lgda hnera hoya Halle hoya ta nahi | new unrecorded song | satinder sartaj

แชร์
ฝัง
  • เผยแพร่เมื่อ 18 ม.ค. 2025
  • เพลง

ความคิดเห็น • 57

  • @aakash__deep
    @aakash__deep  2 ปีที่แล้ว +30

    ਲਗਦਾ ਨੇਰਾ ਹੋਇਆ ਹਾਲੇ ਹੋਇਆ ਤਾ ਨੀ,
    ਮੈ ਖਿਆਲਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ,
    ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ,
    ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ,
    ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ,
    ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ,
    ਮੈ ਖਿਆਲਾ ਨੂੰ ਫਿਕਰਾਂ ਵਿੱਚ ਪਰੋਇਆ ਤਾ ਨੀ,
    ਏ ਅਹਿਸਾਸ ਵਿਹੂਣੇ ਬੰਦੇ ਕੀ ਜਾਣਨ,
    ਜਜਬਾਤਾ ਤੋ ਉਨੇ ਬੰਦੇ ਕੀ ਜਾਣਨ,
    ਪਿਆਰ ਮੁਹੱਬਤ ਇਸ਼ਕ ਦੇ ਅਸਲੀ ਜਾਈਕੇ ਨੂੰ,
    ਕੌਰੇ ਅਤੇ ਅਲੂਣੇ ਬੰਦੇ ਕੀ ਜਾਣਨ,
    ਚਾਅ ਜਿੰਦਗੀ ਦਾ ਮਿੱਤਰਾ ਹਾਲੇ ਮੋਇਆ ਤਾ ਨੀ,
    ਜਾਪੇ ਬੂਆ ਢੋਇਆ ਲੇਕਿਨ ਢੋਇਆ ਤਾ ਨੀ,
    ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ,
    ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ,
    ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ,
    ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ,
    ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ,
    ਮੈ ਪੱਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ,
    ਸਭ ਕਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ,
    ਤੈਨੂੰ ਜੇਕਰ ਸਮਝ ਨਾ ਆਈ ਕੀ ਕਰੀਏ,
    ਚੋਂ ਸਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ,
    ਲੇਕਿਨ ਮੈ ਕੋਈ ਐਸਾ ਲਫਜ ਪਰੋਇਆ ਤੇ ਨੀ,
    ਪੜ ਕੇ ਤੇਰਾ ਹਫਤ ਕਿਤੇ ਖਲੋਇਆ ਤੇ ਨੀ,
    ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ,
    ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ,
    ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ,
    ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ,
    ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ,
    ਬਾਕੀ ਜੋ ਕੁਝ ਰਹਿ ਗਿਆ ਕਹਿਣਾ ਅੱਖੀਆਂ ਨੇ,
    ਦਿਲ ਦਾ ਦਰਦ ਵੰਡਾਕੇ ਸਹਿਣਾ ਅੱਖੀਆਂ ਨੇ,
    ਕੁਦਰਤ ਨੇ ਵੀ ਅਜਬ ਜੁਬਾਨਾ ਬਖਸ਼ੀਆਂ ਨੇ,
    ਕਹਿਲੋ ਫਿਰ ਵੀ ਚੁੱਪ ਨਹੀ ਰਹਿਣਾ ਅੱਖੀਆਂ ਨੇ,
    ਜਾਣ ਵਾਲੀਆ ਖਾਤਰ ਹਾਲੇ ਰੋਇਆ ਤਾ ਨੀ,
    ਅਣਮੁੱਲਾ ਕੋਈ ਨੀਰ ਨੈਣਾ ਚੋ ਚੋਇਆ ਤਾ ਨੀ,
    ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ,
    ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ,
    ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ,
    ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ,
    ਤੂੰ ਫਿਕਰਾ ਨੂੰ ਸੋਚਾ ਵਿੱਚ ਡਬੋਇਆ ਤਾ ਨੀ,
    ਜੇ ਦਿਲ ਵਿੱਚ ਰਹਿ ਗਈ ਕਰਲੈ ਕੋਈ ਗੱਲ ਨਹੀਂ,
    ਏ ਜਿੰਦਗੀ ਮੁੱਠੀਆ ਵਿੱਚ ਭਰਲੈ ਕੋਈ ਗੱਲ ਨਹੀ,
    ਆਪਣਿਆ ਨੇ ਖੁਸ਼ੀਆ ਵੀ ਤਾ ਦਿੱਤੀਆ ਸੀ,
    ਦੁਖ ਵੀ ਹੁਣ ਹੱਸ ਹੱਸ ਕੇ ਜਰਲੈ ਕੋਈ ਗੱਲ ਨਹੀਂ,
    ਅਜਬ ਤੱਸਲੀਆ ਅੰਦਰ ਕੁਝ ਲਕੋਇਆ ਤਾ ਨੀ,
    ਸ਼ੁਕਰ ਹੈ ਹਾਲੇ ਐਸਾ ਜਜਬਾ ਛੋਹਿਆ ਤਾ ਨੀ,
    ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ,
    ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ,
    ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ,
    ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ,
    ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ,
    ਹੋ ਸਕੀਆ ਤਾ ਸਾਂਭ ਕੇ ਰੱਖਲੀ ਯਾਦਾ ਨੂੰ,
    ਸ਼ਾਇਦ ਸ਼ੀਰੀ ਯਾਦ ਕਰੇ ਫਰਹਾਦਾਂ ਨੂੰ,
    ਜਿਗਰਾ ਜੇਕਰ ਦਿਸੇ ਢੋਲਦਾ ਸ਼ਾਇਰਾ ਵੇ,
    ਕੇਰਾ ਕਰ ਲਈ ਯਾਦ ਇਸ਼ਕੇ ਉਸਤਾਦਾਂ ਨੂੰ,

