realty aa aa ta gal putt ta mnde ni gal aa he hunaaa bnya bnya mil jnda putt aa nu...putt nu putt smjnaa ni tractor nu putt mann lo...ki fyda hoya ghr wale roo rahe ny
Public di jaan bachai problum khadi vi aap kitti oh vehicle a sirf vehicle vich emotion nahi hunde vehicle te weapon ek hi sikke de do pehnu hun je pange lavo ge te jan gavauni pave gi.bevakufi da aster changge bhale bande da dimaag kar dinda
ਕਿਡਾ ਜਵਾਨ ਮੁੰਡਾ ਥੱਲੇ ਆ ਗਿਆ ਦੇਖ ਕੇ ਮਨ ਵੱਡ ਹੁੰਦਾ ਯਾਰ ਨਾਂ ਕਰਿਆ ਕਰੋ ਇਸ ਤਰ੍ਹਾਂ ਮਾਤਾ ਪਿਤਾ ਦਾ ਕਹਿਣਾ ਮੰਨਿਆ ਕਰੋ ਪਿਛੇ ਰੋਣਾ ਛੱਡ ਗਿਆ
ਬਹੁਤ ਦੁੱਖ ਵਾਲੀ ਘਟਨਾ ਮਾਂ ਪਿਉ ਦਾ ਇੱਕਲੌਤਾ ਪੁੱਤ ਸਟੰਟਾਂ ਨੇ ਖੋਹ ਲਿਆ ਵਾਹਿਗੁਰੂ ਜੀ ਏਨਾ ਦੇ ਪਰਿਵਾਰ ਮੇਹਰ ਭਰੀਆਂ ਹੱਥ ਰੱਖਣ
ਸਟੰਟ ਕਰਨ ਵਾਲਿਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
ਆਪਣੀ ਮੌਤ ਆਪ ਮਰਿਆ ਬਾਕੀ ਪ੍ਰਮਾਤਮਾ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
ਗਲਤ ਕੰਮ ਹੈ,,,,ਸਰਕਾਰ ਰੋਕ ਲਗਾਵੇ,,,,ਇਹਨਾਂ ਸਟੰਟ ਮੇਲਿਆਂ ਤੇ 😢😢😢😢
ਸਰਕਾਰ ਵੱਲੋਂ ਚਿੱਠੀ ਕਿਹੜੇ ਨੂੰ ਪਾਈ ਜਾਂਦੀ ਹੈ ਇਹ ਵੀ ਦੱਸ ਦੇਵੋ ਜੀ
Ja sarkar pehla band kardi ta sade punjabia ne dharna la dnna se vaisa apa nu hun fukri chad ke rule mannne chahida va
@@SabhiVerma-gt5rx, sir 'kehrre rules ? Jina rules nu Sarkara te Sarkar de krinde directly or indirectly bhang karde ja koi hor ?
