very nyc and interesting web series😍 Sari team di acting superb🙌 very naturally bilkul reality🤩 sirra laundi sari team🙌 dimple didi ne shi keha lok ght khandia da v tmasha dekhde je vadh khaye ta v ni jarde🙌 shi msg dita ditta jass veere and jashan didi loka di tnshn ni leni chahindi na ta eh vehliaw nu jarde na ee kam krk trakki krdia nu😀 Bhtt ee vdya message dita tusi🥰 i hope tuhadi es web series nal kujh k loka di thinking ch change aje❤️ Waheguru ji tuhanu or sari team nu chardikala ch rkhn🙌 Always stay happy both jass veere and jashan didi☺️♥️ Bhtt uchaya tak javo tusi🙌 best wishes always both of you❤️ Full support ah veere and didu🙌 khich k rkho km😊 Bhtt sara pyar didu and veere♥️♥️
Buhat sohni video aa g meri parents ni c mainu kuj karn dinde v lok ki kehn ge enna di kudi ame firdi aa thodi video dekhn ton bad mummy kehnde Tu v koi post bhar ke dekh la ❤❣️ sachi thodi video mere li buhat buhat supportive rhi aa g seriously dilo thanku so much 😘Rabb thonu hmesha khush rakhe🥰
ਜਸ ਤੁਸੀ ਜਸਨ ਨੂੰ ਨੌਕਰੀ ਦੇ ਟੈਸਟ ਦੇ ਲੈਣ ਦੇਣ ਡਿੰਪਲ ਆਪਣੀ ਭਰਜਾਈ ਦੀ ਸਪੋਟ ਕਰ ਰਹੀ ਹੈ ਬਹੁਤ ਚੰਗਾ ਲਗਿਆ ਬਹਾਲ ਸਿੰਘ ਤੇ ਬੀਬੀ ਸਿੰਦਰ ਦੀ ਐਕਟਿੰਗ ਬਹੁਤ ਵਧੀਆ ਹੈ ਬਹੁਤ ਵਧੀਆ ਮੈਸੇਜ ਹੈ ਜੀ ਅਗਲਾ ਪਾਰਟ ਛੇਤੀ ਲੈ ਕੇ ਆਉ ਜੀ ਸਹੁਰਿਆ ਦੀ ਜਮੀਨ ਦੇ ਮੈ ਸਾਰੇ60ਪਾਰਟ ਦੇਖੇ ਹਨ ਸਾਰੇ ਪਾਰਟ ਬਹੁਤ ਵਧੀਆ ਸੀ ਇਹ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
Sat Sri akal ji jassa bahut vadiya story video bahut bahut message Dita ji 👍
ਬਹੁਤ ਵਧੀਆ ਵੀਡੀਓ ਸੋਹਣੀ ਸੂਰਤ ਬਹੁਤ ਵਧੀਆ ਕੈਟ ਕਹਾਣੀ ਲੱਗਦੀ ਹੈ
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜੱਸ ਤੇ ਜਸ਼ਨ ਜੀ 🙏 ਬਹੁਤ ਵਧੀਆ ਸਟੋਰੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
ਸੌਹਰਿਆਂ ਦੀ ਜ਼ਮੀਨ ਦੇ ਮੈ ਸਾਰੇ ਪਾਰਟ ਦੇਖੇ ਨੇ//100 ਐਪੀਸੋਡ ਕਰੋ❤❤❤❤❤❤❤🎉 vvvvvvvvvvvvvvvv Nice👍 happy ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਸਾਰੀ ਟੀਮ ਨੂੰ ਖੁਸ਼ ਰੱਖਣ ਤਰੱਕੀ ਦੇਣਾ
Yes we to want to go own is not finished properly.your are great team
Sahi gal a end ni chagi trha dikhande
ਜਸ ਜਸ਼ਨ ਬਹੁਤ ਵਧੀਆ ਸਟੋਰੀਆ ਸਾਰਿਆਂ ਦੀ ਅਐਕਟਿਗ ਬਹੁਤ ਵਧੀਆ
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸਤਿ ਸ੍ਰੀ ਅਕਾਲ ਜੀ ਬਹਾਲ ਵੀਰ ਜੀ ਦੇ ਵਿੱਚ ਵਧੀਆ ਹੈ
ਬਹੁਤ ਵਧੀਆ ਮੈਸਜ ਦਿੱਤਾ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਝ ਕਹਿੰਦੇ ਹਨ ਗੁੱਡ ਜੌਬ ਅਗਲਾ ਪਾਰਟ ਵੀ ਲੈ ਕੇ ਆਓ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
W WAHEGURU JI !
