Dhokha Nahin Kamaida with lyrics | ਧੋਖਾ ਨਹੀਂ ਕਮਾਈਦਾ | Amar Singh Chamkila | Amarjot

แชร์
ฝัง
  • เผยแพร่เมื่อ 3 ต.ค. 2024
  • Punjabi song "Dhokha Nahin Kamaida" with lyrics sung by Amar Singh Chamkila and Amarjot.
    Credits:
    Song: Dhokha Nahin Kamaida
    Album: Sharbat Vangoon Ghut Bhar La
    Singer: Amar Singh Chamkila and Amarjot
    Music Director: Charanjit Ahuja
    Lyrics: Amar Singh Chamkila
    Label:: Saregama India Ltd.
    To buy the original and virus free track, visit www.saregama.com
    Follow us on:
    TH-cam: / saregamamusic
    Facebook: / saregama
    Twitter: / saregamaglobal

ความคิดเห็น • 1.5K

  • @arminsingh3174
    @arminsingh3174 ปีที่แล้ว +30

    ਬੂਰਾ ਏ ਵਿਛੋੜਾ ਚਮਕੀਲੇ ਬਾਈ ਦਾ 💔💔❤️‍🩹❤️‍🩹

  • @SimranSinghChopra-l7y
    @SimranSinghChopra-l7y 6 หลายเดือนก่อน +25

    4:19 ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ ✍️🥺😢 From Pb65

  • @LEOOO_77773
    @LEOOO_77773 หลายเดือนก่อน +3

    Aj v ਸੁਣਦੇ ਆ ਇਨ੍ਹਾਂ ਦੇ ਗੀਤ ਸਕੂਨ ਆਉਂਦਾ ਇਹਨਾਂ ਦੇ ਗੀਤ ਸੁਣ ਕੇ

  • @kuldeepsinghbhau4665
    @kuldeepsinghbhau4665 ปีที่แล้ว +111

    ਕੀ ਲਿਖਿਆ ਜਾਵੇ ਚਮਕੀਲਾ ਸਿੰਘ ਤੇਰੀ ਲਿਖਣੀ ਤੇ ਗਾਇਕੀ ਬਾਰੇ ਸ਼ਬਦ ਖਤਮ ਹੋ ਜਾਦੇ ਤੇਰੇ ਬਾਰੇ ਲਿਖਣ ਲਈ ਜਿੰਨੀ ਸਿਫਤ ਕਰੀਂ ਜਾਵੇ ਘੱਟ ਹੈ

    • @Kuldipsinghkang
      @Kuldipsinghkang 5 หลายเดือนก่อน

      J Ena vadea likhda wa ta daso koi v jagdi Jamer wala es de song sun sakda apni sisters and ma de nal beath k ..

    • @daljinderkaur326
      @daljinderkaur326 5 หลายเดือนก่อน +1

      O ta g ajkal wale songs vi hege a jo tusi nhi sun skde. ohde baare ki kehna chahoge.?
      Es vich har Kalakar aunda sirf chamkila nhi. Eh har artist di apni feelings a jo ki o audiences de samne rakhda h.
      Concept ready krn lyi.
      Har umar de log ne jo apni pasand nu sahi khende h lekin Dusre da nazariya beshak usto alag hove.
      It depends on ur choices.

    • @kuldeepsinghbhau4665
      @kuldeepsinghbhau4665 5 หลายเดือนก่อน +1

      @@Kuldipsinghkang ਵੀਰ ਮੈ ਚਮਕੀਲੇ ਦੇ ਧਾਰਮਿਕ ਗਾਣੇ ਪਰਿਵਾਰ ਵਿੱਚ ਬੈਠ ਕੇ ਹੀ ਸੁਣਦਾ ਜਿਹੋ ਜਿਹਾ ਲੋਕ ਸੁਣਨਾ ਚਾਹੁੰਦੇ ਸੀ ਉਹ ਸੁਣਾਂਦਾ ਸੀ ਸਾਲ ਵਿੱਚ 366 ਦਿਨ ਸਟੇਜਾਂ ਲਵਾਉਣ ਵਾਲੇ ਤੇ ਵਿਆਹ ਦੀ ਤਰੀਕ ਚਮਕੀਲੇ ਨੂੰ ਪੁੱਛ ਕੇ ਰੱਖਣ ਵਾਲੇ ਕੋਈ ਗਰੀਬ ਪਰਿਵਾਰ ਤਾਂ ਹੋਣੇ ਨਹੀਂ ਸਟੇਜ ਆਪਣੀ ਧੀਆਂ ਦੀ ਉਮਰ ਨਾਲ਼ ਦੀਆਂ ‌ਆਰਕੈਸਟਰਾ ਨਾਲ ਸੱਤਰ ਸੱਤਰ ਸਾਲ ਦੇ ਬਜ਼ੁਰਗ ਜੱਫੀਆਂ ਪਰਿਵਾਰ ਦੇ ਸਾਹਮਣੇ ਪਾਉਂਦੇ ਉਸ ਸਮੇਂ ਕਿਸੇ ਦੀ ਜ਼ਮੀਰ ਨਹੀਂ ਜਾਗਦੀ

    • @kuldeepsinghbhau4665
      @kuldeepsinghbhau4665 5 หลายเดือนก่อน +2

      @@daljinderkaur326 ਭੈਣ ਆਪਾ ਕਿਹੜਾ ਕਿਹੜਾ ਕਿਸੇ ਨੂੰ ਗ਼ਲਤ ਬੋਲਿਆ ਪਰ ਚਮਕੀਲੇ ਇੱਕ ਆਜਿਹੇ ਸਿੰਗਰ ਜਿਸਨੇ ਕੲੀ ‌ਕਲਾਕਾਰਾ ਦੀ ਰੋਟੀ ਤੋਰ ਰੱਖੀ ਆ ਬਾਕੀ ਪਸੰਦ ਆਪੋ ਆਪਣੀ

    • @daljinderkaur326
      @daljinderkaur326 5 หลายเดือนก่อน +1

      @@kuldeepsinghbhau4665 bilkul g..
      Ku kehna kuch kise nu..
      Chamkila g us tym da aise artist c jo aj vi dila te raj kr rahe ne..
      Or krde hi rehn ge..
      Jinni marzi film bna lo ohna de character play krn lyi lekin jo o c o hi rehn ge..
      No one can perform like them ( Amar singh chamkila and Amarjot kaur).

