ਸਰਕਾਰ ਨੇ ਚੱਲਤੀ ਚਾਲ ਖੜ੍ਹਾ ਦਿੱਤਾ ਇੱਕ ਹੋਰ ਅੰਮ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਦੇ ਸਾਥੀ ਕੱਢ ਲਿਆਏ ਸਾਰਾ ਚਿੱਠਾ

แชร์
ฝัง
  • เผยแพร่เมื่อ 15 พ.ค. 2024
  • sri khadoor sahib , amritpal singh , virsa singh valtoha , sgpc , akali dal sukhbir badal , lok sabha 2024, jagdeep singh thali , jodhpur jail , sikhs, sikhism, Fake amritpal , chamkaur singh , amritpal mother

ความคิดเห็น • 325

  • @gurmeetsidhu6204
    @gurmeetsidhu6204 20 วันที่ผ่านมา +74

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਭਾਰੀ ਬਹੁਮਤ ਨਾਲ ਜਿੱਤਣਗੇ।

  • @ParmjitThind-ow3vu
    @ParmjitThind-ow3vu 20 วันที่ผ่านมา +120

    ਸਾਡੇ ਘਰ ਵਿੱਚ ਨਸ਼ਾ ਨਹੀ ਕਰਦਾ ਕੋਈ ਪਰ ਅਸੀ ਅੰਮ੍ਰਿਤ ਪਾਲ ਸਿੰਘ ਜੀ ਕੋਲੋਂ ਨਾਲੀਆਂ ਗਲੀਆ ਨਹੀ ਬਣਨਾਉਣੀਆ ਉਹ ਨਸ਼ੇ ਛਡਾਉਣ ਜਿਹੜੇ ਪੰਜਾਬ ਦੇ ਪੁੱਤ ਇਸ ਦਲਦਲ ਵਿੱਚ ਫਸ ਚੁੱਕੇ ਹਨ ਬੇਅਦਬੀਆ ਦਾ ਇਨਸਾਫ ਦੀ ਗੱਲ ਕਰੇ

  • @MOHIEWALA
    @MOHIEWALA 20 วันที่ผ่านมา +17

    ਨਕਲੀ ਅੰਮ੍ਰਿਤਪਾਲ ਤੋਂ ਸਾਵਧਾਨ ਰਹੋ 🙏🙏💯

  • @MandeepKaur-vy7cb
    @MandeepKaur-vy7cb 20 วันที่ผ่านมา +76

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਲੀਡਰ ਹੈ

  • @sabi-mansa
    @sabi-mansa 20 วันที่ผ่านมา +115

    ਜਿਵੇਂ ਭਗਤ ਮਾਨ ਨਕਲੀ ਭਗਤ ਸਿੰਘ ਬਣਿਆ
    ਓਦਾ ਏ ਏਥੇ ਕਰਨ ਲੱਗਾ ਸੀ ਭੰਡ

    • @ranjeetkhanna3993
      @ranjeetkhanna3993 20 วันที่ผ่านมา +3

      ਵੀਰੇ ਭੰਡ ਦੀ ਭੈਣ ਦੀ ਕੀ😄😜

    • @sabi-mansa
      @sabi-mansa 20 วันที่ผ่านมา +6

      ​​@@ranjeetkhanna3993
      ਓਹ ਤਾਂ ਬਿਨ ਲਾਦੇਨ ਬਣੀ ਫਿਰਦੀ
      ਮਾਤਾ ਮਹਾਰਾਣੀ ਵਿਕਟੋਰੀਆ
      ਡਾਕਟਰਨੀ ਦਾ ਤੁਹਨੁ ਪਤਾ ਆ, ਆਮ ਔਰਤਾਂ 👈

    • @emaansinghmaan79
      @emaansinghmaan79 20 วันที่ผ่านมา +3

      ਬਾਂਦਰ ਨਕਲ ਹੀ ਕਰ। ਸਕਦਾ ਪਰ ਅਕਲ ਨਹੀਂ ਕਿਉਂਕਿ ਬਾਂਦਰ ਤਾਂ ਬਾਂਦਰ ਹੈ

    • @arshdeep7181
      @arshdeep7181 20 วันที่ผ่านมา +1

      ​@@sabi-mansa😂😂😂😂😂😂

  • @ranjeetkhanna3993
    @ranjeetkhanna3993 20 วันที่ผ่านมา +45

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ🥁🦁🥁🦁 ⛳

  • @JaniJani-ub3rb
    @JaniJani-ub3rb 20 วันที่ผ่านมา +43

    Vote for ਭਾਈ ਅੰਮ੍ਰਿਤਪਾਲ ਸਿੰਘ ਜੀ

  • @kabalsinghbhojiankabalsing2470
    @kabalsinghbhojiankabalsing2470 20 วันที่ผ่านมา +50

