Fatehgarh Sahib News| 'ਕਰਜ਼ੇ ਤੁਹਾਡੇ ਮਾਫ਼ ਹੁੰਦੇ ਨੇ, ਸਾਡੇ ਨਹੀਂ' ਕਿਸਾਨਾਂ ਨੂੰ ਦੁਕਾਨਦਾਰ ਹੋਏ ਸਿੱਧੇ | N18V

แชร์
ฝัง
  • เผยแพร่เมื่อ 31 ม.ค. 2025

ความคิดเห็น • 243

  • @satpalbawa1015
    @satpalbawa1015 หลายเดือนก่อน +25

    ਪੰਜਾਬ ਦਾ ਹੀ ਨੁਕਸਾਨ ਹੈ ਵਿਹਲੜ ਨੇ ਗਰੀਬਾ ਦਾ ਰੱਬ ਹੀ ਰਾਖਾ ਹੈ

  • @Tanu-e4q
    @Tanu-e4q หลายเดือนก่อน +62

    ਸਹੀ ਗੱਲ ਹੈ ਬੀਬਾ di

    • @JagjitSingh-r9q
      @JagjitSingh-r9q หลายเดือนก่อน +4

      Shame on dukan dar

    • @deepfacts7775
      @deepfacts7775 หลายเดือนก่อน +4

      Karde kheti kar K Dekho fr pata Lagu....

    • @abhaysingh_7750
      @abhaysingh_7750 หลายเดือนก่อน

      ਨਹੀਂ ਖੇਤੀ ਹੁੰਦੇ ਤੇ ਕਿਸੇ ਗਰੀਬ ਦੇ ਮਜ਼ਦੂਰ ਦੇ ਨਾਮ ਕਰਦੇ ਖੇਤੀ ਦਿਖੀ ਫਿਰ ਕਿਦਾ ਸਭ ਹੁੰਦਾ ਨਾਲ ਕੋਈ ਮੰਗ v nhi krda o nale tusi bolde na ki ਮਜ਼ਦੂਰ ਏਕਤਾ ਆ v ਪਤਾ ਲੱਗ ਜੂਗਾ​@@deepfacts7775

    • @kulvinderkaur7503
      @kulvinderkaur7503 หลายเดือนก่อน +2

      Ambani Adami de mall aa gae fir chala lio dukana tuhade lai sabh kujh kar rahe aa apne nal nal

    • @Jaswindersingh7336-rk2vm
      @Jaswindersingh7336-rk2vm 28 วันที่ผ่านมา

      Panjab da beda grk krta

  • @KulwinderSingh-hw6tx
    @KulwinderSingh-hw6tx 26 วันที่ผ่านมา +10

    ਇਸ ਭੈਣ ਜੀ ਨੇ ਬਿਲਕੁਲ ਸਹੀ ਗੱਲ ਆਖੀ ਹੈ ਕਿ ਕਰਜੇ ਕਿਸਾਨਾਂ ਦੀ ਮਾਫ ਹੁੰਦੇ ਨੇ ਪਹਿਲਾਂ ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਂਦੇ ਨੇ ਬਾਅਦ ਚ ਕਹਿ ਦਿੰਦੇ ਆ ਸਾਨੂੰ ਮਾਫ ਕਰੋ ਕਰਜਾ ਕਿਸੇ ਕਿਸਾਨ ਦਾ ਮਾਫ ਨਹੀਂ ਹੋਣਾ ਚਾਹੀਦਾ ਕਰਜਾ ਕਿਸੇ ਵਰਗ ਨੇ ਵੀ ਲਿਆ ਉਸੇ ਤਰ੍ਹਾਂ ਹੀ ਉਸ ਨੂੰ ਬੈਂਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ

    • @jaswindersinghsandhu8094
      @jaswindersinghsandhu8094 26 วันที่ผ่านมา +1

      Bank NPA kisko karta hai bass itna pata kar lo bhai fir bolo agar bibi ko nahi pata to tum hi detail main NPA k baray main jan lo

  • @gulshanattri9833
    @gulshanattri9833 หลายเดือนก่อน +64

    ਬੀਬੀ ਨੇ ਸਹੀ ਗੱਲਾਂ ਕੀਤੀਆਂ

  • @NareshKumar-qy1hk
    @NareshKumar-qy1hk หลายเดือนก่อน +32

    ਦੁਕਾਨਦਾਰ ਵਿਚਾਰੇ ਕਿੱਧਰ ਜਾਣ ਜੋ ਕਮਾਉਣਾ ਉਹੀ ਖਾਣਾ

    • @kulvinderkaur7503
      @kulvinderkaur7503 หลายเดือนก่อน +4

      Kisana nu ghate pende dukandar koi ghata pa k chij nahi vechda

    • @gonysharma
      @gonysharma 28 วันที่ผ่านมา +2

      ​@@kulvinderkaur7503...madsm ji kyu enve punjab de kisaan kinne khushaal aa asi v jaan de aa..😂😂😂 shop keepar kol ki sara din grahak hunde aa manda v aanda loss v dekh da apne kam ch ..punjab de kisaan te ik tracktor te hi lakha barbaad kar dende aa uss te dj laan lyi ..bjili free paani free karje maaf

