ਪੀਰ Peer ~ ਚਰਨ ਲਿਖਾਰੀ Charan Likhari | ਪਰਮਾ ਸਿੰਘ | Latest Song | New Punjabi Song 2021~ Bunty Jharon

แชร์
ฝัง
  • เผยแพร่เมื่อ 10 ก.ย. 2024
  • ਚਰਨ ਲਿਖਾਰੀ ਜੀ ਦੀ ਰਚਨਾ ਆਦਰ/ਮੁਹੱਬਤ ਸਹਿਤ ❤️❤️
    ਆਵਾਜ਼ ~ ਪਰਮਾ ਸਿੰਘ
    #Charanlikhari
    ਚਰਨ ਲਿਖਾਰੀ
    #Parmasingh
    ਪਰਮਾ ਸਿੰਘ
    80543 - 97610
    #Buntyjharon
    ਬੰਟੀ ਝਾੜੋਂ
    ਪੀਰ Peer
    ਜਦੋਂ ਹਾੜੀ ਅਮਰੂਦ ਕੱਚੇ ਤੋਤਿਆਂ ਨੇ ਟੁੱਕੇ
    ਵੇ ਮੈਂ ਮੋਰਾਂ ਦਿਆਂ ਖੰਭਾਂ ਨਾਲ ਲਿਖੇ ਤੈਨੂੰ ਰੁੱਕੇ
    ਜਦੋਂ ਗਾਲੜਾਂ ਖਿਲਾਰੇ ਵੇਹੜੇ ਛੱਲੀਆਂ ਦੇ ਤੁੱਕੇ
    ਤੇਰੀ ਵਾਪਸੀ ਦੇ ਚਾਅ ਈ ਵਰਾਨ ਹੋਗੇ ਉੱਕੇ
    ਸੁੱਖੇ ਚਾਦਰਾਂ ਤੇ ਸਿਹਰੇ ਨਾਲੇ ਧੋਤੀਆਂ ਮਜ਼ਾਰਾਂ
    ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦੀਆਂ ਮਾਰਾਂ
    ਜਿਵੇਂ ਆਲ੍ਹਣੇ ਨੂੰ ਤੋੜ ਆਪੇ ਰੋਂਦੀਆਂ ਗਟਾਰਾਂ
    ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ ਪਾੜ ਸਾੜਾਂ
    ਲੱਭਾਂ ਰੂੜੀਆਂ ਤੋਂ ਲੀਰਾਂ ਟੋਟੇ ਖੱਦਰ ਦੇ ਪਾਟੇ
    ਇੱਕ ਬਗਲੀ ਬਣਾ ਕੇ ਪੱਕੀ ਬੰਨ ਲਵਾਂ ਢਾਕੇ
    ਮੰਗਾਂ ਦਰ ਦਰ ਉੱਤੋਂ ਮੈਂ ਪਕਾਉਣ ਜੋਗੇ ਆਟੇ
    ਲੋਕੋ ਮੀਢੀਆਂ ਦੀ ਰੁੱਤੇ ਮੈਂ ਹੰਢਾਵਾਂ ਚਿੱਟੇ ਝਾਟੇ
    ਸਾਡੇ ਸਭਾ ਵਿੱਚ ਨੈਣ ਨੇ ਕਸੂਰਵਾਰ ਥਾਪੇ
    ਹੁਣ ਹੱਥ ਜੋੜ ਜੋੜ ਕੇ ਵੀ ਲਈਦੇ ਸਿਆਪੇ
    ਚਿੱਤ ਕਰੇ ਦੂਰ ਟਿੱਬਿਆਂ ਤੇ ਗੱਡ ਲਵਾਂ ਛਾਪੇ
    ਡਰਾਂ ਅੰਨ੍ਹਿਆਂ ਦੇ ਵਾਂਗੂੰ ਹੀ ਨਾ ਮੁੱਕ ਜਾਣ ਮਾਪੇ
    ਸੁੱਖੇ ਚਾਦਰਾਂ ਤੇ ਸਿਹਰੇ ਨਾਲੇ ਧੋਤੀਆਂ ਮਜ਼ਾਰਾਂ
    ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦੀਆਂ ਮਾਰਾਂ
    ਜਿਵੇਂ ਆਲ੍ਹਣੇ ਨੂੰ ਤੋੜ ਆਪੇ ਰੋਂਦੀਆਂ ਗਟਾਰਾਂ
    ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ ਪਾੜ ਸਾੜਾਂ
    ~ ਚਰਨ ਲਿਖਾਰੀ 🙏💙

