Heera Paneer Wala | Amritsar | ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਫਿਰ ਪਿਆ ਰੌਲਾ ਜਾਣੋ, ਕੀ ਹੈ ਪੂਰਾ ਮਾਮਲਾ

แชร์
ฝัง
  • เผยแพร่เมื่อ 29 ก.ย. 2024
  • ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਫਿਰ ਪਿਆ ਰੌਲਾ
    ਜਾਣੋ ਕੀ ਹੈ ਪੂਰਾ ਮਾਮਲਾ
    #HeeraPaneerWala #Shop #Drama #GroundReport #PTCNews #PunjabNews

ความคิดเห็น • 463

  • @sarinasandhu411
    @sarinasandhu411 ปีที่แล้ว +84

    ਬਸ ਕਿਸੇਨੂੰ ਰੋਟੀ ਕਮਾਕੇ ਖਾਣ ਨਾ ਦਇਓ ਫਿਰ ਕਹਿੰਦੇ ਹਨ ਬੱਚੇ ਵਿਦੇਸ਼ਾ ਵਲ ਭੱਜ ਰਹੇ ਹਨ

    • @JatinderSingh-yo3ji
      @JatinderSingh-yo3ji ปีที่แล้ว +2

      shi keha

    • @garrybrar13-22
      @garrybrar13-22 ปีที่แล้ว

      Dukaan de ander kuch kita ohna ne? Eh sarre hoardings najayaz si..ehde nal roti Kamon toh kithe rokya? Bazaar vich langna aokha ho janda jiwen ah dukana walle najayaz use karde roads te walkways da

  • @manjeetdevi543
    @manjeetdevi543 ปีที่แล้ว +10

    Je ਏਦਾਂ ਕਰੋਗੇ ਤਾਂ ਸਾਨੂੰ ਮਜ਼ਬੂਰ ਹੋਣਾ ਪੈਣਾ ਮੁਰਦਾਬਾਦ ਦੇ ਨਾਅਰੇ ਲਗਾਉਣ ਲਈ

  • @kamaljit2806
    @kamaljit2806 ปีที่แล้ว +4

    ਤਰੱਕੀ ਜਰੀ ਨੀ ਜਾਂਦੀ

  • @jaspreetsingh-lq9vu
    @jaspreetsingh-lq9vu ปีที่แล้ว +3

    Je hygiene hi issue aa fer ta India de 90% street food band ho jane chahide a kyuki hygiene te kite v ni aa aa sirf ek particular bande nu Target kitta gya because of his fame and growth in business

  • @dineshkakkar1178
    @dineshkakkar1178 ปีที่แล้ว +1

    Heera taa sachi heera hai chak de fatte 👌

  • @manjeetdevi543
    @manjeetdevi543 ปีที่แล้ว +4

    ਭਗਵੰਤ ਸਿੰਘ ਮਾਨ ਸਾਹਿਬ ਨੂੰ ਖ਼ੁਦ ਅੱਗੇ ਆ ਕੇ ਇਹਨਾਂ ਨੂੰ ਦੇਖਣਾਂ ਚਾਹਿਦਾ ਆ

    • @singhsaab6992
      @singhsaab6992 ปีที่แล้ว

      Sahib wala kihda kam.kita veer . NSA laga ta sikha te ?

  • @JaswinderSingh-lc4vv
    @JaswinderSingh-lc4vv ปีที่แล้ว +62

    ਹੀਰੇ ਦੇ ਨਾਲ ਕੋਈ ਆਪਣੀ ਦੁਸ਼ਮਣੀ ਕੱਢ ਰਿਹਾ ਹੈ। ਪੇਸ਼ੇ ਦਾ ਉਧਰੋਂ ਵੀ ਚੜਾਵਾ ਚੰਗਾ ਚੜਿਆ ਲਗਦਾ ਹੈ। ਹੋਰ ਕਿਉਂ ਨਹੀਂ ਨਜ਼ਰ ਆ ਰਹੇ, ਇਨ੍ਹਾਂ ਕੰਜਰਾਂ ਨੂੰ। ਸਾਡੇ ਵਾਸਤੇ ਅਸੂਲ ਵੱਖ਼ਰੇ ਤੇ ਦੂਜਿਆਂ ਲਈ ਵੱਖਰੇ। ਸਾਡਾ ਭਾਰਤ ਮਹਾਨ ਹੈ। ਸਤਿ ਸਤਿ ਪ੍ਰਨਾਮ

    • @garrybrar13-22
      @garrybrar13-22 ปีที่แล้ว

      Je heera illegally hoardings na londa ta ki fer vi council lah dindi ohde hoardings 22 ? Galat karonge ta action ta hona bus ehi aa ki wari kihdi kado aje nahi pata

