ไม่สามารถเล่นวิดีโอนี้
ขออภัยในความไม่สะดวก

ਮੱਝਾਂ ਚੋਰੀ ਕਰਨ ਵਾਲੇ ਨੇ ਫਿਰ ਦਰਬਾਰ ਸਾਹਿਬ ਜਾ ਕੇ ਕੀਤਾ ਗਲਤ ਕੰਮ

แชร์
ฝัง
  • เผยแพร่เมื่อ 15 มิ.ย. 2024
  • ਮੱਝਾਂ ਚੋਰੀ ਕਰਨ ਵਾਲੇ ਨੇ ਫਿਰ ਦਰਬਾਰ ਸਾਹਿਬ ਜਾ ਕੇ ਕੀਤਾ ਗਲਤ ਕੰਮ

ความคิดเห็น • 160

  • @MandeepSingh-qu9jk
    @MandeepSingh-qu9jk 2 หลายเดือนก่อน +29

    ਬਾਬਾ ਜੀ ਲੋਕਾਂ ਦਾ ਕੰਮ ਹੈ ਕਾਮ ਖਾਸ ਗੱਲਾਂ ਬਣੋਣੀਆ ਕੰਮ ਧੇਲੇ ਦਾ ਨਹੀਂ ਕਰਨਾ ਬਾਬਾ ਜੀ ਆਪ ਜੀ ਦੀ ਸੇਵਾ ਵਾਹਿਗੁਰੂ ਪ੍ਰਵਾਨ ਕਰੇ ਲੋਕਾਂ ਦਾ ਕੰਮ ਭੋਕਣਾ ਭੋਕੀ ਜਾਣ ਪ੍ਰਵਾਹ ਨਾ ਕਰੋ ਦੁਨੀਆਂ ਦਾ ਕੰਮ ਨਾਂ ਸਹੀ ਕਰਨਾਂ ਨਾਂ ਕਰਨ ਦੇਣਾ

  • @Arsh_Sandhu377
    @Arsh_Sandhu377 2 หลายเดือนก่อน +30

    ਬਾਬੇ ਆਪਾ ਤਾ ਪਹਿਲਾਂ ਕਿਹਾ ਸੀ ਕੇ ਦਾਤਰੀ ਨੁੰ ਇੱਕ ਪਾਸੇ ਤੇ ਦੁਨੀਆਂ ਨੁੰ ਦੋਵੇਂ ਪਾਸੇ ਦੰਦੇ ਹੁੰਦੇ ਆ ਦੁਨੀਆ ਦੀ ਪ੍ਰਵਾਹ ਨੀ ਕਰਨੀ ਆਪਣਾ ਕੰਮ ਕਰੀ ਜਾਓ ਤੁਸੀਂ,, ਮੈ ਤਾ ਉਹਨਾ ਨੁੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਦਾ ਹਾ ਕਿ ਜਿੰਨਾ ਨੁੰ ਉਹ ਚੋਰ ਮੰਦਬੁੱਧੀ ਲੱਗਦਾ,, ਉਹ ਚੋਰ ਨੁੰ ਆਪਣੇ ਘਰ ਲੈ ਜਾਣ 😊😊😊😊😊

  • @GurnamSingh-pj4pv
    @GurnamSingh-pj4pv 2 หลายเดือนก่อน +7

    ਧੰਨਵਾਦ ਜਗਜੀਤ ਸਿੰਘ ਭਾਅ ਜੀ।।
    ਬੜੀ ਮਿਹਨਤ ਕਰਕੇ ਸਚ ਸਾਹਮਣੇ ਲਿਆਂਦਾ ਜੇ।
    ਮੈਂ ਵੀ ਭੁਲੇਖਾ ਖਾ ਗਿਆ ਸੀ।।
    ਗੁਰਨਾਮ ਤਖਰ ਬੁਢਾਕੋਟ ਗੁਰਦਾਸਪੁਰ

  • @amarjitbrar6938
    @amarjitbrar6938 2 หลายเดือนก่อน +34

    ਮੰਦਬੁੱਧੀ ਨਹੀਂ ਹੈ।ਪੂਰਾ ਚੁੱਸਤ ਚਲਾਕ ਹੈ। ਉਹ ਬੋਲਦਾ ਮੰਦਬੁੱਧੀ ਵਾਲਿਆ ਵਾਂਗੂੰ ਹੈ। ਬਾਬਾ ਜੀ ਤੁਹਾਡਾ ਧੰਨਵਾਦ ਜੀ

    • @SinghBh-mu8wv
      @SinghBh-mu8wv 2 หลายเดือนก่อน

      ਆਪਣੀ ਰਸਤੇ ਚੱਲ ਦੁਨੀਆਂ ਨੂੰ ਭੌਂਕਣ ਦੇ

    • @Kang_dulla.
      @Kang_dulla. 2 หลายเดือนก่อน

      ਲੈ ਬਈ ਮੱਦਬੁੱਧੀ ।.. ਇਹ ਬਿਹਾਰੀ ਹਰਾਮੀ ਪੁਰਾ ਗੱਲ ਕਿ ਇੰਨੇ ਵੀਡੀਉ ਦੇਖ ਲਾਇਆ ਜਾਂ ਇਸ ਦੇ ਪਰਿਵਾਰ ਨੇ ਕਿ ਪੰਜਾਬ ਚ ਇਹ ਗੱਲ ਬਹੁਤ ਚੱਲਦੀ ਕਿ ਗੁੱਜਰਾਂ ਜਾਂ ਜੱਟਾਂ ਦੇ ਘਰੋਂ ਇੱਦਾਂ ਬਹੁਤ ਬੰਦੇ ਫੜੇ ।.. ਤੂੰ ਇਹ ਕਹਾਣੀ ਸੁਣਾ ਕਿ ਪੈਸੇ ਮੰਗ ਕਿ ਮੈਨੂੰ ਤੇ ਰਾਤ ਨੂੰ ਪਿੰਜਰੇ ਚ ਤਾਲਾ ਲਾ ਦੇਦੇ ਸੀ ।.. ਤੇ ਸਭ ਤੋਂ ਖਾਸ ਗੱਲ ਕਿਸੇ ਵੱਡੇ ਗੁਰੂ ਘਰ ਦਾ ਕਹਿ ਸਾਰੇ ਪਰਿਵਾਰ ਆਇਆ ਸੀ ।. ਤੇ ਇਹ ਇਨੀ ਗੱਲ ਤੋ ਖੁਸ਼ ਹੋ ਜਾਂਦੇ ਸਾਡੇ ਗੁਰੂ ਘਰ ਆਏ ਹਿੰਦੂ ਪਰਿਵਾਰ ਫੇਰ ਤੇ 500ਰੁਪਏ ਦਾਦਾ ਵੀ ਦੇਣ ਗੇ

