Batala News | ਦਾਦਾ-ਦਾਦੀ ਨੇ ਕਿਉਂ ਬੰਧਕ ਬਣਾ ਕੇ ਰੱਖਿਆ Canadian ਪੋਤਾ ? | News18 Punjab

แชร์
ฝัง
  • เผยแพร่เมื่อ 16 พ.ย. 2024

ความคิดเห็น • 107

  • @barinderkaurhundal9856
    @barinderkaurhundal9856 ปีที่แล้ว +49

    ਗੁਰਪ੍ਰੀਤ ਵੀਰ ਕੋਲ ਲੇ ਕੇ ਜਾਵੋ ਲੁਧਿਆਣੇ ਪਿੰਡ ਹਸਨਪੁਰ ਉਥੇ ਜਾ ਕੇ ਜਰੂਰ ਠੀਕ ਹੋ ਜਾਵੇਗਾ ਉਥੇ ਤਾ ਰੱਬ ਵਸਦਾ ਜ਼ਰੂਰ ਠੀਕ ਹੋ ਕੇ ਆਵੇਗਾ ਵਾਹਿਗੁਰੂ ਮੇਹਰ ਕਰੇ ਇਸ ਬੱਚੇ ਤੇ 🙏🙏🙏🙏

  • @harshbhangu1612
    @harshbhangu1612 ปีที่แล้ว +6

    ਲੱਖ ਲਾਹਨਤ ਉਸ ਮਾਂ ਬਾਪ ਨੂੰ ੍ਨਾ ਚੰਗਾ ਬੇਟਾ ਬਣ ਸਕਦਾ ਤੇ ਨਾ ਹੀ ਚੰਗਾ ਬਾਪ ਕੀ ਕਰਨਾ ਕਨੇਡਾ ਦੀ ਕਮਾਈ ਨੂੰ। ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਤੇ।

  • @satinderkaur7317
    @satinderkaur7317 ปีที่แล้ว +3

    ਕਨੈਡਾ, ਅਮਰੀਕਾ ਵਿੱਚ ਇਹੋ ਜਹੇ ਬੱਚਿਆਂ ਨੂੰ ਸਰਕਾਰਾਂ ਖਾਸ ਸਹੂਲਤਾਂ ਦਿੰਦੀਆਂ ਨੇ ਇਹ ਤਾਂ ਕਨੈਡਾ ਦਾ ਜੰਮਪਲ ਆ ਇਨੂੰ ਇਥੇ ਘਰ ਦੇ ਨਾ ਵੀ ਸੰਭਾਲਣ ਤਾਂ ਸਰਕਾਰ ਵੇਖਦੀ ਹੈ ਪਰ ਇਨ੍ਹਾਂ ਕਰਵਾਈਆਂ ਵਿੱਚ ਪੈਸੇ ਵੀ ਲਗਦੇ ਤੇ ਕੋਈ ਅਪਰੋਚ ਵੀ ਚਾਹੀਦੀ ਐ ਵਾਹਿਗੁਰੂ ਮੇਹਰ ਕਰੇ ਕੋਈ ਇਸ ਪਰਿਵਾਰ ਦੀ ਬਾਂਹ ਫੜ੍ਹ ਲਵੇ

  • @RajivKumar-ty2qk
    @RajivKumar-ty2qk ปีที่แล้ว +12

    ਕੈਨੇਡਾ ਦਾ ਜੰਮਪਲ ਬਚਾ ਓਥੇ ਲਿਜਾ ਕੇ ਇਲਾਜ ਕਰਾਉਣਾ ਚਾਹੀਦਾ ਓਥੇ ਮੈਡੀਕਲ ਸਾਰਾ ਕੁਚ ਫਰੀ ਹੁੰਦਾ ਜਾਂ ਮਿੰਟੂ ਬਾਈ ਕੋਲ਼ ਲੇ ਜਾਣ ਬਚਿਆ ਚ ਰੇਹ ਕੇ ਫ਼ਰਕ ਪੇਜੁ ਡਾਕਟਰ ਵੀ ਵਧੀਆ ਓਥੇ

