Hans Raj Hans ਦਾ ਵਿਰੋਧ ਕਰਨ ਆਏ ਕਿਸਾਨਾਂ ਦੀਆਂ ਪੁਲਸ ਨੇ ਲਾਹੀਆਂ ਪੱਗਾਂ।ਕਿਸਾਨ ਕਹਿੰਦੇ, ਭਗਵੰਤ ਮਾਨਾਂ!
ฝัง
- เผยแพร่เมื่อ 14 พ.ค. 2024
- Hans Raj Hans ਦਾ ਵਿਰੋਧ ਕਰਨ ਆਏ ਕਿਸਾਨਾਂ ਦੀਆਂ ਪੁਲਸ ਨੇ ਲਾਹੀਆਂ ਪੱਗਾਂ।ਕਿਸਾਨ ਕਹਿੰਦੇ, ਭਗਵੰਤ ਮਾਨਾਂ! ਹੁਣ ਤੇਰੇ ਬੰਦਿਆਂ ਨੂੰ ਵੀ ਨਹੀਂ ਵੜਨ ਦਿੰਦੇ ਅਸੀਂ।
ਭਗਵੰਤ ਮਾਨ ਮੋਦੀ ਦੇ ਕਹਿਣ ਤੇ ਕਿਸਾਨਾਂ ਤੇ ਜ਼ੁਲਮ ਢਾਹ ਰਿਹਾ।
ਕਿਸਾਨਾਂ ਦਾ ਏਕਾ ਜ਼ਿੰਦਾਬਾਦ
ਕਿਸਾਨ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਜਾਬ ਪੁਲਸ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸਿੱਖ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
22ji Punjab police Mardi nahi Joo Punjab sarkar ja centre sarkar hukum du gi police ney oohi karna
Aa war Sirf India dey corporate nal nahi aa war New world order Dey khilaf aa
ਕਿਸਾਨ ਜਥੇਬੰਦੀਆਂ ❤❤
Kissan ekta zindabad 🙏
Good 👍👍
AAP 👎👎👎
Aap murdabad
Sharm ayoni chahidi prsashan nu loko Sharm kro sath deo Kishan da
ਕਿਸਾਨ ਵੀਰ ਐਨੀਂ ਮਿਨਤਾਂ ਕਰੀਂ ਜਾਂਦੇ ਨੇ ਫਿਰ ਉਂਨ੍ਹਾਂ ਨੂੰ ਵਿਰੋਧ ਕਿਉਂ ਨਹੀਂ ਕਰਨ ਦਿੰਦੇ ਜੇਕਰ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਵੀਰਾਂ ਨੂੰ ਵਿਰੋਧ ਕਰਨ ਦਿੱਤਾ ਜਾਵੇਂ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ।
ਬਹੁਤ ਵਧੀਆ ਵੀਰ ਧੰਨਵਾਦ ਕਿਸਾਨ ਏਕਤਾ ਜ਼ਿੰਦਾਬਾਦ
ਸਹੀ ਕਿਹਾ ਵੀਰ ਨੇ ਜੱਟ ਕਬੀਲੇ ਨਾਲ ਸਬੰਧਤ ਸਰਕਾਰ ਵੱਲੋਂ ਧੋਖੇਬਾਜ਼ੀ
ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ
BJP Bhagwant man Moradabad Kisan majdur Ekta jindabad
ਇਹਨਾਂ ਨੂੰ ਇਹ ਨੀ ਪਤਾ ਕਿ ਕੋਰਟ ਦਾ ਫ਼ੈਸਲਾ ਕਿ ਕੈਡੀਡੇਟ ਦੀ ਰੱਖਿਆ ਕੀਤੀ ਜਾਵੇ
😁😁
ਇਨ੍ਹਾਂ ਨੂੰ ਪਤਾ ਨਹੀਂ ਇਹ ਤਾਂ ਬੱਸ ਕਹਿਦੇ ਤੁਸੀਂ ਪਾਂਸੇ ਹੋਜੋ ਅਸੀਂ ਵਿਧਾਇਕ ਨੂੰ ਕੁਟਾਪਾ ਚਾੜ ਦੇਈਏ
ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਜ਼ਿੰਦਾਬਾਦ।
Pardhan sab salute
Bsp nu moka dena chahida h
Very nice punjab police
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
Bsp kishan jindabad
Berra gark ho jana es sarkar da v ji.waheguru ji
Kisan ekta zindabad kisan viro tusi ghat ginhati vich ho poora ikathh kr k ghero ehna nu
