A ki hunda ja reha.....sada apn Lana bana he galat ho chuka ha.....asee kise hor ton ki aas karni ha.....sanu ta apne he kabbu karne okhey hoey paey hun...aam admi ton ki aas rakhi javegi
Eh ni dekhde ko saach koi zutha. Bas sodha lao. Jado pakhe ya AC nahi hunda si odo ki si? Pujari nu murti puja te bara alochna karde ohun ki? Hun gurdware jana band kar ditta hai, bahro hi matha teko te apna kam karo
ਨਿਹੰਗ ਸਿੰਘਾਂ ਨੇ ਵਧਿਆ ਕੰਮ ਕੀਤਾ ਹੈ।
ਨਿਹੰਗ ਸਿੰਘਾਂ ਨੂੰ ਬਹੁਤ ਬਹੁਤ ਪ੍ਰਣਾਮ ਪ੍ਰਣਾਮ ਪ੍ਰਣਾਮ ਪ੍ਰਣਾਮ ਜੋ ਕੌਮ ਦਾ ਧਿਆਨ ਰੱਖਦੇ ਹਨ😊
ਸਾਡੇ ਵਰਗੇ ਖਾਲੀ ਕਮੈਂਟ ਕਰਦੇ ਹਨ ਬਸ, 🙏🙏🙏
ਏਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬੰਦ ਕਰਵਾਇਆ ਜਾਵੇ। ਬਹੁਤ ਸਾਰੇ ਪਖੰਡੀ ਬੂਬਨਿਆ ਸਾਧਾ ਬਾਬਿਆ ਨੇ ਧਰਮ ਦਾ ਵਪਾਰ ਸ਼ੁਰੂ ਕੀਤਾ ਹੋਇਆ।ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਛੱਡਕੇ ਆਪਣੀ ਹੀ ਬਣਾਈ ਫਿਰਦੇ ਨੇ,ਸੰਗਤ ਵਿਚ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਹਿਬਾਨ ਦੀ ਜਗਾ ਆਪਣੇ ਤੋ ਪਹਿਲੇ ਪਖੰਡੀਆ ਦੇ ਗੁਣ ਗਾਈ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਬਜਾਏ ਆਪਣੇ ਨਾਲ ਜੋੜਦੇ ਨੇ,ਜਿਥੋ ਗੁਰੂ ਡੰਮ ਸ਼ੁਰੂ ਹੁੰਦਾ।ਅਸਲ ਵਿੱਚ ਸ਼੍ਰੋਮਣੀ ਕਮੇਟੀ ਫੇਲ ਹੋ ਚੁਕੀ ਹੈ ਸਿਆਸਤਦਾਨਾਂ ਦੇ ਚੁੰਗਲ ਵਿਚ ਫਸਕੇ।ਏਸੇ ਕਰਕੇ ਡੇਰਾਵਾਦ ਤੇ ਇਸਾਈਅਤ ਵਧ ਰਹੀ ਹੈ।
ਪੰਜਾਬ ਦੇ ਸਾਰੇ ਹੀ ਡੇਰਿਆਂ ਤੋਂ ਗ੍ਰੰਥ ਸਾਹਿਬ ਜਮਾਂ ਕਰਵਾਏ ਜਾਣ ਇਹਨਾਂ ਗੁਰੂ ਦੀ ਆਡ ਵਿੱਚ ਬਿਜਨਸ ਸੁਰੂ ਕੀਤੇ ਹੋਏ ਹਨ ਗ੍ਰੰਥ ਸਾਹਿਬ ਕੇਵਲ ਗੁਰਦਵਾਰਿਆਂ ਵਿੱਚ ਹੀ ਰਹਿਣ ਕਮੇਟੀ ਜਿਮੇਵਾਰ ਹੋਵੇ ਵਧੀਆ ਗਰੰਥੀ ਤੇ ਪਹਿਰੇਦਾਰ ਜਾਂ ਗਨਮੈਨ ਰਖੇ ਜਾਣ ਇਹ ਅਜ ਦੇ ਸਮੇਂ ਦੀ ਮੰਗ ਹੈ
