ਭਾਵੇਂ ਕਈ ਕਿਸਾਨ ਹੋਗੇ ਫੱਟੜ ਪਰ ਸਰਦਾਰ ਵੀਰ ਕਹਿੰਦਾ ਲੰਗਰ ਤਾਂ ਛਕਾਵਾਂਗੇ ਹੀ ਪੁਲਿਸ ਨੂੰ, ਗੁਰੂ ਸਾਹਿਬ ਦਾ ਹੁਕਮ ਆ

แชร์
ฝัง
  • เผยแพร่เมื่อ 12 ก.พ. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    shambu boder , punjab haryana , farmer, delhi farmer protest 2024 , barricading , cement wall , haryana police , center govt , kheti bill

ความคิดเห็น • 25

  • @ellyjttboss6761
    @ellyjttboss6761 3 หลายเดือนก่อน +12

    ਪੰਜਾਬ ਹਿੰਦੁਸਤਾਨ ਦਾ ਹਿਸਾ ਨਹੀਂ ਰਿਹਾ ਪੰਜਾਬ ਖਾਲਸਾ ਰਾਜ ਖਾਲਿਸਤਾਨ ਬਣ ਗਿਆ ਬੋਡਰ ਬੀ ਬਣ ਗਏ ਪੱਕੇ 👈

  • @user-vx8fy1vo9v
    @user-vx8fy1vo9v 3 หลายเดือนก่อน +3

    ਹੁਣ ਪੁਲੀਸ ਵਾਲੇ ਕਈ ਕੁੱਝ ਕਰ ਰਹੇ ਹਨ ਕਿਸਾਨ ਮਜ਼ਦੂਰ ਵੀਰਾਂ ਤੇ
    ਜਦੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲੰਗਰ ਲਾਇਆ ਇਹਨਾ ਮੂਹਰੇ ਹੋ ਕੇ ਪੰਗਤ ਵਿੱਚ ਬੈਠਣਾ

  • @ellyjttboss6761
    @ellyjttboss6761 3 หลายเดือนก่อน +7

    ਸਿਰਫ ਜੈ ਕਿਸਾਨ ਮਰ ਗਿਆ ਜਵਾਨ 😡

  • @kanwariqbal7344
    @kanwariqbal7344 3 หลายเดือนก่อน +4

    ਪਹਿਲੇ ਕਿਸਾਨ ਮੋਰਚੇ ਵਿੱਚ ਨਹਿਗ ਸਿੰਘ ਕੋਲ ਤੀਰ ਕਮਾਨ ਸੀ ਜੋ ਡਰੋਨ ਸਿਟਣ ਸਹੀ ਰਹੂ

  • @sukhbirswadali101
    @sukhbirswadali101 3 หลายเดือนก่อน

    ਵਾਹਿਗੁਰੂ ਜੀ। ਮੈਂ ਪੰਜਾਬ ਦੀ ਆਮ ਜਨਤਾ ਤੇ ਨਾਨਕ ਨਾਮ ਲੇਵਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਚੜਦੀ ਕਲਾ ਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਬਲ ਬਖਸ਼ਣ ਜੀ। ਵਡਾਲੀ

  • @hardeepsingh-yb9jt
    @hardeepsingh-yb9jt 3 หลายเดือนก่อน +4

    ਕਿਸੇ ਵੀ ਪੁਲਿਸ ਵਾਲ਼ੇ ਨੂੰ ਰੋਟੀ ਤਾਂ ਦੂਰ ਪਾਣੀ ਵੀ ਨੀ ਦੇਣਾ ਚਾਹੀਦਾ ਮਰਨ ਦੋ ਭੁੱਖੇ ਆਪੇ ਰਾਹ ਦੇਣਗੇ