AAp murdabaad 🥷🥷🥷🥷👎👎👎👎👎🫵🫵🫵 no support aap bro
ਲੋਕ ਵਿਖਾਵੇ ਨੇ ਸਾਰੇ ਪੋਲਿੰਗ ਸਟੇਸ਼ਨ ਇਹੀ ਲਾਉਣਗੇ ਮੇਰਾ 35,ਸਾਲ ਦਾ ਤਜਰਬਾ ਹੈ
Punjab police rali hoi aa aap nall
CM Saab Poora Nahara Lawo,Inqlaab Zindabad,Samrajwaad Murdabad,But Maan Saab Da Nahara Pata Ki Inqlaab Zindabad,Samajwad Zindabad 😢😢
Ma salute krda ❤Tu Kishan aguo nu Bohat Soni sapich ha
Very Good
Hansraj saat Banda
Fer kisa dera ch batho
Chakor yaar aap hi kah diya
App sarkar bjp de B team aa..Delhi da dalla bn gya bhagwant Maan
😢😢😢😢😢
Kistan ekta zindabad
Bhai Aadarsh bhaiya darvesh
Jindabad
Good 👍
Bht glt krr Rae aa sarkar Loko jaago plzzzz 🙏🙏
punjab de look bilkul na Jao Ina nal virod krn liye na kite dharna lan liye Jao Ina nal kyu ki veer Ina nu ta moti fanding hoiye ve a ja a lok 4 din jail vich ve chale giye ta Ina nu koi fark ni Pina pr tohade chule vich agg ni balni
Protest karna har ek ensan da haq hai
ਵੋਟ ਨਾ ਪਾਉਣ a thek ਨਹੀਂ
🙏
Kisan is very good I’m with them
Zero respect mukhymantri very good
ज्यादा विरोध करमजीत अनमोल का कर रहे हैं या फिर हंसराज हंस का कर रहे हैं यह जाति वितकरा चल रहा है मजदूर लोगों को चाहिए कि एकजुट होकर अपनी वोट की ताकत दिखाओ
ਏ ਦਾ ਮਤਲਵ ਜਥੇਬੰਦੀਆਂ ਤੁਹਾਨੂੰ ਅੱਗੇ ਕਰਦੀਆਂ ਆ
Waheguru ji 💐🌹
In kissan karke koi industry Punjab ch nahi A rahi jo hy o ve paj rahea ne
yaar loka ne dharna la la k Punjab da beda gark krta a Loka ne fanding Khan liye Loka de jawan putt Marwa te
Ik vi saboot Lia funding khan da
ਕਿਸਾਨੋ ਬਾਰ ਬਾਰ ਸਵਿੰਧਾਨ ਦੀ ਗੱਲ ਕਰਦੇ ਹੋ।ਜਿਹੜੀ ਪਾਰਟੀ ਸਵਿੰਧਾਨ ਦੀ ਗੱਲ ਕਰਦੀ ਹੈ। ਉਸ ਦੀ ਹਮਾਇਤ ਕਰੋ।ਉਹੀ ਮਜ਼ਦੂਰ ਦੀ ਪਾਰਟੀ ਹੈ ਜਿਸ ਦਾ ਤੁਸੀਂ ਨਾਅਰਾ ਲਾਉਂਦੇ ਹੋ।
Sahi gal
Sahi gal hai kesana da kasur ki hai onha nu kayu roka ja rajya hai
Vigra Hoya na eh
Punjab sarkar murdabad
Punjab sarkar and Punjab police murdabad
ਕਿਸਾਨ ਵਿਰੋਧ ਤਾ BjP ਦਾ ਕਰਦੇ ਆ ਆਹ ਭਗਵੰਤ ਮਾਨ ਦੱਲਾ ਪੁਲਿਸ ਲਾ ਕੇ BjP ਦਾ ਸਾਥ ਦੇ ਰਿਹਾ