ਬੜਾ ਦੁੱਖ ਹੋਇਆ ਸੁਖਮਨ ਵੀਰ ਦੇ ਅਚਾਨਕ ਜਾਣ ਦਾ😢 ਬਹੁਤ ਹੀ ਵਧੀਆ ਸੁਭਾਅ ਸੀ ਵੀਰ ਦਾ। ਜਿੰਨੀ ਵਾਰ ਵੀ ਗੱਲ ਹੋਈ ਬਾਈ ਹਮੇਸ਼ਾ ਨਿਮਰਤਾ ਨਾਲ ਗੱਲ ਕਰਦਾ ਸੀ
ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Waheguru g so sad g
ਬਹੁਤ ਮਾੜਾ ਹੋਇਆ ਜੀ ।ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ।
ਜੈ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਿਆ ਇਹੀ ਹਾਲ ਹੋਇਆ
ਗਲਤ ਕੰਮਾਂ ਦਾ ਗਲਤ ਹੀ ਨਤੀਜਾ ਹੁੰਦਾ ਭਾਈ ਨਾ ਕਰਿਆ ਕਰੋ ਇਦਾ ਦੇ ਕੰਮ 🙏
ਹੁਣ ਜਿੰਨੇ ਮੂੰਹ ਉਨੀਆ ਗੱਲਾ ਇਨਸਾਨ ਜਦੋ ਜਨਮ ਲੈਂਦਾ ਹੈ ਮਰਨਾ ਤੇਹ ਹੈ ਇਨਸਾਨ ਮੋਤ ਲਿਖਾਕੇ ਹੀ ਜਨਮ ਲੈਦਾ ਉਸ ਵੀਰ ਦੀ ਜਦਾ ਲਿਖੀ ਸੀ ਉਦਾ ਹੀ ਹੋਈਆ । 😢😢😢🙏🙏🙏🙏🙏
ਬਹੁਤ ਦੁੱਖ ਹੈ ਬੇਬੇ ਅਤੇ ਬਾਪੂ ਜੀ ਪਰ ਤੁਸੀਂ ਪਹਿਲਾਂ ਆਪਣੇ ਪੁੱਤ ਦੇ ਸਟੰਟ ਕਰਨ ਤੋਂ ਬਹੁਤ ਖੁਸ਼ ਹੋਇਆ ਜੋ ਉਸ ਵੇਲੇ ਹੋਏ ਇੰਨਾਂ ਰੁਪਏ ਅਤੇ ਪੈਸੇ ਵਿਆਹ ਕੇ ਤੁਹਾਨੂੰ ਦਿੰਦਾ ਸੀ ਤੋਂ ਪਰ ਤੁਸੀਂ ਉਸ ਨੂੰ ਕਦੇ ਵਰਜਿਆ ਨਹੀਂ ਕਿ ਪੁੱਤਰ ਇਹ ਕਦੀ ਜਾਨਲੇਵਾ ਵੀ ਹੋ ਸਕਦਾ ਹੈ ਏਸ ਲਈ ਮੈਂ ਬਜ਼ੁਰਗਾਂ ਵੀਰਾਂ ਭੈਣਾਂ ਸਖੀਆਂ ਨੂੰ ਅਪੀਲ ਕਰਦਾ ਹਾਂ ਕਿਉਂ ਉਹ ਕੇਵਲ ਆਪਣੇ ਬੱਚਿਆਂ ਵੱਲੋਂ ਲਿਆਂਦੀ ਗਈ ਮਾਇਆ ਵੱਲ ਨਾ ਵੇਖਣ ਬਲਕਿ ਉਨ੍ਹਾਂ ਦੀ ਕੀਮਤੀ ਜਾਨ ਨੂੰ ਪਹਿਲ ਦੇ ਅਧਾਰ ਤੇ ਰੱਖਣ।
ਬਹੁਤ ਮਾੜਾ ਹੋਇਆ ਉਥੇ ਗਿਆ ਕੋਈ ਵਾਪਿਸ ਨਹੀਂ ਆਇਆ ਮਾਂ ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਜਦੋਂ ਡੁੱਬਦਾ ਹਮੇਸ਼ਾਂ ਤਾਰੂ ਹੀ ਡੁੱਬਦਾ ਇਹ ਕਹਾਵਤਾਂ ਐਵੇਂ ਨੀ ਬਣੀਆਂ ਹੋਈਆਂ ਚਾਅ ਤਾਂ ਜਿਹੜੇ ਮਰਜੀ ਪੈਦਾ ਕਰਲੋ ਤੇ ਪਾਲ ਲਓ ਪਰ ਸਮਝ ਆਪੋ ਆਪਣੀ ਤੇ ਘਰ ਦੇ ਹਲਾਤ ਬੰਦੇ ਨੂੰ ਚੰਗਾ, ਮੰਦਾ ਸੋਚਣ ਲਈ ਦੱਸਦੇ ਨੇ ਹਾਦਸੇ ਹਮੇਸ਼ਾਂ ਓਵਲੋਡਿੰਗ ਤੇ ਓਵਰਕਨਫੀਡੇਂਸ ਕਰਕੇ ਵਾਪਰਦੇ ਨੇ ਇੱਕ ਵਾਰੀਂ ਗਿਆ ਨੀ ਵਾਪਿਸ ਮੁੜਦਾ ਚੀਜਾਂ ਦੁਬਾਰਾ ਠੀਕ ਹੋ ਸਕਦੀਆਂ ਨੇ?