  • @vikypunjab-ce1cw
    @vikypunjab-ce1cw ปีที่แล้ว +52

    ਮਾਨ ਸਰਕਾਰ ਨੂੰ ਬਿਹਾਰੀ ਨਹੀ ਦਿਸਦੇ

  • @angrejdasuwal2424
    @angrejdasuwal2424 ปีที่แล้ว +27

    ਅਫਸਰ ਮਹੀਨਾਂ ਮੰਗਦੇ ਨੇ ਮੈਨ ਕਾਰਨ ਇਹ ਹੈ।।

  • @pubgglobalgrouppubglovers8153
    @pubgglobalgrouppubglovers8153 ปีที่แล้ว +32

    ਜਿੱਧਰੋਂ ਟੁੱਕੜਾ ਮਿਲਦਾ ਓਹਨੁ ਕੁੱਝ ਨੀ ਕਹਿਣਾ ਪੁਲਸ ਸਰਕਾਰ ਨੇ ਸਬ ਪੈਸੇ ਦਾ ਖੇਲ ਇਧਰੋਂ v kuj ਭਾਲਦੇ ਹੋਣਗੇ

  • @rajaaulakh6946
    @rajaaulakh6946 ปีที่แล้ว +20

    ਬੲਈਏ ਨਹੀ ਦਿਸਦੇ ਇਨਾ ਸਿਹਤ ਵਿਭਾਗ ਵਾਲਿਆ ਨੂੰ।

  • @sukhrajsingh7735
    @sukhrajsingh7735 ปีที่แล้ว +18

    ਅਗਰ ਕੋਈ ਮਿਹਨਤ ਕਰਕੇ ਰੋਟੀ ਖਾ ਰਿਹਾ ਉਸ ਨੂੰ ਖਾਂਣ ਨਹੀਂ ਦਿੰਦਾ ਫਿਰ ਨੌਜਵਾਨ ਵਿਦੇਸ਼ਾਂ ਵਿੱਚ ਨਾ ਜਾਣ ਤਾਂ ਕੀ ਕਰਨ ਵੈਰੀ ਬੈਂਡ😭

  • @jaskaranjitsingh450
    @jaskaranjitsingh450 ปีที่แล้ว +44

    ਗਁਫੇ ਭਾਲਦੇ ਨੇ ਹੌਰ ਕੌੲੀ ਗਲ ਨਹੀ

  • @rajbirkaur9037
    @rajbirkaur9037 ปีที่แล้ว +8

    ਹੀਰਾ ਜਰੂਰ ਚਮਕੇਗਾ👍
    ਪੰਜਾਬੀ ਨੌਜਵਾਨਾ ਨੂੰ ਕੰਮ ਕਰਦੇ ਜਰੇ ਨੀ ਜਾਂਦੇ
    ਤੇ ਪਰਵਾਸੀ ਭਾਵੇ ਖੌਖੇ ਵੀ ਲਾ ਲੈਣ ਚਲਦੇ ਜਾਣੇ

  • @ਪੰਜਆਬ-ਬ8ਫ
    @ਪੰਜਆਬ-ਬ8ਫ ปีที่แล้ว +25

    ਹੀਰੇ ਵੀਰ ਜਦ ਅੰਮ੍ਰਿਤਸਰ ਆਏ ਤਾਂ ਜਰੂਰ ਦੁਕਾਨ ਤੇ ਆਵਾਗੇ

  • @Navnoor_shorts
    @Navnoor_shorts ปีที่แล้ว +84

    ਵਿਚਾਰੇ ਹੀਰੇ ਦੇ ਮਗਰ ਹੱਥ ਥੋ ਕੇ ਪੇਗੇ

  • @talentedpunjabseries8671
    @talentedpunjabseries8671 ปีที่แล้ว +17

    ਲੱਤਾਂ ਖਿੱਚਦੇ ਬੱਸ ਜਦ ਕਿਸੇ ਦੀ ਚੜਾਈ ਹੁੰਦੀ ਆ

  • @singhjapinder4791
    @singhjapinder4791 ปีที่แล้ว +11

    ਇੱਕ ਸਿੱਖ ਦੀ ਚੜਦੀਕਲਾ ਹੋਣ ਤੇ ਕਾਰਵਾਈ ਤਾਂ ਹੋਣੀ ਹੀ ਸੀ.... !!??

  • @rinkuspall6711
    @rinkuspall6711 ปีที่แล้ว +15

    ਹੀਰਾ ਆਉਗਾ ਵੀ ਤੇ ਛਾਉਗਾ ਵੀ, ਹੀਰਾ ਚੁਭਦਾ ਵੱਡਿਆ ਨੂੰ

  • @wahe437
    @wahe437 ปีที่แล้ว +63

    ਕਾਨੂੰਨ ਸਿਰਫ ਸਿੱਖਾਂ ਵਾਸਤੇ ਨੇ ਸਿੱਖਾਂ ਨਾਲ਼ ਧੱਕਾ ਹੋ ਰਿਹਾ ਹੈ

    • @veenachauhanchauhan8765
      @veenachauhanchauhan8765 ปีที่แล้ว

      Ji sikh jan hindu di gll ni ji bahut eve ne ji ikk sikh ne sweets wale mainte husband ohna de...sweets len gye tan oh banda sikh...besan katan lgga ji puri ...prat de uppar hi khansi krda rha kina chir ...jan tan mouth te mask hi lenda...prr dekh ke eni kissal ayi ji...ajj v mainu udar nu dekh ke mann kharab ho janda ji...