    • @Kang_dulla.
      @Kang_dulla. 2 หลายเดือนก่อน

      ਇਹ ਹੁਣ ਬਈ ਜੀ ਦੇਖ ਲਉ ।,, ਬਹੁਤ ਚੁਢੇ ਬੰਦੇ ਮਿਲਣੇ ਮਤਲਬ ਅੱਗੇ ਤੋ ਅੱਗੇ ਜੋ ਗਲਤੀ ਇਹ ਕਰਦਾ ਸੀ ਉਹ ਹੁਣ ਨਵੇਂ ਗਲਤੀ ਨਹੀ ਕਰਨ ਗੇ।.. ਤੁਸੀ ਉਹ ਵੀਡੀਉ ਦੇਖਣੀ ਜੋ ਇਸ ਦੇ ਪਰਿਵਾਰ ਨਾਲ ਗੱਲ ਕੀਤੀ ਕਿ ਤੁਹਾਡਾ ਧੋਖਾ ਧਾੜੇ ਵਾਲਾ ਕੰਮ ਅਸਲੀ ਪਤਾ ਲੱਗ ਗਇਆ ।.. ਤੇ ਇਹਦੇ ਬਿਹਾਰੀ ਦਾ ਭਰਾ ਸੀ ਪੂਰਾ ਆਕੜ ਕਿ ਬੋਲਿਆ ਜੱਗੀ ਬਈ ਨੂ ਫੇਰ ਪਤਾ ਲੱਗ ਗਿਆ ।.. ਕਰ ਲਉ ਜੋ ਕਰਨਾ ।.. ਇਹੀ ਕੀਤੇ ਬਿਹਾਰੀਆਂ ਕੋਲ ਮੰਝਾ ਚੋਰੀ ਵਾਲਾ ਫੜ ਲਿਆ ਹੁੰਦਾ ।.. ਬਈ ਇੰਨਾਂ ਹਰਾਮੀਆਂ ਨੇ ਕਿਸੇ ਦੱਰਖਤ ਨਾਲ ਬੰਨ ਕਿ ਮਾਰ ਮਾਰ ਮਾਰ ਦੇਣਾ ਸੀ।…..
      ਕੱਲ ਬਿਹਾਰੀਆਂ ਦੀ ਇੱਕ ਵਿਡੀਉ ਆਈ ਉਹ ਨੋਕਰੀ ਦਾ ਝਾਂਸਾ ਦੇਕੇ ਕੁੜੀਆ ਨੂ ਫਾਸਾ ਲਿਆ ਕਰਦੇ ਸੀ ।.. ਬਈ ਤੁਸੀ ਖ਼ਬਰ ਦੇਖਣਾ ।.. ਕੁੜੀਆ ਨਾਲ ਜ਼ਬਰਦਸਤੀ ਰੇਪ ਕਰਦੇ ਸੀ ।.. ਤੇ ਉਪਰੋ ਸੋਟੀਆਂ ਮਾਰ ਮਾਰ ਕੁੜੀਆ ਰੋ ਰੋ ਕਿ ਮਾਰੇ ਹਾਲਤ ਹੋਏ ਸੀ।.. ਤੁਸੀ ਜਿੰਨਾ ਮਰਜ਼ੀ ਕਰ ਲਉ ।.. ਇੰਨਾਂ ਤੁਹਾਡਾ ਇਹਸਾਨ ਕਦੇ ਵੀ ਮੰਨ ਦੇ

  • @user-ce3md1yx3y
    @user-ce3md1yx3y 2 หลายเดือนก่อน +21

    ਬਾਬਾ ਜੀ ਤੁਹਾਡੀ ਸੇਵਾ ਨੂੰ ਸਲੂਟ ਹੈ ਬਾਕੀ ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆਂ ਨੂੰ ਦੋਵੇਂ ਪਾਸੇ ਦੰਦੇ ਹਨ

  • @jagdishram6460
    @jagdishram6460 2 หลายเดือนก่อน +10

    Waheguru ji ji veer ji🙏🏻🙏🏻🙏🏻

  • @MunnaBhai-zu2gn
    @MunnaBhai-zu2gn 2 หลายเดือนก่อน +28

    ਬਾਬਾ ਜੀ ਇਹਨੂੰ ਪੁਲਿਸ ਦੇ ਹਵਾਲੇ ਕਰਦੋ

  • @GURJEETSINGH-ky1je
    @GURJEETSINGH-ky1je 2 หลายเดือนก่อน +15

    ਜੇ ਇਹ ਕਿਸੇ ਹੋਰ ਸਟੇਟ ਵਿਚ ਇਹ ਕੰਮ ਕਰਦਾ ਫ਼ੜਿਆ ਗਿਆ ਹੁੰਦਾ ਕਦੋ ਦਾ ਮਾਰੀਆ ਹੁੰਦਾ।

  • @user-ci9wt8em2m
    @user-ci9wt8em2m 2 หลายเดือนก่อน +3

    ਵਾਰਸ ਸਾਹ ਨਾ ਆਦਤਾਂ ਜਾਦੀਆਂ ਨੇ ਭਾਵੇਂ ਕਟੀਆ ਪੋਰੀਆਂ ਜੀ ਜਿਨ੍ਹਾਂ ਮਰਜ਼ੀ ਗੋਹਾ ਮਲ ਲੋ ਰਸਾ ਚੱਬਣ ਦੀ ਆਦਤ ਨਹੀਂ ਜਾਦੀ ਬਾਬਾ ਜੀ good judgement

