ਪੱਤਰਕਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਲਾਹਨਤਾਂ....... ਸ਼ਰਮ ਮੰਨੋ ਉਏ, ਯੱਦੇ ਵਧਾਈਆਂ ਦੇ.....

แชร์
ฝัง
  • เผยแพร่เมื่อ 30 ธ.ค. 2022
  • ਪੱਤਰਕਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਲਾਹਨਤਾਂ....... ਸ਼ਰਮ ਮੰਨੋ ਉਏ, ਯੱਦੇ ਵਧਾਈਆਂ ਦੇ.....
    ਇਹ ਵੀਡੀਉ ਸੇਧ ਦੇਣ ਲਈ ਬਣਾਈ ਗਈ ਹੈ, ਇਸ ਵੀਡੀਓ ਦਾ ਕਿਸੇ ਵੀ ਵਿਅਕਤੀਗਤ ਜਾਂ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
    #jaskarnsinghmaluka #zirasanjhamorcha #PunjabPolitics #vairlvedio #Facebook #newyear2023 #jaswinderdhab #media #JagjitSinghDallewal

ความคิดเห็น • 260

  • @baggasingh9234
    @baggasingh9234 ปีที่แล้ว +19

    ਵਾਹ ਮੇਰੇ ਸੇਰਾ,,ਬਹੁਤ ਵਧਿਆ ਜਵਾਬ ਦਿਤਾ, ,,,,ਕੌਮ ਦਾ ਦਰਦ ਹੈ, ,,,ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੈਅਬਦੀਆ ਹੋ ਰਹਿਆ ਹਨ, ,,ਲਾਹਨਤ,,ਹੈ, ,ਵਧਾਇਆ ਦੇਣ ਵਾਲਿਆਂ ਦੇ, ,,

  • @lakhbirsingh7485
    @lakhbirsingh7485 ปีที่แล้ว +37

    ਪਤਰਕਾਰ ਨੇ ਵਧੀਆ ਵਿਸ਼ਾ ਚੁਣਿਆ ਹੈ ਜੀ ਧੰਨਵਾਦ ਜੀ

  • @nirmalghuman6077
    @nirmalghuman6077 ปีที่แล้ว +15

    ਨਵੇਂ ਸਾਲ ਦੀ ਐਡੀ ਵੀ ਕੀ ਗੱਲ ਆ, ਆਮ ਦਿਨਾਂ ਵਰਗਾ ਈ ਦਿਨ ਆ
    ਓਸੇ ਤਰਾਂ ਮਹਿੰਗਾਈ ਐ,ਉਸੇ ਤਰਾਂ ਈ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਓਦਾਂ ਈ ਕਿਸਾਨ ਸੜਕਾਂ ਤੇ ਰੁਲ਼ ਰਹੇ ਨੇ, ਤੇ ਓਦਾਂ ਈ ਪੁਲਿਸ ਲਾਠੀਚਾਰਜ ਕਰਦੀ ਐ
    ਬਸ ਫਰਕ ਇਹ ਪਿਆ ਆ ਕਿ ਹੁਣ ਝੰਡਾ ਅਮਲੀ ਵੀ ਡੇਢ ਲੱਖ ਦੇ ਬੂਟ ਪਾਉਣ ਲੱਗ ਪਿਆ ਆ

  • @saab1283
    @saab1283 ปีที่แล้ว +41

    ਬਿਲਕੁਲ ਠੀਕ ਕਿਹਾ ਤੁਸੀਂ ਬਾਈ ਜੀ

  • @harindersingh2438
    @harindersingh2438 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਸੁਲਝੇ ਹੋਏ ਪੱਤਰਕਾਰ ਤੇ ਸੁਲਝੇ ਵੀਰਾਂ ਨੂੰ ਜੋ ਲੋਕਾਂ ਨੂੰ ਜਾਗਰੂਕ ਕਰਦੇ ਹਨ ਜੀ ਬਹੁਤ ਲੋਕ ਜਾਗਰੂਕ ਹੋ ਰਿਹੇ ਨੇ ਜੀ ਪਰ ਜਿਹੜੇ ਮਾਇਆ ਪਿੱਛੇ ਲੱਗ ਕੇ ਗੱਲਤ ਕੰਮ ਕਰ ਕੇ ਘਰ ਦੇ ਘਰ ਬਰਬਾਦ ਕਰੀ ਜਾਂਦੇ ਨੇ ਉਹਨਾਂ ਨੂੰ ਲੇਖਾਂ ਦੇਣਾ ਪਵੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੱਲ ਪੱਲ ਦਾ ਹਿਸਾਬ ਰੱਖਦੇ ਹਨ ਜੀ ਵਾਹਿਗੁਰੂ ਜੀ ਸੱਭ ਨੂੰ ਸੂੱਮਤ ਬੱਕਛਣ 🙏🙏🙏

