Ehi sach hai bilkul kayi kudia mundea nu dhokha dindia ne abroad vale nal viah kra lendiya ne pehlo ethe hor rakhdiya hundia ohna nu dhokha deke pehlo swhmti nal krdiya eh kuch fr j munda kuch bolda ki tu mnu dhokha na dvi oh rape da case pa dindiya
Bus police dise eko km reh gya uth Jo punjbio Sadi zindgi khrb kr diti police te mntriya ne bhenchoda ne bus jithe police dise chitttar la lo hun asi ta bus ahi sochya aaaa sada vi koi sth nhi dindaaaa
Veer aaj sab nu dard lag raha hai kuki muda maa chik chik ke ro rahi hai per ek or kanoon bi taa galat he hai jis time kuch ladkiya wale dehaj maarpit taa jhuta case kar dy ne ladka Wale us time apna he samaj ladki wala dy haak bich khada ho jandy us time koy nahi dikhta ki ladka Wale bi taa Sacha ho sakty ne
Koi gal nhi tusi hor ngiya pungiya janiya nu kudiya nu like kro kudiya ne pesya de chkr ch bohut mundey di jindgi nrk bna diti h 👈 meri police agye hatth bn🙏 ke benti h 👈 ke mamle di chngi trha janch kiti jawe 😢🥺maa rondi dekh nhi hundi
Hnji veer mere bro te v rape case pata pehla kudi app sehmati nal relation ch c baad ch rape da case pata kudia nu koi v Galt nhi kehnda 1saal ho gya mere bro nu jail ch
Excuse me what ever ur name is. Jaado tera rape hunda teri maa v rondi te fer kehndi teri maa choothi a eda nahi roo sakdii.. jaruri nahi sare munde galt hunde. Ajj de din kudiya saab tho yaada galt a.Pyaar da dream dikha ke mundiya nu majbur kardiya maarn layi ja fer night spend krke case paa dindiya rape da.. Shame on you ... main v ek kudi a. Main bhut waar eda kudiya krdiya dekhiya tere wargiya. Soo shut ur mouth
ਇਸ ਕੇਸ ਦੀ ਪੂਰੀ ਬਰੀਕੀ ਨਾਲ ਜਾਂਚ ਕਰਕੇ ਮਾਤਾ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਝੂਠਾ ਨਾ ਫਸੇ
mm
b bb aa aa . 😊😊😊😊😊😊😊
ਸ਼ਰਮ ਕਰੋ ਅਮੀਰਜਾਦਿਉ ਕਿਉਂ ਗਰੀਬ ਲੋਕਾਂ ਨੂੰ ਗ਼ੁਲਾਮ ਬਣਾ ਕੇ ਤਸ਼ੱਦਦ ਕਰ ਰਹੇ ਇੱਥੇ ਅਮੀਰ ਲੋਕਾਂ ਨੂੰ ਸੱਭ ਮਾਫ ਹੈ।ਅਸੀਂ ਗਰੀਬ ਲੋਕ ਅੱਜ ਵੀ ਗੁਲਾਮ ਹਾਂ।
ਪਹਿਲਾਂ ਮੁੰਡਿਆਂ ਨੂੰ ਖਾ ਦੀਆਂ ਫੇਰ ਰੇਪ ਦੇ ਪਰਚੇ ਪਾਉਦੀਆ ,, ਮੁੰਡਿਆ ਦੀ ਕੀਤੇ ਵੀ ਸੁਣਵਾਈ ਨਹੀਂ,, ਮੁੰਡੇ ਦੇ ਬਾਪ ਨੇ ਸਹੀ ਕਿਹਾ,, ਮੁੰਡਿਆ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ
ਮੇਰੇ ਤੇ ਵੀ ਇਲਜ਼ਾਮ ਲਾਏ ਸੀ ਕਿਸੇ ਕੁੜੀ ਨੇ ਹਿਲਾਕੇ ਮੈ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀ ਸੀ ਜਿਹੜੇ ਕੁਮੈਂਟਾ ਵਿੱਚ ਕਹਿ ਰਹੇ ਨੇ ਵੀ ਸੱਚਾ ਹੋਇਆ ਤਾ ਬਾਹਰ ਆ ਜਾਉ ਮੈ ਚਾਰ ਸਾਲ ਹੋ ਗਏ ਇਹ ਕਲੰਕ ਲੈ ਕੇ ਸਮਾਜ ਵਿੱਚ ਵਿੱਚਰ ਰਿਹਾ ਪਤਾ ਨਹੀਂ ਕਦੋਂ ਸੱਚ ਝੂਠ ਦਾ ਨੀਤਾਰਾ ਹੋਣਾ ਮੁੰਡਿਆਂ ਦੀ ਕੋਈ ਵੀ ਨਹੀਂ ਸੁਣਦਾ ਬਹੁਤ ਬੁਰਾ ਹਾਲ ਏ ਪੁਲਿਸ ਦਾ ਤੇ ਕੋਟਾਂ ਦਾ ਜਾਈਏ ਤਾ ਜਾਈਏ ਕਿੱਥੇ
