ਕੀ ਬੈਂਸ ਕਰਦਾ ਹੈ ਬਦਮਾਸ਼ੀਆਂ ? ਸੁਣੋਂ ਸਿਮਰਜੀਤ ਬੈਂਸ ਦਾ ਧਾਕੜ ਇੰਟਰਵਿਊ

แชร์
ฝัง
  • เผยแพร่เมื่อ 10 ก.ย. 2019
  • #bainsinterview #bains #ludhiana
    ਕੀ ਬੈਂਸ ਕਰਦਾ ਹੈ ਬਦਮਾਸ਼ੀਆਂ ? ਸੁਣੋਂ ਸਿਮਰਜੀਤ ਬੈਂਸ ਦਾ ਧਾਕੜ ਇੰਟਰਵਿਊ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

ความคิดเห็น • 2.7K

  • @daljitsingh8762
    @daljitsingh8762 4 ปีที่แล้ว +38

    ਬੈਂਸ ਸਾਹਿਬ ਜਿੰਦਾਬਾਦ
    ਇਹਨਾਂ ਦੀ ਮਿਹਰਬਾਨੀ ਕਰਕੇ ਕਈ ਅਫਸਰ ਰਿਸ਼ਵਤ ਲੈਣ ਤੋਂ ਡਰਦੇ ਆ
    ਬੈਂਸ ਸਾਹਿਬ ਸਹੀ ਆ

  • @harry5727
    @harry5727 4 ปีที่แล้ว +187

    ਮੀਡੀਆ ਵਾਲਿਉ ਤੁਸੀਂ ਚੰਗੇ ਇਨਸਾਨ ਨੂੰ ਦੱਬਣ ਲੱਗ ਜਾਂਦੇ ਹੋ
    2.5 ਸਾਲ ਹੋ ਗਏ ਤੁਸੀਂ ਕੈਪਟਨ ਦੀ ਕੋਈ interview ਨਹੀਂ ਕੀਤੀ ਤੁਸੀਂ
    ਸਭ ਚੋਰ ਆ
    ਬੈਂਸ ਸਹੀ ਹੈ

  • @luckypal447
    @luckypal447 4 ปีที่แล้ว +38

    ਸਿਮਰਜੀਤ ਬੈਂਸ ਜੀ ਤੁਸੀਂ ਪੰਜਾਬ ਦੇ ਆਓਣ ਵਾਲ਼ੇ ਮੁੱਖ ਮੰਤਰੀ ਹੋ ਅਸੀ ਤੁਹਾਡੇ ਨਾਲ ਹਾਂ

  • @ss-zg8ql
    @ss-zg8ql 4 ปีที่แล้ว +7

    ਬੈਸ ਸਹਿਬ ਜੀਨੇ ਠੀਕ ਕਿੱਤਾ। ਮਿਡਿਆ ਵਾਲੇਉ DC ਸਹਿਬ ਉਥੇ ਗਲਤ ਥੇ ਚੰਗੇ ਕੰਮ ਕਰਨ ਵਾਲੇ ਬੈਸ ਵੀਰ ਦੀ ਸਪੋਟ ਕਰੋ

  • @mandeepsinghkhalsa946
    @mandeepsinghkhalsa946 4 ปีที่แล้ว +107

    ਬੈਂਸ ਯਾਰ ਤੈਨੂੰ ਦਿਲ ਦੀ ਗਹਿਰਾਈ ਤੋਂ ਪ੍ਰਣਾਮ ਤੇਰੀ ਤਰੱਕੀ ਦੀ ਅਰਦਾਸ ਹਮੇਸ਼ਾ ਕਰਦੇ ਹਾਂ

    • @bilaamottomotto4347
      @bilaamottomotto4347 4 ปีที่แล้ว

      डीसी सारेया लोका नू जो मर्जी बोले

    • @MakhanSingh-cm5ig
      @MakhanSingh-cm5ig 4 ปีที่แล้ว +1

      Sir keep going on. God is with you

  • @Ranjitsingh-ld1qy
    @Ranjitsingh-ld1qy 4 ปีที่แล้ว +28

    ਪੰਜਾਬ ਦੀ ਜਨਤਾ ਨੂੰ ਬਹੁਤ ਪਸੰਦ ਹੈ ਬੈਸ ਸਹਿਬ ਦੀ ਭਾਸ਼ਾ ਤੇ ਛਾਪੇ ਪਰ ਦੁੱਖ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਰਿਸ਼ਵਤ ਦਾ ਪੱਖ ਲੈਦੀ ਹੈ ਬੈਸ ਸਹਿਬ ਪਹਿਲਾ ਗਲਤ ਨਹੀ ਬੋਲਿਆ ਸਿਰਫ ਡੀ ਸੀ ਸਹਿਬ ਨੂੰ ਜਬਾਬ ਦਿਤਾ ਜਬਾਬ ਦੇਣਾ ਕੋਈ ਗਲਤ ਨਹੀ ਇਹ ਰਾਇਟ ਹੈ

  • @yaarbellygroup2428
    @yaarbellygroup2428 4 ปีที่แล้ว +79

    ਬੈਸ ਸਹਿਬ ਵਰਗੇ ਲੀਡਰਾ ਦੀ ਲੋੜ ਹੈ
    ਪੰਜਾਬ ਚੋ ਭ੍ਰਿਸਟ ਸਿਸਟਮ ਨੂੰ ਖਤਮ ਕਰਨ ਲਈ

  • @satnamsasrao55
    @satnamsasrao55 4 ปีที่แล้ว +56

    ਜਗ ਬਾਣੀ
    ਵਾਲੇਓ ਤੁਸੀ ਡੀ ਸੀ ਸਾਬ ਦੀ ਇੰਟਰਵਿਊ ਲਵੋ
    ਉਹਨਾ ਤੋ ਪੁਛੋ
    ਕਿ ਤੁਹਾਨੂੰ ਬੈਂਸ ਸਾਬ ਨੇ ਇਹ ਸ਼ਬਦ ਕਿਊ ਬੋਲੇ

    • @SurinderSingh-li1tm
      @SurinderSingh-li1tm 4 ปีที่แล้ว +1

      Satnam sasrao veer ji bilkul sahi gall kahi tusi.....

    • @kalsisunil5521
      @kalsisunil5521 4 ปีที่แล้ว

      Right

    • @kidschannel8429
      @kidschannel8429 4 ปีที่แล้ว

      Kise nu parkaona vi pap he.parkaon wale te vi case hona chahida. Bens sir ji nu parkaya si pehla ,planning nal ta jo okhe ho ke bolan bens sir .planning nal hoiya sara kuch .dgp police te captain amrinder ne planning rachi ke eh banda sade raste ch rora stone he .

  • @bholasingh2501
    @bholasingh2501 4 ปีที่แล้ว +111

    ਜੀ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਬ ਤੁਸੀਂ ਪੰਜਾਬੀਆਂ ਤੇ ਮਾਣ ਮਹਿਸੂਸ ਕਰਦੇ ਹੋ, ਅਸੀਂ ਇਹ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਵਾਂਗੇ , ਦਿਲੋਂ ਸਲੂਟ ਐ ਜੀ।

  • @kingdynamo1485
    @kingdynamo1485 4 ปีที่แล้ว +30

    ਬੈਂਸ ਸਾਹਬ ਠੀਕ ਕਹਿ ਰਹੇ ਹਨ ਅਸੀਂ ਲੋਕ ਇਨਸਾਫ ਪਾਰਟੀ ਦੇ ਹੱਕ ਵਿੱਚ ਹਾਂ ਧੰਨਵਾਦ

  • @stubbornrecords3560
    @stubbornrecords3560 4 ปีที่แล้ว +33

    ਜੇ ਲੋੜ ਪਈ ਤਾਂ ਅਸੀਂ ਡੰਡੇ ਦੇ ਜ਼ੋਰ ਤੇ ਵੀ ਇਹਨਾਂ ਨੂੰ ਸੁਧਾਰ ਕਰਾਗੇ

  • @heartrelevantvideos7601
    @heartrelevantvideos7601 4 ปีที่แล้ว +1

    Bains sir I'm fan of you ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jasbirsingh5020
    @jasbirsingh5020 4 ปีที่แล้ว +76