  • @barjinderpalsingh6035
    @barjinderpalsingh6035 ปีที่แล้ว +9

    ਪੱਤਰਕਾਰ ਵਧੀਆ ਬੰਦਾ ਖੁਸ਼ ਰਹਿੰਦਾ ਲੜਦਾ ਨੀ ਕਿਸੇ ਨਾਲ

  • @gurchransingh5674
    @gurchransingh5674 ปีที่แล้ว +55

    ਬਹੁਤ ਵਧੀਆ ਇਮਾਨਦਾਰੀ ਵਾਲੇ ਵਿਚਾਰ ਜੀ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @dkkhalsa1551
    @dkkhalsa1551 ปีที่แล้ว +3

    ਬਹੁਤ ਵਧੀਆ ਅੰਕਲ ਜੀ ਬਹੁਤ ਵਧੀਆ 💪💪💪💪💪💪💪🚩🚩🚩🚩🚩🚩🚩🚩🚩

  • @ShamsherSingh-ff5jg
    @ShamsherSingh-ff5jg ปีที่แล้ว +12

    ਬਹੁਤ ਵਧੀਆ👍

  • @maninderparmar1881
    @maninderparmar1881 ปีที่แล้ว +11

    ਬਾਈ ਬਿਲਕੁਲ ਠੀਕ ਆ ਬਈ ਮਜ਼ਦੂਰ ਤੇ ਮੇਹਨਤਕਸ਼ ਲੋਕਾਂ ਦਾ ਕੱਲ ਵੀ ਇਹ ਸੂਰਜ ਚੜ੍ਹਿਆ ਸੀ ਅੱਜ ਵੀ ਉਹੀ।

  • @gurjotsingh8thb78
    @gurjotsingh8thb78 ปีที่แล้ว +7

    ਓਚੀ ਸੋਚ ਤੇ ਊਚੀ ਦਲੀਲ ਬਾਈ ਦੀ ।

  • @sukhwindersingh-oo8jh
    @sukhwindersingh-oo8jh ปีที่แล้ว +19

    ਬਹੁਤ ਧੰਨਵਾਦ ਬਾਈ ਜੀ ਤੁਹਾਡਾ .
    ਰੱਬ ਕਰੇ ਤੁਹਾਡੀ ਅਵਾਜ ਏਦਾਂ ਹੀ ਬੁਲੰਦ ਰਹੇ

  • @AvtarSingh-hs8yt
    @AvtarSingh-hs8yt ปีที่แล้ว +2

    ਬਹੁਤ ਵਧੀਆ ਜੀ
    ਬਹੁਤ ਵਧੀਆ ਜੀ
    ਬਹੁਤ ਵਧੀਆ ਵੀਚਾਰ ਵੀਰ ਜੀ ਦੇ

  • @pritampj2238
    @pritampj2238 ปีที่แล้ว +15

    ਬਹੁਤ ਹੀ ਵਧੀਆ ਵਿਸ਼ਾ ਚੁਕਿਆ ਮਲੂਕਾ ਜੀ।

  • @RanjeetSingh-lk8ww
    @RanjeetSingh-lk8ww ปีที่แล้ว +49

    ਬਾਈ ਨੇ ਸਿਰਾ ਲਾਤਾ ਜਿਸ ਵਿਚ ਉਸ ਨੇ ਮਜ਼ਦੂਰਾਂ ਦੀ ਗੱਲ ਕੀਤੀ ਹੈ

  • @bhullarsahib69
    @bhullarsahib69 ปีที่แล้ว +17

    ਬਹੁਤ ਵਧੀਆ ਬਾਈ ਨੇ ਦਰਦ ਸਾਂਝਾ ਕੀਤਾ ਹੈ। ਸਰਕਾਰਾਂ, ਅਫ਼ਸਰਸ਼ਾਹੀ, ਸਰਕਾਰੀ ਮੁਲਾਜ਼ਮ,ਵਕੀਲ,ਜੱਜ ਤੇ ਪੁਲੀਸ ਵਾਲੇ ਸਾਰਿਆਂ ਨੂੰ ਆਪਣੇ ਆਚਰਣ ਨੂੰ ਮੁੱਖ ਰੱਖਣਦਾ ਨੇਮ ਲੈਣ ਤੇ ਆਮ ਲੋਕ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਐਦ ਲੈਣਾ ਚਾਹੀਦਾ ਹੈ 🙏🏽☝️🚩

  • @rajwindersinghdaraj6421
    @rajwindersinghdaraj6421 ปีที่แล้ว +11

    ਬਾਈ ਜੀ ਤੇਰੀ ਇਕ ਇਕ ਗੱਲ ਦਾ ਅਸੀਂ ਮੁਲ ਨਹੀਂ ਪਾ ਸਕਦੇ

  • @chamelsingh8304
    @chamelsingh8304 ปีที่แล้ว +10

    ਇਹਨਾਂ ਨੌਜਵਾਨਾਂ ਦੀਆਂ ਗੱਲਾਂ ਸਚੀਆਂ ਨੇਂ ਜੀ ਗੁਰੂ ਭਲਾ ਕਰੇ

  • @AvtarSingh-pw7fv
    @AvtarSingh-pw7fv ปีที่แล้ว +18

    ਬਾਈ ਵਧੀਆ ਵਿਸ਼ਾ ਚੁਣਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ

  • @jinderjatt803
    @jinderjatt803 ปีที่แล้ว

    ਗੁਰੂ ਨਾਨਕ ਦੇਵ ਨਿਤਾਣੇ, ਲਤਾੜੇ, ਦੱਬੇ-ਕੁਚਲੇ ਮਨੁੱਖ ਨਾਲ ਖੜ੍ਹਦਿਆਂ ਇਹੀ ਅਰਦਾਸ ਕਰਦੇ ਹਨ ਕਿ ਉਨ੍ਹਾਂ ਦਾ ਸਾਥ ਅਜਿਹੇ ਲੋਕਾਂ ਨਾਲ ਬਣੇ, ਜੋ ਨੀਵੀਂ ਤੋਂ ਵੀ ਨੀਵੀਂ ਜਾਤਿ ਦੇ ਅਖਵਾਉਂਦੇ ਹਨ; ਅਰਥਾਤ ਵਰਣ-ਵੰਡ ਨੇ ਜਿਨ੍ਹਾਂ ਨੂੰ ਉਸ ਥਾਂ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ, ਜਿਸ ਨੂੰ ਸਮਾਜ ਵਿਚ ਸਭ ਤੋਂ ਹੇਠਲਾ ਦਰਜਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਉਥੇ ਹੁੰਦੀ ਹੈ, ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ। ਗੁਰੂ ਨਾਨਕ ਨੇ ਮਨੁੱਖਤਾ ਦੀ ਬਰਾਬਰੀ ਦਾ ਸਿਧਾਂਤ ੴ ਨੂੰ ਕਰਤਾ ਪੁਰਖ ਮੰਨ ਕੇ, ਜਿਸ ਨੇ ਸਾਰੇ ਬ੍ਰਹਿਮੰਡ ਦੀ ਰਚਨਾ ਆਪਣੇ ਆਪ ਵਿਚੋਂ ਕੀਤੀ ਹੈ, ਦਿੱਤਾ ਹੈ।

  • @Gtgaming864
    @Gtgaming864 ปีที่แล้ว

    ਦੁਕੀ ਤਿੱਕੀ ਪੱਤਰਕਾਰਾਂ ਨੂੰ ਵਿਹਲੜਾਂ ਨੂੰ ਹੋਰ ਕੋਈ ਕੰਮ ਨਹੀਂ ਪੱਗਾਂ ਵਿੱਚ ਸਿਰ ਫਸਾ ਕੇ ਆਪਣੀ ਜ਼ਿੰਮੇਵਾਰੀ ਤੋਂ ਲੁਕਦੇ ਫਿਰਦੇ ਆ ਲੋਕਾਂ ਸਾਹਮਣੇਂ ਇਤਿਹਾਸ ਨਾਲ ਹੋ ਰਹੀ ਛੇੜਛਾੜ ਬਾਰੇ ਕੋਈ ਜਾਣਕਾਰੀ ਨਹੀਂ ਪਹੁੰਚਾਉਂਦੇ ਸਿਵਾਏ ਪਿੰਡਾਂ ਵਿਚ ਬੈਠੇ ਪੰਜਾਬ ਤੇ ਇਤਿਹਾਸ ਦਾ ਦਰਦ ਰੱਖਣ ਵਾਲਿਆਂ ਤੋਂ ਸਰਾਵਾਂ ਵਾਲੇ ਵੀਰਾਂ ਨੇ ਬਹੁਤ ਚੰਗੇ ਵਿਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ 🙏🙏💐💐

  • @gurpinderkaurbajwa8018
    @gurpinderkaurbajwa8018 ปีที่แล้ว +30

    ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਪੰਜਾਬ ਤੇ,ਕਿੰਨਾ ਦਰਦ ਝਲਕ ਰਿਹਾ ਪੰਜਾਬ ਲਈ ਵੀਰ ਦਾ।

    • @GurpreetKaur-wz8lf
      @GurpreetKaur-wz8lf ปีที่แล้ว

      th-cam.com/video/v-GS-H0T-gc/w-d-xo.html

    • @jagbirsidhu8518
      @jagbirsidhu8518 ปีที่แล้ว +2

      good job

    • @angelduggu6112
      @angelduggu6112 ปีที่แล้ว +3

      ਵੀਰ ਜੀ ਠੀਕ ਵੀਰ ਸਾਡਾ ਕਨੂੰਨ ਮਰਿਆ ਹੋਇਆ ਹੈ

    • @lovelylovely9483
      @lovelylovely9483 ปีที่แล้ว

      1st Janaury is Nomination Day of Jesus.. believers dedicate it to Jesus..