ਜਦੋਂ ਤਕ ਅਸੀਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਪੂਰੀ ਮੁਸਤੈਦੀ ਨਹੀਂ ਵਰਤਦੇ ਉਦੋਂ ਤਕ ਪੰਥਕ ਦੋਖੀਆ ਨੂੰ ਬੇਅਦਬੀ ਦੇ ਮੌਕੇ ਮਿਲਦੇ ਰਹਿਣਗੇ। ਸਾਨੂੰ ਖੁਦ ਇਸ ਸੰਬੰਧੀ ਅਤਿ ਸੁਚੇਤ ਹੋਣ ਦੀ ਲੋੜ ਹੈ।
Waheguru ji 🙏 Waheguru ji 🙏
ਬਾਬਾ ਜੀ ਬਹੁਤ ਵਧੀਆ ਕੰਮ ਕੀਤਾ ਇਕ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਤਕਾਰ ਕਮੇਟੀਆਂ ਹਰ ਗੁਰਦੁਆਰਾ ਸਾਹਿਬ ਵਿਖੇ ਜਾਂ ਕੇ ਗੁਪਤ ਤੌਰ ਤੇ ਦੇਖਿਆ ਜਾਣਾ ਚਾਹੀਦਾ ਹੈ ਕਿ ਉਥੇ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਕੀ ਉਸ ਦੇ ਹੁਕਮ ਅਨੁਸਾਰ ਹੁੰਦਾ ਹੈ ਰਾਤ ਨੂੰ ਅਤੇ ਦਿਨ ਨੂੰ ਗੁਰੂ ਘਰਾਂ ਵਿੱਚ ਸੇਵਾਦਾਰ ਹਾਜ਼ਰ ਹੈ ਕਿ ਨਹੀਂ ਜਿਥੇ ਹਾਜ਼ਰ ਨਹੀਂ ਉਥੇ ਦੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਤਾੜਨਾ ਕੀਤੀ ਜਾਵੇ ਅਤੇ ਜੇਕਰ ਫਿਰ ਵੀ ਉਹ ਲੋਕ ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਨਹੀਂ ਕਰਦੇ ਤਾਂ ਤਰੁੰਤ ਕਾਰਵਾਈ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਨ੍ਹਾਂ ਗੁਰੂ ਘਰਾਂ ਵਿੱਚੋਂ ਹੋਰ ਜਿਥੇ ਪੂਰਾ ਸਤਿਕਾਰ ਹੁੰਦਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜਣੇ ਚਾਹੀਦੇ ਹਨ ਅਤੇ ਇਕ ਹੋਰ ਬੇਨਤੀ ਹੈ ਕਿ ਜਿਥੇ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਹਨ ਉਸ ਥਾਂ ਨੂੰ ਚਾਰੇ ਪਾਸਿਓਂ ਮੋਟੇ ਵਧੀਆ ਸ਼ੀਸ਼ੇ ਲਾਏ ਜਾਣ ਅਤੇ ਇਕ ਦਰਵਾਜ਼ਾ ਹੋਵੇ ਜਦੋਂ ਗ੍ਰੰਥੀ ਸਿੰਘ ਜਾਂ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨੀ ਹੋਵੇ ਉਸ ਵੇਲੇ ਦਰਵਾਜ਼ਾ ਖੋਲ੍ਹ ਕੇ ਨਿੱਤਨੇਮ ਜਾਂ ਪਾਠ ਕਰਨ ਉਪਰੰਤ ਦਰਵਾਜ਼ਾ ਬੰਦ ਕਰ ਕੇ ਲੋਕ ਕੋਈ ਵਧੀਆ ਜਿੰਦਾ ਤਾਲਾਂ ਲਾਉਂਣੇ ਚਾਹੀਦੇ ਹਨ ਤਾਂ ਕਿ ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨਾ ਕਰ ਸਕੇ ਇਹ ਕੁਝ ਗੁਰੂ ਘਰਾਂ ਵਿੱਚ ਇਤਜ਼ਾਮ ਕੀਤੇ ਗਏ ਹਨ ਬਹੁਤ ਵਧੀਆ ਗੱਲ ਹੈ ਸਾਡਾ ਫਰਜ਼ ਬਣਦਾ ਹੈ ਕਿ ਹਰ ਗੁਰੂ ਘਰਾਂ ਵਿੱਚ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣ ਤਾਂ ਕਿ ਕੋਈ ਵਿਅਕਤੀ ਬਿਅਦਬੀ ਨਾਂ ਕਰ ਸਕੇ