  • @nanamunnagameryt145
    @nanamunnagameryt145 2 หลายเดือนก่อน +5

    ❤❤ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੂੰ ਸਲੂਟ ਮਾਰਦੇ ਹਾਂ ❤❤❤❤❤

  • @kuldeepduggal1111
    @kuldeepduggal1111 2 ปีที่แล้ว +146

    ਮੈਂ ਆਪਣੇ ਵੀਰ ਨੂੰ ਸੌ ਸਲਾਮ ਕਰਦਾਂ..ਵਾਹਿਗੁਰੂ ਹਮੇਸ਼ਾਂ ਲਈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਵੇ ...

  • @ramangarewal1706
    @ramangarewal1706 4 หลายเดือนก่อน +6

    ਸਾਲੀ ਟੌਪ ਦੇ ਬ੍ਰਾਂਡ ਦੀ ਦਾਰੂ ਵੀ ਸਰੂਰ ਨਹੀ ਦਿੰਦੀ ਚਮਕੀਲਾ ਸੁਣੇ ਬਿਨਾ।
    Supr legend 🙌 👏 ❤️ 💙 ♥️ 💖 ਚਮਕੀਲਾ ❤❤❤❤

  • @puneetpal6358
    @puneetpal6358 6 หลายเดือนก่อน +472

    2024 ਚ ਕੌਣ ਕੌਣ ਸੁਣਦਾ ਚਮਕੀਲਾ ❤

    • @sudhirsharma4241
      @sudhirsharma4241 6 หลายเดือนก่อน +6

      Sub sunde punjabi ❤❤

    • @VickyJatt-u8k
      @VickyJatt-u8k 6 หลายเดือนก่อน +3

      Beautiful I am jatt from Delhi

    • @r.kkangra3931
      @r.kkangra3931 5 หลายเดือนก่อน +3

      Every green song❤❤

    • @gurmukhcheema9609
      @gurmukhcheema9609 5 หลายเดือนก่อน +2

      Ajj sunya

    • @lovelysharma1514
      @lovelysharma1514 5 หลายเดือนก่อน +5

      Y 4024 ch v ਗੁੰਜੂ ਆਪਣਾ ਚਮਕੀਲਾ

  • @hoshiarpurwale2617
    @hoshiarpurwale2617 5 หลายเดือนก่อน +24

    Jina ਚਮਕੀਲੇ ਜੀ ਨੂੰ ਮਾਰਿਆ ਉ v ਰੋਂਦੇ ਹੁਣੇ ਕੁੱਲ ਖਤਮ ਹੋ ਗਈਂ ਹੁਣੀ ਓਹਨਾ ਦੀ salute legend never die 😢😢😢😢

    • @GurdipNirmal
      @GurdipNirmal หลายเดือนก่อน

      Ona nu kon pushda oh! Papi log c

  • @paramjitalwaysmyfavoritesi5725
    @paramjitalwaysmyfavoritesi5725 ปีที่แล้ว +19

    ਇਸ ਤਰ੍ਹਾਂ ਦੇ ਗਾਇਕ ਤੇ ਗੀਤਕਾਰ 500 ਸਾਲਾਂ ਵਿੱਚ ਇੱਕ ਵਾਰ ਆਉਂਦੇ ਹਨ

  • @yugplayz2474
    @yugplayz2474 3 ปีที่แล้ว +45

    33 saal Ho gaye Dunian toh chle geya nu par geet sun ke is tra lagg reha e jive geet ajj hi market wich aaya e. 27.09.21

  • @soniadhuria6915
    @soniadhuria6915 3 ปีที่แล้ว +92

    ਰੂਹ ਨੂੰ ਸਕੂਨ ਦੇਣ ਵਾਲੀ ਬੁਲੰਦ ਅਵਾਜ਼

  • @deepakgoria1988
    @deepakgoria1988 5 หลายเดือนก่อน +18

    ਕੀ ਰੀਸ ਕਰੋ ਕੋਈ ਚਮਕੀਲਾ ਦੀ 👌👌👌ਵਾਹ ਜੀ ਵਾਹ ਜਾਤੀ ਵਾਦ ਨੇ ਮਰਵਾ ਦਿਤਾ..

