ਜੇਠਾਨੀ ਦੀ ਪ੍ਰਧਾਨਗੀ !! New punjabi short movie 2024 ​⁠

แชร์
ฝัง
  • เผยแพร่เมื่อ 8 ธ.ค. 2024

ความคิดเห็น • 40

  • @navisidhu7835
    @navisidhu7835 หลายเดือนก่อน +1

    ❤❤❤❤

  • @sonudhillon831
    @sonudhillon831 4 หลายเดือนก่อน +3

    ਬਹੁਤ ਵਧੀਆ ਵੀਡੀਓ ਪ੍ਰੀਤ ਭੈਣ ❤❤❤❤
    ਅਗਲਾ ਐਪੀਸੋਡ ਜਲਦੀ ਲੈ ਕੇ ਆਓ 🙏🙏

  • @surinderkarra-ਜਲੰਧਰ
    @surinderkarra-ਜਲੰਧਰ 4 หลายเดือนก่อน +13

    ਸਤਿ ਸ੍ਰੀ ਅਕਾਲ ਪ੍ਰੀਤ।
    ਸੱਚ ਕਿਹਾ ਸ਼ਰਾਫਤ ਦੀ ਕੋਈ ਕੀਮਤ ਨਹੀਂ , ਜੱਸੀ ਬਹੁਤ ਹੀ ਚਲਾਕ ਹੈ , ਜੁਆਕ ਉਸ ਤੋਂ ਵੀ ਜ਼ਿਆਦਾ । ਜੱਸੀ ਕਦੇ ਵੀ ਨਹੀਂ ਸੁਧਰਨ ਵਾਲੀ। ਹਰ ਵੀਡੀਓ ਵਿਚ ਮੁਸੀਬਤ ਹੀ ਪਾਉਂਦੀ ਹੈ ।
    💕🙏🙏🙏🙏💕

  • @manjitkaur-wy1tg
    @manjitkaur-wy1tg 3 หลายเดือนก่อน +1

    ਤੁਸੀਂ ਜੱਸੀ ਨੂੰ ਹਰ ਵਾਰ ਨੈਗੇਟਿਵ ਰੋਲ ਦੇ ਕੇ ਬੁਰੀ ਬਣਾਈ ਪਈ ਐ, ਵੀਡੀਓ ਬਹੁਤ ਸੋਹਣੀ ਐ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ 🙏🙏ਧੰਨਵਾਦ ਜੀ 🙏🙏

  • @manojsingla2068
    @manojsingla2068 4 หลายเดือนก่อน +3

    ਆਂਟੀ ਜੀ ਵੀਡੀਓ ਬਹੁਤ ਵਧੀਆ ਜੱਸੀ ਹਰੇਕ ਵੀਡੀਓ ਦੇ ਵਿੱਚ ਬਹੁਤ ਚਲਾਕ ਹੁੰਦੀ ਹੈ ਜਸਵਿੰਦਰ ਕੌਰ ਪਿੰਡ ਸ਼ੇਰੋਂ ਤੋਂ

  • @kamaljitkaur-f7o
    @kamaljitkaur-f7o 4 หลายเดือนก่อน +3

    ਬਹੁਤ ਵਧੀਆ ਵੀਡੀਉ ਆ ਜੀ ਜਲਦੀ ਦਿਖਾਉ

  • @Preet.Kaur527
    @Preet.Kaur527 4 หลายเดือนก่อน +2

    bohtt sohna episode didu👌 sari team di acting good and very naturally♥️🌸 Preet didu and ishu di acting end👌😍 waheguru ji sari team te mehar bhrya hath bnai rakhn🙌 best wishes didu and all team💝 khichi rkho km❤️🙌 next part jaldi laike avo🥰

  • @saloniwaliya-df9ro
    @saloniwaliya-df9ro 4 หลายเดือนก่อน +2

    Sohni story a sis 😊😊😊👌👌👌👌

  • @sukhwindersidhu9105
    @sukhwindersidhu9105 4 หลายเดือนก่อน +2

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਜੱਸੀ ਨੂੰ ਪੁੱਛਣ ਵਾਲਾ ਹੋਵੇ ਪ੍ਰੀਤ ਨੇ ਵੀ ਸਫ਼ਾਈਆਂ ਕੀਤੀਆਂ ਹਨ ਜਦੋਂ ਜੱਸੀ ਦਾ ਮੁੰਡਾ ਪ੍ਰੀਤ ਦੇ ਬੱਡਾ ਉਪਰ ਛਾਲਾ ਮਰਦਾਂ ਸੀ ਚਾਦਰਾਂ ਨੂੰ ਕੱਠੀਆਂ ਕਰਦਾ ਸੀ ਉਸ ਨੂੰ ਤਾਂ ਰੋਕਦੇ ਨਹੀਂ ਹਨ