ੴੴਗੂਰੂ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਮੁਖ ਤਵਾਧੀਆਕੀਤਾ
ਬਹੁਤ ਬਹੁਤ ਧੰਨਵਾਦ ਵੀਰੋ
ਕੁਟਾਪਾ ਚਾੜਿਆ ਜਾਂਦਾ ਤਾਂ ਵਧੀਆ ਸੀ
ਕਿਸੇ ਵੀ ਹਾਲਾਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਇੱਕ ਹੀ ਗੁਰੂ ਹੈ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Waheguru ji mehar karna ji sigha te ji🙏✅💯
ਜਿਆਦਾ ਤਰ ਗ੍ਰੰਥੀ ਸਿੰਘ ਜਿਹੜੇ ਆ ਆਪਣੇ ਗੁਰੂ ਘਰਾਂ ਵਿੱਚ ਜਿਹੜੇ ਰਹਿ ਰਹੇ ਨੇ ਪਰਿਵਾਰ ਸਮੇਤ ਲਈ ਵੱਖਰੀ ਜਗ੍ਹਾ ਚਾਹੀਦੀ ਆ ਕੋਈ ਵੀ ਗ੍ਰੰਥੀ ਸਿੰਘ ਜਿਹੜਾ ਮਹਾਰਾਜ ਦੀ ਹਜ਼ੂਰੀ ਚ ਆਸਣ ਨਹੀਂ ਲਾਉਣਾ ਚਾਹੀਦਾ ਮਹਾਰਾਜ ਦੇ ਆਸਨ ਦੇ ਨੇੜੇ ਆਸਣ ਨਹੀਂ ਲਾਉਣਾ ਚਾਹੀਦਾ ਇਹ ਸਾਡੇ ਗੁਰ ਮਰਿਯਾਦਾ ਦੇ ਬਿਲਕੁਲ ਉਲਟ ਹਿਲਾਂ ਜਿਹੜੇ ਗ੍ਰੰਥੀ ਸਿੰਘ ਨੇ ਕਿਸੇ ਟਕਸਾਲ ਤੋਂ ਸਿੱਖਿਆ ਲਈ ਹੋਣੀ ਚਾਹੀਦੀ ਆ ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ ਬਾਕੀ ਸਿੱਖ ਨੇ ਸਵੇਰੇ ਸਵੇਰੇ ਕਿਸੇ ਨੇ ਇਥੇ ਮੈਨੂੰ ਪ੍ਰਭਾਤ ਫੇਰੀ ਤੇ ਬਿਨ ਜਾਣ ਪਛਾਣ ਤੋਂ ਬੁਲਾਇਆ ਵੀ ਤੁਸੀਂ ਜਰੂਰ ਆਇਓ ਮੈਂ ਗਿਆ ਤੇ ਮੈਨੂੰ ਉਹਨਾਂ ਨੇ ਕਿਹਾ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ ਆਓ ਤੁਹਾਨੂੰ ਦਰਸ਼ਨ ਕਰਾਈਏ ਮੈਂ ਕਿਹਾ ਚਲੋ ਜੀ ਦਰਸ਼ਨ ਕੀਤੇ ਜਾਂ ਦਰਸ਼ਨ ਕਰਨ ਗਿਆ ਉੱਥੇ ਦੇਵੀਆਂ ਦੇਵਤਿਆਂ ਮੂਰਤੀਆਂ ਦੇ ਸਵਾਹ ਵੀ ਨਹੀਂ ਚੱਕੀ ਉੱਥੇ ਰੋਜ ਧੂਪ ਲਾਂਦੇ ਰਹੇ ਮੂਰਤੀਆਂ ਤੇ ਉੱਥੇ ਮਹਾਰਾਜ ਦੀ ਪਾਲਕੀ ਸਾਹਿਬ ਰੱਖੀ ਉਹਦੇ ਉੱਪਰ ਚੰਦੋਆ ਨੀ ਥੱਲੇ ਕੋਈ ਕੱਪੜਾ ਨਹੀਂ ਤੇ ਇਦਾਂ ਬੇਅਦਬੀ ਕਰ ਰਹੇ ਫਿਰ ਉਥੋਂ ਮਹਾਰਾਜ ਦੇ ਸਰੂਪ ਉਹਨਾਂ ਨੂੰ ਬੇਨਤੀ ਕੀਤੀ ਵੀ ਸਰੂਪ ਜਿਹੜੇ ਲੈ ਕੇ ਜਾਣੇ ਆ ਫਿਰ ਉਹਨਾਂ ਬਹੁਤ ਚੀਕੇ ਆਪਾਂ ਉਹਨਾਂ ਨੂੰ ਮਰਜਾਦਾ ਦੱਸੀ ਕਹਿੰਦੇ ਮਰਜਾਦਾ ਤੇ ਰੱਖ ਨਹੀਂ ਸਕਦੇ ਫਿਰ ਉਹ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸਤਿਕਾਰ ਕਮੇਟੀ ਲੈ ਗਈ ਤੇ ਬਹੁਤ ਮਾੜੀ ਗੱਲ ਆ ਕਿ ਜਿਹੜੇ ਸਾਡੇ ਗੁਰੂ ਘਰ ਦੇ ਸਰੂਪ ਵੀ ਨੇ ਉਹਨਾਂ ਦੀ ਸੰਭਾਲ ਨਹੀਂ ਹੋ ਰਹੀ 8 ਤੋ 10 ਸਰੂਪ ਜਿਹੜੇ ਨੇ ਇੱਕ ਗੁਰਦੁਆਰੇ ਚ ਨੇ ਆਪਾਂ ਜਲੰਧਰ ਦੇ ਵਿੱਚ ਉਪਰਾਲਾ ਕਰ ਰਹੇ ਹਾਂ ਜਿਹੜੇ ਸਾਰੇ ਸਰੂਪ ਨੇ ਉਹ ਇੱਕ ਗੁਰਦੁਆਰਾ ਸਾਹਿਬ ਤੇ ਆਪਾਂ ਹਾਲ ਦੇਖ ਲਿਆ ਉਹ ਹਾਲ ਦੇ ਵਿੱਚ ਸਾਰੇ ਸਰੂਪ ਜਿਹੜੇ ਲਿਆਂਦੇ ਜਾਣਗੇ ਔਰ ਬਕਾਇਦਾ ਉਹਨਾਂ ਦਾ ਸਾਰੀ ਦੇਖਭਾਲ ਕੀਤੀ ਜਾਊਗੀ ਜਿਹਦੀ ਜਿਲਤ ਖਰਾਬ ਆ ਉਹ ਜਿਲਤ ਵੀ ਲਗਾਈ ਜਾਊਗੀ ਮਤਲਬ ਪੂਰੀ ਸੰਭਾਲ ਕੀਤੀ ਜਾਊਗੀ ਸਰੂਪ ਦੀ ਦਾਸ ਇੱਕ ਪੰਜਾਬ ਪੁਲਿਸ ਕਮਿਸ਼ਨਰ ਸਪੈਸ਼ਲ ਬਰਾਂਚ ਜਲੰਧਰ ਵਿਖੇ ਹੋਣ ਕਰਕੇ ਗੁਰਦੁਆਰਿਆਂ ਚ ਅਲੱਗ ਅਲੱਗ ਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਉੱਥੇ ਦੇਖ ਉੱਥੇ ਦੀ ਬੜੀ ਬੇਅਦਬੀ ਦੇਖੀ ਜਾਂਦੀ ਆ ਜਿੱਥੇ ਵੀ ਜਾਨਾ ਉਥੇ ਕੋਈ ਨਾ ਕੋਈ ਕਮੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਨਹੀਂ ਰਹੇ ਤਾਂ ਕਰਕੇ ਬੇਅਦਬੀਆਂ ਹੋ ਰਹੀਆਂ ਨੇ ਬਾਕੀ ਗੁਰੂ ਸਾਹਿਬ ਆਪ ਹੀ ਸੇਵਾ ਲੈ ਲੈਂਦੇ ਨੇ ਜਿਹਦੇ ਮਨ ਵਿੱਚ ਸ਼ਰਧਾ ਗੁਰੂ ਪ੍ਰਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji
Very good bhut acha kara ji whagru ji
ਧੰਨ'ਵਾਦ'ਸਿੰਘਾ'ਦਾ'ਜੀਨਾ'ਨੇ'ਬੈਆਦਵੀ''ਗੂਰੂ'ਮਾਹ'ਰਾਜ'ਦੀ'ਬਾਨੀ'ਦੀ'ਕੀਤੀ'ਏ'ਓਨਾ'ਨੂੰਸੋਦਨਾ'ਤਾ'ਚਾਹਦਾ'ਏ'ਹਰਜਿੰਦਰ'ਸਿਘੰ'ਪਾਤੜਾ'
Dhan baba mejor singh ji 🙏🙏
ਗੁਰੂ ਗ੍ਰੰਥ ਸਾਹਿਬ ਨੂੰ ਇਨ੍ਹਾਂ ਉੱਚਾ ਰੱਖ ਦਿਉ ਜਿੰਥੇ ਕਿਸੇ ਦਾ ਹੱਥ ਨਾ ਪਹੁੰਚੇ, ਕੋਈ ਪੜ ਨਾ ਸਕੇ, ਸ਼ਰਮ ਕਰੋ ਤੁਸੀਂ ਡਾਂਗਾਂ ਫੜੀਆਂ ਹੋਈਆਂ ਨੇ,ਧਰਮ ਦੇ ਪ੍ਰਚਾਰ ਦੀ ਕਿਸੇ ਨੂੰ ਪਰਵਾਹ ਨਹੀਂ,ਇਸ ਤਰ੍ਹਾਂ ਲੋਕ ਸਿੱਖ ਧਰਮ ਨੂੰ ਛੱਡ ਜਾਣਗੇ
bilkul sahi ki guru sahib nu ac di ya fan di jroorat aa ja vichle shabad pad k jeevan vich amal karn di
ਚੰੜਦੀ ਕਲਾ ਸਿੰਘੋ
ਹੁਣ ਪਤਾ ਲੱਗਦਾ ਹੈ ਕੇ ਗੁਰੂ ਸਾਹਿਬ ਨੇ ਨਿਹੰਗ ਸਿੰਘਾਂ ਦੀ ਫੌਜ ਕਿਓਂ ਤਿਆਰ ਕੀਤੀ ਸੀ!!
