Uncle ji dia gala sun ke dil khush ho gaya sachi oh Ghar karma wala hunda jis ghr vich rab dhee di dat bakshda waheguru ji khush rakhn te chardikala ch rakhn ❤❤
Kye lok dhi de Janam te ene khush ni hunde bs vkhave lye opero opero hasde pr es parivaar di khushi ena de chehre to saf dikh rhi bhot khush sare hi dhi hon te🎉🎉🎉🎉🎉🎉😊 mere vlo v bhot bhot mubarka sab nu❤🎉
Waheguru Ji da bhttt bhttt Shukar hai ji 🙏🏻🙏🏻🌷🙏🏻🙏🏻 Waheguru ji ne beant kirpa kiti aap ji te aap ji de parivar upr 🌻🌻 So emotional and heartwhelming speech from a dad to his daughter!♥️ Kiran didi ji ~u should be thankful to almighty for this precious gift in form of husband and bhaji u for Kiran didi ji 🙏🏻🙏🏻🌷🙏🏻🙏🏻
Veer ji tuhanu te tuhadi sari femily nu buhat buhat mubrka.tuhade papa di ik gl mainu buhat vadia lagi jado ohna ne kiha ke aj main dunia da sabh toh Ameer Banda ban gyea 🙏🙏
Congretchulation veer ji te didi ji Baba Hanuman Singh tuhade te tuhade Bache nu Buri Najar to bachve te god bless you bacche cute baby waheguru mehar kare sare paribar te
Ver g mai Amritsar to mainu thdi aa video but soniy lg Diya ne main bahut Roi Khushi Naal video dekh Dekhake Minu bahut Khushi Hoi kake no Dekh Ke Kushinagar Roi mein🎉🎉🎉❤❤❤ congretchulation Sapno FIR to
ਤੁਹਾਡੇ ਪਾਪਾ ਜੀ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਾ!ਇਹੋ ਜਿਹੀ ਸੋਚ ਸਭ ਦੀ ਹੋਣੀ ਚਾਹੀਦੀ ਹੈ🎉
ਰੱਬ ਖੁਸ਼ ਹੋਇਆ ਤਾਂਹੀ ਧੀ ਦਿੱਤੀ ਵਾਵਾ ਬਹੁਤ ਖੁਸ਼ੀ ਹੋਹੋਈ ਹੈ ਕੌਈ ਤਾਂ ਖੁਸ਼ ਹੋ ਇਆ ਧੀ ਹੋਣ ਤੇ ❤❤❤❤❤❤❤
ਜਿਨਾਂ ਜਾਈਂ ਲੱਛਮੀ ਉਹ ਮਾਂ ਸੁਲੱਖਣੀ ਕਿਰਨ ਤੁਸੀਂ ਬਹੁਤ ਭਾਗਾਂ ਵਾਲੇ ਹੋ ਤੁਹਾਡੇ ਘਰ ਧੀ ਨੇ ਜਨਮ ਲਿਆ ❤❤
ਵਾਹਿਗੁਰੂ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ਣ 🙏💞
God bless you