    ਬੈਂਸ ਸਾਹਿਬ ਪੰਜਾਬ ਦੀ ਸ਼ਾਨ ਨੇ

  • @bhawanpreetsingh2174
    @bhawanpreetsingh2174 4 ปีที่แล้ว +84

    ਬੈਸ ਜਿੰਦਾਬਾਦ ਹੈ ਰਹੇਗਾ

  • @sukhjeetsingh1034
    @sukhjeetsingh1034 4 ปีที่แล้ว +2

    Bains Saab good person jiii asi te sari lokai Punjab diii thude naal ha waheguru jii thuadi lamiya umrra karan

  • @stubbornrecords3560
    @stubbornrecords3560 4 ปีที่แล้ว +13

    ਬੈਂਸ ਸਾਬ ਅਸੀਂ ਤੁਹਾਡੇ ਨਾਲ ਆ

  • @Amriksingh-wh4ji
    @Amriksingh-wh4ji 4 ปีที่แล้ว +23

    ਬੈਂਸ ਸਾਹਿਬ ਜੀ ਬਿਲਕੁਲ ਠੀਕ ਹਨ ਗਰੀਬ ਲੋਕਾਂਦੇ ਹਮਦਰਦ ਨੇ ਹਮੇਸ਼ਾ ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਬਖਸ਼ੇ

  • @sonupunjabi201
    @sonupunjabi201 4 ปีที่แล้ว +159

    ਬੈਂਸ ਸਾਹਿਬ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਰਾਜੇ ਹੋਵੋ ਗੇ,, ਇਹ ਗੱਲ ਪੱਕੀ ਹੈ

  • @rajveersingh86
    @rajveersingh86 4 ปีที่แล้ว +11

    ਬੈਂਸ ਬਹੁਤ ਵਧੀਆ ਬੰਦਾ ਹੈ। ਬਾਈ

  • @sukhwindersinghrandhawa4810
    @sukhwindersinghrandhawa4810 4 ปีที่แล้ว +36

    ਪੱਤਰਕਾਰ ਜੀ ਕਦੇ ਰਿਸ਼ਵਤ ਖੋਰਾ ਨੂੰ ਵੀ ਕਨੂੰਨ ਪੜਾਉਣ ਦੀ ਖੇਚਲ਼ ਕਰਨੀ

  • @a10livetv86
    @a10livetv86 4 ปีที่แล้ว +40

    ਬੇਸ ਵੀਰ ਦਾ ਗੁਸਾ ਸਿਰਫ ਵੰਡੇ ਰੀਸ਼ਵਤ ਖੋਰ ਅਫਸਰ ਤੇ ਆ ਗਰੀਬਾ ਦੀ ਤਾ ਸ਼ਾਨ ਏ ਗੁਡ ਬੇਸ ਵੀਰ ਸਲੁਟ ਏ ਤਹਾਨੂੰ

  • @RanjitKaur-jp2do
    @RanjitKaur-jp2do 4 ปีที่แล้ว +72

    ਪੱਤਰਕਾਰ ਗਲਤ ਅਾ ਸਾਫ ਦਿਖ ਰਹੇ ਅਾ ੲਿਹ ਕੈਪਟਨ ਦੇ ਅਾ ਬੈਸ ਸਾਹਿਬ ਬਿਲਕੁਲ ਠੀਕ ਅਾ ਜੋ ਵੀ ਕਰਦੇ ਅਾ ਲੋਕਾ ਦੇ ਭਲੇ ਲੲੀ ਕਰਦੇ ਅਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੋ ਸੜਕਾ ਤੇ ਬੈਠੇ ਅਾ ੳੁਹ ਸਭ ਰਿਸ਼ਵਤਖੋਰ ਚੋਰ ਅਾ

  • @iqbalpannu893
    @iqbalpannu893 4 ปีที่แล้ว +38

    ਪੱਤਰਕਾਰ ਨੂੰ ਚਾਹੀਦਾ ਕਿ ਹੋਰ ਕਿਸੇ ਕਾਂਗਰਸੀ ਮੰਤਰੀ ਦੀ ਵੀ ਇੰਟਰਵਿਊ ਕਰ

    • @kalsisunil5521
      @kalsisunil5521 4 ปีที่แล้ว +1

      Bai oukaat ni ehna ji ehna da dhang bilkul sahi h bains da

    • @AmitKumar-wl4dg
      @AmitKumar-wl4dg 4 ปีที่แล้ว +1

      Interview ch usdi tareef hi karange, payment mil jani advance

  • @ramandeepkaur3436
    @ramandeepkaur3436 4 ปีที่แล้ว +10

    Bains saab doing good job 👍 👍👍👍
    Sir keep it up
    Punjab need u

  • @karrysooch4477
    @karrysooch4477 4 ปีที่แล้ว +63

    ਬੈਂਸ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ
    ਵਾਹਿਗੁਰੂ ਜੀ ਇਹਨਾਂ ਨੂੰ ਹੋਰ ਹਿੰਮਤ ਬਖਸ਼ੇ।

    • @gurdeepnijjar1340
      @gurdeepnijjar1340 4 ปีที่แล้ว

      Dusra pakh corrupt lokan da and few in no.

  • @mohansidhu4671
    @mohansidhu4671 4 ปีที่แล้ว +36

    ਬੈਂਸ ਸਾਬ ਨਮਸਕਾਰ ਹੈ ਤੁਹਾਨੂੰ ਵਾਹਿਗੁਰੂ ਜੀ ਤੁਹਾਡੇ ਤੇ ਸਦਾ ਕਿਰਪਾ ਰੱਖੇ।

  • @desihiphop9132
    @desihiphop9132 4 ปีที่แล้ว +7

    Love you so much simarjit Singh bains Saab lami Umar dava rab

  • @pinderbuttar7227
    @pinderbuttar7227 4 ปีที่แล้ว +32

    ਇਹਨੂੰ ਪੱਤਰਕਾਰ ਨੂੰ ਅੱਜ ਬਹੁਤ ਗੱਲਾ ਆਉਂਦੀਆਂ ਪਹਿਲਾ ਕਿੱਥੇ ਸੀ ਤੂੰ

    • @sukhcharansinghchahal3483
      @sukhcharansinghchahal3483 4 ปีที่แล้ว +1

      Bains need not to explain anybody, be bold and arrogant like Raj Thakrey

    • @GurpreetSingh-cb6ce
      @GurpreetSingh-cb6ce 4 ปีที่แล้ว

      ਪੱਤਰਕਾਰ Pehla dc nu ਭੈਣ ਮੰਗਣ ਗਿਆ ਸੀ
      Sorry paji meri galat shabdavli lai

  • @gurpartapsinghrai3292
    @gurpartapsinghrai3292 4 ปีที่แล้ว +187

    ਗੱਲ ਸਾਰੀ ਆਮ ਲੋਕਾਂ ਦੇ ਹੱਕਾ ਦੀ ਆ..ਬਹੁਤ ਥੋੜੇ ਅਫਸਰ ਨੇ ਜੋ ਆਮ ਲੋਕਾਂ ਦੀ ਗੱਲ ਧਿਆਨ ਨਾਲ ਸੁਣਦੇ ਨੇ..ਬਾਕੀ ਤਾ ਹੰਕਾਰ ਵਿੱਚ ਤੁਰੇ ਫਿਰਦੇ ਨੇ ਜੋ ਆਮ ਲੋਕਾਂ ਨੂੰ ਕੁਝ ਨੀ ਸਮਝਦੇ

