Ki Jor Gariban Da with lyrics | ਕੀ ਜੋਰ ਗਰੀਬਾਂ ਦਾ | Amar Singh Chamkila | Amarjot

แชร์
ฝัง
  • เผยแพร่เมื่อ 10 ธ.ค. 2024

ความคิดเห็น • 989

  • @SaregamaMusic
    @SaregamaMusic  ปีที่แล้ว +133

    In the realm of love, every tear holds a story. Listen to #RoLainDe OUT NOW!
    th-cam.com/video/irF2QC5xP2g/w-d-xo.html

    • @gurcharnSingh-ek1pf
      @gurcharnSingh-ek1pf ปีที่แล้ว +35

      😅😅😅

    • @Raman-rk7xt
      @Raman-rk7xt ปีที่แล้ว +16

      @

    • @ravindersingg4165
      @ravindersingg4165 ปีที่แล้ว +4

      ​@@gurcharnSingh-ek1pfp😂

    • @rkverma1752
      @rkverma1752 ปีที่แล้ว +3

      ​@@gurcharnSingh-ek1pf😊😊😊😊😊😊😊😊😊😊😊😊😊😊😊😊😊😊😊😊

    • @bahudersingh9522
      @bahudersingh9522 11 หลายเดือนก่อน +2

      ​@@gurcharnSingh-ek1pf❤😊😊

  • @garryfatehgarhia8017
    @garryfatehgarhia8017 8 หลายเดือนก่อน +194

    2024 ch ਕੌਣ ਕੌਣ ਸੁਣ ਰਿਹਾ like ਕਰੋ

    • @jangirsingh7489
      @jangirsingh7489 7 หลายเดือนก่อน +3

      1979 ਤੋਂ ਅੱਜ ਤਕ ਸੁਣ ਰਹੇ ਹਾਂ ਜੀ!

    • @GgSs-lv2bu
      @GgSs-lv2bu 6 หลายเดือนก่อน +1

      27/5/2024❤❤❤😢😢😢

    • @GurdeepSingh-ll5np
      @GurdeepSingh-ll5np 6 หลายเดือนก่อน +1

      Roz suni da y nu

    • @santsingh5004
      @santsingh5004 6 หลายเดือนก่อน +3

      08/06/24 California USA

    • @baldevsinghgillbudhsinghwa9352
      @baldevsinghgillbudhsinghwa9352 5 หลายเดือนก่อน

      ਬਲਦੇਵ ਸਿੰਘ ਬੁੱਧ ਸਿੰਘ ਵਾਲਾ।

  • @manpreetsingh-ni7qg
    @manpreetsingh-ni7qg 3 ปีที่แล้ว +63

    ਗਇਕੀ ਵਿੱਚ ਚਮਕੀਲੇ ਅਮਰਜੋਤ ਦੀ ਤੇ ਫ਼ਿਲਮਾ ਵਿਚ ਬਰਿੰਦਰ ਦੀ ਚੜਾਈ ਤੋਂ ਬਹੁਤ ਕਲਾਕਾਰਾਂ ਤੋ ਪੰਜਾਬੀ ਐਕਟਰਾਂ ਤੋਂ ਜਰੇ ਨਹੀਂ ਗਏ ਇਹ 3 ਹੀਰੇ

    • @JagsirLoolbai
      @JagsirLoolbai 2 หลายเดือนก่อน

      Bai li thik kha

  • @vyral_shorts
    @vyral_shorts 2 ปีที่แล้ว +101

    ਅੱਜ ਵੀ ਚੇਤਾ ਆਉਂਦਾ ਵਾਂ ਉਹ ਸਮਾਂ ਜਦ ... ਇਹ ਗੀਤ ਅਸੀਂ ਰੀਲਾ(ਕੇਸਟਾ) ਆਲੇ ਡੈੱਕ ਤੇ ਸੁਣੀ ਦਾ ਹੁੰਦਾ ਸੀ❤️❤️।।

    • @HarpreetSingh-ng3xp
      @HarpreetSingh-ng3xp 2 ปีที่แล้ว

      Speed king tape....

    • @shivambhardwaj3773
      @shivambhardwaj3773 ปีที่แล้ว

      Jado pehli laav pdi nhi pubh niklgi meri? Bai enha lines da mtlb dseyo

    • @nishansingh-rg6rj
      @nishansingh-rg6rj ปีที่แล้ว

      @@shivambhardwaj3773 c

    • @user-happy-1992_
      @user-happy-1992_ ปีที่แล้ว +1

      Asi tan chori he sundeee c kheta vich he

    • @indianreal110
      @indianreal110 ปีที่แล้ว +1

      ​@@shivambhardwaj3773yab mere pyar ne shadi ka pehla phera liya to Mera hauka nikal gaya yaani ki mujhe Rona aa gaya

