Sidhu Moose Wala Live Dirba ( Punjab )

แชร์
ฝัง
  • เผยแพร่เมื่อ 25 ธ.ค. 2024

ความคิดเห็น • 7K

  • @SurinderSingh-ln3pv
    @SurinderSingh-ln3pv ปีที่แล้ว +1392

    2024
    ਚੱਲ ਰਿਹਾ ਕੋਣ ਕੋਣ ਵੇਖਦਾ ਜੱਟ ਦੇ ਲਾਇਵ ਸੋਅ ।
    ਬਾਈ ਗ੍ਰੇਟ ਸੀ ਗ੍ਰੇਟ ਹੀ ਰਹੇਗਾ ਵਾਪਸ ਆਜਾ ਪਤੰਦਰਾ ਤੈਨੂੰ ਸਾਰੇ ਯਾਦ ਕਰਦੇ ਨੇ ਬਾਈ

  • @garrydhiman7617
    @garrydhiman7617 2 ปีที่แล้ว +213

    ਸ਼ੇਰ ਪੁੱਤ ਸੀ ਮਾਂ ਦਾ ਜੋ ਸਾਡੇ ਦਿਲਾਂ ਦੀ ਧੜਕਣ ਵਿੱਚ ਹਮੇਸ਼ਾ ਜਿਉਂਦਾ ਰਹੂਗਾ🙏🙏🙏🙏

  • @sukhjeet8485
    @sukhjeet8485 ปีที่แล้ว +449

    2070 ਚ ਵੀ ਇਹ ਵੀਡੀਓ ਦੇਖ ਰਿਹਾ ਹੋਊ ਕੋਈ ਨਾ ਕੋਈ।Papa of Punjabi music industry ❤

    • @sunnysingh6634
      @sunnysingh6634 7 หลายเดือนก่อน +6

      Sachi 22

    • @rinku7352
      @rinku7352 4 หลายเดือนก่อน +7

      ਮੈ ਆਪਣੇ ਜਵਾਕਾ ਨੂੰ ਸੁਣਾਇਆ ਕਰੂਗਾ ਇਹਦੇ ਗਾਣੇ. ਕੇ ਆਹ ਸੀ ਸਾਡੇ ਟਾਈਮ ਚ.. ਜਿਵੇ ਮੇਰੇ ਬਾਪੂ ਦੇ ਟਾਈਮ ਚ. ਚਮਕੀਲਾ ਸੀ. ਸਾਡੇ ਟਾਈਮ ਚ. ਸਿੱਧੂ ਸੀ

    • @RamandeepSingh-tu5hf
      @RamandeepSingh-tu5hf 3 หลายเดือนก่อน

      🫡

    • @Pb13D.P.
      @Pb13D.P. หลายเดือนก่อน

      In 3090 world still looking in jatt da muqabla 😎😎💪💪💪💪

    • @GursewaksinghSewak-q3k
      @GursewaksinghSewak-q3k หลายเดือนก่อน

      ❤❤❤❤❤❤❤❤❤❤❤

  • @sidhubromoose
    @sidhubromoose ปีที่แล้ว +30

    ਹਾਏ ਓਏ ਰੱਬਾ ਇਹ ਕਿ ਭਾਨਾ ਬਰ੍ਤਾਤਾ ਸਾਡੇ ਵੀਰ ਸਿੱਧੁ ਨੂੰ ਸਾਡੇ ਤੋਂ ਦੂਰ ਕਰਤਾ

  • @nirmalsinghsidhu6435
    @nirmalsinghsidhu6435 ปีที่แล้ว +56

    Thankew ਵੀਰਾ ਸਿੱਧੂ ਬਾਈ ਦਾ show ਦਿਖਾਉਣ ਲਈ, ਮੈਂ 2023 ਚ ਦੇਖ ਰਿਹਾ, ਹੋਰ ਜਿਹੜੇ ਭਰਾ 2023 ਚ ਦੇਖ ਰਹੇ ਆ ਦੱਸੋ ਜੀ

  • @Singhamanus5
    @Singhamanus5 4 หลายเดือนก่อน +89

    ਨੱਚਦੇ ਟੱਪਦੇ ਖੁਸ਼ ਭੌਲੇ ਸਿੱਧੂ ਨੂੰ ਦੇਖ ਜਿੰਨਾ ਮਨ ਖੁਸ਼ ਹੁੰਦਾ ਹੈ ਇਹ ਅਖਾੜਾ ਦੇਖ ਕੇ ਉਸ ਤੌਂ ਜਿਆਦਾ ਇਹ ਦਿਲ ਰੌਂਦਾ ਹੈ ਰੱਬਾ 🥺😭💔 ਮੁਸ਼ਕਿਲ ਹੀ ਐਸਾ ਇਨਸਾਨ ਦੁਬਾਰਾ ਆਏਗਾ ਧਰਤੀ ਤੇ 😢

    • @prmjitkaur1448
      @prmjitkaur1448 3 หลายเดือนก่อน +2

      don't crying please. He is back 2 same aa

    • @Singhgurman0095
      @Singhgurman0095 หลายเดือนก่อน

      nahi auna veer sachi yaar sidhu nahi auna...sare kallakar wade show karde firde ne kuj changa ni lagda....salla ki kariye wass ni chalda

  • @harkaranbhullar3863
    @harkaranbhullar3863 2 ปีที่แล้ว +78

    ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
    Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
    PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
    ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala

  • @Sukhrajsingh-jb3qr
    @Sukhrajsingh-jb3qr 10 หลายเดือนก่อน +128

    ਝੋਟਿਆ ਤੈਨੂੰ ਜਿੰਨਾ ਯਾਦ ਕਰੀਦਾ ਐ, ਐਨੇ ਨਾਲ ਸ਼ਾਇਦ ਰੱਬ ਵੀ ਮਿਲ ਜਾਂਦਾ ਹੋਊਗਾ ਪਰ ਤੂੰ ਪਤਾ ਨੀ ਦੁਬਾਰਾ ਕਦ ਮਿਲੇਂਗਾ, ਖੈਰ ਲਵ ਯੂ ਜੱਟਾ ❤ ਤੂੰ ਸਦਾ ਸਾਡੇ ਨਾਲ ਰਹੇਂਗਾ, ਸਾਡੇ ਦਿਲਾਂ 💕 ਚ

    • @goravsingh3560
      @goravsingh3560 7 หลายเดือนก่อน +7

      Miss you ❤ sidhu 22

  • @mgrandomvlog1750
    @mgrandomvlog1750 10 หลายเดือนก่อน +470

    2050 ਵਾਲੇ ਵੀ ਲਾਇਕ ਕਰ ਦਿਓ ਪਤਾ ਨਈ ਓਦੋਂ ਤੱਕ ਤੁਹਾਡਾ ਭਰਾ ਹੋਵੇ ਜਾ ਨਾ

    • @riprecords1372
      @riprecords1372 10 หลายเดือนก่อน +3

      ❤❤

    • @SandeepKaur-ox5py
      @SandeepKaur-ox5py 6 หลายเดือนก่อน +10

      Nah mera bro tenu kosh ni hona love you bro

    • @amardeepsingh3612
      @amardeepsingh3612 4 หลายเดือนก่อน +4

      Brother how you know 😢

    • @h.s.gill.4341
      @h.s.gill.4341 4 หลายเดือนก่อน +1

      ਲੰਡੂਂ ਮਾਨ ਕਹੋ

    • @RamandeepSingh-tu5hf
      @RamandeepSingh-tu5hf 3 หลายเดือนก่อน +1

      Love u pra ❤

  • @babbujassar800
    @babbujassar800 ปีที่แล้ว +66

    ਰਹਿੰਦੀ ਦੁਨੀਆ ਤੱਕ ਯਾਦ ਰਹੇਗਾ ਝੋਟਿਆਂ ਜਿਹੜੇ ਮਰਜ਼ੀ ਕਲਾਕਾਰ ਆਈ ਜਾਵੇ ਜਾਈ ਜਾਵੇ ਸੋਨੂੰ ਕੋਈ ਫਰਕ ਨੀ ਪੈਂਦਾ ਸਾਡੇ ਦਿਲਾਂ ਚ ਤਾ ਤੂੰ ਹੀ ਰਹੇਗਾ ਝੋਟਿਆਂ 🦬⛳💯