    • @5aabstories982
      @5aabstories982 25 วันที่ผ่านมา

      ​@@kulvinderkaur7503.. kyu painde ghaate tuhade varge udaar samaan lai ke paise den time mukar jaande.. kyu vaar samaan kharaab v hunda eh ghaatte nhi dasso

    • @sainath7842
      @sainath7842 25 วันที่ผ่านมา +1

      ਕੋਣ ਕਹਿੰਦਾ ਦੁਕਾਨਦਾਰਾਂ ਨੂੰ ਘਾਟਾ ਨਹੀਂ ਪੈਂਦਾ
      ਵੀਰ ਜੀ ਨੁਕਸਾਨ ਸਾਰਿਆ ਦਾ ਹੁੰਦਾ ਆ ਹਰ ਕੰਮ ਵਿਚ ਨੁਕਸਾਨ ਹੁੰਦਾ
      ਪਰ ਸਾਰੇ ਧਰਨਾ ਨਹੀਂ ਲਗਾਂਦੇ l ਕਿਉਕਿ ਪਤਾ ਹੈ ਸਾਨੂੰ ਸਰਕਾਰਾਂ ਨੇ ਸਾਨੂੰ ਕੁਝ ਭੀ ਨਹੀਂ ਦੇਣਾ

    • @AmandeepsinghAman-h6k
      @AmandeepsinghAman-h6k 25 วันที่ผ่านมา

      Veer 1 din band rehen nal kihra grib ho jange

  • @sukhwindersinghpanesar3319
    @sukhwindersinghpanesar3319 หลายเดือนก่อน +21

    ਗੋਰਮਿੰਟ ਵੀ ਅੰਨੀਂ ਹੈ ਜਿਹੜੀ ਇਨ੍ਹਾਂ ਨੂੰ ਸਭ ਕੁਝ ਦੇ ਈ ਜਾਂਦੀ ਹੈ

  • @preetpalsingh724
    @preetpalsingh724 26 วันที่ผ่านมา +4

    ਗੱਲ ਤਾਂ ਸਹੀ ਹੈ,,,,

  • @kuldeepsingh3875
    @kuldeepsingh3875 หลายเดือนก่อน +18

    Right sister

  • @abhaysingh_7750
    @abhaysingh_7750 หลายเดือนก่อน +21

    ਬਿਲਕੁਲ ਸਹੀ ਗੱਲ ਕੀਤੀ ਅੰਟੀ ਜੀ ਨੇ ਇਨ੍ਹਾਂ ਕੋਲ ਕਾਰਾ ਕੋਠੀਆ ਹਨ ਇਹ ਕਿੱਥੋਂ ਗਰੀਬ ਕਿਸਾਨ ਹਨ ਲੋਕ ਮੂਰਖ ਨਹੀਂ ਹਨ ਨਾਲੇ ਮੈਂ ਦੇਖ ਦਾ ਕਿ ਆ ਸਿਰਫ ਆਪਣੀ ਹੀ ਸੋਚਦੇ ਬਾਕੀ ਕੀਤੇ ਇਨ੍ਹਾਂ ਨੇ ਆਪਣੇ ਥਾ ਕਿਸੇ ਮਜ਼ਦੂਰ ਦੀ ਗੱਲ ਕੀਤੀ ਆ ਏ ਮੁਫ਼ਤ ਖਾਣਾ ਗਿਜ ਗੇ ਨੇ ਤੇ ਆ ਭਰ ਫੇਰ ਆਮ ਲੋਕਾਂ ਤੇ ਹੀ ਆਂਦਾ ਤੇ ਕਰਜੇ ਏਨਾ ਦੇ ਮਾਫ਼ ਹੁੰਦੇ ਨੇ