  • @Magharrai-jr8ii
    @Magharrai-jr8ii ปีที่แล้ว +10

    ਵਾਹਿਗੁਰੂ ਬੱਚੇ ਨੂੰ ਠੀਕ ਕਰਦੇ

  • @dkkhalsa1551
    @dkkhalsa1551 ปีที่แล้ว +7

    ਇਹਨੂੰ ਮਨੁੱਖਤਾ ਦੀ ਸੇਵਾ ਵਿੱਚ ਸੁਪਨਿਆ ਦੇ ਘਰ ਚ ਲਈ ਜਾਓ ਜੀ ਇਲਾਜ ਹੋ ਜਾਵੇਗਾ ਫਰੀ ,,ਪਹਿਲਾਂ ਵੱਲ ਕਰ ਕੇ ਐਂਟਰੀ ਪੁਆ ਲਵੋ ਅੰਟੀ ਜੀ ਰੋਵੋ ਨਾ ,,,,ਬਾਹਰਲੇ ਮੁਲਕਾਂ ਚ ਤਾਂ ਅਲਾਜ ਹੀ ਬਹੁਤ ਵਧੀਆ ਹੁੰਦਾ ਓਹਨਾਂ ਦੀ ਨਲਾਇਕੀ ਹੈ ਆਪਣਾ ਹੀ ਖੂਨ ਆ ਕਿਸੇ ਦਾ ਨੀ ਸ਼ਰਮ ਆਉਣੀ ਚਾਹੀਦੀ ਸੀ ਆਪਣਾ ਫੋਨ ਨੰਬਰ ਦੇ ਦੋ ਤੁਸੀ

  • @ravindersidhu7450
    @ravindersidhu7450 ปีที่แล้ว +11

    ਪੱਤਰਕਾਰ ਜੀ ਗੁਰਪ੍ਰੀਤ ਵੀਰ ਨਾਲ ਜਰੂਰ ਸੰਪਰਕ ਕਰੋ🙏

  • @amarpreetsingh4946
    @amarpreetsingh4946 6 หลายเดือนก่อน +1

    Waheguru Ji Maharaj Mehar Karan Ji 🙏

  • @ranjitgill7432
    @ranjitgill7432 ปีที่แล้ว +7

    ਇਹ ਬਚਾ ਲੰਮੇ ਸਮੇ ਤੋ ਪਤਰਕਾਰਾਂ ਨੇ ਦਿਖਾਇਆ ਹੈ ।ਪਰ ਹਲ ਕੋਈ ਨਹੀ ਇਮੀਗ੍ਰੇਸ਼ਨ ਨਾਲ ਜਾਕੇ ਸੰਪਰਕ ਕਰੋ।ਤੁਸੀਂ ਬਾਸੀ ਸ਼ੌ ਉਪਰ ਜਾ ਕੇ ਦਸੋ।ਬਾਸੀ ਸਾਹਿਬ ਇਸ ਦਾ ਇਮੀਗ੍ਰੇਸ਼ਨ ਨਾਲ ਗਲ ਕਰਨਗੇ।

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ ปีที่แล้ว +3

    ਗੁਰਬਾਣੀ ਸੁਣਾਓ ਜੀ ਬੱਚੇ ਨੂ ਗਯਾਨ ਅੰਜਨ ਗੁਰ ਦੀਆ ਅਗਿਯਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟੀਏ ਨਾਨਕ ਮਨ ਪਰਕਾਸ਼ 🙏⚘

  • @gurtejkharoud5910
    @gurtejkharoud5910 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰਨਗੇ ਜੀ

  • @SukhwinderKaur-qf6bs
    @SukhwinderKaur-qf6bs ปีที่แล้ว +1

    ਇਥੇ ਤੇ ਸਗੋਂ ਮੰਦ ਬੁੱਧੀ ਬਚਿਆਂ ਵਾਸਤੇ ਸਕੂਲ ਨੇ ਜੌਬਾ ਵੀ ਬਹੁਤ ਵਧੀਆ ਸਹੂਲਤਾਂ ਹਨ ਪਿਓ ਨੇ ਬਹੁਤ ਵੱਡੀ ਗਲਤੀ ਕੀਤੀ