  • @chamkurthind7765
    @chamkurthind7765 2 หลายเดือนก่อน +3

    ਬਾਈ ਜੀ ਤੁਹਾਡੀ ਸੇਵਾ ਸ਼ਫਲ ਵੱਡੀ ਸੇਵਾ ਕਿਸੇ ਪਿੱਛੇ ਦੁਸਮਣੀ ਪਾਉਣੀ ਕਿਸੇ ਬਸ ਦੀ ਗਲ ਨੀ ਬਹੁਤ ਮਾੜੀ ਗਲ ।।ਆ

  • @Goni318
    @Goni318 2 หลายเดือนก่อน +7

    Bai ji police de ਹਵਾਲੇ ਕਰਦੋ,,,,ਬਾਬਾ ਜੀ ਤੁਸੀ ਬਦੀਆ ਕੰਮ ਕਰ ਰਹੇਹੋ ❤❤❤❤

  • @jagtarsehmi9530
    @jagtarsehmi9530 หลายเดือนก่อน

    ਬਾਬਾ ਜੀ ਇਹਨਾਂ ਦੇ ਹੌਸਲੇ ਤਾਂ ਹੀ ਵਧੇ ਕਿਉਂਕਿ ਪੁਲਿਸ ਇਹਨਾਂ ਨੂੰ ਫੜਦੀ ਨਹੀਂ ਦੂਜਾ ਇਹਨਾਂ ਲੋਕਾਂ ਦੇ ਮਸਲਿਆਂ ਵਿੱਚ ਮਦਈ ਠੋਸ ਨਹੀਂ ਹੁੰਦਾ ਪੁਲਿਸ ਉਹਨਾਂ ਮਸਲਿਆਂ ਵਿੱਚ ਦਖਲ ਦਿੰਦੀ ਹੈ ਜਿੱਥੋਂ ਉਨਾਂ ਦੀਆਂ ਜੇਬਾਂ ਗਰਮ ਹੋਣੀਆਂ ਹੁੰਦੀਆਂ

  • @damanbirkaur
    @damanbirkaur 2 หลายเดือนก่อน +1

    God bless you veer ji waheguru ji

  • @user-uj7sr5cp2j
    @user-uj7sr5cp2j 2 หลายเดือนก่อน +3

    ਇਹ। ਜੇੜ੍ਹੇ। ਕੰਜ਼ਰ। ਉਸ ਨੂੰ ਪੈਸੇ। ਦੇਦੇ। ਉਨ੍ਹਾਂ। ਨੇ। ਕਦੇ ਪੰਜਾਬੀ ਦੀ। ਕਦੇ ਮਦਦ ਕੀਤੀ ਹੈ,ਕੰਜ਼ਰ। ਤਾਂ ਹੀ ਹਿਮਾਚਲ ਵਿੱਚ ਸਿੱਤਰ। ਖਾਂਦੇ। ਨੇਂ

  • @jassiball3303
    @jassiball3303 2 หลายเดือนก่อน

    🙏ਸਤਿ ਸ੍ਰੀ ਅਕਾਲ ਵੀਰ ਜੀ ਕੌਈ ਗਲ ਨਹੀ ਤੂਸੀ ਟੈਨਸਨ ਨਾ ਲਾਉ ਦੁਨੀਆ ਨੇ ਜਿਨਾਂ
    ਮਹਾਨ ਹਸਤੀਆ ਨੇ ਦੇਸ ਲਈ ਜਾਨਾ ਦਿੱਤੀ ਆ
    ਉਹਨਾ ਨੂੰ ਨਹੀ ਵੱਖਸੀਆ ਤੁਹਾਡਾ ਬਹੁਤ ਵੱਡਾ
    ਉਪਰਾਲਾ ਇਹਨਾ ਵਿਚਾਰੇ ਮੰਦ ਬੁੰਧੀ ਆ ਲਈ
    ਧੰਨਵਾਦ ਜੀ
    ਧੰਨ ਗੂਹੁ ਰਾਮ ਦਾਸ ਮਹਾਰਾਜਾ ਮੇਹਰ ਕਹਨ
    ਸੱਭ ਤੇ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਹਿਤੇ

  • @tajwrsingh5990
    @tajwrsingh5990 2 หลายเดือนก่อน +2

    ਬਹੁਤ ਚਲਾਕ ਤੇਜ਼ ਬੰਦਾ ਏ ,, ਚੋਰ ਗਿਰੋਹ ਫੜਿਆ ਜਾ ਸਕਦਾ ਹੈ ਜੇ ਥਾਣੇ ਭੇਜ ਦਿੰਦੇ ,, ਨਾਲੇ ਹੋਰ ਲੋਕਾਂ ਦਾ ਨੁਕਸਾਨ ਹੋਣ ਤੋਂ ਬੱਚ ਜਾਂਦਾ ,, ਹੁਣ ਪਤਾ ਨਹੀਂ ਕਿਸ ਕਿਸ ਨੂੰ ਲੁੱਟੇਗਾ

  • @mastansinghshant4691
    @mastansinghshant4691 2 หลายเดือนก่อน +4

    Waheguru ji

  • @user-uq6co5lo4t
    @user-uq6co5lo4t 2 หลายเดือนก่อน

    Very good job veer

  • @gurdialsingh5004
    @gurdialsingh5004 2 หลายเดือนก่อน

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @gurpreetsingh4419
    @gurpreetsingh4419 2 หลายเดือนก่อน +7