  • @sikh4569
    @sikh4569 ปีที่แล้ว +2

    ਬਹੁਤ ਵਧੀਆ ਵਿਚਾਰ ਵੀਰ ਦੇ

  • @kewalsinghpannu
    @kewalsinghpannu ปีที่แล้ว +25

    ਬਾਈ ਜੀ ੲਹੋ ਅਜਿਹੀ ਸੋਚ ਸਾਡੇ ਸਾਰੇ ਪੰਜਾਬੀਆਂ ਦੀ ਹੋ ਜਾਵੇ ਤਾਂ ਪੰਜਾਬ ਵਿੱਚ ਸਾਰੇ ਗਲਤ ਕੰਮ ਤੇ ਸਾਜਸ਼ਾਂ ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਾਂ ਖਤਮ ਹੋ ਜਾਣਗੀਆਂ ਬਿਲਕੁਲ ਸਲੌਹਾ ਆਨੇ ਸੱਚ ਕਿਹਾ ਬਾਈ ਜੀ ਨੇ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ

  • @satnamsinghdhami877
    @satnamsinghdhami877 ปีที่แล้ว +5

    ਬਹੁਤ ਵਧੀਆ ਵਿਚਾਰ ਦਿੱਤੇ ਵੀਰ ਨੇ

  • @gurmukhsingh2059
    @gurmukhsingh2059 ปีที่แล้ว +6

    ਦਿਨ ਬਦਲੇ ਸਾਲ ਬਦਲੇ ਰਾਜ ਬਦਲੇ ਸਰਕਾਰ ਬਦਲੀ
    ਪਰ ਹਾਲਾਤ ਉਹੀ ਹਨ

  • @sarbjeetsingh4415
    @sarbjeetsingh4415 ปีที่แล้ว +5

    ਬਹੁਤ ਬਹੁਤ ਧੰਨਵਾਦ ਜੀ🙏🙏🙏

  • @jagseersingh7538
    @jagseersingh7538 ปีที่แล้ว +7

    ਬਹੁਤ ਵਧੀਆ ਗੱਲਾਂ

  • @jasbeerkaur5006
    @jasbeerkaur5006 ปีที่แล้ว +1

    ਗੁਡ ਬਹੁਤ ਵਧੀਆ ਵਿਡੀਉ ਆ ਬਹੁਤ ਵਧੀਆ ਵੀਰ ਨੇ ਪਤਰਕਾਰ ਨੂੰ ਜਵਾਬ। ਦਿਤਾ ਸਲੂਟ ਆ ਵੀਰ ਨੂੰ

  • @gurmailfoji4236
    @gurmailfoji4236 ปีที่แล้ว +1

    ਵਾਹਿਗੁਰੂ ਜੀ ਬਾਈ ਤੇ ਮੇਹਰ ਕਰੀ

  • @mandeepbrar8175
    @mandeepbrar8175 ปีที่แล้ว +10

    ਚੱਕ ਤੇ ਫੱਟੇ ਬੰਦੇ ਨਾਲ ਧੱਕਾ ਹੋਇਆ ਤਾ ਗਲ ਪੈਦੇ ।
    ਵੈਸੇ ਗੱਲਾ ਜਮਾ ਸਹੀ ਨੇ ਬਾਈ

  • @sukhkang7641
    @sukhkang7641 ปีที่แล้ว +1

    ਬਹੁਤ ਵਧੀਆ ਗੱਲ ਕੀਤੀ ਵੀਰ ਨੇ

  • @darshanajoshi3984
    @darshanajoshi3984 ปีที่แล้ว +2

    ਮੈਨੂੰ ਇਹ ਵੀਰ ਮਲੂਕਾ ਜੀ ਦੇ ਵਿਚਾਰ ਬਹੁਤ ਵਧੀਆ ਲੱਗੇਂ ਨਸ਼ਿਆਂ ਨੂੰ ਨੱਥ ਪਾਉ ਰੰਗਮੰਚ ਜਾਂ ਫਿਲਮਾਂ ਵਿੱਚੋਂ ਨਸ਼ਿਆਂ ਖ਼ਿਲਾਫ਼ ਸੁਨੇਹਾ ਦਿੱਤਾ ਜਾਵੇ ਨਸ਼ਿਆਂ ਵਿਰੁੱਧ ਲਿਖੇ ਗਾਏ ਜਾਣ ਮੈਂ ਯਾਇਦਾ ਸਮਝਦਾਰ ਨਹੀਂ ਬੱਸ ਬੇਨਤੀ ਕਰਦੀ ਹਾਂ

  • @Manpreet936
    @Manpreet936 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bstcsharjah552
    @bstcsharjah552 ปีที่แล้ว +7

    100% right bhai ji

  • @pargatsingh8611
    @pargatsingh8611 ปีที่แล้ว +1

    ਬਹੁਤ ਵਧੀਆ ਵੀਰ ਜੀ

  • @gurpalsinghgurpalsingh3814
    @gurpalsinghgurpalsingh3814 ปีที่แล้ว

    Bilkul sahi gall kahi ai Veer ji ne Es Veer ji da te Patarkar Veer Jaskaran Singh ji da Vi Bahut Bahut Dhanwad hai ji 🙏🙏🙏🙏🙏