  • @yashpal4717
    @yashpal4717 2 ปีที่แล้ว +17

    ਚਮਕੀਲਾ ਸਾਹਿਬ ਦੀ ਲਜਾਵਬ ਰਚਨਾ

  • @sukhisukh500
    @sukhisukh500 ปีที่แล้ว +30

    ਚਮਕੀਲਾ ਬਾਈ ਜੀ ਦੀ ਕੌਣ ਰੀਸ ਕਰ ਸਕਦਾ ਵੀਰੋ ਅਮਰ ਸਿੰਘ ਚਮਕੀਲਾ ਸੀ ਅਮਰ ਰਹਿਣਾ ਬਾਈ ਨੇ 👏👏

  • @ER_Baba108
    @ER_Baba108 9 หลายเดือนก่อน +11

    Sachi oh bande khushnseeb aa jinha chamkile bai ji da doharr dekheya aa . Ohna nu ehda sun ke ehna mazza aunda live akhade di ki gal baat honi. Legend amar singh chamkila ji. Pata ni vairiya nu ki mileya bai ji ni maar ke. Saade janam toh pehla hi chal gye bai ji duniya toh but frr v appa ohna de har song sunde aa ye aoun waliya saddiya tak jeonda rahuga bai saade dilla ch

  • @lakhwindersingh8276
    @lakhwindersingh8276 ปีที่แล้ว +18

    ਕੋੲੀ ਮੋੜ ਲਿਅਾਵੋ ਵੀਰ ਜੀ ਚਮਕੀਲਾ ਅਮਰਜੋਤ ਜੀ ਨੂੰ ਕਿਥੇ ਗੁਅਾਚ ਗੲੇ ਨੇ

  • @satvirmajra6898
    @satvirmajra6898 3 ปีที่แล้ว +15

    ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ

  • @sukhisukh500
    @sukhisukh500 ปีที่แล้ว +27

    Miss you ਉਸਨੂੰ ਲਿੱਖਦੇ ਹੁੰਦੇ ਜਿਹਦਾ ਕਦੇ ਬੋਲ ਵੀ ਅਸੀਂ ਨਾ ਸੁਣ ਸਕੀਏ ਬਾਈ ਆਪਣੇ ਵਿੱਚ ਨੇ ਸਭ ਸੁਣ ਦੇ ਨੇ 👏👏

  • @kuldeepsinghbhau4665
    @kuldeepsinghbhau4665 ปีที่แล้ว +106

    ਕੀ ਲਿਖਾਂ ਤੇਰੇ ਸ਼ਬਦਾਂ ਤੇ ਆਵਾਜ਼ ਦੀ ਸਿਫ਼ਤ ਵਿੱਚ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਚਮਕੀਲਾ ਜੀ ਤੁਹਾਡੇ ਵਰਗਾ ਸਿੰਗਰ ਨਾਂ ਕੋਈ ਹੋਇਆ ਤੇ ਨਾਂ ਹੋਇਆ ਜੋ ਦੁਨੀਆਂ ਤੇ ਜਾਂਣ ਤੋਂ ਬਾਅਦ ਵੀ ਕੲੀ ਸਿੰਗਰਾ ਨੂੰ ਰੋਟੀ ਪਾ ਗਿਆ