    • @veenachauhanchauhan8765
      @veenachauhanchauhan8765 ปีที่แล้ว

      Saffai da dhian dena chahida ji....but asi oss bande nu kujh ni kiha ji uhna di dukan v bahut chaldi hai ji...mere husband ne mna krta c mainu ...bolna ni...prr bahut hi glt c eni khansi kiti uper hi besan de...😢

    • @rajdix2313
      @rajdix2313 ปีที่แล้ว

      Thoda aukha y jdo koi galati tecrokay fer thode nal dhakka ho janda

    • @adeep7591
      @adeep7591 ปีที่แล้ว +1

      ​@@veenachauhanchauhan8765apne mna karna tha sehat pahle hai medam ji

    • @veenachauhanchauhan8765
      @veenachauhanchauhan8765 ปีที่แล้ว

      @@adeep7591 pehlan video bnauni peni c...lokk ikk second ch tan mukar jande ne.....

  • @ManjitKaur-ik8gu
    @ManjitKaur-ik8gu ปีที่แล้ว +36

    ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਆਪਣੇ ਭਰਾਵਾਂ ਨਾਲ

    • @gobindmehta3097
      @gobindmehta3097 ปีที่แล้ว +3

      Hr gal ch Sikh hi najar anada je koi Sikh hai ta galt.nahu kr skda

    • @travelwithme771
      @travelwithme771 ปีที่แล้ว +1

      Veer gall nu galt paase na la k jaao, video ch dekh jo munde ne mobile ch dikhai c, bilkul signal point 📍de utte shop aa ehna di, ehna de customer road te car bike park karde c is layi shayad ehna de table chaka te

    • @deeparsh223
      @deeparsh223 ปีที่แล้ว +1

      @@gobindmehta3097 Jado hindu nal awe hunda fer hindu e nazar aunda hunda thonu v

    • @gobindmehta3097
      @gobindmehta3097 ปีที่แล้ว

      @@deeparsh223 jo galt hai mein usnu galt hu kehna chahe koi bhi hoye te ehe hindu Sikh tuhade wrge log krde ne

    • @gobindmehta3097
      @gobindmehta3097 ปีที่แล้ว +1

      @@deeparsh223 tuhade wrge log hi aj hindu Sikh bahichare ch fark pa rahe ne

  • @ANKHI_SARDARZZ
    @ANKHI_SARDARZZ ปีที่แล้ว +4

    ਇਹ ਸਾਡੇ ਮੁਲਕ ਦੀ ਤ੍ਰਾਸਦੀ ਹੈ , ਬਹੁਤ ਗ਼ਲਤ ਕੰਮ , ਜਿਥੋਂ ਪੈਸੇ ਮਿਲਦੇ ਉਥੇ ਕੁਛ ਕਹਿਣਾ ਨਹੀਂ ਗਰੀਬ ਮਾਰ ਕਰੀ ਜਾਂਓ , ਇਹੋ ਜਿਹੇ ਬੰਦੇ ਅੱਕ ਕੇ ਗੈਂਗਸਟਰ ਬਣਦੇ ਨੇ , ਬਣਾਉਣ ਵਾਲੀ ਸਰਕਾਰ ਹੈ , 10% ਸ਼ੋਂਕ ਨਾਲ ਬਣਦੇ ਬਾਕੀ ਸਬ ਮਜਬੂਰੀਆਂ ਵਸ ਹੋ ਕੇ , ਬੜੀ ਸ਼ਰਮ ਆ ਰਹੀ ਕਿਸ ਦੇਸ਼ ਦੇ ਵਸਨਿਕ ਅਸੀਂ ਜਿਥੇ ਇਨਸਾਫ ਨਾਮ ਦੀ ਚੀਜ਼ ਖ਼ਤਮ ਹੀ ਹੋ ਗਈਂ ਲੱਗਭਗ , ਦੁੱਧ ਚ ਮੱਖੀਆਂ ਵਾਲੀ ਵੀਡੀਓ ਸੀ ਮੈਂ ਵੀ ਹੀਰੇ ਦਾ ਵਿਰੋਧ ਕਿਤਾ ਸੀ , ਪਰ ਹੁਣ ਧਕਾ ਕਰ ਰਹੇ ਹੋ ਯਾਰ ਹੀਂ ਦੁਖ ਹੋ ਰਿਹਾ ਇਹ ਸਬ ਦੇਖ ਕੇ

