Coffee With Kangarh | Podcast Ep 12 | Deep Talks Mandeep
ฝัง
- เผยแพร่เมื่อ 4 ม.ค. 2025
- Welcome to Coffee With Kangarh Podcast Episode 13
Subscribe Now : / @ladikangarh
Host : Ladi Kangarh
Guest : Deep Talk Mandeep
Production by : The LV Production
Digitally Managed : Harpreet Harrie
#coffeewithkangarh #podcast #ladikangarh #rajjhinjar
Coffee With Kangarh : www.instagram....
Instagram : www.instagram....
Facebook : www.facebook.c...
ਕਿਸੇ ਮਸਹੂਰ ਸਿੰਗਰ ਦਾ podcast hunda kafi ਜਿਆਦਾ ਵਿਊਜ ਹੋਣੇ c ਇਸ ਵੀਰ ਦੀਆਂ ਗੱਲਾਂ ਕਿੰਨੀਆਂ ਕੰਮ ਆਉਣ ਵਾਲੀਆਂ ਨੇ ਇਸ ਨੂੰ ਬਹੁਤ ਘੱਟ ਵਿਊ ਆਏ ਨੇ ਗਲਤ ਗੱਲ ਹੈ ਯਾਰ....
❤
Baii ahi tan panga apne bandeya da tusi hrek channel de podcast da dekho ahi pattern chlda peya pkai sun di aadt pegyi punjabiyan nh
@@tushargarg259 ਰੱਬ ਰਾਖਾ ਮੇਰੇ ਵੀਰ
ਬਹੁਤ ਟਾਇਮ ਤੋਂ ਇੰਤਜ਼ਾਰ ਸੀ ਇਸ ਮੁਲਾਕਾਤ ਦਾ
ਮਨਦੀਪ ਬਾਈ ਨੂੰ ਤੇ ਮਿਸਲ ਸਤਲੁਜ ਨੂੰ ਫੁੱਲ ਸਪੋਟ 👍⚔️🙏🏾
Mandeep baii changi gla sikha gya kai dhanwad janne ❤❤ Laddi vir god bless you ❤❤
ਲਾਡੀ ਵੀਰੇ ਸਿਰਾ ਕੰਮ
ਬਹੁਤ ਇੰਤਜ਼ਾਰ ਹੁੰਦਾ ਪ੍ਰੋਗਰਾਮ
ਬਹੁਤ ਵਧੀਆ ਲੱਗਦਾ ਸੁਣਕੇ
ਸਿਰਾ ਸਿਰਾ ਖਿਚਕੇ ਰੱਖ ਵੀਰੇ
Bahut wadiya gall baat veer
ਜਾਣਕਾਰੀ ਵਾਲਾ Podcast📈👍🏻 ਇੰਨੇ ਘੱਟ View ਕਿਉਂ? 😢 ਲੋਕ ਲੱਚਰਤਾ ਵੱਧ ਪਸੰਦ ਕਰਦੇ
ਦਿਨੋਂ ਦਿਨ ਵਧਦਾ ਜਾ ਰਿਹਾ ਕੰਮ, ਬਹੁਤ ਵਧੀਆ ਜੀ ❤❤
ਵੀਰ ਦੀਆਂ ਗੱਲਾਂ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹਨ ਜਿੱਦਾਂ ਬਾਈ ਨੇ ਦੱਸਿਆ ਕਿ ਪ੍ਰਵਾਸੀ ਵੀਰਾਂ ਦੇ ਬੱਚੇ ਆਪਣੇ ਬੱਚਿਆਂ ਦੇ ਮੁਕਾਬਲੇ ਸਰੀਰਕ ਤੌਰ ਤੇ ਮਿਹਨਤੀ ਅਤੇ ਤਾਕਤਵਰ ਹਨ ਇਸ ਲਈ ਜਿੰਮੇਵਾਰ ਮੈਂ ਆਪਣੇ ਹੀ ਲੋਕਾਂ ਅਤੇ ਬੱਚਿਆਂ ਦੀ ਮਾਤਾ-ਪਿਤਾ ਨੂੰ ਕੀ ਮੰਨਦਾ ਹਾਂ ਜਿਹੜੇ ਕਿ ਆਪਣੇ ਬੱਚੇ ਦੀ ਪਰਵਰਿਸ਼ ਸਹੀ ਢੰਗ ਨਾਲ ਨਹੀਂ ਕਰ ਸਕੇ ਅਸੀਂ ਅੱਜ ਬੱਚਿਆਂ ਨੂੰ ਬਹੁਤ ਕਮਜ਼ੋਰ ਬਣਾ ਰਹੇ ਹਾਂ ਜਿੱਦਾਂ ਕੋਈ ਲਾਲੇ ਜਾਂ ਬਾਣੀਆਂ ਦੀ ਦੁਕਾਨ ਹ ਉਹ ਆਪਣੇ ਬੱਚੇ ਨੂੰ ਸ਼ੁਰੂ ਤੋਂ ਦੁਕਾਨ ਤੇ ਲੈ ਕੇ ਜਾਂਦਾ ਹੈ ਪਰ ਆਪਣੇ ਲੋਕ ਕੀ ਕਰ ਰਹੇ ਹਨ ਕਿ ਬੱਚੇ ਨੂੰ ਖੇਤ ਨਹੀਂ ਲੈ ਕੇ ਜਾਣਾ ਤੂੰ ਪੜ੍ਹ ਲਾ ਤੂੰ ਪੜ ਲਾ ਗਰਾਉਂਡ ਨਹੀਂ ਲੈ ਕੇ ਜਾਣਾ ਬਈ ਖੇਡਾਂ ਵੱਲ ਨਹੀਂ ਜਾਣ ਦੇਣਾ ਬੱਚਿਆਂ ਨੂੰ ਮੋਬਾਇਲ ਫੜਾ ਦੇਣਾ ਅਤੇ ਮੇਨ ਗੱਲ ਜਿਹੜੀ ਹ ਕਿ ਅਸੀਂ ਆਪਣੇ ਬੱਚਿਆਂ ਲਈ ਲੋੜ ਤੋਂ ਜਿਆਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਭਾਵ ਕਿ ਬਰਥੜੇ ਮਨਾਉਣਾ ਹੋਰ ਤਰ੍ਹਾਂ ਤਰ੍ਹਾਂ ਦੇ ਗਿਫਟ ਲੈਣੇ ਜਾਂ ਹੋਰ ਵੀ ਅਸਲ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਸਾਨੂੰ ਬੱਚੇ ਨੂੰ ਆਪਣੇ ਆਰਥਿਕ ਰਾਜਨੀਤਿਕ ਆਰਥਿਕ ਸਮਾਜਿਕ ਸਭ ਪੱਖਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਭਾਵ ਕਿ ਉਸ ਨੂੰ ਕਬੀਲਦਾਰੀ ਬਾਰੇ ਦੱਸਣਾ ਚਾਹੀਦਾ ਹੈ ਧੰਨਵਾਦ ਜੀ
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ ❤ ਬਚੇ ਸ਼ਰਨ ਜੋ ਹੋਏ
ਨੇਕ ਵਿਚਾਰ ਨੇਕ ਰੂਹ ਮੇਰਾ ਵੀਰ ਲਾੱਡੀ ਕਾਗੜ ❤️❤️👍
ਬਹੁਤ ਵਦੀਆ ਵਿਚਾਰ ਨੇ ਬਾਈ ਜੀ ਦੇ
ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ
ਲਾਡੀ ਵੀਰ ਬਹੁਤ ਵਧੀਆ ਪ੍ਰੋਗਰਾਮ। ਅੱਜ ਛੁੱਟੀ ਤੇ ਸੀ ਦੋਨੋਂ ਪੌਡ ਕਾਸਟ ਸੁਣੇ।
ਚੜ੍ਹਦੀ ਕਲਾ ਵਿੱਚ ਰਹੋ ਬਾਈ।
Ladi bai bahut Vadia podcast a..
ਬਹੁਤ ਵਧੀਆ ਪੋਡਕਾਸਟ ਆ, ਮਨਦੀਪ ਬਾਈ ਬਹੁਤ ਜਾਣਕਾਰੀ ਰੱਖਦਾ ਬਾਈ 💯
Bhut vdaya vire podcast pura dil lgda sun ke nd knowledge b bhut mildi a
ਮਨਦੀਪ ਬਾਈ ਵਧੀਆ ਗਿਆਨ ਦੇ ਗਿਆ। ਰੱਬ ਤੈਨੂੰ ਹੋਰ ਤਰਕੀਆਂ ਬਖਸ਼ੇ ਬਾਈ । ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜਿੰਦਾਬਾਦ।
ਬਹੁਤ ਵਧੀਆਂ ਜੀ❤
Aa gal 16ane Sach kahi laddi veere, asi v reela vlog dekh ke ehi sochde cooking eda dikhanude jida pehla apa hawa kande si hun dal sabji bnani sikhi
Deep ਬਾਈ da tan fan a Mail what's ap te status v ਬਾਈ ਦੇ lai de
Khra podcast poora🖤🖤
Bohat vddia podcast
Sarre zarror vekho 💯
Serious topic 👍🏻🙏🏻
ਬਹੁਤ ਵਧੀਆ ਗੱਲਬਾਤ ਜੀ
Sohna podcast 🎉
Good work veer
ਚੰਗੀ ਚੀਜ਼ ਦੇ ਗਾਹਕ ਘੱਟ ਈ ਹੁੰਦੇ ਆ ਜਿੱਦਾਂ ਇਸ ਪੋਡਕਾਸਟ ਨੂੰ ਸੁਣਨ ਵਾਲੇ…ਦੀਪ ਵੀਰੇ ਨੂੰ ਬਹੁਤ ਸਾਰਾ ਪਿਆਰ ਤੇ ਲਾਡੀ ਵੀਰੇ ਪੋਡਕਾਸਟ ਦਾ ਲੈਵਲ ਇਦਾਂ ਦਾ ਈ ਰੱਖਿਉ…ਵਿਊ ਦੀ ਪਰਵਾਹ ਨਾ ਕਰਿਉ..ਚੰਗੇ ਚੈਨਲ ਇੱਕ ਦੋ ਈ ਆ ਤੇ ਤੇਰਾ ਚੈਨਲ ਇਹਨਾਂ ਚੋਂ ਹੀ ਆ
Bhut wdia veere 🤙✌️
Veera ma ta jina Charr full podcast na dekhaa chnn ne aundi ta thuda sara podcast dekh rhia a singpoer tu❤❤
Vr bhut vadia c vre pka laike au jagdeep baba ji nu 🙏🙏 main agge b comment kita c bhut vadia ne vre podcast bhut shona km krdeo👍👍
Bhut e positive gallan bro.