    • @SatnamSinghYT
      @SatnamSinghYT 5 หลายเดือนก่อน

      ਜੈ ਪੰਜਾਬ ਵਿਚ ਇਹਨਾਂ ਜਾਤੀਵਾਦ ਹੁੰਦਾ ਨਾ ਹੁਣ ਤਕ ਤਾਂ ਦਿਲਤ ਸਾਮਜ ਸਾਰੇ ਮਾਰ ਦਿੱਤੇ ਹੁੰਦਾ ਡਾਕਟਰ b r Ambedkar ਹੁਣ ਵੀ ਲੋਕ ਇੱਜ਼ਤ ਕਰਦੇ ਕਿਉੰਕਿ ਉਸਨੇ ਜਾਤੀਵਾਦ ਉਪਰ ਉਠ ਕੇ ਕੰਮ ਕਰ ਸੀ ਆਪਦੀ ਪੜ੍ਹਾਈ ਕਰਕੇ ਉੱਚੇ ਔਹਦੇ ਤੇ ਪਹੁੰਚ ਗਿਆ ਸੀ ਟੈਲੇਂਟ ਤੇ ਪੜ੍ਹਾਈ ਬਹੁਤ ਜਿਆਦਾ ਕੰਮ ਕਰਦੀ ਆ

  • @amarjeetdhillon6350
    @amarjeetdhillon6350 2 ปีที่แล้ว +17

    ਬਾਬਾ ਜੀ ਨੂੰ ਬਹੁਤ ਬਹੁਤ👍💯 🌹🌹🌹🌹🌹🌷🌷🌷🙏ਜੋ ਗਿਆ ਹੈ ਸੱਚ ਹੈ💓💓💓🙏🙏👌👌👌

  • @KurshedShaikh-po4he
    @KurshedShaikh-po4he 2 หลายเดือนก่อน +31

    ਚਮਕੀਲਾ ਵਰਗਾ ਬਣ ਨਾ ਬਹੁਤ ਮੁਸ਼ਕਿਲ ਹੈ ਵੀਰ ਜੀ ਉਹ ਪਿੰਡ ਕਿਨੇ ਭਾਗਾ ਹੈ ਜਿਥੇ ਚਮਕੀਲਾ ਨੇ ਜਨਮ ਲਿਆ ❤❤❤

  • @amarjeetdhillon8368
    @amarjeetdhillon8368 3 ปีที่แล้ว +68

    ਮਾਰਨ ਵਾਲੇ ਮਰ ਜਾਣਗੇ ਪਰ ਬਾਬਾ ਦੀ ਅਵਾਜ਼ ਨਹੀਂ ਮਰਨੀ ਸਦਾ ਲਈ ਅਮਰ ਹੈ 💞💞💞💞💞

  • @JAGTARSINGH-bb8oi
    @JAGTARSINGH-bb8oi ปีที่แล้ว +19

    ये दुनिया जब तक रहेगी, तब तक अमरसिंह चमकीला सब के दिल में राज करेगा ❤

  • @BirdavinderbajwazSingh
    @BirdavinderbajwazSingh 10 หลายเดือนก่อน +9

    ਸਭ ਤੋ ਵਧੀਆ ਗੀਤ ਜੋ ਕਦੀ ਪੁਰਾਣਾ ਨਹੀਂ ਹੋਣਾ।

  • @kulwindersahotasahota9373
    @kulwindersahotasahota9373 3 ปีที่แล้ว +264

    ਪੰਜਾਬ ਦਾ ਬੱਬਰ ਸ਼ੇਰ. ਉਸਤਾਦ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਜੀ ਸਦਾ ਅਮਰ ਰਹਿਣ ਗੇ

    • @dalvirjassal4450
      @dalvirjassal4450 3 ปีที่แล้ว +4

      ਰਹਿਗੇ ਅਮਰ ਬਾਈ ਜੀ

    • @sukhisingh670
      @sukhisingh670 3 ปีที่แล้ว +1

      Jai ho chamkila y

    • @VickyVerma-qu9yp
      @VickyVerma-qu9yp 3 ปีที่แล้ว +1

      @@sukhisingh670 pta acf4😊

    • @_jashan_salon_
      @_jashan_salon_ ปีที่แล้ว +1

      Had aa lokna di babber Sher nu koi mll Mari ohne lachrpuna e felaia ...jiada pyar aa tna 5-7 gane DSS Dina apni ma bhen naal Beth ke sunn di himmat ha

  • @bindabassian3814
    @bindabassian3814 3 ปีที่แล้ว +30

    ਉਸਤਾਦ ਅਮਰ ਿਸੰਘ ਚਮਕੀਲਾ ❤🏹💣🦁

  • @sodhielectrical696
    @sodhielectrical696 3 ปีที่แล้ว +36

    🙏🙏🙏🙏ਅਮਰ ਜੋੜੀ ਨੂੰ ਸਲਾਮਾਂ
    ਲੱਖ ਲੱਖ ਵਾਰੀ 🙏🙏🙏🙏🙏🙏

  • @Nishuvashishat
    @Nishuvashishat 2 ปีที่แล้ว +14

    इतने अच्छे शब्द
    आज की गानो मे ऐसा होता ही नहीं

  • @giftysingh4325
    @giftysingh4325 3 ปีที่แล้ว +28

    Ehnu kehnde ne naam bna k jana..32 saal baad v song chlde ne......great talent great singing great lyrics...... 💯❤️

  • @beimaangamerz1295
    @beimaangamerz1295 3 ปีที่แล้ว +11

    Ikk wari chamkila amarjot Da akhada dekhya sari jindgi nahi bhulda best singer Jodi

  • @amarjeetdhillon8368
    @amarjeetdhillon8368 3 ปีที่แล้ว +182

    ਅੱਜ ਸਾਰੀਆਂ ਗੱਲਾਂ ਸੱਚ ਮੁੱਚ ਪੂਰੀਆਂ ਹੋਈ ਜਾਦੀਆਂ ਜੋ ਬੀ। ਲਿਖ ਗਿਆ ਸੱਚ ਹੈ ਅਤੇ 👌👌👌

  • @bittitalwandisabo5343
    @bittitalwandisabo5343 11 หลายเดือนก่อน +61

    ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ
    ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
    ਬਹੁਤ ਵਧੀਆ ਲਿਖਿਆ

    • @daljinderkaur326
      @daljinderkaur326 5 หลายเดือนก่อน

      Mainu bht pasand h..
      Or sahi ta ga reha h..
      Es vich galat ki h...

