jitna te harna | unrecorded song | satinder sartaj | new song

แชร์
ฝัง
  • เผยแพร่เมื่อ 30 ม.ค. 2025

ความคิดเห็น • 142

  • @aakash__deep
    @aakash__deep  2 ปีที่แล้ว +58

    ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ,
    ਤੇ ਫਜੂਲ ਵਿਚ ਸੋਚਣਾ ਵਿਚਾਰਣਾ,
    ਮੁੜ ਲੈ ਲਈਆ ਨੇ ਖੁਦ ਮੁਖਤਾਰੀਆ,
    ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,
    ਦਹਿਲੀਜ਼ ਦੇ ਉਤੇ ਵੀ ਫੁੱਲ ਟੰਗਣੇ,
    ਤੇ ਤਰੀਕੇ ਤਿਤਲੀਆ ਕੋਲੋ ਮੰਗਣੇ,
    ਅਸੀ ਆਸਾ ਦੇ ਬਰਾਂਮਦੇ ਚ ਬੈਠਣਾ,
    ਅਸੀ ਅਹਿਸਾਸਾਂ ਦੇ ਚੁਬਾਰੇ ਮੁੜ ਰੱਗਣੇ,
    ਉਹੀ ਸੁਫਣੇ ਦਾ ਮਹਿਲ ਵੀ ਉਸਾਰਨਾ,
    ਹੁਣ ਦਿਲਾ ਦੀ ਅਟਾਰੀ ਨੂੰ ਸਿੰਗਾਰਣਾ,
    ਆ ਉਮੀਦਾ ਦੀ ਦਿਓੜੀ ਲਿਸ਼ਕੋਣੀ ਏ,
    ਅਸੀ ਖਵਾਈਸ਼ਾ ਦਾ ਕਮਰਾ ਸਵਾਰਨਾ ।
    ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ,
    ਤੇ ਫਜੂਲ ਵਿਚ ਸੋਚਣਾ ਵਿਚਾਰਣਾ,
    ਮੁੜ ਲੈ ਲਈਆ ਨੇ ਖੁਦ ਮੁਖਤਾਰੀਆ,
    ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,
    ਦੇਣੀ ਆਸਾ ਨੂੰ ਤਾ ਚਾਬੀ ਇਤਬਾਰ,
    ਜਿੰਮੇਵਾਰੀ ਰੋਣਕਾ ਨੂੰ ਘਰ-ਬਾਰ ਦੀ,
    ਦਿਲਚਸਪੀ ਨਾਲ ਦੋਸਤੀ ਵਧੋਣ ਲਈ,
    ਅਸੀ ਲਈ ਏ ਹਮਾਇਤ ਜੀ ਬਹਾਰ ਦੀ,
    ਹੁਣ ਕੱਟਣਾ ਨੀ ਸਮਾ ਜਾ ਨਹੀ ਸਾਰਣਾ,
    ਸੋਹਣੀ ਜਿੰਦਗੀ ਨੂੰ ਏਦਾ ਨਹੀ ਗੁਜਾਰਣਾ,
    ਸੱਦੇ ਖੁਸ਼ੀਆ ਨੂੰ ਲੁਕ ਛੁਪ ਭੇਜ ਕੇ,
    ਆ ਉਦਾਸੀਆ ਨੂੰ ਵੇਖੀ ਕਿੱਦਾ ਚਾਰਣਾ,
    ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ,
    ਤੇ ਫਜੂਲ ਵਿਚ ਸੋਚਣਾ ਵਿਚਾਰਣਾ,
    ਮੁੜ ਲੈ ਲਈਆ ਨੇ ਖੁਦ ਮੁਖਤਾਰੀਆ,
    ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,
    ਇਕ ਨਵੀ ਜਿਹੀ ਸਿਖੀ ਤਰਕੀਬ ਹੈ,
    ਏਹੀ ਜਿਊਣ ਦੀ ਅਸਲ ਤਹਿਜ਼ੀਬ ਹੈ।
    ਏਹਨੇ ਬਦੀਆ ਦੇ ਨਾਲੋ ਨਾਤਾ ਤੋੜਤਾ,
    ਏ ਤਾ ਨੇਕੀਆ ਦੇ ਬਹੁਤ ਹੀ ਕਰੀਬ ਹੈ,
    ਹੋ ਕਦੀ ਡੋਬੀਏ ਨਾ ਜੇ ਨਾ ਹੋਵੇ ਤਾਰਨਾ,
    ਫੇਰ ਸਾੜਣਾ ਵੀ ਕਿਉ ਜੇ ਨਹੀਓ ਠਾਰਣਾ,
    ਜੇ ਚੜਾਉਣਾ ਨਹੀ ਤਾ ਕਾਸਤੋ ਉਤਾਰਨਾ,
    ਜੇ ਸਲਾਉਣਾ ਨਹੀ ਤਾ ਕਾਹਤੋਂ ਫਿਟਕਾਰਨਾ,
    ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ,
    ਤੇ ਫਜੂਲ ਵਿਚ ਸੋਚਣਾ ਵਿਚਾਰਣਾ,
    ਮੁੜ ਲੈ ਲਈਆ ਨੇ ਖੁਦ ਮੁਖਤਾਰੀਆ,
    ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,
    ਏਹੋ ਆਦਤਾ ਅਜਬ ਤੇ ਅਵੱਲੀਆ,
    ਸਿਖ ਲਈਆ ਫਨਕਾਰੀਆ ਸੱਵਲੀਆ,
    ਸ਼ਾਇਦ ਜਿੰਦਗੀ ਨੂੰ ਏਸੇ ਦੀ ਉਡੀਕ ਸੀ,
    ਹੁਣ ਹੋਈਆ ਸਰਤਾਜ ਨੂੰ ਤੱਸਲੀਆ,
    ਹੁਣ ਲਫਜਾ ਨੂੰ ਰੀਝ ਨਾਲ ਨਿਹਾਰਨਾ,
    ਆ ਜਜਬੇ ਦੇ ਸੱਫਿਆ ਨੂੰ ਨਹੀ ਖਿਲਾਰਨਾ,
    ਏਹਨੇ ਏਹੀ ਇਖਲਾਕ ਅਪਣਾ ਲਿਆ,
    ਛੱਡੋ ਛੱਡੋ ਜੀ ਜਮੀਰ ਕਾਤੋ ਮਾਰਨਾ,
    ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ,
    ਤੇ ਫਜੂਲ ਵਿਚ ਸੋਚਣਾ ਵਿਚਾਰਣਾ,
    ਮੁੜ ਲੈ ਲਈਆ ਨੇ ਖੁਦ ਮੁਖਤਾਰੀਆ,
    ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,