ਅੱਤ ਦਾ ਆਖ਼ਰ ਅੰਤ ਹੋ ਹੀ ਜਾਂਦਾ ਹੈ ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ
ਬੜੇ ਦੁੱਖ ਦੀ ਗੱਲ ਹੈ ਜੀ! ਪਰ ਬਾਪੂ ਕਹਿ ਰਿਹਾ ਹੈ ਕੇ ਲੋਕਾਂ ਦੀ ਜਾਨ ਬਚਾਉਣ ਲਈ ਬ੍ਰੇਕ ਲਾਈ ਸੀ!ਪਰ ਲੋਕਾਂ ਦੀ ਜਾਨ ਵੀ ਤਾਂ ਇਹਨੇ ਹੀ ਖਤਰੇ ਵਿੱਚ ਪਾਈ ਸੀ! 🙏🙏🙏🙏 6:37
ਵਾਹਿਗੁਰੂ ਜੀ ਬਾਈ ਬਹੋਤ ਉਖਾ ਹੋਗੀੀੁੁ😊
ਸਾਡੇ ਪੰਜਾਬੀ ਗਾਣਿਆਂ ਵਿੱਚ ਟਰੈਕਟਰ ਦੇ ਫੁਕਰ ਪੂਨੇ ਨੂੰ ਰੱਜ ਕੇ ਦਿਖਾਇਆ ਜਾਂਦਾ ਹੈ, 😡😡😡😡
ਸਟੰਟ ਕਰਨ ਵਾਲਿਆਂ ਤੇ ਡਾਂਗ ਫਿਰਨੀ ਚਾਹੀਦੀ ਆ।
ਬਹੁਤ ਦੁੱਖ ਹੋਇਆ ਜਦੋਂ ਇੱਕ ਮਾਂ ਪਿਓ ਦਾ ਗੱਭਰੂ ਪੁੱਤ ਮਰਦਾ ਓਦੋਂ ਦੁੱਖ ਨੂੰ ਉਹੀ ਅਨੁਭਵ ਕਰ ਸਕਦਾ ਜਿਸ ਤੇ ਇਸ ਤਰ੍ਹਾਂ ਦੀ ਘਟਨਾ ਬੀਤੀ ਹੋਵੇ ਪਰ ਪੰਜਾਬੀਆਂ ਨੂੰ ਮੌਤ ਨਾਲ ਖੇਡਣ ਦਾ ਪਹਿਲਾਂ ਤੋਂ ਹੀ ਸ਼ੌਕ ਆ ਪਰ ਮੌਤ ਦੇਸ ਲਈ ,ਆਪਣੀ ਕੌਮ ਲਈ ,ਆਪਣੇ ਸਮਾਜ ਲਈ ਲੇਖੇ ਲਾਈ ਆ ਜਾਂ ਆਪਣੇ ਸ਼ੌਕ ਪੂਰੇ ਕਰਿਦਆਂ ਫ਼ਰਕ ਤਾਂ ਇਸ ਗੱਲ ਨਾਲ ਪੈਂਦਾ।
ਗਲਤ ਕੰਮ ਦਾ ਨਤੀਜਾ ਗਲਤ ਹੀ ਹੁੰਦਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ
ਤੁਹਾਡੇ ਬੇਟੇ ਦੇ ਜਾਣ ਦਾ ਦੁੱਖ ,, ਤੁਸੀ ਬਹੁਤ ਵਦੀਆ ਗਲ ਕੀਤੀ ਕੇ ਸਟੰਟ ਬੰਦ ਹੋਣੇ ਚਾਹੀਦੇ