ਬੇੜਾ ਗ਼ਰਕ ਹੋਇਆ ਪਿਆ ਅੱਜ ਕੱਲ੍ਹ ਕੁੜੀਆਂ ਦਾ। ਮੁੰਡਾ ਬੇਕਸੂਰ ਲੱਗਦਾ। ਵਿਚਾਰੀ ਮਾ ਕੀ ਕਰੇ। ਵੀਡੀਉ ਦੇਖ ਕੇ ਹੀ ਦਿਲ ਡਰ ਗਿਆ ਆਖਿਰ ਸਭ ਦੇ ਘਰਾਂ ਵਿੱਚ ਮੁੰਡੇ ਨੇ।
Ehi sach hai bilkul kayi kudia mundea nu dhokha dindia ne abroad vale nal viah kra lendiya ne pehlo ethe hor rakhdiya hundia ohna nu dhokha deke pehlo swhmti nal krdiya eh kuch fr j munda kuch bolda ki tu mnu dhokha na dvi oh rape da case pa dindiya
@@SharanjeetKaurSohal ਇਹ ਤਾ ਪਤਾ ਨਹੀਂ ਮੁੰਡਾ ਸੱਚਾ ਜਾ ਝੂਠਾ ਪਰ ਜਿੰਦਗੀ ਬਰਬਾਦ ਏ ਪੰਜ ਛੇ ਸਾਲ ਲੱਗ ਜਾਣੇ ਆ ਕੋਟ ਕਚਿਹਰੀਆਂ ਵਿੱਚ ਸਾਬਤ ਕਰਨ ਕੇ ਮੈ ਇਹ ਕੰਮ ਨਹੀਂ ਕੀਤਾ
Q 5th 5 2th😂@@KartarSingh-es8mo
ਸਾਰਾ ਪਰਿਵਾਰ ਸ਼ਾਂਤੀ ਰੱਖੋ ਜੇ ਤੁਸੀਂ ਬੇਕਸੂਰ ਹੋ ਤਾਂ ਉਸ ਸੱਚੇ ਪ੍ਰਮੇਸ਼ਵਰ ਅੱਗੇ ਅਰਦਾਸ ਬੇਨਤੀ ਕਰੋ ਉਹ ਸੱਚਾ ਰੱਬ ਗਰੀਬਾਂ ਦਾ ਤੇ ਬੇਕਸੂਰਾਂ ਦਾ ਮੁਕਦਮਾਂ ਆਪ ਲੜਦਾ ਹੈ ਉਹ ਤੁਹਾਨੂੰ ਜਰੂਰ ਰਿਹਾਈ ਦੇਵੇਗਾ ਮਾਤਾ ਜੀ
Hallelujah Hallelujah Hallelujah Hallelujah Hallelujah Hallelujah Hallelujah Hallelujah🙌💪✝️ Praise the Lord🙌✝️
Belkul sahi keha ji
ਮਾਤਾ ਜੀ ਰੱਬ ਤੁਹਾਡੇ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ
ਮਾਂ ਅਤੇ ਪੁੱਤ ਦੋਵੇਂ ਬੇਕਸੂਰ ਲੱਗ ਰਹੇ ਨੇ ਇਨਸਾਫ਼ ਮਿਲੇ ਇਹਨਾਂ ਨੂੰ ਏਹੀ ਬੇਨਤੀ ਹੈ ਸਭ ਅੱਗੇ 🙏😔
ਅੱਜ ਕੱਲ ਤਾਂ ਵਿਆਹੀਆਂ ਹੋਈਆਂ ਦੇ ਜਦੋਂ ਰੌਲੇ ਪੈਂਦੇ ਨੇਂ ਤਾਂ 99% ਜਨਾਨੀਆਂ ਦੀ ਗ਼ਲਤੀ ਹੁੰਦੀ ਐ, ਇਹ ਗੱਲ ਤਾਂ ਹੁਣ ਸਭ ਨੂੰ ਪਤਾ ਹੀ ਐ
@@phootphath4851 ਇਸਕ ਨਾਲ ਮੂਛਕ ਰਲ ਜਾਦਾ। 😁
ਅਅੳਅਅਟਨ@@sunnys3523
J tere ghar wli glt a ta sb nu glt nhi boli da 99 teri maa v andi ho
ਰਰ੍ਹ 7:10 @@bootasingh6884
Tlaak hoya lgda jera sb kolo akkeya piya😂😂😂
ਜੋ ਵੀ ਇਸ ਝੂਠੇ ਪਰਚੇ ਦੇ ਵਿੱਚ ਸ਼ਾਮਿਲ ਨੇ ਬਾਈ ਪੁਲਿਸ ਵਾਲੇਓ ਲੇਖਾ ਤਾਂ ਇੱਥੇ ਹੀ ਦੇਣਾ ਪੈਣਾ ਬਿੱਲੀ ਵਾਂਗੂ ਅੱਖਾਂ ਮੀਚ ਕੇ ਨਹੀਂ ਸਰਦਾ
Ladki ka medical hona chaiye aur Police ko ladke ki help karni chaiye
ਮਾਤਾ ਜੀ ਤੁਹਾਡੇ ਬੱਚੇ ਤੇ ਮੇਹਰ ਕਰੇ ਰੱਬ 🙏🙏🙏🙏
ਪਤਾ ਨਹੀਂ ਕਿਉਂ ਪੰਜਾਬ ਪੁਲਿਸ ਦਾ ਐਨਾ ਬੇੜਾ ਕਿਉੰ ਗ਼ਰਕ ਹੋਇਆ ਪਿਆ... ਅਸਲੀ ਦੋਸ਼ੀ ਤਾਂ ਫ਼ੜੇ ਹੀ ਨਹੀਂ ਜਾਂਦੇ ਵਸ ਅਮੀਰਾਂ ਨੂੰ ਖੁਸ਼ ਕਰਨ ਲਈ ਕਿਸੇ ਵੀ ਗਰੀਬ ਦੇ ਪੁੱਤ ਤੇ ਰੇਪ ਨਸ਼ਾ ਵੇਚਣ ਦਾ..... ਪਰਚਾ ਪਾਉਂਦੇ ਰਹਿੰਦੇ
ਇਹੇ ਪੰਜਾਬ ਦੀ ਫੌਜ ਪੁਲਿਸ ਨਹੀ ਇਹੇ ਹਿੰਦੋਸਤਾਨ ਦੇ ਖਰੀਦੇ ਹੋਏ ਕਤੂਰੇ ਆ ਪੰਜਾਬ ਦੀ ਫੌਜ ਤੇ ਪੁਲਿਸ ਨਿਹੰਗ ਸਿੰਘ ਆ
Bus police dise eko km reh gya uth Jo punjbio Sadi zindgi khrb kr diti police te mntriya ne bhenchoda ne bus jithe police dise chitttar la lo hun asi ta bus ahi sochya aaaa sada vi koi sth nhi dindaaaa
@@ShivJi-ee4cxBut police wale ta Singh sardar a
@@user-xc8xo8vk4k ਇਹਨਾਂ ਪੱਗਾਂ ਚ ਸਿਰ ਫਸਿਆ ਨੇ ਤਾਂ ਜ਼ਯਾਦਾ ਬੁਰੀ ਹਾਲਤ ਕੀਤੀ ਪੰਜਾਬ ਦੀ