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @LakhwinderSingh-xb4id
    @LakhwinderSingh-xb4id 20 วันที่ผ่านมา +13

    ਇਸ ਕਰਤੂਤ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਤੋਂ ਡਰ ਚੁੱਕੀ ਹੈ ਤੇ ਆਪਣੀ ਬੁਜਦਿਲੀ ਦਾ ਸਬੂਤ ਦੇ ਰਹੀ ਹੈ।

  • @user-qe2zj6ir4w
    @user-qe2zj6ir4w 20 วันที่ผ่านมา +70

    ਸਿੱਖ ਕੌਮ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੀ ਕੌਮ ਦੇ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਸਾਡੀ ਕੌਮ ਦਾ ਇੱਕੋ ਇਕ ਵਾਹਿਦ ਆਗੂ ਕੌਮ ਦੀ ਅਗਵਾਈ ਕਰ ਸਕੇ ਤੇ ਸਿੱਖੀ ਚੜਦੀ ਕਲਾ ਵਿੱਚ ਹੋਵੇ

    • @ranjit900
      @ranjit900 19 วันที่ผ่านมา

      ਬਿਲਕੁਲ ਪਾਉਣਗੇ ਮਾਨ ਦੀ ਤਰ੍ਹਾਂ ਜਮੂਰਾ ਚਾਹੀਦਾ ਏਜੰਸੀਆਂ ਨੂੰ ਐਨੀ ਤਿਆਰੀ ਕਰਵਾਈ ਐ ਹਰਾਉਣਾ ਥੋੜਾ ਮਾਨ ਵਰਗੇ ਦੀ ਜ਼ਰੂਰਤ ਐ

  • @user-in2kk8rb3f
    @user-in2kk8rb3f 20 วันที่ผ่านมา +32

    ਵਾਹਿਗੁਰੂ ਜੀ ਕਿਰਪਾ ਕਰਿਓ ਖੱਡੂਰ ਸਾਹਿਬ ਦੀ ਸਾਰੀ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਨੂ ਵੋਟ ਪਾਉਣ

  • @satnaam.singhmalhi6249
    @satnaam.singhmalhi6249 20 วันที่ผ่านมา +13

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @csdhillon1
    @csdhillon1 20 วันที่ผ่านมา +7

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ

  • @sukhwindersinghbaidwan9987
    @sukhwindersinghbaidwan9987 20 วันที่ผ่านมา +47

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-jq9km6iv2i
    @user-jq9km6iv2i 19 วันที่ผ่านมา +6

    ਗੁਰੂ ਚੜ੍ਹਦੀ ਕਲ੍ਹਾ ਬਖਸ਼ੇ। ਗੁਰੂ ਅੰਗ ਸੰਗ ਹੋਵੇ।

  • @ManpreetSingh-su1pl
    @ManpreetSingh-su1pl 20 วันที่ผ่านมา +23

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @AmandeepSingh-bu4wn
    @AmandeepSingh-bu4wn 20 วันที่ผ่านมา +21

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @panjabtech751
    @panjabtech751 20 วันที่ผ่านมา +45

    ਆਮ ਆਦਮੀ ਪਾਰਟੀ ਵਾਲਾ ਤਾਂ ਭੱਜ ਗਿਆ ਮੈਦਾਨ ਸੱਡਕੇ 😅😅😅

  • @junglemyschool
    @junglemyschool 20 วันที่ผ่านมา +49

    ਵੀਰ ਦੂਜਾ ਅੰਮ੍ਰਿਤਪਾਲ ਤਾਂ ਮੈਦਾਨ ਹੀ ਛੱਡ ਗਿਆ ਉਸ ਨੇ ਤਾਂ ਆਪਣੇ ਕਾਗਜ ਹੀ ਵਾਪਸ ਲੈ ਲਏ

    • @panjabtech751
      @panjabtech751 20 วันที่ผ่านมา +4

      ਹਾਂਜੀ

    • @AmandeepSingh-dt7pe
      @AmandeepSingh-dt7pe 20 วันที่ผ่านมา +2

      ​​@@panjabtech751kiva pata chalaya???

