ਕੁੱਲੜ ਪੀਜ਼ਾ ਛੱਡਕੇ ਇਹਨਾ ਵੱਲ ਧਿਆਨ ਦਿਉ ਜਿਹੜੇ ਲੋਕ ਲਾਲਚ ਪਿੱਛੇ ਲੱਗਕੇ ਅਪਣਾ ਧਰਮ ਬਦਲ ਰਹੇ ਨੇ

แชร์
ฝัง
  • เผยแพร่เมื่อ 13 ม.ค. 2025

ความคิดเห็น • 2K

  • @sandeepjljahangir72
    @sandeepjljahangir72 2 หลายเดือนก่อน +263

    ਅਸੀਂ ਵੀਰ SC Cast ਤੋਂ ਆ ਵੀਰ ਫਿਰ ਵੀ ਸਾਨੂੰ ਪਤਾ ਕਿ ਅਸੀਂ ਆਪਣੇ ਗੁਰੂ ਦੇ ਸਿੱਖ ਆ ਸਾਨੂੰ ਕਿਸੇ ਜਾਤ ਗੋਤ ਨਾਲ ਨੀ ਮਤਲਬ ਸਾਨੂੰ ਆਪਣੇ ਗੁਰੂ ਰਾਮਦਾਸ ਜੀ ਨਾਲ 🙏🙏

    • @krishanmohan2385
      @krishanmohan2385 2 หลายเดือนก่อน +2

      Fer ravidasia kahto likhde o Sikh dharm ch koi jaat paat nahi fer sarkari pandit kyon bande o

    • @Gurinder_Kaur_
      @Gurinder_Kaur_ 2 หลายเดือนก่อน +4

      Asli ankhi khoon aa tuhada veere. Guru ton utte koi ni.

    • @happykhehra5177
      @happykhehra5177 2 หลายเดือนก่อน +4

      Maan aa sikh kom nu tuhada ta veer

    • @simranjeetsingh1465
      @simranjeetsingh1465 2 หลายเดือนก่อน +1

      O hello eho g chwl nu veer khn dya tu le k khanna ede ton ehne license dena tainu dharm da..tera jo dil mnda ohnu man

    • @PunjabiprankRoastedvlogger
      @PunjabiprankRoastedvlogger  2 หลายเดือนก่อน +14

      @simranjeetsingh1465 Hor Teri maa da yaar kahe 😂😂😂 Ghuseya Behana Prawa Nu veer he kehndiaa hor tahude wal simranjeet kehndiya ????

  • @amarjitSingh-z2b
    @amarjitSingh-z2b 3 หลายเดือนก่อน +174

    ਬਹੁਤ ਚੰਗੀ ਗੱਲਬਤ ਸਿੱਖ ਧਰਮ ਚ ਪੈਦਾ ਹੋਕੇ ਆਪਣਾ ਧਰਮ ਬਦਲਣਾ ਸ਼ਰਮ ਵਾਲੀ ਗੱਲ ਆ ਇਹ ਨਿੱਕੇ ਸਾਹਿਬਜਾਦਿਆ ਦੀ ਕੁਰਬਾਨੀਆਂ ਭੁੱਲ ਚੁੱਕੇ ਨੇ

    • @Royalgaming12371
      @Royalgaming12371 3 หลายเดือนก่อน

      @@amarjitSingh-z2b ਏਹਨੂੰ ਕੰਜ਼ਰ ਨੂੰ ਕੁਰਬਾਨੀ ਯਾਦ ਕਰਵਾ ਜਿਹੜਾ net ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੰਦ ਬਕਦਾ, ਏਹਨੂੰ ਪਹਿੰਚੋਦ ਨੂੰ ਸ਼ਰਮ ਨਿ ਹੈਗੀ ਇਹਦੀਆਂ ਦੋ ਕੁੜੀਆ ਨੇ ਓਹ ਬੜੀ ਸੋਹਣੀ ਸਿੱਖਿਆ ਲਈ ਜਾਂਦੀਆਂ ਇਹਦੇ ਕੋਲੋ🙏

    • @086wolf
      @086wolf 2 หลายเดือนก่อน +1

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

    • @harnekasingh7300
      @harnekasingh7300 2 หลายเดือนก่อน

      th-cam.com/video/6ge9DVATMOc/w-d-xo.htmlfeature=shared

  • @devendersingh1086
    @devendersingh1086 3 หลายเดือนก่อน +58

    ਬਹੁਤ ਵਧੀਆ ਵੀਰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਅਪਣਾ ਧਰਮ ਛੱਡ ਕੇ ਕੁਝ ਪੈਸਿਆਂ ਦੇ ਲਾਲਚ ਪਿੱਛੇ ਆਪਣੇ ਗੁਰੂਆਂ ਦੀ ਕੁਰਬਾਨੀ ਨੂੰ ਭੁੱਲ ਜਾਂਦੇ ਨੇ ਸਿੱਖ ਧਰਮ ਬਹੁਤ ਕੁਰਬਾਨੀਆਂ ਦੇ ਕੇ ਬਣਿਆ ਹੈ ❤

    • @086wolf
      @086wolf 2 หลายเดือนก่อน

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

    • @jassisingh2885
      @jassisingh2885 29 วันที่ผ่านมา

      ਕੁਰਬਾਨੀਆਂ ਯਾਦ ਭਰਾ ਸਾਨੂੰ ਪਰ ਕੁਰਬਾਨੀਆਂ ਯਾਦ ਕਰਨ ਨਾਲ ਘਰ ਨਹੀਂ ਚੱਲਦੇ। ਹੁਣ ਕੀ ਹੋ ਰਿਹਾ ਇਹ ਗੱਲ ਮੈਟਰ ਕਰਦੀ ਆ। ਅਗਲੇ *ਸਿੰਘ* ਨੂੰ ਸਰਨੇਮ ਨਹੀਂ ਮੰਨਦੇ ਨਾ ਕੋਈ ਸਰਕਾਰੀ ਸਹੂਲਤ ਲੱਗਣ ਦਿੰਦੇ ਗਰੀਬਾਂ ਨੂੰ। ਜ਼ਿਮੀਂਦਾਰ ਪਰਿਵਾਰ ਆਪ ਸ਼ਰੇਆਮ ਕਣਕ ਲੈਂ ਰਹੇ। ਉਦਾਂ ਪ੍ਰਵਾਸੀਆ ਦੇ ਬੜੇ ਸਾਲ਼ੇ ਬਣਦੇ। ਜਿਹੜੇ ਯਿਸੂ ਮਸੀਹ ਦੇ ਹੋ ਜਾਂਦੇ ਉਨ੍ਹਾਂ ਕੋਟਾ ਨਹੀਂ ਚਾਹੀਦਾ

  • @apnathiland-dilbagsingh3024
    @apnathiland-dilbagsingh3024 3 หลายเดือนก่อน +35

    ਅੱਜ ਸਾਡੇ ਆਗੂਆਂ ਨੂੰ ਚਾਹੀਦਾ ਹੈ ਕਿ ਕੁਰਸੀਆਂ ਛੱਡ ਕੇ ਆਪਣੇ ਸਿੱਖ ਧਰਮ ਦੇ ਪਰਿਵਾਰਾਂ ਵੱਲ ਵੀ ਵੇਖਣਾ ਚਾਹੀਦਾ

  • @harmannumberdar2142
    @harmannumberdar2142 3 หลายเดือนก่อน +254

    ਗੁਰੂ ਰਾਮਦਾਸ ਦਾਸ ਜੀ ਦੇ ਘਰੋਂ ਵੀ ਕੋਈ ਵੀ ਖਾਲੀ ਹੱਥ ਨਹੀਂ ਆਉਂਦਾ ਬਸ ਵਿਸ਼ਵਾਸ ਰੱਖੋਂ। ੳਸ ਦੇ ਦਰ ਤੇ ਜਾ ਕੇ ਸਭ ਰੋਗ ਦੂਰ ਹੋ ਜਾਂਦੇ ਹਨ

    • @PunjabiprankRoastedvlogger
      @PunjabiprankRoastedvlogger  3 หลายเดือนก่อน +15

      Bilkul 🙏❤️

    • @kohlikohli1876
      @kohlikohli1876 3 หลายเดือนก่อน +1

      🙏🙏🙏🙏🙏🙏

    • @Deeppahal
      @Deeppahal 3 หลายเดือนก่อน +1

    • @ramanjeetkaur3200
      @ramanjeetkaur3200 3 หลายเดือนก่อน +1

      sahi gal a 🙏

    • @Mika786moga
      @Mika786moga 3 หลายเดือนก่อน +4

      ਵੀਰ ਵਿਸ਼ਵਾਸ਼ ਪੂਰਾ ਰੱਖਿਆ ਬੱਸ ਗੁਰੂ ਰਾਮ ਦਾਸ ਜੀ ਮੇਹਰ ਕਰਨਗੇ,,, ਤੇ ਨਾ ਮੈ ਕਿਸੇ ਪਖੰਡੀ ਸਾਧ ਦੇ ਪੈਰੀ ਹੱਥ ਲਾਏ ਨਾ ਲਾਉਣੇ ਆ ਇੱਕ ਦਿਨ ਇੱਕ ਸਾਧ ਆਇਆ ਉੱਥੇ 100 ਤੋਂ ਉਪਰ ਲੋਕ ਸੀ ਸਾਰੇ ਸਾਧ ਦੇ ਪੈਰੀ ਡਿੱਗ ਪਏ ਸਿਰਫ਼ ਇੱਕ ਮੈ ਤੇ ਮੇਰਾ ਬੱਚਾ ਸੀ ਜੋਂ ਅਲੱਗ ਖੜੇ ਰਹੇ ਕਿਉਕਿ ਅਸੀਂ ਸਿਰਫ਼ ਆਪਣੇ ਗੁਰੂਆਂ ਦੇ ਪੈਰੀ ਡਿਗਦੇ ਆ ਤੇ ਗੁਰੂ ਗ੍ਰੰਥ ਸਹਿਬ ਜੀ ਦੇ ਅੱਗੇ ਸਿਰ ਝੁਕਾਉਣਾ