  • @jacksparrow-k4x
    @jacksparrow-k4x หลายเดือนก่อน +41

    ਦੁਕਾਨਾ ਬੰਦ ਖੇਤਾਂ ਵਿਚ ਕੰਮ ਚਾਲੂ

  • @JaswinderSingh-k7j
    @JaswinderSingh-k7j 28 วันที่ผ่านมา +24

    ਸਹੀ ਗੱਲ ਹ ਇਹਨਾਂ ਦੇ ਕਰਜ਼ੇ ਕਦੀ ਵੀ ਮਾਫ ਨਹੀਂ ਹੋਣੇ ਚਾਹੀਦੇ| ਇਹਨਾਂ ਨੇ ਕਰਜ਼ੇ ਲੈ ਲਿਆ ਕੇ ਘਰ ਚ ਵੱਡੀਆਂ ਵੱਡੀਆਂ ਗੱਡੀਆਂ ਰੱਖ ਲਈਆਂ ਨਾਲ ਕੋਠੀਆਂ ਵੀ ਪਾਲੀਆਂ ਵੱਡੀਆਂ ਵੱਡੀਆਂ| ਆਪਦੇ ਬੱਚੇ ਸਾਰੇ ਬਾਹਰ ਭੇਜਦੇ ਨੇ| ਤੇ ਬੈਂਕਾਂ ਵਿੱਚ ਪੈਸਾ ਰੱਖ ਕੇ ਤੇ ਵਿਆਜਾਂ ਵੀ ਖਾਈ ਜਾਂਦੇ ਨੇ| ਇਹ ਜਿੰਨਾ ਮਰਜ਼ੀ ਚਿਰ ਬੈਠੇ ਰਹਿਣ ਇਥੇ ਇਹਨਾਂ ਦੇ ਕਰਜੇ ਕਦੀ ਵੀ ਮਾਫ ਨਾ ਹੋਣ| ਚੰਗਾ ਬਿਜ਼ਨਸ ਬਣਾ ਲਿਆ ਇਹਨਾਂ ਨੇ ਦੋ ਕਿੱਲੇ ਜਮੀਨ ਲਓ ਤੇ ਮੁੜ ਕੇ ਉਸ ਤੇ ਕਰਜ਼ਾ ਲੈ ਲਓ ਫਿਰ ਕਰਜ਼ਾ ਮਾਫ ਕਰਾਉਣ ਲਈ ਧਰਨੇ ਲਾ ਲਓ| ਬਹੁਤ ਵਧੀਆ ਆਈਡੀਆ|

    • @jaswindersinghsandhu8094
      @jaswindersinghsandhu8094 26 วันที่ผ่านมา

      O khotya ik vaar NPA check kar bank ja k fir bolin karja kida maff hunga hai 1 rapiya Di chij la ka 100 Di kon bech riya hai

  • @SatpalSingh-cg3iv
    @SatpalSingh-cg3iv หลายเดือนก่อน +15

    Bilkul sahi gal tuhadi sare loka de e loka ne dunia pareshaan keeti aa koi mar gaya taan paise koi dharna laa gaya taan paise ina da saath na dewo apne tabar paalo

  • @narindersingh3140
    @narindersingh3140 หลายเดือนก่อน +26

    ਬਾਈ ਕੋਈ ਕਿਸੇ ਨੂੰ ਫਰੀ ਨਹੀਂ ਦਿੰਦਾ ਹਰ ਇੱਕ ਦਾ ਬਿਜਨਸ 90 ਹਜਾਰ ਤੋਂ ਜਿਆਦਾ ਠੇਕਾ ਪੰਜਾਬ ਦੇ ਵਿੱਚ ਹੋ ਚੁੱਕਾ ਤੁਸੀਂ ਆਪ ਦੀਆਂ ਦੁਕਾਨਾਂ ਖੋਲ ਕੇ ਲੋਕਾਂ ਦੀਆਂ ਕਿਉਂ ਬੰਦ ਕਰਾਉਂਦੇ ਜੀ ਬੀਬਾ ਜੀ ਨੇ ਸੱਚੀਆਂ ਸੁਣਾਈਆਂ ਤੇ ਲੱਗੀਆਂ ਮਿਰਚਾਂ ਤੁਸੀਂ ਮੰਗਤੇ ਬਣ ਚੁੱਕੇ ਜੀ ਹਰ ਟਾਈਮ ਧਰਨੇ ਅੱਜ ਕਲ ਵਿਲੜ ਲੋਕ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਸੜਕਾਂ ਦੇ ਪਿਛਲੇ ਛੇ ਸੱਤਾਂ ਸਾਲਾਂ ਤੋਂ ਪੰਜਾਬ ਦੇ ਵਿੱਚ ਕੰਮ ਹੀ ਹ ਹਰ ਸਾਲ ਅੱਜ ਕੱਲ ਵਿਹਲੇ ਹੋ ਗਏ ਚਲ ਧਰਨੇ ਪਾਕਿਸਤਾਨ ਦੇ ਕਿਸਾਨਾਂ ਦਾ ਕਦੀ ਵੇਖਿਆ ਤੁਸੀਂ ਨਾਲ ਉੱਥੇ ਕਿਸਾਨ ਤੇ ਸਰਕਾਰ ਇੱਕੋ ਹੀ ਵਿਚਾਰਧਾਰਾ ਦੇ ਲੋਕ ਰਹਿੰਦੇ ਨੇ 40 ਲੱਖ ਦਾ ਭੈੜਾ ਜਿਹਾ ਟਰੈਕਟਰ ਕਿੰਨੀ ਮਗਿਆਈ ਕਦੇ ਧਰਨਾ ਉਹ ਨਹੀਂ ਲਾਉਂਦੇ

    • @gonysharma
      @gonysharma 28 วันที่ผ่านมา

      Sahi gal veer ji apne punjab de kisaan inne v maade halaat nhi hai..msp da jo rola hai sarkar naal baith k gal karn kisaan leader..khud v thand ch pareshaan ho rahe aa public nu v kar rahe aa.