    • @sabi-mansa
      @sabi-mansa 20 วันที่ผ่านมา +3

      ਚੰਗਾ ਰਹਿ ਗਿਆ
      ਨ੍ਹੀ ਵੋਲਟੋਏ ਵਾਂਗੂੰ ਮਾਂਝਣਾ ਸੀ ,
      ਭੰਡ ਬੁੱਚੜ ਦਾ ਗਿੱਦੜ

    • @ohibande8265
      @ohibande8265 20 วันที่ผ่านมา +1

      Jado Ohde Pind Waleya Boycott Karta Hun Kagaz Vapis Lave Na Lave Par Full International Level Te Bezzati Karva layi va

    • @luckytoor2661
      @luckytoor2661 20 วันที่ผ่านมา

      Vapis le gye oh ta dar da y form

  • @pavittarsingh739
    @pavittarsingh739 20 วันที่ผ่านมา +18

    ਝਾੜੂ ਦਾ ਤਾਂ ਤੀਲਾ-ਤੀਲਾ ਹੋਇਆ ਪਿਆ।

  • @ItsGametime10005
    @ItsGametime10005 20 วันที่ผ่านมา +11

    ਗੱਲ ਅਸੂਲਾਂ ਦੀ ਹੁੰਦੀ ਏ 💪🏼💪🏼
    ਸਾਲਾਂ ਦਾ ਚੱਕਰ ਨਹੀਂ
    ਜੋ ਧਰਮ ਦੇ ਅਸੂਲਾਂ ਤੇ ਖਰਾ ਓਹੀ ਪੰਥਕ ❤💪🏼

  • @harjeetsinghkhalsa1588
    @harjeetsinghkhalsa1588 20 วันที่ผ่านมา +20

    ਇਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਬਾਬਾ ਜੀ ਕੀ ਦੋ ਨਾਂ ਦੇ ਭੁਲੇਖੇ ਪਾ ਕੇ ਦੂਜੇ ਅੰਮ੍ਰਿਤਪਾਲ ਹੋਰ ਆਪਣੇ ਭਾਈ ਸਾਹਿਬ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਵਿਚ ਈ.ਵੀ.ਐਮ. ਮਸ਼ੀਨ ਦੇ ਜਰੀਏ ਗੜਬੜ ਕਰਨ ਦੀ ਸਾਜਿਸ਼ ਕਰੇਗੀ ਗੌਰਮੈਂਟ, ਸਿਰਫ ਇਸੇ ਲਈ ਉਸ ਨੂੰ ਖੜਾ ਕੀਤਾ ਗਿਆ ਜਾਪਦਾ ਹੈ, ਗੁਰੂ ਭਲੀ ਕਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @AmrikSingh-dn3pt
    @AmrikSingh-dn3pt 20 วันที่ผ่านมา +8

    ਥਲੀ ਵੀਰ ਜੀ ਫਰੀਦਕੋਟ ਤੋ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੱਤਰ ਖੜ੍ਹੇ ਹਨ ਉਹਨਾਂ ਦੀ ਇੰਟਰਵਿਊ ਕਰੋ

  • @HarpreetKaur-vy9ki
    @HarpreetKaur-vy9ki 20 วันที่ผ่านมา +16

    ਰਹਿਤ ਮਰਿਆਦਾ ਵਾਲੇ ਸਿੱਖਾਂ ਦੀ ਚੜਦੀ ਕਲਾ ਹੋਵੇਗੀ ਜੀ ਵਾਹਿਗੁਰੂ ਜੀ

  • @HarjeetSingh-bc3bm
    @HarjeetSingh-bc3bm 19 วันที่ผ่านมา +2

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲ ਪੁਰਖ ਜੀ ਮੇਹਰ ਕਰਨਗੇ ਜੀ

  • @user-yg3nr2ov2x
    @user-yg3nr2ov2x 20 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵੀਰ ਜੀ ਮਸ਼ੀਨਾਂ ਦੀ ਵੀ ਜਾਂਚ ਕਰ ਲਿਉ ਕਿਤੇ ਵੋਟਾਂ ਦੁਜੇ ਪਾਸੇ ਨਾ ਪਾਈ ਜਾਨ ਵੀਰ ਜੀ ਸਰਕਾਰ ਚਾਲ ਬਾਜ ਚੁਕਨੇ ਰੇਹਨ ਦੀ ਲੋੜ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ 💪💪💪💪💪💪

  • @hatttereki
    @hatttereki 20 วันที่ผ่านมา +7

    ਬਹੁਤ ਵਧੀਆ ਜੀ ਇਹਨਾਂ ਕੰਜਰਾਂ ਦਾ ਭਾਂਡਾ ਭੰਨਣ ਦਾ।

  • @harjeeschekhonz5556
    @harjeeschekhonz5556 20 วันที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ 🙏💐🌹♥️💝🙏