ਇਕ ਨੰਬਰ ਤੇ ਹੀ ਰਿਹਾ ਕਰੋ
ਬਾਈ ਜੀ ਦੁੱਖ ਬਹੁਤ ਐ ਪਰ ਗਲਤੀ ਵੀ ਬਹੁਤ ਵੱਡੀ ਐ ਮਨਜ਼ੂਰੀ ਕਿਸਨੇ ਦਿੱਤੀ ਮੌਤ ਨਾਲ ਖੇਡਣਾ ਦੋਨਾ ਚੋਂ ਇੱਕ ਨੇ ਜਿੱਤਣਾ ਸੀ ਮੌਤ ਜਿੱਤਗੀ ਚਲੋ ਹੁਣ ਬਾਕੀ ਮ੍ਹੰਡੀਰ ਬਚਜੂ ਅਫ਼ਸੋਸ ਬਹੁਤ ਐ ਗੁਰੂ ਮਿਹਰ ਕਰਨ ਪਰਿਵਾਰ ਤੇ
ਸਟੰਟ ਬੈਨ ਹੋਣੇ ਸਰਕਾਰ ਦਾ ਸਹੀ ਫ਼ੈਸਲਾ
ਇਸ ਤਰ੍ਹਾਂ ਦੇ ਸਟੰਟ ਵੇਖਣ ਵਾਲੇ ਵੀ ਬਾਅਦ ਵਿੱਚ ਮਜ਼ਾਕ ਹੀ ਉਡਾਉਂਦੇ ਨੇ, ਨਹੀਂ ਕਰਨਾਂ ਚਾਹੀਦਾ
ਪੰਜਾਬੀਆਂ ਨੂੰ ਅਕਲ ਨਹੀਂ ਆ ਸਕਦੀ 😐 ਹੁਣ ਕੀ ਫਾਇਦਾ ਜਦੋਂ ਬੰਦਾ ਮੁੱਕ ਗਿਆ
ਕੁਮੈਨਟਰੀ ਕਰਨ ਵਾਲੇ ਤੇ ਪਰਚਾ ਕਰਾਉ ਇਹ ਜ਼ਿਆਦਾ ਰੌਲਾ ਪਾਉਦਾ ਸੀ 7:26
ਵਾਹਿਗੁਰੂ ਜੀ 🙏🙏
ਵਹਿਗੁਰੂ ਜੀ।
Waheguru
ਵਾਹਿਗੁਰੂ ਜੀ
Very unfortunate, May the departed soul rest in peace
Very sad at untimelydeath. It was God's will. We can do nothing May God give peace to soul
ਜੋ ਹੋਇਆ ਮਾੜਾ ਹੋਇਆ ਬਾਪੂ ਦੇ ਆਖਣ ਮੁਤਾਬਿਕ ਸੁਖਮਨ ਲੋਕਾਂ ਦੀ ਜਾਨ ਬਚਾਉਣ ਲੱਗਾ ਸੀ ਪਰ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਕਿਉਂ?