  • @ravindersidhu7450
    @ravindersidhu7450 ปีที่แล้ว +4

    ਵਾਹਿਗੁਰੂ ਜੀ

  • @chanchalsingh9938
    @chanchalsingh9938 ปีที่แล้ว +8

    ਪਤਰਕਾਰ ਵੀਰ ਜੀ ਗੁਰਪ੍ਰੀਤ ਸਿੰਘ
    ਜੀ ਦੇ ਆਸਰਮ ਵਿੱਚ ਛਡਣ ਦੀ ਕੌਸਸ ਕਰੌ
    ਊਥੇ ਰਬ ਵਸਦਾ ਵਧੀਆ ਲਾਜ ਹੋਵੇਗਾ

  • @KamalKaur-vj1ul
    @KamalKaur-vj1ul ปีที่แล้ว +1

    pasport ch adress mansion hunda a ji

  • @harpalkaursandhu4250
    @harpalkaursandhu4250 ปีที่แล้ว +2


    ਸਾਲ ਪੁਰਾਣੀ ਵੀਡਿਓ ਹੈ ਕੀ ਉਹ ਕਨੇਡਾ ਵਾਲਾ ਬਾਪ ਸੁਣ ਨਹੀਂ ਰਿਹਾ

  • @amriksingh9589
    @amriksingh9589 ปีที่แล้ว +7

    ਮਸੀ ਧਰਮ ਵਾਲੇ ਪਾਸਟਰ ਉ ਤਾ ਬਥੇਰਾ ਕਹਿੰਦੇ ਨੇ ਲੱਗੜਾ ਤੁਰਨ ਲਾਤਾ ਗੂੰਗਾ ਬੋਲਣ ਲਾ ਦਿੱਤੇ ਇਸ ਬੱਚੇ ਨੂੰ ਠੀਕ ਕਰ ਕੇ ਦਿਖਾਉ ਫਿਰ ਕਹਿਣ ਯੋਗੇ ਹੋਇਉਂ ਕਿ ਅਸੀਂ ਸਕਤੀ ਨਾਲ ਠੀਕ ਕਰ ਦਿੱਤਾ

    • @jasveersingh2757
      @jasveersingh2757 ปีที่แล้ว +1

      ਪਾਸਟਰਾਂ ਕੋਲ ਲੈ ਕੇ ਜਾਓ ਤਾਂ ਚੰਗਾ ਹੋਵੇਗਾ ਘਰ ਬਹਿ ਕੇ ਥੋੜ੍ਹਾ ਚੰਗਾ ਹੋਵੇਗਾ ਜੇ ਡਾਕਟਰ ਕੋਲ ਲੈ ਕੇ ਜਾਵਾਂਗੇ ਤਾਂ ਹੀ ਚੰਗਾ ਹੋਵੇਂਗਾ ਘਰੇ ਬੈਠ ਕੇ ਥੋੜ੍ਹਾ ਚੰਗਾ ਹੋਵੇਗਾ

  • @baldevdhaliwal8865
    @baldevdhaliwal8865 ปีที่แล้ว +2

    Nice reporter. Please help this kid and old parents.

  • @BabaGaming2575
    @BabaGaming2575 ปีที่แล้ว +2

    Waheguru 🙇🏻‍♂️🙇🏻‍♂️🙏🏻🙏🏻🙏🏻

  • @jaspaskaurjaspalkaur9417
    @jaspaskaurjaspalkaur9417 ปีที่แล้ว

    Hey waheguru ji kirpa kro ji apne bacche nu leke Jaan

  • @harmeetkaur4628
    @harmeetkaur4628 ปีที่แล้ว

    Bilkul sahi l

  • @Realmee-il7zb
    @Realmee-il7zb หลายเดือนก่อน

    Waheguru waheguru waheguru waheguru waheguru Ji ki kripa Karen❤ 10:31

  • @ekonkarsmartschool5180
    @ekonkarsmartschool5180 ปีที่แล้ว +1

    Family nice hai
    I know them from my childhood
    Mere neighbor ch san

  • @Lily-g6o1i
    @Lily-g6o1i ปีที่แล้ว +1

    Waheguru ji🙏🏻🙏🏻🥺🥺

  • @Ramandeepkaur-fo1os
    @Ramandeepkaur-fo1os ปีที่แล้ว +2

    Wahegur ji mehar karo ji 🙏😢😢

  • @GurjeetSingh-l7b
    @GurjeetSingh-l7b ปีที่แล้ว +4

    Omg. Waheguru ji kirpa kro.. Es bache teh.. Rabba kirpa karo es parwar teh...