  • @ak47vale32
    @ak47vale32 ปีที่แล้ว +32

    ਸਿੱਖ ਕਦੇ ਨਾ ਹਾਰੇ .ਜੇ ਸਿੱਖ ਨੂੰ ਦੱਲੇ ਸਿੱਖ ਨਾ ਮਾਰੇ

  • @jattbhullar8704
    @jattbhullar8704 ปีที่แล้ว +19

    Apne sikh veer da saath dawo

  • @jogindervirk2305
    @jogindervirk2305 ปีที่แล้ว +13

    जनाब- अफ़सरों के घर मुफ़्त में समान नहीं भेजते,ना ही महीना देते हैं, तो रेड तो होगी

  • @d.sbhatia9743
    @d.sbhatia9743 ปีที่แล้ว +50

    ਹੀਰੇ ਪਨੀਰ ਨਾਲ਼ ਗੱਲ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਪਤਰਕਾਰ ਸਾਬ ।

  • @DHALIWAL303
    @DHALIWAL303 ปีที่แล้ว +3

    ਵੱਡੇ ਦੁਕਾਨਦਾਰਾਂ ਨੂੰ ਏਹ ਤਾ ਨੀ ਕੁਝ ਕਹਿੰਦੇ ਕਿਉਕਿ ਫ਼ੂਡ ਸੇਫਟੀ ਵਾਲਿਆਂ ਨੇ ਆਪਣੀਆਂ ਨਿੱਕੀਆਂ ਕੁੜੀਆਂ ਬੜੇ ਦੁਕਾਨਦਾਰਾ ਨਾਲ ਵਿਆਹ ਰੱਖਿਆ ਨੇ ਉਹ ਇਹਨਾਂ ਦੇ ਸੱਜਰੇ ਜਮ੍ਹਾਈਂ ਨੇ ਇਸ ਕਰਕੇ ਛੋਟੇ ਦੁਕਾਨਦਾਰਾਂ ਵਾਲਿਆਂ ਨੂੰ ਹੀ ਏਹ ਟਾਰਗੇਟ ਕਰਦੇ ਨੇ

  • @5tak659
    @5tak659 ปีที่แล้ว +4

    ਹੋਰ ਭਜਾਓ ਭਾਈਏ ਤੇ ਹੋਰ ਬਚਾਲੋਂ ਪੰਜਾਬ

  • @sandhupreetvlogs
    @sandhupreetvlogs ปีที่แล้ว +1

    ਤੇਰਾ ਅੰਗ ਅੰਗ ਫੱੜਕਦਾ ਸੀ ਆਗੀਆ ਹੀਰਾ ਸਾ ਗਿਆ ਹੀਰਾ

  • @john-dang-pb_15wala
    @john-dang-pb_15wala ปีที่แล้ว +4

    ਹੀਰਿਆ ਹੁਣ ਤੇਰੇ ਪਿੱਛੇ ਪੈ ਗਿਆ ਝੰਡਾ ਬੇਵੜਾ ਹੁਣ ਨੀ ਛੱਡਦਾ ਤੇਨੂੰ ਕਰੂਗਾ ਲਗਦਾ ਕੁੰਡਾ ਤੇਰਾ

  • @nippybindra5020
    @nippybindra5020 ปีที่แล้ว +6

    Daman ਵੀਰ ਤੇਰੇ ਨਾਲ ਹਾਂ। ਫ਼ਿਕਰ ਨਾ ਕਰ ਫੋਨ ਮਾਤ ਮੇਲੇ ਲਗਾ ਦੇਵਾਗੇ ਸਰਕਾਰਾਂ ਖਿਲਾਫ

    • @avtars.dhindsa8381
      @avtars.dhindsa8381 ปีที่แล้ว

      ਫੋਨ ਮਾਤ ਮੇਲੇ ਲਗਾ ਦੇਵਾਂਗੇ ਸਰਕਾਰਾਂ ਖਿਲਾਫ ,ਇਹ ਕਿਹੜੀ ਫ਼ਾਰਸੀ ਲਿਖੀ ਆ

  • @pardeeptiwari7737
    @pardeeptiwari7737 ปีที่แล้ว +11

    Heera Paneer wala nu he Target kita ja reha!!!!

  • @sandhuexperiment8791
    @sandhuexperiment8791 ปีที่แล้ว +3

    ਸੱਭ ਮਾੜੇ ਬੰਦੇ ਨੂੰ ਹੀ ਹੱਥ ਪੌਦੇ ਆ ਓਹਦੇ ਲਈ ਸਾਰੇ ਕਾਨੂੰਨ ਨੇ ਪੈਸੇ ਵਾਲਿਆਂ ਲਈ ਕੁਝ ਨੀ ਹੈ ,