  • @BIRxEDITS
    @BIRxEDITS 2 หลายเดือนก่อน +48

    ਭਾਵੇ ਅਸੀ ਆਪਣੇ ਧਰਮ ਲਈ ਸੱਚੇ ਨਹੀ ਹਾਂ ਕੇਸ ਕਟਾਏ ਨੇ ਪਰ ਆਪਣੇ ਧਰਮ ਲਈ ਜਾਨ ਦੇਦਾ ਗਏ ❤

    • @PunjabiprankRoastedvlogger
      @PunjabiprankRoastedvlogger  2 หลายเดือนก่อน +1

      ❤️❤️

    • @Gurinder_Kaur_
      @Gurinder_Kaur_ 2 หลายเดือนก่อน +5

      Hai tan tusi Sikh hi veere. Guru da jado hukam hoea kes v rakhe jange 😊

    • @manpreetsranvlogs
      @manpreetsranvlogs 2 หลายเดือนก่อน +1

      yes jaan

    • @086wolf
      @086wolf 2 หลายเดือนก่อน +1

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

    • @nanaksingh9771
      @nanaksingh9771 2 หลายเดือนก่อน +1

      eh gall jhooth e koi thomas india nahi aaya​@@PunjabiprankRoastedvlogger

  • @SarbjeetSingh-Sidhu
    @SarbjeetSingh-Sidhu 3 หลายเดือนก่อน +59

    ਕੱਚੇ ਪਿੱਲੇ ਸਾਡੇ ਧਰਮ ਤੋਂ ਬਾਹਰ ਹੀ ਚੰਗੇ ਹਨ।

    • @kunalmahajan532
      @kunalmahajan532 3 หลายเดือนก่อน +9

      Sahi gal aa veer main vi hindu aa but main kapurthala dekhya kinne sikh Christian bani jande Pye lakh di lahnat Aina lokaan te

    • @Uniearthiiiansocial.lbeing
      @Uniearthiiiansocial.lbeing 3 หลายเดือนก่อน

      😀🤣😃

    • @monagill8480
      @monagill8480 3 หลายเดือนก่อน

      Bahar ja k flush bathroom v ena de saaf krne o

    • @baseballfan88888
      @baseballfan88888 3 หลายเดือนก่อน +3

      Same Mainu lagda hunda k jehda jaanda jaave… Duniya te bhaave 100 Sikh v reh jaan, par es trah de na hon…

    • @khushisekhon7991
      @khushisekhon7991 3 หลายเดือนก่อน +1

      ਚੱਲ ਬਾਈ ਆਪਣਾ ਫ਼ਰਜ਼ ਬਣਦਾ ਭਰਾਵਾਂ ਵਾਲਾ ਫ਼ਰਜ਼ ਨਾਬਾਨ ਦਾ ਸਿਆਣੇ ਹੋ ਗਏ ਤਾਂ ਠੀਕ ਨਹੀਂ ਤਾਂ ਆਪਾ ਨੂੰ ਵੀ ਸ਼ੋਖਾ ਹੋਜੋਗਾ ਚਾਰ ਦਿਨਾਂ ਨੂੰ ਕੋਇ ਲੋੜ ਪਈ ਤਾਂ ਏਹਨਾ ਨੂੰ ਜੱਸੂ ਦੇ ਅੰਗਰੇਜਾਂ ਕੋਲ਼ ਘੱਲ ਦਿਆ ਗੇ ਅੰਗਰੇਜਾਂ ਕੋਲ਼

  • @jotsingh6115
    @jotsingh6115 2 หลายเดือนก่อน +15

    ਦਿਲ ਖੁਸ਼ ਹੋ ਗਿਆ ਵੀਰ ਤੋ ਸਿੱਖੀ ਦੀ ਗੱਲ ਸੁਨ ਕੇ। ਪਾਵੇ ਜਿਦਾ ਦੇ ਮਰਜੀ ਹੋਣ ਵੀਰ। ਇਤਿਹਾਸ ਨਹੀਂ ਭੁੱਲੇਆ 🙏🏽❤️

    • @086wolf
      @086wolf 2 หลายเดือนก่อน

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

  • @shonkighodiyade855
    @shonkighodiyade855 2 หลายเดือนก่อน +10

    ਗੱਡੀ ਵੀਜ਼ਾ ਨੌਕਰੀ ਮਿਲੇ ਨਾ ਮਿਲੇ ਸਰਬੱਤ ਦਾ ਭਲਾ ਤਾਂ ਸਿਰਫ ਸਿੱਖ ਧਰਮ ਵਿੱਚ ਹੀ ਮੰਗਿਆ ਜਾਂਦਾ ਵਾਹਿਗੁਰੂ ਸੱਚੇ ਪਾਤਸਾਹ ਜੀ ਤੰਦਰੁਸਤੀ ਬਖਸ਼ੋ ਮੇਹਨਤ ਕਰਾਗੇ ਸਭ ਕੁਝ ਖਰੀਦ ਲਵਾਂਗੇ

  • @SarbjeetSingh-Sidhu
    @SarbjeetSingh-Sidhu 3 หลายเดือนก่อน +503

    ਸ਼੍ਰੋਮਣੀ ਕਮੇਟੀ ਨੂੰ ਹਰ ਪਿੰਡ ਵਿੱਚ ਆਪਣੇ ਨੁਮਾਇੰਦੇ ਭੇਜ ਕੇ ਪਤਾ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ ਉਹਨਾਂ ਨੂੰ ਮਿਲਦੀਆਂ ਸਹੂਲਤਾਂ ਖਤਮ ਕਰਵਾਉਣੀਆਂ ਚਾਹੀਦੀਆਂ ਹਨ।

    • @PunjabiprankRoastedvlogger
      @PunjabiprankRoastedvlogger  3 หลายเดือนก่อน +54

      Right 👍

    • @mandysandhu639
      @mandysandhu639 3 หลายเดือนก่อน +42

      Pehla te pag khoni Chedi eho jhiea kolo

    • @varinderduta160
      @varinderduta160 3 หลายเดือนก่อน +9

      Shiromani jine der politics to door hou ta hi eho jeha kush ho sakda. Jis nu aapni tankha di (payment) every month wait hove us ne ki dharm de saar leani🙏🙏🙏

    • @Sidhumoosewala-wp2ux
      @Sidhumoosewala-wp2ux 3 หลายเดือนก่อน +11

      ਤੇ ਆਪ ਕੌਮ ਵੱਲੋ ਸਹੂਲਤਾਂ ਦੇਣੀ ਚਾਹੀਦੀ ਆ ਵੀਰ ਖਾਲਸਾ ਰਾਜ ਖਾਲਸਤਾਂਨ ਮਹਾਂ ਰਾਜਾ ਰਣਜੀਤ ਸਿੰਘ ਦਾ ਰਾਜ ਐਵੇ ਦੁੱਖੀ ਨਹੀਂ ਸਨ ਪੰਜਾਬੀ ਅੱਜ ਪੰਜਾਬੀ ਪੰਜਾਬੀ ਦੀ ਬਾਹ ਨਹੀਂ ਫੜ ਰਿਹਾ ਕਿਉਂ?????

    • @HarjotParmar-n9h
      @HarjotParmar-n9h 3 หลายเดือนก่อน +5

      Sahi gal aa ji pagg khóh leni chahidi aa eda diya to pehla ta fr jutti ferni chahidi aa

  • @rashkaur8479
    @rashkaur8479 3 หลายเดือนก่อน +24

    ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ, je ਕਿਸੇ ਨੂੰ ਅਕਲ ਆ ਜਾਵੇ,,
    ਆਪਣਾ ਏਨਾ ਵਧੀਆ ਸਿੱਖ ਧਰਮ ਨੂੰ ਛੱਡ ਕੇ ਕਿੱਧਰ ਨੂੰ ਜਾ ਰਹੇ ਨੇ,,
    ਸਾਡਾ ਤਾਂ ਇੱਕ ਹੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਿੱਖ ਧਰਮ ਹੈ♥️🙏

    • @086wolf
      @086wolf 2 หลายเดือนก่อน +1

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

  • @GurdeepSingh-zn6rf
    @GurdeepSingh-zn6rf 2 หลายเดือนก่อน +6

    ਬਾਈ ਬਹੁਤ ਤੰਗੀਆਂ ਦੇਖੀਆਂ ਸੀ ਪਰ ਸਾਨੂੰ ਸਾਡੇ ਗੁਰੂ ਤੇ ਬਹੁਤ ਭਰੋਸਾ ਸੀ ਵੀ ਕੁਝ ਹੋ ਜਾਵੇ, ਪਰ ਗੁਰੂ ਰਾਮਦਾਸ ਜੀ ਤੇ ਕਲਗ਼ੀਆਂ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦੇ ਡੋਲਣ ਨੀ ਦਿੱਤਾ, ਅੱਜ ਉਹਨਾਂ ਦੀ ਕਿਰਪਾ ਸਦਕੇ ਜੀਵਨ ਬਹੁਤ ਵਧੀਆ ਬਤੀਤ ਹੋ ਰਿਹਾ, ਕੈਨੇਡਾ ਚ ਵੀ ਕਾਰੋਬਾਰ ਵਧੀਆ ਭਰਾ, ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ ਮਨਿੰਦਰ ਵੀਰ ਜਿਹੜਾ ਆਪਣੇ ਗੁਰੂ ਦਾ ਨੀ ਹੋ ਸਕਿਆ ਓਹਨੇ ਕਿਸੇ ਹੋਰ ਧਰਮ ਚ ਜਾਕੇ ਵੀ ਓਹਨਾ ਦਾ ਨੀ ਬਣਨਾ