ਸਾਫ ਪਤਾ ਲਗਦਾ bjp ਦਾ ਸਾਥ ਦੇ ਰਿਹਾ
ਪੰਜਾਬ ਚ ਕੋਈ ਨਾ ਵੋਟ ਪਾਇਓ ਇਸ ਭਗਵੰਤ ਨੂੰ
ਗੱਡੀਆਂ ਝੜਾਦੋ ਬੀ ਜੇ ਪੀ ਦੇ ਵਿੱਚ ਰਿਵਾਜ ਵੀ ਤਾਂ ਹੈ ਨਾਲੇ ਕੰਮ ਮੂਕ ਜਾਵੇ।
Yah sala har EK jagah
Har ik jagah asi sawal puchan jande a Jo sade kissan shaheed kite a golian marke jeepa chada k
Rehna te ethe kise ne nhi ..police ni rehni kehnda....hor manda changa ki hunda ahi hunda
Tuhanu koi theka le rakhia kio Punjab da beda gark kita hoea
Punjab police jindabad jindabad
What farmers do here is to go to the fields do work🪵🦥
a bai nu Jada paise mile lagde a tahi sab tu Jada Cheka marda
Too paise dite ne kujh sharm kro boln lage
Amandeep sharm kar
me ta nhi dite bai ji jad Delhi dharna c 13 month asi ve othe e c jad kissan lidar app bol de Rahe a ve Sanu Bhar tu paisa aya a hun app e das de a ve Kise kol 60 lakh a Kise kol 25khal a Kise kol kine lakh a
Baki veer gareeb kissan Sade e bhai a tusi kadi soch k dekho Jine ve hun tak mar giye dharne vich sare gareeb e c koi lidar kyu ni ajj tak Mariya Sala me ta kadi suniya ni ve Kise lidar nu bukhar ve chadiya hove
No support not vote aap bjp
Dande fero ehna gundean de
Tu Aja ehna de ikko vajji da khadka kinna hou parshashan nu pata hai tu jyada siana nhi
Kyn beda grk krea Punjab da yrr tusi loka ne
Dhange pharo pure
Kisan mazdoor ekta zindabad
ਲੱਖੇ ਸਿਧਾਣਾ ਨੂੰ ਵੋਟਾਂ ਪਾਓ
Lakha sidhana zindavaad
ਹਰ ਤੀਜੇ ਦਿਨ ਹੀ ਇਹ ਧਰਨਾ ਲਾਈ ਰੱਖਦੇ ਨੇ
Baikat karo bai ehna ledra da
Doda kaafi vadda pind aaa te virodh karn 15 bande e aye aaa.... Ohi swaaal aaa ohi jwaab aa hans raj da ...
Yarr ane besamji jinna de vedde leader a.c. kemre c baett ke hassde hone kidda paggel bnea ne ave beagttte kerva jande
Bku ugrahan jindabad
ਭਗਵੰਤ ਮਾਨ ਜੀ moka a sgo modi ne ਕੇਜਰੀਵਾਲ nu jail bhejya tuc kisana da ਸਾਥ do..