  • @avneetkaur4518
    @avneetkaur4518 2 ปีที่แล้ว +328

    ਅੱਜ ਵੀ ਰਿਪੀਟ ਤੇ ਚਲਦਾ ਤੇ ਚਲਦਾ ਰਹਿਣਾ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤️❣️🎶

  • @itz_yadwinder______
    @itz_yadwinder______ ปีที่แล้ว +52

    ਜਿੰਨਾ ਚਿਰ ਜਿਉਂਦੇ ਰਹਾਂ ਗੇ ਸਿੱਧੂ ਮੂਸੇ ਵਾਲਾ ਦਿਲ ਵਿੱਚ ਰਾਜ ਕਰੇਗਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉

  • @jazzdjjazzjazz4899
    @jazzdjjazzjazz4899 2 ปีที่แล้ว +71

    ਧਰਤੀ ਕੰਬਦੀ ਸੀ ਜਦੋ ਜੱਟ ਗਾਉਂਦਾ ਸੀ ਸਟੇਜ ਤੇ ❤

  • @Kullvirsingh
    @Kullvirsingh 2 ปีที่แล้ว +110

    ਵੀਰ ਯਕੀਨ ਨੀ ਆਉਂਦਾ ਕੇ ਤੂੰ ਇਸ ਦੁਨੀਆ ਵਿੱਚ ਨਹੀਂ ਰਿਹਾ ਤੇਰੇ ਬਾਰੇ ਅੱਜ ਖਬਰ ਸੁਣੀ ਤਾਂ ਤੇਰਾ ਅਖਾੜਾ ਦੇਖਣ ਲੱਗਾ miss u veer ਤੂੰ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਹੇਗਾ ।

  • @SajidIqbal-i6u
    @SajidIqbal-i6u 11 หลายเดือนก่อน +23

    ਬਾਈ ਏ ਲਾਈਵ ਘਟੌ ਘੱਟ 20 ਵਾਰ ਦੇਖ ਲਿਆ ਪਰ ਬਾਈ ਦਾ ਲਾਈਵ ਸ਼ੋਅ ਦੇਖ ਕੇ ਏਦਾਂ ਲੱਗਦਾ ਬਾਈ ਕਿਤੇ ni ਗਿਆ. ਸਾਡੇ ਵਿੱਚ ਹੀ ਹੈ ਏ ਸ਼ੋਅ ਦੇਖ ਕੇ ਸਵਾਦ ਵੱਖਰਾ ਹੀ ਆ 28.01.2024 1.35 A.M

  • @shamshermanes2315
    @shamshermanes2315 11 หลายเดือนก่อน +138

    2024ਤੋਂ 2044 ਤਕ ਵੀ ਸਿੱਧੂ ਬਾਈ ਨੂੰ ਹੀ ਸੁਣਾਗੇ legend never dies

  • @babbujassar800
    @babbujassar800 ปีที่แล้ว +23

    ਜਿਹਨੂੰ ਸਿੱਟਣ ਲਈ ਹੋਣ ਬੀਬਾ ਸਾਜੀਸ਼ਾ ਉਹ ਆਮ ਨਹੀਓ ਹੁੰਦਾ ਸੋਹਣੀਏ
    ਨਾਮ ਇਹਨਾ ਕ ਕਮਾਇਆ ਤੇਰੇ ਜੱਟ ਹੁਣ ਬਦਨਾਮ ਨਹੀਓ ਹੁੰਦਾ ਸੋਹਣੀਏ ਬਾਈ ਨੂੰ ਬਦਨਾਮ ਕਰਨ ਵਾਲੇ ਮੇਰੇ ਲੰਨ ਤੇ ਵੱਜਣ

  • @amnindersingh1371
    @amnindersingh1371 2 ปีที่แล้ว +468

    ਏਸਨੂੰ ਕਹਿੰਦੇ ਨੇ ਅਖਾੜਾ ✌️🔥✌️
    ਦਿਲਾਂ ' ਚ ਰਹੇਂਗਾ ਬਾਈ ਹਮੇਸ਼ਾਂ 😍😥😍

    • @manpreetmannu2729
      @manpreetmannu2729 ปีที่แล้ว +2

    • @GavyEuropeTravelvlogs
      @GavyEuropeTravelvlogs ปีที่แล้ว +1

      😢😢😢 bai aja yarra. Kithe cahl gyea ikklle sad k. Sare lyfe trsa gye tere lye jatta. Asi ta 😢😢

  • @bhailovepreetsinghsirsaval2850
    @bhailovepreetsinghsirsaval2850 4 ปีที่แล้ว +807

    ਢੋਲ ਵਾਲੇ ਵੀਰ ਨੂੰ ਸਲਾਮ ।ਮਨੋ ਤਨੋ ਹੋ ਕੇ ਵਜਾ ਰਹਿਆ ।ਬਾਕੀ ਗੱਲ ਮੂਸੇਵਾਲੇ ਦੀ ਕਈ ਸਿੰਗਰ ਵੇਖੇ ਓਹਨਾ ਨੂ ਸਟੇਜ ਤੇ ਬੋਲਣ ਦੀ ਵੀ ਅਕਲ ਨਹੀਂ ।moosewala ਚ ਕੋਈ ਗੱਲ ਤਾਂ ਹੈ ਬਾਈ ।ਮੈਂ ਪਹਲੇ ਵਾਰੀ live performance ਦੇਖਿਆ ਬਾਈ ਦਾ ।ਗਲਵਾਤ ਹੈ ਬੰਦੇ ਚ ।ਵਾਹਿਗੁਰੂ ਮੇਹਰ ਕਰੇ ।

    • @sukhjeetkaur7324
      @sukhjeetkaur7324 4 ปีที่แล้ว +7

      Teno jada tu dekha da vada aya sidhu bara boln vala nala dhol vala nu ta kuch ne kha ok

    • @sukhjeetkaur7324
      @sukhjeetkaur7324 4 ปีที่แล้ว +8

      Tu kon huna sidhu bara boln wala sala haters of world

    • @gurveersingh1675
      @gurveersingh1675 4 ปีที่แล้ว +20

      @@sukhjeetkaur7324 sidhu nu ke galt bolia phela padh lai Changi tra Ava ne bakwas karn lag jaida

    • @parneetbhangu4548
      @parneetbhangu4548 4 ปีที่แล้ว +5

      Mada nhi keha

    • @singhrobin5103
      @singhrobin5103 4 ปีที่แล้ว +5

      @@sukhjeetkaur7324 punjabi ni ondi.