  • @jaswinderjaswinder9101
    @jaswinderjaswinder9101 ปีที่แล้ว +5

    Sari Sikh Kom nu Hire da sath dena chahida hai kio ki us nu bhut dina to target kita ja riha hai sadisha tahit kio ki Sikha de karobar nu khatam karna chohde aa ehe lok te kuttia sarkata aaj Hira te kal nu koi ho Sikh nu ehe target karn ge ehi chalda rahu jina chir apnia nal aapa na khade please sath deo Hire da

  • @PUNJAB76721
    @PUNJAB76721 ปีที่แล้ว +52

    ਕੀ ਗਿਆ ਪੰਜਾਬ ਨੂੰ ਇਸ ਦੀ ਨਜ਼ਰ ਉਤਾਰੋ ਹੱਸਦਾ ਵੱਸਦਾ ਰਹੇ ਮੇਰਾ ਪੰਜਾਬ ❤❤❤

  • @gagandeep8931
    @gagandeep8931 ปีที่แล้ว +30

    Sikh bnde nu apne Sher vich km v nhi chlaun dende

    • @lakshaymahindru7753
      @lakshaymahindru7753 ปีที่แล้ว

      Sikh sikh krna band kr fudi deya
      Shehar sikha da nahi aa
      Saraya da va

    • @musclehutbodybuilding2583
      @musclehutbodybuilding2583 ปีที่แล้ว +1

      Bai es ch dharam kitho aa geya, eh herra eh ta Das reha main taraki kiti punjab ch es karke karvai hoi aa , eh nal eh vi dase na ek saal ton notice aa reha esnu esne oh notice di koi parvah ni kiti

    • @UnitedStatesofPunjab79
      @UnitedStatesofPunjab79 ปีที่แล้ว +1

      ਕਿਸ ਚੀਜ਼ ਦਾ ਨੋਟਿਸ

    • @UnitedStatesofPunjab79
      @UnitedStatesofPunjab79 ปีที่แล้ว +1

      Nal walia shop nu ਕੁਝ ਨਹੀਂ ਕਿਹਾ

    • @rajdix2313
      @rajdix2313 ปีที่แล้ว +4

      ​​@@anonymous_soul23er walia ta hindu ni hunde oda kyu ne utarya punjab ch kine hindu maarte busa cho kad kad ke ona de katal nu pooj ke kedi promotion hogi hindua d jeda hora nal dhakka ho reha kini Nafrat a thode dila ch hindua li

  • @rotihukdi9591
    @rotihukdi9591 ปีที่แล้ว +1

    dekho ptc ki Hal ho gya khtam ho gya ptc sirf only badal news mildi 15 sal ta eh nahi jo hall hoya ptc da hun na 📷 na awaz clear ha CM PUNJAB ptc khtam karta

  • @dkdevgan1370
    @dkdevgan1370 ปีที่แล้ว +20

    ਮੰਨੇ ਕੋਲ ਜਾਓ ਪਾਜੀ ਉਹ ਤੁਹਾਡਾ ਸਾਥ ਦੇਣ ਗੇ

    • @Foodandtravelamritsar
      @Foodandtravelamritsar ปีที่แล้ว

      Manna ji ek din vich 2 vaar chai pende ne heera paneer kol, sab pata hai ohna nu, search kr lena mandeep singh manna at heera paneer wala.

  • @harmeetbrar6859
    @harmeetbrar6859 ปีที่แล้ว +11

    Shame on Govt.. Aap govt is most corrupt

  • @navdeepnav4636
    @navdeepnav4636 ปีที่แล้ว +9

    Bhaut madi gal Punjab sarkar murdabad

  • @jazzsingh2447
    @jazzsingh2447 ปีที่แล้ว

    ਬਾਸਲ ਦੇ ਬੋਰਡ ਦੇਖ ਕੇ ਆਇਆ ਝੂਡੁਆ ਫਿਰ ਕਹੀ ਜਾਂਦਾ ਉਹ ਬੋਰਡ ਗ੍ਰਿੱਲ ਤੋਂ ਉੱਪਰ ਲੱਗੇ ਬਾਦਲਾਂ ਦਾ ਚੈਨਲ ਬਾਦਲਾਂ ਵਾਲੀ ਬੌਲੀ ਬੌਲ਼ਦਾ

  • @dalbirsinghsingh8144
    @dalbirsinghsingh8144 ปีที่แล้ว

    ਪਾਓ ਵੋਟਾ ਹੋਰ ਝਾੜੂ ਵਾਲਿਆ ਨੂੰ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਏ ਕਿੱਥੇ ਜਾਣਗੇ ਬੇਰੁਜ਼ਗਾਰ ਮੁੰਡੇ ਭਗਵੰਤ ਬੁੱਚੜ ਸਰਕਾਰ ਮੁਰਦਾਬਾਦ

  • @gurjitsinghgrewal-gl1vf
    @gurjitsinghgrewal-gl1vf ปีที่แล้ว +1

    Heera paneer wala Akali dal da banda hai .if hira paneer wala Aap da banda hunda Aah kuj nahi si hona. Tusi Aap party wich join kar lo baas gal ban gayi .Eh ta kita kau ki tusi akalian da bande ho.Akali dal hun gali dal ho gaya Tusi Aap join karo Headache to bachan di guarantee eh hi haa