B.J.P. Murda Bad
Hansraj nu jado nahi chaunda hansa da dhaka karan da ke matlab hansaa tenu patta ne bad dauabaa lag jannia aa
पुलिस प्रशासन जिंदाबाद
Agga lga ka loka mar rha ho tusi kisan nahi katil ho
Bohat vadea kita ina kissana Punjab Barbad karta kutea ne
ਇਹ ਕਿਸਾਨ ਨਹੀਂ, ਇਹ ਸਿੱਖਾਂ ਅਤੇ ਜੱਟਾਂ ਨੂੰ ਬਦਨਾਮ ਕਰਨ ਵਾਲੀ ਕਾਮਰੇਡਾ ਦੀ ਯੂਨੀਅਨ ਹੈ
ਬਸਪਾ ਦੀ ਮੱਦਦ ਕਰੋ। ਉਹ ਕਿਸਾਨਾਂ ਦੀ ਤੇ ਮਜ਼ਦੂਰ ਦੀ ਪਾਰਟੀ ਹੈ।
ਸਾਰੇ ਜੱਟ ਇਨਾਂ ਦੇ ਪੋਲਿੰਗ ਸਟੇਸ਼ਨ ਲਾਉਣਗੇ ਬਸਪਾ ਨੂੰ ਇੱਕ ਵੋਟ ਨੀ ਪਾਉਂਦੇ ਇਹੇ ਸਾਡੇ ਬਸਪਾ ਨੂੰ ਛੱਡਕੇ ਸਾਰੇ ਮੰਤਰੀਆਂ ਨੂੰ ਜ਼ਿਮੀਂਦਾਰਾਂ ਨੇ ਆਪਣੇ ਘਰ ਆਪਣੇ ਮੁਹੱਲੇ ਵਿੱਚ ਸੱਦਿਆ ਦਲਿਤ ਸਮਾਜ ਦਾ ਇਕ ਵੀ ਇਨਸਾਨ ਨਹੀਂ
Ennu leader banana da saunk hai iss di thanks tatta Hoya te phir theak ho jao😅😅😅
ਪਹਿਲਾਂ ਤੁਸੀਂ ਹੀ ਆਪ ਨੂੰ ਵੋਟਾਂ ਪਾਈਆਂ ਹਨ ਤਾਂ ਹੀ 92MLA ਆਏ ਨੇ
ਇਨ੍ਹਾਂ ਨੂੰ ਗੁੰਡਾਗਰਦੀ ਕਰਨ ਹੱਕ ਕੀਹਨੇ ਦਿੱਤਾ ਹੈ
M. I. T. T. I. Pleet. Master. Mohinder Singh. And share punjab. Biant singh. C ..m. Very. Bad
Panjab pollice wale jina ne pagga bania han ah pagg tuhanu sarkar ne nehi diti pagg da satkar karo ki tusi sarkar kolo pagga di beadvi karan di tankha lende ho lakh lahnet hai tuhanu tusi pagga la ke topi pa lawo apne nam nalo singh sabad hata ke gangu di olad wale nam likha lawo pp wale masse ragar di oulado je sikh ho sikhi laj rakho paise piche na sat shri akalwikko🙏
BJP hatao Desh bachao 👢🏴🏴☠️◼️😡👎
ਨਰਿੰਦਰ ਮੋਦੀ, ਭਗਵੰਤ ਮਾਨ ਹੰਸ ਰਾਜ ਪੰਜਾਬ ਪੁਲਿਸ ਹੰਸ ਰਾਜ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਡੇ ਭਾਈਵਾਲ ਮਜ਼ਦੂਰ ਭਰਾ ਜ਼ਿੰਦਾਬਾਦ
Kisan ekta jindabad
Bakwas kar rahe hain Kisan
🐕🦺🐕🦺🐕🦺🐕🦺
Tusi punjab nu barbad kar do.dharna Dena koi baddi gal ni per tusi punjab bare socho.ehna dharnea ne punjab nu barbad kar Dena.
A Kashmir singh is dog se hansraj sant tek him your home
ਇਹ ਪੰਜਾਬ ਦਾ ਭੱਠਾ ਬਿਠਾ ਰਹੇ ਹਨ ਝੂਠ ਬੋਲ ਊ
Bakvas
Kuja ni bana
ਕਿਸਾਨ ਮਜ਼ਦੂਰ ਏਕਤਾ ਜ਼ਿਆਦਾ ਬਾਦ
Greeb bnda ta ik din v nai la sakda dharna
Kissan mazdoor Ekta zindabad