  • @StayPositivevery1
    @StayPositivevery1 ปีที่แล้ว +37

    ਮੇਰਾ ਸੋਹਣਾ ਵੀਰ ਕਿਥੈ ਚਲਾ ਗਿਆ ਤੂੰ ਸਚੀ ਦਸਾ ਤਾ ਬਾਈ ਅੱਜ ਵੀ ਮੈਨੂੰ ਵਿਸ਼ਵਾਸ ਨਹੀਂ ਹੋਓ ਰਹੇ ਤੂੰ ਸਾਡੇ ਵਿਚਕਾਰ ਨਹੀਂ ਹੈ ਮੇਰੀ ਵਾਹਿਗੁਰੂ ਅਗੈ ਇਕੋ ਅਰਦਾਸ ਤੈਨੂੰ ਮਾਰਨ ਚ ਜਿਸ ਕਿਸੇ ਦਾ ਵੀ ਹੱਥ ਹੈ ਜਯਾ ਕੋਈ ਵੀ ਰੋਲ ਹੈ ਰੱਬ ਓਹਨਾ ਦਾ ਖੱਖ ਵੀ ਨਾ ਰਹਿਣ ਦੇ 😭😭❤️🙏🏼

  • @PAUL-mn1uh
    @PAUL-mn1uh 2 ปีที่แล้ว +103

    ਦਿਲਾਂ ਚ ਜਿਊਂਦਾ ਰਹੁੰਗਾ ਮਿੱਤਰਾ । ਨਹੀਂ ਤੋੜ ਤੇਰਾ ਕੀਤੇ ਵੀ। big salute 🙌

  • @gaggandeep7381
    @gaggandeep7381 2 ปีที่แล้ว +74

    ਢੋਲ ਵਾਲੇ ਵੀਰਾਂ ਨੇ ਪੂਰਾ ਸਵਾਦ ਲਿਆ।। ਜਿਉਂਦੇ ਰਹੋ ।।। Rip sidhu moosewala ।।। Love you 😘💕💕💕💕💕💕💕💕💕💕💕💕💕💕💕💕💕

  • @SurinderSingh-ln3pv
    @SurinderSingh-ln3pv 2 ปีที่แล้ว +28

    ਅੱਜ 2023 ਦਾ ਪਹਿਲਾ ਦਿਨ ਹੈ ਮੈ ਅੱਜ ਵੀ ਬਾਈ ਦੇ ਅਖਾੜੇ ਹੀ ਵੇਖ ਰਿਹਾ ਬਾਈ ਦੇ ਗੀਤ ਹੀ ਸੁਣ ਰਿਹਾ ਕੀ ਕੋਈ ਹੋਰ ਵੀ ਵੇਖ ਜਾਂ ਸੁਣ ਰਿਹਾ ਸਿੱਧੂ ਦੇ ਲਾਇਵ ਅਖਾੜੇ ਜਾਂ ਗੀਤ ਬਾਈ ਸਲਾਮ ਐ ਤੇਰੀ ਲਿਖਣੀ ਤੇ ਲਫਜ਼ਾਂ ਤੇ ਕਿਥੋ ਲਿਆਂਦਾ ਸੀ ਐਨੀ ਡੁੰਘੇ ਸਬਦ ਧੰਨ ਹੈ ਤੇਰੇ ਜਿਸ ਚ ਗੁਣ ਹੁੰਦਾ ਉਸ ਦੀ ਲੋੜ ਸਾਰੀਆਂ ਨੂੰ ਹੁੰਦੀ ਹੈ ਸਾਇਦ ਰੱਬ ਨੂੰ ਵੀ ਮੈ ਬਹੁਤ ਯਾਦ ਕਰਦਾ ਤੈਨੂੰ ਵੀਰੇ

    • @SurinderSingh-ln3pv
      @SurinderSingh-ln3pv ปีที่แล้ว +1

      ਮੇਰਾ ਵੀ ਇਹ ਹੀ ਹਾਲ ਹੈ ਵੀਰੇ ਆਪ ਤਾਂ ਤੂਰ ਗਿਆ ਸਾਨੂੰ ਮਾਰ ਗਿਆ ਸਿਧੂ ਬਾਈ ਇਸ ਦੇ ਮਾਪੇ ਵੀ ਬਹੁਤ ਦੁਖੀ ਨੇ ਉਹਣਾ ਨੂੰ ਵੇਖਕੇ ਰੋਣ ਨਿਕਲ ਜਾਦਾ ਬਾਈ ਕੀ ਕਰ ਸਕਦੇ ਹਾਂ ਜੋ ਗੱਲ ਕਹੀ ਉਹ ਸੱਚ ਹੈ ਇਸ ਨੂੰ ਮੋਤ ਦਾ ਪਤਾ ਹੋਣਾ ਤਾਹੀ ਇਨਾ ਸੱਚ ਬੋਲਦਾ ਸੀ

    • @ManjeetKaur-dx7mc
      @ManjeetKaur-dx7mc 11 หลายเดือนก่อน

  • @sidhubromoose
    @sidhubromoose ปีที่แล้ว +17

    ਸਾਡੇ ਕੋਲੋ ਸਹਿਮ ਸਹਿਮ੍ ਜੋ ਲੰਘਦੇ ਸੀ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ ਸੱਪਾ ਵਾੰਗੂ ਵੇਰੀ ਓ ਸਿਰ ਚੱਕਣ ਲੱਗੇ ਭੋਰੇ ਸੀ ਜੋ ਜੁਤੀ ਵਾਲੀਆ ਨੌਕਾ ਨੈ ਓ ਕੁਝ ਕ ਬਕਤ ਲਈ ਹੱਥਾ ਕਿ ਹਥਿਆਰ ਛੱਡੇ ਦਬ ਗਿਆ ਜੱਟ ਬਹਿਮ ਪਾਲ ਲਿਆ ਲੌਕਾ ਨੇ ਹਾਏ ਓਏ ਰੱਬਾ ਧਾ੍ ਨਿਕਲ ਗੀ ਬਾਈ ਨੂੰ ਸੁਣ ਕੇ

  • @jagbirsingh9199
    @jagbirsingh9199 ปีที่แล้ว +25

    ਮੁੜ ਕੇ ਆਜਾ ਵੀਰੇ ਪੰਜਾਬ ਨੂੰ ਤੇਰੀ ਬੜੀ ਲੋੜ ਆ

  • @Ursgurmeetsingh
    @Ursgurmeetsingh ปีที่แล้ว +138

    ਹਿੱਕ ਦੇ ਜ਼ੋਰ ਨਾਲ ਜਿਊਣਾ,ਹਿੱਕ ਦੇ ਜ਼ੋਰ ਨਾਲ ਗਾਉਣਾ,ਹਿੱਕ ਦੇ ਜ਼ੋਰ ਨਾਲ ਆਪਣੀ ਪਛਾਣ ਬਣਾਉਣਾ, ਜਿੰਨੂ ਖੜਕਾਉਣਾ ਹਿੱਕ ਦੇ ਜ਼ੋਰ ਨਾਲ ਖੜਕਾਇਆ,ਮੂਸੇ ਵਾਲਿਆ ਵੇ ਤੇਰੀ ਮੌਤ ਨੇ,ਕੱਲਾ ਪੰਜਾਬ ਨਹੀਂ ਪੂਰਾ ਜਗ ਰਵਾਇਆ...😔💔
    ਮੈਂ ਤਾਂ ਨਹੀਂ ਭੁੱਲਦਾ ਮਰਦੇ ਦਮ ਤੱਕ,ਜੱਟਾ ਤੈਨੂੰ ।

  • @Gursewaksingh-by9eu
    @Gursewaksingh-by9eu ปีที่แล้ว +21

    ਸ਼ੇਰਾ ਤੇਰੇ ਜਿਹਾ ਕੋਈ ਨਹੀ ਹੋਣਾ, ਪੁਤਰਾ ਨਾ ਕੋਈ ਨਹੀਂ ਹੋਵੇਗਾ!!!!! ਗੁਰਸੇਵਕ ਸਿੰਘ ਖੁੱਡਾ ਸਨੌਰ;

  • @harvindersinghsaini8407
    @harvindersinghsaini8407 ปีที่แล้ว +17

    ਜਿਸ ਦਿੱਨ ਦਾ ਮੂਸੇਵਾਲਾ ਤੁਰ ਗਿਆ ਸਾਡੇ ਲਈ ਤਾ ਸਾਰੇ ਸਿੰਗਰ ਮਰ ਗਏ ਪਹਿਲਾਂ ਅਤੇ ਆਖਰੀ ਇੱਕ ਹੀ ਸੀ ਜੋ ਨਹੀਂ ਰਿਹਾ