ความคิดเห็น • 249

  • @BuntyJharon
    @BuntyJharon  3 ปีที่แล้ว +13

    ★ ਚਰਨ ਲਿਖਾਰੀ ★
    ਚਰਨ ਲਿਖਾਰੀ ਪੰਜਾਬੀ ਸਾਹਿਤ ਦੀ ਸੂਖ਼ਮ ਸੂਝ ਰੱਖਣ ਵਾਲਾ ਇੱਕ ਉਹ ਸਿਖ਼ਰ ਹੈ ਜਿਸਦੀ ਭੂਮਿਕਾ ਸ਼ਬਦਾਂ ਚ ਬੰਨ੍ਹਣੀ ਡਾਹਢੀ ਅਉਖੀ ਹੈ। ਗ਼ੁਰਬਤ ਨੂੰ ਹੰਢਾ ਰਿਹਾ ਇਹ ਪੰਜਾਬੀ ਗੀਤਕਾਰ ਆਪਣੀ ਕਲਾ ਨਾਲ ਕੋਈ ਸਮਝੌਤਾ ਨਹੀਂ ਕਰਦਾ। ਏਹਦੇ ਲਿਖੇ ਗੀਤਾਂ ਨੂੰ ਗੌਣ ਲਈ ਅੱਜ ਦੇ ਕਲਾਕਾਰਾਂ ਕੋਲ ਬਰਾਬਰ ਦੇ ਹਲਕ ਨੀ ਹੈਗੇ, ਜੇ ਕੋਈ ਇੱਕ ਅੱਧ ਸਿਰੜੀ ਹਿੰਮਤ ਕਰ ਰਿਹਾ ਤਾਂ ਉਹਨਾਂ ਨੂੰ ਤੁਸੀਂ ਦਿਲਾਂ ਚ ਜਗ੍ਹਾ ਦੇ ਹੀ ਰਹੇ ਓਂ।
    "ਪਰਮਾ ਝਾੜੋਂ" ਨੇ ਚਰਨ ਬਾਈ ਦੀਆਂ ਲਿਖੀਆਂ ਹੋਈਆਂ ਸਤਰਾਂ ਨੂੰ ਬਾਖੂਬੀ ਨਾਲ ਨਿਭਾਇਐ । ਉਮੀਦ ਹੈ ਤੁਸੀਂ ਵੀ ਐਸੇ ਰੰਗ ਪਸੰਦ ਕਰੋਂਗੇ। ਦਿਨੋਂ ਦਿਨ ਡੂੰਘੀਆਂ ਹੋ ਰਹੀਆਂ ਪੇਤਲੀਆਂ ਲੀਹਾਂ ਨੂੰ ਪਾੜਨ ਦਾ ਅਹਿਦ ਜੇ ਕੋਈ ਦਿਲ ਗੁਰਦੇ ਆਲਾ ਬੰਦਾ ਕਰ ਰਿਹੈ ਤਾਂ ਹੱਲਾ ਸ਼ੇਰੀ ਦੇਣੀ ਬਣਦੀ ਹੈ। ਉਮੀਦ ਹੈ ਤੁਸੀਂ ਇਸ ਗੀਤ ਬਾਰੇ ਅਵਦੇ ਵਿਚਾਰ ਜਰੂਰ ਦੇਵੋਂਗੇ ਤਾਂ ਕਿ ਇਹੋ ਜੇ ਰੰਗ ਹੋਰ ਉੱਘੜ ਕੇ ਮੂਹਰੇ ਆਉਣ।
    ~ਹਰਦੀਪ ਅਹਿਮਦਪੁਰ ❤️