  • @jassichauhan7017
    @jassichauhan7017 3 ปีที่แล้ว +7

    ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ
    ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ

  • @VijayKumar-cq2tq
    @VijayKumar-cq2tq 5 หลายเดือนก่อน +104

    ਚਮਕੀਲਾ ਬਾਈ ਸਾਡੇ ਦਲਿਤ ਸਮਾਜ ਦਾ ਸੀ ਇਸ ਕਰਕੇ ਉਸਨੂੰ ਮਾਰਿਆ ਗਿਆ🎉

    • @gagangill8831
      @gagangill8831 5 หลายเดือนก่อน +9

      punjab ch jaat paat muk ni sakdi.. bhut bura haal aa

    • @gagansekhon1234
      @gagansekhon1234 5 หลายเดือนก่อน +1

      ਅੰਤ ਨੂੰ ਤਰੱਕੀ ਵੈਰੀ ਬਣ ਜਾਂਦੀ ਭਰਾ.. ਜਾਤ ਪਾਤ ਬਹੁਤ ਪਿੱਛੇ ਰਹਿ ਜਾਂਦੀ..
      ਬਾਕੀ ਗੱਲ ਜਾਤ ਦੀ ਤਾਂ ਫੇਰ ਮਾਣਕ ਕਿਹੜਾ ਬਾਹਮਣਾ ਦਾ ਮੁੰਡਾ ਸੀ ਜਾਂ ਸਦੀਕ ਕਿਹੜਾ ਜੱਟ ਸੀ ਓਹ ਵੀ ਤਾਂ ਮਰਾਸੀ ਨੀਵੀਂ ਜਾਤ ਦੇ ਹੀ ਸੀ ਓਹ ਵੀ ਜਿਉਂਦੇ ਹੀ ਆ..

    • @paulsalon6310
      @paulsalon6310 5 หลายเดือนก่อน

      Nai eda ni jo famous ho jave ohna nu maar de aa

    • @daljinderkaur326
      @daljinderkaur326 5 หลายเดือนก่อน +1

      I was not born jis tym di a gal h.
      Pr m apni hun tak di life ch a kite nhi mehsus kita ki cast v matter krdi a.
      Ku ki asi dost cast dekh k nhi bnunde.
      Pehla thoda lifestyle alag c, loka nu smjh nhi c.
      Lekin kise di traki dekh k tang hona ta aj b hega.
      Amar Singh chamkila ik artist c. Usdi awaz, personality loka nu pasand c. Kind hearted v c o sabnu pasand c.
      Jis kr k ohna nu aj v yaad kita ja reha h and become a legend.

    • @kuldeepsinghbhau4665
      @kuldeepsinghbhau4665 5 หลายเดือนก่อน +3

      @@gagansekhon1234 ਇਹਨਾਂ ਨੂੰ ਵਿਹਲੇ ਕੀਤਾ ਸੀ ਤਾਈ ਮਰਵਾਇਆ ਸੀ

  • @yashpal4717
    @yashpal4717 3 ปีที่แล้ว +381

    40 ਸਾਲਾਂ ਤੋਂ ਦੁਨੀਆਂ ਵਿੱਚ ਚਮਕੀਲਾ ਚਮਕੀਲਾ ਹੋ ਰਹੀ

    • @dalvirjassal4450
      @dalvirjassal4450 3 ปีที่แล้ว +18

      ਬਿਲ ਕੁੱਲ ਬਾਈ ਜੀ

    • @LakhwinderSingh-ng1wu
      @LakhwinderSingh-ng1wu 2 ปีที่แล้ว +27

      Chamkila nd sidhu mussewala always legend

    • @brockar.482
      @brockar.482 ปีที่แล้ว +2

      @@LakhwinderSingh-ng1wu agree with you both legend

    • @daljinderkaur326
      @daljinderkaur326 5 หลายเดือนก่อน +1

      Dono legends da life tym v dekho almost same hi h..

    • @GgSs-lv2bu
      @GgSs-lv2bu 4 หลายเดือนก่อน

      ❤❤ ❤❤😢

  • @rashpalsingh3848
    @rashpalsingh3848 2 ปีที่แล้ว +8

    ਪੰਜਾਬੀਓ ਤੁਸੀਂ ਇਸ ਤੋਂ ਉੱਤੇ ਕਿੱਦਾਂ ਕਿਸੇ ਹੋਰ ਨੂੰ ਮੰਨ ਸੱਕਦੇ ਹੋ ਇਸ ਤੋਂ ਉਤੇ ਕੋਈ ਵੀ ਨਹੀਂ ਇਸ ਗੱਲ ਨੂੰ ਮਨੋ।

  • @balwantbawa8142
    @balwantbawa8142 3 ปีที่แล้ว +20

    ਬਹੁਤ ਵਧੀਆਂ ਗੀਤ ਗਾਏ ਸੀ 22 ਨੇ

  • @vikrantchopra85
    @vikrantchopra85 5 หลายเดือนก่อน +5

    ਚਮਕੀਲਾ ਬਾਈ ਦਿਲ ਦਾ ਵਸਦਾ, ਏਹਨਾ ਵਰਗਾ ਦੋਬਾਰਾ ਜਨਮ ਨਹੀਂ ਲੈ ਸਕਦਾ, ਹਿੱਕ ਦੇ ਜ਼ੋਰ ਤੇ ਗੀਤ ਗਾ ਕੇ ਗਿਆ ਬਾਈ।