  • @phulkaristudiomk1908
    @phulkaristudiomk1908 3 หลายเดือนก่อน +17

    ਬਹੁਤ ਚੰਗੀ ਗੱਲਬਤ ਸਿੱਖ ਧਰਮ ਚ ਪੈਦਾ ਹੋਕੇ ਆਪਣਾ ਧਰਮ ਬਦਲਣਾ ਸ਼ਰਮ ਵਾਲੀ ਗੱਲ ਆ

  • @AvtarSingh-nc5gh
    @AvtarSingh-nc5gh หลายเดือนก่อน +4

    ਬਿਲਕੁਲ ਸੱਚ ਕਿਹਾ ਪੈਸਿਆਂ ਪਿੱਛੇ ਧਰਮ ਬਦਲ ਲੈਂਦੇ ਨੇ ਲੱਖ ਲਾਹਣਤਾਂ ਉਹਨਾਂ ਨੂੰ ਜੋ ਧਰਮ ਬਦਲਦੇ ਨੇ ਪੈਸਿਆਂ ਪਿੱਛੇ

  • @Sirjanboutique
    @Sirjanboutique 3 หลายเดือนก่อน +87

    ਸਾਰੀਆਂ ਗੱਲਾਂ 100%ਸਹੀ ਹਮੇਸ਼ਾ ਦੀ ਤਰਾਂ❤

  • @shivjotsidhu1645
    @shivjotsidhu1645 3 หลายเดือนก่อน +141

    ਦੁਨੀਆ ਸਾਰੀ ਇੱਕ ਪਾਸੇ ਤੇ ਇਟਲੀ ਵਾਲਾ ਭਰਾ ਇੱਕ ਪਾਸੇ
    ਖੁਸ਼ ਰਹਿ ਭਰਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ 🙏🙏🙏

    • @PunjabiprankRoastedvlogger
      @PunjabiprankRoastedvlogger  3 หลายเดือนก่อน +9

      ❤❤❤

    • @Virk55-jh9pr
      @Virk55-jh9pr 2 หลายเดือนก่อน +2

      Ryt ❤❤ 1no. Roster Italy wale to upr koi nai aa👍 sira to v sira bai 💪

    • @travellwithmandeepsingh
      @travellwithmandeepsingh 2 หลายเดือนก่อน +2

      ​@@PunjabiprankRoastedvlogger
      ਸਤਿ ਸ਼੍ਰੀ ਅਕਾਲ 🙏🏻

    • @electricalspecialist8446
      @electricalspecialist8446 2 หลายเดือนก่อน

      Ah gall doo do bate rather ohna noo vi ksh to vi apni been gal

  • @indervip3164
    @indervip3164 3 หลายเดือนก่อน +101

    ਮੇਰਾ ਪਿੰਡ ਬਠਿੰਡਾ ਸ਼ਹਿਰ ਦੇ ਨਾਲ ਆ ਮੇਰੇ ਘਰ ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਰੂਪ ਲੱਗਿਆ ਗੁਰੂ ਗੋਬਿੰਦ ਸਾਹਿਬ ਜੀ ਦੀ ਸਰੂਪ ਲੱਗਿਆ ਪਰ ਮੇਰੇ ਘਰ ਕੋਈ ਨਹੀਂ ਆਉਂਦਾ ਸਿੱਖੀ ਮੇਰਾ ਧਰਮ ਹੈ ਸਿੱਖੀ ਵਿੱਚ ਮਰਨਾ ਦੁੱਖ ਤਕਲੀਫ ਕਰਮਾਂ ਦੇ ਨੇਂ * ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ *

    • @Raman1xx
      @Raman1xx 3 หลายเดือนก่อน +4

      Guru Gobind Singh ji da saroop mtlb?
      Murti bnai hoi aa guru Gobind Singh ji di? 😢
      Eh galat hai
      Guru sahib sanu shabd de ek rabb de ladd lake gye hnnn
      Kise chehre de ladd nhi lgna
      Shabd Guru hai

    • @GuriSingh-hj9kd
      @GuriSingh-hj9kd 3 หลายเดือนก่อน +2

      Care nhi karni ghuse loka di. Bas dharma naal jude raho

    • @indervip3164
      @indervip3164 2 หลายเดือนก่อน

      @@Raman1xx Nehi ji photo aa ji

    • @shamshergill2845
      @shamshergill2845 2 หลายเดือนก่อน

      Bhai g mein Tudey nal gal kr skda ? Ess video bre

    • @happykhehra5177
      @happykhehra5177 2 หลายเดือนก่อน +2

      Sacha dil naal yaad kro … roz savrra sham chaupai saab matlab samjh k naal path kro

  • @nirvailgill1615
    @nirvailgill1615 2 หลายเดือนก่อน +12

    ਨਹੀਂ ਰੀਸਾਂ ਤੇਰੀਆਂ ਇਟਲੀ ਵਾਲਿਆਂ ਵਾਹਿਗੁਰੂ ਸਦਾ ਖੁਸ਼ ਰੱਖੇ ਤੈਨੂੰ ❤❤❤

  • @sehajpartap.756
    @sehajpartap.756 2 หลายเดือนก่อน +1

    ਹਾਂ ਬਿਲਕੁਲ ਸਹੀ ਵੀਰ. ਪੈਸਿਆਂ ਨਾਲ ਸਿੱਖ ਨਹੀਂ ਬਣਦੇ ਜਿਹੜੇ ਪੈਸੇ ਲੈ ਕੇ ਸਿੱਖ ਬਣਦੇ ਨੇ ਉਹ ਸਿੱਖ ਨਹੀਂ ਹੋ ਸਕਦੇ. ਖਾਲਸ ਦਾ ਮਤਲਬ ਬਿਲਕੁਲ ਪਿਓਰ ਤੇ ਸ਼ੁੱਧ ਸਾਨੂੰ ਖਾਲਸ ਚਹੀਦੇ ਨੇ. ਨਾ ਕੀ ਮਿਲਾਵਟੀ ਤੇ ਪੈਸਿਆਂ ਨਾਲ ਵਿਕਣ ਵਾਲੇ ਸਿੱਖ. ਜੇ ਕਿਤੇ ਇਦਾਂ ਦਾ ਸਮਾਂ ਆ ਗਿਆ ਇੱਕ ਸਿੱਖ ਹੀ ਰਹਿ ਗਿਆ ਤਾਂ ਉਹ ਵੀ ਸਵਾ ਲੱਖ ਦੇ ਬਰਾਬਰ ਹੋਵੇਗਾ. ਫੁੱਲ ਸਪੋਰਟ ਵੀਰ ਅੱਛਾ ਫੇਰ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ🙏🏻😎

  • @Semi.Truckawale
    @Semi.Truckawale 3 หลายเดือนก่อน +59

    Gopy ਫਰਿਆਦੀਪੁਰੀਆ ਬਹੁਤ ਖੁਸ਼ ਤੇ imprees hoeya ha🎉🎉🎉❤

    • @malkitsingh6103
      @malkitsingh6103 3 หลายเดือนก่อน +4

      Podcast Karo Gopi vir nal

    • @PunjabiprankRoastedvlogger
      @PunjabiprankRoastedvlogger  3 หลายเดือนก่อน +9

      Hanji Dekhi mein video ❤

    • @Pardafaas-r5q
      @Pardafaas-r5q 3 หลายเดือนก่อน +1

      Bai kehri video link mil skda. ??

    • @Semi.Truckawale
      @Semi.Truckawale 3 หลายเดือนก่อน

      @@Pardafaas-r5q mai tiktok ta dheki se

    • @Sandhu_roaster307
      @Sandhu_roaster307 3 หลายเดือนก่อน

      Tuhada sareya de pyr nal ji

  • @dhindsajpl7466
    @dhindsajpl7466 3 หลายเดือนก่อน +12

    ਵੀਰੇ ਬਹੁਤ ਵਧੀਆ ਗੱਲ ਆ ਜੋ ਤੁਸੀਂ ਬੋਲ ਰਹੇ, ਪਰ ਇਹ ਤੇ ਬਹੁਤ ਸਮੇਂ ਤੋਂ ਚਲਦਾ ਜਦੋਂ ਕੋਈ ਸਰਸੇ, ਬਿਆਸ, ਨਾਨਕਸਰ, ਨਾਮਧਾਰੀਏ, ਕੂਕੇ ਬਣੇ ਕਿਉੰਕਿ ਉਹ ਵੀ ਗੁਰੂਆਂ ਦੀ ਬਾਣੀ ਪੜ੍ਹਦਾ ਕੋਈ ਨਹੀਂ ਬੱਸ ਆਪਣੇ ਬਾਬਿਆਂ ਦੇ ਹੱਥੀਂ ਪੈਰੀਂ ਪੈਂਦੇ। ਸਾਰਾ ਨਿਘਾਰ ਹੀ ਇਹਨਾਂ ਪੁਜਾਰੀਆਂ ਨੇ ਕਰਵਾਇਆ ਜੋ ਖ਼ੁਦ ਨੂੰ ਧਰਮ ਦੇ ਠੇਕੇਦਾਰ ਬਣੇ ਹੋਏ ਨੇ।

    • @KajalKaur-q5z
      @KajalKaur-q5z 3 หลายเดือนก่อน

      Plz tusi beas bare kuch na keha kro sanu hmsha ek duje nl pyar krna sikhya te nfrat krni nhj te sab toh vdaa dhram insaniyat hi sikhai 🙏

    • @SukhSingh-bk9gv
      @SukhSingh-bk9gv 2 หลายเดือนก่อน

      O apne aap nu satguru kehnda ki eh teekh a?