    🙏🙏🙏🙏🙏🙏🙏👍👍

  • @puneetkaurchannel4384
    @puneetkaurchannel4384 2 หลายเดือนก่อน

    Bilkul sahi keh rhe o tusi veerji …aise nu saza dilwao veerji kdi to kdi

  • @Sukhmansidhu-mx8ji
    @Sukhmansidhu-mx8ji 2 หลายเดือนก่อน

    ਜੋ‌ ਇਸ ਪਹੀਏ ਦਾ ਸਾਥ ਦੇ ਰਹੇ ਨੇ ਉਨ੍ਹਾਂ ਨੂੰ ਬੇਨਤੀ ਆ ਉਹ ਇਸ ਪਹੀਏ ਨੂੰ ਆਪਣੇ ਘਰ ਲੈ ਜਾਣ ਪ੍ਰਾਉਣਾ ਬਣਾ ਕੇ,,

  • @roopsingh5441
    @roopsingh5441 2 หลายเดือนก่อน +1

    ਬਾਬਾ ਜੀ ਇਹੋ ਗੱਲ ਤਾ ਆਸੀ ਕਰਦੇ ਸੀ ਇੱਹ ਬਿਹਾਰੀ ਯੁਪੀ ਵਾਲੇ ਉੜੀਸਾ ਵਾਲੇ ਦੈਖਣ ਨੂੰ ਬਹੋਤ ਗਰੀਬ ਮਸਕੀਨ ਦੁਖੀ ਜਾਪਦੇ ਹੈ ਏਨਾ ਦੇ ਕਾਰਨਾਮੈ ਦੇਖਕੇ ਤੁਹਾਡੇ ਹੋਸ ਉਡ ਜਾਣਗੇ ਬਾਈ ਏਸੇ ਤਰਾ ਇੱਕ ਬਿਹਾਰੀ ਖਾਲੀ ਹੋਟਲਾ ਤੇ ਮੱਗਦਾ ਫਿਰਦਾ ਸੀ ਉਸ ਨੂੰ ਇੱਕ ਪਜਾਬੀ ਨੇ ਗੱਡੀ ਤੇ ਹੈਲਪਰ ਰੱਖ ਲਿਆ ਚੱਗੀ ਰੋਟੀ ਖਾਣ ਲੱਗ ਪਿਆ ਛੈ ਸੰਤ ਮਹੀਨੇ ਬਾਦ ਊਸ ਗੱਡੀ ਵਾਲੈ ਨੂੰ ਮਾਰਕੈ ਉਸ ਕੋਲ ਜਿਨੈ ਪੇਸੇ ਸੀ ਕੱਡ ਲਏ ਦੇਖੋ ਲਾਛ ਗੱਡੀ ਵਿੱਚ ਕੰਬਲ ਵਿੱਚ ਲਪੇਟ ਕੈ ਰੱਖੀ ਉਸ ਤੋ ਬਾਦ ਇੱਕ ਹੋਰ ਚੱਕਰ ਮਾਰ ਦਿੱਤਾ ਉੜੀਸਾ ਤੋ ਕੱਲਕੱਤਾ ਉਹ ਭਾੜਾ ਵੀ ਲੈ ਲਿਆ ਦੋ ਚਾਰ ਦਿੱਨ ਬਾਦ ਲਾਛ ਸੜ ਗਈ ਪਜਾਬੀ ਦੀ ਮੁਸ਼ਕ ਗਈ ਕਿਤੇ ਪੁਲੀਸ ਨੂ ਛੱਕ ਹੋਏਆ ਬਦਬੂ ਕਿਸ ਚੀਜ ਦੀ ਹੈ ਗੱਡੀ ਚੈਕ ਕੀਤੀ ਪਜਾ੍ਬੀ ਦੀ ਸੜੀ ਲਾਸ ਨਿਕਲੀ ਉਸ ਨੂੰ ਗਿਰਫਦਾਰ ਕਰ,ਕੇ ਪੁਛੇਆ ਫੇਰ ਦੱਸੀ ਕਹਾਣੀ ਬਾਬਾ ਜੀ ਤੁਸੀ ਏਨਾ ਨੂੰ ਬੜੈ ਹਮਦਰਦ ਬੱਣਦੇ ਹੋ ਇੱਹ ਹੈ ਨਹੀ ਹਮਦਰਦੁ ਦੈ,ਆਈਕ ਤੁਸੀ ਆਪਣੇ ਪੰਜਾਬੀਆ ਤੇ ਕੇਸ ਕਰਾ ਦਿਦੇ ਹੋ ਇੱਹ ਕਹਿਕੈ ਦੇਖੋ ਪਰਵਾਸੀ ਮੱਜਦੂਰ ਨਾਲ ਧੱਕਾ ਕਰ ਰਹਾ ਹੈ

  • @majorsingh4297
    @majorsingh4297 2 หลายเดือนก่อน +3

    ਤੁਸੀਂ ਵੀ ਬਾਬਾ ਜੀ ਗੁਰਪ੍ਰੀਤ ਸਿੰਘ ਵੀਰ ਅਤੇ ਵੀਰ ਪਾਲ ਸਿੰਘ ਲਚਕਾਣੀ ਵਾਲੇ ਵਾਂਗ ਸਿਰਫ਼ ਲੋੜਵੰਦਾਂ ਦੀ ਸਹਾਇਤਾ ਕਰੋ, ਲੋਕਾਂ ਦੀਆਂ ਗੱਲਾਂ ਨਹੀਂ ਸੁਣੀਦੀਆਂ ਲੋਕਾਂ ਤਾਂ ਗੁਰੂ ਸਾਹਿਬਾਨਾ ਨੂੰ ਵੀ ਕੁਰਾਹੀਆ ਕਹਿਣ ਤੋਂ ਗ਼ੁਰੇਜ਼ ਨਹੀਂ ਕੀਤਾ