  • @BaldevSingh-qr5wj
    @BaldevSingh-qr5wj 10 หลายเดือนก่อน +2

    Bahut sohna song aa ji
    Parma singh ji God bless you
    Charn likhari ba Kamal likhde ne superb ❤❤

  • @surjitgill662
    @surjitgill662 3 หลายเดือนก่อน

    Bhut vadhia ji
    🎉🎉😢🎉❤❤❤❤

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    Bahut khoob y ji

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    Siraaaaaa

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    Kya baat aa

  • @GURPALSINGH-om1xw
    @GURPALSINGH-om1xw 3 ปีที่แล้ว +1

    Wah ji wah kya bat aa bai

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @thirdeyeyoutubechannel2147
    @thirdeyeyoutubechannel2147 3 ปีที่แล้ว +2

    Bht khoob Param

  • @rinkubansal6078
    @rinkubansal6078 3 ปีที่แล้ว +2

    Parme veere sirra kraa rakheya

    • @parmasingh7443
      @parmasingh7443 3 ปีที่แล้ว

      ਸ਼ੁਕਰੀਆ ਵੀਰ

  • @Simple_gaming16
    @Simple_gaming16 หลายเดือนก่อน

    Sira veer

  • @PargatSingh-lk2by
    @PargatSingh-lk2by ปีที่แล้ว

    balle kya baat 👌

  • @laddisaab9997
    @laddisaab9997 3 ปีที่แล้ว +1

    ❤️❤️❤️❤️❤️❤️❤️ sira jaan

  • @GurpreetSingh-dm1hz
    @GurpreetSingh-dm1hz ปีที่แล้ว

    Boht vadia parme veer..