  • @jagdevsinghchannibargari7820
    @jagdevsinghchannibargari7820 ปีที่แล้ว +31

    ਜ਼ੋਰ ਬਿਨਾਂ ਪੱਟਾ ਤੇ ਥਾਪੀ ਵਜਦੀ ਨਾ ਅਹੰਕਾਰ ਨਹੀ ਇਹ ਰੁਤਬਾ ਹੈ ਮੂਸ਼ੇਵਾਲੇ ਦਾ ❤❤❤Miss you ਝੋਟਿਆਂ ਸ਼ਾਨ ਜੱਟ ਸਿੱਧੂ ਮੂਸ਼ੇਵਾਲਾ❤❤❤

  • @Jyoti_sandhu.2072
    @Jyoti_sandhu.2072 2 ปีที่แล้ว +36

    ਸੱਚੀ ਇਹ ਦੌਰ ਮੂਸੇਵਾਲੇ ਜੱਟ ਦੇ ਨਾਮ ਨਾਲ ਜਾਣਿਆ ਜਾਣਾ 💥💥🔥🔥🔥 ਸਿੱਧੂ ਬਾਈ ਜ਼ਿੰਦਾਬਾਦ ♥️♥️

  • @gurwinderhanda08
    @gurwinderhanda08 4 ปีที่แล้ว +414

    ਅੱਜ ਤੀਜੀ ਵਾਰ moosewale ਭਰਾ ਦਾ ਅਖਾੜਾ ਦੇਖ ਰਿਹਾ ਆ😀❤️
    ਲਵ ਯੂ ਆ ਵੀਰੇ❤️ ਟਰੱਕ ਭਰ ਕੇ❤️❤️❤️❤️💞

  • @KuldeepSinghhans-x7b
    @KuldeepSinghhans-x7b 4 หลายเดือนก่อน +17

    22 ਜੀ ਮੇਰੀ ਉਮਰ 35 ਸਾਲ ਆ ਜਿਨਾਂ ਚਿਰ ਜਿਉਂਗਾ ਉਨ੍ਹਾਂ ਚਿਰ ਸਿੱਧੂ ਚੱਲੂ❤❤❤❤❤

  • @harmandhillon955
    @harmandhillon955 ปีที่แล้ว +34

    ਅਖਾੜਾ ਆ ਹੁੰਦਾ ਮਿੱਤਰੋ ❤️ Miss you ਸੋਹਣਿਆ

  • @punjabrecods1
    @punjabrecods1 2 ปีที่แล้ว +63

    ਬਾਈ ਦੇ ਦਿੜ੍ਹਬੇ ਸੋ ਤੋਂ ਬਾਅਦ ਟੂਰਨਾਮੈਂਟ ਨਹੀਂ ਹੋਇਆ 💔💔💔
    Lenged never die 😭😭 miss you sidhu jatta 😭

  • @manishkhaira7747
    @manishkhaira7747 10 หลายเดือนก่อน +13

    ਦਿੜ੍ਹਬਾ ਬਹੁਤਿਆ ਦਾ ਵਹਿਮ ਕੱਢਿਆ ਸੀ ਸਿੱਧੂ ਨੇ ਇਹ show yaad ਰਹੂ

  • @sidhubromoose
    @sidhubromoose ปีที่แล้ว +15

    ਲੋਵੇਰ੍ਸ੍ ਬਿਸ੍ਨੋਇ ਦਾ ਬੇੜਾ ਵਹਿ ਜਾਵੇ ਜਿਨ੍ਹਾਂ ਨੇ ਹੀਰਾਂ ਭਰਾ ਸਾਡਾ ਖੋਅ ਲਿਆ

  • @sukhminivlog
    @sukhminivlog ปีที่แล้ว +13

    ਇਹੋ ਜਾ ਲਾਈਵ ਸ਼ੋ ਕਦੇ ਨੀ ਦੇਖਿਆ ਜ਼ਿੰਦਗੀ ਚ

  • @ruldasingh1630
    @ruldasingh1630 4 ปีที่แล้ว +718

    ਸਭ ਤੋਂ ਵੱਡੀ ਗੱਲ ਬਾਈ ਨੇ ਆਉਦੀ ਸਾਰ ਪਹਿਲਾ ਸਟੇਜ ਤੇ ਮੱਥਾ ਟੇਕੇਆਂ ਅਤੇ ਫਤਿਹ ਬੁਲਾਈ ( ਦਿਲੋਂ ਸਲੂਟ ਆ ਵੀਰ ਨੂੰ )

    • @jobansidhu5593
      @jobansidhu5593 4 ปีที่แล้ว +16

      Sare eda hi karde

    • @jattgaming331
      @jattgaming331 4 ปีที่แล้ว +3

      @@jobansidhu5593 😂😂

    • @jobansidhu5593
      @jobansidhu5593 4 ปีที่แล้ว +6

      @@jattgaming331 hor bc eh ta eda kehda jida koi nwa kam kita howe

    • @gurbindermaan
      @gurbindermaan 4 ปีที่แล้ว +4

      Aundi sar a v keha annuce krvao v tempu Aa geya

    • @harman1162
      @harman1162 4 ปีที่แล้ว +8

      @@gurbindermaan tempu taa bai karna aa kadi kath dekhia inaa ohde show te mai manda babu g de show te wadh kath c par taa v in a kath hona sokhi gall ni karna tuhda tempu hi aa nale rehna ok g

  • @atulranarana9954
    @atulranarana9954 2 ปีที่แล้ว +874

    Kon kon dekh reha 22 da dirba show bhai de jaan picho😭😭😭

  • @satvircheema4369
    @satvircheema4369 3 หลายเดือนก่อน +6

    ਮੈਂ ਵੀਰ ਜੀ ਅੱਜ 24-9-24ਤਰੀਕ ਨੂੰ ਮੇਲਾ ਨੰਦ ਪੁਰ ਕਲੋੜ ਦਾ ਦੇਖਣ ਗਿਆ ਗਾਇਕ ਲੱਗਾ ਸੀ ਕੁਲਦੀਪ ਰਸੀਲਾ ਪਰ ਵਾਈ ਦੀ ਯਾਦ ਆ ਗਈ ਘਰ ਆ ਕੇ ਇਹ ਟਾਇਮ 9ਤੋ11ਵਜੇ ਤੱਕ ਦੇਖ ਕੇ ਨੀਂਦ ਆਈ

  • @gurujeetayurvedicdpharmecy1939
    @gurujeetayurvedicdpharmecy1939 4 ปีที่แล้ว +430

    ਸਿੱਧੂ ਵੀਰ ਦਾ ਅਖਾੜਾ ਸੁਣ ਕੇ ਮੈ 100ਡੰਡ ਮਾਰੇ ਐਨਾ ਜੋਸ਼ ਆਗਿਆ ਮੈਨੂੰ💪

    • @gurvinderrandhawa9372
      @gurvinderrandhawa9372 4 ปีที่แล้ว +6

      Hehe right bro

    • @gurvinderkang8808
      @gurvinderkang8808 4 ปีที่แล้ว +7

      Change hoya babbu maan da nhi suneya phrr pta ni kine ku dand maar dene c

    • @satnamvirk6770
      @satnamvirk6770 4 ปีที่แล้ว +5

      @@gurvinderkang8808 😂😂😂

    • @Hunter-vl7zr
      @Hunter-vl7zr 4 ปีที่แล้ว +12

      @@gurvinderkang8808 FR EHNU NIND A JANNI S AMLI D DEKH K

    • @beastgaming3722
      @beastgaming3722 4 ปีที่แล้ว

      @@Hunter-vl7zr tempooa amli apda baap nu keha

  • @gopibajpuri9518
    @gopibajpuri9518 2 ปีที่แล้ว +490

    ਗੁੰਡਾ ਕਿਸੇ ਲਈ ਤੇ ਕਿਸੇ ਲਈ ਤੂੰ ਸਾਧ ਰਹੇਂਗਾ
    ਰਹਿੰਦੀ ਦੁਨੀਆਂ ਤਾਈਂ ਤੂੰ ਦਿਲਾਂ ਚ ਅਬਾਦ ਰਹੇਂਗਾ
    💪💪Ustaad moosa jatt💪💪