  • @navi_fitcoach
    @navi_fitcoach ปีที่แล้ว +14

    ਇਹ ਗੀਤ ਸੁਣ ਕੇ ਸੀਨੇ ਚੋਂ ਚੀਸ ਨਿੱਕਲਦੀ ਏ, ਜੀ ਕਰਦਾ ਸੁਣੀ ਜਾਵਾਂ❤️❤️❤️❤️❤️

  • @yashpal4717
    @yashpal4717 4 ปีที่แล้ว +27

    ਬਾੲੀ ਚਮਕੀਲਾ ਦੁਨੀਆਂ ਤੋਂ ਬਹੁਤ ਜਲਦੀ ਚਲਾ ਗਿਆ

  • @sunitarani3073
    @sunitarani3073 2 ปีที่แล้ว +6

    ਕਾਸ਼ ਇੱਕ ਵਾਰ ਮੁੜਣਾ ਬਣਿਆ ਹੁੰਦਾ 😭😭

  • @avtarsingh2531
    @avtarsingh2531 2 ปีที่แล้ว +76

    ਇਸ ਗੀਤ ਦਾ ਕੋਈ ਜਵਾਬ ਨਹੀਂ ਕੋਈ ਸ਼ਬਦ ਨਹੀਂ ਇਸ ਦੀ ਤਾਰੀਫ਼ ਕਰਨ ਲਈ।

  • @AmnSingh-n1b
    @AmnSingh-n1b 9 หลายเดือนก่อน +32

    2024 still listening ❤

  • @kalyandabadshagudsong8177
    @kalyandabadshagudsong8177 3 ปีที่แล้ว +36

    ਇਹ ਜੋੜੀ ਭਾਵੇਂ ਸੰਸਾਰ ਤੇ ਘੱਟ ਸਮਾਂ ਰਹੀ ਪਰ ਆਪਣੀਆਂ ਪੈੜਾਂ ਸਦਾ ਲਈ ਕਰ ਗਈ

  • @ajadsingh5077
    @ajadsingh5077 3 ปีที่แล้ว +62

    2021 ਵਿੱਚ ਇਹ ਗੀਤ ਕੌਣ ਕੌਣ ਸੁਣਦਾ ਓਹ ਲਾਇਕ ਕਰੋ

  • @sandeepsingh5813
    @sandeepsingh5813 4 ปีที่แล้ว +166

    2020, 2030, 40, 50, 60, 90 tusi hamesha chalde rahogo.. rehndi duniya tak amar o tusi .. salute aa thonu 💐💐💐💐💐t

  • @JaspreetSingh-v7s
    @JaspreetSingh-v7s ปีที่แล้ว +15

    ਲੰਬਾ ਸਮਾਂ ਹੋ ਗਿਆ ਤੁਰ ਗਿਆ ਬਾਈ ਪਰ ਅੱਜ ਵੀ ਟਰੈਕਟਰਾਂ ਤੇ ਖੇਤਾਂ ਵਿੱਚ ਵੱਜਦੇ ਆਗੀਤ ਤੇਰੈ

  • @mukhtiarsinghmann5588
    @mukhtiarsinghmann5588 10 หลายเดือนก่อน +148

    ਦੁਨੀਆ ਲਭਦੀ ਮਰਜੂਗੀ ਪਰ ਇਹੋ ਜਿਹੀ ਜੋੜੀ ਨਹੀ ਮਿਲਣੀ

    • @NirmalSingh-fq7wg
      @NirmalSingh-fq7wg 9 หลายเดือนก่อน +7

      ਬਾਈ ਜਮਾ ਜਾਨ ਈ ਕੱਢ ਲੀ

    • @Kirna-ww9ch
      @Kirna-ww9ch 8 หลายเดือนก่อน +3

      Shi gal bai

    • @Kirna-ww9ch
      @Kirna-ww9ch 8 หลายเดือนก่อน +2

      Mara bapu da favrart kalakar si mara ve mara put vi bhut sunda sada tractor ta khat sunda aa

    • @kulwantkumar5832
      @kulwantkumar5832 7 หลายเดือนก่อน

      Shi gal a bro ❤❤

    • @balwiderkapoor5951
      @balwiderkapoor5951 7 หลายเดือนก่อน

      Right g

  • @ramgill3380
    @ramgill3380 3 ปีที่แล้ว +43

    ਗਰੀਬ ਦਾ ਕੋਈ ਜੋਰ ਨੀ ਵੀਰੇ ਗਰੀਬ ਤਾ ਰੋਣ ਜੋਗੇ ਰਹਿ ਗੇ ਹੁਣ ਤਾ ਸਾਡਾ ਪਰਮਾਤਮਾ ਵੀਰੇ

  • @surjitsingh6142
    @surjitsingh6142 3 ปีที่แล้ว +44

    ਦਿਲ ਨੂੰ ਧੂਹ ਪਾਉਂਦੀਆਂ ਆਵਾਜ਼ਾਂ । ਧਰਤੀ ਦੇ ਤਖਤੇ ਨਹੀਂ ਕੋਈ ਸਾਨੀ ਇਸ ਜੋੜੀ ਦਾ।🙏🙏

  • @sucharam4240
    @sucharam4240 2 ปีที่แล้ว +7

    Koi Rees Nhi Kar Sakeya Chamkila de👍👍👍👍

  • @amarjeetdhillon8368
    @amarjeetdhillon8368 4 ปีที่แล้ว +60

    ਕਿਸੇ ਨੇ ਬਾਬਾ। ਚਮਕੀਲੇ ਦੀ ਰੀਸ ਨਹੀਂ ਕਰਨੀ ਰੈਦੀ ਦੁਨੀਆਂ ਤੱਕ ਅਮਰ ਰਹੂ। 👌👌👌👌

  • @pawanjhinjer9426
    @pawanjhinjer9426 2 ปีที่แล้ว +9

    ਚਮਕੀਲਾ ਇੱਕ ਗਰਿਹ ਹੈ। ਜਿਹੜਾ ਚਮਕਦਾ ਰਹੇਗਾ।।

  • @gurmusic458
    @gurmusic458 4 ปีที่แล้ว +29

    ਚਮਕੀਲਾ ਚਮਕੀਲਾ ਸੀ ਬਸ ਇਸ ਤੋ ਵੱਧ ਨਹੀ ਕਹਿ ਸਕਦਾ

  • @SingerKiranGill
    @SingerKiranGill 2 ปีที่แล้ว +26

    ਬਾ - ਕਮਾਲ ਗਾਇਕੀ ਕਿਆ ਅਵਾਜ਼ ਕਿਆ ਅੰਦਾਜ਼

  • @kulbhushanpuri524
    @kulbhushanpuri524 2 ปีที่แล้ว +4

    Amarjot chamkeela jindabad .....