  • @ANKITSHARMA-rk2be
    @ANKITSHARMA-rk2be 10 หลายเดือนก่อน +3

    ਸਰਤਾਜ ਸਾਬ ਵਰਗੀ ਸ਼ਾਇਰੀ ਤੇ ਗੀਤਕਾਰੀ ਕੋਈ ਨਹੀਂ ਕਰ ਸਕਦਾ।
    Love this one more beautiful and meaningful song by my favourite Dr. Satinder Sartaj Saab..

  • @rinkumattran
    @rinkumattran 2 ปีที่แล้ว +27

    ਐਸਾ ਸ਼ਾਇਰ ਇੱਕ ਸਦੀ ਇੱਕ ਹੀ ਜੰਮਦਾ , ਅਸੀਂ ਖੁਸ਼ਨਸੀਬ ਹਾਂ , ਕਿ ਅਸੀਂ ਸਾਡੀ ਸਦੀ ਦੇ ਏਸ ਮਹਾਨ ਸ਼ਾਇਰ ਨੂੰ ਸੁਣ ਰਹੇ ਹਾਂ 🙏🙏🙏,
    ਚੜ੍ਹਦੀਕਲਾ ਬਾਬਾ ਜੀ

  • @rajanbhattib9842
    @rajanbhattib9842 2 ปีที่แล้ว +3

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
    ਸ਼ਾਖ਼ਸਾਤ ਵਾਰਿਸ ਸ਼ਾਹ ਹੀ ਧਰਤੀ ਤੇ ਮੁੜ ਆ ਗਿਆ ਹੈ

  • @happysinghusa5050
    @happysinghusa5050 2 ปีที่แล้ว +11

    ਹੁਣ ਕੱਟਣਾ ਨਹੀਂ ਸਮਾਂ ਜਿਹਾ ਐਵੇਂ ਨਹੀਂ ਗੁਜਾਰਾਨਾ
    ਵਹਿਗੁਰੂ ਦੀ ਰਜਾ ਚ ਅਸੀਂ ਲੈ ਲਈਆ ਖੁਦਮੁਖਤਿਆਰੀਆਂ ਸੋਹਣੀ ਜਿੰਦਗੀ ਨੂੰ ਐਵੇਂ ਨਹੀਂ ਗੁਜਾਰਾਨਾ