    • @user-vx8fy1vo9v
      @user-vx8fy1vo9v 3 หลายเดือนก่อน +1

      ਨਹੀਂ ਨਹੀਂ ਬਾਈ ਜੀ
      ਭਾਈ ਘਨਈਆ ਜੀ ਦੀ ਮਸ਼ਾਲ ਆਪਣੇ ਸਾਹਮਣੇ ਹੀ ਆ ਜੀ
      ਭਾਈ ਘਨਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਵੈਰੀ ਦੁਸ਼ਮਣ ਨੂੰ ਵੀ ਪਾਣੀ ਪਿਆਇਆ ਸੀ

    • @hardeepsingh-yb9jt
      @hardeepsingh-yb9jt 3 หลายเดือนก่อน

      @@user-vx8fy1vo9v ਇਸੇ ਇੱਕ ਘਟਣਾ ਨੂੰ ਰਾਹ ਬਣਾ ਕੇ ਤੇ ਸਾਡੀ ਬੁੱਧੀ ਮਾਰਤੀ ਏਨ੍ਹਾਂ ਸਰਕਾਰਾਂ ਨੇ, ਸਾਡੀ ਯੋਧਿਆਂ ਦੀ ਕੌਮ ਕਿਰਦਾਰ ਹੀ ਜੰਗਾ ਤੋਂ ਲੰਗਰ ਖਵਾਉਣ ਵਾਲ਼ਾ ਬਣਾ ਦਿੱਤਾ, ਇਹ ਸਰਕਾਰ ਦੇ ਸਲੋਗਨ ਹਨ ਜਿਹਨਾਂ ਪਿੱਛੇ ਤੁਸੀਂ ਲੱਗੇ ਫ਼ਿਰਦੇ ਹੋ ਆਪਣੇ ਮੂਲ ਨੂੰ ਪਹਿਚਾਣੋ ਨਾ ਕੇ ਸਰਕਾਰਾਂ ਦੀਆਂ ਚਾਲਾਂ ਚ ਆ ਕੇ ਖੁੱਦ ਦੇ ਕਿਰਦਾਰ ਨੂੰ ਭੁੱਲੋ

    • @Panjabsinghsidhu7326
      @Panjabsinghsidhu7326 3 หลายเดือนก่อน +1

      @@user-vx8fy1vo9v os time hor gal c,,, paani v na deo ehna police nu

  • @user-cj6ov3pp2b
    @user-cj6ov3pp2b 3 หลายเดือนก่อน +1

    Khalistan is the only solution

  • @kulwinderkaur3348
    @kulwinderkaur3348 3 หลายเดือนก่อน

    Wahaguro ji mahar karo ji ❤

  • @InderpreetKaur-fs8ee
    @InderpreetKaur-fs8ee 3 หลายเดือนก่อน +1

    Waheguru ji

  • @victorian8530
    @victorian8530 3 หลายเดือนก่อน +2

    It's look like war Punjab VS India

  • @user-tt3jk5xp7e
    @user-tt3jk5xp7e 3 หลายเดือนก่อน +1

    Good

  • @hardialsingh1
    @hardialsingh1 3 หลายเดือนก่อน +1

    Mar Gia Jwan. Only Jai kisan

  • @vajindersingh422
    @vajindersingh422 3 หลายเดือนก่อน +2

    kisan ekta zindabad bjp sarkar murdabad

  • @dhillon9951
    @dhillon9951 3 หลายเดือนก่อน

    Saria nu beanti a....sare diwali wale patake ehan tae chalo ...sky shot chla do ehna tae fir pta lagu

  • @kanwarsingh5801
    @kanwarsingh5801 3 หลายเดือนก่อน

    Eh bhayie ni kise de ban de.sikha te ena julam karde aye te karde rehna.ena nalo valh howo bas.

  • @hardialsingh1
    @hardialsingh1 3 หลายเดือนก่อน

    Zalam police noo langar chhakaun di Sikhia Guru Sahib ne Kade nhi ditti ! Garmi de mheene Khidrane di Dhaab te qabja karke Muglan noo pani nhi c peen ditta c ! Jang de maidan ch zakhmi hoe Faujian noo pani vpilaia c ! Police noo koi parshada nhi koi pani nhi chahida! Zalam pulis noo langar Dena Sikhi nhi