  • @majorsingh1285
    @majorsingh1285 19 วันที่ผ่านมา +1

    ਖਾਲਸਾ ਪੰਥ ਜੀ ਭਾਈ ਅਮਿਰਤਪਾਲ ਸਿੰਘ ਨੂੰ ਜਿੱਤਾਵੋ , ਫੇਰ ਦੇਖਦੇ ਆ ਕੋਣ ਰੋਕਦਾ ਖ਼ਾਲਸਾ ਵਹਿਰ ਨੂੰ

  • @HarwinderSingh-yj7is
    @HarwinderSingh-yj7is 20 วันที่ผ่านมา +18

    ਹਾਂਜੀ ਵੀਰ ਜੀ ਜਿਹੜਾ ਅੰਮ੍ਰਿਤ ਪਾਲ ਦਾ ਗਲਤ ਚਿਹਰਾ ਇਹਨਾਂ ਨੇ ਵਿਖਾਣ ਦੇ ਨੇ ਅਯਾਦ ਲੜਨ ਵਾਸਤੇ ਕਿਤੇ ਉਹ ਨਾ ਹੋਵੇ ਵੀ ਵੋਟਾਂ ਭਾਈ ਅੰਮ੍ਰਿਤਪਾਲ ਸਾਹਿਬ ਜੀ ਨੂੰ ਪਾਉਂਦੇ ਹੁਣ ਲੋਕ ਜਾਈ ਉਧਰ ਜਾਣ ਇਹ ਦਾ ਜਿਹਾ ਵੀਰ ਬਣ ਕੇ ਸਾਰੇ ਜਾਣੇ ਧਿਆਨ ਰੱਖਿਓ ਜੀ

  • @Parm0410
    @Parm0410 20 วันที่ผ่านมา +13

    ਨਕਲੀ ਤਾਂ ਫੁੱਰਰ ਹੋ ਗਿਆ ਕਿਉਂਕਿ ਉਸਨੂੰ ਪਤਾ ਸੀ ਕਿ ਖਡੂਰ ਸਾਹਿਬ ਵਾਲੇ ਝੰਡ ਲਾਹੁਣਗੇ।

  • @HarjinderSingh-ul6lp
    @HarjinderSingh-ul6lp 19 วันที่ผ่านมา +3

    ਵਾਹਿਗੁਰੂ ਜੀ ਭਲੀ ਕਰਨਗੇ ਵਾਹਿਗੁਰੂ ਜੀ ਨੂੰ ਯਾਦ ਕਰੋਂ ਭਾਈ ਸਾਹਿਬ ਜੀ ਨੂੰ ਕੋਈ ਹਰਾ ਨਹੀਂ ਸਕਦਾ

  • @balvirsingh5810
    @balvirsingh5810 20 วันที่ผ่านมา +6

    ਬਾਦਲ ਪਰਿਵਾਰ ਨੇ ਸ਼੍ਰੌਮਣੀ ਜਥੇਬੰਦੀ ਭਾਜਪਾ ਆਰ ਐਸ ਐਸ ਦੇ ਪੈਰਾਂ ਚ ਹੀ ਰੋਲੀ ਹੈ

  • @user-oy4sm2yk1s
    @user-oy4sm2yk1s 19 วันที่ผ่านมา +2

    ਜਿਹੜਾ ਵੀ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਦਾ, ਉਹ ਸਾਰੇ ਭੈਣ ਭਰਾ ਬਜ਼ੁਰਗ ਮਾਂ ਬਾਪ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ,, ਜਿਹੜਾ ਪੰਥ ਨਾਲ ਗਦਾਰੀ ਕਰੂ ਉਸ ਗਦਾਰ ਨੂੰ ਜੁਗਾ ਜੁਗਾ ਤੱਕ ਗੰਗੂ ਪਾਪੀ ਵਾਂਗੂੰ ਲਾਹਨਤਾ ਪੈਂਦੀਆਂ ਰਹਿਣਗੀਆਂ