  • @hsReaction7863
    @hsReaction7863 หลายเดือนก่อน +46

    😂😂😂😂😂 ਕਰਜੇ ਲੈ ਕੇ ਗੱਡੀਆਂ ਲਈਆਂ ਓਹੀ ਕਰਜੇ ਤਾਂ ਮਾਫ ਕਰਾ ਰਹੇ 😂😂😂😂😂😂

    • @jasbirsingh-rx3yv
      @jasbirsingh-rx3yv 29 วันที่ผ่านมา

      Why purchase suv car ? ON LOAN

  • @atmaram3241
    @atmaram3241 หลายเดือนก่อน +16

    ਬਹੁਤ ਵਧੀਆ ਗਲ ਕਹੀ ਕਿਸਾਨਾ ਤਾ ਧਰਨੇ-ਪ੍ਰਦਰਸ਼ਨ ਕਰਕੇ ਕਰਜੇ ਮੁਆਫ ਕਰਾ ਲੇਦੇ ਨੇ

  • @KulwantSingh-q2e
    @KulwantSingh-q2e หลายเดือนก่อน +13

    Bilkul 💯 sHi gal

  • @AnujChhura-y5r
    @AnujChhura-y5r หลายเดือนก่อน +15

    This lady good speech

  • @ravindarsingh9290
    @ravindarsingh9290 หลายเดือนก่อน +4

    Sahi gal a bibi di

  • @Amanthakur-eh7xv
    @Amanthakur-eh7xv หลายเดือนก่อน +8

    Fake farmer

  • @AnujChhura-y5r
    @AnujChhura-y5r หลายเดือนก่อน +5

    Very good speach

  • @SahilpreetSingh-q5v
    @SahilpreetSingh-q5v 28 วันที่ผ่านมา +1

    ਬਿਲਕੁਲ ਸਹੀ ਗੱਲ ਏ

  • @DharminderJassi
    @DharminderJassi หลายเดือนก่อน +14

    Ik gal te sahi AA , krza sirf ehna da hi maaf hunda , kise garib da ni ,

  • @ਸਿੱਧੂ-ਜ3ਬ
    @ਸਿੱਧੂ-ਜ3ਬ 29 วันที่ผ่านมา +8

    ਅੱਗੇ ਤਾਂ ਬਾਹਰਲੀਆਂ ਸਟੇਟ ਦੇ ਹੀ ਖਿਲਾਫ ਸੀ, ਹੁਣ ਤਾਂ ਹੌਲੀ ਹੌਲੀ ਆਪਣੇ ਹੀ ਖਿਲਾਫ ਹੋਈ ਜਾਂਦੇ ਆ 🤦‍♂️🤦‍♂️

  • @ArunKumar-hb2bg
    @ArunKumar-hb2bg 26 วันที่ผ่านมา +1

    Sister sahi kaha aap na

  • @rubaxichatli8618
    @rubaxichatli8618 28 วันที่ผ่านมา +3

    Very good job

  • @PalwinderSingh-m1m
    @PalwinderSingh-m1m 26 วันที่ผ่านมา +1

    👍

  • @sonubanga4193
    @sonubanga4193 26 วันที่ผ่านมา +1

    Very nice 👍

  • @anjrajgill4944
    @anjrajgill4944 26 วันที่ผ่านมา +1

    Very good dide bahot he vadiya jawab dita ashi sari tuhadi nal hai

  • @GurukirpaBhajans
    @GurukirpaBhajans 26 วันที่ผ่านมา +1

    ਪਹਿਲਾਂ ਕਰਜ਼ੇ ਚੱਕ ਚੱਕ ਕੋਠੀਆਂ ਬਣਾ ਲਵੋ ਮਹਿੰਗੀਆਂ ਗੱਡੀਆਂ ਲੈ ਲਵੋ ਬੱਚੀਆਂ ਅਮਰੀਕਾ ਕਨੇਡਾ ਤੌਰ ਦਿਓ ਬਾਅਦ ਵਿੱਚ ਆਮ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਤੰਗ ਪ੍ਰੇਸ਼ਾਨ ਤੁਰ ਪਵੋ

  • @rakeshdhiman8735
    @rakeshdhiman8735 26 วันที่ผ่านมา +1

    good reply by sister ji

  • @lalisingh4057
    @lalisingh4057 28 วันที่ผ่านมา +1

    Shi gal a

  • @aryanthakral2356
    @aryanthakral2356 27 วันที่ผ่านมา +1

    Aa bni na gal verry good

  • @gurmailsinghcoach8099
    @gurmailsinghcoach8099 หลายเดือนก่อน +14

    Sahe gll hae ehe dhake nal kon hunde a dukana band karwoun wale jes de marje band sadha te dukana band karn jes de marje a na karn ehe dakke nal dukana bajar band karwounde ferde han bade ae a keshan majdora ekta bale majdora bare kade gll ne kete ehna ne

  • @expert9241
    @expert9241 หลายเดือนก่อน +5

    ਸਭ ਦੇ ਆਪਣੇ ਆਪਣੇ ਬਿਜਨੈਸ ਹਨ ਇੱਕ ਦੂਜੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ

  • @AmritSingh-ug4bv
    @AmritSingh-ug4bv 23 วันที่ผ่านมา

    Good 👍

  • @PardeepSingh-sv7km
    @PardeepSingh-sv7km หลายเดือนก่อน +1

    shi gall aa

  • @rockysahota7296
    @rockysahota7296 หลายเดือนก่อน +18

    Very good kisaan de Naam te pehle roads blocked kar rahe public nu preshan kar rahe hun public shop's te Gunda gardi karde hai