Hearty Congratulations Shipy and Kiran beta Ji 🎉.ਧੀਆਂ ਪਰਮਾਤਮਾ ਦੀ ਵੱਡਮੁੱਲੀ ਦੇਣ ਹੁੰਦੀਆਂ ਹਨ। ਪਰਮਾਤਮਾ ਧੀਆਂ ਦੀ ਦਾਤ ਉਹਨਾਂ ਨੂੰ ਹੀ ਦੇਂਦਾ ਹੈ ਜਿੰਨਾ ਦੀ ਧੀਆਂ ਨੂੰ ਪਾਲਣ ਦੀ ਔਕਾਤ ਹੁੰਦੀ ਹੈ। ਇਸ ਦੀ ਉਦਾਹਰਨ ਤੁਹਾਡੀ ਅਤੇ ਤੁਹਾਡੇ ਸਾਰੇ ਸਾਰੇ ਪਰਿਵਾਰ ਦੀ ਖੁਸ਼ੀ ਹੈ। ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ।
ਮੇ ਤਾਂ ਅੰਕਲ ਦੀ ਗੱਲ ਸੁਣ ਕੇ ਮਨ ਹੀ ਭਰ ਗਿਆ ❤❤ congratulations cute doll 🎉🎉
ਦਾਦਾ ਜੀ ਦੇ ਐਨੈ ਅਣਮੁੱਲੇ ਬੋਲ 🌹🌹ਵਾਹਿਗੁਰੂ ਜੀ 🌹ਸਦਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਧੀ ਰਾਣੀ ਨੂੰ
ਅੰਕਲ ਜੀ ਜਿਹੜੇ ਤੁਸੀਂ ਸ਼ਬਦ ਬੋਲੇ ਨੇ ਬਹੁਤ ਹੀ ਵਧੀਆ ਲੱਗੇ ਸੱਚੀ ਗੱਲ ਹੈ ਇਸ ਤੋਂ ਅਮੀਰ ਆਦਮੀ ਹੋਰ ਨਹੀਂ ਹੋ ਸਕਦਾ❤❤❤
Mein jdo uncle ji di gal puri suni repet te 2 vaar sachi bhut man bhar aya mera😢😢rona aa gya menu rab bache di khushi sab nu deve malik🙏🙏🙏🙏
ਨਾਨਕਿਆਂ ਅਤੇ ਦਾਦਕਿਆਂ ਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਨੰਨ੍ਹੀ ਪਰੀ ਨੂੰ ਚੜਦੀਕਲਾ ਚ ਰੱਖਣ ❤️❤️
ਧੀਆਂ ਅਤੇ ਧਰੇਕਾ ਰੌਣਕ ਹੁੰਦੀਆ ਵਿਹੜੇ ਦੀ,,,, ਪਰਮਾਤਮਾ ਲਮਿਆਂ ਉਮਰਾਂ ਬਖਸ਼ਣ🙏
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖਸ਼ੀ ਹੈ ਜੀ 🎉🎉❤
Uncle ji dia gala sun ke dil khush ho gaya sachi oh Ghar karma wala hunda jis ghr vich rab dhee di dat bakshda waheguru ji khush rakhn te chardikala ch rakhn ❤❤
ਮੈ ਬਹੁਤ ਬੇਸਬਰੀ ਨਾਲ ਵੀਡੀਓ ਦੇਖਣ ਲਈ ਬੈਠੀ ਸੀ ਪੂਰੇ ਪਰਿਵਾਰ ਨੂੰ ਖੁਸ਼ ਦੇਖ ਕੇ ਮਨ ਖ਼ੁਸ ਹੋ ਸਭ ਤੋ ਵਧੀਆ ਗੱਲਾ ਅੰਕਲ ਜੀ ਦੀਆਂ ਲੱਗੀਆਂ ❤
Uncle g di soch nu salam aa. Krma waliyan ne Kinnu nd Narinder didi
Ryt
🎂🎂🎉🎉❤❤❤❤🎉🎉👏🏻👏🏻👏🏻🤲🙏🙏
@@Goldpunjabvlogscongratulations, 🎊🎊🎊, waheguru, ji, 🙏🙏
@@jassalkaur3548⁵5
Sare pariwar nu boht boht vadhaian hon ji.tuhade naal naal asi v boht khush aa welcome baby girl god bless you princess. ❤❤
ਵਾਹਿਗੁਰੂ ਇਸ ਪਰਿਵਾਰ ਤੇ ਹਮੇਸ਼ਾ ਖੁਸ਼ੀਆਂ ਬਣਾਈ ਰੱਖੇ ਤੇ ਬੱਚੇ ਨੂੰ ਤੰਦਰੁਸਤ ਤੇ ਗੁਰਬਾਣੀ ਨਾਲ ਜੋੜ ਕੇ ਰੱਖੇ ਵਾਹਿਗੁਰੂ ਜੀ ਮਿਹਰ ਕਰਿਓ ਇਸ ਪਰਿਵਾਰ ਤੇ❤❤❤❤