  • @davinderkaur6522
    @davinderkaur6522 ปีที่แล้ว +2

    Verry good 🙏🙏🙏🙏🙏

  • @parkashkaur9226
    @parkashkaur9226 ปีที่แล้ว +1

    ਬਹੁਤ ਵਧੀਆ ਵੀਚਾਰ ਨੇ ਵੀਰ ਦੇ

  • @gurcharnsingh8954
    @gurcharnsingh8954 ปีที่แล้ว +1

    ਬਹੁਤ ਹੀ ਵਧੀਆਵਿਚਾਰ ਵਾਈ ਨੇ ਸਿਰਾ ਲਾਤਾ

  • @Manjinder_Singh_Kheewa
    @Manjinder_Singh_Kheewa ปีที่แล้ว +2

    ਨਾਲੇ ਇਹ ਨਵਾਂ ਸਾਲ ਅੰਗਰੇਜਾਂ ਦਾ ਹੈ ਪੱਤਰਕਾਰ ਸਾਹਿਬ ਪੰਜਾਬੀਆਂ ਦਾ ਨਵਾਂ ਸਾਲ ਚੇਤ ਦੀ ਸੰਗਰਾਂਦ ਨੂੰ ਹੈ।

  • @sonusingh2364
    @sonusingh2364 ปีที่แล้ว +4

    ਬਦੀਆ ਅਪਰਾਲਾ ਜੀ

  • @triloksingh7552
    @triloksingh7552 ปีที่แล้ว

    ਅਕਾਲ ਤਖਤ ਦੇ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਇੱਕ ਜਨਵਰੀ ਨੂੰ ਸ਼ਹੀਦ ਕੀਤਾ ਸੀ ਬਾਕੀ ਇੱਕ ਚੇਤ ਨੂੰ ਸ਼ੂਰੂ ਹੁੰਦਾ ਨਵਾਂ ਸਾਲ ਸਿੱਖਾਂ ਦਾ ਬਹੁਤ ਹੀ ਵਧੀਆ ਜਵਾਬ ਦਿੱਤਾ ਬਾਈ ਨੇ

  • @boharsingh8547
    @boharsingh8547 ปีที่แล้ว +1

    Seraaaaaaaaaaa lata veer ji good

  • @sukhbirsingh8402
    @sukhbirsingh8402 ปีที่แล้ว +1

    Bahut vadia sare mudde dsse , Mazdoora di gll kitti

  • @deeprataindia1170
    @deeprataindia1170 ปีที่แล้ว

    ਬਿਲਕੁੱਲ ਸਹੀ ਵਿਚਾਰਨ ਵਾਲੀਆ ਗੱਲਾਂ ਨੇ ਪਰ ਜੇ ਕੋਈ ਦੁੱਖ ਸਮਜੇ ਤਾਂ ?
    ਪੰਜਾਬ ਨੂੰ ਖਤਮ ਕਰ ਰਹੇ ਹਨ ਕੁਝ ਲੋਕ ਉਹਨਾਂ ਤੋ ਬੱਚਣਾ ਚਾਹੀਦਾ ਹੈ।ਏਕਤਾ ਦੀ ਘਾਟ ਹੈ ਇੱਕ ਹੋ ਕੇ ਜੰਗ ਲੜਨੀ ਪਵੇਗੀ ਜੀ।
    ,,Ballu ਰਟੈਂਡਾ,,

  • @jaswindersingh-lq6sl
    @jaswindersingh-lq6sl ปีที่แล้ว +4

    ਭੇਡਾ ਹੀ ਨਵਾਂ ਸਾਲ ਕਹਿੰਦੀਆ ਹਨ , ਹਰ ਸਾਹ ਹੀ ਨਵਾ ਸਾਹ ਹੈ , ਇਸ ਨੂੰ ਕੋਈ ਨਹੀ ਸਮਝਦਾ

  • @transportia841
    @transportia841 ปีที่แล้ว +3

    ਸਹੀ ਗੱਲ ਆ ਬਾਈ ਦੀ

  • @sarabjitkaur1534
    @sarabjitkaur1534 ปีที่แล้ว +5

    ਰਿਪੋਰਟ ਬਿਲਕੁਲ ਸਹੀ ਹੈ

  • @harmohitsinghkang8809
    @harmohitsinghkang8809 ปีที่แล้ว +1

    ਜਿਆਦਾ ਸਿਆਣਾ

  • @kulbirsinghsandhu6472
    @kulbirsinghsandhu6472 ปีที่แล้ว

    ਬਹੁਤ ਵਧੀਆ ਵਿਚਾਰ ਦਿਤੇ ਵੀਰ ਜੀ ਨੇ

  • @vinylRECORDS0522
    @vinylRECORDS0522 ปีที่แล้ว +4

    ਗੱਲ ਪਿਆਰ ਨਾਲ ਵੀ ਕੀਤੀ ਜਾ ਸਕਦੀ ਸੀ।ਪੱਤਰਕਾਰ ਦੇ ਗਲ ਪੈਣ ਨਾਲ ਕੀ ਸਭ ਕੁਛ ਠੀਕ ਹੋ ਜਾਊ?ਮੰਨਦੇ ਹਾਂ ਗੱਲ ਵਿੱਚ ਦਮ ਹੈ ਪਰ ਪਰਗਟ ਕਰਨ ਦਾ ਤਰੀਕਾ ਬੇਹੂਦਾ ਹੈ।