  • @mithusingh1342
    @mithusingh1342 25 วันที่ผ่านมา

    Right

  • @rakeshoberoioberoi5106
    @rakeshoberoioberoi5106 23 วันที่ผ่านมา

    Right mam

  • @mithusingh1342
    @mithusingh1342 25 วันที่ผ่านมา +1

    Eh jeharhe lokaan nu tang karde aa ehna de daang phirni chahidi aa

  • @gurbani_vibes978
    @gurbani_vibes978 หลายเดือนก่อน +9

    ਬੀਬੀ ਜੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਮਿਲਣ ਗੇ ਤਾਂ ਹੀ ਕਿਸਾਨ ਫਸਲ ਬੀਜੂ ਜੇ ਕਿਸਾਨ ਫਸਲ ਬੀਜੂ ਤਾਂ ਹੀ ਤੁਸੀਂ ਰੋਟੀ ਖਾ ਉਗੇ ਤਾਂ ਹੀ ਤੁਹਾਡੀਆਂ ਦੁਕਾਨਾਂ ਚੱਲਣ ਗੀਆਂ

    • @enginemehakma
      @enginemehakma หลายเดือนก่อน +1

      👍

    • @hsingh001
      @hsingh001 หลายเดือนก่อน

      ਜੇ ਸਰਕਾਰ ਬਿਜਲੀ ਦੇਣੀ ਬੰਦ ਕਰ ਦੇ ਯੂਰੀਆ ,ਰੇ ,ਸਪਰੇਅ ਬੰਦ ਕਰ ਦੇ, ਫਿਰ ਫ਼ਸਲਾਂ ਉਗਾ ਕੇ ਦੇਖ ਲਿਓ ,ਬਾਕੀ ਕੱਲਾ ਪੰਜਾਬ ਨੀ ਖੇਤੀ ਕਰਦਾ , ਬਹੁ ਗਿਣਤੀ ਸਟੇਟ ਖੇਤੀ ਕਰਦੇ ਆ ਜਿੰਨਾ ਨੇ ਸੋਡੇ ਵਾਂਗੂੰ ਧਰਨੇ ਨੀ ਲਾਏ ,ਫਿਰ ਤੁਸੀਂ ਕਿਵੇਂ ਕੇਹ ਸਕਦੇ ਉ ਕੇ ਇਹ ਸੋਡੇ ਤੇ ਨਿਰਭਰ ਨੇ
      ਬਾਕੀ ਕੋਈ ਕਿਸਾਨ ਫ੍ਰੀ ਨੀ ਵੰਡ ਕੇ ਆਉਂਦਾ ,ਲੋਕ ਪੈਸੇ ਦੇ ਕੇ ਖਰੀਦ ਦੇ ਨੇ

  • @DeepSandhu-v3d
    @DeepSandhu-v3d หลายเดือนก่อน +6

    Ki good sister good sister layi a
    What a good about this sister...kisan. Awde hakka layi ladd rhe ne ....tuhadi sister v Ladd le j fortuner chaidi a

    • @ParminderSingh-bg9vt
      @ParminderSingh-bg9vt หลายเดือนก่อน +2

      👍

    • @enginemehakma
      @enginemehakma หลายเดือนก่อน +1

      Shi gal bai je kisana saro aena diyan dukana chaldiyan #kisanektazindabaad

    • @ashugupta8177
      @ashugupta8177 27 วันที่ผ่านมา

      Nhi ji inha vyaparia Dey bharey texa kr k desh chlda..loka Dey krjey taan hi govt maaf krdi h

  • @ranvirsingh3744
    @ranvirsingh3744 หลายเดือนก่อน +8

    ਵਿਹਲੜ

  • @SukhwindermasihSukhwinderm-m3k
    @SukhwindermasihSukhwinderm-m3k 26 วันที่ผ่านมา +1

    Kise ne sahi kya a, vehla jatt pangge lain nu

  • @vikramm1
    @vikramm1 26 วันที่ผ่านมา

    Bahut vadia kita bibi ne

  • @khalsarajput1671
    @khalsarajput1671 27 วันที่ผ่านมา +1

    Kisan dhakka kar ਰਹੇ ਹਨ aam janta naal

  • @BhagwanDassGarg-um7sc
    @BhagwanDassGarg-um7sc 26 วันที่ผ่านมา

    ਉਹ ਕਰੋਨਾ ਵਾਪਸ ਆਏ ਫਿਰ ਫਿਰ ਦੋ ਮਹੀਨੇ ਚਾਰ ਮਹੀਨੇ ਸਰਕਾਰ ਨੇ ਕਹਿਦਾ ਬੰਦ ਕਰਨ ਫਿਰ ਬੰਦ ਕਰੋਗੇ ਨਾ ਕਿਸਾਨਾਂ ਦੇ ਕਿਸੇ ਤੋਂ ਇੱਕ ਦਿਨ ਨਹੀਂ ਬੰਦ ਕਰ ਸਕਦੇ ਆਪਾਂ ਦੁਕਾਨਦਾਰੀ