bhut vadia video bnayi a ji tusi bhut vadia massage dita ji 🙏 🙌
ਬਹੁਤ ਵਧਿਆ ਵਿਡਿੳ ਹੈ ਜੀ
ਨਾਲੇ ਇਹ ਚਾਰ ਲੋਕ ਕਿਹੜੇ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦਾ ਫ਼ੈਸਲਾ ਲੈਣ ਇਹ ਆਪਣੀ ਜ਼ਿੰਦਗੀ ਆ ਤੇ ਆਪਾਂ ਆਪਣੇ ਢੰਗ ਨਾਲ ਜਿਵਾਗੇ ਚਲੋ ਇੱਕ ਨਵਾਂ ਜਹਾਨ ਬਣਾਇਅੇ ਬਦਲ ਬੁੱਢਿਆਂ ਦੀ ਸੋਚ ਇੱਕ ਆਪਣਾ ਹਸ਼ੂਲ ਬਣਾਈਏ
ਤੁਹਾਡੀ ਵਿਡੀਉ ਬਹੁਤ ਵਧੀਆ ਸੀ ਧੀ ਤੇ ਨੁਹਾਂ ਫਰਕ ਬਹੁਤ ਵਧੀਆ ਸੁਨੇਹਾ ਦਿੱਤਾ ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਾ । ਗੁਰਚਰਨ ਸਿੰਘ ਧਾਲੀਵਾਲ ਤੇ ਮੇਰੇ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ
👌👌 ਸੁਖਵਿੰਦਰ ਕੌਰ ਮੁਕਤਸਰ
ਬਹੁਤ ਵਧੀਆ ਮੈਸਜ ਦਿੱਤਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ 🙏♥️♥️
ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਵਧੀਆ ਕਹਾਣੀ
ਬਹੁਤ ਵਧੀਆ ਮੈਂਸਜ ਵੀਰ ਜੀ
Bhut bdhea story a gbu all family
ਬਹੁਤ ਵਧੀਆ ਸੁਨੇਹਾ ❤❤
ਅੰਕਲ ਬਹਾਲ ਸਿੰਘ ਦੀ ਐਕਟਿੰਗ ਬਹੁਤ ਵਧੀਆ ਐ। ਪੂਰੀ ਟੀਮ ਤੇ ਟੀਮ ਵਰਕ ਘੈਂਟ ਐ ਜੀ ।
ਸਿੰਦਰ ਭੈਣ ਤੁਸੀਂ ਵੀਡੀਓ ਆਪਣੇ ਪਿੰਡ ਆ ਕੇ ਬਣਾਈ ਸੀਟ ਫੈਰ ਟੀਮ ਨੂੰ ਲੈਕੇ D mart barnala ਆ ਜਾਦੇ ❤
ਬਹੁਤ ਵਧੀਆ ਮੇਸਜ ਦਿੱਤਾ ਲੋਕਾ ਨੂੰ ❤🎉
Bht sohni vedio.....m on the same path of jashan d...touch my heart ....bless you all❤
Very nice story God bless you👌👌👌👌👌👌❤❤
ਬਹੁਤ ਵਧੀਆ ਵੀਡੀਓ ਵੀਰ ਜੀ❤❤❤
Very nice story👌👌 all members all good❤
Nice story c veer g sahi gal aw
ਜਸਨ ਬਹੁਤ-ਬਹੁਤ ਵਧੀਆ ❤️❤️❤️💖❤️🧡💗👌👌👌👌👌👌👌👍👍👍👍👍👍
Very nice msg God bless you all members🎉🎉🎉🎉❤❤❤❤
Good sharing love from pakistan
V good Shai. Kha 🎉🎉🎉
Very nice video ji jashan sister ji very nice ji ❤❤
ਬਾਈ ਬਹਾਲ ਮਾਨਸਾ ਬਹੁਤ ਸੋਹਣੀ ਬਾਈ ਜੀ ਐਕਟਿੰਗ ਵਧੀਆ ਸਟੋਰੀ ਗੁਡ
ਬੁਹਤੱ ਸੋਹਣੀ ਵੳਿਡ ਹੇ ਸੋਡੀਆ ਸਾਰੀਆਂ ਵੳਿਡ ਦੇਖ ਹਾ ਚਰਨਜੀਤ ਕੋਰ ਜਿਲਾ ਬਰਨਾਲਾ
Very nice vedio👍
Bahut badhia hai ji
ਬਹੁਤ ਵਧੀਆ ਵੀਡੀਓ ਵੀਰ 🎉
Very nice didi ji Parmatma hamesha khush rakhe
Bhut vediya massage veer ji ❤❤
کیا جشن جی آپ دوستی کرو کی
Very nice video I like your all video NYC video fabulous action by everyone 😊😊😊😊😊
Very good, very very nice Story.
