ਅਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਲੈਕੇ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ

แชร์
ฝัง
  • เผยแพร่เมื่อ 24 ต.ค. 2024

ความคิดเห็น • 281

  • @gurmelsinghchahal5654
    @gurmelsinghchahal5654 2 หลายเดือนก่อน +58

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਗਵੰਤ ਬੁੱਚੜ ਸ਼ਰਾਬੀ ਤੈਨੂੰ ਹੰਕਾਰ ਲੈ ਕੇ ਬੈਠੂਗਾ ਤੈਨੂੰ ਵੀ ਐਨ ਆਰ ਆਈ ਨੌਜਵਾਨਾਂ ਨੇ ਬਹੁਤ ਫੰਡ ਭੇਜੇ ਗਏ ਹੈ ਜਦੋਂ ਡਰਾਮੇਬਾਜ਼ੀ ਕਰਕੇ ਵੋਟਾਂ ਵਿੱਚ ਖੜਾਂ ਸੀ

  • @zorasingh1059
    @zorasingh1059 2 หลายเดือนก่อน +20

    ਇਹਦਾ ਆਪ ਦਾ ਹਾਲ ਇਹ ਹੋਣ ਵਾਲਾ ਦੁਵਾਰਾ ਨੀ ਜਿੱਤਦਾ ਝਾੜੂ

  • @nirmaldhiman773
    @nirmaldhiman773 2 หลายเดือนก่อน +32

    Bhai
    Saab
    Zindabad

  • @barinderkumar4083
    @barinderkumar4083 2 หลายเดือนก่อน +11

    ਕੋਣ ਸਹੀ ਕੋਣ ਗਲਤ ਇਸਦਾ ਫੈਸਲਾ ਜਨਤਾ ਨਹੀਂ ਕਰ ਸਕਦੀ ਗੁਰੂ ਬਾਣੀ ਗੁਰੂ ਨਾਨਕ ਤੇ ਗੁਰੂ ਕਬੀਰ ਦੇਵ ਦੀ ਬਾਣੀ ਕਰ ਸਕਦੀ ਹੈ

  • @balwindermandair8953
    @balwindermandair8953 2 หลายเดือนก่อน +30

    ਭਗਵੰਤ ਮਾਨ ਹਿੱਲ ਗਿਆ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 2 หลายเดือนก่อน +8

    ਮੈਂ ਯਾ ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀਰੋ ਇਹ ਹੁਣ ਢਾਈ ਸਾਲ ਲੈਣ ਟਿਕ ਕੇ ਬਹਿ ਜੂ ਅੱਜ ਭਗਵੰਤ ਮਾਨ ਪੂਰਾ ਹੰਕਾਰਿਆ ਤੇ ਦੇ ਵਾਚੇ ਰੋ ਇਹ ਬੇਅੰਤ ਸਿੰਘ ਬੁਚੜ ਵਾਕੋ ਕੰਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ramjitsingh2236
    @ramjitsingh2236 2 หลายเดือนก่อน +45

    2027 ਵਿੱਚ ਇੱਕ ਨਹੀਂ ਆਉਣੀ

  • @mohansingh9988
    @mohansingh9988 2 หลายเดือนก่อน +13

    ਭਗਵੰਤ ਮਾਨ ਤਾਂ ਹੰਕਾਰ ਵਿੱਚ ਬੋਲ ਰਿਹਾ

  • @SukhSidhu-uu7bn
    @SukhSidhu-uu7bn 2 หลายเดือนก่อน +14

    ਝਾੜੂ ਖਤਮ ਹੋਣ ਜਾ ਰਹੀ

  • @mukhtiarsinghsandhu9595
    @mukhtiarsinghsandhu9595 2 หลายเดือนก่อน +15

    MP B APS MPBSS ZINDABAD

  • @sidhu_17
    @sidhu_17 2 หลายเดือนก่อน +24

    Bhai amritpal singh zindabaad🎉🎉🎉🎉

  • @giansinghbabangidananakjim1249
    @giansinghbabangidananakjim1249 2 หลายเดือนก่อน +12

    ੍ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਰਬਜੀਤ ਸਿੰਘ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ

  • @SikanderSinghChahal-jz3vk
    @SikanderSinghChahal-jz3vk 2 หลายเดือนก่อน +67

    MPਸਰਬਜੀਤ ਸਿੰਘ ਦੀ ਅਤੇ ਅਮ੍ਰੰਤਪਾਲ ਸਿੰਘ MP ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ

  • @GurjeetSingh-bf1pn
    @GurjeetSingh-bf1pn 2 หลายเดือนก่อน +13

    Amritpal Singh and sarbjit Singh Khalsa jind bad.