    • @kiranNagi6569
      @kiranNagi6569 2 หลายเดือนก่อน

      Ek dam sahi keha veer ji tusi

  • @malkindersingh8039
    @malkindersingh8039 2 หลายเดือนก่อน +2

    Bhai ji mein Haryana Ambala to tusi bahut Veadhiya kam kar rahe ho

  • @JassDhindsa-qi6bk
    @JassDhindsa-qi6bk 2 หลายเดือนก่อน

    Waheguru ji
    God bless you brother

  • @KuldeepSingh-qb9mv
    @KuldeepSingh-qb9mv 2 หลายเดือนก่อน +3

    ਜੋ ਗਲਤ ਕਮੇਟ ਕਰਦੇ ਬਾਬਾ ਜੀ ਨੂੰ ਉਹਨਾ ਦਾ ਜੀਜਾ ਲਗਦਾ ਹੋਉ ਤਾਹੀ ਤਾ ਦੁੱਖ ਲਗਦਾ ਚਵਲਾ ਨੂੰ

  • @LaliSidhu-lj4xc
    @LaliSidhu-lj4xc 2 หลายเดือนก่อน +1

    ਬਾਬਾ ਜੀ ਲੋਕ ਤਾਂ ਬੋਲਦੇ ਹੀ ਰਹਿੰਦੇ ਨੇ ਇਹਨਾਂ ਦੀ ਪਰਵਾਹ ਨਾ ਕਰਿਆ ਕਰੋ

  • @khajinder
    @khajinder 2 หลายเดือนก่อน

    You are great khalsa Jio ❤❤❤

  • @amansandhu4864
    @amansandhu4864 2 หลายเดือนก่อน

    Waheguru Ji 🙏

  • @DavinderKumar-hl6ku
    @DavinderKumar-hl6ku 2 หลายเดือนก่อน +2

    Baba g tuc bilkul shi ho

  • @raijs7842
    @raijs7842 2 หลายเดือนก่อน

    That's true.. people are fool.. thiefs are always intelligent... that's why Punjab is looting by rulers 🙏🙏 please listen..go to depth of reality and truth.. thanks for exposing 🙏🙏

  • @JaskaranSingh-rx1rs
    @JaskaranSingh-rx1rs 2 หลายเดือนก่อน

    Baba g loka di muhh ni fd lna tusi bhut shona kam krde tusi ho gye pall khroud veera ho gya

  • @deepjatt486
    @deepjatt486 2 หลายเดือนก่อน

    Waheguruji 🙏🙏🙏🙏

  • @gurbazsinghaulakh6078
    @gurbazsinghaulakh6078 2 หลายเดือนก่อน

    Wmk🙏🙏

  • @Romeygill4989
    @Romeygill4989 2 หลายเดือนก่อน

    Baba ji me v ta eho kiha eh banda bhut chlak he es nu police station sadd ke aao me thanu eh v kiha es bahiye nu apne nam na lgva leo je kujj ho gya eve apne te exan aayega baba ji aapa sab tuhade nal aa ji
    Je pind de lokaa nhi sath ditta ohnaa bhut galat kitaa baba ji waheguru ji tuhanu lambiya umraa bakshan jehre mandbudi lokaa nu tusi izaad karyea es lyi tuhada lakh lakh sukar he baba ratan dev ji ♥️💯💯

  • @kuldipkaur1470
    @kuldipkaur1470 2 หลายเดือนก่อน

    God bless you beta ji

  • @buntydeol00980
    @buntydeol00980 2 หลายเดือนก่อน

    Tusi bahut badiya Kam krde o

  • @gurmaildhaliwal9510
    @gurmaildhaliwal9510 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏

  • @user-mm4gt9um9g
    @user-mm4gt9um9g 2 หลายเดือนก่อน

    ਵਧੀਆ ਕੰਮ ਕਰ ਰਹੇ ਹੋ

  • @kuldipkaurkalsi923
    @kuldipkaurkalsi923 2 หลายเดือนก่อน

    Wahguru ji

  • @tajimmigrationfzr
    @tajimmigrationfzr 2 หลายเดือนก่อน

    ਵੀਰ ਜੀ ਤਹਾਡੇ ਨਾਲ ਹਾ। ਲੋਕ ਤਾ ਕੁਝ ਤਾ ਕੁਝ ਬੋਲ ਦੇ ਹੀ ਹੁੰਦੇ ਆ ❤❤❤। ਮੱਲਾ ਵਾਲੇ ਤੋ ਹਾ। ਤਹਾਡੇ ਤੋ 25. ਕਿਲੋ ਮੀਟਰ ਏ ਦੋ ਚਾਰ ਕੰਮ ਹੈ ਆਪਣੇ ਲਾਗੇ ਏਵੇ ਦੇ। ਬਾਕੀ ਜੇ ਏ ਮਸੇਜ ਵੇਖ ਲਿਆ ਤਾ ਰਪਲਾਈ ਕਰ ਦਿਉ

  • @tarsemmannp5499
    @tarsemmannp5499 2 หลายเดือนก่อน

    ਬਾਬਾ ਜੀ ਲੌਕਾ ਦੀਆ ਗੱਲਾਂ ਜਿਆਦਾ ਨਾ ਸੂਣਿਆ ਕਰੌ ਤੂਸੀ ੳਸ ਨੂੰ ਛੇਤੀ ਛੱਡ ਦਿੱਤਾ ਬਾਬਾ ਜੀ ਹੌਰ ਨੁਕਸਾਨ ਕਰੂ ਹੂਣ ❤