All members,all the best.
Wahiguru charhdi kla ch Rakhe.
Hav a nice day
Sarya da kam bhot sohna g knt video
Bhut soni vodio
Nice video veerji 👍👍🙏🙏
👍👍
Vari gd vedio ❤❤❤❤🎉🎉🎉nice🙏💐💐💐
Very nice. Good message to the society. God bless you
❤❤
❤❤❤❤❤🎉🎉
Bhut vadia video ji❤❤
Very nice jas and jashn putt
Bhut vadiya ji
Bhut vdia
Very nice video 👌👌👌😊
Please show the ending the x program the last one ,we missed very much we like your video very much.we want to know what happend properly thanks
Seema Mahant Chabwal bassi kalan veri nice
Very nyc video jasan bhen Navddep Hadoli
Very very good story ❤❤❤
😂😂😂😂 last
Varry nice video ji 👍 🙏 👌
Very nice video 🎉
Very nice story
V nyc and true
Very nice story g
Very nice 👍
Very nice ji
It's true sister❤❤❤
Very good
Nice
very nyc and interesting web series😍 Sari team di acting superb🙌 very naturally bilkul reality🤩 sirra laundi sari team🙌 dimple didi ne shi keha lok ght khandia da v tmasha dekhde je vadh khaye ta v ni jarde🙌 shi msg dita ditta jass veere and jashan didi loka di tnshn ni leni chahindi na ta eh vehliaw nu jarde na ee kam krk trakki krdia nu😀 Bhtt ee vdya message dita tusi🥰 i hope tuhadi es web series nal kujh k loka di thinking ch change aje❤️ Waheguru ji tuhanu or sari team nu chardikala ch rkhn🙌 Always stay happy both jass veere and jashan didi☺️♥️ Bhtt uchaya tak javo tusi🙌 best wishes always both of you❤️ Full support ah veere and didu🙌 khich k rkho km😊 Bhtt sara pyar didu and veere♥️♥️
Nice movie👌👌👌
Good mgs ❤ batala to satinder kaur shah
Waah kya baat aa
ਲੋਕ ਪੈਣ ਢੱਠੇ ਖੂਹ ਵਿੱਚ ਆਪਣੇ ਜੁਆਕਾਂ ਦੀ ਜਿੰਦਗੀ ਬਾਰੇ ਸੋਚਣਾ ਚਾਹੀਦਾ । ਲੋਕਾਂ ਨੇ ਤੁਹਾਨੂੰ ਰੋਟੀ ਪਕਾ ਕ ਨਹੀਂ ਦੇਣੀ ਜੇਕਰ ਸਾਡੀ ਧੀ ਦੀ ਸਹੁਰੇ ਘਰ ਵਿੱਚ ਇਜਤ ਹੁੰਦੀ ਐ ਉਹ ਉਸ ਦੀ ਹਰ ਰੀਝ ਪੂਰੀ ਕਰਦੇ ਨੇ ਤੇ ਫਿਰ ਅਸੀ ਨੂੰਹ ਨਾਲ ਇਦਾਂ ਕਿਉਂ ਕਰਦੇ ਆਂ ।
👌👌👍👍🌹🌹
Daljit. Kaur. USA. Very. Very. Good. Video.