    • @ziddi8836
      @ziddi8836 2 ปีที่แล้ว +8

      Ryt bro 😘 miss you so much Bai pls aja vapis 😭😢😢

    • @gandeepsingh6453
      @gandeepsingh6453 2 ปีที่แล้ว +7

      Love u

    • @jazzdjjazzjazz4899
      @jazzdjjazzjazz4899 2 ปีที่แล้ว +1

      ❤❤❤❤❤❤

    • @hgyhuthh9412
      @hgyhuthh9412 2 ปีที่แล้ว +1

      Bahut achcha ji bahut achcha

    • @jasvirsidhu6012
      @jasvirsidhu6012 2 ปีที่แล้ว +1

      Jaan aa jatta miss u sidhu moose wala

  • @navreetkaur7909
    @navreetkaur7909 4 ปีที่แล้ว +409

    Mai gursikh priwar nu belong krdi aa.sade ghr ch 2-3 singer e chlde c..Satinder sartaaj g.gurdaas Maan..te kirtan krn wale bhai Saab Joginder Singh riar g...nd hun mata bhago song to Baad kafi hdh tk fmly agree hundi a mosewale nu.👍..nd mnu 1st tym koi ainna vdiya lgeya..jisnu miln lyi Mai waheguru g aggge ardaasa krdi aa..😊.bht great person ne

  • @GurwinderSingh-jv4dy
    @GurwinderSingh-jv4dy 10 หลายเดือนก่อน +11

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️🕊️

  • @tsdeol27
    @tsdeol27 10 หลายเดือนก่อน +11

    ਢੋਲ ਵਾਲੇ ਬਾਈ ਦੀ performance ਬਹੁੱਤ ਵਧਿਆ!

  • @sattalakhewalia4175
    @sattalakhewalia4175 4 ปีที่แล้ว +1548

    ਢੋਲ ਆਲੇ ਬਾਈ ਲਈ ਲਾਇਕ ਤਾਂ ਬਣਦਾ

    • @kuldeepbamalia4463
      @kuldeepbamalia4463 2 ปีที่แล้ว +39

      Knt c y m gia c dirba

    • @kuldeepbamalia4463
      @kuldeepbamalia4463 2 ปีที่แล้ว +16

      Sath denda y pura y

    • @deepkhamano5
      @deepkhamano5 2 ปีที่แล้ว +11

      dhol wale bai ne pura rang banea pea bai es da poora yogdan ai akahada success krn ch ......

    • @hardipsingh2679
      @hardipsingh2679 2 ปีที่แล้ว +6

      Att krti c bai ne dol de

    • @kuldeepdhaliwal888
      @kuldeepdhaliwal888 2 ปีที่แล้ว +9

      100 like mere wallo y dholl wale nu

  • @kuwarcharan0008
    @kuwarcharan0008 4 ปีที่แล้ว +1714

    ਜਿੰਨੀ ਦੇਰ ਢੋਲ ਵੱਜਿਆ ਢੋਲੀ ਦਾ ਮੂੰਹ ਖੀੜਿਆ ਹੀ ਰਿਹਾ।ਜਿਉਂਦਾ ਰਹਿ ਵੀਰੇ ਰੱਬ ਤਰੱਕੀਆਂ ਬਕਸ਼ੇ।❤🙏

    • @guest68
      @guest68 4 ปีที่แล้ว +81

      ਐਥੋਂ ਪਤਾ ਲੱਗਦਾ ਬੱਬੂ ਮਾਨ ਦਾ ਰਿਕਾਰਡ ਤੋੜਤਾ ਜੱਟ ਨੇ
      ਪਬਲਿਕ ਵੱਲ ਕੈਮਰਾ ਨੀ ਕਮਾਇਆ drrdiya ਨੇ

    • @sandeepsaab3674
      @sandeepsaab3674 3 ปีที่แล้ว +9

      Good luck

    • @mandeepkc547
      @mandeepkc547 3 ปีที่แล้ว +6

      Sahi kehaa bro ❤️

    • @Truckdriverusa1234
      @Truckdriverusa1234 3 ปีที่แล้ว +13

      @@guest68 daar e bada jatt da moiseala💪💪

    • @guruguru-jv5sk
      @guruguru-jv5sk 3 ปีที่แล้ว +3

      Sahi gall a bro

  • @baljindersingh6988
    @baljindersingh6988 3 หลายเดือนก่อน +28

    ਸਮੁੰਦਰ ਚ ਹੋਰ ਵੀ ਬਹੁਤ ਕੁਝ ਡੁੱਬਿਆ ਪਰ ਗੱਲਾਂ ਅੱਜ ਵੀ ਟਾਈਟੈਨਿਕ ਦੀਆਂ ਹੁੰਦੀਆਂ ਨੇ🥰😔
    ਤੇ ਤੂੰ ਝੋਟਿਆ ਸਾਡੀ ਧਰਤ ਦਾ ਟਾਈਟੈਨਿਕ ਸੀ ਰਹਿੰਦੀਆਂ ਸਦੀਆਂ ਤਕ ਤੇਰੀਆਂ ਹੀ ਗੱਲਾਂ ਹੋਣਗੀਆਂ ਧੋਖੇ ਨਾਲ ਜੱਟ ਮਾਰਿਆ ਤੇ ਸਾਜਿਸ਼ਾ ਨਾਲ ਟਾਈਟੈਨਿਕ ਡੁਬੋਆ ਗੱਲਾਂ ਦੋਨੋਂ ਇਕ ਨੇ ਪਰ ਦਿਲ ਚ ਸਦਾ ਆਬਾਦ ਰਹੇਗਾ ਜੱਟਾ ਜਿੱਥੇ ਵੀ ਆ ਰੱਬ ਤੈਨੂੰ ਚਰਦੀਕਲਾ ਚ ਰੱਖੇ💯⛳️ਸਿੱਧੂ ਮੂਸੇ ਵਾਲਾ

    • @topupdates1
      @topupdates1 2 หลายเดือนก่อน

      Jma sahi gal kiti bro 💯💯💯💯💯

  • @babbujassar800
    @babbujassar800 ปีที่แล้ว +20

    ਹੰਕਾਰ ਨਹੀਂ ⛳ ਰੁੱਤਬਾ ਸਾਡੇ ❣️ ਬਾਈ ਦਾ 💯

  • @mr.dhinder.2322
    @mr.dhinder.2322 4 ปีที่แล้ว +496

    *Kuj k like dhol wale veer lyi* ❤

  • @Dhaliwalgurpreet1995
    @Dhaliwalgurpreet1995 3 ปีที่แล้ว +23

    ਸਭ ਤੋਂ ਵਧ ਸਵਾਦ ਲਿਆ ਢੋਲ ਵਾਲੇ ਨੇ 😍😍😍

  • @Bumrah295
    @Bumrah295 4 หลายเดือนก่อน +5

    ਕਿੰਨੀ ਮਿਹਨਤ ਕੀਤੀ Bai ਨੇ ਇੱਥੇ ਤਕ ਪਹੁੰਚਣ ਲਈ ਕੋਈ ਸੋਚ ਵੀ ਨਹੀਂ ਸਕਦਾ ❤

  • @ramneek.k.ghotra2415
    @ramneek.k.ghotra2415 2 ปีที่แล้ว +213

    Jee karda war war dekhi jao veer nu… kina keemati heera kha leya sada… he is soooooooooo pure soul ek ek word sacha hai sidhu da… hun nai mud ke sidhu warga aana koi ve…. Shaan se sade punjab di india di…. Ki mileya kisi nu ehnu maar ke… LEGEND 🙏🙏🙏🙏🙏