  • @jashandeepjassasamra848
    @jashandeepjassasamra848 2 ปีที่แล้ว +21

    ਸੋਡੇ ਨਾਲ ਦਾ ਨਾ ਕੋਈ ਨੀ ਗਾ ਸਕਦਾ ❤❤❤🙏🙏

    • @shivambhardwaj3773
      @shivambhardwaj3773 ปีที่แล้ว +1

      Jado pehli laav pdi nhi pubh niklgi meri? Bai enha lines da mtlb dseyo

    • @indianreal110
      @indianreal110 ปีที่แล้ว +1

      ​@@shivambhardwaj3773yab uske pyar ne Shadi ka pehla fera pura kiya to usko hauka aa gaya yaani wo rone lag gaya

    • @jagdishraj7311
      @jagdishraj7311 9 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤😂😂❤❤😂😂😂❤😂😂❤😂🎉🎉🎉🎉🎉🎉🎉🎉🎉🎉🎉🎉🎉

    • @jagdishraj7311
      @jagdishraj7311 9 หลายเดือนก่อน

      ❤❤❤❤❤❤❤❤❤❤❤❤❤❤❤🎉🎉🎉🎉🎉🎉

    • @Hsp44
      @Hsp44 9 หลายเดือนก่อน

      @@shivambhardwaj3773jive phere hunde a sikha ch oda e lavan hundian ne te pubh nikl gyi mtlb rona agya

  • @PreetSingh-jf5ts
    @PreetSingh-jf5ts 7 หลายเดือนก่อน +40

    ਮਾਰਨ ਮਰਵਾਉਣ ਵਾਲੇ ਜਿੱਥੋਂ ਨਿਕਲੇ ਸੀ ਉੱਥੇ ਵੜਗੇ ਪਰ ਚੰਮਕੀਲਾ ਅੱਜ ਵੀ ਦਿਲਾਂ ਚ ਹੈ

  • @satvirmajra6898
    @satvirmajra6898 3 ปีที่แล้ว +56

    ਲੱਖਾਂ ਦਿਲਾਂ ਤੇ ਰਾਜ ਕਰਨ ਵਾਲੀ ਅਮਰ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ

  • @Butagappy
    @Butagappy 11 หลายเดือนก่อน +29

    ਏਨ੍ਹੀਂ ਮਿੱਠੀ ਆਵਾਜ਼, ਕੋਈ ਤੋੜ ਨੀ ਅਮਰ ਜੋੜੀ ਦਾ,🙏

  • @jannat8820
    @jannat8820 6 หลายเดือนก่อน +10

    ਕਿੰਨਾ ਸੂਕਾਉਣ ਮਿਲ ਰਿਹਾ ਆਵਾਜ਼ ਸੁਣਕੇ ਮਿਸ ਯੂ ਜੋੜੀ

  • @jashanpreetsingh1210
    @jashanpreetsingh1210 ปีที่แล้ว +1

    ਟਾਈਗਰ ਚਮਕੀਲੇ ਦੇ ਗੀਤਾਂ ਨੇ games

  • @Wisdom_shine
    @Wisdom_shine ปีที่แล้ว +9

    ❤❤❤ ਸਕੂਨ ਮਿਲਦਾ ਵਾਰ ਵਾਰ ਸੁਣ ਕੇ

  • @kilwindersingh3444
    @kilwindersingh3444 7 หลายเดือนก่อน +2

    Very very very nice song ji sira koi NAHI rees mam amarjot& chamkila sir da 👏👏👏att👌👌👌👌

  • @kulwantkumar5832
    @kulwantkumar5832 2 ปีที่แล้ว +8

    Meriya bachpan dia yadan judiya es song nl ❤️❤️❤️❤️❤️😘😘😘

  • @Rwa260
    @Rwa260 3 หลายเดือนก่อน +2

    ਸਨ 96**97ਵਿਚ ਆਇਆਂ ਸੀ ਸਾਡੇ ਪਿੰਡ ਚਮਕੀਲਾ ਉਸ ਟਾਇਮ ਕੋਠੇ ਦੀ ਛੱਤ ਡਿੱਗੀ ਸੀ 2ਅਖਾੜੇ ਲੱਗੇ ਸੀ🙏🙏

