Amritpal Brother in Judicial Custody | ਅੰਮ੍ਰਿਤਪਾਲ ਦੇ ਭਰਾ ਦਾ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ | News18

แชร์
ฝัง
  • เผยแพร่เมื่อ 20 ต.ค. 2024
  • ਅੰਮ੍ਰਿਤਪਾਲ ਦੇ ਭਰਾ ਨੂੰ ਫਿਲੌਰ ਦੀ ਕੋਰਟ 'ਚ ਪੇਸ਼ੀ । ਹਰਪ੍ਰੀਤ ਸਿੰਘ ਨੂੰ ਕੋਰਟ 'ਚ ਕੀਤਾ ਗਿਆ ਪੇਸ਼। ਕੋਰਟ ਨੇ ਨਹੀਂ ਦਿੱਤਾ ਪੁਲਿਸ ਰਿਮਾਂਡ- ਪਰਿਵਾਰ। ਹਰਪ੍ਰੀਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ। ਦੋ ਸਾਥੀਆਂ ਨਾਲ ਹਰਪ੍ਰੀਤ ਸਿੰਘ ਨੂੰ ਕੀਤਾ ਗਿਆ ਪੇਸ਼। ਫਿਲੌਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਹੈ ਗ੍ਰਿਫ਼ਤਾਰ। 4 ਗ੍ਰਾਮ ਆਈਸ ਡਰੱਗ ਨਾਲ ਹੋਈ ਹੈ ਗ੍ਰਿਫ਼ਤਾਰੀ। ਆਪਣੇ ਦੋ ਸਾਥੀਆਂ ਨਾਲ ਗ੍ਰਿਫ਼ਤਾਰ ਹੋਇਆ ਹੈ ਹਰਪ੍ਰੀਤ ਸਿੰਘ। ਅੰਮ੍ਰਿਤਪਾਲ ਦੇ ਭਰਾ ਤੇ ਦੋਸਤ ਦਾ ਡੋਪ ਟੈਸਟ ਵੀ ਪੌਜ਼ੀਟਿਵ ਆਇਆ
    #harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews #amritpalfather #tarsemsingh #lovepreetsingh #judicialcustody
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 14

  • @FreefireMax-fp9hr
    @FreefireMax-fp9hr 3 หลายเดือนก่อน +8

    ਪੰਜਾਬ ਬਚਾਉਣਾ ਤਾਂ 2027 ਵਿੱਚ ਨਵੀਂ ਸਰਕਾਰ ਬਣਾਉਣ ਦਾ ਫੈਸਲਾ ਲਓ ਪੰਜਾਬੀਓ

  • @AmarSingh-gp2hd
    @AmarSingh-gp2hd 3 หลายเดือนก่อน +9

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

    • @NirmalSingh-bz3si
      @NirmalSingh-bz3si 3 หลายเดือนก่อน +1

      ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ,,

  • @daljitkaurjassa7302
    @daljitkaurjassa7302 3 หลายเดือนก่อน

    Jaij sahab bahot bahot thiyabad

  • @sangatsingh4850
    @sangatsingh4850 3 หลายเดือนก่อน

    Waheguru ji Meher Karo ji

  • @rajindersingh6282
    @rajindersingh6282 3 หลายเดือนก่อน +3

    ਵਾਹਿਗੁਰੂ ਜੀ ਝੂਠੇ ਦੁਸ਼ਟਾ ਦਾ ਬੇੜਾ ਗਰਕ ਕਰੋ ਜੀ ਧੰਨਵਾਦ ਜੀ ਜਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ

  • @anmolsinghBal-gc8il
    @anmolsinghBal-gc8il 3 หลายเดือนก่อน

    Waheguru ji mehar karan 🙏

  • @GurtejSingh-q1u
    @GurtejSingh-q1u 3 หลายเดือนก่อน

    ❤❤❤

  • @NaunihalSinghBhullar
    @NaunihalSinghBhullar 3 หลายเดือนก่อน +2

    ਇਹ ਤਾਂ ਸਾਫ਼ ਦਿਸਦਾ ਅਮਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

  • @BholaSingh-xi7ex
    @BholaSingh-xi7ex 3 หลายเดือนก่อน

    ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @JSVB
    @JSVB 3 หลายเดือนก่อน +2

    Lawrence de mudhe nu daban da stunt aa sara punjab Sarkar da... lawrence de mudhe te fas rahi c punjab Sarkar...

  • @JaspalSingh-b6k
    @JaspalSingh-b6k 3 หลายเดือนก่อน

    ਦਸ ਦਿਨਾਂ ਵਿੱਚ ਪੁਲੀਸ ਤੇ ਸੀ ਐਮ ਸਾਹਿਬ ਨੇ ਰਿਸਤਾ ਕਾਰਨਾ ਸੀ

  • @JaspalSingh-b6k
    @JaspalSingh-b6k 3 หลายเดือนก่อน +2

    ਓ ਚੋਰੋ ਸੱਚ ਬੋਲ ਪਈਆਂ ਕਰੋ ਕਦੇ ਸਰਕਾਰਾਂ ਦੇ ਦੱਲੇ ਓ

  • @majhewale4989
    @majhewale4989 3 หลายเดือนก่อน +1

    Jhande amli di gharwali te charheyaa bhai sehab