  • @ravinderkaur4687
    @ravinderkaur4687 ปีที่แล้ว

    U r one brother among croud feel proud i say u r real insan

  • @vaidjanakrajsingh3390
    @vaidjanakrajsingh3390 ปีที่แล้ว +1

    Bhai gal teri 100% thik a
    Har koi patarkar bania firda a Sare patarkar gala-di-Dalali karde han

  • @navtejsinghkhosa8705
    @navtejsinghkhosa8705 ปีที่แล้ว +2

    Waheguru ji

  • @yashpal4717
    @yashpal4717 ปีที่แล้ว

    ਬਾਈ ਨੂੰ ਦਿਲੋਂ ਸਲੂਟ

  • @dr.sangeetpalkaur954
    @dr.sangeetpalkaur954 ปีที่แล้ว

    Very good answers to press reporter

  • @amreekpal8119
    @amreekpal8119 ปีที่แล้ว +1

    Very nice ji 👌 👍 bhat jadda bhadda karra a varr ji

  • @parmjeet9826
    @parmjeet9826 ปีที่แล้ว

    You very good thought I am all time with you

  • @NirmalSingh-qj9wm
    @NirmalSingh-qj9wm ปีที่แล้ว +4

    Bilkul shi kiha Veer ji Salute

  • @baggasarpanchnakki2921
    @baggasarpanchnakki2921 ปีที่แล้ว +2

    Very nice 👍🏿

  • @samejatt5210
    @samejatt5210 ปีที่แล้ว +2

    Bilkul sahi yaar... bilkul sahi..♥️

  • @AmarSingh-gp2hd
    @AmarSingh-gp2hd ปีที่แล้ว +16

    ਹਲ ਖਾਲਿਸਤਾਨ 🚩ਯੂ ਐਸ ਮੀਡੀਆ ਜਿੰਦਾਬਾਦ 🚩ਪੋਲੀਟੀਕਲ ਪੰਜਾਬ ਜਿਦਾਥਾਦ 🚩ਅੈਸ ਅੈਫ ਜੇ ਜਿੰਦਾਬਾਦ 🚩ਭਾਈ ਸਾਹਿਬ ਜਿੰਦਾਬਾਦ ਖਾਲਿਸਤਾਨ ਜਿਦਾਥਾਦ ਵਾਹਿਗੁਰੂ

  • @amarjitkaur3794
    @amarjitkaur3794 ปีที่แล้ว +1

    ਸਹੀ ਗੱਲ ਅਾ ਵੀਰ ਜੀ

  • @GurmeetSingh-hs4xs
    @GurmeetSingh-hs4xs ปีที่แล้ว +1

    ਇਨਾ ਕੋਲ ਇਹੋ ਜਹੀਆਂ ਗਲਾਂ ਦਾ ਕੋਈ ਜਵਾਬ ਨਹੀਂ ਇਨਾਂ ਨੂੰ TRP ਚਾਹੀਦੀ ਹੈ ਮੁਦਿਆਂ ਦੀ ਕੋਈ ਗੱਲ ਨਹੀਂ ਹੁੰਦੀ?

  • @onkarsinghpurewal990
    @onkarsinghpurewal990 ปีที่แล้ว

    Bahut vadiya massage hai. Sochan di lorh hai

  • @lakhvindersingh9844
    @lakhvindersingh9844 ปีที่แล้ว +1

    Bai dian gallan bilkul shi han

  • @ParwinderSingh-je2nk
    @ParwinderSingh-je2nk ปีที่แล้ว

    DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI

  • @simisidhu5350
    @simisidhu5350 ปีที่แล้ว +3

    Salute aa veere

  • @ravinderkaur4687
    @ravinderkaur4687 ปีที่แล้ว

    Most good brother proud on u

  • @manjeetsingh7622
    @manjeetsingh7622 ปีที่แล้ว +2

    Very bold brother

  • @jasbirsinghsandhu6211
    @jasbirsinghsandhu6211 ปีที่แล้ว +2

    ,,ਬਹੁਤ ਵਧੀਆ ਸੋਚ ਆ ਬਾਈ ਦੀ ਦੇ ਸਾਰੇ ਲੋੜ ਵੰਦ ਦੀ ਮਦਦ ਕਰਨ ਤੇ ਰੋਜ਼ ਹੀ ਨਵਾਂ ਸਾਲ ਵਰਗਾ ਮਹੋਲ ਹੋਵੇ। ਸਾਰਿਆਂ ਤੇ ਮਿਹਰ ਕਰੀਂ ਬਾਬਾ ਨਾਨਾਕ ਮਿਹਰ ਕਰੀਂ