  • @pawansran541
    @pawansran541 ปีที่แล้ว +8

    ਇਹ ਗੱਲ 97 98 ਦੀ ਮੇਰਾ ਬਾਪ ਇਕ ਡੈਕ ਲ਼ੈ ਆਇਆ ਜ਼ਮਿੰਦਾਰਾ ਦੇ ਓ ਉਸ ਵਿਚ ਕੈਸਟ ਨਾ ਕੇ ਗੀਤ ਚਲਾਈਆਂ ਤੁਰ ਚੱਲੀ ਜਿੰਦੜੀਏ ਮੈਂ ਉਹ ਕੈਸਟ ਤੋੜ ਕੇ ਦੇਖੀਂ ਕੇ ਇਹ ਜਿਹੜਾ ਇਹ ਗੋਣ ਵਾਲਾ ਇਹ ਕਿਥੇ ਆ ਫਿਰ ਕੀ ਸੀ ਸ਼ਾਮ ਨੂੰ ਸਾਰੇ ਟੱਬਰ ਦੇ ਕੁਟ ਪੲਈ

  • @ghaintgaane1965
    @ghaintgaane1965 4 ปีที่แล้ว +167

    ਰੂਹ ਨਾਲ ਲਿਖਦਾ ਤੇ ਗਾਉਂਦਾ ਸੀ ਬਾਈ 💝💝💕💕💗💗💖💖

    • @GurjitDhiman
      @GurjitDhiman 4 ปีที่แล้ว +7

      Bilkul Sahi Keha Vir Ne Jeonda Reh

    • @tarloksingh5755
      @tarloksingh5755 4 ปีที่แล้ว +3

      Amar singh chamkila and amarjot amar hai ji punjab vich

    • @littleflowers4724
      @littleflowers4724 2 ปีที่แล้ว

      th-cam.com/users/shortsFGvypCp5oT0?feature=share

  • @AmanDeep-pu9dn
    @AmanDeep-pu9dn 2 ปีที่แล้ว +12

    Bht vdia likhea hoea te bht jyda vdia gaea ❤❤

  • @yashpal4717
    @yashpal4717 4 ปีที่แล้ว +37

    ਚਮਕੀਲੇ ਦੇ ਗੀਤ ਹਿੱਕ ਵਿੱਚ ਵੱਜਦੇ

  • @satishvermavermasaab3935
    @satishvermavermasaab3935 4 ปีที่แล้ว +115

    Jad tak duniya rahegi .. uddo tak Chamkila vi Rahega
    🙏🙏👍👍👍👍

  • @sukhmandersran584
    @sukhmandersran584 4 ปีที่แล้ว +74

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ

  • @gurpalsingh8605
    @gurpalsingh8605 4 ปีที่แล้ว +131

    ਕੋਈ ਹੋਰ ਰੀਸ ਨਹੀਂ ਕਰ ਸਕਦਾ ਉਸਤਾਦ ਜੀ ਤੁਹਾਡੀ 👌👌🙏🏻🙏🏻🙏🏻🙏🏻🙏🏻

  • @rameshkumar-lb7rh
    @rameshkumar-lb7rh ปีที่แล้ว +14

    Tuhade varga koi nahin ho sakda , Legends together 🙏🏻🙏🏻🙏🏻🙏🏻

  • @MrAmardeepduggal
    @MrAmardeepduggal 7 หลายเดือนก่อน +7

    ਚਮਕੀਲਾ ਬਾਈ ਆਪਣੇ ਟਾਈਮ ਦਾ ਟੋਪ ਦਾ ਗਾਇਕ ਸੀ ਤੇ ਹਮੇਸ਼ਾ ਰਹੂਗਾ।

  • @r_n_v_e_e_rsoni8603
    @r_n_v_e_e_rsoni8603 ปีที่แล้ว

    Bakiya vich bei legand legand hunda ya manu inj lagda sidu bei bi chamkila hi si ❤❤❤❤❤❤❤❤❤❤

  • @BaldevSinghikwan
    @BaldevSinghikwan 7 หลายเดือนก่อน +4

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਅਮਰ ਗੀਤ ਕੀ ਜ਼ੋਰ ਗਰੀਬਾਂ ਦਾ
    ਬਚਪਨ ਵਿੱਚ ਬਹੁਤ ਸੁਣਿਆ ਅੱਜ ਵੀ ਸੁਣ ਰਿਹਾਂ ਹਾਂ

  • @sanjaymalhotra9537
    @sanjaymalhotra9537 7 หลายเดือนก่อน +1

    Undoubtedly Elvis of Punjab ❤Great Singer Chamkila 👍

  • @jarnaildharmsot1262
    @jarnaildharmsot1262 4 ปีที่แล้ว +93

    ਸਾਜਾਂ ਤੋਂ ਬਿਨਾਂ ਗਾਉਣਾ ਜਾਂ ਘਟ ਸਾਜਾਂ ਨਾਲ ਇਹ ਪੁਰਾਣੇ ਕਲਾਕਾਰ ਹੀ ਗਾ ਸਕਦੇ ਸੀ

  • @bapudaofficerput1638
    @bapudaofficerput1638 2 ปีที่แล้ว +6

    2122 tak v chamkila ji eda hi chlde rehnge 👌👌👌😥😥😥 miss U ustad ji

  • @satnamsinghgill3121
    @satnamsinghgill3121 4 ปีที่แล้ว +55

    Best punjabi singer and writer ever...chamkila..