@@user-xc8xo8vk4k ਗੁਰਬਾਣੀ ਅਨੁਸਾਰ ਇਹ ਮਾਇਆ ਕਰਕੇ ਡੋਲੇ ਹੋਏ ਲੋਕ ਆ ਜੇ ਸਿੰਘ ਆ ਤੇ ਵਰਦੀਆਂ ਲਾਕੇ ਅਕਾਲ ਪੁਰਖ ਦੀ ਫੌਜ ਵਿਚ ਭਰਤੀ ਹੋਣ ਜਿੰਨਾ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆ ਇਹਨਾਂ ਨੇ ਤੇ ਸਾਡੀਆਂ ਧੀਆਂ ਭੇਣਾਂ ਦੇ ਬਲਾਤਕਾਰ ਕੀਤੇ ਠਾਣਿਆਂ ਵਿੱਚ (ਬਲਾਤਕਾਰੀ ਦੇ ਅੱਡਿਆਂ ਵਿੱਚ) ਹੁਣ ਨਸ਼ੇ ਵੇਚਣ ਵਾਲਿਆ ਨੂੰ ਨਾ ਫੜਕੇ ਆਪਣੇ ਜਵਾਈ ਬਣਾਕੇ ਬਾ ਇਜਤ ਬਰੀ ਕਰਵਾਉਦੇ ਆ
ਮੈ ਜੇਲ ਜਾਕੇ ਆਇਆ ਜੇਲਾ ਚ ਬਹੁਤ ਬੈਠੇ ਆ ਰੇਪ ਦੇ ਝੂਠੇ ਪਰਚਿਆ ਆਲੇ
phla yaari fr ld pende a fr rape case
Waheguru ji
Sach keha
ਇਨਾ ਕਹਿਰ ਕਿਉ ਮਾਲਕਾ ਗਲਤ ਕੇਸ ਕਿਉਂ ਪਾਏ ਜਾ ਰਹੇ ਨੇ
ਜੇ ਕੁੜੀ ਕਹਿੰਦੀ ਮੇਰਾ ਰੇਪ ਕੀਤਾ ਇਸ ਮੁੰਡੇ ਨੇ ਫਿਰ ਪੁਲਿਸ ਵਾਲੇ ਨੂੰ ਜਾਂਚ ਕਰਨੀ ਚਾਹੀਦੀ ਮੈਡੀਕਲ ਕਰਵਾਇਆ ਜਾਂਦਾ ਜੇ ਮੁੰਡੇ ਰੇਪ ਕੀਤਾ ਤਾਂ ਕਾਰਵਾਈ ਕਰਦੇ ਜੇ ਕੁੜੀ ਝੂਠ ਬੋਲ ਰਹੀ ਫਿਰ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਇੰਦਾ ਕੁੜੀ ਨੂੰ ਫਾਂਸੀ ਹੋਣੀਂ ਚਾਹੀਦੀ ਕਿਸੇ ਦੇ ਪੁੱਤ ਦੀ ਜ਼ਿੰਦਗੀ ਖ਼ਰਾਬ ਕਰ ਦੇਣੀ ਸਾਰੀ ਉਮਰ ਕਿੰਦਾ ਪਿੰਡ ਵਿੱਚ ਰਹਿਣਾ ਮੁੰਡੇ ਨੇ
Oky
Sahi keha veer ji mai v ik kudi aa ajj kal kudia da v maada hal aa eklle munde hi galt nahi hunde
ਮੈਡੀਕਲ ਕਰੋ ਕੁੜੀ ਦੀ ਗਲਤੀ ਹੈਂ
ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰੇਆ ਦਾ
ਮੈਡੀਕਲ ਕਰੋ
ਲੜਕਿਆਂ ਨੂੰ ਹਰ ਪਿੰਡ ਸ਼ਹਿਰ ਵਿੱਚ ਯੂਨੀਅਨ ਬਣਾਉਣੀ ਪਵੇਗੀ।ਬਲਾਕ ਜ਼ਿਲ੍ਹਾ ਪੱਧਰੀ ਯੂਨੀਅਨ ਬਣਾਉਣੀ ਚਾਹੀਦੀ ਹੈ।ਇਸ ਤਰ੍ਹਾਂ ਤਾਂ ਗਲਤ ਲੜਕੀਆਂ ਦੀ ਗਿਣਤੀ ਬਹੁਤ ਵਧ ਰਹੀ ਹੈ। ਬਲੈਕ ਮੇਲਰ ਲੜਕੀਆਂ , ਜਨਾਨੀਆ ਬਹੁਤ ਹੋ ਗਈਆ ਹਨ।ਸਮਾਜ ਨਿਘਾਰ ਵੱਲ ਜਾ ਰਿਹਾ ਹੈ।
Veer aaj sab nu dard lag raha hai kuki muda maa chik chik ke ro rahi hai per ek or kanoon bi taa galat he hai jis time kuch ladkiya wale dehaj maarpit taa jhuta case kar dy ne ladka Wale us time apna he samaj ladki wala dy haak bich khada ho jandy us time koy nahi dikhta ki ladka Wale bi taa Sacha ho sakty ne
@@rajgoyal526larka 98 % sacha huda
Koi gal nhi tusi hor ngiya pungiya janiya nu kudiya nu like kro kudiya ne pesya de chkr ch bohut mundey di jindgi nrk bna diti h 👈 meri police agye hatth bn🙏 ke benti h 👈 ke mamle di chngi trha janch kiti jawe 😢🥺maa rondi dekh nhi hundi
ਬਿਲਕੁਲ ਸਹੀ ਕਿਹਾ ਜੀ
Right
ਲੱਗਦਾ ਮਾਂ ਨਾਲ ਗ਼ਲਤ ਹੋ ਰਿਹਾ ਹੈ ਸੜਕਾਂ ਤੇ ਅੰਦੋਲਨ ਕਰੋ
Hy oy rabba 😢😢
Eda hi krde police wale greeba naal
inquiry ni krde bs parcha den di krde a
@@balsotra2:04
Tu aap hi krla tainu pkka pta inquiry ta hon deni.chahidi ae
ਕੁੜੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਮਾ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਮੇਡੀ ਕਲ ਕੀਤਾ ਜਾਵੇ ਕੁੜੀ ਤੇ ਮੁੰਡੇ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ।🙏🏻🙏🏻🙏🏻🤔🤔🤔🤔
ਮੈ ਇਸ ਨਾਲ ਸਹਿਮਤ ਨਹੀ ਏਨੇ ਕੁਝ ਕੀਤਾ ਜਾ ਦੁੱਧ ਦਾ ਧੁਲਾ, ਪਰ ਅੱਜ ਕੀ ਨੀ ਹੁੰਦਾ ਵੀਰ ਅੱਜ 50% ਚੰੰਗੇ ਨੇ ਮੰਦੇ ਜ਼ਿਆਦਾ ਹੈ ?