    • @healthylifestyle3398
      @healthylifestyle3398 4 ปีที่แล้ว

      ਤੂੰ ਕਰਤਾ ਸਚਿਆਰ ਮੈਡਾ ਸਾਈਂ ਤੂੰ ਸਬਦ ਕੋਈ ਗਲਤ ਨਹੀਂ ਹੈ

    • @JasveerSingh-oe8zu
      @JasveerSingh-oe8zu 4 ปีที่แล้ว

      Guddu Rai das

  • @HarpreetSingh-jr9he
    @HarpreetSingh-jr9he 4 ปีที่แล้ว +13

    ਗਰੀਬਾਂ ਦਾ ਮਸੀਹਾ ਹੈ ਬੈਂਸ ਸਾਬ ਸਲੂਟ ਆ ਵੀਰ ਜੀ ਡਟੇ ਰਹੋ ਪਰਮਾਤਮਾ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵੇ ਤਾ ਹੀ ਪੰਜਾਬ ਦੇ ਗਰੀਬਾਂ ਦਾ ਭਲਾ ਹੁਣਾ

    • @mrsandhu7356
      @mrsandhu7356 4 ปีที่แล้ว

      Dypty CM tainu bna dene haa,,, das banayiye

  • @amarjeetsidhu7033
    @amarjeetsidhu7033 4 ปีที่แล้ว +2

    I love ਸਿਮਰਨਜੀਤ ਬੈਂਸ ❤👌👌👌👌

  • @sukhvindersingh3255
    @sukhvindersingh3255 4 ปีที่แล้ว

    ਬਹੁਤ ਸਾਰੇ ਵੀਰਾਂ ਦੇ ਕੁਮੈਟ ਪੜ੍ਹੇ ਹਨ ਵੀਰ ਜੀ ਜੇ ਤੁਸੀਂ ਸਾਰੇ ਬੈਂਸ ਨੂੰ ਇਹਨਾਂ ਇਮਾਨਦਾਰ ਸਮਝਦੇ ਹੋ ਤਾਂ ਫਿਰ ਇਸ ਇਮਾਨਦਾਰੀ ਦੀ ਕੀਮਤ ਪਾਈਏ ਇਹੋ ਜਿਹੇ ਵੀਰ ਨੂੰ ਪੰਜਾਬ ਦੀ ਵਾਗਡੋਰ ਫੜਾਈਏ

  • @SukhdevSingh-kf6jz
    @SukhdevSingh-kf6jz 4 ปีที่แล้ว +107

    ਭਰਿਸਟ ਲੀਡਰਾਂ ਦੀ ਵੀ ਇੰਟਰਵਿਉ ਦਿਖਾਊ ਪੱਤਰਕਾਰ ਜੀ ਬੈਂਸ ਸਹਿਬ ਜਿੰਦਾਬਾਦ

  • @KulwinderSingh-sb8yp
    @KulwinderSingh-sb8yp 4 ปีที่แล้ว +206

    ਪੱਤਰਕਾਰ ਸਾਹਿਬ ਕਦੇ ਕੈਪਟਨ ਤੋ ਇਸ ਤਰ੍ਹਾਂ ਦੇ ਸਵਾਲ ਨੀ ਕੀਤੇ ਉਨ੍ਹਾਂ ਦੇ ਸਾਹਮਣੇ ਤੁਹਾਡਾ ਮੂਤ ਨਿਕਲ ਜਾਂਦਾ 😜😜😜😜😜😜

  • @goguisukwinder617
    @goguisukwinder617 4 ปีที่แล้ว +3

    ਸਿੱਖ ਦਾ ਸੁਭਾਅ ਨਾ ਬਦਲੋ ਬੈਂਸ ਜੀ ਠੀਕ ਹਨ

  • @Frrddvbn
    @Frrddvbn 4 ปีที่แล้ว +3

    ਪਿਆਰ ਨਾਲ ਸੁਣਦਾ ਕੋਣ ਆ ਇੱਥੇ ? ਅਗਲਾ ਸੱਚ ਬੋਲਦਾ ਸਪੋਰਟ ਕਰੋ !

  • @TS-bc6lf
    @TS-bc6lf 4 ปีที่แล้ว +130

    ਬੈਂਸ ਸਾਹਬ ਲੋਕਾਂ ਦੇ ਸਿਰ ਦਾ ਤਾਜ ਹਨ। ਈਮਾਨਦਾਰੀ ਦੀ ਮਿਸਾਲ ਹਨ।

    • @Brarsaab-ge7bx
      @Brarsaab-ge7bx 4 ปีที่แล้ว +3

      T S very good o veer

    • @johnsonjohnjohn7540
      @johnsonjohnjohn7540 4 ปีที่แล้ว +3

      ਜਨਾਬ ਆਜ ਸਾਨੂੰ ਕੋਈ ਮੁਲਾਜ਼ਮ ਰੋਕਣ ਤੋਂ ਪਹਿਲਾਂ ਆਸੇ ਪਾਸੇ ਵੇਖਦਾ ਹੈ ਕਿਤੇ ਬੈਂਸ ਸਾਹਿਬ ਨਾ ਹੋਣ

  • @jasvirsinghsadhra3857
    @jasvirsinghsadhra3857 4 ปีที่แล้ว +114

    ਬਹੁਤ ਵਧੀਆ ਬੈਂਸ ਸਾਹਿਬ ਜੀ। ਸੈਲਿਊਟ ਹੈ ਤੁਹਾਨੂੰ ਜੀ।

  • @jasvirsingh8491
    @jasvirsingh8491 2 ปีที่แล้ว

    ਬੈਂਸ ਸਾਬ ਬਹੁਤ ਵਧੀਆ ਬੰਦੇ ਨੇ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਓ ਵਾਹਿਗੁਰੂ ਜੀ ਖੁਸ਼ ਰੱਖਣ ਜੀ ਤੁਹਾਡੇ ਪਰਿਵਾਰ ਨੂੰ ਜੀ ਦਿਲੋਂ 💖ਅਰਦਾਸ ਆ ਬੈਂਸ ਸਾਬ 🙏🙏

  • @gurmelkaur8965
    @gurmelkaur8965 4 ปีที่แล้ว

    ਬੈਂਸ ਸਾਹਿਬ ਚੰਗੀ ਸੋਚ ਰੱਖਣ ਵਾਲਾ ਇਨਸਾਨ ਜਿਉਂਦਾ ਰਹਿ ਵੀਰ

  • @charanjitrajcharanjitraj9167
    @charanjitrajcharanjitraj9167 4 ปีที่แล้ว +144