  • @damanbirkaur
    @damanbirkaur 2 หลายเดือนก่อน

    Dan baba Deep Singh ji Mahar karo ji

  • @gurdarshansingh8953
    @gurdarshansingh8953 2 หลายเดือนก่อน

    ਭਾਈ ਸਾਹਿਬ ਮੈਂ ਪਹਿਲਾਂ ਕੁਮੈਟ ਕੀਤਾ ਸੀ ਕਿ ਇਹ ਬੰਦਾ ਬੜਾ ਸ਼ਾਤਰ ਹੈ, ਤੁਸੀਂ ਤੇ ਪਿੰਡ ਵਾਲੇ ਇਸ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਸੀ ਜਿਵੇਂ ਤੁਹਾਡਾ ਰਿਸ਼ਤੇਦਾਰ ਹੋਵੇ ਮੈਂ ਕੁਮੈਂਟਸ ਕੀਤਾ ਸੀ ਪਰ ਤੁਸੀਂ ਪਿੰਡ ਭੇਜਣ ਲਈ ਪੈਸੇ ਦੇ ਕੇ ਪਿੰਡ ਭੇਜਿਆ ਸੀ,ਤੁਹਾਡਾ ਫ਼ਰਜ਼ ਬਣਦਾ ਸੀ ਕਿ ਪੁਲਿਸ ਦੇ ਹੱਥ ਦੇਣਾ ਪਰ ਤੁਸੀਂ ਆਪਣੀ ਵਾਹ ਵਾਹ ਕਰਾਉਣ ਲਈ ਪਿੰਡਾ ਦੇ ਵਿਚ ਲੈ ਕੇ ਫਿਰਦੇ ਰਹੇ। ਇਹ ਦੇਖ ਲਉ ਇਸ ਦਾ ਨਤੀਜਾ। ਜੇਕਰ ਪੁਲਿਸ ਵਿਚ ਦਿੱਤਾ ਹੁੰਦਾ ਸਭ ਮਸਲਾ ਹੱਲ ਹੋ ਜਾਣਾ ਸੀ।ਹੁਣ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਪਵੇਗਾ।ਜਾਂ ਫਿਰ ਦੋਵਾਰਾ ਭਾਲ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਵੇ।

  • @karanaujla_11
    @karanaujla_11 2 หลายเดือนก่อน

    ਪਾਗਲ ਤੇ ਆਪਾ ਉਹ ਤੇ ਪੂਰੀ ਕਮਾਈ ਕਰਨ ਦਿਆ ਭੋਲਾ ਬਣ ਕੇ
    ਬਾਬਾ ਤੁਸੀਂ ਪਰਵਾਹ ਨਾ ਕਰੋ ਰੱਬ ਤੁਹਾਡੇ ਨਾਲ ਏ ਸੱਚੇ ਪਾਤਸ਼ਾਹ 🙏🏻

  • @kewalsekhon8206
    @kewalsekhon8206 2 หลายเดือนก่อน +1

    Good veer g

  • @amitcheema8471
    @amitcheema8471 2 หลายเดือนก่อน

    Baba ji tuci bilkul theek jo tuci

  • @vikrammonga5909
    @vikrammonga5909 2 หลายเดือนก่อน

    waheguru ji

  • @dhanishhira6008
    @dhanishhira6008 2 หลายเดือนก่อน +1

    Baba ji maro enu 🙏🏼

  • @kiranNagi6569
    @kiranNagi6569 2 หลายเดือนก่อน +1

    Jaggi veere loka nu adat hundi aa faltu bolan di... Na ehna ne aap kuj Krna te na kise nu kuj krn dena. Eho ji kareed nu ignore kreya kro...

  • @ManjotSingh-mf6bj
    @ManjotSingh-mf6bj 2 หลายเดือนก่อน

    ਸਾਡੇ ਪਿੰਡ ਵੀ ਆਇਆ ਸੀ ਤੇੜੇ ਕਲਾਂ ਸਟੋਰੀ ਸੇਮ ਘੜੀ ਇਸ ਨੇ

  • @amarjitkaur3694
    @amarjitkaur3694 2 หลายเดือนก่อน +6

    ਬਾਬਾ ਜੀ ਤੈਨੂੰ ਲੋਕ ਕੁੱਝ ਨਹੀ ਸਮਝਿਆ ਹੋੲਇਅਆ ਚੰਗੇ ਪੈਕਿਸੇਸੇ ਵਾਲਾ ਅਜ ਬੰਦਾ ਹੈ

    • @jagdevsingh7982
      @jagdevsingh7982 2 หลายเดือนก่อน

      ਅਮਰਜੀਤ ਕੌਰ ਜੀ ਪੰਜਾਬੀ ਸਹੀ ਲਿਖਿਆ ਕਰੋ ਜੀ। ਧੰਨਵਾਦ ਜੀ

  • @user-tg8zy3br6t
    @user-tg8zy3br6t 2 หลายเดือนก่อน

    Bai ji thusin bilkul sahi oo ehna dea state ch Jake dekko kiven chitter ferde tohde

  • @harjeetbohat2041
    @harjeetbohat2041 2 หลายเดือนก่อน

    Baba g onu Police nu Prado ehh haryana da naa khrabh kr ryeaa h ehh da ktappa laoo mjj agyeaa bin bjann da koi fyadya ni baba g ehh di family vi naal h

  • @pavneetsingh4892
    @pavneetsingh4892 2 หลายเดือนก่อน

    Lokan naal mthaa marna, behans karni bahut aukha kam , but eh bahut vadiya experience aa,,,, saade minister celebrity v is cheez ton door bhajjde aa,,, very good, best of luck

  • @ManpreetsinghSandhu-xx2bs
    @ManpreetsinghSandhu-xx2bs 2 หลายเดือนก่อน

    Good baba ji

  • @swaransingh2213-ye4vh
    @swaransingh2213-ye4vh 2 หลายเดือนก่อน

    ਉਹ ਬੜਾਂ ਹੀ ਸ਼ਤਾਨ ਹੈ ਬਾਬਾ ਜੀ ਉਹ ਬੜਾਂ ਤੱਗੜਾ ਗੁੱਡਾ ਹੈ ਵੀਰ ਜੀ ਇਹ ਭਲਾਂ ਮਾਨਸ ਨਹੀਂ ਹੈ

  • @RameshKumar-fr1vz
    @RameshKumar-fr1vz 2 หลายเดือนก่อน

    ਬਾਬਾ ਤੁਸੀਂ ਬਹੁਤ ਹੀ ਵਧੀਆ ਕੰਮ ਕਰੇ ਹਨ ਪਰ ਇਸ ਬੰਦੇ ਲਈ ਚਵਲਾਂ ਦਾ ਹੀ ਕੰਮ ਕੀਤਾ ਯਾਰ 70 % ਲੋਕਾਂ ਇਹਨੂੰ ਬਹੁਤ ਹੀ ਚਾਲਾਕ ਕਹਿੰਦੇ ਰਹੇ ਪਰ ਗਾਵਾਂ ਮੱਝਾਂ ਵਾਂਗੂੰ ਗੇੜੇ ਕੱਢਦੇ ਰਹਿ ਗਏ ਸਬ ਕੁਝ ਵੇਖ ਕੇ ਮੂਰਖ਼ ਬਣੰਦੇ ਰਹੇ ਛੱਡਣਾਂ ਬੜਿਆਂ ਨੂੰ ਮਹਿੰਗਾ ਪਊਗਾ ਇਹ ਚਵਲ ਤੇ ਚਵਲ ਬਣਾ ਵੀ ਗਿਆ ਸ੍ਰੀ ਗੰਗਾਨਗਰ ਰਾਜਸਥਾਨ