  • @sukhwindersingh-ep5pt
    @sukhwindersingh-ep5pt 28 วันที่ผ่านมา +1

    biwi na sahi gal kahi

  • @Michal-i3b5j
    @Michal-i3b5j หลายเดือนก่อน +1

    Bilkul sahi gal tuhadi sare loka nu Dukie kita aina na

  • @RamSingh-n2v1c
    @RamSingh-n2v1c 25 วันที่ผ่านมา

    Vare gudd

  • @KumarMahi-u4j
    @KumarMahi-u4j 28 วันที่ผ่านมา +1

    Dang. Faro. Ina. DE. A. Gunda gardi. He

  • @AmarjitSingh-rt2cz
    @AmarjitSingh-rt2cz 28 วันที่ผ่านมา +1

    जो मर्जी कहो हिंदुस्तान दी शान पंजाबी कौम को इन लोगों ने धरने लगा लगा कर दुश्मन बना लिया

  • @SukhdevSingh-t4s
    @SukhdevSingh-t4s หลายเดือนก่อน +7

    Good bibe ji

  • @BalramBhatia-d7i
    @BalramBhatia-d7i หลายเดือนก่อน +4

    Bill,kull,,sahi,,beeba

  • @SuchaMasih-f8v
    @SuchaMasih-f8v 28 วันที่ผ่านมา +1

    Hor koi km Naa kreo Bs Punjab Bandd krwaado

  • @KulwinderSingh-hw6tx
    @KulwinderSingh-hw6tx 26 วันที่ผ่านมา

    ਜਿਹੜੇ ਭਾਈ ਕਮੈਟ ਚ ਕਹਿ ਦਿੰਦੇ ਜੇ ਕਿਸਾਨ ਫਸਲ ਕੋਈ ਜੂਤਾ ਤੁਸੀਂ ਰੋਟੀ ਖਾਓਗੇ ਕੀ ਇਹ ਕਿਸਾਨ ਫਰੀ ਵਿੱਚ ਕਣਕ ਦਿੰਦਾ ਹੈ ਇਹ ਤਾਂ ਕਣਕ ਮਹਿੰਗੀ ਕਰਕੇ ਲੋਕਾਂ ਨੂੰ ਹੋਰ ਪਰੇਸ਼ਾਨ ਕਰਦਾ

  • @sunnykumarsunny8478
    @sunnykumarsunny8478 29 วันที่ผ่านมา +1

    Ehna nu karja b bhut kam viaj pe milta hai hamko bhut jiada

  • @luckymaan415
    @luckymaan415 หลายเดือนก่อน +1

    Eeh amm public nu tng kr rehe ne

  • @gurcharandass8722
    @gurcharandass8722 29 วันที่ผ่านมา +2

    Pala sarkar to lone landa far kanda maf karo adai vog aim piglik ta pana

  • @sukhjitsingh6668
    @sukhjitsingh6668 หลายเดือนก่อน +5

    Sardar jagjeet singh dallewal zindabad waheguru ji hamesha chrhdi kla vich rakhe

  • @tajindersingh5005
    @tajindersingh5005 หลายเดือนก่อน +1

    Eh Ladies ne Sahi gall kiti hai... Kissana nu.
    Sach Akhaa ta Bhamber Machde ne....

  • @Daman-j4k2z
    @Daman-j4k2z หลายเดือนก่อน +6

    Public right

  • @sainath7842
    @sainath7842 25 วันที่ผ่านมา

    ਸਹੀ ਕਿਹਾ ਕਰਜ਼ੇ ਕਿਸਾਨਾਂ ਦੇ ਮਾਫ਼ ਹੁੰਦੇ ਆ
    ਆਮ ਲੋਕਾਂ ਨੇ ਤਾਂ ਕਮਾ ਕੇ ਖਾਣਾ ਹੈ
    ਪਹਿਲਾ ਕਰਜੇ ਲੈ ਲੌ ਬਾਅਦ ਵਿੱਚ ਧਰਨੇ ਲਗਾਕੇ ਆਮ ਲੋਕਾਂ ਨੂੰ ਤੰਗ ਕਰਕੇ ਸਰਕਾਰਾਂ ਕੋਲੋ ਕਰਜੇ ਮਾਫ਼ ਕਰਵਾਂਦੇ ਆ l

  • @Jesus14308
    @Jesus14308 หลายเดือนก่อน +2

    Govt kol pushna chahida a k. Ana day karaj hi kyu maf hunday nai. Kisi gareeb da karja b maf kita a .

  • @jaspalsinghgill1166
    @jaspalsinghgill1166 หลายเดือนก่อน +4

    Greeb majdoor loka da bahut Aaukha khud sarkar to sb kuj free bhalde aa Punjab de greeb majdoora nu kam vi nhi dinde 100 200 pise up bihar waleya nu proneya wangu lionde aa Punjab nu up bihar bna rahe aa a behlad chaure dang fere sarkar ahna de

  • @kuldiplalka9086
    @kuldiplalka9086 หลายเดือนก่อน +2

    So. High level INSULT

  • @gurjitsingh8561
    @gurjitsingh8561 หลายเดือนก่อน +3

    Sahi gal a bibi de

  • @Nevergiveup-m4q
    @Nevergiveup-m4q หลายเดือนก่อน +2

    Kisan zyada sir te chdn lgge ehna nu laun da vakt agya hun

  • @GurdialSingh-yn9tq
    @GurdialSingh-yn9tq หลายเดือนก่อน +2

    ਕਿਸਾਨ ਵੇਹਲੜ 😂

  • @vkdoaba839
    @vkdoaba839 หลายเดือนก่อน +1

    Road block karna is a crime, ehna te karvai kon karu ?