  • @BalkarSingh-dc1oq
    @BalkarSingh-dc1oq 2 หลายเดือนก่อน +37

    ਖਾਲਸਤਾਨ ਜਿੰਦਾ ਬਾਦ

  • @barinderkumar4083
    @barinderkumar4083 2 หลายเดือนก่อน +5

    ਜਬ ਤਕ ਨਾਤਾ ਜਾਤੀ ਕਾ ਤਬ ਤਕ ਭਗਤੀ ਨਾ ਹੋਏ ਨਾਤਾ ਤੋਡੇ ਗੁਰੂ ਭਜੇ ਭਗਤ ਕਹਾਵੇ ਸੋਅ ਜਾਤ ਵਰਨ ਕੁਲ ਖੋਅ ਕੇ ਭਗਤੀ ਕਰੇ ਚਿਤ ਲਾਅ ਕਹੇ ਕਬੀਰ ਸਤਗੁਰ ਮਿਲੇ ਆਵਾਗਵਨ ਨਸਾਏ

  • @KulwantSingh-ki9cu
    @KulwantSingh-ki9cu 2 หลายเดือนก่อน +22

    M.P AS. M.P SS. Zindabad

  • @AvtarsinghDhanoa
    @AvtarsinghDhanoa 2 หลายเดือนก่อน +2

    ਭਗਵੰਤ ਮਾਨ ਜਿੰਦਾਬਾਦ

  • @Manjinder_Singh
    @Manjinder_Singh 2 หลายเดือนก่อน +13

    ਬੁੱਚੜ ਆ ਦੀ ਲਿਸਟ ਵਿਚ ਸ਼ਾਮਲ ਹੋ ਗਿਆ

  • @OppoOppo-bs2vk
    @OppoOppo-bs2vk 2 หลายเดือนก่อน +15

    Only Amritpal Singh khalsa CM nest panjab

  • @SatnamSingh-vw3gt
    @SatnamSingh-vw3gt 2 หลายเดือนก่อน +22

    ਹੰਕਾਰੀਆ ਸੋ ਮਾਰਿਆ

  • @darshankaur-rb9or
    @darshankaur-rb9or 2 หลายเดือนก่อน +1

    ਵਜੋਗਿੁਰੂ ਜੀ🌹🌹🌹🙏🙏🙏

    • @PVTV-fb5lo
      @PVTV-fb5lo  2 หลายเดือนก่อน

      🙏

  • @JaswinderKaur-g9s
    @JaswinderKaur-g9s 2 หลายเดือนก่อน +33

    ਭਾਈ ਅਮਿੰਤਪਾਲ ਸਿੰਘ ਭਾਈ ਸਰਬਜੀਤ ਸਿੰਘ ਜਿੰਦਾਬਾਦ

  • @surjansingh3809
    @surjansingh3809 2 หลายเดือนก่อน +3

    ਵਾਹਿਗੁਰੂ ਜੀ

  • @sukhjitsingh3707
    @sukhjitsingh3707 2 หลายเดือนก่อน +13

    ਝਾੜੂ ਵਾਲੇ ਵੀ ਖਤਮ ਆ ਇਅ ਵੀ ਭੁਲੇਖੇ ਵਿੱਚ ਆ

    • @gurbachansingh3943
      @gurbachansingh3943 2 หลายเดือนก่อน

      ਇਕੋ ਹੱਲ ਖਾਲਸਾ ਰਾਜ

  • @balrajsingh-iz6jr
    @balrajsingh-iz6jr 2 หลายเดือนก่อน +9

    ਭਗਵੰਤ ਮਾਨ ਕੇਜਰੀਵਾਲ ਦਾ ਦੱਲਾ ਮੁਰਦਾਬਾਦ 👎 ਲੱਖ ਦੀ ਲਾਹਣਤ ਪੰਜਾਬ ਦੇ ਲੋਕਾਂ ਦਾ ਗੱਦਾਰ ਜੁਗਨੂੰ ਮੁਰਦਾਬਾਦ 👎

  • @JagdishSingh-cw3du
    @JagdishSingh-cw3du 2 หลายเดือนก่อน +1

    ਏਹ ਕੱਡੀ ਕੁ ਵੱਡੀਆਂ ਗੱਲ਼ ਨੈ ਏਹ ਤਾਂ ਉਹ ਰੋਜ਼ ਕਰਦੇ ਹਾਂ

  • @tarloksingh644
    @tarloksingh644 2 หลายเดือนก่อน +10

    ਦੀਪਸਿਧੂ..ਕਹਿਦਾ.ਸੀ.ਕਿ..ੲਇਹ.ਭੰਡ.ਥੇਅੰਤ.ਬੂਚੜ.ਬਣੂ.ਹੁਣ..ਬਣ..ਗਿਅਆ..ੲਇਸਨੂੰ.ਸੰਭਾਲੋ.Why are you coach cancel