  • @SatvirSingh-gy9om
    @SatvirSingh-gy9om 2 หลายเดือนก่อน +1

    Veer ji eh bnda acting da ustad hai asi part one de vich hi enu fad lya si

  • @davindersinghaulakh7024
    @davindersinghaulakh7024 2 หลายเดือนก่อน

    ਪੱਕਾ ਚੋਰ ਆ ਬਾਬਾ ਕਾਉਂਕੇ ਪਿੰਡ ਤੇ ਸਾਡੇ ਪਿੰਡ ਚੋਗਾਵੇ ਚ ਵੀ ਮੱਝਾ ਚੋਰੀ ਹੋਈਆ ਇਕ ਵਾਰ ਨਹੀ ਦੋ ਵਾਰ ਚੋਰੀ ਹੋਈਆ

  • @davindersinghaulakh7024
    @davindersinghaulakh7024 2 หลายเดือนก่อน

    ਕੋਈ ਮੰਦਬੁਧੀ ਨਹੀ ਆ ਪੰਜਾਬ ਪੁਲਿਸ ਵੀ ਕੋਈ ਕਾਰਵਾਈ ਨਹੀ ਕਰਦੀ

  • @HarpreetKaur-kc7sk
    @HarpreetKaur-kc7sk 2 หลายเดือนก่อน

    Hun ene koi vdda kara karta ta sare ehi khn ge ki tusi enu keu chhadeya dunia dimak use nhi kardi waheguru ji

  • @NewsChapa
    @NewsChapa 2 หลายเดือนก่อน +1

    उपाय केवल यही है कि पिंडवासियों को ग्वाह के रूप में लेकर पुलिस चले जाओ

  • @JaspalSingh-ys9wr
    @JaspalSingh-ys9wr 2 หลายเดือนก่อน +3

    ਇਹ ਬੰਦਾ ਨਹੀਂ ਸੁਧਰਦਾ ਵੀਰ।

  • @sukhchain2684
    @sukhchain2684 2 หลายเดือนก่อน

    Baba ji eh hathi dey dand khand hor dekhandeya hor sadi Maj chori hoi 2016 sun wali si sadeyo na baba ji 🙏

  • @SurinderSingh-ws9wg
    @SurinderSingh-ws9wg 2 หลายเดือนก่อน

    You shouldn't let him go, or the farmers need to take action.

  • @GaganSanour
    @GaganSanour 2 หลายเดือนก่อน

    Tuc sehi veere bhut jyda vdia km krda sada pra nle veera mai seva krn ana do july nu birthday te kuj vdna

  • @ajitsinghgoraya4524
    @ajitsinghgoraya4524 2 หลายเดือนก่อน

    MR ,Singhyou,Trouth,ok

  • @kewalpreet4607
    @kewalpreet4607 2 หลายเดือนก่อน

    Mai.betakiha.se.bada.tej.bahut.hai.mai.tuhauus.da.pind.ve.das.ditta.se.disst.bhiwani.haryana.da.hai.

  • @sukhsandhu4405
    @sukhsandhu4405 2 หลายเดือนก่อน

    Baba ji es de poster lgao naal photos sangat noo suchet kro. Khaas kr gurduara sshib lage.

  • @gurkiratsinghsanjuvlogs8340
    @gurkiratsinghsanjuvlogs8340 2 หลายเดือนก่อน +2

    Listen he was a patient,not criminal 😅😂

  • @PardeepSalaria-om9jp
    @PardeepSalaria-om9jp 2 หลายเดือนก่อน +2

    Baba ji tusi theek o apne jagha

  • @Batth_barwalia18
    @Batth_barwalia18 2 หลายเดือนก่อน +5

    Ohnu police de hawale de Dena chaida wa

  • @harjeetbohat2041
    @harjeetbohat2041 2 หลายเดือนก่อน

    Baba g looka da kam bokna app apni sewa krii jaoo

  • @jinderpreet7621
    @jinderpreet7621 2 หลายเดือนก่อน

    Thadi shaan de khlaaf mai kuj v ni keha,fir v j thanu gusa laga,ta mai apne veer ji to sorry mandi a, i am sorryyyyyyyyygbu

  • @gurleenkaur5699
    @gurleenkaur5699 2 หลายเดือนก่อน

    Baba ji good shad ta .par uh kbaraya awaz to lagda .main ik vakil pashan sakde va. Tuse appne asram bare work kareo inu shado thayan na deo ih kam police da tuhada nahi.

  • @deepjohallahoriya9831
    @deepjohallahoriya9831 2 หลายเดือนก่อน

    ਬਾਬਾ ਇੰਨੀ ਗਰਮੀ ਚ ਘਰੋਂ ਨਿਕਲ ਨੂੰ ਜੀ ਨੀ ਕਰਦਾ. ਤੁਸੀਂ ਇੰਨੀ ਵੱਡੀ ਸੇਵਾ ਕਰ ਰਹੇ ਓ. ਲੋਕਾਂ ਦੀ ਪ੍ਰਵਾਹ ਛੱਡੋ