Veer g tuhade papa hadho vadh change ne kash eive de mape hr kise ko hon love' you Daddy g😊
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ,,,ਸੱਚੀ ਧੀਆਂ ਵੀ ਕਰਮਾਂ ਵਾਲਿਆ ਨੂ ਨਸੀਬ ਹੁੰਦੀਆਂ ਨੇ,,, ਮੇਰੀਆਂ ਵੀ ਦੋ ਧੀਆਂ ਨੇ ਤੇ ਅਸੀਂ ਬਹੁਤ ਖੁਸ਼ ਹਾਂ।
Kye lok dhi de Janam te ene khush ni hunde bs vkhave lye opero opero hasde pr es parivaar di khushi ena de chehre to saf dikh rhi bhot khush sare hi dhi hon te🎉🎉🎉🎉🎉🎉😊 mere vlo v bhot bhot mubarka sab nu❤🎉
ਅੰਕਲ ਜੀ ਦੀ ਗੱਲ ਸੁਣ ਕੇ ਮੈਂ ਤਾਂ ਰੋ ਪਈ
Very nyc veer g congratulations Raja sahib ji thanu ta thudi girl nu hamesha khush rakhan ❤❤❤❤
Congratulations ji Nanke Dadke Family God bless 🙌 Babaji blessing you Babaji mehar karn Babaji tandrusti bakshan Hasde Wasde raho ❤❤❤❤❤🎉🎉🎉🎉🧿🧿😍😍💕
Sahi uncle ji chardikala vich rahe gbu uncle ji 🙏
❤❤Uncle g ne kiha meri famliy puuri ho gyi 🙏bhutt changa lga sunke ❤❤ kine khush aw es vele🎉🎉🎉🎉 wahhhhhhhh
ਨਾਨਕੇ ਦਾਦਕੇ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈਆ ਜੀ ਨ੍ਹੰਨੀ ਪਰੀ ਨੂੰ ਜੀ ਆਇਆ ਜੀ🎉🎉🎉🎉🎉💐💐💐🎈🎈🎈🎈🎈🎈❤️❤️❤️❤️❤️ਵਾਹਿਗੁਰੂਜੀ ਹਮੇਸਾ ਤੁਹਾਨੂੰ ਖੁਸ ਰੱਖਣਜੀ । ਵੀਰ ਜੀ ਤੁਹਾਡੇ ਵਿਚਾਰਬਹੁਤ ਹੀ ਚੰਗੇ ਲੱਗੇ ਨੇ ਪ੍ਰੀਵਾਰ ਦੀ ਪੂਰਤੀ ਲਈ ਵਾਹਿਗੁਰੂ ਜੀ ਦਾ ਧੰਨਵਾਦ ਜੀ
Waheguru Ji da bhttt bhttt Shukar hai ji 🙏🏻🙏🏻🌷🙏🏻🙏🏻
Waheguru ji ne beant kirpa kiti aap ji te aap ji de parivar upr 🌻🌻
So emotional and heartwhelming speech from a dad to his daughter!♥️
Kiran didi ji ~u should be thankful to almighty for this precious gift in form of husband and bhaji u for Kiran didi ji 🙏🏻🙏🏻🌷🙏🏻🙏🏻
ਬਹੁਤ ਬਹੁਤ ਵਧਾਇਆ ਵੀਰ ਜੀ ਵਾਹਿਗੁਰੂ ਜੀ ਲੰਮੀਆ ਉਮਰਾ ਬਖਸ਼ਣ ਸਾਰਿਆ ਨੂੰ
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੇ ਪਰਿਵਾਰ 😊 ਵਾਹਿਗੁਰੂ ਜੀ ਹਮੇਸ਼ਾ ਮੇਹਰਾ ਭਰਿਆ ਹੱਥ ਰੱਖਣ🙏🙏
Bhut bhut vadhiian sb parivar nu babaji bachchi nu chardikallan vich rakhn 🎉🎉