    • @KajalKaur-q5z
      @KajalKaur-q5z 2 หลายเดือนก่อน

      @@SukhSingh-bk9gv hji thik aa kise v dhram bare glat bolya ta kahoo pehla ja k aakhi dekho samjo fr koi tipni kro nale sade baba g eh nhi keha mai raab aa ohna ne ehi keha mai ek sewadar aa jida tusi ho raab oh sirf aakal purakh aa mtlb oh creative power jehne srya nu bnya eh kayenat bnai
      duji gl uthe ja k ena
      pyar te respect mildi 🙏🙏

  • @GuriMk-y7u
    @GuriMk-y7u 2 หลายเดือนก่อน +4

    ਜਿਉਦਾ ਰਹਿ ਬਾਈ ਰੱਬ। ਤੈਨੂੰ ਸਦਾ ਖੁਸ਼ ਰੱਖੇ ਸੱਚੀ ਗੱਲ ਬੋਲਦਾ ਤੂੰ ਬਾਈ ਲਵ ਯੂ ਯਾਰਾ❤ ਏਦਾ ਹੀ ਚਕ ਕੇ ਰੱਖ ਨਾਲ ਆ ਤੇਰੇ ਸਤਿ ਸ੍ਰੀ ਆਕਾਲ ਬਾਈ

  • @Gulshamn
    @Gulshamn 11 วันที่ผ่านมา

    ਚਲਵਾ ਤੰਨੂੱ ਨਹੀ ਪਤਾ ਇਸਾਈ ਧਰਮ ਵਿਚ ਬਹੁਤ ਜਿਆਦਾ ਕੁਰਬਾਨੀਆਂ ਹੋਏ ਹਨ

  • @JagroopSingh-no7xy
    @JagroopSingh-no7xy หลายเดือนก่อน +1

    ਭਾਰਤੀ ਏਜੰਸੀਆਂ ਇਹ ਸੱਭ ਧਰਮ ਪਰਿਵਰਤਨ ਕਰਵਾ ਰਹੀਆਂ ਨੇ ਤਾਕਿ ਸਿੱਖ ਧਰਮ ਪੰਜਾਬ ਵਿੱਚ ਘੱਟ ਗਿਣਤੀ ਕੀਤਾ ਜਾਵੇ

  • @sumanjit9429
    @sumanjit9429 3 หลายเดือนก่อน +11

    ਬਹੁਤ ਵਧੀਆ ਮੁੱਦਾ ਚੁੱਕਿਆ ਤੁਸੀਂ ਬਾਈ ਜੀ 🙏🙏🙏ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਅੰਧ ਵਿਸ਼ਵਾਸ ਵਲ ਜਦ ਚਾਹੋ ਭੇਜ ਸਕਦੇ ਹੋ, ਇਹਨਾਂ ਦਾ ਇਲਾਜ ਨਰਕਾਂ ਵਿੱਚ ਹੀ ਹੋਣਾ 😅😅😅

  • @Expo-v8r
    @Expo-v8r 2 หลายเดือนก่อน +5

    ਗਰੀਬੀ ਐਨੀ ਜਿਆਦਾ ਕਿ ਲੋਕ ਹਸਪਤਾਲ ਜਾਣ ਦੇ ਬੇਜਾਏ ਚਰਚਾ ਵੱਲ ਨੂੰ ਤੁਰ ਪੈਦੇ ਜਿੱਥੇ ਇਲਾਜ ਪੜਾਈ ਫ੍ਰੀ। ਇੱਕ ਸਾਈ ਮੇਰੇ ਨਾਲ ਕੰਮ ਕਰਦਾ ਸੀ ਉਸਨੇ ਦੱਸਿਆ ਸੀ ਕਿ ਵੱਡੀ ਚਰਚ ਨੂੰ ਹਰ ਸਾਲ ਬਾਹਰੋ 1ਲੱਖ ਡਾਲਰ ਦੀ ਡੋਨੇਸ਼ਨ ਆਉਦੀ ਇਸਦਾ ਮਤਲਬ ਕਿ ਸਰਕਾਰਾ ਮਿਲੀਆ ਹੋਈਆ ਹਨ ਕਿਉਕਿ ਖਾਲਸਾ ਏਡ ਤੇ ਹਰ ਸੇਵਾ ਕਰਨ ਵਾਲੀਆ ਸੰਸਥਾਵਾ ਤੇ ਬੈਨ ਹੈ ਜਾ ਉਹਨਾ ਤੋ ਸਖਤੀ ਨਾਲ ਪੁੱਛਗਿੱਛ ਹੁੰਦੀ ਹੈ ਡੋਨੇਸ਼ਨ ਦੀ ਬਾਕੀ ਕੋਈ ਤਗੜੀ ਖੇਡ ਹੀ ਹੈ ਸਰਕਾਰਾ ਦੀ ।

  • @JasmeenKaur-p2n
    @JasmeenKaur-p2n 3 หลายเดือนก่อน +32

    ਕੁੱਲਡ ਪੀਜ਼ੇ ਵਾਲਿਆ ਤੋ ਪਹਿਲਾਂ ਇਨਾ ਦੀਆ ਪੱਗਾ ਲਹੌਣੀਆ ਚਾਹੀਦੀਆ ਸਹੀ ਕਿਹਾ ਵੀਰੇ👍

    • @jamesshergill3938
      @jamesshergill3938 2 หลายเดือนก่อน

      ਸਿੱਖ ਧਰਮ ਤੋਂ ਪਹਿਲਾਂ ਲੋਕ ਪੱਗ ਬੰਨ੍ਹਦੇ ਸੀ ਕਿ ਨਹੀਂ

    • @Bidhichandiye_Singh
      @Bidhichandiye_Singh หลายเดือนก่อน

      ਜੇਕਰ ਈਸਾਈ ਧਰਮ ਵਿੱਚ ਪੱਗ ਬੰਨਦੇ ਆ ਤਾਂ ਦੱਸੋ ਇਹ ਸਿਰਫ ਇਸ ਲਈ ਕਰਦੇ ਆ ਤਾਂ ਜੋ ਦੂਜੇ ਗਰੀਬ ਸਿੱਖਾਂ ਨੂੰ ਵਰਗਲਾ ਸਕਣ ਸਾਨੂੰ ਉਹਨਾਂ ਦੇ ਧਰਮ ਪਰਿਵਰਤਨ ਦਾ ਕੋਈ ਦੁੱਖ ਨਹੀਂ ਪਰ ਇਸਾਈ ਬਣ ਕੇ ਸਿਖਾਂ ਵਾਲੀ ਪਹਿਚਾਣ ਕਿਉਂ ਰੱਖਦੇ ਆਵਦੇ ਨਾਮ ਪਿਛੇ ਮਸੀਹ ਕਿਉਂ ਨਹੀਂ ਲਾਉਂਦੇ ਆਵਦੀ ਪਹਿਚਾਣ ਕਿਉਂ ਲੁਕਾਉਂਦੇ ਆ @@jamesshergill3938

  • @JashanSingh-f3y
    @JashanSingh-f3y 9 วันที่ผ่านมา

    ਭਰਾ ਯਿਸੂ ਮਸੀਹ ਹੈ ਜਿੰਦਾ ਹੈ ਉਹ ਮਰਿਆ
    ਨਹੀ ਬਾਕੀ ਸਾਰੇ ਮਰੇ ਹਨ ਅਤੇ ਉਸ ਦਾ ਵਾਧਾ ਮੈ ਫਿਰ ਆਵਾ ਗਾ ❤ਹੋਰ ਕਿਸੇ ਨੇ
    ਵਾਧਾ ਕੀਤਾ ਨਹੀਂ ਹੋਰ ਸਬ ਸ਼ਹੀਦ ਹੋਏ ਹਨ

  • @LovepreetSidhu-s7n
    @LovepreetSidhu-s7n 8 วันที่ผ่านมา

    ਵਾਹਿਗੁਰੂ ਜੀ❤❤❤

  • @GurdeepSingh-su5ev
    @GurdeepSingh-su5ev 3 หลายเดือนก่อน +10

    ਬਾਈ ਇੰਨਾ ਦੱਲੇ ਬੰਦਿਆ ਕੋਈ ਧਰਮ ਨਹੀ ਇੰਨਾ ਦਾ ਵਿਸਵਾਸ਼ ਹੀ ਖਤਮ ਹੋ ਗਿਆ ਪੈਸੇ ਖਾਤਿਰ ਇਹ ਲੋਕ ਆਪਣਾ ਪਿਉ ਵੀ ਬਦਲ ਲੈਂਦੇ ਨੇ ਧੰਨਵਾਦ ਜੀ

    • @Royalgaming12371
      @Royalgaming12371 3 หลายเดือนก่อน

      @@GurdeepSingh-su5ev ਤੇਰਾ ਪਿਓ ਕੌਣ ਆ, ਭਿੰਡਰਾ ਵਾਲਾ ਜਾ ਅੰਮ੍ਰਿਤਪਾਲ, k ਅੰਮ੍ਰਿਤਪਾਲ ਮਹਿਰੋ

    • @GurdeepSingh-su5ev
      @GurdeepSingh-su5ev 3 หลายเดือนก่อน

      @@Royalgaming12371 ਤੈਨੂੰ ਕਿਉ ਚੜੂੰਏ ਲੜੇ ਦੱਲਿਆ ਮੈਂ ਗੱਲ ਧਰਮ ਬਦਲਣ ਵਾਲਿਆ ਦੀ ਕੀਤੀ ਭਿੰਡਰਾਵਾਲੇ ਸੰਤ ਉਹ ਯੋਧਾ ਸੀ ਉਹ ਚੰਦ