  • @InderjeetSingh-ns6ei
    @InderjeetSingh-ns6ei ปีที่แล้ว +1

    Sikh bss Sikh di dukaan uper hi jan bcoz hindu roti Sikha ton kmonde te gunn modi de gaunde punjab da hindu kdi v punjab da ska nhi hoya

  • @dalbirsinghsingh8144
    @dalbirsinghsingh8144 ปีที่แล้ว

    ਆਸਾਮ ਜੇਲ ਵਿੱਚ ਭੇਜ ਦੇਣਾ ਫਿਕਰ ਨਾ ਕਰੋ ਭਗਵੰਤ ਬੁੱਚੜ ਸਰਕਾਰ ਨੇ ਪੂਰੀ ਜੇਲ ਖ੍ਰੀਦ ਰੱਖੀ ਆ

  • @MKHEER-oc8kv
    @MKHEER-oc8kv ปีที่แล้ว

    ਇਸ ਨਾਲ ਇਸ ਨੂੰ ਹੋਰ ਪਾਪੂਲਰ ਹੋਣ ਦਾ ਮੌਕਾ ਮਿਲਿਆ, ਜਿਸਨੂੰ ਨਹੀਂ ਵੀ ਸੀ ਪਤਾ, ਉਸ ਨੂੰ ਵੀ ਪਤਾ ਲੱਗਾ ਗਿਆ

  • @charanjitsingh4388
    @charanjitsingh4388 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਤੁਸੀਂ ਕਿਸੇ ਕੋਲੋਂ ਪੈਸੇ ਮੰਗੇ ਹੂਣ ਗੇ ।

  • @seema1646
    @seema1646 ปีที่แล้ว +6

    Vadde restaurants da boycott karo...chhote dukandara nu support karo

  • @kamalmehara1752
    @kamalmehara1752 ปีที่แล้ว +1

    Koi Dushmani kard Riya aaya hai Here bhai sahab null Yogi park part ho raha hai

  • @PremSingh-oq7od
    @PremSingh-oq7od ปีที่แล้ว +10

    ਹੀਰਾ ਵੀਰ ਸਿੱਖ ਹੈ ਜੀ

  • @rajinderjitsingh506
    @rajinderjitsingh506 ปีที่แล้ว

    ਇਹ ਸਾਰਾ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਜਾਂ ਸਾਰੀਆਂ ਦੁਕਾਨਾਂ ਦੇ ਹੋਰਡਿਗ ਬੋਰਡ ਉਤਾਰੇ ਜਾਣ

  • @JagtarSingh-fv8tw
    @JagtarSingh-fv8tw ปีที่แล้ว

    PTC ਵਾਲੇ ਬ੍ਰਿਜ ਭੂਸ਼ਣ ਦੀ ਖ਼ਬਰ ਕਿਉ ਨਹੀ ਦਿਖਾਉਦੇ

  • @anshbossgaming2119
    @anshbossgaming2119 ปีที่แล้ว +2

    Ahi Kami Punjab koi char Paisa mehant nal nhi kmma sakda isliye munde forn Jaa rhe han 😢😢😢

  • @jassisingh6319
    @jassisingh6319 ปีที่แล้ว +5

    Gelt gal aa ik bande nu target kerna oh v ik nojewan munde nu jo apna kaam ker reha fer khende koi munda Punjab ch rehnda nehi kaam ni kerda baher ja rehe nai .j koi madi moti gelti hoyi aa warning deke ched dena si .roj roj tang kerna thik nehi.
    Aagya heera ghbra gya heera vedio koi bena gya veera 😊👍ehe do line mejak aa per baki gal sehi aa tang na kero .

  • @deepakarora7558
    @deepakarora7558 ปีที่แล้ว +1

    Sar police ko Nagar Nigam walo per kaarvayi karna jaruri hai na ki Heera paneer wale upay

  • @SamSung-pw8ef
    @SamSung-pw8ef ปีที่แล้ว +1

    सरकार etna khrcha kardi। Ha lok तंदुरुस्ती vaste bimari। De। Kenp lga ke eh gandgi fela rhi ha heja vgera valia sfai rakho na koi khuch khe