    • @rajsin5578
      @rajsin5578 3 ปีที่แล้ว +2

      Questions

    • @singhg2856
      @singhg2856 ปีที่แล้ว

      LADDI👍👍👌👌👌

    • @shivambhardwaj3773
      @shivambhardwaj3773 ปีที่แล้ว

      Jado pehli laav pdi nhi pubh niklgi meri? Bai enha lines da mtlb dseyo

    • @jantawarriors4719
      @jantawarriors4719 ปีที่แล้ว

      ​@@shivambhardwaj3773molwi ladka ladki ki shadi krane nu jeda pehla mantar ya line padh da onu laam kehnde ohdi gal kar reha edi masuk da viah kise hor nal ho reha si te molwi ne jad pehli laam padhi ta eh vichara nede khada sun k ron lag gya hoyu😂

  • @kaku1566
    @kaku1566 7 หลายเดือนก่อน +2

    No and never ll ever any singer conquer common people like chamkila did.
    Great legend.

  • @babbukumar7314
    @babbukumar7314 4 ปีที่แล้ว +8

    ਕੀ ਜੋਰ ਗਰੀਬਾ ਦਾ
    ਇਸ਼ਾਨ
    ਬੱਬੂ ਗਿੱਦੜਬਾਹਾ

  • @amarjeetdhillon6350
    @amarjeetdhillon6350 2 ปีที่แล้ว +8

    ਬਹੁਤ ਬਦੀਆਂ💯❤❤❤❤❤❤

  • @GgSs-lv2bu
    @GgSs-lv2bu 6 หลายเดือนก่อน +1

    Ane sona gana kdi nahi milne dubara
    Punjabi vich 😢😢

  • @rishilight
    @rishilight 7 หลายเดือนก่อน +1

    such a heart-rending song. Brings tears to the eyes. Unbelievable lyrics, so simple, raw and heart touching.

  • @parmjitsingh8760
    @parmjitsingh8760 4 ปีที่แล้ว +16

    ਨਹੀਂ ਰੀਸਾਂ ਤੇਰੀਆਂ ਬਾਈ

  • @lakhwindersingh8276
    @lakhwindersingh8276 ปีที่แล้ว +2

    ਤੁਸੀ ਤਾ ਬਹੁਤ ਸੋਹਣੇ ਸੀ ਦੋਵੇ ਕਿਥੇ ਗੁਅਚ ਗੲੇ ਹੋ ਜੇਮਨ ਬਹੁਤ ਜਾਦ ਕਰਦਾ

  • @naraindhanaula5857
    @naraindhanaula5857 4 ปีที่แล้ว +113

    ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਅਮਰ ਜੋੜੀ

    • @happyphoto2445
      @happyphoto2445 2 ปีที่แล้ว +1

      Very nice Jori Se Chamkela Bai Amrjot

    • @GaneshSingh-xz6wc
      @GaneshSingh-xz6wc 2 ปีที่แล้ว

      @@happyphoto2445 ll)ll)) you

    • @balvindarsingh3709
      @balvindarsingh3709 ปีที่แล้ว

      Jnjuuujjjjujjjjujuujujuuujjuuuuuujjhjjjjjujjjjjjjjjjujjujjjjjjjjjjjjuujjjjjujjjujujujjuuuujuujjujjjujuujuuujjujjjjjjjjuujjjujjjjuuuujuuuuujujjjuuuuuuuu

  • @makhansingh4082
    @makhansingh4082 หลายเดือนก่อน

    ਦੁਨੀਆ ਦੀ ਬਹੁਤ ਮਹਾਨ ਗਾਇਕ ਜੋੜੀ, ਇਸ ਤਰ੍ਹਾਂ ਦੀ ਜੋੜੀ ਦੁਬਾਰਾ ਜਨਮ ਨਹੀਂ ਲੈ ਸਕਦੀ, ਇਹ ਜੋੜੀ ਸਾਡੇ ਲਈ ਰੱਬ ਦਾ ਤੋਹਫ਼ਾ ਸੀ