Wahguro ji wahguro ji 🙏
Very good
🙏❤️❤️❤️❤️braa acaha kadam Dhan Guru Granth Sahib ji Mhaaraaj
ਨਾਲ ਵਾਲ਼ਾ ਸਿੰਘ ਸੰਤਾਂ ਲਗ ਰਿਹਾਂ
❤
Waheguru ji mehar kre
ਵਾਹਿਗੁਰੂ ਜੀ ਕਿਰਪਾ ਰੱਖੀ ਗੁਰੂ ਗ੍ਰੰਥ ਸਹਿਬ ਜੀ ਉਪਰ❤❤
Very good ❤
Bhut maada samma agya hay waheguru mehar kari mere punjab te punjabiat te
Wahieguru. Ji. Wahieguru. Ji
🙏🙏🙏🙏🙏
Tusi soda n lya kro baki ry bahut wadhiya kita tusi👏👏
ਮੈਹਰੋ ਦਾ ਸਾਥ ਦੇਵੋ ਜੀ ਜਿਸ ਨੇ ਭੋਰਾ ਸਾਹਿਬ ਵਿੱਚ ਬੀਬੀਆ ਦਾ ਬਲਾਤਕਾਰ ਕੀਤਾ ਏ। ਨਾਨਕਸਰ ਵਾਲੇ ਸਾਧ ਤਾ ਬੋਲੇ ਹੀ ਨਹੀ। ਕਿਉਕਿ ਉਨਾ ਦੇ ਨਾਮ ਨਾਨਕਸਰ ਚਰਨਘਾਟ ਰੱਖਿਆ ਸੀ
ਪ੍ਰਚਾਰਕ ਕਾਹਦੇ ਵਾਸਤੇ ਰੱਖੇ ਇਹਨਾਂ ਦਾਫਰਜ ਨਹੀਂ ਬਣਦਾ ਲਗੇ ਬੰਨੇ ਕੀ ਹੋ ਰਿਹਾ
Waheguru sumat bakshi
ਇਹ ਪਖੰਡੀਆਂ ਦੇ ਪਲੇ ਕਖ ਵੀ ਨਹੀਂ ਗੁਰਬਾਣੀ ਨਾਲ ਘਟ ਤੇ ਆਪਣੇ ਸਾਬਕਾ ਬਾਬੇ ਦੇ ਗੁਣ ਵਧ ਗਾਉਦੇ ਹਨ ਇਹ ਸਾਡੀ ਮਾੜੀ ਸੋਚ ਵਾਲੀਆਂ ਸਰਕਾਰਾ ਦੇ ਬਣਾਏ ਹੋਏ ਵੋਟ ਬੈਂਕ ਹਨ ਇਹਨਾਂ ਕਿਸੇ ਵੀ ਡੇਰੇ ਤੇ ਗਰੰਥ ਸਾਹਿਬ ਨਹੀ ਹੋਣੇ ਚਾਹੀਦੇ ਕੇਵਲ ਪਿੰਡਾਂ ਜਾਂ ਸਹਿਰਾਂ ਦੇ ਗੁਰਦਵਾਰਿਆਂ ਵਿੱਚ ਹੋਣ ਕਮੇਟੀ ਜਿਮੇਵਾਰ ਹੋਵੇ ਵਦੀਆਂ ਗਰੰਥੀ ਪਹਿਰੇਦਾਰ ਜਾਂ ਗਨਮੈਨ ਰਖੇ ਜਾਣ ਇਹ ਸਮੇਂ ਦੀ ਮੰਗ ਹੈ
ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
ਗੁਰੂ ਗੋिਬੰਦ िਸੰਘ ਦੀਆਂ ਲਾਢਲੀਆਂ ਫੌਜਾ
ਸੇਵਾ ਹੋਣੀ ਚਾਹੀਦੀ
This is how khalistan will look like
Tuc singh sare derea d checking lai aap commety bnao
Ih kum sgpc da hai per ih kum nihangan. Nu kerne pai rahe hun
Sgpc very bad leader 😢😢😢😢😢
Chitar pared kro khalsa ji
Sare Punjab vicho band karo ji