    ਗੁਪਰੀਤ ਜੀ ਬੈਸ਼ ਸਾਹਿਬ ਨੂੰ ਘੇਰਨ ਦੀ ਪੂਰੀ ਵਿਉਤ ਸੀ ਮਗਰ ਬੈਸ਼ ਸਾਹਿਬ ਇਮਾਨਦਾਰ ਅਤੇ ਸੁਲਝੇ ਹੋ ਨਿਡਰ ਇਨਸਾਨ ਨਿਕਲੇ ਬੈਸ਼ ਸਾਹਿਬ ਇਸ ਰਫਤਾਰ ਨਾਲ ਚਲਦੇ ਰਹੇ ਉਹ ਦਿਨ ਦੂਰ ਨਹੀ ਜਦੋ ਪੰਜਾਬ ਦੇ ਮੁੱਖ ਮੰਤਰੀ ਬਣ ਬੋਠਣਗੇ ਪੰਜਾਬ ਦੀ ਵੀਰੋਕਰੇਟ ਅਤੇ ਕਾਗਰਸ਼ ਦੀ ਲੀਡਰ ਸਿੱਪ ਭਰਿਸ਼ਟਾਚਾਰ ਵਿੱਚ ਗਰਕੀ ਪਈ ਹੈ ਹਕੀਕਤ ਹੈ ਕੋਈ ਵੀ ਕੰਮ ਖੱਜਲਖੁਵਾਰੀ ਪੈਸ਼ੇ ਤੋ ਬਗੈਰ ਪੰਜਾਬ ਦੇ ਕਿਸੇ ਦਫਤਰ ਵਿੱਚ ਨਹੀ ਹੁੰਦਾ ਪੰਜਾਬ ਦੇ IAS,pcs ਅਤੇ PPS ਦਾ ਬੇੜਾ ਗਰਕਿਆ ਪਿਆ ਹੈ ਚੰਦ ਅਫਸਰ ਹਨ ਜੋ ਅੜਾਦੇ ਗੱਧੇ ਲੱਦਦੇ ਹਨ ਕਿਸੇ ਵੀ ਕਪਲੇਟ ਕੰਮ ਦੀ ਵੇਸ਼ਰਮੀ ਦੇਖਣੀ ਹੋਵੇ ਤਾ RTI ਪਾਕੇ ਦੇਖੋ ਵੇਸ਼ਰਮੀ ਸਾਹਮਣੇ ਆ ਜਾਵੇਗੀ ਇਸ ਸਮੇ RTI ਦਾ ਵੀ ਜਬਾਬ ਨਹੀ ਆ ਰਿਹਾ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ ਹੈ ਬੈਸ਼ ਸਾਹਿਬ ਕਾਲ ਦਿਓ ਡੱਟਕੇ ਸਾਥ ਇਮਾਨਦਾਰ ਲੋਕ ਦੇਣਗੇ ਹਰ ਤਰਾ ਦੀ ਕੀਮਤ ਵੀ ਦੇਵਾਗੇ ਪੰਜਾਬ ਲਈ ਡੱਟੇ ਰਹੋ ਇਮਾਨਦਾਰ ਲੋਕਾ ਨੂੰ ਅੱਗੇ ਲਿਆਓ

  • @manpreetnirman8118
    @manpreetnirman8118 4 ปีที่แล้ว +38

    ਨਿਮਰਤਾ ਨਾਲ ਸਾਲੇ ਕੰਮ ਨਹੀਂ ਕਰਦੇ ਇਹ Bains is right person

  • @gurdevsandhu7744
    @gurdevsandhu7744 4 ปีที่แล้ว +2

    ਜੇਕਰ ਸਾਡੇ ਅਫ਼ਸਰ ਅਤੇ ਮੀਡੀਆ ਆਪਣੀ ਜ਼ਿੰਮੇਵਾਰੀ ਚੰਗੀ ਤਰਾਂ ਨਿਭਾਉਣ ਤਾਂ ਬੈਂਸ ਸਾਹਿਬ ਨੂੰ ਬੋਲਣ ਦੀ ਜ਼ਰੂਰਤ ਨਾ ਪੇੈਦੀ ।
    ਵੈਸੇ ਇੰਡੀਆ ਦੇ ਮੀਡੀਆ ਦੀ ਇਮਾਨਦਾਰੀ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ।
    ਇਨ੍ਹਾਂ ਨੂੰ ਐਮਐਲਏ ਵੀ ਬਾਦਲਕਿਆਂ ਅਤੇ ਕਾਂਗਰਸੀਆਂ ਵਰਗੇ ਦੂਸਰੇ ਚਾਹੀਦੇ ਹਨ

  • @charminstersinghgrewal8028
    @charminstersinghgrewal8028 4 ปีที่แล้ว +3

    ਪੱਤਰਕਾਰ ਐਵੇਂ ਬਕਵਾਸ ਕਰੀ ਜਾਂਦਾ। ਤੂੰ ਕਿਹਾ ਤਾਂ ਕਿਹਾ । ਬਾਰ ਬਾਰ ਪੁੱਛ ਕੇ ਤੂੰ ਥਣ ਲੇਣਾ। ਪੱਤਰਕਾਰੀ ਕਰ ਸਵਾਦ ਨਾ ਲੈ। ਬੈਂਸ ਬਾਈ ਜੀ ਪੂਰੀ ਧੱਕ ਪਾ ਕੇ ਰੱਖਿਓ ਡਰਿਓ ਨਾ ਪੰਜਾਬ ਆਪ ਜੀ ਦੇ ਨਾਲ ਆਹ

  • @yadwindersingh6543
    @yadwindersingh6543 4 ปีที่แล้ว +15

    ਸਿਮਰਜੀਤ ਸਿੰਘ ਬੈਂਸ ਜ਼ਿੰਦਾਬਾਦ, ਗੁਰਪ੍ਰੀਤ ਪੱਤਰਕਾਰ ਗ਼ਲਤ ਹੈ l

  • @kashmirkaur2219
    @kashmirkaur2219 4 ปีที่แล้ว +89

    ਬੈਸ ਸਾਹਿਬ ਠੀਕ ਪਤਰਕਰ ਗਲਤ

    • @promilasaini2961
      @promilasaini2961 4 ปีที่แล้ว +1

      Thousands of peope are being looted in govt.offices like revenu and dto offices.

    • @ratanjeetkaur2656
      @ratanjeetkaur2656 4 ปีที่แล้ว

      Kuldeep singh

    • @ratanjeetkaur2656
      @ratanjeetkaur2656 4 ปีที่แล้ว +2

      ਬੈਂਸ ਸਾਹਿਬ ਜੇ ਸਾਰੇ ਲੀਡਰ ਤੁਹਾਡੇ ਵਾਂਗ ਕੰਮ ਕਰਨ ਤਾਂ ਗੰਦ ਦੀ ਸਫਾਈ ਹੋ ਜਾਏ।ਸਲੂਟ ਹੈ ਤੁਹਾਨੂ

    • @Manreet1429
      @Manreet1429 4 ปีที่แล้ว

      Bikau patarkar

    • @Manreet1429
      @Manreet1429 4 ปีที่แล้ว

      Patarkar Bains ji thik a ,ap galt loga da sath de the o

  • @gurpreetSINGH-rh3xw
    @gurpreetSINGH-rh3xw 4 ปีที่แล้ว +3

    ਬਾਈ ਜੀ ਜੇਹ ਲੀਡਰ ਜਾਂ ਆਫਿਸਰ ਗਲਤ ਹੋਣ ਤੁਸੀਂ ਮੀਡੀਆ ਵਾਲੇ ਓਧਰ ਤਾਂ ਬੋਲਦੇ ਨਹੀਂ ਬੈਂਸ ਵੀਰ ਦਾ ਦਮਾਕ ਖਾਨ ਨੂੰ ਬੈਠੇ ਓ

  • @punjabharjitsingh4553
    @punjabharjitsingh4553 4 ปีที่แล้ว +1

    ਰਿਪੋਟਰ ਨੇ ਅਖੀਰ ਤੇ ਕਿਹਾ ਕਿ ਲੋਕਾਂ ਨੇ ਤਹਿ ਕਰਨਾ ਆ ਕਿ ਸਹੀ ਕੌਣ ਤੇ ਗ਼ਲਤ ਕੌਣ,
    ਭਾਵ ਕਿ ਪਬਲਿਕ ਸਭ ਤੋਂ ਉਪਰ ਆ, ਤੇ ਫਿਰ ਪਬਲਿਕ ਦੇ ਨਾਲ ਬਦਤਮੀਜ਼ੀ ਕਰਨ ਵਾਲੇ ਅਫ਼ਸਰਾਂ ਨੂੰ ਸਜ਼ਾ ਕਿਉਂ ਨਹੀਂ ਮਿਲਣੀ ਚਾਹੀਦੀ?????
    ਬੈਂਸ ਸਾਬ ਇੱਕ ਇਮਾਨਦਾਰ ਲੀਡਰ ਨੇ,ਬਸ ਇਹੀ ਇੰਨਾ ਨੂੰ ਚੁੰਬਦਾ ਆ।