  • @gurpreetsinghgill9115
    @gurpreetsinghgill9115 2 ปีที่แล้ว +13

    ਇਹੋ ਜਿਹਾ ਗਾਇਕ ਦੁਨੀਆਂ ਤੇ ਕਦੇ ਨਹੀ ਆਉਣਾ।

  • @dineshsinghyadav9760
    @dineshsinghyadav9760 3 ปีที่แล้ว +21

    Sach mein ek mahaan gayak the chamkila ji 🙏🏻🙏🏻

  • @nishansingh2728
    @nishansingh2728 5 หลายเดือนก่อน +25

    ਮੈਂ ਜਿੰਨੇ ਵੀ ਗਾਣੇ ਸੁਣੇ ਧਾਰਮਿਕ ਹੀ ਸੁਣੇ ਚਮਕੀਲੇ ਵਰਗਾ ਦੁਬਾਰਾ ਨਹੀਂ ਜੰਮਣਾ ਚਮਕੀਲੇ ਨੂੰ ਸੁਣ ਕੇ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗਦਾ ਕੀ ਨਾਮ ਜਪੋ ਉਹੀ ਸੱਚ ਜੋ ਚਮਕੀਲਾ ਗਾ ਗਿਆ ਸ਼ਾਇਦ ਕੋਈ ਵੀ ਨਾ ਗਾ ਸਕੇ ਚਮਕੀਲਾ ਮੇਰੀ ਨਜਰ ਚ ਬਾਬਾ ਸੀ ਜਿੰਨੇ ਸਮਾਜ ਨੂੰ ਧਾਰਮਿਕ ਗੀਤਾਂ ਰਾਹੀਂ ਚੰਗੀ ਸੇਧ ਦਿੱਤੀ

  • @sikander3724
    @sikander3724 3 ปีที่แล้ว +133

    ਕਿੰਨੇ ਮਰਜ਼ੀ Singer ਆ ਜਾਣ ਪਰ ਉਸਤਾਦ ਚਮਕੀਲਾ ਵਰਗਾ ਕੋਈ ਪੈਦਾ ਨਹੀਂ ਹੋ ਸਕਦਾ

    • @nanamunnagameryt145
      @nanamunnagameryt145 2 หลายเดือนก่อน

      ❤❤ਬਾਈ ਚਮਕੀਲੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ

    • @rajvirsingh9435
      @rajvirsingh9435 หลายเดือนก่อน

      ❤❤

    • @rajvirsingh9435
      @rajvirsingh9435 หลายเดือนก่อน

      ❤❤

    • @rajvirsingh9435
      @rajvirsingh9435 หลายเดือนก่อน

      ❤❤

    • @rajvirsingh9435
      @rajvirsingh9435 หลายเดือนก่อน

      ❤❤

  • @ranjeetkhanna3993
    @ranjeetkhanna3993 5 หลายเดือนก่อน +7

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ👑 🦁ਸਾਡਾ

    • @gsvlog60
      @gsvlog60 5 หลายเดือนก่อน

      3:11

  • @BaljinderSingh-tu2pw
    @BaljinderSingh-tu2pw 5 หลายเดือนก่อน +109

    ਅੱਜ ਕੌਣ ਕੌਣ ਸੁਣ ਰਿਹਾ 2024 ਵਿਚ ?

    • @happylife5155
      @happylife5155 5 หลายเดือนก่อน +1

      2 may 2024

    • @GgSs-lv2bu
      @GgSs-lv2bu 4 หลายเดือนก่อน +1

      5/2024 ❤❤

  • @basramufliswriter1751
    @basramufliswriter1751 4 ปีที่แล้ว +144

    ਚਮਕੀਲਾ ਤਾਂ ਚਮਕੀਲਾ ਸੀ ਜੋ ਮੁੜ ਕੇ ਨਹੀਂ ਜੰਮਣਾ ਪਰ ਇਹਨੂੰ ਮਾਰਨ ਵਾਲਿਆਂ ਤੁਹਾਡੀਆਂ ਨਸਲਾਂ ਨਾਸ਼ ਹੋ ਜਾਣ

    • @s.p5055
      @s.p5055 3 ปีที่แล้ว +4

      Eh rab da roop c

    • @dalvirjassal4450
      @dalvirjassal4450 3 ปีที่แล้ว +6

      ਯਾਰਾ ਦਾ ਯਾਰ ਸੀ ਬਾਈ ਜੀ

    • @Kuldipsinghkang
      @Kuldipsinghkang 5 หลายเดือนก่อน +1

      Marn wale ta amar ho gae
      J Ena changa c ta daso es de song koi apni sisters and mom de nal beth k sun sakda

    • @Rupinder_lubana
      @Rupinder_lubana 5 หลายเดือนก่อน

      Sahi gll veer 😂​@@Kuldipsinghkang

    • @amarpalsingh8784
      @amarpalsingh8784 5 หลายเดือนก่อน

      Tu usda gana apne Ghar sab nu sunna

  • @legendvishalyt2738
    @legendvishalyt2738 2 ปีที่แล้ว +22

    ਹੋਣ ਵਾਲੀਆਂ ਹੱਡ ਬੀਤੀਆਂ ਜੱਗ ਬੀਤੀਆਂ ਸਭ ਕੁਝ ਪਹਿਲਾਂ ਹੀ ਸ਼ੀਸ਼ਾ ਵਖਾ ਗਿਆ ਉਸਤਾਦ ਚਮਕੀਲਾ ਜੀ। ਤੇ ਉਹੀ ਸਭ ਕੁਝ ਹੋ ਰਿਹਾ ਹੈ। ਵਾਹ ਉਸਤਾਦ ਜੀ ਵਾਹ ਧੰਨ ਸੀ ਤੇਰੀ ਕਲਮ ਤੇ ਧੰਨ ਸੀ ਤੇਰੀ ਆਵਾਜ਼।

  • @lakhveerchahal23
    @lakhveerchahal23 3 ปีที่แล้ว +40

    Waਜੀ ਦੁੱਗਰੀ ਦੇ ਚਮਕੀਲੇ ਵਰਗਾ ਕੋਈ ਗਾਈਕ ਗੀਤਕਾਰ ਕਲਾਕਾਰ ਬਣੀਆ ਨੀ ਨਾ ਬਨਣਾ ਵੱਖਰਾ ਗੀਤਕਾਰ ਪਿੰਡਾ ਦੀਆਂ ਗੱਲਾਂ ਪੇਸ ਕੀਤੀਆ

  • @VijayKumar-cq2tq
    @VijayKumar-cq2tq 5 หลายเดือนก่อน +8

    ਚਮਕੀਲੇ ਬਾਈ ਦੀ ਕੋਈ ਰੀਸ ਨਹੀਂ ਕਰ ਸਕਦਾ

  • @NavjotSingh-w5i
    @NavjotSingh-w5i 3 หลายเดือนก่อน +9

    Jo kehnda chamkile varga dobara singer ni aa skda o like krre🎉

  • @parniti1240
    @parniti1240 4 หลายเดือนก่อน +1

    🙏♥️Legend of Punjab chamkila 💔

  • @basramufliswriter1751
    @basramufliswriter1751 4 ปีที่แล้ว +157

    ਨਹੀਂ ਜੰਮਣਾ ਚਮਕੀਲਾ ਮੁੜ ਕੇ ਲੋਕ ਲੱਖਾਂ ਜੰਮਣਗੇ ਪਰ ਚਮਕੀਲਾ ਮੁੜ ਕੇ ਨਹੀਂ ਜੰਮਣਾ ਇਹਦੀ ਕਮੀ ਕਦੇ ਵੀ ਪੂਰੀ ਨਹੀਂ ਹੌਣੀ

    • @dalvirjassal4450
      @dalvirjassal4450 3 ปีที่แล้ว +4

      ਸਹੀ ਕਿਹਾ ਬਾਈ ਜੀ

    • @buttasingh4865
      @buttasingh4865 3 ปีที่แล้ว +1

      Dil nu skun milda

    • @buttasingh4865
      @buttasingh4865 3 ปีที่แล้ว +1

      Dil nu skun milda gane sun k Pura ❤️❤️❤️❤️❤️

    • @buttasingh4865
      @buttasingh4865 3 ปีที่แล้ว

      Main school ch sunye karda c apne PT sir nu ah Wala song 1984 ch

    • @indianreal110
      @indianreal110 2 ปีที่แล้ว

      @@buttasingh4865 veere ..saade pt sir bhi ek munde to eh gaana sunnde sann ..saade class fellow to ...us da naam bhi butta singh hi see

  • @JHgym00
    @JHgym00 12 วันที่ผ่านมา

    ਸੱਚਈ ਬਾਰ ਬਾਰ ਸੁਣਨ ਦਾ ਮਨ ਕਰਦਾ ehna ਗੈਂਟ song ajj

  • @unlock01297
    @unlock01297 5 หลายเดือนก่อน +25

    ਸਿੱਧੂ ਮੁੱਸੇ ਵਾਲਾ ਵੀ ਫੇਲ੍ਹ ਸੀ ਅਮਰ ਸਿੰਘ ਚਮਕੀਲਾ ਜੀ ਅੱਗੇ❤

  • @raphikhan7704
    @raphikhan7704 3 ปีที่แล้ว +156

    ਪੰਜਾਬ ਦਾ ਬੱਬਰ ਸ਼ੇਰ, ਉਸਤਾਦ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਜੀ ਸਦਾ ਅਮਰ ਰਹਿਣਗੇ ❤️

  • @takuetetakua3377
    @takuetetakua3377 ปีที่แล้ว +26

    ਬਾਬਾ ਅਮਰ ਸਿੰਘ ਚਮਕੀਲਾ ਤੇ ਮਾਤਾ ਅਮਰਜੋਤ ਜੀ ਸਦਾ ਹੀ ਅਮਰ ਜੋੜੀ ਇਹ ਜੋੜੀ ਰਹਿੰਦੀ ਦੁਨੀਆਂ ਤੱਕ ਰਹੂ,,,, ਢਿੱਲੋਂ ਬੰਬੀਹਾ

  • @navjotsaini5793
    @navjotsaini5793 2 ปีที่แล้ว +39

    Legend of Punjabi industry 🔥🔥🔥🔥🔥

  • @harsimrat44454
    @harsimrat44454 8 หลายเดือนก่อน +5

    The Legend of Amar Singh Chamkila...😞😞🙏🙏🙏

  • @sonurai5181
    @sonurai5181 3 ปีที่แล้ว +19

    Great legend ਅਮਰ ਚਮਕੀਲਾ...

  • @rahulmalhotra6978
    @rahulmalhotra6978 4 ปีที่แล้ว +38

    Chamkila is the legend salam hai mera

  • @only_karman
    @only_karman 2 ปีที่แล้ว +7

    💔 ਛੇਤੀ ਤੁਰਗਿਆ ਬਾਈ 🥺

  • @gkang37
    @gkang37 4 ปีที่แล้ว +245

    4-5 saaj ne te crystal clear awaaz aa..eh c asal gayaki.. ajj kal tan instruments de vich awaaz hi ni pta lgdi singers di

    • @karamdhillon1161
      @karamdhillon1161 4 ปีที่แล้ว +28

      Bai eh asli legend c bnda.. Hik de jor nal 4-5 ghnte lgatar khde khde ga dinda c.. Bapu huni dsde aa.. 31 din mhine de show di booking mildi c.. Roj booking..