    • @GurdeepSingh-su5ev
      @GurdeepSingh-su5ev 3 หลายเดือนก่อน

      @@Royalgaming12371 ਉਹ ਥੋਡੇ ਵਰਗਾ ਨਹੀ ਸੀ ਕਿਸੇ ਮਗਰ ਪੂੰਛ ਨਹੀ ਹਿਲਾਈ ਉਸਦੇ ਵਰਗਾ ਨਾ ਜੰਮਿਆ ਨਾ ਜੰਮਣਾ ਬਾਂਦਰ ਜਾਤ ਨੇ ਰੀਸ ਕਰਨੀ ਉਸ ਬੱਬਰ ਸ਼ੇਰ ਦੀ ਅੱਗੇ ਵਾਸਤੇ ਸੋਚ ਸਮਝ ਕੇ ਕੂਮੈਂਟ ਕਰੀ

    • @Royalgaming12371
      @Royalgaming12371 3 หลายเดือนก่อน

      @@GurdeepSingh-su5ev ਬੱਬਰ ਸ਼ੇਰ ਕੇ ਬਾਂਦਰ ਸ਼ੇਰ, ਓਹਦੇ ਵਰਗਾ ਘੁਸਿਆ ਨਾ ਹੀ ਜੰਮੇ ਤੇ ਠੀਕ ਆ 😂😂

    • @SatpalVerma000
      @SatpalVerma000 3 หลายเดือนก่อน

      ​@@Royalgaming12371 ਜਿਹਨੇ ਤੁਹਾਡੀ ਭਾਰਤ ਮਾਤਾ ਸੂਣ ਵਾਲੀ ਕੀਤੀ ਸੀ

  • @vaddazaildar
    @vaddazaildar 2 หลายเดือนก่อน +31

    ਧੌਣ ਵੱਢੀ ਜਾਵੇ ਸਿੱਖ ਸੀ ਸਿੱਖ ਹਾਂ ਸਿੱਖ ਰਹੁੰਗਾਂ ,,, ਗੁਰੂ ਨਾਨਕ ਤੋਂ ਉੱਤੇ ਕੋਈ ਵੀ ਨਹੀ

    • @KulwantHundal-q3v
      @KulwantHundal-q3v 2 หลายเดือนก่อน

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

  • @bindasazra5051
    @bindasazra5051 3 หลายเดือนก่อน +36

    ਬਿਲਕੁਲ ਸਹੀ ਵੀਰੇ ਮੈਂ ਖ਼ੁਦ ਈਸਾਈ ਧਰਮ ਦੀ ਆ ਪਰ ਬਹੁਤ ਪ੍ਰੇਸ਼ਾਨੀਆਂ ਆ ਜ਼ਿੰਦਗੀ ਚ ਫਿਰ ਵੀ ਅਸੀਂ ਤਾਂ ਕਦੀ ਨਹੀਂ ਸੋਚਿਆ ਕਿ ਅਸੀਂ ਸਿੱਖ ਬਣਨ ਜਾਈਏ ਜਿਸ ਧਰਮ ਚ ਪੈਦਾ ਹੋਏ ਆ ਉਹਦੇ ਚ ਹੀ ਰਹਨਾ ਆ ਚਲੋ ਜੇ ਕੋਈ ਬਿਮਾਰ ਸਹੀ ਹੁੰਦੀ ਤਾ ਵਧੀਆ ਗੱਲ ਆ ਪਰ ਜਦਾ ਲੋਕ ਲਾਲਚ ਲੀ ਓਹਦੇ ਆ

    • @PunjabiprankRoastedvlogger
      @PunjabiprankRoastedvlogger  3 หลายเดือนก่อน +3

      Bilkul Behan ❤️

    • @AmritpalSingh-iq2dp
      @AmritpalSingh-iq2dp 3 หลายเดือนก่อน

      Nice sister

    • @Royalgaming12371
      @Royalgaming12371 3 หลายเดือนก่อน

      @@bindasazra5051 ਬਾਈਬਲ ਪੜ੍ਹ ਰੱਬ ਨੇ ਕਿ ਕਿਹਾ,k ਜਾਓ ਤੇ ਮੇਰੀ ਖੁਸ਼ ਖ਼ਬਰੀ ਦਾ ਪ੍ਰਚਾਰ ਕਰੋ, ਹਰ ਇਕ ਨੂੰ ਸੁਸਮਚਰ ਸੁਣਾਓ, ਤੂੰ ਦੱਸ ਕਿਥੇ ਲਾਲਚ ਦਿੰਦੇ ਆ ਮੈਂਨੂੰ ਦਸ ਮੈ ਜਾਵਾ ਓਥੇ, ਤੂੰ ਵੀ Christan ਹਿ ਹੋਵੇਗੀ ਜਿਹੜੀ ਏਹ ਕੰਜ਼ਰ ਦੀ ਵੀਡਿਓ ਦੇਖਦੀ ਆ 😂😂

    • @DeepSingh-sm1xv
      @DeepSingh-sm1xv 3 หลายเดือนก่อน

      Baki ta gal theek ha Bimaar hunda matlab soda jisu koi docter ha jo bimaar nu theek krda kudart ta kog ve kar sakdi ha prr sode paster sirf loka nu fodu bna skde ne ..

    • @Royalgaming12371
      @Royalgaming12371 3 หลายเดือนก่อน

      @@DeepSingh-sm1xv ਗੁਰੂ ਹਰਕ੍ਰਿਸ਼ਨ ਨੇ ਗੂੰਗੇ ਦੇ ਸਿਰ ਤੇ ਛੜ੍ਹੀ ਰੱਖ ਕੇ ਓਹਨੂੰ ਬੋਲਣ ਲਾਤਾ c, ਓਹ ਕਿ ਸੀ, ਜਦੋਂ ਕਹਿੰਦੇ ਫਲਾਣੇ ਗੁਰਦੁਆਰੇ ਮੱਥਾ ਟੇਕ ਓਥੇ ਮੁੰਡਾ ਹੋ ਜਾਂਦਾ, ਬੱਚੇ ਤੇ ਕੁਦਰਤ ਵੱਲੋਂ ਹੁੰਦੇ ਫਿਰ ਕਿਓਂ ਲੋਕ ਜਾਂਦੇ ਓਥੇ, ਦਸ

  • @GurpreetKaur-qx3yt
    @GurpreetKaur-qx3yt หลายเดือนก่อน +1

    ਜਿਹੜਾ ਆਪਣੇ ਧਰਮ ਦਾ ਸਕਾ ਨੀ ਓਹ ਕਿਸੇ ਧਰਮ ਦਾ ਨੀ
    ਮਾਣ ਆ ਸਾਨੂੰ ਸਿੱਖ ਹੋਣ ਤੇ 🙏

  • @ksaulakh1872
    @ksaulakh1872 17 วันที่ผ่านมา +1

    ਵੀਰ ਕੋਈ ਨਹੀਂ ਰੋਕਦਾ ਕਿਸੇ ਵੀ ਗੁਰੂਦਵਾਰਾ ਜਾਣ ਨੂੰ ਬੱਸ ਪੈਸੇ ਦੇ ਲਾਲਚ ਦੇ ਕਾਰਣ ਜੱਟ ਤੇ ਛੋਟੀ ਜਾਤ ਵਾਲਾ ਨੇ ਗੁਰੂਦਵਾਰੇ ਬਣਾ ਤੇ ਮੈ ਇਕ ਛਿੰਬਾ ਪਰਿਵਾਰ ਦਾ ਹਾ ਤੇ ਮੈ ਹਰਿ ਗੁਰੂਦਵਾਰੇ ਜਾਣਾ ਮੈ ਤਾਂ ਕਦੇ ਨਹੀਂ ਵੇਖਿਆ ਕਿ ਵਿਤਕਰਾ ਹੁੰਦਾ ਹੋਵੇ
    ਹਾ ਕੁੱਛ ਡੇਰੇ ਨੇ ਜਿਥੇ ਏਦਾ ਦਾ ਹੁੰਦਾ ਜਿਵੇਂ ਰੁਮਿਆਨੇ ਭੁੱਚੋ ਕੋਲ ਆ ਪਰ ਗੁਰੂਦਵਾਰੇ ਨਹੀਂ ਹੁੰਦਾ ਏਦਾ ਦਾ 🙏

  • @letswatch6296
    @letswatch6296 3 หลายเดือนก่อน +29

    ਅਸੀਂ ਸਿੱਖ ਜਦੋਂ ਦੁਜਿਆਂ ਨੂੰ ਲੋੜ ਹੁੰਦੀ ਹੈ ਮੱਦਦ ਦੀ ਭੱਜਕੇ ਜਾਂਦੇ ਨੇ ਲੰਗਰ ਲਾਉਂਦੇ ਹਨ। ਪਰ ਜਦੋ ਕਿਸੇ ਗਰੀਬ ਸਿੱਖ ਨੂੰ ਜਾ ਬੱਚਿਆਂ ਨੂੰ ਨੂੰ ਪੜਾਈ ਜਾ ਹੋਰ ਮਾਲੀ ਮੱਦਦ ਨਹੀਂ ਕਰਦੇ । ਪਰ ਇਕ ਗੱਲ ਹੈ ਕ੍ਰਿਸ਼ਚਨ ਲੋਕ ਆਪਣੇ ਬੱਚਿਆਂ ਨੂੰ ਸਿੱਖਿਆ ਦਾ ਲੰਗਰ ਤੇ ਹੋਰ ਮੱਦਦ ਕਰਦੇ ਹਨ ਪਰ ਸਾਡੇ ਵਾਲੇ ਜਾਤ ਪਾਤ ਕਰਦੇ ਹਨ ਤਾਂਹੀ ਐ ਸੀ ਭਾਈਚਾਰੇ ਦੇ ਲੋਕ ਜ਼ਿਆਦਾ ਕਿ੍ਰਚਨ ਧਰਮ ਵੱਲ ਜਾ ਰਹੇ ਹਟ

    • @PunjabiprankRoastedvlogger
      @PunjabiprankRoastedvlogger  3 หลายเดือนก่อน +3

      ❤️❤️👍👍

    • @paramjit6895
      @paramjit6895 3 หลายเดือนก่อน +1

      Mehnat karo, punjab eho jehi dharti aa,jithe koi bhukha nahi marda rab te bharosa rakho ohne sarea nu hath pair ditte ne , nale ihna padriaa ton bacho, ihna padriaa nu pichcho paise milde ne Christian banaun de

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 3 หลายเดือนก่อน +3

      ਜਦੋਂ ਕਿਸ਼ਚਨ ਵੀ ਵਿਤਕਰਾ ਕਰਨ ਲੱਗ ਗਏ ਫੇਰ ਕਿੱਧਰ ਨੂੰ ਜਾਉਗਾ SC ਭਾਈਚਾਰਾ ???