  • @bhupindersingh5311
    @bhupindersingh5311 20 วันที่ผ่านมา +5

    Waheyguru chardikala rakhey ❤💪🏽❤️🙏🙏🙏🙏🙏

  • @amriksinghaulakh3965
    @amriksinghaulakh3965 20 วันที่ผ่านมา +7

    ਆਹ ਨਕਲੀ ਬੰਦੇ ਨੂੰ ਜੁੱਤੀ ਫੇਰੋ ਸਾਰੀ ਜ਼ਿੰਦਗੀ ਲਾਹਨਤਾ ਪੈਣਗੀਆਂ

  • @butasingh4607
    @butasingh4607 20 วันที่ผ่านมา +5

    ਵਹਿਗੁਰੂ ਜੀ ਖਡੂਰ ਸਹਿਬ ਤੁ ਜਿੰਨੋ ਵੀ ਸਿੱਖ ਗਵਾਈ ਕਰ ਰਹੇ ਹਨ ਉਹਨਾਂ ਉਪਰ ਮਹਿਰ ਕਰੋ

  • @pritpalsingh5150
    @pritpalsingh5150 20 วันที่ผ่านมา +4

    Bhai Amrit pal Singh ji jindabad jindabad jindabad jindabad jindabad

  • @PardeepPardeep-uj6yb
    @PardeepPardeep-uj6yb 20 วันที่ผ่านมา +6

    Amritpal jindabad full support 💪💪💪💪❤️🌹🙏❤️🌹🙏

  • @RupinderSingh-pw3tb
    @RupinderSingh-pw3tb 20 วันที่ผ่านมา +14

    ਵਾਹਿਗੁਰੂ ਜੀ ਕਿਰਪਾ ਕੱਰ ਦੇਣ ਹੁਣ 🙏

  • @SurjitSingh-xd5sk
    @SurjitSingh-xd5sk 20 วันที่ผ่านมา +6

    ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖਣ ਜੀ

  • @singhsubeg7616
    @singhsubeg7616 18 วันที่ผ่านมา +2

    Bhai Amritpal Singh Ji Khalsa Zindabad Vote Pake Jitao

  • @gurjotsingh445
    @gurjotsingh445 20 วันที่ผ่านมา +5

    Bhai Amritpal singh ji zindabad wmk 🙏

  • @DhimanSaab-lp8fx
    @DhimanSaab-lp8fx 18 วันที่ผ่านมา +1

    ਸਾਡੇ ਪੰਜਾਬੀਕਦੇ ਵੀ ਨਹੀਂ ਸੁਦਰ ਸੱਕਦੇ ਪੰਜਾਬੀ ਪੰਜਾਬੀ ਨੂੰ ਬਰਬਾਦ ਕਰਨ ਲਈ ਇਕ ਇਕ ਰੁਪਏ ਪਿੱਛੇ ਅਪਣਾ ਜ਼ਮੀਰ ਵੇਚ ਦਿੰਦੇ ਹਨ

  • @MOHIEWALA
    @MOHIEWALA 20 วันที่ผ่านมา +3

    ਚਾਲਾਂ ਚੱਲਦੀ ਹੈ ਸਰਕਾਰ 💯💯🙏

  • @amansandhu6654
    @amansandhu6654 20 วันที่ผ่านมา +8

    ਜੋ ਮਰਜ਼ੀ ਕਰ ਲਓ ,,ਆਪ ਵਾਲਿਓ,,,ਸਭ ਨੂੰ ਪਤਾ ਅਸਲੀ ਨਕਲੀ ਅੰਮ੍ਰਿਤਪਾਲ ਸਿੰਘ ਦਾ,,, ਇਹਨਾਂ ਪਹਿਲਾਂ ਵੀ ਬਹੁਤ ਝੂਠੀਆਂ ਖਬਰਾਂ ਲਾਈਆਂ ਸੀ,,,ਜੋ ਮਰਜ਼ੀ ਕਰ ਲੈਣ,, ਇਹ ਕੰਜਰ

  • @PalwinderSinghRurka
    @PalwinderSinghRurka 19 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SinghGill7878
    @SinghGill7878 20 วันที่ผ่านมา +23

    ਭੱਜ ਗਿਆ ਨਕਲੀ ਮੱਥੇ ਕਲੰਕ ਲਵਾਕੇ ਨਾਮੁ ਵਾਪਿਸ ਲੈ ਲਿਆ 😂

  • @starlightlego8363
    @starlightlego8363 20 วันที่ผ่านมา +6

    Bhai Amritpal Singh ji Khalsa jindabad ❤

  • @LakhwinderSingh-gg6dc
    @LakhwinderSingh-gg6dc 20 วันที่ผ่านมา +6

    ਵੀਰ ਜੀ ਵੋਟ ਚੋਣ ਨਿਸ਼ਾਨ ਤੇ ਪੈਂਦੀ ਹੈ। ਜਿਹੜਾ ਨਿਸ਼ਾਨ ਭਾਈ ਨੂੰ ਮਿਲੇਗਾ ਓਸੇ ਚੋਣ ਨਿਸ਼ਾਨ ਤੇ ਠੱਪ ਠੱਪ ਮੋਹਰਾਂ ਲਾਵਾਂਗੇ