    • @RahulKumar-rf1il
      @RahulKumar-rf1il 4 ปีที่แล้ว +17

      Bilkul 22

    • @mchoudhary9571
      @mchoudhary9571 3 ปีที่แล้ว +11

      @@karamdhillon1161 kyoo mareya iss surme nu kanjara ne kii bhai unna nu koii saja mili

    • @saabprabhjot9422
      @saabprabhjot9422 3 ปีที่แล้ว +13

      @@mchoudhary9571 tarakki dekh k jrda kon ethe mudd toh e aw.... Ik negative point chklya glt gonda... Mnlya gltt aw... But bnda real life ch bhot sacha c... Dilo naram c.... Prr os time d singer jrr ni skke.... Sajishhh nll marya....

    • @Ghhnknmkk
      @Ghhnknmkk 3 ปีที่แล้ว +3

      @@karamdhillon1161 00p

  • @Dhyan099
    @Dhyan099 5 หลายเดือนก่อน +1

    Saw Amar singh CHAMKILA on Netflix .....and came here to hear this legend.....more respect, more love sir .....aap hamesha Zinda rahenge 🙏

  • @grewalkamal9136
    @grewalkamal9136 3 ปีที่แล้ว +15

    2021 amar singh chamkila ji miss you 😥😥😥

  • @ramdas8842
    @ramdas8842 5 หลายเดือนก่อน +1

    Recently I watched a video of Sidhu moose wala on tractor in his farm listening Ustad Chamkila … he always listened Chamkila’s song

  • @amanbajwa57
    @amanbajwa57 3 ปีที่แล้ว +43

    Bura a vichoda chamkila bai da❤️

  • @karannmalhi
    @karannmalhi 3 ปีที่แล้ว +208

    ਜਿਨੇ ਮਰਜੀ ਗਾਨੇ ਆ ਜਾਨ ਪਰ ਇਹ ਗੀਤ ਦਿਲ ਵਿਚ ਰਹੂਗਾ❤️

  • @gurindersingh8707
    @gurindersingh8707 2 ปีที่แล้ว +14

    Amar singh chamkila is real legend ♥️♥️

  • @itzmeharry
    @itzmeharry 3 ปีที่แล้ว +11

    Those who dislike... doesn't have knowledge of music and doesn't aware the great personality of Chamkila the legend

  • @sahiljain8921
    @sahiljain8921 3 ปีที่แล้ว +8

    2020 chado hun. Ta 2021 ch v chall reha wa 😀❤️😘

    • @mrsatif7321
      @mrsatif7321 3 หลายเดือนก่อน

      Hum 2024 ch v chal rya

  • @lovegoyal4663
    @lovegoyal4663 2 ปีที่แล้ว +3

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ। 😢😢

  • @WalthersWorld........90M
    @WalthersWorld........90M 4 ปีที่แล้ว +57

    Long live chamkila

  • @jarnailsinghsaimpla2367
    @jarnailsinghsaimpla2367 2 ปีที่แล้ว +4

    ਦਾ,,,,,,,,,,,, ਗ੍ਰੇਟ,,,,,, ਅਮਰਜੋਤ,,,,,, ਬਾਈ,,,,,,, ਅਮਰ ਸਿੰਘ,,,,,, ਅਮਰ,,,,,,,, ਚਮਕੀਲਾ,,,,,, ਜੀ

  • @roshanlalka5583
    @roshanlalka5583 3 ปีที่แล้ว +18

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏❤️❤️

    • @sunnysekhon379
      @sunnysekhon379 ปีที่แล้ว +1

      Bhra galt gaddi chad gea hor pase turea firda sangharsh jitt leya koi dasso bai nu awda ghoda bhjai firda

    • @Vicky-iu5py
      @Vicky-iu5py 5 หลายเดือนก่อน

      😂😂​@@sunnysekhon379

  • @vickykainth5256
    @vickykainth5256 2 ปีที่แล้ว +2

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ....

  • @GurjitDhiman
    @GurjitDhiman 3 ปีที่แล้ว +9

    Je ajj hunde o Rabba Bai ohna di Full chadai honi see 🙏🙏🙏

  • @maninderkang4112
    @maninderkang4112 2 ปีที่แล้ว +5

    ਨਿੰਦੀਆ ਨਾ ਚੁਗਲੀ ਕਿਸੇ ਦੀ ਕਰੀਏ 🙏

  • @KirandeepKaur-yw1gz
    @KirandeepKaur-yw1gz 4 ปีที่แล้ว +16

    Sadi jaan a ustad chamkila ajj v sunde asi 2020 ch

  • @sikanderbrar4478
    @sikanderbrar4478 5 หลายเดือนก่อน +1

    ਬੁਰਾ ਵਿਛੋੜਾ ਚਮਕੀਲੇ ਬਾਈ ਦਾ ਸਹੀ ਗੱਲ ਕਹੀ ਬਾਈ ਨੇ

  • @baanisharda2637
    @baanisharda2637 3 ปีที่แล้ว +62

    Amar singh chamkila ..
    A legendary voice I see him at Akhara.. with amarjot
    .

    • @GurdeepSingh-df9zy
      @GurdeepSingh-df9zy 3 ปีที่แล้ว +6

      You're lucky to witness that.

    • @freeeagle6517
      @freeeagle6517 2 ปีที่แล้ว

      Reallyyyyyyyy u have seen CHAMKILA live ?