    • @dipikasharma6371
      @dipikasharma6371 2 ปีที่แล้ว +1

      Miss u Sidhu Bhaji💔💔💔💔💔💔💔😭😭😭😭😭😭😭

    • @glammuhhammad3576
      @glammuhhammad3576 2 ปีที่แล้ว +3

      Mra nhi ye shair rahti duniya tk is shahzade bhi ka naam rahe ga

    • @glammuhhammad3576
      @glammuhhammad3576 2 ปีที่แล้ว +3

      Bar bar kahan aise heere paida krti h mayee

    • @madhaviprajapati4013
      @madhaviprajapati4013 2 ปีที่แล้ว +1

      Haan sachii

    • @ripstudios631
      @ripstudios631 2 ปีที่แล้ว +1

      Bilkul sahi keha ramneek tusi eda de artist te pure human being koi oi jamda, te hun eda ta koi ni reha industry ch

  • @karmveersinghdhillon2715
    @karmveersinghdhillon2715 4 ปีที่แล้ว +149

    ਹੁਣ ਨਵੇਂ ਗਾਣਿਆਂ ਦਾ ਅਖਾੜਾ ਤਾ ਜਮਾ ਈ ਸਿਰਾ ਹੋਣਾ

    • @malkeetsingh6246
      @malkeetsingh6246 5 หลายเดือนก่อน +1

      gal man bich hi reh gyi next show diya

    • @Manjit-o4m
      @Manjit-o4m 4 หลายเดือนก่อน

      😢😢😢😢miss you Sidhu putt 😢😢😢😢

  • @Manish-wk9nn
    @Manish-wk9nn 4 ปีที่แล้ว +330

    dholi bhi pure josh ch haige....bnda maran wali feeling andi...✌️✌️😂😂

    • @jattgaming331
      @jattgaming331 4 ปีที่แล้ว +12

      Shi kiha bai mera jee krda apne area de tempuaa de fan chkkda😀😀😁😁

    • @khaira-vp1kc
      @khaira-vp1kc 4 ปีที่แล้ว +1

      🤣🤣🤣🤣🤣🤣na vera apa vnda ni mrna

    • @rajhunjan3351
      @rajhunjan3351 4 ปีที่แล้ว

      Shiiii a y 👌👌

    • @JasvirSingh-bh7zn
      @JasvirSingh-bh7zn 3 ปีที่แล้ว

      Hai ni krya hoya 22 ne

    • @preethans4856
      @preethans4856 3 ปีที่แล้ว

      😂😂

  • @inderyoutuber123
    @inderyoutuber123 10 หลายเดือนก่อน +11

    18 vi baar ajj fer live show dekhia, y ohna e swaad aunda ❤❤❤❤❤❤

  • @charanjitsingh375
    @charanjitsingh375 4 ปีที่แล้ว +391

    ਇਕੱਠ ਤੋਂ ਪਤਾ ਲਗਦੈ ਕਿ ਕਿੰਨੇ ਖੁਸ਼ ਹਾਲ ਹਨ ਪੰਜਾਬ ਦੇ ਲੋਕ,ਅਤੇ ਇੱਥੇ ਸਭ ਠੀਕ ਹੈ।

    • @AmandeepSingh-tu4gh
      @AmandeepSingh-tu4gh 4 ปีที่แล้ว +15

      Sidhu MOosewala Zindabad
      Jaaan haazir ustaad lyi
      aive nhi dabda Sidhu naal poora punjab khda

    • @robbybains1539
      @robbybains1539 4 ปีที่แล้ว +3

      Vehm kdta c agle din

    • @dharmindergill9823
      @dharmindergill9823 3 ปีที่แล้ว +2

      @@robbybains1539 chl yaar othey jaaa

    • @robbybains1539
      @robbybains1539 3 ปีที่แล้ว +1

      @@dharmindergill9823 vehm kdd da c jwaak da 🤣🤣

    • @dharmindergill9823
      @dharmindergill9823 3 ปีที่แล้ว +4

      @@robbybains1539 jwaak bol k evey tashli naa dao apney aap nu sab nu ptta hun siddhu mossewala v top te aa praa .laryea naa kro singra pichey .hougaa babbu maan v kainntt mada ni kahida .es ch v koi talent houga fir he naam a agley daa

  • @purewal9138
    @purewal9138 ปีที่แล้ว +36

    ਬਾਈ ਯਕੀਨ ਨਹੀਂ ਆਉਂਦਾ ਕਿ ਤੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਤੁਰ ਗਿਆ ਪਰ ਤੂੰ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਕਦੇਂ ਨੀਂ ਭੁੱਲਣਾ ਸਿੱਧੂ ਵੀਰੇ

  • @love_majhewala
    @love_majhewala 3 ปีที่แล้ว +342

    ਟਾਈਮ ਸਾਰਿਆਂ ਦਾ ਆਉਂਦਾ ਅੱਜ ਸਾਡੇ ਸਿਧੂ ਭਰਾ ਦਾ ਜਿਵੇਂ ਹੱਸਦਾ ਵੱਸਦਾ ਰਹਿ ਭਰਾਵਾਂ ਦਿਲੋਂ ਪਿਆਰ ਆ ਤੇਰੇ ਲਈ ❤️❤️❤️❤️

    • @HaiderAliKhan
      @HaiderAliKhan 2 ปีที่แล้ว +5

      Guys, dont you think that we should boycott other singers who did not speak for Sidhu Moose Wala Legend?

    • @Records-js2zn
      @Records-js2zn 2 ปีที่แล้ว

      😐

    • @takrian
      @takrian 2 ปีที่แล้ว

      @Jatinder brar Mankirat, who?

    • @karandhuri2
      @karandhuri2 2 ปีที่แล้ว +2

      @Jatinder brar Ohda khud da veham nikalan wala. riP 🪦 in advance

    • @StraightOuttaPind
      @StraightOuttaPind 2 ปีที่แล้ว +5

      @Jatinder brar jive sidhu ne thode dabbu maan de kadde c😂

  • @sidhu2779
    @sidhu2779 3 หลายเดือนก่อน +5

    ਸਿੱਧੂ ਤਾਂ ਫੇਰ ਸਿੱਧੂ ਸੀ ਦਿਲ ਬਹੁਤ ਰੋਂਦਾ ਵੀਰ ਨਾਲ ਐਨੀ ਮਾੜੀ ਕੀਤੀ ਮਾਨ ਸਰਕਾਰ ਨੇ

  • @JasvirKaur-ou5pi
    @JasvirKaur-ou5pi 4 ปีที่แล้ว +48

    asli singer tan ohi hunda jo stage te chlaje.wah bai jatta hai galbaat.

  • @gurmukhbrar9127
    @gurmukhbrar9127 4 ปีที่แล้ว +53

    Aaj 11 vari repit taa dekhi Jane aayr fer bi siraa hi

  • @RAHUL-op8cl
    @RAHUL-op8cl 4 ปีที่แล้ว +93

    Dholi Apni masti ch 😂❤️
    Respect ❤️

  • @jeetsingh3172
    @jeetsingh3172 29 วันที่ผ่านมา +3

    ਇਹ ਉਹ ਟਿੱਬਿਆਂ ਦਾ ਸ਼ੇਰ ਆ ਜਿਸਨੇਂ ਪੂਰੀ ਦੁਨੀਆਂ ਜਿੱਤੀ ਏ।।।। ❤❤❤

  • @Deepdhillon097
    @Deepdhillon097 ปีที่แล้ว +12

    ਭੁਲੇਖਾ ਕੱਢ ਤਾ ਸੀ ਕਈਆਂ ਦਾ ਦਿਰਬੇ show ਚ 💥💥

  • @deendayal9094
    @deendayal9094 ปีที่แล้ว +15

    Legend never die Bai Sidhu Moose Wala. ਢੋਲੀ ਵੀਰ ਨੇ ਵੀ ਸਿਰਾ ਹੀ ਲਾ ਤਾ.