Always positive show ☮️
❤❤❤❤❤
Bout shona podcast veera 🎉
Khoobsurat program dekhyo jrur ❤
Right
Gud work
Love you bro ❤️ form hoshairpur dasuya 💪
Good luck
👍👍👍
Nic love you laddy veer
Good joop ladi 22
ਲਾਡੀ ਵੀਰ ਬੱਬਰ ਸ਼ੇਰ
Mera ta din bnn jnda podcast dekh ka ta full movie wgu dekh da podcast thuda 😊
Sade hsp d mann a veer..... representative of true Hoshiarpur cz puri dunyia ch Hoshiarpur Punjab da sb to pdhya likhya distt. Aa
❤❤
Love you veer
Ladhi veere mai truck chalona Australia mai v podcast karna chaina a ❤
Superb Deepa Brother
ਵੀਰੇ ਜੇ ਨੈੱਟ ਮਹਿੰਗਾ ਹੁੰਦਾ ਤਾ ਅਸੀ ਪੋਡਕਾਸਟ ਕਿਦਾ ਦੇਖਦੇ ਫਿਰ ਕਿੱਥੇ ਉਡਣਾ ਸੀ ਡੋਰੀਆ 😂from SG
👌
❤️❤️❤️❤️ love u bro
👍
ਵਧਿਆ ਗੱਲਬਾਤ ਆ ਬਾਈ ਲੱਖੇ ਸਿਧਾਣੇ ਨੂੰ ਬੁਲਾਓ
👍🙏
Eho Je knowledge ale podcast kro bai good job
❤
❤❤ podcast quantity waddh rahi quality down jaa rahi hain Laddi bai ne bahut sohna kmm start kita quality 100 time better another people’s ❤❤❤
੨੨ ਕਦੋਂ ਨਵਾਂ ਪਾਓਗੇ ❤❤❤
😇🤟♥️
Bai g books Wala swaad lya ta
ਅੱਜ ਕੱਲ ਤਾਂ J ਕੋਈ ਮਾਸਟਰ ਕਿਸੇ ਬੱਚੇ ਨੂੰ ਕੁੱਟ ਵੀ ਦੇਵੇ ਤਾਂ ਛੁੱਟੀ ਟਾਈਮ ਮਾਸਟਰ ਦਾ ਟਾਈਮ ਚੱਕਣ ਨੂੰ ਖੜੇ ਹੁੰਦੇ ਐ...
bai kangarh ji dr sewak singh nal podcast kro udeek rhegi
Laddi y jacknama nl kro podcast
Veere de pind da Ki name aa
Boil toh veer doaba wal da lgda
Chabbewal, Hoshiarpur
Bro both vidiya kam kar reha
Bai simpson vi ikk branch hi aa new world order di oh ohi episode release krde ne jhera agli planing da hissa hunda
Bhana sidhu la ke ao
Lakha Sidhna nu y
Jagjit jacky di beti aa jo kudi gym krdi aa
Ajj de time ch thonu kujh v keha v ida houga human being v computer based hou yah kujh v ajj de time ch tu c mna ni kr skde v ida v ho skda kuki 21 sdi science di a nd sv kujh possible a hun
Te nwi party kyo nhi tayar krde educated log aage a k, hor hun kahdi wait krde a. Eh hor kinni barbari dekhhnge panjab di chup chap beth k?
1.34.40 sachi bhoot bholle lok punjab de hrek de piche lg jnde a Pakhandia nu hero bna dinde a sde je blogers di hwa kharab kr dinde a reela walea nu v felling apne lok hi dwande a NGO v ik fraud km a nalle hero bni jnde a Loki di nigah ch
Soch vadia ni bnda di jina a bn rha apna km kr rha bs a vadia
👍🏻👍🏻
❤❤❤❤❤❤
❤❤❤
❤❤❤
❤
❤❤
❤❤
❤❤❤
❤❤
❤❤❤❤