  • @balkarchauhan
    @balkarchauhan 19 วันที่ผ่านมา +2

    ਨਸ਼ਿਆਂ ਤੇ ਬੇਅਦਬੀ ਦਾ ਇੱਕੋ ਹੱਲ਼ ਹਵਾ ਚੱਲੁਗੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲ ਦੁਕੀ ਤਿੱਕੀ ਕੈਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਖੰਡੂਰ ਸਾਹਿਬ ਤੋਂ ਚੋਣਾਂ ਜਿੱਤ ਕੇ ਕੋਈ ਲੀਡਰ ਰਹਿਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੰਡੂਰ ਸਾਹਿਬ ਤੋਂ ਜਿਤਾਉਣਾ ਹੈਂ ਖਾਲਸਾ ਰਾਜ ਲੈਕੇ ਆਉਣਾਂ ਹੈਂ ⛳⛳🙏❤️

  • @lakhwinderkaur8326
    @lakhwinderkaur8326 20 วันที่ผ่านมา +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @SukhdeepSingh-vf4qq
    @SukhdeepSingh-vf4qq 20 วันที่ผ่านมา +3

    ਭਾਈ ਅੰਮ੍ਰਿੰਤਪਾਲ ਸਿੰਘ ਜੀ ਕੌਮ ਦਾ ਹੀਰਾ ਸਾਂਭ ਲਓ।।ਜਿਊਦੇ ਰਹੋ ਖਡੂਰ ਸਾਹਿਬ ਵਾਲਿਓਂ।।

  • @user-vx3ue1ye6g
    @user-vx3ue1ye6g 20 วันที่ผ่านมา +2

    ਵਾਹਿਗੁਰੂ ਵਾਹਿਗੁਰੂ ਜੀ🎉

  • @LoveRandhawa-fk7xd
    @LoveRandhawa-fk7xd 19 วันที่ผ่านมา +2

    Khalistan Zindabad

  • @pannulive1144
    @pannulive1144 20 วันที่ผ่านมา +5

    Waheguru ji❤❤❤❤❤

  • @peplosboutique4983
    @peplosboutique4983 19 วันที่ผ่านมา +2

    Punjabio please support Bhai Amritpal Singh 🙏

  • @SubhdeepSingh-cr3ix
    @SubhdeepSingh-cr3ix 20 วันที่ผ่านมา +2

    ਥਲੀ ਬਾਈ, ਬਹੁਤ ਵਧੀਆ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ

  • @SunnySingh-ke3sh
    @SunnySingh-ke3sh 20 วันที่ผ่านมา +11

    Amritpal Singh Zindabad zindabad

  • @gurwindersinghbalu6530
    @gurwindersinghbalu6530 20 วันที่ผ่านมา +6

    Bhai amritpaal Singh ji jindaaabaaaaaadddd 😊

  • @KulwantSingh-cz5in
    @KulwantSingh-cz5in 20 วันที่ผ่านมา +7

    ਸਿੰਘੋ ਡਟੇ ਰਹੋ

  • @gurpreetgill9440
    @gurpreetgill9440 20 วันที่ผ่านมา +5

    Tere te v veer sanu maan tusi Sach da saath ditta

  • @simranjitkaurbajwa3265
    @simranjitkaurbajwa3265 10 วันที่ผ่านมา +1

    Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @ranjit900
    @ranjit900 19 วันที่ผ่านมา +1