  • @veerpalkaur8055
    @veerpalkaur8055 3 ปีที่แล้ว

    Bhut Sohna veer

  • @satgursingh7545
    @satgursingh7545 3 ปีที่แล้ว +1

    bhut vdiya y ji

    • @BuntyJharon
      @BuntyJharon  3 ปีที่แล้ว

      ਸ਼ੁਕਰੀਆ ਜੀ 🌸

  • @jitsingh5398
    @jitsingh5398 17 วันที่ผ่านมา +1

    So good

    • @BuntyJharon
      @BuntyJharon  17 วันที่ผ่านมา

      ਸ਼ੁਕਰੀਆ ☺️

  • @navneetkaur175
    @navneetkaur175 3 ปีที่แล้ว +1

    Bhut vdiya vere

  • @BalveerSingh-py1ce
    @BalveerSingh-py1ce 6 หลายเดือนก่อน

    ਰੱਬ ਤੈਨੂੰ ਸਲਾਮਤ ਰੱਖਣ

  • @BalveerSingh-lh1dw
    @BalveerSingh-lh1dw 3 ปีที่แล้ว +1

    Nycc

  • @karmjeetsingh2585
    @karmjeetsingh2585 3 ปีที่แล้ว +2

    Sirra gllbaat

  • @jaspreetruh7087
    @jaspreetruh7087 3 ปีที่แล้ว +1

    Jinda badd zindgi

    • @BuntyJharon
      @BuntyJharon  3 ปีที่แล้ว

      ਜ਼ਿੰਦਾਬਾਦ 🙌❤️

  • @komaljeet5494
    @komaljeet5494 3 ปีที่แล้ว +1

    Kya baatan 👏👏🌷

    • @BuntyJharon
      @BuntyJharon  3 ปีที่แล้ว

      ਧੰਨਵਾਦ ❤️ ਕੋਮਲ

    • @parmasingh7443
      @parmasingh7443 3 ปีที่แล้ว +1

      🍂🍂🍁🍁🙏

  • @gaganaulakh6584
    @gaganaulakh6584 3 ปีที่แล้ว +1

    sohna ae veere ,,,,

    • @BuntyJharon
      @BuntyJharon  3 ปีที่แล้ว +1

      ਸ਼ੁਕਰਾਨੇ ❤️

  • @satgursingh5993
    @satgursingh5993 3 ปีที่แล้ว

    Very nice Keep it up

  • @SukhwinderSingh-ud3iy
    @SukhwinderSingh-ud3iy 3 ปีที่แล้ว +1

    ਕਿਆ ਬਾਤ ਆ ਭਰਾ

  • @SIMARJEETSINGH-hi7vu
    @SIMARJEETSINGH-hi7vu 3 ปีที่แล้ว +1

    Nyc vr

  • @rupinderroop05
    @rupinderroop05 3 ปีที่แล้ว +1

    Kaimmzzzzz

  • @HardeepSingh-dq3cw
    @HardeepSingh-dq3cw 3 ปีที่แล้ว +1

    Carry on veer

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @jagtarsi098
    @jagtarsi098 3 ปีที่แล้ว +1

    👌👌

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    👌👌👌👌👌

  • @AmandeepSingh-hl5fd
    @AmandeepSingh-hl5fd 3 ปีที่แล้ว

    chl piya kmm ....dbbiii rakho bsss❤️❤️❤️❤️

  • @chamkaurrana7702
    @chamkaurrana7702 3 ปีที่แล้ว +1

    Very nice veer

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @HarpreetSingh-yw6hk
    @HarpreetSingh-yw6hk 3 ปีที่แล้ว +1

    👌👌❤💕💕👌👌

  • @nitturajput7289
    @nitturajput7289 3 ปีที่แล้ว

    Boht sohna parme yy

  • @user-mv7mz3mg5l
    @user-mv7mz3mg5l 3 ปีที่แล้ว +2

    ਬਹੁਤ ਸੋਹਣਾ 👌👌

    • @parmasingh7443
      @parmasingh7443 3 ปีที่แล้ว

      🍂🍂🙏🍁🍁,ਦੁਆਵਾਂ ਜੀ

  • @arshpreetkaur8044
    @arshpreetkaur8044 3 ปีที่แล้ว +2

    😍😍

  • @manpreetSingh-zb7rz
    @manpreetSingh-zb7rz 3 ปีที่แล้ว +2

    🙏🏻🙏🏻🙏🏻🔥

  • @NIRMALSINGH-qc8zg
    @NIRMALSINGH-qc8zg 3 ปีที่แล้ว +6

    ❤️❤️ਬਹੁਤ ਜ਼ਿਆਦਾ ਸੋਹਣਾ ਗਾਇਆ ❤️❤️
    💚💚ਚਰਨ ਲਿਖਾਰੀ ਦੀ ਲਿਖਤ ਕਿ ਕਹਿਣਾ 💚💚

    • @BuntyJharon
      @BuntyJharon  3 ปีที่แล้ว +1

      ਸ਼ੁਕਰਾਨੇ ❤️

  • @sidhujagga9069
    @sidhujagga9069 3 ปีที่แล้ว +2

    bahut sohna

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    😍😍😍😍😍😍

  • @user-dv5bd9lc6p
    @user-dv5bd9lc6p 3 ปีที่แล้ว

    ਬਹੁਤ ਸੋਹਣਾ ਮਿੱਤਰ 💐💝

  • @badnam.reocrds1231
    @badnam.reocrds1231 2 ปีที่แล้ว +2

    Bhut vdiya song bro

  • @Tattooking_studio
    @Tattooking_studio 3 ปีที่แล้ว +1

    Nice veer❤️❤️❤️😘😘😘😘👍👍👍👍

  • @MeditationMusic007
    @MeditationMusic007 3 ปีที่แล้ว +1

    👌👌👌👌✌️✌️

  • @nirmaljharon652
    @nirmaljharon652 3 ปีที่แล้ว +3

    ਕੁਦਰਤ ਵਾਂਗੂੰ ਸੋਹਣਾ🌺🌸🌸🌺💐💮🌻🌻🍃👌👌👌👌👌

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ਸੱਜਣੋ 🌸

  • @Pawargoldenhut
    @Pawargoldenhut 20 วันที่ผ่านมา

    Very very very nice

    • @BuntyJharon
      @BuntyJharon  18 วันที่ผ่านมา

      Thanks a lot

  • @Rajneet748
    @Rajneet748 3 ปีที่แล้ว

    ਬਹੁਤ ਕਮਾਲ 🌸💚🌸👌👌

  • @NEXTCLASESS
    @NEXTCLASESS 3 ปีที่แล้ว +1

    Very nice

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @BHarwindersingh
    @BHarwindersingh 3 ปีที่แล้ว