    • @sukhrode1277
      @sukhrode1277 3 หลายเดือนก่อน +2

      Resrtvtion ehnha nu govt to job ehnha nu mildi km pusho ehnha nu ayunde ni a free di khan di adat pai gayi ehnha nu

    • @sonusimak6132
      @sonusimak6132 3 หลายเดือนก่อน +1

      ​@@sukhrode1277tuhade poore khaan daan jina kam asi ek ek jee krde aa tusi free dine aa khaan nu je kise ik nu vi data ta reply kreo ........

  • @rajpalsinghhundal6415
    @rajpalsinghhundal6415 3 หลายเดือนก่อน +11

    ਇਹ ਬਹੁਤ ਚੰਗਾ ਹੋ ਰਿਹਾ ਹੈ ਖ਼ਾਲਸੇ ਨੂੰ ਇਹਨਾਂ ਦੀ ਕੋਈ ਲੋੜ ਨਹੀਂ ਜਿਹਨੀ ਜਲਦੀ ਤੋਂ ਜਲਦੀ ਇਹ ਖਤਮ ਹੋਣਗੇ ਉਹਨਾਂ ਹੀ ਚੰਗਾ ਹੋਵੇਗਾ ਪੰਜਾਬ ਲਈ, ਇਹ ਕੋਈ ਨਵੀਂ ਗੱਲ ਨਹੀਂ ਹੈ, 1960-70 ਵਿੱਚ ਰਸੀਆ ( Russia ) 6-7 ਅਰਬ ਹਰ ਸਾਲ ਖਰਚ ਕਰਦਾ ਸੀ ਯੋਰਪ ਦੇ ਨਾਲ ਰਲ ਕੇ ਸਿੱਖੀ ਨੂੰ ਢਾਹ ਲਾਉਣ ਲਈ, ਪਰ ਕੁਝ ਨਹੀਂ ਕਰ ਸਕੇ ਹੁਣ ਗੁਰੂ ਦੇ ਸਿੱਖ ਦੁਨੀਆਂ ਦੇ ਹਰ ਇੱਕ ਦੇਸ਼ ਵਿੱਚ ਵੱਸਦੇ ਹਨ ਕੋਈ ਢਾਹ ਨਹੀਂ ਲਾਹ ਸਕਦਾ ॥ ਜਿਹੜਾ ਜਾਂਦਾ ਹੈ ਉਸ ਨੂੰ ਜਾਣ ਦਿਓ ਤੇ ਉਹਨਾ ਕਹੋ ਕਿ ਦਫ਼ਾ ਹੋਵੇ ਤੇ ਪੈਸੇ ਸਾਡੇ ਕੋਲੋ ਲੈ ਲਓ ਖਹਿੜਾ ਛੱਡੋ ਸਿੱਖੀ ਦਾ ਤੇ
    ਮਾਫ ਸਿੱਖ ਕੌਮ ॥

    • @Royalgaming12371
      @Royalgaming12371 3 หลายเดือนก่อน

      @@rajpalsinghhundal6415 ਹਾਂ ਹਾਂ ਖਾਲਸੇ ਨੂੰ ਇਟਲੀ ਵਾਲ਼ੇ ਵਰਗੇ ਚਾਹੀਦੇ ਆ 😂😂

    • @Gurinder_Kaur_
      @Gurinder_Kaur_ 2 หลายเดือนก่อน +1

      Sahi gal aa ji. Kache pille nikal rhe apne aap.

    • @snehdeephundal662
      @snehdeephundal662 2 หลายเดือนก่อน

      Bai gal sun , mera parivar koi dharmic parivar nhi sii par agar asi sikh akhvonde si ta m aavdi heritage dekhi te singh sajeya hun agar eh log dharm parivartan kr rhe ne tan age aali gen vii sikhi val nhi aa paugi

    • @Royalgaming12371
      @Royalgaming12371 2 หลายเดือนก่อน

      @@snehdeephundal662 ਚਲ ਫੁਦੀ ਜਾਉਣ ਦੀਆਂ

    • @086wolf
      @086wolf 2 หลายเดือนก่อน +2

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

  • @shabaazsingh891
    @shabaazsingh891 3 หลายเดือนก่อน +3

    ਵੀਰ ਜੀ, ਤੁਹਾਡੇ ਸ਼ਬਦਾਂ ਦੀ ਚੋਣ ਬਹੁਤ ਬਾਕਮਾਲ ਹੈ ਅਤੇ ਜੋ ਸੁਨੇਹਾ ਤੁਸੀਂ ਦਿੱਤਾ ਉਹ ਵੀ ਬਹੁਤ ਵਧੀਆ ਹੈ।

  • @SukhwinderSingh-i9dubai
    @SukhwinderSingh-i9dubai หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤

  • @avneet-f5o
    @avneet-f5o 3 หลายเดือนก่อน +4

    ਧੰਨ ਧੰਨ ਬਾਬਾ ਰਾਮਦਾਸ ਸਾਹਿਬ ਜੀ ❤❤

  • @ChotabheemFanpage-vu5ld
    @ChotabheemFanpage-vu5ld 3 หลายเดือนก่อน +13

    ਇਹ ਗੱਲ ਗਲਤ ਹੈ ਕਿ ਨਿਕੀਆ ਜਾਤਾਂ ਵਾਲਿਆਂ ਨੂੰ ਅਲੱਗ ਗੁਰਦੁਆਰੇ ਬਣਾ ਕੇ ਦਿੱਤੇ. ਉਹਨਾਂ ਨੇ ਆਪ ਬਣਾਏ ਨੇ. ਆਪਣੀ ਸੁਵਿਧਾ ਵਾਸਤੇ ਕੇ ਘਰ ਦੇ ਨੇੜੇ ਹੋਣਾ ਚਾਹੀਦਾ

  • @dalbirsinghsingh8144
    @dalbirsinghsingh8144 3 หลายเดือนก่อน +42

    ਬਹੁਤ ਵਧੀਆ ਮੈਸੇਜ ਦਿੱਤਾ ਆ ਸ਼ਾਇਦ ਅਕਲ ਆ ਜਾਵੇ ਕੁੱਲੜ ਪੀਜੇ ਵਾਲਿਆ ਨੂੰ

  • @tonysingh-ft9ki
    @tonysingh-ft9ki 10 วันที่ผ่านมา +1

    Very nice and very good speaking

  • @harbansdhillon-x8q
    @harbansdhillon-x8q 2 หลายเดือนก่อน +1

    ਦਿਲ ਖੂਸ਼ ਕਰਦਾ ਵੀਰ ਨੇ ਬਹੁਤ ਵਧੀਆ ਗਲਬਾਤ ਨਜਾਰਾ ਹੀ ਆ ਗਿਆ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GilllFashionPoint
    @GilllFashionPoint 3 หลายเดือนก่อน +63

    ਸਹੀ ਗੱਲ ਹੈ ਵੀਰ ਜੀ ਇਹਨਾਂ ਤੋਂ ਪੱਗਾਂ ਲੈ ਲੈਣੀਆਂ ਚਾਹੀਦੀਆਂ ਨੇ ਇਹ ਪੱਗ ਦੇ ਹੱਕਦਾਰ ਨਹੀਂ ਗੇ ਨਾ ਹੀ ਇਹਨਾਂ ਨੂੰ ਪੱਗ ਬੰਨਣ ਦਾ ਜਾਂ ਸਿੰਘ ਨਾਮ ਲਾਉਣ ਦਾ ਕੋਈ ਅਧਿਕਾਰ

    • @Royalgaming12371
      @Royalgaming12371 3 หลายเดือนก่อน

      @@GilllFashionPoint ਏਹ ਹੁਣ ਤੁਸੀ ਦੱਸੋ ਗੇ ਕਿੰਨ੍ਹੇ ਕੇਹੜਾ ਨਾਮ ਰੱਖਣਾ, ਸਿੰਘ ਤੇ ਅੱਜ ਕੱਲ੍ਹ ਕੁੜੀਆ ਵਿ ਲਾਈ ਫਿਰਦੀਆ 😂

    • @SatpalVerma000
      @SatpalVerma000 3 หลายเดือนก่อน +1

      ਦਿਲਜੀਤ ਤੇ ਐਮੀ ਵਿਰਕ ਤੋਂ ਵੀ ਲੈ ਲੋ ਫਿਰ

    • @GurdeepSingh-su5ev
      @GurdeepSingh-su5ev 3 หลายเดือนก่อน +1

      @@Royalgaming12371 ਸਿੰਘ ਐਵੇਂ ਨਹੀ ਲੱਗਦਾ ਸਿਰ ਤਲ਼ੀ ਤੇ ਧਰਨਾ ਪੈਂਦਾ ਏ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਵਾਰ ਕੇ ਸਿੰਘ ਸਜਾਏ ਇਹ ਦੱਲਾ ਹਰ ਇੱਕ ਉਲਟ ਬੋਲਦਾ