  • @parwindersingh2157
    @parwindersingh2157 2 หลายเดือนก่อน +9

    ਬਾਈ ਜੀ ਉਹ ਬਿਆਨ ਵਾਲੀ ਵੀਡੀਓ ਵੀ ਦਿਖਾਈ ਜਾਵੇ, ਕਿੱਥੇ ਕਾਨਫਰੰਸ ਕੀਤੀ ਹੈ,

  • @MukhtyaarSingh-yy1go
    @MukhtyaarSingh-yy1go 2 หลายเดือนก่อน +1

    ਭਗਵੰਤ।ਸਿਆ।ਤੁੰਸੀ।ਤਾ।ਨਸਾ।ਬੰਦ।ਕਰ।ਦਿੱਤਾ।ਤੁਸੀ।ਜਰੂਰ।ਜਿੱਤੋਗੇ

  • @nirmalsinghsidhu3098
    @nirmalsinghsidhu3098 2 หลายเดือนก่อน +9

    ਭਗਵੰਤ ਮਾਨ ਇਹ ਤਾਂ ਉਹ ਕਹਾਵਤ ਹੋਈ ਕਿ ਵੱਜ ਗਿਆ ਤੀਰ ਨਹੀਂ ਤਾਂ ਤੁੱਕਾਂ ਅੱਜ ੨ ਸਾਲ ਹੋ ਗਏ ਹਨ ਜੇਕਰ ਕਿਸੇ ਬਾਹਰੀ ਸ਼ਕਤੀ ਨਾਲ ਸਬੰਧ ਹਨ ਤਾਂ ਤੂੰ ਕਿਉਂ ਨਹੀਂ ਕਾਰਵਾਈ ਕਰ ਰਿਹਾ ਕਿਉਂ ਨਹੀਂ ਫੰਡਿਗ ਦੀ ਜਾਂਚ ਹੁੰਦੀ ਕਿਉਂ ਵਾਰ ਵਾਰ ਐਨ ਐਸ ਏ ਵਧਾ ਰਿਹਾ ਹੈ ਕਿਉਂ ਨਹੀਂ ਰਿਹਾ ਕਰ ਰਹੇ ਵਿਸ਼ਵਾਸ ਤਾਂ ਤੁਹਾਡੇ ਤੇ ਵੀ ਲੋਕਾਂ ਨੇ ਕੀਤਾ ਸੀ ੯੨ ਜਿਤਾਂ ਕੇ ਵਿਧਾਨ ਸਭਾ ਵਿਚ ਭੇਜੇ ਕੀ ਸੁਆਹ ਉਡਾਈ ਹੈ ਦੂਸਰਿਆਂ ਦੀ ਬੁਰਾਈ ਕਰਕੇ ਆਪਣੇ ਔਗੁਣ ਨਹੀਂ ਲੁਕਦੇ ਕੁੱਝ ਸਮਝ ਨੌਜਵਾਨਾਂ ਨੂੰ ਵੀ ਸੋਚ ਵਿਚਾਰ ਕੇ ਚੱਲਣਾ ਚਾਹੀਦਾਹੈ ਤਾਂ ਕਿ ਪੰਜਾਬ ਵਿੱਚ ਦੁਬਾਰਾ ਮਹੌਲ ਖਰਾਬ ਹੋ ਜਾਣ ਕਾਇਦੇ ਕਾਨੂੰਨ ਵਿੱਚ ਰਹਿ ਕੇ ਆਪਣੀ ਕੌਮ ਦਾ ਭਲਾ ਕਰੋ

  • @BhupinderSinghBhupinderSinghSi
    @BhupinderSinghBhupinderSinghSi 2 หลายเดือนก่อน +8

    ਸ਼ਰਾਬੀ ਦਾ ਦਿਮਾਗ ਹਿੱਲ ਗਿਆ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂਹ ਖਾਣ ਵਾਲੇ ਵੀ ਸਲਾਖਾਂ ਅੰਦਰ ਛੇਤੀ ਹੀ ਦਿਸਣਗੇ ਦਿਨ ਬਹਾਰ ਦੇ ਔਣ ਈ ਵਾਲੇ ਆ 😅😅

  • @rajindersinghramana8254
    @rajindersinghramana8254 2 หลายเดือนก่อน +10

    BHAI AMRITPAL SINGH KHALSA ZINDABAD.BHAI SARABJIT SINGH KHALSA ZINDABAD

  • @JagdishSingh-cw3du
    @JagdishSingh-cw3du 2 หลายเดือนก่อน +1

    ਚਰਨਜੀਤ ਸਿੰਘ ਚੰਨੀ ਨੂੰ ਤੇ ਸੀਐਮਸੀ ਬਣੂਗਾ ਮੈਨੂੰ ਲੱਗਦਾ

  • @ManjitSingh-qc5pq
    @ManjitSingh-qc5pq 2 หลายเดือนก่อน +1

    Vote te cm amritpal Khalsa ji banu

  • @KulwinderKaur-l5w
    @KulwinderKaur-l5w 2 หลายเดือนก่อน +2

    ਭਗਵੰਤ ਮਾਨ ਅੱਗੇ ਤੋਂ ਕੁਰਸੀ ਨੀ,ਮਿਲਣੀ੍ਪਛਤਾਏਗਾ

  • @onkarsinghpurewal990
    @onkarsinghpurewal990 2 หลายเดือนก่อน +2

    ਭਾਈ ਅਮਿ੍ਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ॥ ਕੈਜੀ ਦੇ ਸੀਰੀ ਦੀਆ ਗੱਲਾ ਨੂੰ ਸਿਰਿਆਸ ਨ ਲਵੋ ॥