  • @privateprivate2851
    @privateprivate2851 4 ปีที่แล้ว +19

    ਪੰਜਾਬ ਦਾ ਸ਼ੇਰ ਸਿਮਰਜੀਤ ਬੈਂਸ

  • @sardarsingh5881
    @sardarsingh5881 4 ปีที่แล้ว +66

    ਅਗਰ ਬੈਸ ਸਾਹਿਬ ਦੀ ਜੇਕਰ ਗਲਤੀ ਹੈ ਤਾ ਕੀ ਡੀਸੀ ਗਲਤੀ ਮੰਨਣਗੇ ਕਿ ਮੈਂ ਗਲਤੀ ਮੰਨਦਾ ਹਾ, ਯਾਰ ਤੁਸੀਂ ਪੱਤਰਕਾਰ ਪਾਗਲ ਬਨਾ ਰਹੇ, ਸਹੀ ਗੱਲ ਕਰੋ,ਕੀ ਕੈਪਟਨ ਸਾਹਿਬ ਪਰਚਾ ਕੱਟਕੇ ਠੀਕ, ਬਹੁਤ ਪਛਤਾਵੇਗਾ ਕੈਪਟਨ ਦੇਖ ਲੇਣਾ,

  • @sarbjitsingh3113
    @sarbjitsingh3113 4 ปีที่แล้ว +14

    ਪ੍ਰੈਸ ਵਾਲਿਓ ਡੀਸੀ ਨੂੰ ਵੀ ਕੁਝ ਪੁੱਚਲੋ

  • @TigerDL9S.PB10
    @TigerDL9S.PB10 4 ปีที่แล้ว +1

    HATS OFF TO SIMARJEET SINGH BAINS SAAB,,, SIMARJEET SINGH SAAB ZINDABAAD

  • @jimmysingh7095
    @jimmysingh7095 4 ปีที่แล้ว +9

    ਸਿਮਰਜੀਤ ਸਿੰਘ ਬੈਂਸ ਜ਼ਿੰਦਾਬਾਦ...

  • @manjit3540
    @manjit3540 4 ปีที่แล้ว +94

    ਪੱਤਰਕਾਰ ਸਾਹਿਬ ਇਸ ਤਰਾਂ ਦਾ ਟੈਪਟਨ ਤੇ ਬਾਦਲ ਨਾਲ ਵੀ ਇਟਰਵਿਉ ਕਰਿਓ , ਉਹਨਾ ਦੇ ਸਾਹਮਣੇ ਤਾਂ ਤੁਹਾਡਾ ਮੂੰਹ ਨਹੀਂ ਖੁੱਲ੍ਹਾ।

    • @jaspal2056
      @jaspal2056 4 ปีที่แล้ว +2

      Manjit ਵੀਰ ਕੈਪਟਨ ਤੇ ਬਾਦਲ ਨੇ ੲਿਹਨਾਂ ਨੂੰ ਟਾੲੀਮ ਹੀ ਨਹੀ ਦੇਣਾ ਸਵਾਲ ਤਾਂ ਛੱਡੋ,ਜਾਂ ਸਵਾਲ ੳੁਹਨਾਂ ਦੀ ਮਰਜੀ ਦੇ

    • @ramdassdhadwal7011
      @ramdassdhadwal7011 4 ปีที่แล้ว

      These bloody media persons are chamchas of ruling government.
      They don't have their own social stand.

    • @kalsisunil5521
      @kalsisunil5521 4 ปีที่แล้ว

      Right bai tu ਪਤਰਕਾਰ saab tusi mere nll gll kro

    • @sunnymehra5843
      @sunnymehra5843 4 ปีที่แล้ว

      @@kalsisunil5521 we nmj

    • @jaspal2056
      @jaspal2056 4 ปีที่แล้ว

      ਓਹ ਪਹਿਲਾਂ ਖੁਦ ਸਵਾਲ ਤਿਅਾਰ ਕਰਦੇ ਨੇ ਜਿਹੜਾ ਕਹੇ ਕਿ ਮੈਂ ਅਾਪਣੀ ਮਰਜੀ ਨਾਲ ਸਵਾਲ ਪੁੱਛਾਂਗਾ ੳੁਹਨੂੰ ਟਾੲੀਮ ਨਹੀਂ ਦੇਣਗੇ

  • @ajaibsingh5099
    @ajaibsingh5099 4 ปีที่แล้ว +4

    ਜੈ ਪਤਰਕਾਰਾਂ ਦਾ ਕੋਈ ਵੀ ਮੈਂਬਰ ਹੋਂਦਾ ਇਸ ਧਮਾਕੇ ਵਿਚ ਰੋਦਾ ਫਿਰ ਦਾ ਹੂਣ ਹਸ ਹਸ ਕੇ ਪੂਜਦਾ ਸਵਾਲ

  • @sarbjitsingh3113
    @sarbjitsingh3113 4 ปีที่แล้ว +7

    ਪ੍ਰੈਸ ਨੂੰ ਔਫਸਰਾ ਤਕ ਕੰਮ ਪੈਂਦਾ ਰਹਿਦਾ ਇਸ ਕਰਕੇ ਸਾਰੇ ਸਵਾਲ ਬੈਂਸ ਨੂੰ ਹੀ ਕਰਨੇ ਆ

  • @johaldish.1276
    @johaldish.1276 4 ปีที่แล้ว +50

    ੨੨ ਬੈਸ ਗਰਮ ਹੀ ਠੀਕ ਹੈ ....ੳੁਦਾ. ਕੋੲੀ ਅਧਿਕਾਰੀ ਗੱਲ ਨਿ ਮੰਨਦੇ ....

  • @kiranjawandha6645
    @kiranjawandha6645 4 ปีที่แล้ว +123

    ਪੱਤਰਕਾਰ ਸਾਬ ਤੁਸੀਂ ਕਦੀ ਏਦਾਂ ਸਵਾਲ ਕੈਪਟਨ ਅਤੇ ਬਾਦਲ ਦਲ ਤੋਂ ਪੁੱਛੇ ਨੇ. ??

    • @singhpuar2212
      @singhpuar2212 4 ปีที่แล้ว +2

      Kiran Jawandha ene joge eh fukre jae kithe aa bro

    • @baldeepsinghbabbu4264
      @baldeepsinghbabbu4264 4 ปีที่แล้ว +1

      Ryt

    • @bimalsingh9005
      @bimalsingh9005 4 ปีที่แล้ว +1

      Ryt

    • @kiranjawandha6645
      @kiranjawandha6645 4 ปีที่แล้ว +1

      Singh Puar ਫੁਕਰੇ ਨਹੀਂ ਭਾੜੇ ਦੇ ਟੱਟੂ ਲੱਗਦੇ ਨੇ ਮੈਂਨੂੰ ਤਾਂ.,

    • @HardeepSingh-yl5nu
      @HardeepSingh-yl5nu 4 ปีที่แล้ว +2

      Oh ta rley ne us ch ta sak hi nhi kesi nu.

  • @rajinderkaur7256
    @rajinderkaur7256 4 ปีที่แล้ว +1

    ਬੈਂਸ ਸਾਬੵ ਡਟੇ ਰਹੋ ।
    ਬੁਹਤ ਵਧੀਆ ਜਵਾਬ ਦਿੱਤੇ ।
    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ।
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ ।

  • @parmmansewal8471
    @parmmansewal8471 4 ปีที่แล้ว +1

    ਪੱਤਰਕਾਰ ਜੀ ਜੌ ਬੈਂਸ ਪੰਜਾਬ ਲਈ ਕਰ ਰਹੇ ਉਹ ਹੋਰ ਕੋਈ ਲੀਡਰ ਨੀ ਕਰ ਸਕਦਾ ਗਰੀਬਾਂ ਦਾ ਮਸੀਹਾ ਹੈ ਬੈਂਸ ਲੁਧਿਆਣਾ ਚ ਕਿੰਨੇ ਵੱਡੇ ਵੱਡੇ ਅਫਸਰ ਰਿਸ਼ਵਤ ਲੈਂਦੇ ਸੀ ਸਭ ਦੀ ਮੰਜੀ ਠੋਕੀ ਹੈ ਕਾਰ ਏਜੰਸੀਆਂ ਵਾਲੇ ਜੌ ਲੋਕਾਂ ਨੂੰ ਠੱਗਦੇ ਸੀ ਉਨ੍ਹਾਂ ਦੇ ਨੱਥ ਪਾਈ
    ਵੱਡੇ ਵੱਡੇ ਏਜੰਟਾਂ ਦੇ ਨੱਥ ਪਾਈ ਅੱਜ ਕਲ ਤਾਂ ਜੇ ਕੋਈ ਪਿੰਡ ਦਾ ਸਰਪੰਚ ਵੀ ਹੈ ਉਸ ਕੋਲ ਵੀ ਕਿਸੇ ਲਈ ਟਾਇਮ ਨੀ ਬੈਂਸ ਹਰ ਇਕ ਨਾਲ ਹਰ ਜਗ੍ਹਾ ਪੋਂਚ ਦਾ ਮਸਲਾ ਹਾਲ ਕਾਰਦਾ ਹੈ