    • @Royalgaming12371
      @Royalgaming12371 3 หลายเดือนก่อน

      @@GurdeepSingh-su5ev ਪਰਿਵਾਰ ਤੇ ਅੱਜ ਵੀ ਮਰ ਰਹੇ ਨੇ ਲੋਕਾ ਦੇ ਓਹਨਾ ਨੂੰ ਰੱਬ ਮੰਨ ਲਈਏ ਫੁਦੂਆ,je ਗੁਰੂ ਚ ਸ਼ਕਤੀ ਸੀ ਤੇ ਬਚਾ ਲੈਂਦਾ ਆਪਣੇ ਜਵਾਕ

    • @GilllFashionPoint
      @GilllFashionPoint 3 หลายเดือนก่อน

      ਉਹ ਜਲੂਸ ਨਹੀਂ ਕੱਢਦੇ ਕਦੇ ਦਿਲਜੀਤ ਦੀ ਐਮੀ ਵਿਰਕ ਦੀ ਇੰਟਰਵਿਊ ਸੁਣ ਕੇ ਦੇਖਿਓ ਉਹ ਕਿਵੇਂ ਦੀਆਂ ਗੱਲਾਂ ਕਰਦੇ ਨੇ ਇਨਾ ਵਾਂਗੂੰ ਨਹੀਂ ਉਹਨਾਂ ਨੇ ਤਾਂ ਨਹੀਂ ਆਪਦੀਆਂ ਵਾਈਫ ਨੂੰ ਕੈਮਰੇ ਅੱਗੇ ਲਿਆਂਦਾ ਜਾਂ ਦੀਆਂ ਭੈਣਾਂ ਨੂੰ ਜਾਂ ਮਾਵਾਂ ਨੂੰ ਲਿਆਂਦਾ ਗਾ ਉਹ ਵੀ ਸਟਾਰ ਨੇ ਉਹਨਾਂ ਨੂੰ ਕਿਹੜਾ ਬਲੋਗ ਚਲਾਉਣੇ ਨਹੀਂ ਆਉਂਦੇ

  • @youngarmy9834
    @youngarmy9834 3 หลายเดือนก่อน +9

    I am Christian
    Good bro keep it 👍👍

  • @sabi_entertainment99
    @sabi_entertainment99 3 หลายเดือนก่อน +8

    ਜਿਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪੂਰੀ ਨਹੀਂ ਪਈ ਓਨਾ ਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ

  • @sukhpal_singh777
    @sukhpal_singh777 2 หลายเดือนก่อน +3

    ਅੱਧ ਨਾਲੋ ਵੱਧ ਪੰਜਾਬ Cristian ਧਰਮ ਅਪਣਾਈ ਬੈਠਾ bro ਬਹੁਤ ਤੇਜੀ ਨਾਲ ਫੈਲ ਰਿਹਾ ਅਨਪੜ੍ਹ ਲੋਕਾਂ ਚ 🙌

    • @Gurinder_Kaur_
      @Gurinder_Kaur_ 2 หลายเดือนก่อน

      Veere Sikh ginti de vi rehge koi ni hon par asli eda de kache pille na hon. Khalsa Raaj auna ik din tai aa.

    • @GurpreetSingh-pv8cf
      @GurpreetSingh-pv8cf 2 หลายเดือนก่อน +2

      Koi ni bn reha veer eh dogle pehla v see hamesa rehn gee. Sache sikh guru dhe pakke hundhe hee.

  • @harsimransingh3005
    @harsimransingh3005 2 หลายเดือนก่อน +6

    ਕੀ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਸਨ?
    ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ, ਪਰ ਉਸਨੇ ਜਲਦੀ ਹੀ ਇਸਲਾਮ ਅਤੇ ਹਿੰਦੂ ਧਰਮ ਦਾ ਵਧੇਰੇ ਵਿਆਪਕ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਨਾਨਕ ਨੇ ਬਚਪਨ ਵਿਚ ਹੀ ਕਵਿਤਾ ਅਤੇ ਦਰਸ਼ਨ ਦੀ ਅਦਭੁਤ ਯੋਗਤਾ ਵਿਕਸਿਤ ਕਰ ਲਈ। ਗੁਰੂ ਨਾਨਕ ਦੇਵ ਜੀ ਬਾਰੇ ਇੱਕ ਪ੍ਰਸਿੱਧ ਕਹਾਣੀ ਹੈ ਕਿ ਉਹ 11 ਸਾਲ ਦੀ ਉਮਰ ਵਿੱਚ ਬਾਗੀ ਹੋ ਗਏ ਸਨ।

    • @SurinderSingh-hq8up
      @SurinderSingh-hq8up หลายเดือนก่อน

      Yrr bhra Guru Nanak patshah ji da naam tan satkar nal lai lao yrr ,,,, aa ki gal aa nanak da janam, par usne , nanak ne ,,, yrr guru sahib ji naam adab nal liya kro tu tan eda bol riha jive tere nal bchpan vich khede hoye ne

  • @SandeepSingh-iw4cv
    @SandeepSingh-iw4cv 3 หลายเดือนก่อน +27

    ਸਾਡੇ ਪਿੰਡ ਦੇ ਨਾਲ ਹੀ ਆ ਖਾਂਬਰਾ ਚਰਚ ਆ ਜਿਹੜੇ ਕਹਿੰਦੇ ਆ ਕੀ ਉਥੇ ਚਮਤਕਾਰ ਹੁੰਦੇ ਆ ਉਹਨਾ ਨੂੰ ਇਕ ਹੀ ਗੱਲ ਕਹਿਣੀ ਆ। ਜਦੋ ਚਰਚ ਬਣਣਾ ਛੁਰੂ ਹੋਇਆ ਸੀ ਉਦੋ ਤੁਹਾਡੇ ਪਾਸਟਰ ਅੰਕਰ ਨਰੂਲਾ ਦੇ ਕੋਈ ਜੁਤੀਆ ਮਾਰ ਗਿਆ ਸੀ ਪਹਿਲਾ ਉਹ ਬੰਦੇ ਫੜੋ ਚਮਤਕਾਰ ਕਰਕੇ 😅😅

    • @RajwinderKaur-qt1wq
      @RajwinderKaur-qt1wq 3 หลายเดือนก่อน +1

      ਬਿੱਲਕੁੱਲ ਸਹੀ ਕਿਹਾ

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 3 หลายเดือนก่อน +1

      😂😂😂😂

    • @SatpalVerma000
      @SatpalVerma000 3 หลายเดือนก่อน

      ਧਰਮ ਪਰਿਵਰਤਨ ਸਹੂਲਤਾਂ ਕਰਕੇ ਘੱਟ ਅੰਧਵਿਸ਼ਵਾਸ ਕਰਕੇ ਜਿਆਦਾ ਹੁੰਦਾ. ਸਾਡੇ ਲੋਕਾਂ ਨੇ ਤਾ ਕੀਤੇ ਵੀ ਚਲੇ ਜਾਣਾ ਦੁੱਖ ਦਰਦ ਦੂਰ ਕਰਨ ਲਈ. ਉਹ ਮੰਦਿਰ ਮਸੀਤ ਡੇਰੇ ਕਬਰਾਂ ਹਰ ਥਾਂ ਜਾਂਦੇ ਆ ਪਰ ਇਹਨਾਂ ਥਾਵਾਂ ਤੇ ਧਰਮ ਨੀ ਬਦਲਾਇਆ ਜਾਂਦਾ. ਜਦੋ ਪਾਸਟਰਾਂ ਕੋਲ ਜਾਂਦੇ ਆ ਤਾ ਉਹ ਕਹਿੰਦੇ ਆ ਕਿ ਨਾਮ ਇਦਾ ਰੱਖ ਲੋ. ਹੁਣ ਗਰੀਬ ਲੋਕਾਂ ਨੂੰ ਧਰਮ ਦੀ ਮਹੱਤਤਾ ਦਾ ਕੀ ਪਤਾ. ਉਹ ਮਗਰ ਲੱਗ ਜਾਂਦੇ.
      ਇਹਨੂੰ ਨੱਥ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਆ ਕਿ ਮਹਾਰਾਸ਼ਟਰ ਵਰਗਾ ਅੰਧਵਿਸ਼ਵਾਸ ਵਿਰੋਧ ਕਨੂੰਨ ਬਣਾਇਆ ਜਾਵੇ. ਜਿਹੜਾ ਵੀ ਗੇਬੀ ਸ਼ਕਤੀਆਂ ਨਾਲ ਕਿਸੇ ਬਿਮਾਰੀ ਦਾ ਇਲਾਜ ਕਰਨ ਦਾ ਪ੍ਰਚਾਰ ਕਰੇ ਉਹਨੂੰ ਅਦਾਲਤ ਚ ਲਿਜਾ ਕੇ ਡਾਕਟਰ ਮੂਹਰੇ ਸਾਬਿਤ ਕਰਨ ਲਈ ਕਿਹਾ ਜਾਵੇ ਤੇ ਨਾ ਕਰਨ ਦੀ ਸੂਰਤ ਚ ਸਜ਼ਾ ਹੋਵੇ. ਇਦਾ ਕਰਨ ਨਾਲ ਨਾ ਤਾ ਕੋਈ ਲੜਾਈ ਝਗੜਾ ਹੋਣਾ ਤੇ ਨਾ ਕਿਸੇ ਧਰਮ ਖਿਲਾਫ ਹਿੰਸਾ ਦਾ ਇਲਜਾਮ ਹੀ ਲੱਗਣਾ ਸਾਡੇ ਉੱਪਰ. ਪਰ ਭਾਰਤੀ ਸਟੇਟ ਨੇ ਪੰਜਾਬ ਸਰਕਾਰ ਨੂੰ ਕਦੇ ਵੀ ਮਹਾਰਾਸ਼ਟਰ ਵਰਗਾ ਇਹ ਕਨੂੰਨ ਬਣਾਉਣ ਨਹੀਂ ਦੇਣਾ