  • @KerandeepKaur-v7t
    @KerandeepKaur-v7t 25 วันที่ผ่านมา

    👍👍good pan good sala lagda

  • @GurpreetSingh-lb7xx
    @GurpreetSingh-lb7xx หลายเดือนก่อน +4

    Good Bati

  • @chaggersingh2865
    @chaggersingh2865 หลายเดือนก่อน +10

    ਚੌਹਰੇ ਛਿੱਤਰ ਪਰੇਡ ਕਰੋਂ ਸ਼ਰਮ ਆਉਣੀ ਚਾਹੀਦੀ ਹੈ ਔਰਤਾ ਦੇ ਬੋਲਦੇ ਨੂੰ, ਲੁਟੇਰੇ ਟੋਲਾ ਵਿਕਾਊ ਮਾਲ ਏਂ

    • @baldevsingh4767
      @baldevsingh4767 หลายเดือนก่อน

      aourt ho mrji boli jave eh sale diva jga k sara krja maf kra lende aa

  • @RamandeepKamboj-ww8yz
    @RamandeepKamboj-ww8yz 28 วันที่ผ่านมา +1

    Gal ta bibi theek bol rhi aa

  • @ParwinderSingh-sk7pw
    @ParwinderSingh-sk7pw หลายเดือนก่อน

  • @mpsingh8793
    @mpsingh8793 หลายเดือนก่อน +5

    ਇਹ b j p r s s ਦੇ ਰੌਲਾ ਪਾਉਂਦੇ

    • @gonysharma
      @gonysharma 28 วันที่ผ่านมา

      Tuci kinna de pakistan de support ch rola pa rahe ho kartarpur aana jana ho gaya aa ta kar k 😂😂

  • @GurpreetSingh-t4m8u
    @GurpreetSingh-t4m8u หลายเดือนก่อน +10

    Aunty na 100% sach boliya per aa ta Laon ta Gaddi lande na fir Bank wala chak ka la janda fir Medicine kha marde

  • @SukhjeetKaur-kj7fm
    @SukhjeetKaur-kj7fm หลายเดือนก่อน +16

    ਖਾਂਦੇ ਤਾਂ ਤੁਸੀਂ ਵੀ ਪਿੰਡਾਂ ਵਾਲਿਆਂ ਦੇ ਸਿਰ ਤੋਂ ਹੀ ਆ

    • @singhjatinder5228
      @singhjatinder5228 หลายเดือนก่อน +7

      ਪਿੰਡਾ ਵਾਲੇ ਫਰੀ ਦਿੰਦੇ ,,,ਮੇਹਨਤ ਕਰ ਕ ਆਪਣੇ ਸਿਰੋ ਖਾਂਦੇ

    • @sajanrdhawan449
      @sajanrdhawan449 หลายเดือนก่อน +2

      Eh vaham baham ch rehnde

    • @Nevergiveup-m4q
      @Nevergiveup-m4q หลายเดือนก่อน +4

      Free ni khande paise dine a

    • @enginemehakma
      @enginemehakma หลายเดือนก่อน +2

      Shi gal kisana saro aena diyan dukana chal diyan nhi ah bukhe maran

    • @gksamra229
      @gksamra229 หลายเดือนก่อน

      ਸਭ ਪੈਸੇ ਦੇ ਕੇ ਖਾਂਦੇ ਸਨ ਜਦੋਂ ਸਰਕਾਰ ਕਣਕ ਝੋਨੇ ਦੀ ਖਰੀਦ ਨਹੀਂ ਕਰਦੀ ਫਿਰ ਚੀਕਾਂ ਮਾਰਦੇ ਹੋ ਸਰਕਾਰਾਂ ਨੇ ਸਭ ਕੁੱਝ ਬਾਹਰ ਤੋਂ ਮੰਗਵਾ ਲਿਆ ਕਰਨਾ ਹੈ ਤੁਹਾਡੇ ਇਹ ਲੱਛਣ ਦੇਖ ਕੇ ਤੁਸੀਂ ਭੁਖੇ ਮਰਨਾ ਜਿਹੜੇ ਹੁਣ ਧਰਨੇ ਲਾ ਰਹੇ ਹੋ ਡੁੰਘਾਈ ਚ ਸੋਚੋ

  • @shuntygarg2874
    @shuntygarg2874 หลายเดือนก่อน

    परमात्मा ओर कुदरत घर देर अंधेर नहीं

  • @BhajanSingh-b9w
    @BhajanSingh-b9w 20 วันที่ผ่านมา

    ਆਰ।ਕੂੜੀ।ਤਾਂ।ਸਿਰ।ਹੀ।ਲਾ।ਗੲਈ।ਕਿਤੇ। ਧਰਨਾ।ਲੲਇਆ।ਰੋਏ।ਤੋਂ।ਬ੍ਹਗੈਰ।ਮਾਬੱਚਨੂ।ਦੂਰ।ਨਹੀਦੇਦੀ

  • @Panks_Tech
    @Panks_Tech หลายเดือนก่อน +1

    Bahli bezati krti madam ne kich k rakho madam ehna daleya nu jutiya marke bjao aitho

  • @RavinderSingh-dq8kq
    @RavinderSingh-dq8kq หลายเดือนก่อน

    Kisan jathebandiyan waliyo Att khudai vair hunda hai.Jyada lokan nu pareshan na karo. te att na chuko.