ਬਹੁਤ ਬਹੁਤ ਵਧਾਈਆਂ ਨਾਨਕਿਆਂ ਤੇ ਦਾਦਕਿਆਂ ਨੂੰ 🎉🎉🎉❤।
Sabh tu vdia te best family ❤😊😊😊😊😊😊😊
Waheguru Ji betiaa sb nu deve hamesha khush rakhe tuhanu❤❤
Many many congratulations g 🎉🎉 God bless you 💗💗
ਮੁਬਾਰਕਾਂ ❤🎉 ਸਾਰੇ ਪਰਿਵਾਰ ਨੂੰ ਬਹੁਤ ਵਧੀਆ ਢੰਗ ਨਾਲ ਨੰਨੀ ਪਰੀ ਦਾ ਸਵਾਗਤ ਕੀਤਾ
Uncle di soch bhut vdia aa congratulations ji 🎉🎉❤❤rabb eh daat sab nu dve 🙏🙏 tuhada vilog fist time dekhiya vdia lga tuci forn ch rehnde oo
Congratulations..tusi baut lucky o rabb ne dhee diti aa baut Khushi hoyi ❤🎉🎉🎊🎊🎂🎂
ਕਾਕੇ ਨੂੰ ਜੀ ਆਇਆਂ ਜੀ ਬਹੁਤ ਬਹੁਤ ਮੁਬਾਰਕਾਂ ਦੋਵਾਂ ਪਰਿਵਾਰਾਂ ਨੂੰ ਹਮੇਸ਼ਾ ਖੁਸ਼ ਰਹੋ ਪਾਪਾ ਜੀ ਤਾਂ ਸੋਲਾਂ ਆਨੇ ਸੱਚੀ ਗੱਲ ਕਹਿ ਗਏ ਇਹ ਹੀ ਤਾਂ ਸਿਆਣਪ ਹੈ ਚੰਗੇ ਵਿਚਾਰਾਂ ਦੀ ਪਾਪਾ ਜੀ ਜੁੱਗ ਜੁੱਗ ਜਿਓ
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੇ ਸਾਰੇ ਪਰਿਵਾਰ ਨੂੰ❤❤❤
Dheeya di khushi v koi koi krda putta di ta hr koi krda bhut Khushi hoyi eh vlog dekh k god bless you always 🙏❤️
Beby girl deya bhut mubarka nony puttu❤❤
Uncleji di gal sunn kay veeray rona ah gya bahut ghat loka di soch uncleji wargi hundi stay blessed baby
ਬਹੁਤ ਬਹੁਤ ਵਧਾਈ ਹੋਵੇ ਵੀਰ ਘਰ ਚ ਲੱਛਮੀ ਆਈ ਵਾਹਿਗੁਰੂ ਮੇਹਰ ਕਰੇ ❤❤❤❤
Bahut bahut congratulations g ਧੀਆਂ ਆਪਣੇ ਮਾ ਬਾਪ ਦਾ ਬਹੁਤ ਪਿਆਰ ਕਰ ਦੀਆ
Veer ji tuhanu te tuhadi sari femily nu buhat buhat mubrka.tuhade papa di ik gl mainu buhat vadia lagi jado ohna ne kiha ke aj main dunia da sabh toh Ameer Banda ban gyea 🙏🙏
Congratulations
ਬਹੁਤ ਬਹੁਤ ਮੁਬਾਰਕਾਂ ਪਿਆਰੀ ਨੰਨ੍ਹੀ ਪਰੀ ਧੀ ਦੀਆਂ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ
Chhoti kiran aa gai. ❤❤congratulations all family members. 💐💐🍼🍭
ਬਹੁਤ ਬਹੁਤ ਮੁਬਾਰਕਾਂ 🎉
Congratulations 🎉
ਧੀਆਂ ਮਿਸ਼ਰੀ ਦੀਆਂ ਡਲੀਆਂ 🎉
ਆਪ ਦੋਨਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੀ ਰਾਣੀ ਦੀ 🎉🎉🎉
ਬਹੁਤ ਬਹੁਤ ਮੋਬਾਰਕਾਂ ਵੀਰੇ ਸੱਦਾ ਖੋਸ ਰਹੋ ਕਿਰਨ ਦੀ ਬਹੁਤ ਕਰਮਾਂ ਵਾਲ਼ੇ ਨੇ ਜੀ ਇਹੋ ਜਿਹਾ ਪੱਰਿਵਾਰ ਮਿਲਿਆ 🙏🙏ਏਨਾ ਪਿਆਰ ਕਰਨ ਵਾਲਾ ਨਹੀਂ ਤਾ ਅੱਜ ਦੇ ਸਮੇ ਚ ਵੀਂ ਲੌਕ ਤੀਆ ਨੂੰ ਬੋਜ ਸਮਝ ਦੇ ਨੇ ਕ਼ਈ ਦਾਦੇ ਤਾ ਅਗ੍ਹਾਹ ਹੌ ਕੇ ਦੇਖ ਦੇ ਵੀਂ ਨੀ ਕੇ ਕੋੜੀ ਆ ਪਰਾ ਤੋਹਾਡੇ ਪਾਪਾ ਦੀਆਂ ਗੱਲਾ ਸੌਣ ਕੇ ਮਨ ਖੋਸ ਹੌ ਗਿਆ 🙏🙏
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ❤❤❤❤❤❤ ਬਹੁਤ ਖੁਸ਼ ਆ ਅਸੀ ਸਾਰੇ❤❤❤❤ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ❤❤❤❤
Congratulations
ਬਹੁਤ ਬਹੁਤ ਵਧਾਈਆਂ
Congratulations vere and Didi ji..Rab Mehar krn Te Thanu Sariya nu Tandrusi den..bht Khushi hoi vere..❤❤
Sab ton zayada dada ji khush ne , Waheguru ji lambi Umar dean sab nu spl baby nu
Congratulations to the proud parents. God bless your little bundle of joy 🎉❤
ਅੰਕਲ ਜੀ ਦੀ ਗੱਲ ਸਹੀ ਹੈ ਕਿ ਦੋਹਤੇ ਦੋਹਤੀਆਂ ਵੀ ਆਪਣੇ ਬੱਚੇ ਹਨ
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🎉
Congratlatiin bro nd sis gbu wlcm putt khush reho🎉🎉🎉🎉🎉🎉❤❤❤❤❤❤❤
Waheguru ji bless you cute baby ❤ Maasi love u alot 😊
Very congratulations 🎉🎉❤❤Rab tanu ਸਦਾ ਖੁਸ਼ ਰੱਖੇ ❤❤
Waheguru ji sda Khush rakhn 🙏🏻❤️😘
Batia.ta.kismat.walia.de.hundia.n.parmatma.tandrusti.bsksan❤❤❤❤❤🎉🎉🎉🎉🎉
Congratulations to all family members 🎉🎊🎉🎉🎉🙏🇬🇧
Bahut bahut Mubarak ho veer ji betiyan bahut kismat wale Insan ko milati hai aur ek beti ka baap hamesha Raja hota❤❤❤ God bless you rahamat beta ❤️🙌💕🌹
Congrats to you an your whole family. Enjoy the moment
Beautiful news Baby girl swagat kita Jeona te Kiran nu Lakh Lakh vidaya hoon Sara parwar noo vi
Waheguru ji mehar rakhe xxxxxx👩🍼👩🍼👩🍼
Congratulations both of you 🎉🎉🎉🎉 welcome to baby girl 💖💖💖💖
Wehegur ji meher kre dhee te god bless u putt
Many many graduations for the day. God bless both MoM💕 and the baby. Lots of love from USA California.