  • @jaggiber3267
    @jaggiber3267 4 ปีที่แล้ว +138

    ਹਾਏ ਸਾਡੀ ਜਿੰਦ ਜਾਨ ਸਿੱਧੂ ਉਸਤਾਦ Love you❤

  • @baljindersingh6988
    @baljindersingh6988 3 หลายเดือนก่อน +2

    ਜੰਮਿਆ ਪਲਿਆ ਪਿੰਡਾਂ ਚੋਂ
    ਨਾਂ ਪੂਰੇ world ਵਿੱਚ ਚਮਕਾਇਆ ਸੀ
    ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਨਗੇ
    ਕੋਈ ਸਿੱਧੂ ਮੂਸੇਆਲਾ ਆਇਆ ਸੀ⛳️💯

  • @jassichaudhary4467
    @jassichaudhary4467 2 ปีที่แล้ว +16

    ਸੱਚ ਕਹਿੰਦਾ ਸੀ ਬਾਈ ਤੂੰ 👉ਇੰਡਸਟਰੀ ਚ ਠੁੱਕ ਸਲਮਾਨ ਵਰਗੀ 💪

    • @K-v5v
      @K-v5v ปีที่แล้ว +3

      ਸਲਮਾਨ ਖਾਨ ਤੋ ਵੀ ਉਤੇ ਆ ਵੀਰ ਸਾਡਾ😢❤

  • @Spall.family
    @Spall.family 4 ปีที่แล้ว +1207

    ਰੂਹ ਖੁਸ਼ ਹੋ ਗਈ ਸਿੱਧੂ ਬਾਈ ਦਾ ਅਖਾੜਾ ਸੁਣਕੇ..ਨਜਾਰਾ ਆ ਜਾਦਾ..👌👌👌👌👌👌👌👌👍👍👍👍👍👍👍

  • @jasssandhu3821
    @jasssandhu3821 2 ปีที่แล้ว +22

    ਜੋ ਮਰ ਜਾਂਦੇ ਉਹ ਵਾਪਿਸ ਨਹੀਂ ਆਉਂਦੇ,
    ਸਾਇਦ ਦੁਨੀਆਂ ਉੱਥੇ ਸੋਹਣੀ ਹੋਵੇਗੀ। ਸਿੱਧੂ ਬਾਈ oyee🥺💔🙏💔🙏💔💔

  • @anmolcarwashbreta1003
    @anmolcarwashbreta1003 7 หลายเดือนก่อน +10

    sada ਛੋਟਾ ਭਾਈ ਸਿੱਧੂ ਸਾਡੀ ਜਾਨ ਸੀ ਜਾਨ ਹੀ ਰਹੂ 2024

  • @parambirsingh8743
    @parambirsingh8743 3 ปีที่แล้ว +79

    Aj 30 July 2021 aa..celebrity killer ton 3 din pehla…proud k mai es bande nu sunn’da…sarre singer vdia ..pr Sidhu jaan aa apni💪💪

  • @jishanahmad5807
    @jishanahmad5807 2 ปีที่แล้ว +123

    Learned punjabi just because of him
    I started listening to him
    Got so much knowledge about punjabi language now I can speak and understand as well
    Feeling down because I have lost him physically but mentally nah
    You will be missed
    Father of punjabi music industry fly high king 😢

    • @noorjijjeaniwala
      @noorjijjeaniwala ปีที่แล้ว +1

      Wow

    • @iAshStar
      @iAshStar ปีที่แล้ว +2

      Exactly same to same

    • @ankitlabana6158
      @ankitlabana6158 ปีที่แล้ว +1

      Same bro ...sidhu paaji ko sunte sunte. .. Panjabi samjh aane lagi h.....but everytime missing legend😢😢😢❤

    • @jishanahmad5807
      @jishanahmad5807 ปีที่แล้ว

      @@ankitlabana6158 🥹🫂

  • @Pb-rm6fl
    @Pb-rm6fl 4 ปีที่แล้ว +407

    ਇਹ ਕੋਈ ਦਿਲਜੀਤ ਦੌਸਾਂਝ ਨੀਂ ਜੋ ਚੁੱਪ ਕਰਕੇ ਲੱਗ ਜਾਊਗਾ
    ਇੱਥੇ ਝੋਟਾ ਖੜਾ ਹੱਥ ਪਾਓ਼ਗੇ ਜੜੋ ਪੱਟ ਕੇ ਲੈਜਾਵਾਗੇ
    🌪🌪

    • @sukhchain5212
      @sukhchain5212 4 ปีที่แล้ว +3

      Hhhhhhhhhh

    • @jelaram1179
      @jelaram1179 4 ปีที่แล้ว +2

      Shi gall aa bro

    • @GurpreetSingh-lk8mn
      @GurpreetSingh-lk8mn 4 ปีที่แล้ว +11

      ਤੀਰ ਨਿਸ਼ਾਨੇ ਤੇ ਮਾਰਿਆ ਵੀਰ 🤣😂

    • @JaspreetSingh-cw9sb
      @JaspreetSingh-cw9sb 4 ปีที่แล้ว +1

      Nyc aa

    • @Pb-rm6fl
      @Pb-rm6fl 4 ปีที่แล้ว +14

      @@shinda-fo6co putt pta ni hunda bhonkya na kro...
      Agla Chandigarh gya c.. Pisho d singh aage ode ghare.... Te kehn lge v maffi mango... Odo ghare sirf mata g c..... Baapu vi bahar c te sidhu v bahar c.... Kise nu nhi c pta ona ne aa jana .... Tu hun Ghum k wajj. .. Naale show dekhde aa naale bhonkde aa. Vicho vichi fan sale jatt de 😂

  • @gurnamsinghvirk2469
    @gurnamsinghvirk2469 3 หลายเดือนก่อน +5

    Bhai tere jeeunda tere varga koi nahi c te tere jaane Baad v tera koi taud nahi …. Respect 🫡💔 ajkal Punjabi song ghat sunide

  • @preetsomal9483
    @preetsomal9483 2 ปีที่แล้ว +14

    Dhol wala bai Zindabaad sidhu nu kinne pyar naal dekh riha hai dholi bai

  • @arsh6441
    @arsh6441 3 ปีที่แล้ว +180

    Jini war b dekha sala dil ni akk da💓💓

  • @lisaviz6664
    @lisaviz6664 2 ปีที่แล้ว +450

    Only true punjabi artist who promoted punjabi culture to the fullest... Legend..

    • @HaiderAliKhan
      @HaiderAliKhan 2 ปีที่แล้ว +15

      Guys, dont you think that we should boycott other singers who did not speak for Sidhu Moose Wala Legend?

    • @mohith412
      @mohith412 2 ปีที่แล้ว +7

      True we're so addicted to Punjabi culture,songs Mera Sher Veere Sidhu Moose Wala will be missed😣♥️

    • @jarnailsinghmarahar7235
      @jarnailsinghmarahar7235 2 ปีที่แล้ว +3

      ਅਆੳੳੳੳ ਚਾਅ ੳਛਝ

    • @aniskashwriam2339
      @aniskashwriam2339 2 ปีที่แล้ว +2

      True Iam Indian I love his music

    • @AryanSingh-pv7is
      @AryanSingh-pv7is 2 ปีที่แล้ว

      @@HaiderAliKhan we are trying but .......