    • @jassalkaur3548
      @jassalkaur3548 ปีที่แล้ว

      🙏🙏🙏🙏🙏😭👏🏻👏🏻

  • @kauraliasaggneskamaljit9953
    @kauraliasaggneskamaljit9953 ปีที่แล้ว +1

    Waheguru ji kerppa Karnge ji 🙏🙏🙏🙏🙏

  • @kulwantsinghchahal1384
    @kulwantsinghchahal1384 ปีที่แล้ว +1

    Waheguru meher kari.

  • @nehasahota6325
    @nehasahota6325 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੀ 😭😭🤲🏻

  • @taranpreetkaur6680
    @taranpreetkaur6680 ปีที่แล้ว +1

    Mata ji please hasanpur jaroor lai k jao manukhtadi sewa ch

  • @sukhbirkaur7838
    @sukhbirkaur7838 ปีที่แล้ว +2

    Waheguru ji Meher karo es family te

  • @lallali4508
    @lallali4508 ปีที่แล้ว +1

    Vaheguru ji

  • @sukhpalgill785
    @sukhpalgill785 ปีที่แล้ว +3

    He should stay in Canada because in Canada govt take care helping in thease issues 🙏

  • @proudindian6275
    @proudindian6275 ปีที่แล้ว

    Govt should help them... Don't worry God is watching u

  • @SushmaKarwal-hw6xr
    @SushmaKarwal-hw6xr ปีที่แล้ว +1

    Waheguru ji mehar karo

  • @GursewakSingh-c9y
    @GursewakSingh-c9y ปีที่แล้ว +1

    Veer ji Manukhta di Sewa Sab ton wadi Sewa Wale Gurpreet xeer ji kol jao

  • @SHARANKAUR-wt2dq
    @SHARANKAUR-wt2dq ปีที่แล้ว +1

    WAHEGURU JI BACCHE TE MEHAR KRO PLZ WAHEGURU JI MEHAR KRO

  • @rajsidhu7169
    @rajsidhu7169 ปีที่แล้ว +1

    Waheguru ji kirpa karn

  • @LakhwinderSingh-wb4fw
    @LakhwinderSingh-wb4fw ปีที่แล้ว +1

    Wahiguru ji

  • @satwinderkaur8376
    @satwinderkaur8376 ปีที่แล้ว +1

    Waheguru mehar karan

  • @SatnamSingh-gs4md
    @SatnamSingh-gs4md ปีที่แล้ว +1

    Waheguru ji kirpa kreo

  • @gurpalsingh5609
    @gurpalsingh5609 ปีที่แล้ว

    ਇਸ ਬੱਚੇ ਨੂੰ ਭਾਈ ਗੁਰਪ੍ਰੀਤ ਸਿੰਘ ਜੀ ਕੋਲ ਲੈਕੇ ਜਾਉ ਉੱਥੇ ਠੀਕ ਹੋ ਜਾਵੇਗਾ

  • @GurjitSingh-it5by
    @GurjitSingh-it5by ปีที่แล้ว +3

    So sad 😢

  • @GurdeepSingh-cn4sc
    @GurdeepSingh-cn4sc ปีที่แล้ว

    Good bless you

  • @400MLA
    @400MLA ปีที่แล้ว +1

    Waheguru boot jaldi kerpa karu is veer tay saray arddas karo 🙏

  • @sukhbirkaur7838
    @sukhbirkaur7838 ปีที่แล้ว +1

    Waheguru ji es family te kirpa karo ji

  • @Balwindlrkaur
    @Balwindlrkaur ปีที่แล้ว +1

    Waheguru Ji Maher kro ji❤❤❤❤

  • @Food62954
    @Food62954 ปีที่แล้ว +1

    Waheguru ji

  • @BalvinderSingh-zq2lr
    @BalvinderSingh-zq2lr ปีที่แล้ว +1

    Waheguruji Waheguruji Dhan Dhan Guru HARKRISHAN Sb ji Maha Karo ji ji

  • @renubalasharma544
    @renubalasharma544 ปีที่แล้ว +1

    Waheguru ji 🙏🙏🙏🙏