  • @DIMPLETelicom
    @DIMPLETelicom หลายเดือนก่อน +5

    Agla mhenat krda tusi saleo os time rjae ch huneo sutte 4 bje jdo eh pani lande tusi 10 bje oth k boldia gadia nia lock down time khol lendi pgl ladies

  • @s.k.haridas6726
    @s.k.haridas6726 25 วันที่ผ่านมา

    ਸੇਰਨੀ

  • @AvtarSingh-vv2oj
    @AvtarSingh-vv2oj หลายเดือนก่อน +3

    Good sister

  • @ChandanBansal-yt9id
    @ChandanBansal-yt9id หลายเดือนก่อน

    The whole punjab has same thinking about these self declared ann dataws...but only some people have courage to speak it.
    If they are ann dataw :-
    1) teacher = sikhya dataw no teacher no sikhya
    2) kiryana dataw
    3) cement retailer = cement dataw
    4) electrician= bizli dataw
    5) clerks= files and record dataww
    6) dazi = kapdeya da dataaw
    The list is long ...
    Everyone is doing it for him nd his family to be honest.

  • @SushilKumar-xb4lh
    @SushilKumar-xb4lh 25 วันที่ผ่านมา

    Belkul theek gall hai karje tusi baki lokan noo kion pareshan karde ho

  • @SakatarDhariwal-r1y
    @SakatarDhariwal-r1y 25 วันที่ผ่านมา

    ਦੁਕਾਨਦਾਰ ਸਭ ਤੋਂ ਜਾਦਾ ਛਿੱਲ ਲੋਂਦੇ a

  • @ChannaMehta-q1m
    @ChannaMehta-q1m 28 วันที่ผ่านมา

    Govt job only without jameen walea layi velide howe

  • @deepfacts7775
    @deepfacts7775 หลายเดือนก่อน +1

    Kade kheti kar k dekho....fr gal kario......Thode kyu mirch laggdi j jatt wadiya gaddiya ch ghumde n

  • @malkitsingh8608
    @malkitsingh8608 หลายเดือนก่อน +2

    It' Girl is absolutely right.

  • @Idontexist-tg7gs
    @Idontexist-tg7gs 28 วันที่ผ่านมา

    Aam loka nu tax vadha ke ehna kisana nu msp ditti javegi kisan hor ameer ho jange aam middle class hor gareeb

    • @Yeahbaby001
      @Yeahbaby001 28 วันที่ผ่านมา

      Hor bai kisana te kehra tax lgda kisan din raat marda khet ch odi fasal da mul ni milda ohnu oh ki kre fr j kisan kheti krni shd den fr akl hni aw sbb nu v jdo kuj chj da na milya fr kisan yaad ana c shi ldde c oh

  • @ravsharma7214
    @ravsharma7214 28 วันที่ผ่านมา

    Sikhs can never be united 😢

  • @harkritsingh1896
    @harkritsingh1896 หลายเดือนก่อน +1

    Sahi keh rahi ne thodi manga centre naal hai aam loka nu pareshan kyu karde ho

  • @JinderSadhra-n9r
    @JinderSadhra-n9r 27 วันที่ผ่านมา

    Salla sahi gal da

  • @kanwarsidhu3286
    @kanwarsidhu3286 27 วันที่ผ่านมา

    Hun ahi shitar pange tikjo 😮

  • @amnindersingh7091
    @amnindersingh7091 หลายเดือนก่อน +1

    ਬਾਪੂ ਕਹਿੰਦਾ ਤੁਸੀਂ ਲੈ ਲਓ, ਲੋਨ ਲੈ ਕੇ.

  • @NirmalSingh-by3dp
    @NirmalSingh-by3dp 26 วันที่ผ่านมา

    Wadhya hoea

  • @ChannaMehta-q1m
    @ChannaMehta-q1m 28 วันที่ผ่านมา

    Center govt greeban nal vitkra ,dukandara nal vitkra shop band karwana bahut dhakka shahi gunda gardi ,,

  • @ishantvfx
    @ishantvfx 28 วันที่ผ่านมา

    Saare chote vadde dukandar apniya dukana band karn lyi tiyar ne par os toh pehla dhrne vaale kisan apne khet saal lyi vehle rakhan koi fasal na bijan, aap ta eh vehlad haadi sauni di fasal vech vatt ke dujiya de rojgar da nuksan karn lyi band karde firde ne...