ਬਹੁਤਾ ਲਈ ਸਮਾਂ ਤੇ ਸਥਾਨ ਨਿਸ਼ਚਤ ਹੁੰਦਾ ਹੈ ਕੋਈ ਰੋਕ ਨਹੀਂ ਸਕਦਾ
Waheguru ji waheguru ji waheguru ji waheguru ji waheguru ji waheguru ji waheguru ji
ਗੁਸਾ ਨਾ ਕਰਿਓ ਬਾਈ ਲੋਕ ਫੁਕਰੇ ਨੇ ਬਾਕੀ ਬਹੁਤ ਗਲਤ ਹੋਇਆ
ਕਿਉਂ, ਪਾਗਲ, ਹੋਏ, ਨੇ, ਲੋਕਾਂ, ਦਾ, ਦੋ, ਮਿੰਟ ਵਿੱਚ, ਗੱਭਰੂ, ਗਿਆ ਹੈ, ਵਾਹਿਗੁਰੂ ਜੀ, ਮੇਹਰ ਕਰੇ🙏🙏🙏🙏🙏
Miss you. Sukh man. Bhai
ਵਾਹਿਗੁਰੂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਆਹ ਟਰੈਕਟਰਾ ਤੇ ਫੁਲ ਅਵਾਜ ਛੱਡ ਕੇ ਕਿਹੜੀ ਫੁਕਰੀ ਮਾਰਦੇ ਨੇ
ਸਹੀ ਗੱਲ ਵੀਡੀਓ ਵਿੱਚ ਦਿਸਦਾ saje paase ਵਾਲੀ break dabiya us outte ਚੜਿਆ ਲੋਕਾਂ ਦੀ ਜਾਨ bachaan khatir
Waheguru ji
ਬੇਵਕੂਫ ਜਾਤ ਹੈ,ਤਾਹੀਓਂ ਤਾਂ ਬਾਣੀਆਂ ਇਹਨਾਂ ਦੀ ਰੱਜ ਰੱਜ ਕੇ ਮਾਰਦਾ ਹੈ।
Very said
बहुत दुख की बात है किसी नोजवान की जिंदगी चली गई परिवार को गुरु नानक साहिब जी महाराज मेहर होवे
ਬਹੁਤ ਦੁੱਖ ਹੋਇਆ
ਬਹੁਤ ਮਾੜਾ ਹੋਇਆ
ਵਾਹਿਗੁਰੂ ਵਾਹਿਗੁਰੂ
Satnam wahe Guru ji sab te mahr Karo ji
Waheguru ji 🙏
Waheguru ji parwar nu sahara den. Sikho eh band kro, kade na fer eda ho sake 🙏🏼
waheguru ji 🎉🎉🎉🎉🎉🎉🎉
ਸ਼ਹੀਦ ਦਾ ਦਰਜਾ ਦੇ ਦਿਯੋ
waheguru ji kirpa karan ji
रोज़ वीर tractor उते चढ़ के उसनू रगड़दा सी,.. आज tractor उते चढ़ के वीर नू रगड गया.. फ़ुकरा वीर साडा, फ़ुकरी मौत मर गया वे 😢😢
ਪੰਜਾਬੀ ਲਿਖਣੀ ਨੀ ਆਉਂਦੀ ਸਾਲੀਆਂ।
Bilkul sahi kiha ji
Waheguru ji very sad
ਵਾਹਿਗੁਰੂ ਜੀ ਮਿਹਰ ਕਰੀਂ ਸਭ ਨੂੰ ਹੱਥ ਦੇ ਬਚਾਈ 💕👏
Waheguru ji mehar kro 🙏🙏🙏
ਗਲਤੀਆਂ ਕਰਨ ਤੋਂ ਹਟਦੇ ਨਹੀਂ ਫੇਰ ਆਹ ਸਾਲਾ ਨਵਾਂ ਹੀ ਨਾਂਮ ਸਟੰਟ ਦਾ ਦੇ ਦਿੰਦੇ ਨੇ ? ਮਸੀਨਰੀ ਨਾਲ ਧੱਕਾ ਕਰਨਾ ਕਿਧਰੋਂ ਦੀ ਸਿਆਣਪ ਹੈ ? ਕਦੇ ਟੋਚਨ ਮੁਕਾਬਲੇ ਕਦੇ ਸਟੰਟ ਕੀ ਖੱਟਿਆ? ਬੱਚੇ ਰੁਲ ਗਏ ਹੁਣ। ਨਾਂ ਕਰਿਆ ਕਰੋ ਭਰਾਵੋ ਪੁੱਠੇ ਕੰਮ ਘਰ ਉੱਜੜ ਗਿਆ