  • @malkitkaur9429
    @malkitkaur9429 ปีที่แล้ว +2

    Waheguru ji mehar kro bache te

  • @jagdeepkaur8855
    @jagdeepkaur8855 ปีที่แล้ว

    So sad 😭😭😭 news

  • @newhope6785
    @newhope6785 ปีที่แล้ว

    Ap khojewal church ley jayen or pastor deol jee sy prayer krwyein

  • @rajindersandhu3536
    @rajindersandhu3536 ปีที่แล้ว +1

    Help them

  • @dkmetcalf14598
    @dkmetcalf14598 ปีที่แล้ว +1

    Madam ji s.Gurpreet singh Manukhta di seca admit kra dio.Waheguru jaroor mehar krnge.

  • @gulshanmehta6908
    @gulshanmehta6908 ปีที่แล้ว +1

    Theek ho skda smz hai isnu

  • @jinderpreet7621
    @jinderpreet7621 ปีที่แล้ว

    Kurhian ਵਰਗੀ a

  • @balkarbhai2563
    @balkarbhai2563 ปีที่แล้ว

    Bhut mari gall aa ji 😂😂

  • @sukhbirkaur7838
    @sukhbirkaur7838 ปีที่แล้ว +2

    God bless this family

  • @kulwantsinghnagi9785
    @kulwantsinghnagi9785 ปีที่แล้ว

    Pmk

  • @gulshanmehta6908
    @gulshanmehta6908 ปีที่แล้ว

    Bacha theek ho skda

  • @surinderkaur986
    @surinderkaur986 ปีที่แล้ว

    🙏

  • @gulshanmehta6908
    @gulshanmehta6908 ปีที่แล้ว

    Admit krwado is nu hospital

  • @damansaini7803
    @damansaini7803 ปีที่แล้ว +3

    Ludhiana s. Gurpreet singh vill hassanpur bhej deu. Free treatment hovega.

  • @ranjitkaur8388
    @ranjitkaur8388 ปีที่แล้ว +3

    Bassi Show Toranto Gal Bat Kro J Ape Hal Kadangy

  • @SurinderBudwhal
    @SurinderBudwhal ปีที่แล้ว

    Hi my brother and sister I well have that baby I'm surinder from sujjn

  • @mandysandhu7217
    @mandysandhu7217 ปีที่แล้ว +5

    There is a system to take care such children in Canada. Please contact Canadian immigration(consulate)to send him back. If he is 18 year old, he is adult. Canada will take him back in their system. No need for him to bother poor grandparents.

    • @JaTT659
      @JaTT659 ปีที่แล้ว

      True

    • @JaTT659
      @JaTT659 ปีที่แล้ว

      They are stupid people they don't know how system work

    • @JaTT659
      @JaTT659 ปีที่แล้ว

      Mandy i love u

    • @JaTT659
      @JaTT659 ปีที่แล้ว

      Mandy koe push da nahi Canadian passport nu u can listen old man say he try with Canadian embassy sala koe push da nahi

    • @Pioneer-zx5fx
      @Pioneer-zx5fx ปีที่แล้ว

      Canada is fake story

  • @sidhukuldeep6663
    @sidhukuldeep6663 ปีที่แล้ว

    Pls ii bachey nu manukhta de sewa socity bhej deo,uthey theek ho javega,pls is tarah us nu kad ne kar sakdey.jan buj key bachey nu tourcher kar rahey ney,pls.