A ki hunda ja reha.....sada apn Lana bana he galat ho chuka ha.....asee kise hor ton ki aas karni ha.....sanu ta apne he kabbu karne okhey hoey paey hun...aam admi ton ki aas rakhi javegi
BOHUT. VADIA. KHALSA. JI
Nihang singhan. Kerke sikhi buchii hoi hai
Dava Tera De medical cry Jaan fair natija kar diya Jaaye
Sehe kita tusi pr jdo khud us guru gh ch bKre vdhke khande ho guru granth sahib ta utthe v hunda bhng pike uthe ghumde oh kithe likhe
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਯੂ ਐਸ ਮੀਡੀਆ 🚩ਟੀ ਵੀ 84 ਮੀਡੀਆ ⛳ ਸਤਲੁਜ ਟੀ ਵੀ ਮੀਡੀਆ ⛳⛳ ਐਸ ਐਫ਼ ਜੇ ਜਿੰਦਾਬਾਦ 🚩
Çanda bhajo ji Punjab baan Raha hai biharji ji aam Aadmi party ji
behne tenu ki kehva..malak sadbudhi teve tenu
ਧਰਮ ਦੇ ਠੇਕੇਦਾਰ 😂😂
Chuitye...chaj da kmm e kr rae ne...
Eh ni dekhde ko saach koi zutha. Bas sodha lao. Jado pakhe ya AC nahi hunda si odo ki si? Pujari nu murti puja te bara alochna karde ohun ki?
Hun gurdware jana band kar ditta hai, bahro hi matha teko te apna kam karo
ਤੁਹਾਡੇ ਘਰ ਪੱਖੇ ਕੂਲਰ ਨਹੀਂ ਹੈ?
Tu pagal hai ki?
Video upload karo ander ki
guru sahib wale room vich koi v AC nahi .... ki...
Amrit shak ke daru pin waleya da v kutaapa kro
Saab da hul KHALISTAN hai.sikh KHALISTAN hee hun banava baki saab kuch Chad doo hoor koi ve hul nee hai.
😂😂😂😂😂😂😂😂
Waheguru ji
🙏🙏🙏🙏🙏
Ih kum sgpc da hai per ih kum nihangan. Nu kerne pai rahe hun
Saab da hul KHALISTAN hai.sikh KHALISTAN hee hun banava baki saab kuch Chad doo hoor koi ve hul nee hai.
Waheguru ji