ਸਹੀ ਗੱਲ ਆ ਜੀ ਤੁਹਾਡੀ
Rab ohna di aatma nu Shanti deen. Te ohna de parviar ate chahan aaleya nu hosla bakshan 🙏🏻
ਕਹਿਦਾ ਜੇਕਰ ਪਹਿਲਾਂ ਭਗਵੰਤ ਮਾਨ ਨੇ ਬੰਦ ਕੀਤਾ ਹੁੰਦਾ ਤਾਂ ਸੁਖਮਣ ਨਾਂ ਮਰਦਾ ਇਸਦਾ ਮਤਲਬ ਭਗਵੰਤ ਮਾਨ ਨੇ ਸਟੇਰਿੰਗ ਫੜਾਇਆ ਫੁਦੂ ਬੰਦਾ
ਪਹਿਲਾਂ ਤਾਂ ਰੋਕਿਆ ਨਹੀਂ
ਬਾਈ ਜੀ ਜੇਕਰ ਕੋਈ ਮੌਤ ਨਾਲ ਪੰਗੇ ਲਊ ਤਾਂ ਮਰਨਾ ਹੀ ਹੈ ਬਾਈ ਜੀ ਕੋਈ ਅਨਹੋਣੀ ਨਹੀਂ ਹੋਈ
ਫੁਕਰ ਪੁਣੇ ਵਿਚ ਮਰਿਆ ਹੈ
ਸਹੀ ਸਹੀ ਸਹੀ ਗੱਲ ਆ
So sad News 😢😢😢😢😢
Bhut nice banda c yaar sukhmandeep
Waheguru ji
stunt na karo veero
ਅਫਸੋਸ਼ ਹੈ ਪਰ ਪੰਜਾਬੀ ਜੱਟਾਂ ਨੂੰ ਅਕਲ ਨਹੀਂ ਆਉਣੀ ਇਹਨਾਂ ਨੇ ਫੁਕਰੀਆਂ ਕਰ ਕਰ ਹੀ ਮਰ ਜਾਣਾ ਹੈ ਲੈ l
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji mehr kreo 5
Parbandhka de watt kadne chahide ਪ੍ਰਸ਼ਾਸਨ ਨੂੰ
ਮਾੜਾ ਕੀਤਾ ਪਰਮਾਤਮਾ
Fudu ਬੰਦਾ ਘਰ ਦਿਆ ਨੂੰ ਦੁਖਾ ਚ ਪਾ ਗਿਆ
ਹਾ ਜੀ ਸਰ ਪਰ ਆਪਣਾ ਸ਼ੋਕ ਤਾਂ ਪੂਰਾ ਕਰ ਲਿਆ ਕੇ ਮੋਤ ਗਰਾਉਂਡ ਵਿਚ ਆਵੇ ਤੇ ਆ ਗਈ ਤੇ ਹੁਣ ਰੋਣ ਦਾ ਕੋਈ ਫਾਇਦਾ ਨਹੀਂ।
Weheguru maher Karo ji 🙏🏼
Bhut bura hoya bche ne jaan guwa lyi
ਸੋਗ ਤੇ ਪਛਤਾਵੇ ਕਰਨ ਦਾ ਕੋਈ ਫਾਇਦਾ ਨਹੀਂ। ਇਹ ਕੋਈ ਖੇਡ ਨਹੀਂ। ਮਸੀਨਰੀ ਨਾਲ ਮਨੁਖ ਦਾ ਕਾਹਦਾ ਮਖੌਲ। ਜੇ ਇਸ ਨੂੰ ਜ਼ਿਆਦਾ ਦਲੇਰੀ ਸੀ ਪੰਜਾਬ ਵਿੱਚ ਹੋਰ ਬੜੀਆਂ ਖੇਡਾਂ ਨੇ ਉਹ ਖੇਡਦਾ ਨਾਲੇ ਪੰਜਾਬ ਜੋ ਅਜ ਖੇਡਾਂ ਪੜਾਈ ਵਿੱਚ ਵੀਹਵੇਂ ਨੰਬਰ ਤੇ ਡਿਗ ਪਿਆ ਉਸਨੂੰ ਉਪਰ ਚੁੱਕਦਾ।
Bai jo hoea boht mada hoya par
Par ehoja shonk v kee jo kise d jaan hi le jave
ਸਿਆਣੇ ਦਾ ਕਿਹਾ ਤੇ ਔਲੇ ਦੇ ਖਾਧੇ ਦਾ ਮਗਰੋਂ ਪਤਾ ਲੱਗਦਾ ਜੇ ਵੀਰ ਨੇ ਪਿਤਾ ਦੀ ਗੱਲ ਉਦੋਂ ਹੀ ਮੰਨੀ ਹੁੰਦੀ ਤਾਂ ਸ਼ਾਇਦ ਮਾਪਿਆਂ ਨੂੰ ਇਹ ਦਿਨ ਨਾ ਵੇਖਣਾ ਪੈਂਦਾ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ
Waheguru kisae Maa baap dae sahmnae ohdi aulaad nu eh din na dikhaave...