  • @happysinghusa5050
    @happysinghusa5050 2 ปีที่แล้ว +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @shaktimaan-gu9ly
    @shaktimaan-gu9ly 3 หลายเดือนก่อน +1

    Bahut deep thinking satinder sartaj g di. Bahut gehre ja k alfaja de moti lab k liaunde ne

  • @avikaur11
    @avikaur11 ปีที่แล้ว +6

    ਸਰਤਾਜ ਜੀ ਤੁਹਾਡੇ ਹਰ ਨਗ਼ਮੇ ਨਾਲ ਦਿੱਲ ਚ ਪਿਆਰ ਅਤੇ ਖਿਆਲ ਭਰ ਜਾਂਦੇ ਮੇਰੇ। ਤੁਹਾਡੀ ਕਲਮ, ਸੋਚ ,ਖਿਆਲ ਤੇ ਹਰ ਇਕ ਗੀਤ ਤੁਹਾਨੂੰ ਚਾਹੁਣ ਵਾਲਿਆਂ ਦੇ ਦਿਲ ਚ ਉੱਤਰ ਜਾਂਦਾ । ਤੁਹਾਡਾ ਸ਼ੁਕਰਾਨਾ।❤❤❤❤

  • @happysinghusa5050
    @happysinghusa5050 2 ปีที่แล้ว +7

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਹੁਣ ਇਹੋ ਅਸਲ ਜੀਵਨ ਆ ਤੇ ਬੰਦਾ ਆਪਣੀ ਕਦਰ ਵੀ ਉੱਚੀ ਕਰਦਾ ਸਮਾਜ

  • @hsingh4749
    @hsingh4749 5 หลายเดือนก่อน +1

    ਬਹੁਤ ਵਧੀਆ ਸਰਤਾਜ ਜੀ 😊 ❤

  • @daniyalahmad2022
    @daniyalahmad2022 2 ปีที่แล้ว +4

    Thanks 👍 for so beautiful songs 💞

  • @rk5144
    @rk5144 2 ปีที่แล้ว +6

    Super duper song 🎵

  • @happysinghusa5050
    @happysinghusa5050 2 ปีที่แล้ว +2

    ਸਲਾਮ ਆ ਸਰਤਾਜ ਵੀਰ ਜੀ ਨੂੰ ਸੋਚ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ

  • @itasaini5114
    @itasaini5114 2 ปีที่แล้ว +4

    God bless you.Very beautiful song.

  • @bksharma1383
    @bksharma1383 2 ปีที่แล้ว

    DIL DI BHAVUKTA BADI MUSHKIL SHANT KITA SI TUSI FER BHARKA TA SACH AI SARTAJ HO TUSI JI

  • @rituaggarwal9842
    @rituaggarwal9842 2 ปีที่แล้ว +8

    Wonderful song as always..A big fan of ur songs sir

  • @sidhusaab335
    @sidhusaab335 2 ปีที่แล้ว

    Ok beta ji kmall E karti g

  • @sourabhchawla482
    @sourabhchawla482 ปีที่แล้ว

    Dilo pyaar te satkar . 2022 vich 6 live show attend karn da moka milya , hor dil kari janda . pta ni kad mele honge ❤️❤️

  • @harrykaur7519
    @harrykaur7519 2 ปีที่แล้ว +4

    Kya baat kya baat ❤️❤️❤️❤️ 4 lines..

  • @ladigillgill7190
    @ladigillgill7190 2 ปีที่แล้ว +1

    ਬਾ ਕਮਾਲ ਸਰਤਾਜ ਵੀਰੇ. ਪਦਮ ਸ੍ਰੀ ਹੋ ਤੁਸੀ ਮੇਰੇ ਲਈ

    • @simars5833
      @simars5833 2 ปีที่แล้ว

      Mere lai PUNJAB RATTAN

  • @kamaljitjassar3123
    @kamaljitjassar3123 2 ปีที่แล้ว +3

    God bless you betaji, beautiful song

  • @happysinghusa5050
    @happysinghusa5050 2 ปีที่แล้ว +6

    ਕਦੇ ਡੋਬੀਏ ਨਾ ਜੇ ਨਾ ਹੋਵੇ ਤਾਰਨਾ
    ਕਈ ਐਵੇਂ ਸਾਲੇ ਲੱਤਾਂ ਖਿੱਚਦੇ ਰਹਿੰਦੇ ਪਰ ਉਹਨਾਂ ਨੂੰ ਕਿਵੇਂ ਸਮਝਾਈਏ ਕਿ ਉਪਰੋਂ ਨਿਮਾਣਿਆ ਦੀ ਬਾਂਹ ਬਾਬੇ ਨਾਨਕ ਜੀ ਫੜੀ ਹੋਈ ਆ
    ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ

  • @sumansodhi3472
    @sumansodhi3472 2 ปีที่แล้ว

    Bahut badhiya ji bahut badhiya🙏🌹🙏💓💓💓💓💓💓💓💓💓

  • @harjeetkaur9589
    @harjeetkaur9589 ปีที่แล้ว +1

    Es song to v boht kuj chang kr sakde sir appa sare apne life ch

  • @KamaljeetKaur-ux9sw
    @KamaljeetKaur-ux9sw 2 ปีที่แล้ว +5

    Waheguru ji always blessed .....🙏🏻🙏🏻❤️🥰

  • @gaganpreetkaur-df9zr
    @gaganpreetkaur-df9zr ปีที่แล้ว

    Sartaj satinder ji bhut jada sona song

  • @narinderkumar6791
    @narinderkumar6791 2 ปีที่แล้ว +1

    Sartaj ge boot vidya.gee

  • @Mrigakshi1811
    @Mrigakshi1811 2 ปีที่แล้ว +4

    Salute to ur promotion of positive vibes of humanity....loveeee u sartaj

  • @alkavig701
    @alkavig701 2 ปีที่แล้ว +3

    Sir aap k songs to aasmaan se tare tor k jmeen pe utarte hai ,wonderful 🙏🙏

  • @kabulsingh1874
    @kabulsingh1874 2 ปีที่แล้ว +3

    End aa sab da👌👌👌

  • @amanghuman2858
    @amanghuman2858 2 ปีที่แล้ว +6

    Legendary punjabi masterpiece 🙌 stay blessed ❤🙏

  • @kalamann6308
    @kalamann6308 2 ปีที่แล้ว

    Good righting brother

  • @ramansampla5455
    @ramansampla5455 2 ปีที่แล้ว

    🙏🙏💯nyc sartaj g

  • @rajvirkaur5937
    @rajvirkaur5937 2 ปีที่แล้ว +1

    Wow nice ji ❤️ God bless you ji sir big respect 🙏 your all song im big fan of you ❤️✝️