  • @balwindersinghjattana5770
    @balwindersinghjattana5770 ปีที่แล้ว +4

    ਵਾਹਿਗੁਰੂ ਜੀ

  • @rotihukdi9591
    @rotihukdi9591 ปีที่แล้ว +1

    HIra aya makhi tea sale kar gya HIRA TABA ho gya

  • @deepjmp2133
    @deepjmp2133 ปีที่แล้ว

    ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ

  • @InderjitSingh-m7q
    @InderjitSingh-m7q ปีที่แล้ว

    ਭੈਣ ਦਿਓ ਜਾਂਰੋ ਕਿਉ ਗਰੀਬ ਦੇ ਮਗਰ ਪਏ ਆ

  • @bahadurSingh-xb5bu
    @bahadurSingh-xb5bu ปีที่แล้ว +2

    Amritsar waleyo nal kharo veer di tamasha na dekho lakh lant hi nahi thode te

  • @arjindersingh6619
    @arjindersingh6619 ปีที่แล้ว +1

    Bansl d v bord lyo govt greeb nl tk ker rhe

  • @deepjmp2133
    @deepjmp2133 ปีที่แล้ว +1

    India ch Kanoon 2000 rs ch vekda aaa

  • @ranabrar1313
    @ranabrar1313 ปีที่แล้ว

    ਤਾਹੀ ਜਾਂਦੇ ਇੰਡੀਆ ਤੋਂ ਬਾਹਰ...

  • @shipyard_jalalabad
    @shipyard_jalalabad ปีที่แล้ว

    Paise da khel aaa sb jehdey bndey lagdey oh bai de pishey lag gye ney hor kuj nhi

  • @AvtarSingh-zc8ti
    @AvtarSingh-zc8ti ปีที่แล้ว +5

    30,40, ਜਾਣੇ ਕੰਮ ਕਰਦੇ ਹੋਣ ਫੇਰ ਵੀ ਸਫਾਈ ਨਹੀਂ ਕਰ ਪਾਏ,

  • @balwindersingh-jv3nn
    @balwindersingh-jv3nn ปีที่แล้ว +3

    Satnam waheguru ji satnam waheguru ji satnam waheguru ji satnam waheguru ji satnam waheguru ji satgur appdia sab no samat bakshan ji jugnu murdabaad ji

  • @naturelover4221
    @naturelover4221 ปีที่แล้ว

    ਹੀਰੇ ਨਾਲ਼ ਕੋਈ ਰੰਜਿਸ਼ ਕੱਡ ਰਿਹਾ ਆ

  • @Amritsarmusic
    @Amritsarmusic ปีที่แล้ว +1

    Bansal bakers Jo khull reha near

  • @jotdeol8918
    @jotdeol8918 ปีที่แล้ว

    mujdi gl va k kise da putt famoues ho gya kmon lgya te tuhade varge badkaar galiche te gand khane bndea kolo jrea nhu janda

  • @RamanKumar-oy8on
    @RamanKumar-oy8on ปีที่แล้ว

    Ik gal dso patrkar veer g pehla tusi kuj hor dekhal dinde ho te jad lok galan kadd dinde aa fir tusi kuj hor dekhal dinde ho .ede nalo pehla hi sehi das dia kro .esda matlav patarkar veer hi Galt dekahl rehe aa ina da rojgar na kohwo j galti kiti aa heera ne oston sabat kro.

  • @JasPinder-gx3xs
    @JasPinder-gx3xs 24 วันที่ผ่านมา

    CM SAHIB TERE MOLAJUM EHANA DHUKA KIOUN EKK PASE ROJGAR DA SONEHA DOOSRE PUKHPAT KURKE KARVAEEAAN GOV T DHIAAN DEVAE OFICSER KOLO PUSHGISH KITEE JAVE EAH RISHVUT KHOR LUGDA HAI JI RS DHALIWALL ❤

  • @jassisingh2885
    @jassisingh2885 ปีที่แล้ว

    ਹੀਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਆ

  • @Cricketstlye
    @Cricketstlye ปีที่แล้ว

    Koi bhaiya honda apne walle ...muh chuke rola pan lag jande hain galt hogya .....hun apne kisi nal galt hoya ....muh vich lolipop pa lia

  • @rajkamal4570
    @rajkamal4570 ปีที่แล้ว

    Heera Paneer Wala Desha Vadesha Vich Vi Dekhya Ja Riha Kiyu Target Kita Ja Riha ENGLAND ( UK )

  • @fijgfj3270
    @fijgfj3270 ปีที่แล้ว

    Amritsar vich atngvad felaya ja reha ya punjab sarkar di nikami okat dekh lo aam Aadmi party nu jo ta Amritsar vich fand de reha he osnu ta pucheya nahi janda he bhagvant man sarkar chor he janta janleve police parsasn atangio ke sath he bhagvant man sarkar chor he punjab nu lut liya hai ok

  • @Moosewala5911fan
    @Moosewala5911fan ปีที่แล้ว

    Heera veere full support . Baki AA landu bandeya di parvah na kreo

  • @shipyard_jalalabad
    @shipyard_jalalabad ปีที่แล้ว

    Bai teri trakkki nahi jari ja rhi kaiya to hun ahi kuj hona punjab ch jehda bnda traki krda ohndey piahey lag jndey bndey

  • @manvindersingh5978
    @manvindersingh5978 ปีที่แล้ว

    Aa bhagwant Maan te Kejriwal, bhajpa (BJP)/RSS da part hai, Aina te parosa na kareyo. Aa sada ton hi Punjab (khas karke Sikhan) de khalaaf ne..