Government puri pure kuta Kam kr rahi hay 150
@@SandhuSaab-yo8cg ਠੀਕ
@@SandhuSaab-yo8cgSoch a veer apni apni 50-50keh sakde apa veer
Yes
ਸੱਚ ਤੇ ਸੱਚ ਹੁੰਦਾ ਹੈ ਵਾਹਿਗੁਰੂ ਕਿਰਪਾ ਸੋਝੀ ਸੁਮਤ ਬਖਸ਼ਣ ਕਿਧਰ ਤੁਰ ਪਇਆ ਸੰਸਾਰ
ਮੁੰਡੇ ਨਾਲ ਇਨਸਾਫ਼ ਹੋਣਾ ਚਾਹੀਦਾ ਹੈ
ਬਾਈ ਜੀ ਇਹ ਧੱਕਾ ਹੈ ਗੈਂਗਸਟਰ ਪੰਜਾਬ ਪੁਲਿਸ ਹੀ ਬਣਾ ਰਹੀ ਹੈ ਜਿਸ ਦਾ ਕੂਸਰ ਹੁੰਦਾ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਬੇਕਸੂਰ ਨੂੰ ਫੜਕੇ ਅੰਦਰ ਕਰ ਦਿੰਦੇ ਨੇ
ਜਦੋਂ ਆਪਣੀ ਮਰਜ਼ੀ ਨਾ ਸਕੂਟਰੀ ਤੇ ਚੜ ਕੇ ਜਾਂਦੀ ਫਿਰ ਕਾਹਦਾ ਰੇਪ ਕੇਸ 12 ਸਾਲ ਦੀਆਂ ਕੁੜੀਆਂ ਦਾ ਬੇੜਾ ਗਰਕਿਆ ਹੋਇਆ ਹੈ ਮੈਂ ਆਪਣੇ ਅੱਖੀ ਵੇਖਿਆ ਅੰਮ੍ਰਿਤਸਰ ਵਿੱਚ ਸਕੂਲ ਦੀਆਂ ਵਰਦੀਆਂ ਬਦਲ ਕੇ ਜੀ ਸਟੋਪ ਪਾਉਂਦੀਆਂ ਹੋਈਆਂ ਸਭ ਤੋਂ ਉੱਚਾ ਅਸਥਾਨ ਹੈ ਅੰਮ੍ਰਿਤਸਰ ਵਿੱਚ ਜਿਸ ਅਸਥਾਨ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ
ਓ ਰੱਬਾ ਮੇਰਿਆ 😢😢
376 ਦਾ ਪਰਚਾ ਕਰਨ ਤੋ ਪਹਿਲਾਂ ਪੁਲੀਸ ਨੂੰ ਚੰਗੀ ਤਰ੍ਹਾਂ ਜਾਂਚ ਹੋਣੀ ਜਰੂਰੀ ਹੈ। ਕੇਸ ਦੀ ਦੋ ਵਾਰ ਇਨਕੁਆਰੀ ਕੀਤੀ ਜਾਣੀ ਚਾਹੀਦੀ ਹੈ।
ਅੱਜ ਕੱਲ ਜਿਹੜਾ ਸੱਚ ਬੋਲਦਾ ਉਹਨੂੰ ਝੂਠ ਕਹਿੰਦੇ ਜਿਹੜੇ ਝੂਠ ਬੋਲਦੇ ਉਹਨੂੰ ਸੱਚ ਕਹਿੰਦੇ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਬੱਚੇ ਤੇ
ਕੁੜ ਕੁੜ ਕਿਤੇ ਆਂਡੇ ਕਿਤੇ ਕੰਜਰੀਆਂ ਸਵਾਦ ਕੀਤੇ ਹੋਰ ਲੈਂਦੀਆਂ,,,,,,
ਭਗਵੰਤ ਮਾਨ ਸਿਆਂ ਕੀ ਹੋ ਰਿਹਾ ਏ ਤੁਹਾਡੇ ਰਾਜ ਵਿੱਚ, ਕਿਉੰ ਗਰੀਬ ਤੇ ਤਸ਼ਦਤ ਹੋ ਰਿਹਾ ਹੈ,ਹੋ ਸਕਦੈ ਤੁਹਾਨੂੰ ਨਾ ਪਤਾ ਹੋਵੇ,ਕਿਸੇ ਗਰੀਬ ਦਾ ਪੁੱਤ ਨਾ ਨਜ਼ਾਇਜ਼ ਨਾ ਮਾਰਿਆ ਜਾਵੇ,
ਆਟੀ ਅੰਮ੍ਰਿਤਪਾਲ ਸਿੰਘ ਮਾਹਰੋ ਤੋ ਮਦਦ ਲਓ ਜੀ ਉਹ ਕਰਨਗੇ ਸੱਚ ਸ਼ਾਹਮਣੇ 🙏🏼
Shi gl
Oh ta aap vichara fasaya pya
ਪਹਿਲਾ ਗ਼ਲਤ ਕੰਮ ਕਰਦੀਆਂ ਰਹਿੰਦੀਆਂ ਜਦੋਂ,,,ਪਤਾ ਲੱਗ ਗਿਆ ਫਿਰ ਗੈਂਗ ਰੈਪ ਹੋ ਜਾਂਦਾ
ਇਹ ਲੈਂਣੇ ਦੇਣੇ ਕੁੜੀ ਨੂੰ ਆਉਂਣ ਵਾਲੇ ਸਮੇਂ ਵਿੱਚ ਰੱਬ ਹਿਸਾਬ ਮੰਗੇਗਾ, ਨਾਂ ਕੁੜੀ ਰਹੀ ਨਾਂ ਜਨਾਨੀ ਬਣਕੇ ਰਹੇਗੀ ਕਿਸੇ ਦੀ।ਇਸ ਤੋਂ ਵੱਖਰੀ ਲੀਹ ਤੇ ਰਹੇਗੀ 😊
ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ 🙏🙏🙏😥
ਕੀ ਹੋ ਰਿਹਾ ਪੰਜਾਬ ਚ ਬਾਅਦ ਚ ਰੇਪ ਦਾ ਕੇਸ ਬਣ ਜਾਂਦਾ
ਮਾਤਾ ਫਿਕਰ ਨਾ ਕਰ ਜੇ ਨਿਰਦੋਸ਼ ਹੋਇਆ ਤਾ ਬਚ ਜਾਊ ਜੇ ਦੋਸੀ ਹਇਆ ਤਾ ਸਾਰਾ ਗੈਗ ਫਾਸੀ ਤੇ ਲਾਇਆ ਜਾਵੇ
ਗਲਤ ਹੋ ਰਿਹਾ ਹੈ
ਮੁੰਡਾ ਸੱਚ ਬੋਲ ਰਿਹਾ, ਜੇਕਰ ਮੁੰਡੇ ਦੀ ਗਲਤੀ ਹੁੰਦੀ ਓਹ ਰੋਂਦਾ ਨਾ, ਕੁੜੀਆਂ ਦੀ ਵੀ ਗਲਤੀ ਹੁੰਦੀ ਆ ਪਰ ਕੋਈ ਕਹਿੰਦਾ ਨੀ , ਪਰਮਾਤਮਾ ਆਪੇ ਸਜਾ ਦੇਉ ਜਿਸਦੀ ਗਲਤੀ ਹੋਈ
ਨਹੀ ਬਾਈ ਧੱਕਾ 😢
ਸਹੀ ਜਾਂਚ ਹੋਣੀ ਚਾਹੀਦੀ ਹੈ, ਕੋਈ ਨਿਰਦੋਸ਼ ਨਾ ਰਗੜਿਆ ਜਾਵੇ, ਨਾਮ ਕਿੰਨਿਆ ਦੇ ਨੇ ਤੇ ਚੱਕਿਆ ਇਕ ਹੈ ਗਰੀਬ
ਝੂਠਾ ਕੇਸ ਪਾਈ ਜਾਂਦੇ ਉਂਜ ਕੁੜੀ ਝੂਠੀ ਆ ਕਦੇ ਕਿਸੇ ਨਾ ਕਦੇ ਕਿਸੇ ਨਾ
ਮੁੰਡਾ ਸ਼ਰੀਫ਼ ਲਗਦਾ
Ha vey
Right
ਸਹੀ ਕਿਹ ਰਿਹਾ ਮੁੰਡਾ
Thik
ਓਹਦੀ ਹਾਲਾਤ ਤਾਂ ਦੇਖੋ 😢😢😢
ਹਾਏ ਰੱਬਾ 😔😔😔
ਦੁਬਾਰਾ ਜਾਚ ਹੋਵੇ 😡
ਬਹੁਤ ਮਾਰੀ ਗੱਲ ਹੈ ਜੀ
ਮੈਡੀਕਲ, ਕਰਨ, ਨਾਲ, ਸਚਾਈ, ਸਾਹਮਣੇ ਆ,ਜਾਵੇਗੀ,
ਉ ਭਰਾਵਾ ਸਹਿਮਤੀ ਨਾਲ ਕਰਦੀਆਂ ਨੇਂ ਪਹਿਲਾਂ ਸਾਰਾ ਕੁੱਝ, ਮੈਡੀਕਲ ਵਿੱਚ ਤਾਂ ਆ ਹੀ ਜਾਣਾ, ਰੇਪ ਹੋਣ ਤੇ ਸਹਿਮਤੀ ਵਿੱਚ ਫ਼ਰਕ ਤਾਂ ਡਾਕਟਰਾਂ ਨੇਂ ਹੀ ਕੱਢਣਾ
ਬਾਈ ਜੀ ਇਹ ਖ਼ਬਰ ਕਿਹੜੀ ਜਗ੍ਹਾ ਦੀ ਏ @@phootphath4851
Hnji veer mere bro te v rape case pata pehla kudi app sehmati nal relation ch c baad ch rape da case pata kudia nu koi v Galt nhi kehnda 1saal ho gya mere bro nu jail ch
ਉਹ ਮਾਤਰ ਚੋਦੋ ਅਸਲੀ ਮੁਲਜ਼ਮਾਂ ਨੂੰ ਕਾਬੂ ਕਰੋਂ
ਕੁਛ ਨਹੀਂ ਹੁਦਾੰ ਹੋਸਲਾ ਰਖੋ
ਭੈਣ ਜੀ ਇਸ ਕੁੜੀ ਦਾ ਟੈਸਟ ਕਰਵਾਓ ਐਟੋਮੈਟਿਕ ਹੀ ਪਤਾ ਲੱਗ ਜਾਵੇਗਾ ਬਾਕੀ ਤੁਸੀਂ ਸੰਘਰਸ਼ ਕਰੋ
ਅੱਜ ਕੱਲ੍ਹ ਕੜੀਆ। ਜ਼ਿਆਦਾ ਗਲਤਨੇ
ਇਥੇ ਘੱਟ ਕੋਈ ਨਹੀ ਏ ਸਕੂਲਾਂ ਵਿੱਚ ਵੇਖੋ ਨਿਕੀਆਂ ਕੁੜੀਆਂ ਵੀ ਗਲਤ ਨੇ ਫਿਰ ਮੁੱਡੇ ਦਾ ਨਾ ਲੱਗ ਜਾਦਾ ਏ ਤਾ ਰੇਪ ਹੋ ਜਾਦਾ ਏ ਕਨੂੰਨ ਦੇ ਹਿਸਾਬ ਨਾਲ ਸਹੀ ਇਨਕਵਾਰੀ ਕਰੇ
ਝੂਠੀ ਮਾਂ ਇੰਨਾ ਨਹੀਂ ਵਿਲਕ ਸਕਦੀ।
Kon jhuthi tusi munde di Mother nu bolde pye o?