Bhuttt bhuttt Mubarak veer g or didi 🎉🎉🎉🎉🎉🎉
ਬਹੁਤ ਬਹੁਤ ਮੁਬਾਰਕਾਂ ਜੀ ਮੰਮੀ ਪਾਪਾ ❤❤❤❤ ਦਿਲ ਖੁਸ਼ ਕਰ ਦਿੱਤਾ
Congratulationz ਵੀਰ ਜੀ nd ਭਾਬੀ ਜੀ 🎉🎈🎁🎈🎉
Congratulations waheguru ji kiran te baby nu tandurusti bhakshan 🎉❤❤
Congracts dear couple bahut bahut wadai ji tuhanu 👌👌👌
Congratulations all of you waheguru ji chardikala ate tandrusti bakhsee
Bhut bhut vadhayian kiran bhen and veer ji🎉🎉❤❤
Congratulations to all family members 🎉🎉🎉
ਬਹੁਤ ਬਹੁਤ ਵਧਾਈ ਹੋਵੇ ਵੀਰ ਜੀ ਤੇ ਭਾਬੀ ਜੀ ❤🎉❤🎉❤🎉😊
Boht boht mubaraka veer ji tuhanu te kiran nu te sare pariwar nu boht kush a sare waheguru mehar kare 🙏🙏🎂🎉
Sahi gl aa veere kehnde aa jindgi vich kaniya daan krna bhut vdha daan huda e ❤❤❤jo rab ne tuhade choli paya e
Congratulations both of u.🎉❤
Bahut badhiya mere Veer
Congratulations to all family members 🎉❤❤
Mubarak ji satguru blessed baby.always.mom.dad❤❤❤
Congratulations put ji mom and baby❤❤
Congretchulation veer ji te didi ji Baba Hanuman Singh tuhade te tuhade Bache nu Buri Najar to bachve te god bless you bacche cute baby waheguru mehar kare sare paribar te
Many many Congratulations to Kiran Ji BhaJi 🎉🎉🎉🎉🎉
Babby Girl is a Blessing 🙏❤️❤️❤️🙏
Ardas krde a vera thude family ase tra hase te tadrost rhe wmk thude te ❤❤
Congratulations baby girl🎉🎉🎉❤
ਤੁਹਾਡੀ ਚੰਗੀ ਸੋਚ ਨੂੰ ਬਾਰ ਬਾਰ ਸਲਾਮ
Congratulations veer ji waheguru ji
As the princess only born in king's kingdom
Congratulations to both of you and god bless your princess 💗
🙏🙏🙏ਬਾਬਾ ਜੀ ਨੇ ਤੁਹਾਨੂੰ ਖੁਸ਼ੀ ਦਿੱਤੀ ਹੈ ਤੁਸੀਂ ਸੱਬ ਤੋਂ ਪਹਿਲਾਂ🙏 ਸ਼ੀ ਗੁਰੂ ਰਾਮਦਾਸ🙏 ਜੀ ਦੇ ਦਰਸ਼ਨ ਕਰਨ ਲਈ ਜਾਣਾ ਹੈ ਫਿਰ ਕੀਤੇ ਹੋਰ। ਬਾਬਾ ਜੀ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ। ❤❤
Waheguru ji mehar rakhna parwar upar
Sab too wadi gal tuhade papa ji ne kahi bahut hi changa laga waheguru ji eda hi khushiya banai rakhan🙏🙏🎂🍰🌹💐
Congratulations veer g and Kiran di waheguru ji tandrusti bakshn .❤.
ਪਿਆਰੇ ਵੀਰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਅਤੇ ਪਿਆਰੀ ਬੇਟੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖੇ
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 🎉 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Ver g mai Amritsar to mainu thdi aa video but soniy lg Diya ne main bahut Roi Khushi Naal video dekh Dekhake Minu bahut Khushi Hoi kake no Dekh Ke Kushinagar Roi mein🎉🎉🎉❤❤❤ congretchulation Sapno FIR to
Waheguru ji waheguru ji waheguru ji waheguru ji waheguru ji
Sachi uncle gg Thodyaaa gala sach ne ❤❤❤❤❤❤
ਅੰਕਲ ਦੀਆਂ ਗੱਲਾਂ ਸੁਣ ਕੇ ਅੱਖਾਂ ਪਰ ਅਇਆ😢