  • @leelawantikaushik6631
    @leelawantikaushik6631 ปีที่แล้ว

    God bless you beta 👍👍😂😂 sach bol rahe ho aap salute you💯👍🙏🌹🙏🌹🙏🌹

  • @NirmalSingh-eq7ly
    @NirmalSingh-eq7ly ปีที่แล้ว

    ਐਵੇਂ ਇੰਨਾਂ ਦੀਆਂ ਗੱਲਾਂ ਚ ਆ ਕੇ ਭਾਵੁਕ ਨਾ ਹੋਵੋ। ਇਹ ਸਭ ਮਿਲ ਕੇ ਵੀਡੀਓ ਬਣਾਈ ਆ। ਇਨਾਂ ਨੂੰ ਇਕ ਪਾਖੰਡੀ ਜਿਹਾ ਡੱਲੇਵਾਲ ਚੇਤੇ ਆ ਗਿਆ ਜੋ ਚੰਗਾ ਭਲਾ ਜਿੳੰਦਾ ਜਾਗਦਾ ਫਿਰਦਾ। ਇਨਾਂ ਪਾਖੰਡੀਆਂ ਨੂੰ ਸਾਡੀ ਕੌਮ ਦੇ ਜੱਥੇਦਾਰ ਮਹਾਨ ਯੋਧੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਯਾਦ ਨ੍ਹੀ ਆਈ ਜਿਸ ਨੂੰ ਹਿੰਦੋਸਤਾਨ ਦੀ ਜਾਲਮ ਸਰਕਾਰ ਦੀਆਂ ਜਾਲਮ ਏਜੰਸੀਆਂ ਨੇ ਅਖੌਤੀ ਨਵੇਂ ਸਾਲ ਦੀ ਨਵੀਂ ਸਵੇਰ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਸੀ। ਅੱਖਾਂ ਤੱਕ ਕੱਢ ਦਿੱਤੀਆਂ ਗਈਆਂ ਸਨ। ਇੰਨ੍ਹਾਂ ਨੂੰ ਸਿਰਫ ਡੱਲੇਵਾਲ ਹੀ ਦਿਖਾਈ ਦੇ ਰਿਹਾ ਹੈ ਜਿਸ ਦਾ ਨਾ ਤਾਂ ਕੋਈ ਵਾਲ ਵਿੰਗਾ ਹੋਇਆ ਹੈ ਅਤੇ ਨਾ ਹੀ ਹੋਵੇਗਾ ਕਿਉਂਕਿ ਇਹ ਜੋ ਵੀ ਪਾਖੰਡ ਜਿਹੇ ਕਰਦੇ ਨੇ ਉਹ ਸਭ ਸਰਕਾਰਾਂ ਦੀ ਛਤਰ ਛਾਇਆ ਹੇਠ ਹੀ ਕਰਦੇ ਨੇ। ਸਰਕਾਰਾਂ ਇਹੋ ਜਿਹੇ ਲੋਕਾਂ ਤੋਂ ਇਸ ਲਈ ਅਜਿਹੇ ਪਾਖੰਡ ਕਰਾਉਂਦੀਆਂ ਨੇ ਤਾਂ ਕਿ ਲੋਕ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਤੋਂ ਤੰਗ ਆ ਕੇ ਆਜ਼ਾਦੀ ਦਾ ਰਾਹ ਨਾ ਫੜ ਲੈਣ।

  • @SukhwinderKaur-wo5mh
    @SukhwinderKaur-wo5mh ปีที่แล้ว

    ਵੀਰ ਜੀ ਪਿੰਡ ਵਾਲੇ ਬਿਲਕੁਲ ਠੀਕ ਕਹਿ ਰਹੇ ਹਨ ਕਿਸੇ ਕੋਲ ਕੋਈ ਵੀ ਜਵਾਬ ਨਹੀਂ ਹੈ ਜੇ ਕਿਸੇ ਕੋਲ ਕੋਈ ਜਵਾਬ ਹੈ ਤਾਂ ਜ਼ਰੂਰ ਦਸਿਉ ਜੀ ਔਣ ਵਾਲੇ ਸਮੇਂ ਬਹੁਤ ਹੀ ਭਿਆਨਕ ਦਿਸ ਰਿਹਾ ਹੈ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @JasbirSingh-nz6ii
    @JasbirSingh-nz6ii ปีที่แล้ว +1

    Bilkul sahi gal 🙏🙏

  • @GurmukhSingh-my8hi
    @GurmukhSingh-my8hi ปีที่แล้ว

    Vary vary. Vary vary. Good

  • @punjabitruckertravelerusa8811
    @punjabitruckertravelerusa8811 ปีที่แล้ว

    Sach a lok bhada vangu happy new year. Ohhi din ohhi raat a

  • @randhawa345
    @randhawa345 ปีที่แล้ว

    Great great views

  • @sandhu31wala
    @sandhu31wala ปีที่แล้ว +2

    Very good 👍

  • @jit7788
    @jit7788 ปีที่แล้ว

    ਸਰਵੰਸ ਦਾਨੀ ਦਸ਼ਮੇਸ਼ िਪਤਾ ਸ੍ੀ ਗੁਰੂ ਗੋिਬੰਦ िਸੰਘ ਜੀ ਦਾ 2022 ਚ ਦੋ ਵਾਰ ਜਨਮ िਦਹਾੜਾ ਤੇ 2023 िਵॅਚ ਜਨਮ िਦਹਾੜਾ ਹੈਨੀ ! ਅਜੀਬ ਗॅਲ ਅਾ