  • @GurjeetSingh-bf1pn
    @GurjeetSingh-bf1pn 2 หลายเดือนก่อน +7

    Next cm Amritpal Singh Khalsa dpty c.m sarabjeet Singh Khalsa

  • @jogindersaini7200
    @jogindersaini7200 2 หลายเดือนก่อน +1

    ਭਗਵੰਤ ਮਾਨ ਅਗਲੀ ਇਲੈਕਸ਼ਨ ਵਿੱਚ ਆਪੇ ਹੀ ਸਮਝ ਜਾਵੇਗਾ।

  • @sarbjitkaur1271
    @sarbjitkaur1271 2 หลายเดือนก่อน +3

    ਖਾਲਿਸਤਾਂਨ ਜਿਦਾਬਾਦ। ❤

  • @jobanpreet5924
    @jobanpreet5924 2 หลายเดือนก่อน +1

    4:00 😊😊😊😊

  • @BaljeetSingh-kk5ou
    @BaljeetSingh-kk5ou 2 หลายเดือนก่อน +1

    Baljit singh
    Cm S.Amaritpal singh

  • @balvirsingh5810
    @balvirsingh5810 2 หลายเดือนก่อน +3

    ਭੰਡ ਤਾਂ ਨੱਚਣ ਜਾਂਣਦਾ

  • @rashpalkaurhundal8386
    @rashpalkaurhundal8386 2 หลายเดือนก่อน +1

    Bhai G Gindabad

  • @DarshanSingh-hs5fu
    @DarshanSingh-hs5fu 2 หลายเดือนก่อน +7

    S ss khlsa tebhai.A.pal singh .jindabad .ne.te.rahangr

  • @kulbirkeer3143
    @kulbirkeer3143 2 หลายเดือนก่อน +2

    Maan sd be careful to avoid bangladesh like civil war in punjab to get release mp AMRITPSL SINGH JI Z

  • @baldevbhangu4766
    @baldevbhangu4766 2 หลายเดือนก่อน +3

    ਝਾੜੂ ਤਾਂ ਲੰਮਾ ਪਾ ਦਿੱਤਾ

  • @JagtarBharu
    @JagtarBharu 2 หลายเดือนก่อน

    ਅਮ੍ਰਿਤ ਪਾਲ ਅਤੇ ਸਰਬਜੀਤ ਸਿੰਘ ਖ਼ਾਲਸਾ ਪੰਜਾਬ ਦੇ ਸ਼ੇਰ ਹਨ Cm man ji ਪੰਜਾਬ ਦੇ ਲੋਕ ਸਾਥ ਹਨ

    • @PVTV-fb5lo
      @PVTV-fb5lo  2 หลายเดือนก่อน

      🙏

  • @jaggisingh5187
    @jaggisingh5187 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਜਾਣਦੇ ਨੇ ਵਾਹਿਗੁਰੂ ਜੀ ਆਪੇ ਸਜ਼ਾ ਜ਼ਰੂਰ ਦੇਂਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @PVTV-fb5lo
      @PVTV-fb5lo  2 หลายเดือนก่อน

      👏

  • @BaljinderKaur-767
    @BaljinderKaur-767 2 หลายเดือนก่อน +7

    ਬੁੱਚੜਾ ਪਹਿਲਾ ਮਿਲ ਗਈਆ ਹੁਣ ਨਹੀ

  • @singhsurjeet164
    @singhsurjeet164 2 หลายเดือนก่อน +6

    Interview link ਹੈਗਾ ਕਿਸੇ ਕੋਲ ਬਾਈ ਤਾਂ ਭੇਜਿਓ ਇਸ comment box ਵਿੱਚ ਕ੍ਰਿਪਾ ਕਰਕੇ।

  • @kuljinderkaur7538
    @kuljinderkaur7538 2 หลายเดือนก่อน +1

    M P Amritpal singh khalsa g te MP sarbjit singh khalsa g jindabad jindabad

  • @NirmalSingh-kv4no
    @NirmalSingh-kv4no 2 หลายเดือนก่อน +2

    ਸਹੀ ਹੈ ਜੀ ਇਹ ਚਲਦੇ ਹੀ ਬਾਹਲੀ ਸੋਚ ਤੇ ਚਲਦੇ ਹਨ ਸ਼ਰਿਆਮ ਬਹਾਰ ਬੈਠੇ ਭਟਕਾਊ ਬਿਆਨ ਆਉਦੈ ਹਨ ਤੂੰ ਕੇੜੀ ਪੱਗ ਦੀ ਗੱਲ ਕਰਦੈਂ ਮੱਖਣਾਂ