  • @himmatdeol5917
    @himmatdeol5917 4 ปีที่แล้ว +161

    ਬੈਂਸ ਰਾਈਟ ਆ ਅਫ਼ਸਰ ਨੀਂ ਸੁਣਦੇ ਆਮ ਲੋਕਾਂ ਦੀ

    • @jashanpaul8339
      @jashanpaul8339 4 ปีที่แล้ว +2

      Brains saith great

    • @pawman1355
      @pawman1355 4 ปีที่แล้ว +2

      Bhaji sare passe te bhaiye baithe h. Punjabia Nu kaun dekhu.

    • @sukhchaingill6672
      @sukhchaingill6672 4 ปีที่แล้ว +1

      Eh koi gal nhi Singh da sir cut hoja par jhokna nhi chyda so sad

    • @jaswantsinghpradhan7470
      @jaswantsinghpradhan7470 4 ปีที่แล้ว +1

      Us Time kio k ikk dead body da masla c,uthe eh kehna jaaez c

  • @JasbirSingh-iq1ev
    @JasbirSingh-iq1ev 4 ปีที่แล้ว +24

    ਬੈਂਸ ਸਾਹਿਬ ਤੁਸੀਂ ਕੋਹੇਨੂਰ ਹੀਰੇ ਹੋ ਪੰਜਾਬ ਦੇ

  • @prabhsharanjitsingh9640
    @prabhsharanjitsingh9640 4 ปีที่แล้ว

    ਮੈਂ ਇਹ ਵੀਡੀਓ ਦੇਖੀ ਹੈ ਪਰ ਜੋ ਇਸ ਇਂਟਰਵਿਊ ਤੋ ਬਾਦ ਲੋਕਾਂ ਦੇ ਕੁਮੈਂਟ ਦੇਖੇ ਬੱਸ ਮੀਡੀਆ ਵਾਲਿਆਂ ਦੇ ਛਿਤਰ ਨਹੀ ਵੱਜੇ ਬਾਕੀ ਲੋਕਾਂ ਨੇ ਮੀਡੀਆ ਦੇ ਪੱਲੇ ਕੁੱਝ ਨਹੀ ਛੱਡਿਆ ਬੈਂਸ ਸਾਹਿਬ ਅਗਲਾ ਮੁੱਖ ਮੰਤਰੀ ਦਿਖ ਰਿਹਾ ਪ੍ਮਾਤਮਾ ਭਲਾ ਕਰੇ

  • @jassinahar789
    @jassinahar789 4 ปีที่แล้ว +2

    Wonderful beains ji . From all Indian Army sukar a rab da k koi Punjab vich sacha leader hai

  • @satnamesingh4502
    @satnamesingh4502 4 ปีที่แล้ว +44

    ਇਹ ਜਗ ਬਾਣੀ ਵਾਲੇ ਕਗਰਸ ਦੇ ਪਿਠੂ ਹਨ ਇਹਨਾਂ ਨੇ ਸੱਚੇ ਬੰਦ ਗਲਤ ਸਾਬਤ ਕਰਨ ਦੀ ਕੁਸ਼ਸ ਕਰਦੇ ਹਨ ਇਹਨਾਂ ਨੂੰ ਚੰਗੇ ਕੰਮ ਕਰਨ ਵਾਲੇ ਨਹੀ ਚੰਗੇ ਲਗਦੇ

  • @Sawarngrewal
    @Sawarngrewal 4 ปีที่แล้ว +152

    ਕਾਂਗਰਸੀਆ ਮੰਤਰੀ ਆਸ਼ੂ ਜਦੋਂ ਅਫ਼ਸਰਾਂ ਨਾਲ ਗ਼ਲਤ ਬੋਲਦੈ, ਉਦੋਂ ਕੋਈ ਪਰਚਾ ਦਰਜ ਨੀ ਹੁੰਦਾ ਉਹਦੇ 'ਤੇ ? ਵਿਕਾਊ ਐਂਕਰ !

    • @veersidhu8250
      @veersidhu8250 4 ปีที่แล้ว +1

      Write

    • @kddesigner149
      @kddesigner149 4 ปีที่แล้ว +3

      Sawarnjit Kaur Grewal sahi gall aa oh banda sire da ghatiya insaan aa

    • @gauravkhurana4280
      @gauravkhurana4280 4 ปีที่แล้ว +1

      Bilkul shi gall hai,eh lok ghatiya ne

    • @DeepSingh-mf3pt
      @DeepSingh-mf3pt 4 ปีที่แล้ว +1

      Hanji sahi hai

    • @rajbahadurhari180
      @rajbahadurhari180 4 ปีที่แล้ว +1

      ਤੇ ਉਹਨਾਂ ਦੀ ਇੰਟਰਵਿਊ ਲੈਣ ਇਹ ਅੱਗ ਬਾਣੀ ਵਾਲੇ ਵੀ ਨਹੀਂ ਜਾਂਦੇ ? ਡਰਦੇ ਛਿੱਤਰਾਂ ਤੋੰ ।

  • @hsgoshasingh1908
    @hsgoshasingh1908 4 ปีที่แล้ว +5

    ੲਿਹਨਾਂ ਪੱਤਰ ਕਾਰਾਂ ਨੂੰ ਸਵਾਲ ਪਹਿਲਾਂ ਕਿਸੇ ਨੇ ਲਿਖ਼ ਕੇ ਦਿੱਤੇ ਅਾ । ੲਿਹ ਮਜਬੂਰ ਅਾ

  • @GurpreetSingh-cb6ce
    @GurpreetSingh-cb6ce 4 ปีที่แล้ว +15

    Sahi kehde loki
    kuti chora nal rali a
    Mainu te media ve dc nal lagdi a
    ਬੈਸ ਸਾਹਬ ਜੀ ਤੁਸੀ ਜੋ ਕਿਤਾ ਸਹੀ ਕਿਤਾ🙏

  • @baldevsingh6603
    @baldevsingh6603 4 ปีที่แล้ว +57

    ਵਿਕਾਊ ਮੀਡੀਆ ਦਾ ਇਹ ਹਾਲ ਆ ਕਿ ਪੇਸੈ ਦੇ ਕੇ ਭਾਵੇਂ ਜੋ ਮਰਜੀ ਕਰਵਾ ਲਵੋ

    • @harrybrar4671
      @harrybrar4671 4 ปีที่แล้ว

      Eh sukhbir badal ja caption vargia nu kyu ni eda de swal krde ?

