ਜੇਠਾਨੀ ਦੀ ਪ੍ਰਧਾਨਗੀ !! Part-4 !! New punjabi short movie 2024 ​⁠

แชร์
ฝัง
  • เผยแพร่เมื่อ 10 ก.ย. 2024
  • ਸ਼੍ਰੀ ਆਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਂਗੇ ਆਪਣੀ ਨਵੀ ਵੀਡੀਓ ਆ ਗਈ ਹੈ Like , Comment , share nd Chanal ਨੂੰ Subscribe ਕਰਨਾ ਨਾ ਭੁੱਲਣਾ 🙏🙏
    Artists:-PREET GHUMAAN,Lovepreet ghumaan ,suman,bablu,jassi ,Ishu chahar ,AMAN KAINTH,
    DOP:-AMAN KAINTH
    STORY WRITER AND DIRECTOR :-PREET GHUMAAN
    Mobile No. 6284884083
    #funny #comedy #lovepreetghumaan #newvideo #comedy #punjabistatus #vidhwanalpyar #motivationalvideo #emotional #preetghumaan

ความคิดเห็น • 39

  • @user-ou7lb3yb6b
    @user-ou7lb3yb6b 8 วันที่ผ่านมา +1

    Vare nais move min pakistan pnjabi🎉🎉🎉🎉🎉🎉🎉

  • @BalwinderSingh-jw5ws
    @BalwinderSingh-jw5ws 27 วันที่ผ่านมา +4

    ਆਪ ਜੀ ਦੇ ਸੀਰੀਅਲ ਯੂਟਿਊਬ ਦੇ ਨੰਬਰ ਵਨ ਸੀਰੀਅਲ ਨੇ ਜੋ ਪੰਜਾਬੀ ਸਭਿਆਚਾਰ ਤੇ ਅਧਾਰਿਤ ਘਰੇਲੂ ਗੱਲਾਂ ਬਾਤਾਂ ਵਧੀਆ ਲੱਗਦਾ ਹੈ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏

  • @tanukaur10
    @tanukaur10 27 วันที่ผ่านมา +2

    ❤🙂Very Very nice video ji❤🙂

  • @jaskarandhindsa6818
    @jaskarandhindsa6818 24 วันที่ผ่านมา

    ❤❤❤ very nice video 🎉🎉🎉🎉🎉

  • @joginderkaur713
    @joginderkaur713 26 วันที่ผ่านมา

    Goodshow,❤❤❤❤❤

  • @manjitsinghkandholavpobadh3753
    @manjitsinghkandholavpobadh3753 26 วันที่ผ่านมา +1

    ❤❤❤

  • @bablibhatia6279
    @bablibhatia6279 24 วันที่ผ่านมา

    Sach Preet ji mere dil di gal karti aj hi eh gal mai v keh ru c

  • @gurtejBrar-k5x
    @gurtejBrar-k5x 21 วันที่ผ่านมา

    ਨਾਇਸ ਮੈਸ਼ਜ

  • @jaswinderkaur-xy4nm
    @jaswinderkaur-xy4nm 26 วันที่ผ่านมา

    Very nice👌👌

  • @jassidhaliwal6730
    @jassidhaliwal6730 23 วันที่ผ่านมา

    👌👌👌👍👍

  • @BarinderkaurHundal
    @BarinderkaurHundal 20 วันที่ผ่านมา

    ਇਹ ਟਟੈਣਾ ਜਿਆ ਨੀ ਕਿਸੇ ਨੂੰ ਟਿਕਣ ਦਿੰਦਾ ਲੜਾਈ ਪਾ ਰੱਖੀ ਆ ਵੈਸੇ ਸਟੋਰੀਆ ਤੁਹਾਡੀਆ ਬਹੁਤ ਸੋਹਣੀਆ ਲੱਗਦੀਆ❤️💕

  • @saloniwaliya-df9ro
    @saloniwaliya-df9ro 27 วันที่ผ่านมา +1

    Bhut sohni story 😊😊jldi vedio pa deya kro 😊👌👌

  • @GurekamSingh-vy7zy
    @GurekamSingh-vy7zy 27 วันที่ผ่านมา +1

    Bahot sohni video aw ji

  • @pardeepchahal6387
    @pardeepchahal6387 27 วันที่ผ่านมา +1

    ਬਹੁਤ ਵਧੀਆ ਵਿਡੀਉ ਦੇਖਣ ਲਈ

  • @karansidhu4906
    @karansidhu4906 21 วันที่ผ่านมา

    ❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ ❤

  • @JaswinderKaur-oe8jl
    @JaswinderKaur-oe8jl 26 วันที่ผ่านมา

    Very very nice video 🎉o🎉🎉🎉🎉❤❤❤❤❤

  • @sonudhillon831
    @sonudhillon831 27 วันที่ผ่านมา +1

    ਬਹੁਤ ਵਧੀਆ ਵੀਡੀਓ ਪ੍ਰੀਤ ਭੈਣ ❤❤
    ਜੁਆਕ ਦੀ ਐਕਟਿੰਗ ਬਹੁਤ ਵਧੀਆ

  • @manjitkaur-wy1tg
    @manjitkaur-wy1tg 24 วันที่ผ่านมา

    ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ 👌👌👍👍🙏🙏ਇਹ ਵੀਡੀਓ ਵੀ ਬਹੁਤ ਹੀ ਸੋਹਣੀ ਸੰਦੇਸ਼ ਭਰਪੂਰ ਹੈ 👌👌👍👍🙏🙏ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ਣ 🙏🙏🙏ਧੰਨਵਾਦ ਜੀ ❤️🙏🌹❤️🙏🌹🙏❤️