Sister tusi kida munde di mata nu galat bol sakde o
Excuse me what ever ur name is.
Jaado tera rape hunda teri maa v rondi te fer kehndi teri maa choothi a eda nahi roo sakdii.. jaruri nahi sare munde galt hunde. Ajj de din kudiya saab tho yaada galt a.Pyaar da dream dikha ke mundiya nu majbur kardiya maarn layi ja fer night spend krke case paa dindiya rape da.. Shame on you ... main v ek kudi a. Main bhut waar eda kudiya krdiya dekhiya tere wargiya. Soo shut ur mouth
@@KuldeepSingh-p6e4v ਉਹ ਇਹ ਕਿਹ ਰਿਹਾ ਕਿ ਉਹ ਸੱਚੀ ਆ ਤਾਂਹੀ ਏਨਾ ਵਿਲਕ ਰਹੀ😂 ਠੀਕ ਤਰ੍ਹਾਂ ਪੜੋ। ਵੈਸੇ ਪਤਾ ਇਹਨੂੰ ਵੀ ਨੀ ਕੀ ਮਾਂ ਤਾਂ ਸੱਚੀ ਹੀ ਆ ਓਹਨੇ ਰੇਪ ਕੀਤਾ ਤੇ ਜਾਂ ਫੇਰ ਨਹੀਂ ,ਓਹਨੂੰ ਤਾਂ ਪਤਾ ਹਿ ਨਹੀਂ ਉਹ ਕਿਹੜਾ ਨਾਲ ਸੀ ਮੁੰਡੇ ਦੇ, ਪਰ ਮਾਂ ਸੱਚੀ ਤਾਂ ਵਾਂ ਕਿਉੰਕਿ ਓਹਦਾ ਪਿਆਰ ਸੱਚਾ
@@KuldeepSingh-p6e4v ਲਾਇਨ ਨੂੰ ਸਮਝ ਕੇ ਪੜੋ
ਐਸੇ ਪੁਲਿਸ ਵਾਲਿਆਂ ਨੂੰ ਚੌਂਕ ਚ ਲਿਜਾ ਕੇ ਗੋਲੀ ਮਾਰ ਦੋ ਜੋ ਗਰੀਬ ਲੋਕਾਂ ਦੇ ਬੱਚਿਆਂ ਦੇ ਝੂਠੇ ਇਲਜ਼ਾਮ ਲਗਾ ਰਹੇ ਨੇ ਕੱਖ ਨਾ ਰਹੇ ਇਹੋ ਜਿਹੇ ਪੁਲਿਸ ਵਾਲਿਆਂ ਦਾ
sab kuchh dekh ke maa te bahut jyada Taras aaya😢😢😢
Waheguru ji 👏👏👏👏👏👏👏👏👏👏👏👏👏
ਵਾਹਿਗੁਰੂ ਜੀ🙏🙏🙏
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਸਹਾਇਤਾ ਕਰੋ ਜੀ
ਪੁਲਿਸ ਮੁਲਾਜ਼ਮਾਂ ਤੇ ਕੁੜੀ ਦੇ ਪਰਿਵਾਰ ਵਾਲੇਓ ਇਸ ਰੰਡ ਕੁੜੀ ਦਾ ਮੈਡੀਕਲ ਕਰਵਾਇਆ ਜਾਵੇ ,ਪਰ ਤੁਸੀਂ ਲੋਕ ਇਹ ਗੱਲ ਯਾਦ ਰੱਖੇ ਐ ,ਰੱਬ ਦੇ ਘਰ ਵਿੱਚ ਲੇਖਾਂ ਦੇਣਾ ਪੈਣਾ ਪੁਲਿਸ ਮੁਲਾਜ਼ਮਾਂ ਤੇ ਉਹ ਰੰਡੀ ਕੁੜੀ ਦੇ ਪਰਿਵਾਰ ਦਾ ਸੱਤੇਆ ਨਾਸ ਹੋਣਾ ਏ ,,ਏ ਵਾਹਿਗੁਰੂ ਜੀ ਜੇ ਮੁੰਡਾ ਗਲਤ ਤਾਂ ਉਸ ਦਾ ਸੱਤੇਆ ਨਾਸ ਹੋਣਾ ਏ, ਜੇ ਕੁੜੀ ਗਲਤ ਏ ਤਾਂ, ਪੁਲਿਸ ਮੁਲਾਜ਼ਮਾਂ ਤੇ ਰੰਡੀ ਕੁੜੀ ਦੇ ਪਰਿਵਾਰ ਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ ਏ ਦਿਨਾਂ ਵਿੱਚ ,,,