    • @roadking3535
      @roadking3535 4 ปีที่แล้ว

      ਤੈਰੀ ਭੈਣ ਦੀ ਲਨ ਕੇਪਟਨ ਦਾ ਬੀ ਸਾਲਾ ਮੀਡਿਅਾ

  • @baldevsingh-zd4rf
    @baldevsingh-zd4rf 4 ปีที่แล้ว +10

    ਪੱਤਰਕਾਰੋ ਤੁਹਾਡੇ ਪੁਠੇ ਸਵਾਲਾਂ ਦਾ ਸਾਹਮਣਾ ਕਰਕੇ ਵੀ ਬੈਂਸ ਸਾਹਬ ਚਮਕ ਰਹੇ ਹਨ।

  • @deepasandeepdeep9698
    @deepasandeepdeep9698 4 ปีที่แล้ว +2

    Bains saab good job

    • @sonupunjabi201
      @sonupunjabi201 4 ปีที่แล้ว

      Yes mam, Bains sab is good person

  • @chandigarhtravel3677
    @chandigarhtravel3677 4 ปีที่แล้ว +24

    ਬੈਂਸ ਸਾਬ ਇਹ ਵਿਕਾਉ ਮੀਡੀਆ ਹੈ

  • @harneksingh408
    @harneksingh408 4 ปีที่แล้ว +197

    ਰਿਪੋਰਟਰ ਸਾਹਿਬ ਮੁਖਮੰਤਰੀ ਨੂੰ ਵੀ ਜਾ ਕੇ ਪੁਛੋ ਕੇ ਤੁਸੀਂ ਗੁਟਕਾ ਸਾਹਿਬ ਦੀ ਝੂਠੀ ਸੋਹ ਕਿਉ ਖਾਦੀ ਆ, , ਵਿਕਾਓ ਮੀਡੀਆ

    • @sunita_sunita
      @sunita_sunita 4 ปีที่แล้ว +3

      Shi GL AA media vikaoo aa

    • @rajnisingla5785
      @rajnisingla5785 4 ปีที่แล้ว +3

      85

    • @johnsonjohnjohn7540
      @johnsonjohnjohn7540 4 ปีที่แล้ว +5

      यही होता है जो दुसरो की खातिर कुछ करने की कोशिश करे

    • @GurpreetSingh-cb6ce
      @GurpreetSingh-cb6ce 4 ปีที่แล้ว +3

      Badi sharm de gal a aaj kal media ve jooth da saath dendi a

    • @navidhillon5968
      @navidhillon5968 4 ปีที่แล้ว +3

      vir g tahu prmatma salamt rakhn g

  • @kiranjawandha6645
    @kiranjawandha6645 4 ปีที่แล้ว +22

    ਮੈ ਭਗਵੰਤ ਸਿੰਘ ਮਾਨ ਜੀ ਦੀ ਵੋਟਰ ਤੇ ਸਪੋਰਟਰ ਹਾਂ but ਇੱਥੇ ਬੈਸ ਸਾਬ ਸਹੀ ਨੇ ਅਤੇ ਕੈਪਟਨ always wrong 👎👎 ਆਹ ਪੱਤਰਕਾਰ ਮੈਂਨੂੰ ਕੈਪਟਨ ਦੇ ਭਾੜੇ ਦੇ ਟੱਟੂ ਲੱਗਦੇ ਨੇ.,

  • @mrkang2798
    @mrkang2798 4 ปีที่แล้ว

    ਬੈਂਸ ਸਾਹਿਬ ਸਲਾਮ ਹੈ ਤੁਹਾਨੂੰ

  • @makhanbrarlangiana6057
    @makhanbrarlangiana6057 4 ปีที่แล้ว

    ਬੈਸ ਸਾਬ ਸਾਡੇ ਸਿਰ ਦੇ ਤਾਜ ਹਨ ਇਕ ਬਹੁਤ ਹੀ ਵਧੀਆ ਤੇ ਇਮਾਨਦਾਰ ਇਨਸਾਨ ਹਨ ਪੱਤਰਕਾਰ ਵੀਰ ਕੈਪਟਨ ਹਰਾਮੀ ਨੂੰ ਜਾ ਕੇ ਪੁੱਛੋ ਹਥ ਵਿੱਚ ਗੁਟਕਾ ਸਾਹਿਬ ਫੜ ਕੇ ਸੋ ਕਿਉ ਖਾਦੀ ਸੀ

  • @bittusingh8654
    @bittusingh8654 4 ปีที่แล้ว +61

    ਬੈਂਸ ਨੇ ਠੀਕ ਕੀਤਾ

    • @KulwinderSingh-iy1uc
      @KulwinderSingh-iy1uc 4 ปีที่แล้ว

      ਬੈਂਸ ਸਾਬ ਠੀਕ ਗੱਲ ਹੈ ਸਹੀ ਨੂੰ ਗਲਤ ਨਾ ਕਰੋ

    • @shaansingh4667
      @shaansingh4667 4 ปีที่แล้ว

      Bains sir ji right

  • @Baljindersingh-rd3lp
    @Baljindersingh-rd3lp 4 ปีที่แล้ว +15

    Gurpreet ji ਆਸ਼ੂ ਨਾਲ ਵੀ ਇਸ ਤਰਾਂ ਦੀ ਇੰਟਰਵਿਊ ਕਰਕੇ ਵਿਖਾਉ

  • @verindersingh3484
    @verindersingh3484 4 ปีที่แล้ว

    ਸਰਦਾਰ ਸਿਮਰਜੀਤ ਸਿੰਘ ਬੈਂਸ ਬਹੁਤ ਹੀ ਈਮਾਨਦਾਰ ਹਨ ਜਾ ਕੇ ਬਾਦਲ ਤੇ ਕੈਪਟਨ ਦਾ ਵੀ ਏਦਾਂ ਦਾ ਇੰਟਰਵਿਊ ਲਵੋ ਜੋ ਸੱਚ ਬੋਲਦਾ ਉਹ ਮੀਡੀਆ ਨੂੰ ਵੀ ਚੁਬਦਾ ਹੱਦ ਆ ਯਰ ਪਰ ਅਸੀਂ ਬੈਂਸ ਸਾਬ ਦੇ ਨਾਲ ਹਾਂ।

  • @charanjitsingh422
    @charanjitsingh422 4 ปีที่แล้ว

    ਪੰਜਾਬ ਦਾ ਸਿਮਰਜੀਤ ਸਿੰਘ ਬੈਂਸ ਬਹੁਤ ਹੀ ਵਧੀਆ ਜੀ

  • @daljeetkaur9000
    @daljeetkaur9000 4 ปีที่แล้ว +99

    ਲਗਦਾ ਡੀ ਸੀ ਨਾਲ ਡੂੰਗੀ ਰਿਸ਼ਤੇਦਾਰੀ ਲਗਦੀਆ ਇਹਨਾ ਪਤਰਕਾਰਾਂ ਦੀ ਕਿਵੇ ਇਕੋ ਤੂੰ ਤੂੰ ਤੇ ਅੜਿਆ

  • @SurinderSingh-zm5zu
    @SurinderSingh-zm5zu 4 ปีที่แล้ว +11

    ❤ ਗੁੱਡ 1 ਬੈਂਸ ਸਾਹਿਬ ✌👌👍

  • @palpreetsingh2107
    @palpreetsingh2107 4 ปีที่แล้ว

    ਲੱਤਾਂ ਦੇ ਭੂਤ ਗੱਲਾ ਨਾਲ ਨਹੀਂ ਮੰਨਦੇ । ਬੈਂਸ ਸਾਬ ਸਹੀ ਅਾ, ਮਾੜੇ ਬੰਦੇ ਨੂੰ ਕੌਣ ਬੋਲਣ ਦਿੰਦਾ ।ਡੀਸੀ ਸਾਲਾਂ ਰੱਬ ਬਣ ਗਿਆ ।ਬੈਂਸ ਸਾਬ ਨੂੰ ਜਨਤਾ ਨੇ ਚੁਣਿਆ । ਲੋਕਤੰਤਰ ਹਮੇਸ਼ਾਂ ਸਹੀ ਲੀਡਰ ਨੂੰ ਸਪੂਟ ਕਰੇਗਾ ।

  • @tarsemranu5805
    @tarsemranu5805 4 ปีที่แล้ว +3

    Tusi language nu hi mudda banna rakhya a bans OK job bro love you Assi nal a good bro

  • @harkiratsingh5759
    @harkiratsingh5759 4 ปีที่แล้ว +40

    ਬੈਸ਼ ਸਾਹਬ ਨੂੰ ਝੂਠੇ ਪॅਤਰਕਾਰਾ ਵਾਗ ਅਫਸਰਾ ਦੀ ਪੂਚ ਪੂਚ ਨਹੀ ਕਰਨੀ ਅਾੳੁਦੀ..