  • @vijaykumari3183
    @vijaykumari3183 26 วันที่ผ่านมา

    God.video.very.nice.msg👍👍👌👌🙏🙏

  • @masutakkhan6038
    @masutakkhan6038 26 วันที่ผ่านมา

    ਛੋਟਾ ਬੱਚਾ ਬਹੁਤ ਹੀ ਵਧੀਆ ਹੈ

  • @amansidhu7086
    @amansidhu7086 26 วันที่ผ่านมา

    Bhut soni vodio

  • @BalrajSingh-uy4um
    @BalrajSingh-uy4um 26 วันที่ผ่านมา

    Nic story ji❤❤❤

  • @surayasattar5092
    @surayasattar5092 26 วันที่ผ่านมา

    ❤❤❤❤❤❤❤😢😢😢🙏🙏🙏🙏😘😘😘😘

  • @SukhwinderSingh-vj7hb
    @SukhwinderSingh-vj7hb 26 วันที่ผ่านมา

    Lovepreet Semiya Sawar ki Rahane wali Hona Patila Raste Mein

  • @manjindersingh5679
    @manjindersingh5679 26 วันที่ผ่านมา

    Very nice ji❤❤

  • @arshdeepkaur8945
    @arshdeepkaur8945 26 วันที่ผ่านมา

    Very nyc video g

  • @dhanwantsingh9111
    @dhanwantsingh9111 27 วันที่ผ่านมา

    Very nice video mann usa

  • @HasanKhan-kw6of
    @HasanKhan-kw6of 27 วันที่ผ่านมา

    Very very nice 🥰

  • @JaswantSingh-f7o
    @JaswantSingh-f7o 27 วันที่ผ่านมา

    ਪ੍ਰੀਤ ਪੁੱਤਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਸਟੋਰੀ ਨਾਲ ਨੇ ਪੁੱਤਰ ਜਸਵੰਤ ਸਿੰਘ

  • @Preet.Kaur527
    @Preet.Kaur527 26 วันที่ผ่านมา

    Bohtt ghaint story didu🥰 sari team di acting bhtt sohni te naturally hundi😍🌸 Preet didu, Lovepreet didi and jassi didi di acting sab to best rhi👌🥰 best wishes preet didu and all team💝💝 waheguru ji hmsha tuhade te mehar bhrya hath rakhn te tusi eda ee bhtt sari trakki krde rhoo❤️🙌 Always Stay Happy Didu♥️😊

  • @saloniwaliya-df9ro
    @saloniwaliya-df9ro 27 วันที่ผ่านมา

    Preet didi ssaji 😊😊

  • @user-zz5bs9xi5m
    @user-zz5bs9xi5m 27 วันที่ผ่านมา

    Very nice video Preet didi 🎉🎉

  • @RajRaj-ry9qy
    @RajRaj-ry9qy 20 วันที่ผ่านมา

    Are aap log continue nahi kar rahe aapke viewers aur subscriber par asar par sakta pls continue whatever videos you start thanks one of your wellwisher😘

  • @labhpreetsingh700
    @labhpreetsingh700 27 วันที่ผ่านมา

    Nice video g

  • @user-if6xw5vn4p
    @user-if6xw5vn4p 27 วันที่ผ่านมา

    Nice video

  • @surinderkarra-ਜਲੰਧਰ
    @surinderkarra-ਜਲੰਧਰ 27 วันที่ผ่านมา

    ਸਤਿ ਸ੍ਰੀ ਅਕਾਲ ਪ੍ਰੀਤ।
    ਅਸਲੀ ਰੂਪ ਵਿੱਚ ਪੰਜਾਬੀ ਪਰਿਵਾਰਕ ਮਹੌਲ ਵਾਲੀ ਵੀਡੀਓ ਬਹੁਤ ਵਧੀਆ। 👍👍
    ਜੱਸੀ ਨੂੰ ਵੀ ਹੁਣ ਅਕਲ ਆਈ।
    ਜਿਹੋ ਜਿਹਾ ਕਰੋਗੇ ਉਹੀ ਆਪਣੇ ਨਾਲ ਹੋਵੇਗਾ। ਤੁਹਾਡੀਆਂ ਵੀਡੀਓ ਪਰਿਵਾਰਕ ਅਤੇ ਸਾਫ ਸੁਥਰੇ ਮਹੌਲ ਵਿਚ ਸਮਾਜ ਲਈ ਸਿਖਿਆ ਦਿੰਦੀਆਂ ਹਨ ।
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ।
    💕💕🙏🙏🙏💕💕

  • @parmjeetkaur5815
    @parmjeetkaur5815 27 วันที่ผ่านมา

    Hlo

  • @manormagarg8197
    @manormagarg8197 26 วันที่ผ่านมา

    ❤❤❤❤

  • @jassidhaliwal6730
    @jassidhaliwal6730 23 วันที่ผ่านมา

    ❤❤❤