  • @davinderkaurrandhawa7202
    @davinderkaurrandhawa7202 2 หลายเดือนก่อน +11

    Bai Amritpal Singh Khalsa Jindabad

  • @sukhdevdhillon4297
    @sukhdevdhillon4297 2 หลายเดือนก่อน

    ਆਪ ਦੀ ਸਰਕਾਰ ਦੁਬਾਰਾ ਚੋਣ ਨਹੀਂ ਜਿੱਤ ਸਕਦੇ ਖਾਲਸਾ ਜਿੰਦਾਬਾਦ

  • @jagjitsinghjassar347
    @jagjitsinghjassar347 2 หลายเดือนก่อน

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

    • @PVTV-fb5lo
      @PVTV-fb5lo  2 หลายเดือนก่อน

      🙏

  • @JagtarBharu
    @JagtarBharu 2 หลายเดือนก่อน

    Cm ji ੯੨ ਵਾਲਾ ਸਮਾਂ ਲੰਘ ਗਿਆ

  • @gurtejshing6785
    @gurtejshing6785 2 หลายเดือนก่อน +6

    ਹਾਂਜੀ ਨਹੀਂ ਭੁੱਲਦੇ ਕੁਮੈਟ ਲਿਖਣਾ

    • @PVTV-fb5lo
      @PVTV-fb5lo  2 หลายเดือนก่อน

      👏

  • @hazurkhehra6838
    @hazurkhehra6838 2 หลายเดือนก่อน +1

    Amritpal singh nu cm banao ji plz saarai masle Hal ho jange ji plz 🙏🏻

  • @balrajsingh-iz6jr
    @balrajsingh-iz6jr 2 หลายเดือนก่อน +5

    ਸਾਰੇ ਪੰਜਾਬ ਦੇ ਸਿੱਖ ਭਗਵੰਤ ਜੁਗਨੂੰ ਦੇ ਪੰਜਾਬ ਦੇ ਲੋਕਾਂ ਨਾਲ ਇਕ ਇਕ ਧੋਖਾ ਤੇ ਸਿੱਖ ਕੌਮ ਨਾਲ ਕੀਤੀ ਗੱਦਾਰੀ ਯਾਦ ਰੱਖਿਓ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਜੌ ਕੀਤਾ ਉਹ ਸਬ ਯਾਦ ਰੱਖਿਓ ਸਾਰੇ ਆਪਣੀ ਵੋਟ ਸਿੱਖ ਲੀਡਰ ਨੂੰ ਦਿਓ ਫਿਰ ਦੇਖਿਓ ਮਾਨ ਦਾ ਮਾਣ ਕਿੱਥੇ ਜਾਂਦਾ 👍

  • @jagdevbrar6100
    @jagdevbrar6100 2 หลายเดือนก่อน

    ਭਗਵੰਤ ਮਾਨ ਦਾ ਆਪਣਾ ਜਲੂਸ ਨਿੱਕਲਣ ਵਾਲਾ ਹੈ ਇਕ ਵਾਰੀ ਦਾਅ ਲੱਗ ਗਿਆ ਹੁਣ ਦੁਬਾਰਾ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ

  • @preet1976phul
    @preet1976phul 2 หลายเดือนก่อน +9

    Punjab vich Nacharan nu jitage Lok pachtege

  • @BalwinderKaur-nx4kv
    @BalwinderKaur-nx4kv 2 หลายเดือนก่อน +2

    ਭਗਵੰਤ ਮਾਨ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਆ ਲੋਕ ਸਿਆਣੇ ਆ ਸਭ ਜਾਣਦੇ ਆ ਇਹ ਜੋ ਮਰਜ਼ੀ ਕਹੀ ਜਾਵੇ ਆਵਦਾ ਫ਼ਿਕਰ ਕਰੇ

    • @PVTV-fb5lo
      @PVTV-fb5lo  2 หลายเดือนก่อน

      🙏

  • @BaljinderKaur-767
    @BaljinderKaur-767 2 หลายเดือนก่อน +4

    ਭਾਈ ਅੰਮਿ੍ਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

    • @PVTV-fb5lo
      @PVTV-fb5lo  2 หลายเดือนก่อน

      🙏

  • @SatpalSingh-o5v
    @SatpalSingh-o5v 2 หลายเดือนก่อน

    next cm Bhai amartpal singh

  • @DarbaraSingh-ge9rn
    @DarbaraSingh-ge9rn 2 หลายเดือนก่อน +1

    Buchrh man band TtE kale badll Shane shuru Jldi bistr gpl wahe guro ji Uttam ji super sir

