjame vala kha ka DC h
He’s a teacher in Army School
Nice bai jii
🙏🏻 thank you
Kya baat a very nice
Thank You 🙏🏻
Keep Supporting
Niiccee bro 👍👍
Thanks ✌
Good 👍And
ਬਾਈ ਜੀ ਅਸੀਂ ਵੀ ਮੰਗਾਇਆ ਬਣਿਆ ਬਣਾਇਆ ਭੁੱਲਰ ਤੋਂ ।ਬਹੁਤ ਵਧੀਆ ਅਚਾਰ ਪਾਉਂਦਾ ਓਹ ਵੀ
ਵਦਿਆ ਬਾਈ।
ਠੰਡ ਚ ਬਹੁਤ ਚੰਗਾ ਬੰਦੇ ਵਾਸਤੇ
Kedi jaga e ji
ਸਰਦਾਰ ਹੋਰਾ ਦੀਆ ਤਾਂ ਠੰਡ ਨਾਲ ਕੋਕੜਾ ਹੋਈ ਜਾਂਦੀਆ ਯਾਰ ਕਮਾਲ ਐ
Very good job veer ji vadia jannkari ditti yar tusi
Thank you Sandhu Saab
Keep Supporting 🙏🏻🙏🏻
👍👍👍👍
Nice veer
Thanks
Bajrangi ta bhaiyaa lgda menu
Y. Achar apva v p de app
ਵੀਰ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ 🙏🏻🙏🏻
ਸ਼ੁਕਰੀਆ ਜੀ