Very nice ji 😊😊❤❤
Jj
ਸਹੁਰਿਆਂ ਦੀ ਜ਼ਮੀਨ ਦੇ ਅਸੀਂ 60 ਭਾਗ ਦੇਖਣ ਲੲੇ 100 ਐਪੀਸੋਡ ਕਰੋ
Nice 👍
❤❤❤❤❤❤❤❤
Buhat sohni video aa g meri parents ni c mainu kuj karn dinde v lok ki kehn ge enna di kudi ame firdi aa thodi video dekhn ton bad mummy kehnde Tu v koi post bhar ke dekh la ❤❣️ sachi thodi video mere li buhat buhat supportive rhi aa g seriously dilo thanku so much 😘Rabb thonu hmesha khush rakhe🥰
🙏🏻🙏🏻♥️
ਦੀਦੀ ਤੁਹਾਡੀਆਂ ਵੀਡਿਓ ਬਹੁਤ ਸੋਹਣੀਆ ਹੁੰਦੀਆਂ ਆ ❤ਪਰ ਦੀਦੀ ਤੁਸੀ ਵੀਡਿਓ ਦਾ preview ਨਾ ਦਿਖਾਇਆ ਕਰੋ ਪਹਿਲਾ ਕਿਉਕਿ ਆ ਤੁਹਾਡੀ ਵੀਡਿਓ ਲਈ negative point banda ਆ ਦੀਦੀ ,ਗੁੱਸਾ ਨਾ ਕਰਿਓ ਪਰ ਆ ਸੱਚ ਆ ਕਿਉਕਿ ਜਦੋਂ ਤੁਸੀ ਪਹਿਲਾ ਹੀ preview ਦਿਖਾ ਦਿੰਦੇ o ta ਲੋਕ ਤੁਹਾਡੀ ਵੀਡਿਓ ਸਾਰੀ skip ਕਰਕੇ ਵੇਖਦੇ ਆ ਫਿਰ ਤੁਹਾਡਾ view ਵਾਲਾ ਟਾਈਮ ਵੀ ਥੋੜਾ ਬਣ ਜਾਂਦਾ ਦੀਦੀ ਇਸ ਲਈ ਡਾਇਰੈਕਟ ਵੀਡਿਓ ਹੀ ਪਾਇਆ ਕਰੋ ਦੀਦੀ pls preview ਨਾ ਪਾਇਆ ਕਰੋ o ਵੇਖ਼ ਕੇ ਵੀਡਿਓ ਦਾ ਇੰਟਰਸਟ ਥੋੜਾ ਰਹਿ ਜਾਂਦਾ ਆ ਕਿਉਕਿ ਦੀਦੀ ਪਹਿਲਾ ਹੀ ਸਭ ਕੁਝ ਪਤਾ ਚਲ ਜਾਂਦਾ ਆ k video ਵਿੱਚ ਕੀ ਕੀ ਹੋਣਾ ਆ 👌👌pls ਜੱਸ ਵੀਰੇ ਤੇ ਜਸ਼ਨ ਦੀਦੀ ਮੇਰੀ ਗੱਲ ਤੇ ਸੋਚ ਕੇ ਵੇਖਿਓ 🙏ਬਾਕੀ ਤੁਹਾਡੀਆਂ ਸਰੀਆ ਵੀਡਿਓ ਬਹੁਤ ਹੀ ਘੈਂਟ ਹੁੰਦੀਆ ਆ 👌👌👌👌
Nice viedo❤❤❤
😊😊😊
Jashan bhabhi sat Sri akal dear bhabo ❤😊
Jass Vera tusi sheron ch ho
Hnji
ਨੂੰਹ ਵੀ ਤਾਂ ਕਿਸੇ ਦੀ ਧੀ ਐ
We want season 2 of old series😢
Jldi aa reha 👍🏻
Jldi aa reha
Verynicebj 33:02
7th cmmt
Hlo
کیا جشن جی آپ دوستی کرو کی
❤❤❤❤