ਕੱਲੀ ਕੁੜੀ ਦੀ ਸੁਣਵਾਈ ਨੂੰ ਸੱਚ ਨਾ ਸਮਝੋ ਕੇਸ ਦੀ ਪੂਰੀ ਜਾਂਚ ਕਰੋ ਗਲਤੀ ਕੁੜੀ ਦੀ ਹੀ ਨਿਕਲੁਗੀ
mere veere n da koi kassor nu plzz mere veere nu insfa dita jave
Waheguru ji 🙏🙏🙏🙏🙏🙏
Punjab police this no good
ਵਾਹੇਗੁਰੂ
Waheguru 🙏🙏
ਇੰਡੀਆ ਦਾ ਕਾਨੂੰਨ ਗਲਤ ਹੈ,70% ਔਰਤਾਂ ਦੀ ਸੁਣਵਾਈ ਹੈ,ਕਾਨੂੰਨ ਵਿੱਚ ਸੋਧ ਕਰਨ ਦੀ ਲੋੜ ਹੈ। ਮੁੰਡਾ ਬਿਲਕੁਲ ਨਿਰਦੋਸ਼ ਜਾਪ ਰਿਹਾ। ਪੁਲਿਸ ਨੂੰ ਮੈਡੀਕਲ ਤੋ ਬਗੈਰ ਇਸ ਤਰ੍ਹਾਂ ਨਜਾਇਜ਼ ਕੇਸ ਨਹੀਂ ਪਾਉਣਾ ਚਾਹੀਦਾ ਸੀ
Waheguru ji kirpa karn 🙏
🙏🏼ਵਹਿਗੁਰੂ ਜੀਉ 🙏🏼👏🏻
🙏🏼
ੳ ਦੁਨੀਆ ਦੇ ਮਾਲਕ ਜੀਉ
ਕੀ ਹੋਰਿਹਾ ਮੇਹਰ ਕਹੋ
🙏🏼ਜਗਤ ਜਲੱਦਾ ਰੱਖ ਲੈ👏🏻
🙏🏼ਆਪਣੀ ਕਿਰਪਾ ਧਾਰਿ🙏🏼👏🏻👏🏻👏🏻👏🏻
Waheguru g, bache de madad kro
Waheguru ji
Wehayguru ji kirpa karo Reham karo😢😢😢😢
किसी भी बेकसूर को सजा नही होना चाहिए पूरी जांच होना चाहिए इस केस की
Waheguru ji kirpa kern 🙏🏻
😢😢 waheguru g 🙏🙏
ਸੋਹਰੀ ਦੇਓ। ਐਨੇ ਜਣੇ। ਕੇੜਾ।ਡਿਪਲੋਮਾ ਕਰਨਾ ਸੀ।
ਸਾਡੇ ਪਿੰਡ ਵੀ ਇੱਕ ਬੰਦੇ ਉੱਪਰ fake ਕੇਸ ਕੀਤਾ ਸੀ ਕੈਸੇ ਕਰਨ ਵਾਲੇ ਅੱਜ ਕੀਤਾ ਪਾ ਰਹੇ ਹਨ
❤❤
Parmatma sach da sath a
Kehra parmatma vir 🤔
Bilkul
Galat gall aa
ਮਾਂ ਦਾ ਦਰਦ ਨੀ ਦੇਖਿਆ ਜਾ ਰਿਹਾ 😢
Rab mehar krega
Wahe guru ji
Waheguru Ji 😢
ਇਹ ਮੁੰਡੇ ਬੇ ਕਸੂਰ ਆ । ਮੁੰਡਿਆ ਦਾ medical ਵੀ ਕਰਵਾਇਆ ਗਿਆ ਕੁੱਝ ਨਹੀਂ ਆਇਆ। ਨਾ ਹੀ ਕੋਈ ਸਬੂਤ ਆ । ਇਹ ਮੁੰਡਿਆ ਨਾਲ ਧੱਕਾ ਹੋ ਰਹੀਆ ਆ । ਗਰੀਬ ਬੰਦੇ ਨਾਲ ਹਮੇਸ਼ਾ ਧੱਕਾ ਹੁੰਦਾ ਆ India ਵਿੱਚ।
ਕੂੜੀ ਦਾ ਕੋਈ ਵੀ ਬਿਆਨ ਨਹੀਂ ਰਲਦਾ ਕਦੇ 14 ਜਨੇ ਕਹਿ ਦਿੰਦੀ ਆ ਕਦੇ 8 ਤੇ ਕਦੇ 4 ਅੱਜ ਕੱਲ੍ਹ ਹਰੇਕ ਬੱਚੇ ਨੂੰ ਵੀ ਪਤਾ ਹੁੰਦਾ ਆ ਕੀ ਸਹੀ ਆ ਤੇ ਕੀ ਗ਼ਲਤ ਆ ਕੂੜੀ ਨੂੰ ਇਦਾ ਗ਼ਲਤ ਇਲਜਾਮ ਨਹੀਂ ਲੋਨਾ ਚਾਹੀਦਾ। Police ਵਾਲੇ ਵੀ ਮੁੰਡਿਆ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਪੰਜਾਬ ਦੇ ਬਹੁਤ ਸਾਰੇ ਮੁੰਡੇ ਨਜੈਜ ਜੇਲ੍ਹਾਂ ਵਿੱਚ ਬੰਦ ਨੇ । Police ਨੂੰ ਪਹਿਲਾਂ ਚੰਗੀ ਤਰ੍ਹਾਂ ਕਾਰਵਾਹੀ ਕਰਨੀ ਚਾਹੀਦੀ ਆ ਫੈ ਕੋਈ ਕਦਮ ਚੁੱਕਣਾ ਚਾਹੀਦਾ ਆ । ਇੱਥੇ ਤਾਂ police ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਬਿਨਾਂ ਹੀ ਪਰਚਾ ਕਰ ਤਾਂ । ਮੁੰਡੇ ਸੱਚੇ ਸੀ ਉਹ ਝੂਠਾ ਇਲਜਾਮ ਲੱਗਣ ਤੇ ਆਪ ਜਾ ਕੇ police station ਪੇਸ਼ ਹੋਏ ਆ । ਤੇ police ਨੇ ਚੱਕ ਕੇ ਅੰਦਰ ਕਰ ਤਾਂ ਤੇ ਪਰਚਾ ਦੇ ਤਾਂ । ਉਹ ਮੁੰਡਿਆ ਦੀ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਆ । ਜੇ ਉਹ ਮੁੰਡੇ ਕੱਲ੍ਹ ਨੂੰ ਆਪਣੇ ਆਪ ਨੂੰ ਕੁੱਝ ਕਰ ਲੈਣ ਤਾਂ ਉਹਨਾ ਦਾ ਜ਼ਿੰਮੇ ਵਾਰ ਕੌਣ ਹੋਊ ਗਾ ਦੱਸੋ। ਇਸ ਲਈ police ਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਆ ।
ਲ❤
ਝੂਠੇ ਪਰਚਿਆਂ ਤੇ ਝੂਠੀ ਸਰਕਾਰੀ ਕਾਰਵਾਈ ਦਾ ਦਹਿਸ਼ਤਵਾਦ ਵੀ ਓਹ ਕਾਰਨਾਂ ਚੋਂ ਇਕ ਕਾਰਨ ਹੈ,,ਜਿਹਨਾਂ ਕਾਰਨਾਂ ਕਰਕੇ ਅੱਜ ਪੰਜਾਬੀ ਯੂਥ ਪੰਜਾਬ ਚ ਆਪਣਾ ਭਵਿੱਖ ਨਹੀ ਦੇਖਦਾ।।
❤ਜੈ ਹਿੰਦ ❤
❤ਭਾਰਤ ਮਾਤਾ ਤੇਰੀ ਜੈ ਹੋ❤
GET MEDICAL REPORTS AND PRODUCE IN COURT
Parmatma mehar kare
Justice for everyone
bilkul sahi bola
Waheguru sach da sath deo
ਅੱਜ ਕੱਲ ਪਤਾ ਨਹੀਂ ਹੋ ਵੀ ਸਕਦਾ ਆ,ਕੇ ਸੱਚੀਓ ਰੇਪ ਕੀਤਾ ਹੋਵੇ,ਪਰ ਜ਼ਿਆਦਾ ਕੇਸਾ ਵਿੱਚ ਇੱਦਾ ਹੁੰਦਾ ਕੇ ਮੁੰਡੇ ਦੀ ਕਿਸੇ ਕੁੜੀ ਨਾਲ ਗੱਲਬਾਤ ਹੋਵੇ ਤੇ ਜੇ ਜ਼ਿਆਦਾ ਹੀ ਰੌਲਾ ਪੈ ਜਾਵੇ ਤਾਂ ਕੁੜੀ ਨੂੰ ਕੁੜੀ ਦੇ ਮਾਪਿਆਂ ਵੱਲੋਂ ਏ ਕਹਿ ਦਿੱਤਾ ਜਾਦਾ ਆ ਕੇ ਤੂੰ ਪੁਲਿਸ ਨੂੰ ਆਪਣੇ ਬਿਆਨ ਵਿੱਚ ਏ ਕਹਿਣਾ ਆ ਕੇ ਮੇਰੇ ਨਾਲ ਜ਼ਬਰਦਸਤੀ ਹੋਈ ਆ,ਭਾਵੇ ਹੋਇਆ ਕੁੜੀ ਦੀ ਸਹਿਮਤੀ ਨਾਲ ਹੋਵੇ,ਪਰ ਮੁੰਡਾ ਵਿਚਾਰਾਂ ਉਮਰ ਭਰ ਲਈ ਟੰਗਿਆ ਜਾਦਾ,
ਅੱਜ ਕੱਲ੍ਹ ੳਹਨੀ ਨਿਊਜ਼ ਟੀ.ਵੀ ਤੇ ਜਿਹਨੀ TH-cam ਤੇ ਨਿੱਤ ਨਵੀਆਂ ਖ਼ਬਰਾਂ
Wmk es priwar tay
🙏🙏
ਬੇੜਾ ਗਰਕ ਕਰ ਦਿੱਤਾ ਸਿਸਟਮ ਨੇ ਪਬਲਿਕ ਦਾ
Waheguru ji waheguru ji
ਤਾਂਹੀ ਕਹਿੰਦੇ ਨੇ ਗ਼ਲਤ ਸੰਗਤ ਰੱਬ ਕਿਸੇ ਨੂੰ ਨਾਂ ਦਵੇ ਆਪ ਤਾਂ ਕੁੱਤੇ ਬਚ ਜਾਂਦੇ ਨੇ ਗਰੀਬ ਬੰਦਾ ਫਸ ਜਾਂਦਾ ਵਾਹਿਗੁਰੂ ਮੇਹਰ ਕਰੋ ਇਹ ਬੱਚੇ ਤੇ ਮਾਂ ਤੇ 🙏
Waheguru ji kirpa karo ji
Hanji jror
Bahut madi gal
ਏਸ ਤਰ੍ਹਾ ਤਾਂ ਕੁੜੀਆਂ ਕੇਸ nu v ਫ਼ਸ ਲੇਨ ਗਿਆ
Puri janch kro
Mother right