  • @JagdishSingh-ps6oc
    @JagdishSingh-ps6oc ปีที่แล้ว +1

    Very nice VEER JI danwade

  • @kaurjapp998
    @kaurjapp998 ปีที่แล้ว

    Wahegurugmeharkarng

  • @JasbirKaur-iu3or
    @JasbirKaur-iu3or ปีที่แล้ว +2

    Sadi kaum nu ajj thali veer varge patrkara te aa swaal juaab karn vale Veera varge jaagrug insan chahide a

  • @KulwinderSingh-kd4uv
    @KulwinderSingh-kd4uv ปีที่แล้ว

    Bhut bdia bro

  • @JOHALDESIWEB
    @JOHALDESIWEB ปีที่แล้ว +6

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ, ਬਾਕੀ ਸਾਰੇ ਪਤਰਕਾਰ ਮਾੜੇ ਨਹੀਂ ਕੁੱਝ ਕੁ ਹੈਗੇ ਚਕਵੇਂ ਜਿਹੇ ਓਨਾਂ ਦੀ ਵਜ੍ਹਾ ਨਾਲ ਤੁਸੀਂ ਸਾਰਿਆਂ ਨੂੰ ਇਕੋ ਰੱਸੇ ਲੰਗਾਈ ਜਾਂਦੇ ਹੋ ਪਤਰਕਾਰੀ ਕਰਨੀ ਸੋਖੀ ਨਹੀਂ ਸਰਕਾਰ ਨਾਲ ਟੱਕਰ ਲੈਣੀ ਪੈਂਦੀ ਹੈ ਪਰਚੇ ਵੀ ਪੈਂਦੇ ਹਨ ਤੁਸੀਂ ਵੀ ਦੇਖ ਲਵੋ ਸਵਾਦ 5ਹਜਾਰ ਦਾ ਮੁਬਾਇਲ ਤੇ ਮਾਇਕ ਲੈ ਕੇ ਜਦੋਂ ਤੁਸੀਂ ਰਜਾਈਆਂ ਵਿੱਚ ਸੁੱਤੇ ਹੁੰਦੇ ਹੋ ਪਤਰਕਾਰ ਨੂੰ ਅੱਧੀ ਰਾਤ ਨੂੰ ਫੂਨ ਤੇ ਭੱਜਣਾ ਪੈਂਦਾ,ਕੲਈ ਵਾਰ ਤੇ ਰੋਟੀ ਵਿੱਚੇ ਛੱਡ ਕੇ ਜਾਣਾ ਪੈਂਦਾ, ਤੁਹਾਡੀਆਂ ਇਨ੍ਹਾਂ ਕੌੜੀਆਂ ਗੱਲਾਂ ਕਰਕੇ ਲੋਕ ਪਤਰਕਾਰੀ ਨੂੰ ਛੱਡਕੇ ਹੋਰ ਕੰਮ ਕਰਨਾ ਵਧੀਆ ਸਮਝਣਗੇ,

  • @deepbanga2640
    @deepbanga2640 ปีที่แล้ว

    Patarkaar vdia bnda jskrn singh mluka🎤

  • @sharrymahianwala9881
    @sharrymahianwala9881 ปีที่แล้ว

    Jama sahi gallan bai diyaa

  • @rockyj1970
    @rockyj1970 ปีที่แล้ว +1

    ਬੇਸ਼ਰਮਾ ਉਝ ਵੀ ਅੱਜ ਗੁਰਦੇਵ ਸਿੰਘ ਕਉਕੇ ਦਾ ਸਹਾਦੀ ਦਿਹਾੜਾ ਆ ਚੇਤੇ ਰੱਖ ਪੱਤਰ ਪ੍ਰੇਰਕਾਂ

  • @mohinderkaur7867
    @mohinderkaur7867 ปีที่แล้ว +1

    Yes hé IS right ji

  • @satyamjeet2466
    @satyamjeet2466 6 หลายเดือนก่อน

    Maluka sir good job

  • @sonymaan9406
    @sonymaan9406 ปีที่แล้ว +1

    Gud aa y sira galla bata

  • @bobkooner996
    @bobkooner996 ปีที่แล้ว

    Veer ji vaheguru tuhade naal rahe

  • @dalbirkaur4948
    @dalbirkaur4948 ปีที่แล้ว

    Wahaguru ji🙏🙏🙏🙏

  • @skywinnerlion
    @skywinnerlion ปีที่แล้ว

    ਬਹੁਤ ਵਧੀਆ ਵੀਡੀਓ,

  • @mangatrai9607
    @mangatrai9607 ปีที่แล้ว

    Salute Sir

  • @pargatsingh2721
    @pargatsingh2721 ปีที่แล้ว

    Bahut hi vadia 👍👍

  • @meetkaur6519
    @meetkaur6519 ปีที่แล้ว

    Bilkul sahi keha veere 😅😅😅😅👏👏👏👏👏👏

  • @PremKumar-rd7ed
    @PremKumar-rd7ed ปีที่แล้ว +1

    Very good

  • @parmrajsingh2120
    @parmrajsingh2120 ปีที่แล้ว

    Good sir