    • @jasspreetsingh6118
      @jasspreetsingh6118 2 ปีที่แล้ว

      ਸ਼ਾਇਦ ਸ਼ਿਰੀ ਯਾਦ ਕਰੇ ਫਰਹਾਦਾਂ ਨੂੰ. In the last paragraph

    • @aakash__deep
      @aakash__deep  2 ปีที่แล้ว +2

      @@jasspreetsingh6118 hnji ahi likhya hoya a

    • @alkavig701
      @alkavig701 2 ปีที่แล้ว +1

      Lfj jajbata nu shode ne, wonderful.

    • @jasspreetsingh6118
      @jasspreetsingh6118 2 ปีที่แล้ว

      @@aakash__deep ਸ਼ਾਇਦ ਸ਼ੀਰੀ ਯਾਦ ਕਰੇ ਫਰਿਆਦਾ ਨੂੰ, tusi faryadaa'n nu likheya aa veere.

  • @lauleenbhalla9773
    @lauleenbhalla9773 ปีที่แล้ว +2

    ਕੀ ਆਪਦੇ ਪਾਸ ਇਹ ਗੀਤ ਹੈ
    ਜੇਕਰ ਅਸੀਂ ਆਵਾਜ ਨ ਦੇਂਦੇ ਤਾਂ ਭੂਆ ਭਿੜ ਗਿਆ ਹੁੰਦਾ

    • @aakash__deep
      @aakash__deep  ปีที่แล้ว +1

      ਨਹੀ ਜੀ।

    • @aakash__deep
      @aakash__deep  ปีที่แล้ว

      thode bol hor dso is gane de...

  • @dr.rabindernathkakarya5460
    @dr.rabindernathkakarya5460 5 หลายเดือนก่อน

    Aakash Deep thanks dear for uploading this amazing piece
    Wishing you all the very best for your upcoming journey 🙏🌹💐🌺❤️

  • @anuradhachopra5471
    @anuradhachopra5471 ปีที่แล้ว

    It’s very nice song ! 👏👏👏👏beautiful tune !🙏🙏🌺🌺😊😊

  • @amritpalsingh9869
    @amritpalsingh9869 2 ปีที่แล้ว +2

    Bakamal Sartaj ji

  • @tripatkaur36
    @tripatkaur36 2 ปีที่แล้ว +4

    Rabb bhla kru sub the

  • @Manraj247
    @Manraj247 2 ปีที่แล้ว +3

    Wah kya baat hai

  • @alkavig701
    @alkavig701 2 ปีที่แล้ว +2

    Sach me sir aap me wo words jo baani me hai mt vich rtn jwahar maank wo sach kre hai🙏