  • @gurbindersingh8113
    @gurbindersingh8113 4 ปีที่แล้ว +28

    ਗੁਰਪ੍ਰੀਤ ਜੀ ਕਦੇ ਕੈਪਟਨ ਦੀ ਵੀ ਇੰਟਰਵਿਊ ਲੈ ਲਓ ਫਿਰ ਦੇਖ ਦੇ ਹਾਂ ਕਿੰਨਾ ਕੁ ਪਾਣੀ ਏ ਤੁਹਾਡੇ ਵਿੱਚ ..ਘਰ ਦੇ ਵਿੱਚ ਅੈਟਰੀ ਵੀ ਲੈਣ ਦਿੰਦੇ ਤੁਹਾਨੂੰ

    • @veersidhu8250
      @veersidhu8250 4 ปีที่แล้ว +1

      ਸਹੀ ਆ ਫਿਰ ਅਸਲੀ ਪੱਤਰਕਾਰ ਆ

  • @jattsaab1628
    @jattsaab1628 4 ปีที่แล้ว +6

    ਤੂੰ ਸ਼ਬਦ ਕੋਈ ਮਾੜਾ ਸ਼ਬਦ ਨੀ। ਤੂੰ ਤਾਂ ਲੋਕ ਮੌਲਾ ਨੂੰ ਵੀ ਕਹਿ ਦਿੰਦੇ ਆ।

  • @SatpalSingh-oi5sn
    @SatpalSingh-oi5sn 3 ปีที่แล้ว

    ਸਾਰਾ ਪੰਜਾਬ ਬੈਂਕ ਭਰਾ ਤੇਰੇ ਨਾਲ ਹੈ

  • @bittumallaa1429
    @bittumallaa1429 4 ปีที่แล้ว +4

    ਸਲੂਟ ਬੰਸ ਸਭ ਜੀ

  • @gurshangill8074
    @gurshangill8074 4 ปีที่แล้ว +34

    Bains Saab Zindabad

    • @saluteaamaansahibnusingh2458
      @saluteaamaansahibnusingh2458 4 ปีที่แล้ว

      ਬੈਸ ਸਾਹਿਬ ਇਹ ਪੱਤਰਕਾਰ ਵਿਕਾਊ ਨਾਲ ਨੇ ਰੀਸ ਕਰਦੇ ਨੇ ਰੰਧਾਵਾ ਸਹਿਬ ਦੀ।

    • @saluteaamaansahibnusingh2458
      @saluteaamaansahibnusingh2458 4 ปีที่แล้ว

      ਇਹ ਪੱਤਰਕਾਰ ਵਿਕਾਊ ਨੇ ਰਿਸਵਤਲੇਣ ਵਾਲਿਆ ਦੇ ਹੱਕ ਵਿੱਚ ਸਵਾਲ ਕਰੋ ਰਹੇ ਹਨ।

  • @sunilsoma456
    @sunilsoma456 4 ปีที่แล้ว +2

    Good Man

  • @Lifeofyodh
    @Lifeofyodh 4 ปีที่แล้ว

    ਬਾਹਰਲੇ ਮੁਲਕਾ ਦੀ ਤਰੱਕੀ ਦੇਖ ਲਵੋ ਕਿਥੇ ਤੱਕ ਪਹੁੰਚ ਗਏ ਆ ਤੇ ਸਾਡੇ ਆਲੇ ਹਜੇ ਤੂੰ ਤੁਸੀ ਕਹਿਣ ਚ ਹੀ ਫਸੇ ਹੋਏ ਆ ਇਹਨਾ ਗੱਲਾ ਨੂੰ ਛੱਡ ਕੇ ਪੰਜਾਬ ਦੇ ਗਰੀਬ ਲੋਕਾ ਬਾਰੇ ਸੋਚੋ ਜੇ ਕੋਈ ਬੰਦਾ ਇਮਾਨਦਾਰੀ ਨਾਲ ਰਾਜਨੀਤੀ ਕਰਦਾ ਉਹਨੂੰ ਕਰਨ ਦਿਉ।ਦੱਬਣ ਦੀ ਕੋਸਿਸ ਨਾ ਕਰੋ ਬੈਸ ਸਾਬ ਜਿੰਦਾਬਾਦ💪

  • @harwinderkandola2003
    @harwinderkandola2003 4 ปีที่แล้ว +23

    ਰੀਪੋਰਟਰ ਸਾਹਿਬ ਜੀ ਤੁਸੀਂ ਉਸ ਇਨਸਾਨ ਨੂੰ ਗਲਤਢੰਗ ਨਾਲ ਦਬਾਅ ਰਹੈ ਹੋ ਅਸੀਂ ਸਾਰੇ ਬੈਂਸ ਨਾਲ ਹਾ ਅਸੀ ਵੀ ਧਰਨਾ ਲਾ ਦਿੰਦੈ ਹਾ

  • @HARDEEPSINGH-dm7sd
    @HARDEEPSINGH-dm7sd 4 ปีที่แล้ว +25

    ਗਰਪ੍ੀਤ ਜੀ ਗੱਲਾਂ ਸਰਕਾਰ ਦੇ ਮੰਤਰੀਆਂ ਦੀਆਂ ਕਰੋ ਸਰਕਾਰ ਦੇ ਖਿਲਾਫ਼ ਜੋ ਮੁਦੇ ਹੰੁਦੇ ਹਨ ਉਹ ਤੁਸੀਂ ਸੱਚ ਨਹੀਂ ਦਿਖਾਇਆ ਨਹੀਂ ਕਰਦੇ ਮਡੀਆ ਸਰਕਾਰ ਦੇ ਖਿਲਾਫ਼ ਬਹੁਤ ਘੱਟ ਬੋਲਦੀ ਹੈ ਸੱਚ ਕਇਮ ਰਹੋ

  • @sukhwinderkaurkaur9223
    @sukhwinderkaurkaur9223 4 ปีที่แล้ว +1

    Good reporter Bains saab zindabad

  • @baljindersinghbainsab3318
    @baljindersinghbainsab3318 4 ปีที่แล้ว

    ਬੈਸ ਸਾਬ ਆਉਣ ਵਾਲੇ cm ਨੇ ਪੰਜਾਬ ਦੇ ਅਸੀ ਨਾਲ ਆ ਬੈਸ ਸਾਬ ਦੇ 👍👍

  • @bindersingh7145
    @bindersingh7145 4 ปีที่แล้ว +24

    ਚੰਗਾ ਕੰਮ ਕਰਨ ਵਾਲੇ ਨੁੰ ਰੋਕਨਾ ੲਿਹ ਸਬ ਭਾਰਤ ਵਿੱਚ ਹੀ ਹੁਦਾ

  • @parkashparkashsingh2475
    @parkashparkashsingh2475 4 ปีที่แล้ว +28

    ਪੱਤਰਕਾਰਾਂ ਨੂੰ ਵਧੀਆ ਜਵਾਬ ਦਿੱਤੇ ਨੇ

  • @kiratsingh4650
    @kiratsingh4650 4 ปีที่แล้ว

    ਬੈਂਸ ਭਰਾਵਾਂ ਦੀ ਲੋੜ ਹੈ ਦੇਸ਼ ਨੂੰ j ਇਸ ਤਰ੍ਹਾਂ ਦੇ ਲੀਡਰ ਹੋਣ ਤੇ ਪੰਜਾਬ ਵਾਕਿਆ ਹੀ ਸੋਨੇ ਦੀ ਚਿੜੀ ਬਣ ਜਾਓ ਗਾ

  • @jindbhangu6875
    @jindbhangu6875 4 ปีที่แล้ว +1

    ਦਬਕਾ ਵੀ ਜਰੂਰੀ ਹੈ ਬੈਂਸ ਸਾਹਿਬ ਜੀ