  • @TajiSingh-x9c
    @TajiSingh-x9c 2 หลายเดือนก่อน +1

    ਝਾੜੂ ਦਾ ਤਾ ਤਿਲਾ ਤਿਲਾ ਕਰ ਦਿੱਤਾ ਹੈ 😂😂😂😂😂

  • @ShamsherSingh-wg9yb
    @ShamsherSingh-wg9yb 2 หลายเดือนก่อน +3

    ੯੨ ਤਾਂ ਹੰਕਾਰ ਵਧਾਉਣ ਵਾਸਤੇ ਦਵਾਈਆਂ ਸੀ ਹੰਕਾਰ ਹੋ ਗਿਆ ਹੁਣ ਹੰਕਾਰ ਟੁਟੂ ਗਾ

  • @darshansinghsingh461
    @darshansinghsingh461 2 หลายเดือนก่อน +1

    Bhai amaritpal singh ji khalsa zindabad bhai sarbjit ji Khalsa ji zindabad waheguru ji 🙏

    • @PVTV-fb5lo
      @PVTV-fb5lo  2 หลายเดือนก่อน

      🙏

  • @Jaskaransingh-s8h
    @Jaskaransingh-s8h 2 หลายเดือนก่อน +1

    ਪਹਿਲਾਂ ਤਾਂ ਵੀਰ ਖਬਰਾਂ ਦੇਣ ਦਾ ਤਰੀਕਾ। ਸਲੀਕਾ ਦੋਵਾਂ ਦੀ ਘਾਟ ਹੈ ਤੇਰੇ ਕੋਲ ਵੀਰ ਜੀ ਭਗਵੰਤ ਮਾਨ ਮੁੱਖ ਮੰਤਰੀ ਨੇ ਨਾਲ CM ਨਹੀਂ ਬੋਲ ਹੁੰਦਾ ਭਗਵੰਤ ਮਾਨ ਭਗਵੰਤ ਮਾਨ ਬੋਲੀ ਜਾਨਾਂ ਸਰਬਜੀਤ ਸਿੰਘ ਨੂੰ MP ਕਹਿ ਸਕਦਾ ਐ ਖਾਲਸਾ ਇਕੱਲਾ ਸਰਬਜੀਤ ਸਿੰਘ ਨਹੀਂ ਬਹੁਤ ਦੁਨੀਆਂ ਨੇ ਅਮ੍ਰਿਤ ਛਕਿਆ। ਹੋਇਆ ਐ ਸਭਨਾਂ ਨੂੰ। ਸਤਿਕਾਰ ਯੋਗ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ

  • @gurmejsingh5237
    @gurmejsingh5237 2 หลายเดือนก่อน +1

    ਭਗਵੰਤ ਮਾਨ ਤੁੰ ਇੱਕ ਬਾਰ ਬਣਾ ਆ ਫੰਡ ਤੇ ਭਗਵੰਤ ਮਾਨ ਨੂੰ ਬਹਾਲ ਪੈਸੇ ਉਦਾਂ ਸੀ

  • @GurmeetSinghgurmeer
    @GurmeetSinghgurmeer 2 หลายเดือนก่อน +1

    Hun iss miraasi di aoulaad bhagwant maan nu koi v nhi puchhega

  • @ManjitSingh-g3z
    @ManjitSingh-g3z 2 หลายเดือนก่อน

    Bhaei amritpal singh sarbjet singh khalsa zjdawad

  • @jaggisingh5187
    @jaggisingh5187 2 หลายเดือนก่อน

    2027ਵਿਚ ਪਤਾ ਲਗਜੂ

  • @MohinderSidhu-lx4ui
    @MohinderSidhu-lx4ui 2 หลายเดือนก่อน +2

    Tenu Leadery Chahydi a

  • @santokhsingh6426
    @santokhsingh6426 2 หลายเดือนก่อน +1

    ਮੈਂ ਖਾਲਿਸਤਾਨ ਦੀ ਫੁੱਲ ਹਮੇਤ ਚ ਹਾਂ

  • @SurinderSingh-wy1lf
    @SurinderSingh-wy1lf 2 หลายเดือนก่อน +1

    Waheguru ji waheguru ji

  • @kuljitkaur2187
    @kuljitkaur2187 2 หลายเดือนก่อน +2

    CM is feeling jealous from Amritpal singh and Baha’i Sarbjit singh now next CM should ready to fail in next votjng

  • @DaljitSingh-w1s
    @DaljitSingh-w1s 2 หลายเดือนก่อน +1

    Bai amitpal Singh jidbad

  • @jogindersaini7200
    @jogindersaini7200 หลายเดือนก่อน +1

    ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੋਵੇ ਯੰਗ ਨੌਜਵਾਨ ਹਨ।ਭਗਵੰਤ ਮਾਨ ਨੂੰ ਚਾਹੀਦਾ ਕਿ ਇਹਨਾਂ ਤੋਂ ਐਨ ਐਸ ਏ ਤੁਰੰਤ ਹਟਾਏ।ਨਹੀਂ ਤਾਂ ਮਾਨ ਤੈਨੂੰ ਅਗਲੀਆਂ ਇਲੈਕਸ਼ਨਾਂ ਵਿੱਚ ਲੋਕ ਤੈਨੂੰ ਸਬਕ ਸਿਖਾ ਦੇਣਗੇ।😮