  • @the_william_records
    @the_william_records ปีที่แล้ว +2

    ਕਹਿਣਾ ਜਵਾਂ ਸਚ ਹੈ ਚਮਕੀਲੇ ਬਾਈ ਦਾ ❤️‍🩹 ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈਦਾ

  • @sandeepsingh5813
    @sandeepsingh5813 3 ปีที่แล้ว +17

    Na oh awaz auni aa na oh lyrics aune ne.. chamkila chamkila hi c .. amar o tusi amar Singh chamkila g and amarjot kaur g💐💐💐💐💐💐💐💐💐💐💐💐💐💐

  • @gurjantsingh-ss4km
    @gurjantsingh-ss4km ปีที่แล้ว +2

    ਕਦੇ ਨਹੀਂ ਭੁੱਲਣਾ ਬਾਈ ਚਮਕੀਲੇ ਦਾ ਵਿਛੋੜਾ

  • @rajivsharma5648
    @rajivsharma5648 3 ปีที่แล้ว +58

    अब ऐसे लिखारी और गायक दुबारा नही होने ।
    RIP

  • @ManpreetSingh-z6d
    @ManpreetSingh-z6d 2 หลายเดือนก่อน

    ਉਸਤਾਦ ਬਾਈ ਚਮਕੀਲਾ ਜੀ ਬੀਬਾ ਅਮਰਜੋਤ ਹਮੇਸ਼ਾ ਅਮਰ ਰਹਿਣਗੇ

  • @SunilKumar-tb7xw
    @SunilKumar-tb7xw 2 ปีที่แล้ว +6

    Love you bhai ❤😘♥💕chamkila

  • @qrnmusic1339
    @qrnmusic1339 3 ปีที่แล้ว +36

    Yara da yaar 1 million lai gya ajj v❤️❤️balle mera dil aa chamkila...menu pushu menu roj kina feel hunda v ehna nal dhakka hoya..Kioke mai roj sunda ehna nu...jede fan ne reply den te krde aa bai bare comments ch gal

  • @malkitsingh9243
    @malkitsingh9243 3 ปีที่แล้ว +5

    ਚਮਕੀਲੇ ਦੀ ਕੋਈ ਰੀਸ ਨਹੀਂ ਕਰ ਸਕਦਾ

  • @ravi9110
    @ravi9110 3 ปีที่แล้ว +98

    2021 hun song chalde aa bai de coz he is still legend 👌👌👌👏👏🤘🙏

  • @ashwanikumarashwanikumar1580
    @ashwanikumarashwanikumar1580 4 ปีที่แล้ว +29

    amar singh best singer

  • @DeepakKumar-jy3im
    @DeepakKumar-jy3im 3 ปีที่แล้ว +7

    Chamkila bhai ji love you brother Miss you brother

  • @stattank468
    @stattank468 3 ปีที่แล้ว +27

    Greatest of all time..... Chamkila ❤️❤️

  • @harpalsinghpala9678
    @harpalsinghpala9678 4 ปีที่แล้ว +26

    Chamkila voice beautiful

  • @KulwantSingh-qd4sn
    @KulwantSingh-qd4sn หลายเดือนก่อน

    उस्ताद चमकीला जैसा कोई नहीं पंजाब में

  • @sahilsharma492
    @sahilsharma492 3 ปีที่แล้ว +10

    Chamkila land lord💪💪🙏🏻

  • @NEERAJKATOCH1
    @NEERAJKATOCH1 5 หลายเดือนก่อน +3

    Rockstar 1980 of Punjab...

  • @kamalsingh4523
    @kamalsingh4523 4 ปีที่แล้ว +73

    Aaj b number one Amar Singh chamkila ji miss you

  • @GgSs-lv2bu
    @GgSs-lv2bu 4 หลายเดือนก่อน +2

    Buber sher❤❤ chamkila

  • @nishantbankura1378
    @nishantbankura1378 3 ปีที่แล้ว +5

    True lyrics 💯
    Jo os time vi sach si te hun vi nall aun vaale time ch sach rehngiyan 🙏

  • @sarabjeetsingh8232
    @sarabjeetsingh8232 5 หลายเดือนก่อน +2

    ਗੀਤ ਸੁਣ ਕੇ ਰੋਣਾ ਆਉਂਦਾ ❤❤❤❤❤🎉🎉🎉🎉🎉🎉😊😊😊😊😊

  • @dilshad1807
    @dilshad1807 10 หลายเดือนก่อน +3

    This song needs Legend Vocal Sidhu Moose wala ❤❤❤❤
    Long Live Jatt
    #justiceforsidhumoosewala

  • @alimalik4937
    @alimalik4937 ปีที่แล้ว +1

    5911 ਝੋਟਾ ਬਹੁਤ ਆਪਣੇ ਗਏ ਜਿੰਦਗੀ ਚੋਂ ਜੱਟਾ ਤੇਰੀ ਚੀਸ ਈ ਹੋਰ ਐ ਯਰ ,ਤੈਨੂੰ ਭੁੱਲ ਨੀ ਹੋਣਾ

  • @parthsharma7271
    @parthsharma7271 3 ปีที่แล้ว +39

    this song is a true masterpeice

  • @uzaad
    @uzaad 5 หลายเดือนก่อน

    Thanks to whoever remembered Amar Singh Chamkila. Chamkila used to be the highlight of the festival.

  • @shortsflix6478
    @shortsflix6478 2 ปีที่แล้ว +11

    Chamkila Sir ... Miss you 🙏🙏🙏

  • @deepsondhi5678
    @deepsondhi5678 2 ปีที่แล้ว +14

    No words,he is great singer ustad chmkila g 🙏🙏🙏🙏

  • @cricketdose848
    @cricketdose848 5 หลายเดือนก่อน +1

    Chamkila legend 💖🥺