  • @gurpartapsingh4301
    @gurpartapsingh4301 ปีที่แล้ว

    Gurpreet kol li jao Hasanpur. Manukhta de seva wale Gurpreet kol li jao

  • @SachinSharma-od8bd
    @SachinSharma-od8bd ปีที่แล้ว +1

    Rub too dur bhraa....parrnts rub a

  • @NavuSidhu-s8h
    @NavuSidhu-s8h ปีที่แล้ว

    Dr Ranjit Singh pind maleka Sirsa ko leke jao theek ho jayega

  • @shere-punjabsinghshergill3257
    @shere-punjabsinghshergill3257 ปีที่แล้ว +4

    very sad. Pio hi harami e. Canada ch ta mentally retarded bachia lai bahut facilities and training hey. Ih bacha itna jiyada kharab nahi lagda k recover na ho sakke. Isnu jarur wapis bhejo. Waheguru bhali karega.

  • @rubal.brar69
    @rubal.brar69 ปีที่แล้ว

    Canada Sarkar nu appreciate likho,ohthe bachia layi right kuj hor ne,Bache nal koi aehda ni Kar sakda

  • @malkitkaur527
    @malkitkaur527 ปีที่แล้ว

    😢😢😢😢😢😢😢😢😢😢😢😢

  • @jeetinderkaur5896
    @jeetinderkaur5896 ปีที่แล้ว +1

    Rub Maher kara bacha upper

  • @vinnydang4249
    @vinnydang4249 6 หลายเดือนก่อน

    Isdi mother Kithe hai .

  • @gurjeetmanes6958
    @gurjeetmanes6958 ปีที่แล้ว

    Wheguro je maher kare

  • @HarshHarika-d3w
    @HarshHarika-d3w ปีที่แล้ว

    😭😭

  • @parshotamsingh8019
    @parshotamsingh8019 6 หลายเดือนก่อน

    Le Lao caneda bara bhut savar Shi tuhade te

  • @GILLSaab-x2m
    @GILLSaab-x2m ปีที่แล้ว

    Mnukta di sewa kool ja ao

  • @balvirkaur5964
    @balvirkaur5964 ปีที่แล้ว

    Bachy da Canada vich born hundy hi jo nokes dash dy hun ah jan bujky Bacha chhdea hi

  • @harmannguru2222
    @harmannguru2222 ปีที่แล้ว +1

    Ehida da putt kise nu na diwe rabb jhera apne maa baap di sar nhi lainda

  • @pagg_
    @pagg_ ปีที่แล้ว

    V sad kive de ma bhap ne kids de

  • @Realmee-il7zb
    @Realmee-il7zb หลายเดือนก่อน

    Gandi Sarkar JDA Karti hai Canadian Tak free

  • @jinderpreet7621
    @jinderpreet7621 ปีที่แล้ว

    Munde di awa

  • @soniamangal8213
    @soniamangal8213 ปีที่แล้ว +1

    Contact Canadian embassy India social services

  • @AmandeepSingh-bu4wn
    @AmandeepSingh-bu4wn ปีที่แล้ว +3

    ਵਾਹਿਗੁਰੂ ਜੀ

  • @ranobadhan5052
    @ranobadhan5052 ปีที่แล้ว +3

    Waheguru ji 🙏🙏

  • @Unknown-qm9jq
    @Unknown-qm9jq ปีที่แล้ว +2

    Waheguru ji

  • @kuljitbajwa1527
    @kuljitbajwa1527 ปีที่แล้ว +1

    Waheguru ji❤

  • @newhope6785
    @newhope6785 ปีที่แล้ว

    Ap khojewal church ley jayen or pastor deol jee sy prayer krwyein

  • @rupinderbal1114
    @rupinderbal1114 ปีที่แล้ว +1

    Waheguru ji

  • @sunnykokalpuria778
    @sunnykokalpuria778 ปีที่แล้ว +1

    Waheguru ji 🙏

  • @parminderkaur281
    @parminderkaur281 ปีที่แล้ว +1

    Waheguru ji

  • @jasleencheema7036
    @jasleencheema7036 6 หลายเดือนก่อน

    Waheguru ji