  • @SantokhSingh-v2f
    @SantokhSingh-v2f 2 หลายเดือนก่อน

    Waheguru ji

  • @GurdevSingh-x9x
    @GurdevSingh-x9x 2 หลายเดือนก่อน

  • @ravinderkaurthind7294
    @ravinderkaurthind7294 2 หลายเดือนก่อน

    ਭਗਵੰਤੇ ਨਸਾ ਤਾ ਬੰਦ ਨਹੀ ਕਰ ਸਕੀਆ ਸਰਦਾਰ ਭਾਈ ਅਮਿ੍ਤ ਪਾਲ ਖਾਲਸਾ ਨੇ ਪੰਜਾਬ ਦੇ ਜਵਾਨਾ ਨਸੋ ਤੋ ਮੂਕਤ ਕਰਕੇ ਅਮਿ੍ਤ ਸਕਾਕੇ ਖਾਲਸਾ ਸਜਾਕੇ ਗੁਰੂ ਨਾਲ ਜੋੜੀਆ ਤੇ ਨਾ ਕੋਈ ਪੰਜਾਬ ਵਿਚ ਚੋਰੀ ਹੂਦੀ ਸੀ ਤੇ ਜੀਨੇ ਹੁਣ ਨਸੇ ਦੇ ਉਵਰ ਡੋਜ ਨਾਲ ਜਵਾਨ ਮੂਡੇ ਮਰ ਰਹੈ ਨੇ ਨਸਾ ਪੈਲਾ ਨਾਲੋ ਵੁਹਤ ਜਾਦਾ ਵਦ ਗਿਆ ਹੁਣ ਕੋਈ ਪੰਜਾਬ ਵਿਚੋ ਕੀਤੋ ਵੀ ਸਰੇ ਆਮ ਮਿਲ ਰੀਹਾ ਹੈ ਕੋਈ ਦੀਨ ਜਾਦਾ ਜੀਸ ਦੀਨ ਨਸੇ ਨਾਲ ਮੋਤ ਨਹੀ ਹੂਦੀ ਰੇਜ ਖਬਰਾ ਆਦੀਆ ਹੀ ਨੇ ਬਾਕੀ ਭਗਵੰਤੇ ਨੇ ਪੰਜਾਬ ਵਰਵਾਦ ਕਰਨ ਰਾਹ ਸਰਕਾਰ ਚਲ ਰਹੀ ਪੰਜਾਬ ਦੇ ਮੂਡੇ ਹੁਣ ਰੈਣਾ ਪਸੰਦ ਨਹੀ ਕਰਦੇ ਪੰਜਾਬ ਵਿਚ ਜੀਨਾ ਪਾਪ ਹੁਣ ਹੋਰਾ ਹੈ ਪੈਲਾ ਨਹੀ ਸੀ ਲੂਟਾ ਸਾਰੇ ਆਮ ਕਤੇਲ ਸਿੰਖ ਦੇ ਕਡੇ ਕੈਸਾ ਗੁਰੂ ਦੂਆਰੇਆ ਵਿਚ ਬੇਆਦਵੀਆ ਭਈਏ ਕੁੜੀਆ ਦੀਆ ਇਜਤਾ ਲੂਟੀ ਜਾਦੇ ਸਿੰਖਾ ਕੋਈ ਸਣਵਾਈ ਨਹੀ ਭਗਵੰਤੇ ਨੇ ਕੇਜਰੀ ਵਾਲ ਹੀ ਪੂਸ ਫੜੀ ਗਲਾ ਨਾਲ ਕੁਸ ਨਹੀ ਹੁਦਾ ਕੰਮ ਕਰਨ ਹੂਦਾ ਹੈ

  • @gurbaxkaur8391
    @gurbaxkaur8391 2 หลายเดือนก่อน

    Waheguruji🙏🌹🙏🌹🙏

    • @PVTV-fb5lo
      @PVTV-fb5lo  2 หลายเดือนก่อน

      🙏

  • @gurmailsarao-262
    @gurmailsarao-262 2 หลายเดือนก่อน

    ਮੁੱਖ ਮੰਤਰੀ ਭੰਗ ਵਰਤਮਾਨ ਦੁਆਰਾ ਤੂੰ ਵੀ ਨਹੀਂ ਆਉਂਦਾ ਹੰਕਾਰ ਨਾ ਕਰਨਾ ਸਰਬਜੀਤ ਸਿੰਘ ਖਾਲਸਾ ਦੇ ਪੈਰਾਂ ਹੇਠੋਂ ਹੋਵੇਗਾ ਭਗਵੰਤ ਮਾਨ ਤੇਰਾ ਹਾਲ ਬਾਦਲਾਂ ਵਰਗਾ ਹੋਵੇ ਗਾ