    ਸਿਮਰਨਜੀਤ ਸਿੰਘ ਮਾਨ ਦਾ ਬਦਲ ਚਾਹੀਦਾ ਏਜੰਸੀਆਂ ਨੂੰ ਉਹ ਮਿਲ ਗਿਆ ਵਧਾਈਆਂ ਜੀ

  • @AmandeepSingh-eb6wp
    @AmandeepSingh-eb6wp 20 วันที่ผ่านมา +9

    Bhai Amritpal Singh jindabaad

  • @kewalsekhon8206
    @kewalsekhon8206 20 วันที่ผ่านมา +4

    Good

  • @simarjitsingh8787
    @simarjitsingh8787 20 วันที่ผ่านมา +11

    Sarder Amrt pal Singh Ji Khalsa MP MP MP MP MP MP MP jindabad

  • @satinderpalsingh6055
    @satinderpalsingh6055 20 วันที่ผ่านมา +7

    Bhai amrit pal singh ji khalsa zindabad

  • @bobbysekhon6106
    @bobbysekhon6106 20 วันที่ผ่านมา +7

    BHAI AMRITPAL SINGH ZINDABAD ✌️

  • @AjitSingh-vp5jh
    @AjitSingh-vp5jh 20 วันที่ผ่านมา +3

    Good ji

  • @user-pc6oj5wx5n
    @user-pc6oj5wx5n 20 วันที่ผ่านมา +7

    Bhai amritpal Singh ji jindabad

  • @gurpreetgill9440
    @gurpreetgill9440 20 วันที่ผ่านมา +6

    Amritpal veer kaum da heera 🙏 Deep sidhu veer jga gya kaum nu ♥️

  • @kmattu2793
    @kmattu2793 20 วันที่ผ่านมา +2

    Bhai amritpal zindabad please vote and spot

  • @Deep-zy5uk
    @Deep-zy5uk 20 วันที่ผ่านมา +5

    Bhai Amrit paal Singh ji

  • @taajsingh7474
    @taajsingh7474 20 วันที่ผ่านมา +2

    Waheguru Ji Bhai Saab Amritpal Singh Khalsa Chardikla ch jitt krauni Waheguru Ji DHAN DHAN SHRI GURU GRANTH SAHIB JI TERA HAR VIHLE SHUKRANA JI 🙏🙏🙏🙏🙏💞

  • @RanjitSingh-qf1jy
    @RanjitSingh-qf1jy 20 วันที่ผ่านมา +3

    Waheguru g ❤

  • @rajwindersingh-ov3tc
    @rajwindersingh-ov3tc 20 วันที่ผ่านมา +15

    ਸੁਖਵੀਰ ਬਾਦਲ ਨੂੰ 20 ਦਿਨ ਡਿਬਰੂਗੜ ਭੇਜਿਆ ਜਾਵੇ😅

  • @JatinderpalSingh-tc9us
    @JatinderpalSingh-tc9us 15 วันที่ผ่านมา

    ਨਾ ਤੀਰਾ ਨਾ ਤਲਵਾਰਾ ਤੋ ਡਰ ਲੱਗਦਾ ਆਪਣੇ ਯਾਰਾ ਤੋ ਇੱਸਨਕਲੀ ਅਮ੍ਰਿਤਪਾਲ ਤੋ ਸਾਵਧਾਨ ਰਹੋ

  • @user-fl9xc5js8h
    @user-fl9xc5js8h 20 วันที่ผ่านมา +4

    Bhai Sahib Bhai Amrit pal Singh ji Khalsa zindabad waris Punjab 🙏♥️

  • @kulwantkaur6350
    @kulwantkaur6350 20 วันที่ผ่านมา +10

    Amrtpalsingh 8:29 zindabad

  • @user-bs6qs3pt5f
    @user-bs6qs3pt5f 20 วันที่ผ่านมา +6

    Bai amritpal singh ji jindabad

  • @warismeetwarismeet4856
    @warismeetwarismeet4856 20 วันที่ผ่านมา +8

    Sangat nu samjan di lod aa
    Waheguru fateh karouga
    Bhai amritpal singh ji Khalsa jindabad jindabad jindabad

  • @user-le9lu6li3n
    @user-le9lu6li3n 20 วันที่ผ่านมา +4

    Bhai amritpal singh khalsa ji jindabad ji 🙏

  • @SinghBh-mu8wv
    @SinghBh-mu8wv 20 วันที่ผ่านมา +6

    ਭਗਵੰਤ ਕੀੜੇ ਪੈਣੇ ਤੈਨੂੰ ਹਰਾਮ ਦਿਆ ਪਿਲਿਆ ਤੂਬੀ ਸੈਂਟਰ ਵਰਗਾ ਬਣ ਗਿਆ ਜਿਹੜਾ ਨਕਲੀ ਅੰਮ੍ਰਿਤ ਪਾਲ ਬਣਿਆ ਇਹਦੇ ਪਿਛੋਕੜ ਬਾਰੇ ਇਹਦੇ ਪਿੰਡ ਵਾਲੇ ਦੱਸਣ ਇਸ ਦਾ ਬਾਈਕਾਟ ਕਰੋ ਇਹ ਸ਼ਾਇਦ ਉਹ ਅੰਮ੍ਰਿਤ ਪਾਲ ਹੈ ਜੋ ਮਨਪ੍ਰੀਤ ਮੰਨਾ ਬਾਰੇ ਗਲਤ ਬੋਲਦਾ ਸੀ ਬਾਦਲਕਿਆਂ ਦੀ ਚੁੱਕ ਚ ਆ ਕੇ ਪਤਾ ਕਰੋ ਜਿਸ ਨੂੰ ਵੀ ਹੋਵੇ ਕਮੈਂਟ ਕਰਕੇ ਦੱਸਿਓ