  • @sunitaanand7308
    @sunitaanand7308 2 ปีที่แล้ว +1

    Bahut badia

  • @deepkaurbawa5022
    @deepkaurbawa5022 ปีที่แล้ว

    Forever ❤

  • @varindersingh637
    @varindersingh637 ปีที่แล้ว

    Paji edi video upload kardo

  • @VijayKumar-sm7eq
    @VijayKumar-sm7eq 2 ปีที่แล้ว +2

    Nices veerji

  • @rashid-dt2le
    @rashid-dt2le ปีที่แล้ว

    وہ

  • @Universe-ur3iy
    @Universe-ur3iy 2 ปีที่แล้ว +3

    Thankyouuuuu soo much

  • @KamaljeetKaur-ux9sw
    @KamaljeetKaur-ux9sw 2 ปีที่แล้ว +2

    ❤️Satinder Sartaj ❤️forever❤️🥰

  • @shemshersingh6517
    @shemshersingh6517 2 ปีที่แล้ว +2

    ❤️❤️❤️❤️❤️❤️❤️

  • @MASTERCLASSES123
    @MASTERCLASSES123 2 ปีที่แล้ว

    ❣️❣️❣️❣️❣️

  • @abhidhawan8850
    @abhidhawan8850 2 ปีที่แล้ว +3

    Nice

  • @harrykaur7519
    @harrykaur7519 2 ปีที่แล้ว +1

    Forever green ❤️

  • @attamkaur6678
    @attamkaur6678 2 หลายเดือนก่อน

    Very.nice.song.thanks

  • @rashid-dt2le
    @rashid-dt2le ปีที่แล้ว

    وإیس

  • @amarjotpuri4247
    @amarjotpuri4247 2 ปีที่แล้ว

    Lo on

  • @johnkaler2598
    @johnkaler2598 2 ปีที่แล้ว +2

    ❤️❤️❤️❤️❤️

  • @SandeepKumar-ub2vp
    @SandeepKumar-ub2vp 2 ปีที่แล้ว +2

    🙏🙏🙏🙏🙏🙏

  • @rashid-dt2le
    @rashid-dt2le ปีที่แล้ว

    بھتے وہ واز دوہ

  • @shemshersingh6517
    @shemshersingh6517 2 ปีที่แล้ว +1

    🥰🥰🥰🥰🥰🥰👌👌👌👌👌👌👌👌

  • @rashid-dt2le
    @rashid-dt2le ปีที่แล้ว

    اپ ای کیاسی تے

  • @prernasood3393
    @prernasood3393 2 ปีที่แล้ว +2

    ❤❤

  • @rashid-dt2le
    @rashid-dt2le ปีที่แล้ว

    وازدو

  • @rashid-dt2le
    @rashid-dt2le ปีที่แล้ว

    تے اویں نہ جاوے

  • @ranjeetbhinder9220
    @ranjeetbhinder9220 2 ปีที่แล้ว +1

    💓💗💓🙏🙏

  • @rashid-dt2le
    @rashid-dt2le ปีที่แล้ว

    میں حفیظ دار تخم واں❤😮😮😮😮😮😮😮😮😮😮😮😮😮😮😮😮😮😮❤❤❤❤

  • @rashid-dt2le
    @rashid-dt2le ปีที่แล้ว

    تے تلعق

  • @rashid-dt2le
    @rashid-dt2le ปีที่แล้ว

    بھتے ہنگر شٹراک

  • @rashid-dt2le
    @rashid-dt2le ปีที่แล้ว

    می

  • @rashid-dt2le
    @rashid-dt2le ปีที่แล้ว

    بتھے جیں سانگے

  • @rashid-dt2le
    @rashid-dt2le ปีที่แล้ว

    دوح

  • @rashid-dt2le
    @rashid-dt2le ปีที่แล้ว

    بتھے

  • @rashid-dt2le
    @rashid-dt2le ปีที่แล้ว

    جوانی جوبن ڈھل

  • @rashid-dt2le
    @rashid-dt2le ปีที่แล้ว

    ہنگر شٹراک

  • @rashid-dt2le
    @rashid-dt2le ปีที่แล้ว

    تے اویں جاجاوے

  • @varindersingh637
    @varindersingh637 ปีที่แล้ว

    ❤❤❤❤

  • @rashid-dt2le
    @rashid-dt2le ปีที่แล้ว

    ہنگر شٹراک

  • @rajindersinghlabhu5395
    @rajindersinghlabhu5395 10 วันที่ผ่านมา

    ❤❤❤❤