  • @SatmansinghSatnamsingh-k4n
    @SatmansinghSatnamsingh-k4n 4 หลายเดือนก่อน +3

    Very nice story hai preet didi ❤❤

  • @GurmeetKaur-k9p
    @GurmeetKaur-k9p 4 หลายเดือนก่อน +1

    Very nice Story hai love preet ❤❤❤

  • @ArshdeepSinghchahal-u8z
    @ArshdeepSinghchahal-u8z 4 หลายเดือนก่อน +2

    Very nice video ji 🎉🎉

  • @BalrajSingh-uy4um
    @BalrajSingh-uy4um 4 หลายเดือนก่อน +2

    Nic story ji ❤❤

  • @amanjotkaur627
    @amanjotkaur627 4 หลายเดือนก่อน +3

    ❤❤jassi bacche nu bigar rhi a 😂

  • @kirandeepkaur6078
    @kirandeepkaur6078 4 หลายเดือนก่อน +2

    Nyc video sahi aw sus te preet di jodi jumni chahidi aw eh dono vadiya aw te baki eh ta bilkul sahi aw sus di Soch k m dona nooha ch ladai ni dekhni mila k rakhu dona nu baki oh jawak ena shetan kyo rakheya jassi v apne put di hi side lyi jandi

  • @tanukaur10
    @tanukaur10 4 หลายเดือนก่อน +2

    ❤😊Very Very Very nice video ji❤😊

  • @HasanKhan-kw6of
    @HasanKhan-kw6of 4 หลายเดือนก่อน +2

    Very nice 🥰

  • @satwantkaur3193
    @satwantkaur3193 4 หลายเดือนก่อน +2

    Very very nice 👍👍

  • @IQBALBHATTI-l8n
    @IQBALBHATTI-l8n 4 หลายเดือนก่อน +3

    Ji thank you thank you so much ji reply karn da ji God blessing ❤ilove you so much ji ❤from Iqbal bhatti lahore punjab❤❤❤

  • @chamkaur4729
    @chamkaur4729 4 หลายเดือนก่อน +2

    Nice video ji

  • @manjindersingh5679
    @manjindersingh5679 4 หลายเดือนก่อน +2

    Very nice ji 👌

  • @IQBALBHATTI-l8n
    @IQBALBHATTI-l8n 4 หลายเดือนก่อน +3

    Good morning love Preet and Preet God blessing ilove you so much ❤from Iqbal bhatti lahore❤❤❤❤❤❤

  • @amansidhu7086
    @amansidhu7086 4 หลายเดือนก่อน +2

    Bhut soni vodio

  • @HappyKailey308
    @HappyKailey308 3 หลายเดือนก่อน +3

    ਇੱਕ ਗੱਲ ਵਾਰ ਵਾਰ ਕਰੀ ਜਾਦੇ ਆ ਊਦਾ ਵੀਡੀਓ ਵਧੀਆ ਹੁੰਦੀਆਂ ਨੇ' ਡਾਇ ਲੌਗ ਬਹੁਤ ਘੱਟ ਹੁੰਦੇ ਨੇ'

  • @sattusandhusandhusattu3667
    @sattusandhusandhusattu3667 4 หลายเดือนก่อน +6

    ❤❤❤😊😊😊😊

    • @HarnoorSidhu-mn6gs
      @HarnoorSidhu-mn6gs 4 หลายเดือนก่อน

      Very nice video did ji pind uppli

  • @sidhusaab412
    @sidhusaab412 4 หลายเดือนก่อน +7

    Ik gll ਦਸੋ ਪ੍ਰੀਤ ਜੀ ਤੁਸੀਂ ਤਾ ਰੀਅਲ ਚ ਬਾਹਰ ਗਏ ਓ ਫੇਰ ਤੁਹਾਡੀਆਂ ਵੀਡੀਓਜ ਕਿੱਦਾਂ ਆ ਰਹੀਆਂ?

    • @PreetGhumaan97
      @PreetGhumaan97  4 หลายเดือนก่อน +2

      Shoot kitiaa c pehlan ji

    • @sidhusaab412
      @sidhusaab412 4 หลายเดือนก่อน +1

      Waah! Bdi furti dikhayi fer ta well done mtlb ikjaan d tyaari, duja eniya vdoes shoot krniya , bhut mehnat da kmm aa

    • @agamjotsingh9166
      @agamjotsingh9166 4 หลายเดือนก่อน +1

      Vapas aagyi preet

  • @dhanwantsingh9111
    @dhanwantsingh9111 4 หลายเดือนก่อน +2

    Very Nice mann usa

  • @lakashkumar926
    @lakashkumar926 3 หลายเดือนก่อน +1

    A khabbo ni sudardi 😂😂😂😂😂😂

  • @Laddi_koko
    @Laddi_koko 4 หลายเดือนก่อน +3

  • @kamaljitkaur-f7o
    @kamaljitkaur-f7o 4 หลายเดือนก่อน +3

    ਮੈਂ ਕਮਲ ਮੋਗਾ

  • @Rawaz_E_khas0321
    @Rawaz_E_khas0321 4 หลายเดือนก่อน +3

    Hlo g

  • @sahilgaming9116
    @sahilgaming9116 4 หลายเดือนก่อน +2

    ਜੱਸੀ ਅੱਗ ਦੀ nal aa

  • @GurmeetKaur-k9p
    @GurmeetKaur-k9p 4 หลายเดือนก่อน +2

    Very nice Story hai love preet ❤❤