    Bhot sohna gaana veer..wmk🌼

  • @parminderdhindsa4205
    @parminderdhindsa4205 3 ปีที่แล้ว +1

    ਕਮਾਲ ਕਰ ਦਿੱਤੀ ਪਰਮੇ

  • @gurpreetsidhu2309
    @gurpreetsidhu2309 3 ปีที่แล้ว +2

    ਬਹੁਤ ਵਧੀਆ ਕੋਸ਼ਿਸ਼ ਕੀਤੀ ਆ..ਲੱਗੇ ਰਹੋ

    • @BuntyJharon
      @BuntyJharon  3 ปีที่แล้ว +1

      ਸ਼ੁਕਰਾਨੇ ਜੀ 🌸

  • @gagandhillon9686
    @gagandhillon9686 3 ปีที่แล้ว +1

    Nyc bro

    • @BuntyJharon
      @BuntyJharon  3 ปีที่แล้ว

      ਧੰਨਵਾਦ 🌸

  • @gurisidhu96
    @gurisidhu96 3 ปีที่แล้ว +1

    sirra y 😍😍😍😍😍😍😍😍👌👌👌

  • @BuntyJharon
    @BuntyJharon  3 ปีที่แล้ว +3

    ਬਾਬੇ.... ਨਜ਼ਾਰੇ ਆਈ ਜਾਂਦੇ ਨੇ, ਨਜ਼ਾਰੇ ਜਾਈ ਜਾਂਦੇ ਨੇ ❤️❤️❤️❤️🌸🌸🌸🌸💛💛💛💙💙💙💙💙💙💙🌸😍😍😍😍😅😅

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    🙏🙏🙏🙏🙏🙏

  • @harryjhunir7618
    @harryjhunir7618 3 ปีที่แล้ว +1

    ਕਿਆ ਬਾਤ ਆ ਬਾਈ❤️

  • @gurtejguri1760
    @gurtejguri1760 3 ปีที่แล้ว +1

    bhut sohna Y

    • @BuntyJharon
      @BuntyJharon  3 ปีที่แล้ว

      ਮਿਹਰਬਾਨੀ ❤️

  • @khushdeepkaur3178
    @khushdeepkaur3178 3 ปีที่แล้ว +1

    👌🏻👌🏻👌🏻👌🏻👌🏻Very nice g may god bless you 👌🏻👌🏻👌🏻👌🏻👌🏻

    • @parmasingh7443
      @parmasingh7443 3 ปีที่แล้ว

      🍁🍁🍂🍂🙏,,ਦੁਆਵਾਂ ਜੀ

  • @harjindersingh56951
    @harjindersingh56951 3 ปีที่แล้ว +1

    Nice y

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @jaspreetruh7087
    @jaspreetruh7087 3 ปีที่แล้ว +1

    Bahut sohni awaz parma vera

  • @ranjodhsingh1738
    @ranjodhsingh1738 3 ปีที่แล้ว +2

    🙏🏻🙏🏻🙏🏻 nice veer ji

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @sukhjeetkaur3961
    @sukhjeetkaur3961 3 ปีที่แล้ว +2