  • @preet1976phul
    @preet1976phul 2 หลายเดือนก่อน +11

    2027 vich 2 mla reh jange aap finished in 2027

  • @HarjindaraKumar
    @HarjindaraKumar 2 หลายเดือนก่อน +1

    Hi

  • @ranisenthil7767
    @ranisenthil7767 2 หลายเดือนก่อน +2

    Remove CM Mann he is useless Bhai Amritpal Singh Khalsa Ji should take over

    • @ranisenthil7767
      @ranisenthil7767 2 หลายเดือนก่อน

      CM Mann background is Clown Gappy in punjabi dramas he is just a entertainer

  • @kuldipsingh9251
    @kuldipsingh9251 2 หลายเดือนก่อน +1

    Bhai. AMRITPALL. Singh.
    Zindabad

  • @JitsinghSingh-t7c
    @JitsinghSingh-t7c 2 หลายเดือนก่อน +1

    BHAI AMRITPAL SINGH JI KHALSA MP JINDABAD 🙏 ❤❤❤

    • @PVTV-fb5lo
      @PVTV-fb5lo  2 หลายเดือนก่อน

      🙏

  • @DevinderSingh-h7k
    @DevinderSingh-h7k 2 หลายเดือนก่อน +1

    ਆਉਣ ਵਾਲੀ ਅਗਲੀ ਵਾਰ ਨਹੀਂ ਬਣਦਾ cm bhand😭

    • @PVTV-fb5lo
      @PVTV-fb5lo  2 หลายเดือนก่อน

      👏

  • @KuljeetSinghkulgitsinghKuljeet
    @KuljeetSinghkulgitsinghKuljeet 2 หลายเดือนก่อน +1

    B. S. Mann. Apnay. Neegee. Vechar. Dasay. Nay....

  • @GurmeetSinghgurmeer
    @GurmeetSinghgurmeer 2 หลายเดือนก่อน +1

    Bhagwant maan di fanding,sidhi RSS to hundi aa

  • @SurjitSingh-ep8qy
    @SurjitSingh-ep8qy 2 หลายเดือนก่อน +2

    ਸਮਝੌ ਭੰਡ ਦਾ ਅੰਤ ਬਿੱਲਕੁੱਲ ਨੇੜੇ ਆ ਗਿਆ ਹੈ

  • @DalbirKhan-ky7fz
    @DalbirKhan-ky7fz 2 หลายเดือนก่อน +1

    ਆਪਣੀ ਕਰਤੂਤ ਵੀ ਦੱਸ ਤੂੰ ਕੀ ਕੀਤਾ ਲੋਕਾ ਨਾਲ਼ ਵਾਅਦਾ ਕਰਕੇ ਮੁੱਕਰ ਚਿੱਟਾ ਖ਼ਤਮ ਕਰਨ ਲਈ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੋਲ੍ਹਣ ਦਾ ਵਾਅਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਮੁੜਕੇ ਅੱਜ ਭਗਵੰਤ ਮਾਨ ਗੱਲ ਕਰਦਾ ਪਰ ਐਨੀ ਕੁ ਗੱਲ ਐ ਪਰ ਲੋਕਾਂ ਨੋ ਹੁਣ ਵੋਟਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਵੋਟਾਂ ਨਹੀਂ ਪਾਉਣੀਆਂ ਗਾਰੰਟੀ ਐ

  • @KaurLove-ky7oe
    @KaurLove-ky7oe 2 หลายเดือนก่อน +2

    Bahi amritpal singh jindabad ❤❤❤❤❤❤❤

    • @PVTV-fb5lo
      @PVTV-fb5lo  2 หลายเดือนก่อน

      🙏

  • @dalersandhu5994
    @dalersandhu5994 หลายเดือนก่อน +1

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਪਾਲ ਸਿੰਘ ਖਾਲਸਾ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਗਵੰਤ ਮਾਨ ਬਚਣ ਤੈਨੂੰ ਵੀ ਤਾਂ ਐਨ ਆਈ ਵੀਰਾਂ ਨੇ ਵੱਡੀ ਲੀਡ ਨਾਲ ਫੰਡ ਦੇ ਕੇ ਜਿਤਾਇਆ ਸੀ ਹੁਣ ਤੇਰਾ ਹੰਕਾਰ ਬੋਲਦਾ ਹੁਣ ਤੂੰ ਕਦੀ ਮੁੱਖ ਮੰਤਰੀ ਨਹੀਂ ਬਣੇਗਾ

  • @Exdarbarasingh-xh9xz
    @Exdarbarasingh-xh9xz 2 หลายเดือนก่อน

    Kethe RAJA bhoj kithe.GANGU TELI WAHE GURO JI

  • @KuljeetSinghkulgitsinghKuljeet
    @KuljeetSinghkulgitsinghKuljeet 2 หลายเดือนก่อน +1

    Kon. Shai. Aaa. Kon. Galat. Aaa. Eah. Public. Nay. Dakhnaa

  • @KULWINDERKAUR-m8h
    @KULWINDERKAUR-m8h 2 หลายเดือนก่อน +1

    2027 ch amritpal cm hovega😊