  • @charanjeetsingh9089
    @charanjeetsingh9089 ปีที่แล้ว +1

    Aa Sala sikha nu target karda na

  • @Indyy24
    @Indyy24 ปีที่แล้ว

    Gall Eh aa ke Punjabia Nu Kam Nai Krn Dena Punjab Ch Fr Bc Kehnde aa ke punjabi vapas laike aaune aa Eda Kaun Aayu Ethe

  • @jagga10
    @jagga10 ปีที่แล้ว +13

    This is evident this shop been targeted by gangsters and as usual Police doing nothing, very sad.

  • @gurjeetsingh6169
    @gurjeetsingh6169 ปีที่แล้ว

    Tusi es de piche kyo pe ho hor dukana te kyo nahi jande uothe jaa k dekho kini ku safaye aa kise hor dukan wale ne rupye de dukan chakan laye A sab kita ja riha us da Kam nahi chalda hona

  • @Jaapjeetsingh
    @Jaapjeetsingh ปีที่แล้ว

    jihre ta bahiye amtitsar vich pardan bnaye ne ohna nu kisne pardan bnaya punjabi mar gaye ne hun vota de chakra ch bahiya nu punjab ch age kita e ih sab bera garak punjabia da hi hoyia e ide karke ta sir te chre ne bahiye

  • @RANJITSingh-nv9fq
    @RANJITSingh-nv9fq ปีที่แล้ว

    ਹੀਰਾ ਪਨੀਰ ਆਲਾ ਪੂਰੇ ਵਲਡ ਚ ਮਸ਼ਹੂਰ ਕਰਤਾ . ਲੱਗਦਾ ਕਿਸੇ ਦੀ ਕੋਈ ਪੁਰਾਣੀ ਰੰਜਸ ਹੈ ਹੀਰੇ ਪਨੀਰ ਆਲੇ ਨਾਲ

  • @kawaljitsinghkaka39
    @kawaljitsinghkaka39 ปีที่แล้ว

    ਇਨੀ ਘੰਟ ਚਾਹ ਬੋਨੋਦਾ ਹੈ

  • @Cric-expo
    @Cric-expo ปีที่แล้ว

    Lok apnyan dian lattan khichde ne sikh kaum tahi tan maar kha rahi hai kise bihari nu nhi kuch kehnge jo lokan nu gand khva rahe aa bss apne bnde di latt khichni

  • @Anshulverma1922
    @Anshulverma1922 ปีที่แล้ว

    Kayi loka nu heere di tarakki bardash ni hori bade loka nu hath ni paodi

  • @SunnyPB02
    @SunnyPB02 ปีที่แล้ว

    Vdde ghran walea de es lyi nhi laye municipal officers ne apne muh paisean nal band krvaye hoye ne mza tan a j saamne novelty sweets bansal bakers de utaar k dikhoun

  • @Amandeepsinghbabaji
    @Amandeepsinghbabaji ปีที่แล้ว +5

    Waheguru g Waheguru g

  • @jsingh843
    @jsingh843 ปีที่แล้ว

    makhia wala dud and panir loka nu khalavega ta inj hi hovega

  • @simratkaur4298
    @simratkaur4298 ปีที่แล้ว +2

    ਬਦਲਾਅ !!!

  • @harmeetsingh8574
    @harmeetsingh8574 ปีที่แล้ว

    Hun sikh di sport kyon nahi karde paye, sikh. Sgpc koi stand lae.

  • @Great.Studio
    @Great.Studio ปีที่แล้ว

    Bansal fukrapanti ni krda...Heera paneer wala Bhonkda hai iss vaaste.

  • @karanbaraich2300
    @karanbaraich2300 ปีที่แล้ว +1

    Galat gall a sarkar di

  • @realfriend2981
    @realfriend2981 ปีที่แล้ว

    ਸਾਫ ਕੰਮ ਕਰੋ ਕੋਣ ਰੋਕਦਾ

  • @Brownmunda003
    @Brownmunda003 ปีที่แล้ว

    Kamyaab hona ehte gunaah hai te famous hona v apne hi latta khichan wale ne te bhaiya ne ta kaamyaab te kabje hi karne ehte

  • @HarpreetSingh-vs4xq
    @HarpreetSingh-vs4xq ปีที่แล้ว

    india da kuj nahi ho sakda....phla asi angreza de gulam c ....hun apne loka de

  • @rahulbhardwaj9490
    @rahulbhardwaj9490 ปีที่แล้ว

    Ajkal mashhoor hona gunaah ho gyaa wa islai jo dhkia hoea a ohi theak a jo highlight ho gya RAGDIA janda oh

  • @gouravmaggu5814
    @gouravmaggu5814 ปีที่แล้ว

    Kuch nhi hona ethe system bikao ha Veera Canada chljo..