  • @jasmeetsran1585
    @jasmeetsran1585 3 ปีที่แล้ว +3

    ਆ ਲੱਗ ਜਾ ਸੀਨੇ ਨੀ ਤੂੰ ਆਵੇਂ ਯਾਦ ਬਥੇਰੀ

  • @dilbagsingh6169
    @dilbagsingh6169 7 หลายเดือนก่อน +2

    Beautiful voice chamkila ji 🙏

  • @rajpreetsingh9145
    @rajpreetsingh9145 4 ปีที่แล้ว +92

    ਬਹੁਤ ਵਧੀਆ ਗੀਤ

  • @singg1313
    @singg1313 21 วันที่ผ่านมา

    ਅੱਜ ਫਿਰ ਇਕ ਵਾਰ ਦਿਲ ਟੁੱਟਿਆ ਆਪਣਾ ਰੋਂਦੇ ਦਿਲ ਨੇ ਇਹ ਗੀਤ ਸੁਣਿਆ 🙄👌

  • @bhardwaj2170
    @bhardwaj2170 ปีที่แล้ว +3

    No one compete both sidhu and chamkila ji

  • @jhajalye
    @jhajalye 7 หลายเดือนก่อน +1

    Jai gurudev ji jai chamar sarkar 👑🥰 Amar Singh chamkila ji amar rahe ❤

  • @DilbaghSingh-le1po
    @DilbaghSingh-le1po 6 หลายเดือนก่อน +4

    Jindabad jodi

  • @SurinderSingh-ln3pv
    @SurinderSingh-ln3pv 3 ปีที่แล้ว +63

    ਮਾਵਾਂ ਕਲਾਕਾਰ ਤਾਂ ਨਿਤ ਜੰਮ ਦਿਆ ਨੇ ਪਰ ਚਮਕੀਲਾ ਜੰਮਣਾ ਮੁਸਕਲ ਹੈ

    • @AjaydeepAjaydeepgill
      @AjaydeepAjaydeepgill 8 หลายเดือนก่อน +1

      Bai sidhu see gaa par oh b nhi jariaa lokaa nee

  • @santokhsinghmand370
    @santokhsinghmand370 ปีที่แล้ว +1

    ❤❤❤❤❤ਬਹੁਤ ਵਧੀਆ ਖੂਬਸੂਰਤ ਅਤ ਸ਼ੁੰਦਰ ਘੈਂਟ

  • @sukhvender0087
    @sukhvender0087 4 ปีที่แล้ว +36

    Seedha rooh m utra ...
    Waah chamkile...
    Rest in peace 💔💔💔💔💔💔🙏

  • @Natureloveronly3
    @Natureloveronly3 7 หลายเดือนก่อน +1

    ❤❤❤❤ chàmkila

  • @nirbhaisinghnirbhaisingh9032
    @nirbhaisinghnirbhaisingh9032 4 ปีที่แล้ว +172

    ਰੂਹ ਖੁਸ਼ ਹੋ ਜਾਂਦੀ ਐ ਬਾਈ ਦੇ ਗੀਤ ਸੁਣ ਕੇ ਮੈਂ 83,84ਦੇ ਵਿਚ ਸਕੂਲ ਵਿੱਚ ਬਹੁਤ ਗਾਏ ਨੇ ਚਮਕੀਲੇ ਦੇ ਗੀਤ

    • @gursahabsingh5851
      @gursahabsingh5851 4 ปีที่แล้ว +1

      🙏🙏🙏🙏💏👏👏👏👏👏👏👏✍️✍️✍️✍️✍️

    • @kamalpra
      @kamalpra 4 ปีที่แล้ว +1

      👌👌👌

    • @neeturani5465
      @neeturani5465 3 ปีที่แล้ว

      T

    • @neeturani5465
      @neeturani5465 3 ปีที่แล้ว

      @@gursahabsingh5851,

    • @hgchgffy4908
      @hgchgffy4908 3 ปีที่แล้ว

      @@kamalpra and

  • @KuldeepSingh-tw6cf
    @KuldeepSingh-tw6cf ปีที่แล้ว

    Be beautiful
    Amar singh chamkila
    Amarjot singer writer best

  • @tarloksingh5755
    @tarloksingh5755 4 ปีที่แล้ว +40

    Chamkila and amarjot amar hai ji punjab vich and king jorri amar rahu rahindi duniyaa tak and king song sira 👌👌👌👌👌👌👌👌👌