  • @yashpal5136
    @yashpal5136 4 หลายเดือนก่อน +3

    ਅੱਜ ਫੇਰ 5ਵੀ ਬਾਰ ਵੇਖ ਰਿਹਾ ਸ਼ੋ ਓਨਾਂ ਹੀ ਸੁਆਦ ਆ ਰਿਹਾ ਜਿੰਨਾ ਪਹਿਲੀ ਵਾਰ ਆਇਆ ਸੀ। ਖੁਸ਼ ਰਹਿ ਬਾਈ ਤੂੰ ਜਿੱਥੇ ਵੀ ਰਹਿ 😢😢😢😢😢❤

  • @jdgaming5720
    @jdgaming5720 4 ปีที่แล้ว +66

    Dhool wale veere nu salute aa yaar😘😘😘😘😘😘😘😘😘😘😘😘😘😘😘😘😘😘😘😘😘😘😘😘😘😘

  • @gurpreetgopi-pi7og
    @gurpreetgopi-pi7og ปีที่แล้ว +13

    ਪੁਰੀ ਮੰਜੀ ਠੋਕੀ ਸੀ ਬਾਈ ਸਿੱਧੂ ਨੇmiss u Sidhu bro please come back

  • @babbujassar800
    @babbujassar800 3 ปีที่แล้ว +26

    👑ਮੇਰੀ ਲੱਗੇ 💯ਆਪਣੇ ਨਾਲ 🏃 ਰੇਸ ਅੱਜ 🤟 ਕੱਲ੍ਹ 🌪️moose🥵tape💯💥🔥🦬💪

  • @harpinderkhatti3635
    @harpinderkhatti3635 3 หลายเดือนก่อน +2

    ਥੋੜ੍ਹੇ ਟਾਈਮ ਚ ਜਿਹੜੀਆਂ ਲੀਹਾਂ ਪਾ ਗਿਆ,, ਨਹੀਂ ਮਿਟਣੀਆਂ ਕਿਸੇ ਤੋਂ ਛੇਤੀ ❤️

  • @panesarjass6927
    @panesarjass6927 3 ปีที่แล้ว +20

    Agla do saal ch dirba ponchgya🔥🔥 kath da muqabla brober krgya yr schi qismt bande ne sare pase sidhu sidhu kri pai aa ina naam kmalyaa yr🙏gbu

  • @ItsRabaab
    @ItsRabaab 4 ปีที่แล้ว +155

    16:03 te bai da bhangra🔥🔥🔥... Bai de bhange lai like thoko...

  • @fojaisingh6188
    @fojaisingh6188 3 ปีที่แล้ว +41

    ਸੱਚੀਆਂ ਅਤੇ ਖੱਰੀਆ ਗੱਲ ਕੀਤੀਆਂ ਨੇ ਉਸਤਾਦ ਸਿੰਧੂ ਮੂਸਾਵਾਲਾ ਅੱਜ ਦਾ ਚਮਕੀਲਾ ਲੱਲੀ ਛੱਲੀ ਨੂੰ ਖੱਗਣ ਨਹੀਂ ਦੇਂਦਾ ਹੈ 🌹🍎🚜👌🏽❤👍🔥💪👳‍♂️👳‍♂️🕢⚽️

  • @simranjitsingh605
    @simranjitsingh605 11 หลายเดือนก่อน +8

    ਸਾਡਾ ਤਾਂ ਸੁਪਨਾ ਹੀ ਰਹਿ ਗਿਆ ਬਾਈ ਨੂੰ ਮਿਲਣ ਦਾ 😢😢

  • @mansardarni-0681
    @mansardarni-0681 4 ปีที่แล้ว +87

    ਜਿਉਦਾਂ ਰਹਿ ਵੀਰੇ ਬਹੁਤ ਵਧੀਆ ਰੱਬ ਤਰੱਕੀਆਂ ਬਕਸ਼ੇ

    • @surjeetsingh9207
      @surjeetsingh9207 4 ปีที่แล้ว

      SIDHU SHER PUNJABI FROM SURJIT SINGH BARNALA

    • @Sangha118
      @Sangha118 2 ปีที่แล้ว

      Nhi Sunni Rabb Ne 😥😥

  • @shubhamsotra8302
    @shubhamsotra8302 4 ปีที่แล้ว +95

    Dholi ne mood leya ta full josh
    Sidhumoosewala full support veere

  • @ਹਰਮਨਰਹਿਲ
    @ਹਰਮਨਰਹਿਲ 3 ปีที่แล้ว +181

    ਸਾਲ ਹੋ ਗਿਆ ਅੱਜ ਰਿਕਾਰਡ ਬਣਾਏ ਨੂੰ ❤️❤️❤️❤️❤️❤️

    • @gymlover2671
      @gymlover2671 2 ปีที่แล้ว +1

      Babu maan te haar gya sale keda record bnaya pta hai ni sale londe nu kuch😂😂🍌🍌🍌

  • @rommibhau6382
    @rommibhau6382 ปีที่แล้ว +8

    ਨਜ਼ਾਰਾ ਆ ਗਿਆ ਬਾਈ ਜੀ ਦਾ aahkda ਦੇਖ ਕਿ ❤love you bai ❤️

  • @Rasb-wn3hc
    @Rasb-wn3hc 3 ปีที่แล้ว +79

    Kon kon sun raha h aaj be mossetape de session ch be isnu ❤️🔥🔥🔥ustaad sidhu ❤️love you

  • @AmandeepSingh-fl6ie
    @AmandeepSingh-fl6ie 4 ปีที่แล้ว +44

    Kehde mere pra Hun July ch dekh re a repeat apa ta pta ni kini war dekh liya tci Dso like krke mere pra

  • @Sahilnoorvlog-007
    @Sahilnoorvlog-007 หลายเดือนก่อน +1

    ਢੋਲ ਵਾਲੇ ਬਾਈ ਨੇ ਚੰਗੇ ਵਟ ਕੱਢੇ ਨੇ| ਸਵਾਦ ਆ ਗਿਆ 👍👍👍👍👍👌👌👌👌👌 ਕੌਣ ਕੌਣ ਦੇਖ ਰਿਹਾ November 2024 ???

  • @satvirgill6334
    @satvirgill6334 4 ปีที่แล้ว +375

    Jis maa na 22 tanu jamya salam ous mummy ji nu...

    • @gurrandhawa2997
      @gurrandhawa2997 4 ปีที่แล้ว +10

      22 ne apne mummy daddy v star bna dite aa

    • @AmandeepSingh-sd2gj
      @AmandeepSingh-sd2gj 4 ปีที่แล้ว +2

      Tere tan ohne tijii akh khol ti rab di gal suna k . Jehda salama karda firda . Vehle sale

    • @gurrandhawa2997
      @gurrandhawa2997 4 ปีที่แล้ว +2

      @@AmandeepSingh-sd2gj veer ki gal hogi

    • @kkadv8157
      @kkadv8157 4 ปีที่แล้ว +2

      Ha fauj me lg gya h ye to..

    • @kkadv8157
      @kkadv8157 4 ปีที่แล้ว +1

      @Filmy Derek 10 saal ruk ja pata chal jayega trend me or kalakar me fark...dhoondne se nhi milega ye jese honey singh or na jane kitne aye kitne gye...

  • @manjindermaan2605
    @manjindermaan2605 3 ปีที่แล้ว +86

    March ch kehda kehda sun reha Sidhu mossewal attt

  • @JasveerSingh-zu5hx
    @JasveerSingh-zu5hx ปีที่แล้ว +12

    ਦੁਵਾਰਾ ਜ਼ਨਮ ਲੈ ਸੇਰ ਬਗਿਆ ਹੁਣ ਵਾਲੀ ਪੀੜ੍ਹੀ ਨੂੰ ਤੇਰੀ ਲੋੜ ਆ

  • @RavindersinghDhaliwal-n1s
    @RavindersinghDhaliwal-n1s 3 หลายเดือนก่อน +3

    ਢੋਲ ਵਾਲੇ ਬਈ ਨੂੰ ਸੱਚੇ ਦਿਲੋ ਸਲੂਟ ਆ 22❤❤💪♥️❣️💪