  • @KulwantSingh-cz5in
    @KulwantSingh-cz5in 20 วันที่ผ่านมา +5

    ਕੜਾਹਾ ਸਿੰਘ (ਵਲਟੋਹਾ) ਨੂੰ ਸਬਕ ਸਿਖਾ ਦਿਉ

  • @majorsingh1285
    @majorsingh1285 19 วันที่ผ่านมา +2

    ਵਲਟੋਹਾ ਪੰਥਕ
    ਸਿਰਸੇ ਸਾਥ ਨੂੰ ਮਾਫ਼ੀ ਇਹਨਾਂ ਦਿਂਤੀ
    ਬਾਹਾਂ ਖੜੀਆਂ ਕਰ ਇਹ ਬਹਾਰ ਆਇਆ
    ਬਾਦਲ ਲਾਣਾ ਸ਼੍ਰੋਮਣੀ ਕਮੇਟੀ ਦੱਸਦੈ ਕਿੰਨੇ ਪਰਿਵਾਰਾਂ ਨੂੰ ਆਮਿਰਤਪਾਨ ਕਰਵਾਇਆ
    ਤਾਹੀ ਤਾਂ ਹੁਣ ਠੇਰੀਆ ਵਿੱਚ ਫੇਰਦਾ ਵਲਟੋਹਾ

  • @user-rx2nw6bc5x
    @user-rx2nw6bc5x 20 วันที่ผ่านมา +2

    🙏🏽❤️

  • @rajenderkaur4563
    @rajenderkaur4563 19 วันที่ผ่านมา +1

    Waheguru ji mehr karo panjab di jawani te ❤

  • @arshdeep7181
    @arshdeep7181 20 วันที่ผ่านมา +1

    Waheguru ji kerpa Karo g 🙏

  • @Legends_1984
    @Legends_1984 20 วันที่ผ่านมา +3

    Amritpal jindabad

  • @MOHIEWALA
    @MOHIEWALA 20 วันที่ผ่านมา +2

    ਲੋਕੋਂ ਅੱਖਾਂ ਖੋਲ ਕੇ ਵੋਟ ਪਾਇਓ ਸਹੀ ਅੰਮ੍ਰਿਤਪਾਲ ਸਿੰਘ ਖਾਲਸਾ ਪਛਾਣ ਕੇ ਵੋਟ ਪਾਉਣੀ ਐ 🦾💯⛳

  • @palwinderkaur9842
    @palwinderkaur9842 20 วันที่ผ่านมา +2

    Waheguru ji mehar bharya hath rakhan Bhai Amritpal Singh ji te kaamyaabi bakhshan 🙏🙏

  • @user-cw8lk3vf9t
    @user-cw8lk3vf9t 20 วันที่ผ่านมา +5

    punjab jagg jao spot kro bhai ji ki

  • @gursewaksingh8344
    @gursewaksingh8344 19 วันที่ผ่านมา +2

    Bhai Amritpal Singh ji zindabad 💪💪💪💪

  • @Positive.soul1313
    @Positive.soul1313 19 วันที่ผ่านมา +2

    ਵਾਹਿਗੁਰੂ ਜੀ ਮਿਹਰ ਕਰਨਾ 😇🙏 ਰਾਜ ਕਰੇਗਾ ਖਾਲਸਾ 😇🙏 ਸਰਕਾਰਾਂ ਦੇ ਵੀ ਪਸੀਨੇ ਛੁੱਟ ਗੇ 😂😅

  • @jaswinderjaswinder9101
    @jaswinderjaswinder9101 20 วันที่ผ่านมา +8

    Amritpal Singh jindabad ❤ ♥

  • @user-dk5md1cr1b
    @user-dk5md1cr1b 20 วันที่ผ่านมา +5

    Amritpal khalsa ji jitange

  • @AmarSinghKhalsa315
    @AmarSinghKhalsa315 20 วันที่ผ่านมา +10

    ਨਾਂ ਵਾਪਸ ਲੈ ਲਿਆ ਉਹਨੇ

  • @narinderkang6480
    @narinderkang6480 20 วันที่ผ่านมา +2

    Waheguru ji

  • @GurwinderSingh-er6uf
    @GurwinderSingh-er6uf 20 วันที่ผ่านมา +2

    Good 👍