  • @PrabhjotSingh-zh4mt
    @PrabhjotSingh-zh4mt 9 หลายเดือนก่อน

    Kyea baat hai legend chankila🎉🎉🎉

  • @didarsingh9400
    @didarsingh9400 2 ปีที่แล้ว +12

    ਬਾੲੀ ਚਮਕੀਲੇ ਹਰ ਬਰਸੀ ਤੇ ਅਾੳੁਦਾ ਸਮਾਧ ਤੇ =ਦੀਦਾਰ ਸਿੰਘ ਸਰਪੰਚ ਅੱਲਾ ਪੁਰ ਮੁਹਾਲੀ

  • @mandeep8877
    @mandeep8877 7 หลายเดือนก่อน +1

    ਬਹੁਤ ਵਧੀਆ ਸੋਂਗ ਐ ਬਈ ਤੁਹਾਡੀ ਅਬਜ ਬਰੀ ਸੋਨੀ ਆ ਔਰ ਜੋੜੀ ਬਹੁਤ ਸੋਹਣੀ ਸੀ

  • @ranbirsingh8424
    @ranbirsingh8424 4 ปีที่แล้ว +91

    Punjabi da "sirmohar"kalaakar .Chamkila & Amarjot g

  • @lakhwindersingh8276
    @lakhwindersingh8276 ปีที่แล้ว +1

    ਵੀਰ ਜੀ ਚਮਕੀਲਾ ਜੀ ਅਾਜੋ ਕਿੳੁ ਤਰੋੳਦੇ ਅਾਜੋ

  • @somnathloonia7256
    @somnathloonia7256 ปีที่แล้ว +17

    The best singer of all decades Amar Singh Chamkeelaa..
    Love you ❤️❤️❤️❤️

  • @varinderkumar8872
    @varinderkumar8872 6 หลายเดือนก่อน +2

    Yaar es shakhshiyat nu salute hai

  • @lakhwindersingh8276
    @lakhwindersingh8276 ปีที่แล้ว +4

    ਸਾਡੀ ਮਿਹਨਤ ਵੀਰ ਅਮਰ ਜੀ ਦਾ ਜਾੳ ਬੇਨਤੀ ਤੁਹਾਡੇ ਦਿਲ ਨਹੀ ਲਗਦਾ

  • @mkaiesth3595
    @mkaiesth3595 3 หลายเดือนก่อน +1

    Wah re jodi amar jodi

  • @amarjeetdhillon6350
    @amarjeetdhillon6350 2 ปีที่แล้ว +12

    ਰੂਹਾਂ ਅਮਰ ਹੋ ਗਈਆਂ ਜੋੜੀ ਦੀ 🌹🌷🌹🌷🙏🙏🙏

  • @sgurmukhsinghsingh9613
    @sgurmukhsinghsingh9613 6 หลายเดือนก่อน +2

    ਵਾਹ ਚਮਕੀਲਾ ਨਹੀਂ ਕਿਸੇ ਬਣ ਜਾਣਾ

  • @gurrygurry5055
    @gurrygurry5055 2 ปีที่แล้ว +1

    Chamkile ne uh likhiya Jo Har bandda Mann CH sochda ,, Jani mano vigian

  • @presidentsonyarora4271
    @presidentsonyarora4271 4 ปีที่แล้ว +14

    Khush ve lok kehan JO CHAMKILA Oho hor koi nahe ban sakda : SONG WRITER AWAZ AND MUSIC bahut good

  • @rushgamers7092
    @rushgamers7092 ปีที่แล้ว +1

    Nice bina auto tone ton awaj dil ch uter di a

  • @RahulSaini-su3gq
    @RahulSaini-su3gq 2 ปีที่แล้ว +12

    This song is ever ever and forever
    Never came back Ustaad Chamkila Ji

  • @balwindersingh3967
    @balwindersingh3967 2 หลายเดือนก่อน +1

    ਬਹੁਤ ਬਹੁਤ ਵਧੀਆ ਜੀ ਆਵਾਜ਼ ਤੇ ਅੰਦਾਜ਼

  • @kinnuowaan786
    @kinnuowaan786 4 ปีที่แล้ว +77

    ਬਹੁੱਤ ਸੋਹਣਾਂ ਅਸਲੀ ਅਵਾਜ 👌👌👌👌👌

  • @amaritpalrathour4642
    @amaritpalrathour4642 4 ปีที่แล้ว +8

    Chmkila ni kisa na bn jana ustadd 😍😍

  • @nirvairsingh9006
    @nirvairsingh9006 ปีที่แล้ว +1

    Mildi Tan ajj v par hun oh gal nhi rahi miss you preet love you preet 😢

  • @GurjitDhiman
    @GurjitDhiman 4 ปีที่แล้ว +14

    Bai main Fan as chamkila ji da Bachpan to sunda aa

  • @rajveersingh8626
    @rajveersingh8626 3 ปีที่แล้ว +1

    ये थे असली गायक आजकल तो बस एक ही लाइन गाते हैं और पैसे लूट ले जाते हैं

  • @ranasingh6429
    @ranasingh6429 4 ปีที่แล้ว +11

    Chamkila and amarjot ji. Sade dil me hai.

  • @VivoYs-hk4yv
    @VivoYs-hk4yv 7 หลายเดือนก่อน +1

    Chamkile warge singer bar bar ni jamde ajj v jodi bhout yaad andi a