    Alot love from sahaye also .... Khnda Parma kithe betha labi ta h ni

  • @sharmasingh136
    @sharmasingh136 3 ปีที่แล้ว +1

    ਸੋਹਣਾ ਵੀਰ

  • @lakhvirsingh3527
    @lakhvirsingh3527 3 ปีที่แล้ว +1

    Bahut sona param veer ji

  • @gaganrehan7222
    @gaganrehan7222 3 ปีที่แล้ว

    Boht sohna Gaya vir 👍👍

  • @mausamgorsi
    @mausamgorsi 3 ปีที่แล้ว +1

    Bol 👌👌

  • @MANDEEPSINGH-dx9tt
    @MANDEEPSINGH-dx9tt 3 ปีที่แล้ว +1

    ❤❤❤❤❤❤❤

    • @parmasingh7443
      @parmasingh7443 3 ปีที่แล้ว

      ਸ਼ੁਕਰੀਆ ਵੀਰ🍁🍁💗

  • @sumansuman1844
    @sumansuman1844 3 ปีที่แล้ว +2

    Bhut nice veer g

    • @BuntyJharon
      @BuntyJharon  3 ปีที่แล้ว

      ਧੰਨਵਾਦ ਬਾਈ❤️

  • @FunAcademyYoutube
    @FunAcademyYoutube 3 ปีที่แล้ว +1

    ਸਿਰਾ ਪਰਮੇ

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @kuljeetsingh6792
    @kuljeetsingh6792 3 ปีที่แล้ว +2

    bhut vdia song aw vrji vry gd keep it up

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @Mpsidhu1940
    @Mpsidhu1940 3 ปีที่แล้ว +2

    Ghnit bhra❤️❤️

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @udhamsingh5195
    @udhamsingh5195 3 ปีที่แล้ว +1

    ਬਹੁਤ ਸੋਹਣਾ ਵੀਰ 👌👌❤️🌾

    • @parmasingh7443
      @parmasingh7443 3 ปีที่แล้ว +1

      ਸ਼ੁਕਰੀਆ ਵੀਰੇ

  • @deepdaljeet1964
    @deepdaljeet1964 3 ปีที่แล้ว +1

    vry good

    • @BuntyJharon
      @BuntyJharon  3 ปีที่แล้ว

      ❤️ ਮਿਹਰਬਾਨੀ ❤️

  • @dharminder1406
    @dharminder1406 3 ปีที่แล้ว +2

    ਬਹੁਤ ਖੂਬ ਪਰਮਾ ਝਾੜੋ 👌👌

    • @BuntyJharon
      @BuntyJharon  3 ปีที่แล้ว

      ਮਿਹਰਬਾਨੀ ❤️

  • @yadwindersinghbasaati7491
    @yadwindersinghbasaati7491 3 ปีที่แล้ว +1

    Boht khoob ❤️🔥

  • @SukhchainSingh-ln3tt
    @SukhchainSingh-ln3tt ปีที่แล้ว

    ✌✌👌👌

  • @gurmeetvlogs1390
    @gurmeetvlogs1390 3 ปีที่แล้ว +3

    Boht sohni kalam te boht sohni awaj g

    • @BuntyJharon
      @BuntyJharon  3 ปีที่แล้ว

      ਧੰਨਵਾਦ ਬਾਈ ਜੀ❤️

  • @im_nav9730
    @im_nav9730 3 ปีที่แล้ว

  • @ramdharmsot4083
    @ramdharmsot4083 3 ปีที่แล้ว +1

    Bhut Sohna bai
    God bless you

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @BhagwansinghDhaliwal
    @BhagwansinghDhaliwal 3 ปีที่แล้ว +2

    Bhut sohna gayaa y 👌👌🥰🥰🥰

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @gaggisidhu6238
    @gaggisidhu6238 3 ปีที่แล้ว +1

    bahut sohna gaya vr ne

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @baljitsingh5129
    @baljitsingh5129 3 ปีที่แล้ว +2

    ਬਹੁਤ ਵਧੀਆ ਲਿਖਿਆ ਅਤੇ ਗਾਇਆ ਪਰਮੇ ਬਾਈ

  • @dhingramusic2131
    @dhingramusic2131 3 ปีที่แล้ว +1

    Bahut sohna veer ❤️❤️👌🏻👌🏻👌🏻👌🏻

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @gursangatkhattra1145
    @gursangatkhattra1145 3 ปีที่แล้ว +2