  • @HarpreetKaur-kc7sk
    @HarpreetKaur-kc7sk 2 หลายเดือนก่อน

    Je mand buddi hunda ta veer ji nal deya de naam jrur dasda poora shatir h ji

  • @GurmeetSingh-pb9ff
    @GurmeetSingh-pb9ff 2 หลายเดือนก่อน

    Ab UN Logon Ko jawab dena chahie Jo bakwas kar rahe the

  • @Harveersidhu990
    @Harveersidhu990 2 หลายเดือนก่อน

    🙏🙏🙏🙏🙏

  • @majorsingh4297
    @majorsingh4297 2 หลายเดือนก่อน

    ਪੁਲਿਸ ਨੂੰ ਦੇਣਾ ਸੀ

  • @farmersandhu5911
    @farmersandhu5911 2 หลายเดือนก่อน

    ਤੁਸੀਂ ਸੇਵਾ ਕਰੋ ਵੀਰ ਜੀ ਬਾਕੀ ਰੱਬ ਦੇਖਦਾ ਕੀ ਗਲਤ ਕੀ ਸਹੀ

  • @kindikinda6929
    @kindikinda6929 2 หลายเดือนก่อน

    ❤❤❤❤❤❤❤❤❤❤❤❤

  • @jinderpreet7621
    @jinderpreet7621 2 หลายเดือนก่อน

    Veer ji mai ta thanu serf a hi likheya si k thada alakey c bot satkaar a,neaseryan da aasra banhde a,enu ek wari v mand budi ni keha,enu ede pind shud k aao,aap ji k,keon k j tudi enu tikat lai k dinde ta ene,apne ghar ni kite hor thagian narn chla janha,mera matlaw a c ,k j enu garmi c kuj ho gea,ta sab lokan ne thanu hi bileym denha si,k a,ghar ghar lai turya ferda,si garmi c,main ni chondi k mere rab warge veer nu koi galt blaym v fsawey.

  • @JoginderSingh-pu8se
    @JoginderSingh-pu8se 2 หลายเดือนก่อน

    Baba mea tuhanu pehldin toh cament kar reha ha oh banda sab nu murakh bana reha hai🙏

  • @sonubajwa2108
    @sonubajwa2108 หลายเดือนก่อน +1

    Baba ji oh munda bohat jiyda chalak ai. Oh saria nu fudhu banoda

  • @jatindertoor4536
    @jatindertoor4536 2 หลายเดือนก่อน

    Baba ji.... ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ , ਤੁਸੀ ਕਰੋ ਜੋ ਤਹਾਨੂੰ ਠੀਕ ਲੱਗੇ ।

  • @MANINDERSINGH-lk2po
    @MANINDERSINGH-lk2po 2 หลายเดือนก่อน

    Baba ji Sangal nahi rasa Chaban di Adat

  • @DeepAman-g6w
    @DeepAman-g6w 27 วันที่ผ่านมา

    Kyu baba ji galt kar rhe ho tuc police nu de do tuc app hi sab kar rhe ho

  • @KulbirSingh-cb2oh
    @KulbirSingh-cb2oh 2 หลายเดือนก่อน

    ਬਾਬਾ ਜੀ ਤੁਸੀਂ ਵੀ ਪੁਲਿਸ ਨੂੰ ਦੇਣਾ ਸੀ

  • @gurmukhsingh9717
    @gurmukhsingh9717 2 หลายเดือนก่อน

    ਵੀਰ ਜੀ ਜੇ ਮੁੰਡਾ ਠੀਕ ਹੁੰਦਾ ਉਸ ਨੇ ਆਪਣੇ ਪਿੰਡ ਚਲੇ ਜਾਣਾ ਸੀ ਮੁੰਡੇ ਨੂੰ ਪਤਾ ਹੋਣਾ ਜੇ ਮੈਂ ਹੁਣ ਇੰਨਾ ਲਾਂਗੇ ਲੋਕਾਂ ਤੋਂ ਪੈਸੇ ਮੰਗਣ ਲੱਗ ਪਿਆ ਇੰਨਾ ਮੈਨੂੰ ਫਿਰ ਫੜ ਲੈਣ ਗੇ ਪਰ ਮੁੰਡਾ ਪਾਗ਼ਲ ਹੋਣਾ

  • @baljindermander1545
    @baljindermander1545 2 หลายเดือนก่อน

    Jihry boldy n jiden ona nall bito fir patta lagu

  • @baljeetsingh1530
    @baljeetsingh1530 2 หลายเดือนก่อน

    Baba ji dunia nai Jean dindi loka nu
    Sado kise di parwah na kro

  • @harwindergill396
    @harwindergill396 2 หลายเดือนก่อน

    Police nu ਫੜਾਓ baba g ehnu

  • @inder8426
    @inder8426 2 หลายเดือนก่อน

    ਬਾਬਾ ਕਟੀੜਾ ਟੈਝਨ ਨਹੀ ਲੲੀ ਦੀ

  • @arunkheralia7245
    @arunkheralia7245 2 หลายเดือนก่อน

    Baba ji eh banda moge bas stend te chori karda fdeya gya c

  • @vickysangha4372
    @vickysangha4372 2 หลายเดือนก่อน

    Ene ta film e bnati ohde te😅😅

  • @chanchalsingh9938
    @chanchalsingh9938 2 หลายเดือนก่อน

    ਬਾਬਾ ਤੇਨੂੰ ਲੌਕ ਟੈਲੀਫੋਨ ਕਿਉ ਕਰਦੇ ਆ
    ਤੂੰ ਐਸ ਐਸ ਪੀ ਤੇਰਾ ਕੰਮ ਚਲ ਰਿਆ
    ਇਸ ਨੂੰ ਲੌਕ ਪੁਲੀਸ ਨੂੰ ਦੇਣ ਗੇ
    ਜਿਸ ਦੇ ਆਰਿੰਕੇ ਚੜ ਗਿਆ ਕੁੰਡਲੀ ਬਾਡਰ ਵਾਲਾ ਹਾਲ ਕਰਨੇ ਗੇ
    ਬਾਬਾ ਤੂੰ ਏਵੈ ਚਕਰ ਚ ਪਿਆ ਲੌਕਾ ਦੀ ਸੇਵਾ ਕਰ

  • @balwanthande1997
    @balwanthande1997 2 หลายเดือนก่อน

    ਬਾਈ ਜੀ ਇਹ ਮੰਦਬੁੱਧੀ ਨਹੀਂ ਇਹਤਾ ਸੰਦਬੁੱਧੀ ਹੈ