  • @Gippy832
    @Gippy832 2 ปีที่แล้ว +2

    Legend Sartaj saab 👌🏻👌🏻👌🏻

  • @daniyalahmad2022
    @daniyalahmad2022 2 ปีที่แล้ว +1

    Sartaaj shab tusi kamaal ho

  • @viranshubhardwaj2356
    @viranshubhardwaj2356 2 ปีที่แล้ว +1

    ਹਾਏ ਮੇਰੇ ਸਰਤਾਜ ਸ਼ਾਇਰਾ😍😍
    Respect 🫡🫡🫡🙏🏻🙏🏻🙏🏻🙏🏻

  • @mogatomanitoba863
    @mogatomanitoba863 2 ปีที่แล้ว +2

    very nice 👌 👍

  • @GameGalaxyMinecraft
    @GameGalaxyMinecraft 2 ปีที่แล้ว +2

    Satinder sartaj ji your songs are inspiring me to live my life with happiness ❤️

  • @charanjeetdeol6845
    @charanjeetdeol6845 2 ปีที่แล้ว

    Supper sa opper

  • @GursewakSingh-ln5cp
    @GursewakSingh-ln5cp 2 ปีที่แล้ว

    Good a ji

  • @gurbaxkaurgakhal5898
    @gurbaxkaurgakhal5898 2 ปีที่แล้ว

    Wah kya bat h ek ek bol true

  • @HardeepKaur-n7j
    @HardeepKaur-n7j 3 หลายเดือนก่อน

    Very nice song

  • @Amandeepkaur-wd9we
    @Amandeepkaur-wd9we 2 ปีที่แล้ว

    Bahut khoob,,, Waah

  • @trishandeep5580
    @trishandeep5580 2 ปีที่แล้ว

    Very good veer jionde basde raho 🙏

  • @GurwinderKaur-fr3jc
    @GurwinderKaur-fr3jc ปีที่แล้ว

    ❤❤❤❤❤love sartaj

  • @karmjeetkaur5971
    @karmjeetkaur5971 2 ปีที่แล้ว +1

    Nice 👍 song

  • @kiranjotdhillon2636
    @kiranjotdhillon2636 2 ปีที่แล้ว +3

    Great

  • @harinderkaur9718
    @harinderkaur9718 2 ปีที่แล้ว +2

    Very good👍👍👍

  • @simranjitkaurphhpchd7319
    @simranjitkaurphhpchd7319 2 ปีที่แล้ว +4

    Love ❤it....... No words💕💕💕😊

  • @amritpalsingh9869
    @amritpalsingh9869 2 ปีที่แล้ว +4

    Legend of Punjab 👏

  • @yadwindersingh4071
    @yadwindersingh4071 2 ปีที่แล้ว

    Good good g

  • @munishmahi2967
    @munishmahi2967 2 ปีที่แล้ว +3

    My love sartaj ❤

  • @Kaur3321
    @Kaur3321 2 ปีที่แล้ว +2

    I love sartaaj ji ❤❤

  • @RajenderSingh-wv4kk
    @RajenderSingh-wv4kk ปีที่แล้ว

    Nice ji ❤️❤️❤️❤️💟💟

  • @dhindersingh7090
    @dhindersingh7090 2 ปีที่แล้ว +1

    2good 🙏🙏👍👍

  • @Love-qh3ix
    @Love-qh3ix 2 ปีที่แล้ว +1

    Satinder sartaaj. Alweys legend

  • @kirankainth9085
    @kirankainth9085 2 ปีที่แล้ว

    ਮਾਸ਼ਾਅੱਲ੍ਹਾ ❤️

  • @krishnadhawan6555
    @krishnadhawan6555 2 ปีที่แล้ว +1

    So touching song.supergreat singer

  • @HarjeetSingh-bi7su
    @HarjeetSingh-bi7su 2 ปีที่แล้ว

    Good bless you very nice song

  • @ranjnasofat4265
    @ranjnasofat4265 ปีที่แล้ว

    Very very nice

  • @amritpalkaur1958
    @amritpalkaur1958 2 ปีที่แล้ว +1

    Wahhh wahh wahh 👌👌👌

  • @Xain024
    @Xain024 ปีที่แล้ว

    Allah bless you bro
    ❤❤❤

  • @ndc9389
    @ndc9389 2 ปีที่แล้ว

    Wao owesome

  • @santoshkaursaini6638
    @santoshkaursaini6638 2 ปีที่แล้ว

    ਵਾਹ ਜੀ ਵਾਹ!!!