    Bahut vadhiya ਆਵਾਜ਼... ਪਰਮਾ ਛੱਲਾ ਬਈ 💯👍

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @kamlakaiksi1020
    @kamlakaiksi1020 3 ปีที่แล้ว +1

    Wahh bhut sohna likhya or gayea 👌👌😍

    • @BuntyJharon
      @BuntyJharon  3 ปีที่แล้ว +1

      ਸ਼ੁਕਰੀਆ ਬਾਈ🌸

    • @parmasingh7443
      @parmasingh7443 3 ปีที่แล้ว +1

      🌼🌼🙏

  • @gobindsingh7870
    @gobindsingh7870 3 ปีที่แล้ว +1

    Boht vdia veere 👏👏🤗🤗

  • @KrishanSingh-wp9ng
    @KrishanSingh-wp9ng 3 ปีที่แล้ว +1

    Glbt 👌👌👍

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @happyphotography534
    @happyphotography534 3 ปีที่แล้ว +1

    kiaaa batan sir

    • @BuntyJharon
      @BuntyJharon  3 ปีที่แล้ว +1

      ਧੰਨਵਾਦ ❤️

  • @gurbajsingh5043
    @gurbajsingh5043 3 ปีที่แล้ว +1

    ਬੇਮਿਸਾਲ, ਲਾਜਵਾਬ 👌👌👌

    • @BuntyJharon
      @BuntyJharon  3 ปีที่แล้ว

      ਧੰਨਭਾਗ ❤️

  • @ranjodhssamratv350
    @ranjodhssamratv350 11 หลายเดือนก่อน +1

    Bhut khoob Charan likhari ❤❤❤

  • @hardeepkumar224
    @hardeepkumar224 3 ปีที่แล้ว +2

    Bhut Shona vadde veere 🙏🙏🙏waheguru mahre kre

    • @BuntyJharon
      @BuntyJharon  3 ปีที่แล้ว +1

      ਸ਼ੁਕਰਾਨੇ ❤️

  • @happyshadipur2650
    @happyshadipur2650 3 ปีที่แล้ว +1

    Bhut sohna vir ji.. 👍👍👍

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @rajubhaiwhatsappstatusvide5376
    @rajubhaiwhatsappstatusvide5376 3 ปีที่แล้ว +2

    Nice Bhai ❤️🥰❤️

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @jasssharma2865
    @jasssharma2865 3 ปีที่แล้ว +1

    ਕਾਇਮ

  • @kushkumar8855
    @kushkumar8855 3 ปีที่แล้ว +2

    ਗਜ਼ਬ

    • @BuntyJharon
      @BuntyJharon  3 ปีที่แล้ว

      ਧੰਨਵਾਦ ❤️

  • @Manindersingh-gh3cx
    @Manindersingh-gh3cx 3 ปีที่แล้ว +1

    Bhut vadia song veer parmatma mehar kare 👍👍

    • @BuntyJharon
      @BuntyJharon  3 ปีที่แล้ว

      ਸ਼ੁਕਰਾਨੇ ❤️

  • @amritsingh2848
    @amritsingh2848 3 ปีที่แล้ว +1

    ਬਹੁਤ ਵਧੀਆ ਵੀਰ

  • @gobindsingh7870
    @gobindsingh7870 3 ปีที่แล้ว +2

    Mubarka bunty bai 1k diya😁😄

  • @pankajrishi4554
    @pankajrishi4554 3 ปีที่แล้ว +1

    Nice song ji

  • @playnow56
    @playnow56 3 ปีที่แล้ว +2

    Ek writer hi ek writer nu samj sakda kmaal aa 22 charan veer di te iss veer di awaaz b kmaal

    • @BuntyJharon
      @BuntyJharon  3 ปีที่แล้ว +1

      ਸ਼ੁਕਰੀਆ ਵੀਰੇ ❤️❤️

    • @parmasingh7443
      @parmasingh7443 3 ปีที่แล้ว

      ਸੁਕਰੀਆ ਭਰਾ🌿🌿