Bai new generation Jawa gal ne sunde Very sad Bai apa nu Maa baap di gal sunne chade a
ਜੋ ਬੀਜਿਆ ਸੋ ਵੱਡਿਆ RIP
😢😢😢😢😢😢😢
Jehde bache parents ate teachers di nahi mn de...............jis tn lage.............
Yarr ya band Homa chyda ban lagna chyda ha
Bahut mada hoya. Such stunts are injurious.
ਇਹ ਫੁਕਰੇ ਲੋਕ ਹੁੰਦੇ ਨੇ।
realty aa aa ta gal putt ta mnde ni gal aa he hunaaa bnya bnya mil jnda putt aa nu...putt nu putt smjnaa ni tractor nu putt mann lo...ki fyda hoya ghr wale roo rahe ny
ਜੇ ਪੁੱਤ ਨੇ ਪਿਉ ਦੀ ਗੱਲ ਉਦੋਂ ਹੀ ਮੰਨ ਲੈਂਦਾ ਤਾਂ ਆਹ ਦਿਨ ਨਾ ਵੇਖਣਾ ਪੈਂਦਾ ਅਫਸੋਸ ਕਿ ਬਾਕੀ ਸਿਆਣੇ ਦਾ ਕਿਹਾ ਤੇ ਔਲੇ ਦਾ ਕਿਹਾ ਪਿੱਛੋਂ ਪਤਾ ਲੱਗਦਾ ਵੀਰ
Rab to daro Changi Shiksha diya karo
Apni maut khud mariya 😢
😮
Honni c baki ta sabb glla😢
Waheguru ji mehar krn waheguru ji de hath sab di dor
ਇਨਾ ਪਤਰਕਾਰਾਂ ਨੂੰ ਬਾਹਰ ਕੱਢੋ ਥੋਡਾ ਮੁੰਡਾ ਹਵਾ ਦੇ ਦੇ ਕੇ ਇਨਾ ਨੇ ਹੀ ਮਰਵਾਇਆ?ਇਹ ਲੋਕਾਂ ਨੂੰ ਬਾਰਡਰ ਤੇ ਬਚਾਉਦਾ ਸੀ
ਬਿਲਕੁਲ ਸਹੀ ਹੈ
Bhai ji bahut galat kam ho gaya hai Eid Aane stunt na Karen karo Waheguru ji
Kad tak mehnat Karan walle jaanaa Gawande rehan gae....
Ena.mundia.ta.percha.huna.chaida.ha
Jadho ahi howe ta koi nai rokh sakdha papa ji
Fukerpune da ant eda hi hunda. Trackter kheti krne nu hunda. Na ki eda de bondpnge krn li.
Very sad Mari Luck😢😂& Mara Sama lose te kise te Vee ma ave he Raba
Parali nu v aag na lao
Moth da bhuit dukh aa par aa koi cam hai bandya vala hun Parivar da bhuit okha
Public di jaan bachai problum khadi vi aap kitti oh vehicle a sirf vehicle vich emotion nahi hunde vehicle te weapon ek hi sikke de do pehnu hun je pange lavo ge te jan gavauni pave gi.bevakufi da aster changge bhale bande da dimaag kar dinda
🙏🙏🙏🙏🙏
hoya ta Mada..munda jwaan gya ...but kulyiya nu akal aajugi.... hadd aa