  • @revadhingra270
    @revadhingra270 2 ปีที่แล้ว +1

    superb

  • @jeetsimran6144
    @jeetsimran6144 2 ปีที่แล้ว

    U r my inspiration veer g

  • @gurleensharma1409
    @gurleensharma1409 2 ปีที่แล้ว +1

    Bhut vadia

  • @rajinderdhingra6750
    @rajinderdhingra6750 2 ปีที่แล้ว +2

    Very soothing

  • @dimplemalhotra5989
    @dimplemalhotra5989 6 หลายเดือนก่อน

    Very nice voice

  • @shaktiverma9219
    @shaktiverma9219 2 ปีที่แล้ว

    God bless you 💐💖💖💖💖

  • @ArjunSharma-ym8tw
    @ArjunSharma-ym8tw ปีที่แล้ว

    Legend sir ji

  • @NARESHKUMAR-oc4su
    @NARESHKUMAR-oc4su 2 ปีที่แล้ว

    Great 🙏🙏🙏🙏

  • @mandeepkaurmandeepkaur316
    @mandeepkaurmandeepkaur316 2 ปีที่แล้ว +1

    Ah four lines ..🤗🤗

  • @gurleensharma1409
    @gurleensharma1409 2 ปีที่แล้ว +1

    Very good

  • @kanchanjain5967
    @kanchanjain5967 2 ปีที่แล้ว +3

    Amazing

  • @radhakrishan6582
    @radhakrishan6582 2 ปีที่แล้ว

    Waheguru mehar or 🙏🌹

  • @Manraj247
    @Manraj247 2 ปีที่แล้ว +1

    Audio mil sakdi video de baut khoob gaya te ਤੁਹਾਡਾ ਉਪਰਾਲਾ ਹੈ ਹੱਸਦੇ ਵੱਸਦੇ raho

  • @gurvanshsingh3873
    @gurvanshsingh3873 2 ปีที่แล้ว

    👍👍

  • @goldygill6800
    @goldygill6800 2 ปีที่แล้ว +1

    Wah

  • @sumanpun1522
    @sumanpun1522 2 ปีที่แล้ว +1

    Soulful voice

  • @SarabjeetSingh-kb1po
    @SarabjeetSingh-kb1po 2 ปีที่แล้ว

    Sartaj is litt

  • @PoojaSharma-pd6kp
    @PoojaSharma-pd6kp ปีที่แล้ว

    Sweet voice

  • @GurcharsinghSekhon
    @GurcharsinghSekhon ปีที่แล้ว

    ਅੱਜ ਬਿਜਲੀ ਮੁਫਤ ਨਹੀ ਗੈਸ ਬਰਫ ਪਾਓਣੀ ਸੁਪਨੇ ਚਾਹ ਜਿੱਤ ਭਾਰਤ ਗੈਸ ਕਿਸ ਦੇਸ ਲਿਖਣਾ ਇਕ ਆਸੀ ਗੁਰਪਤਪੰਤ ਸਿੰਘ ਪੂੰਨ ਪੰਜਬ ਦੇ ਲੋਕ ਪਤਨੀ ਬੱਚੇ ਬਾਪ ਕਰਨ ਆਸੀ ਤਾ ਬਾਹਰ ਗੈਸ ਨਾਲ ਮੌਦਣ ਆਮਿਤ ਸਨੀ ਗਹਿ ਭਗਵੰਤ ਮਾਨਣੀ ਰੂਪ ਭੇਜ ਦਾਸੀਆ ਨੂੰ ਔਰਤਾ ਵਦਿੰਦਰ ਕੌਰ ਕੈਨੇਡਾ ਚੌਮਕਰ ਰੂਪ ਓਹ ਖਾਲਿਸਤਾਨ ਵਾਲੇ ਜਿੱਤੇ ਇਕ ਨਵੀ ਪੰਡਿਤ ਹੂਲਮਾਨ ਨੇਕੀਆ ਮਿਲੇਸ
    ਸਰਤਾਜ ਕੱਪੜੇ ਰੂਪ ਆਖਰੀ ਚੰਡੀ ਰੂਪ ਫਿਕਾਰੀਆ ਨਵਜਾਤ ਕੌਰ ਤੱਸਲੀਆ ਸਰਤਾਜ ਤੁਸੀ ਜਿੰਦਗੀ ਓਡੀਕ

  • @manpreetkalkat1263
    @manpreetkalkat1263 2 ปีที่แล้ว

    Nice

  • @lauleenbhalla9773
    @lauleenbhalla9773 ปีที่แล้ว

    Love you ❤️

  • @simranjeetbhullar3201
    @simranjeetbhullar3201 2 ปีที่แล้ว +3

    Legend

  • @rameshgautam5262
    @rameshgautam5262 ปีที่แล้ว

    This is the friendly match 🎉🎉🎉🎉🎉

  • @virpalkaur576
    @virpalkaur576 ปีที่แล้ว

    🎉🎉❤❤❤👌👌🥳🥳🥳🥳🥳

  • @wonderfulworld5002
    @wonderfulworld5002 2 ปีที่แล้ว +2

    Dhanwaad 😍

  • @RajenderSingh-wv4kk
    @RajenderSingh-wv4kk ปีที่แล้ว

    ❤️❤️❤️❣️❣️❣️

  • @Hgyyffftttty66
    @Hgyyffftttty66 2 ปีที่แล้ว +3

    ❤️

  • @tanushkatanushka4630
    @tanushkatanushka4630 2 ปีที่แล้ว

    Veer g kaii var jindgi de vich utar charah ande a per tuhade gaane ek var pher digge bnde nu utha dende ne waheguru tuhade te mehar kre

  • @dhindersingh7090
    @dhindersingh7090 2 ปีที่แล้ว +1

    Please record karo Sartaj ji

  • @virpalkaur576
    @virpalkaur576 ปีที่แล้ว

    ❤❤❤❤🎉🎉🎉🎉

  • @honeysingh1645
    @honeysingh1645 2 ปีที่แล้ว

    Mera Bapu Mera parmatma hai hahaha

  • @prernasood3393
    @prernasood3393 2 ปีที่แล้ว +1

    ❤❤

  • @parassaini5336
    @parassaini5336 2 ปีที่แล้ว

    ❤️‍🔥

  • @RajenderSingh-wv4kk
    @RajenderSingh-wv4kk 2 ปีที่แล้ว +1

    ❤️❤️❤️❤️

  • @gurleensharma1409
    @gurleensharma1409 2 ปีที่แล้ว +1

    Yes