    • @BrimDhillon
      @BrimDhillon 3 หลายเดือนก่อน

      😂😂

  • @Mxnni040
    @Mxnni040 2 หลายเดือนก่อน +2

    ਜਿਹੜਾ ਬੰਦਾ ਆਪਣੇ ਧਰਮ‌ ਦਾ ਨੀ ਹੋਇਆ ਉਹ ਕਿਸੇ ਧਰਮ ਦਾ ਕੀ ਹੋਉ 😢

  • @parminderuppal7665
    @parminderuppal7665 3 หลายเดือนก่อน +23

    ਦੱਲੇ ਲੋਕਾਂ ਨੇ ਪੱਗਾਂ ਵਿੱਚ ਸਿਰ ਫਸਾ ਨੇ ਵੀਰ

  • @tarnjeethans2138
    @tarnjeethans2138 3 หลายเดือนก่อน +12

    Jdo ਲੈਣੀਆਂ ਸਹੂਲਤਾਂ ਅਸੀਂ SC haan Christian ਆਉੰਦੇ ਆ General vich

  • @JammuSeHainHum
    @JammuSeHainHum 3 หลายเดือนก่อน +4

    This guy is a gem❤

  • @ranachalla8178
    @ranachalla8178 12 วันที่ผ่านมา

    ਸਲੂਟ ਵੀਰ ਜੀ ਤੈਨੂੰ ਲਖ ਲਖ ਵਾਰੀ

  • @ManjotSingh-mq6he
    @ManjotSingh-mq6he 3 หลายเดือนก่อน +6

    Maninder bai Italy ala zindabaad viah jina chaaa chad janda video de ane da swaad a gya love you bai ❤❤😊

  • @army93Boy
    @army93Boy 3 หลายเดือนก่อน +8

    ਰਾਜ ਕਰੇਗਾ ਖ਼ਾਲਸਾ☬

    • @Believegod_1
      @Believegod_1 2 หลายเดือนก่อน

      Bro koi loan wala app dasdo plz. ..😢

  • @S2R2srr
    @S2R2srr 3 หลายเดือนก่อน +10

    ਬਹੁਤ ਵਧੀਆ ਵੀਰੇ ਬਹੁਤ ਸੋਹਣੀ ਵੀਡੀਓ ਤੇ ਇਸ ਤੇ ਖੁੱਲ ਕੇ ਬੋਲਣਾ ਖੁੱਲ ਕੇ ਗੱਲ ਹੋਣੀ ਬਹੁਤ ਜਰੂਰੀ ਸੀ ਬਹੁਤ ਸੋਹਣਾ ਕੰਮ❤

    • @rubydhillon7820
      @rubydhillon7820 3 หลายเดือนก่อน +1

      ❤❤🙏🙏

    • @PunjabiprankRoastedvlogger
      @PunjabiprankRoastedvlogger  3 หลายเดือนก่อน +3

      Shikha Behan 🙏❤️

    • @jatinder233
      @jatinder233 3 หลายเดือนก่อน

      Satshriakal 🙏 sis

    • @S2R2srr
      @S2R2srr 3 หลายเดือนก่อน

      @@jatinder233 saki ji🙏

  • @sardarsahib8321
    @sardarsahib8321 2 หลายเดือนก่อน +1

    ਅੱਜ ਦਾ episode ਬਹੁਤ ਵਧੀਆ ਬਾਈ ਜੀ

  • @BEINGSIKH
    @BEINGSIKH 2 หลายเดือนก่อน +2

    Bahut vadiaa kamm veere waheguru tenu hor tarrakiyaa bakshe

  • @amanchanna4162
    @amanchanna4162 3 หลายเดือนก่อน +20

    ਤੇਰੀ ਵੀਡੀਓ ਦੀ ਉਡੀਕ ਰਹਿੰਦੀ ਆ ਮਿੱਤਰਾ ਹੱਸਦਾ ਵੱਸਦਾ ਰੇਹ ❤

  • @ritiksharma3079
    @ritiksharma3079 3 หลายเดือนก่อน +9

    ਜਦੋਂ ਤੁਹਾਡੇ 4000 subscriber ਸਨ, ਉਦੋਂ ਤੋਂ ਹੀ ਤੁਹਾਡੀਆਂ ਵੀਡੀਓਜ਼ ਦੇਖ ਰਿਹਾ ਹਾਂ ਪਰ ਅੱਜ ਪਹਿਲੀ ਵਾਰ ਕਮੈਂਟ ਕੀਤਾ। ਭਾਜੀ, ਵੀਡੀਓ ਬਹੁਤ ਘੈਂਟ ਆ, ਐਧਾਂ ਹੀ ਕੰਮ ਨੂੰ ਖਿੱਚ ਕੇ ਰੱਖੋ। ਸਟੂਡਿਓ ਵੀ ਬਹੁਤ ਸੋਹਣਾ ਬਣਾਇਆ ਤੁਸੀਂ, ਭਾਜੀ।

  • @TimePassVideos995
    @TimePassVideos995 3 หลายเดือนก่อน +10

    ਜਿੰਨੇ ਵੀ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਉਹ ਸਭ ਗੋਹਾ ਨੇ ਗੋਹੇ ਨੂੰ ਜਾਣ ਦੋ ਜਿੱਥੇ ਜਾਂਦਾ,

    • @vellyveer2554
      @vellyveer2554 3 หลายเดือนก่อน +1

      Pita jessu marmeshwr a pagal Loko ,,,pita parmeshwar ji te uhna de pastra ne bahut kurbaniya ditiyan ,,,agar Changi jindgi ,,aish Aram ,,paisa ,,,Bina kuch kre sab aysh Aram sirf jissu ji hi de sakde ne ,,,,ajj mere kol cycle a dekhna kal maruti car honi a ,,,kothi ,,nokr chakr ,,

  • @Taksaltv84
    @Taksaltv84 หลายเดือนก่อน

    ਸਹੀ ਗਲ ਆ ਵੀਰੇ100%

  • @JagroopSingh-no7xy
    @JagroopSingh-no7xy หลายเดือนก่อน +1

    ਹੈਰਾਨੀ ਦੀ ਗੱਲ ਬੰਦ ਬੰਦ ਕਰਵਾਉਣ ਵਾਲੀ ਕੋਮ ਇੱਕ ਸਵਿਫਟ ਗੱਡੀ ਪਿੱਛੇ ਧਰਮ ਬਦਲੀ ਕਰ ਲੈਦੇ

  • @PreetsandhuSandhu-y6r
    @PreetsandhuSandhu-y6r 3 หลายเดือนก่อน +8

    ਕੱਟੜ ਸਿੱਖ ❤️❤️❤️ਮਾਣ ਆ ਸਾਨੂੰ ਬਹੁਤ ❤️❤️

  • @sukhatts4183
    @sukhatts4183 2 หลายเดือนก่อน +3

    ਜਿਹੜਾ ਆਪਣੇ ਧੱਰਮ ਦਾ ਨਹੀ ਉਸ ਨੂੰ ਕਿਤੇ ਵੀ ਢੋਈ ਨਹੀ ਮਿਲਦੀ

  • @Singhcollection715
    @Singhcollection715 3 หลายเดือนก่อน +7

    ਮੇਰੇ ਸਹੁਰੇ ਪਿੰਡ ਅੱਧੇ ਨਾਲੋਂ ਜਾਦਾ ਪਿੰਡ ਕ੍ਰਿਸਟੀਅਨ ਬਣ ਚੁੱਕਾ ਪੈਸੇ ਲੈਕੇ

    • @Amanajula-s6k
      @Amanajula-s6k 2 หลายเดือนก่อน

      Mainu v lod aa paise aa di

  • @DharmSingh-dw8rp
    @DharmSingh-dw8rp 2 หลายเดือนก่อน

    ਵਾਹੁ ਵਾਹੁ ਗੋਬਿੰਦ ਸਿੰਘ ਜੀ ਆਪੇ ਗੁਰੂ ਚੇਲਾ 🙇🙇🙇🌹🙏🙏

  • @sonusimak6132
    @sonusimak6132 12 วันที่ผ่านมา

    Last ch bhoot nu dekh ke acting bohot vdiya lagi ...😁😂😁😂🤓🤓

  • @SunnyRathee-e4w
    @SunnyRathee-e4w 3 หลายเดือนก่อน +7

    Veer ma haryana panipat sa hu aap ki har 1 vedio Dak ta hu ma hindu gujjar hu bar sabe ka sman krta hu 🕉️🙏Waheguru ji

  • @brandsardar6676
    @brandsardar6676 3 หลายเดือนก่อน +4

    ਵੀਰ ਮੇਰਾ ਲਾਕਾ ਤਰਨ ਤਾਰਨ ਗੱਲ ਸੁਣਿਓ ਧਿਆਨ ਨਾਲ ਇਥੇ 80 percent ਮਜ਼ਬੀ ਲਾਲਚ ਚ ਆਕੇਂ ਜਾਂਦੇ 10 percent ਸਾਡੇ ਘੁਸੇ ਜੱਟ ਵੀ ਹਨ

    • @PunjabiprankRoastedvlogger
      @PunjabiprankRoastedvlogger  3 หลายเดือนก่อน +2

      Bilkul veere sahi gal tusi kar rahe Takreeban sare sikh he eda kar rahe

    • @gagankotia6556
      @gagankotia6556 3 หลายเดือนก่อน

      Bilkul sahi gal aa main tarn taran Arya to ahi kuj Ho reha

    • @GurpreetSingh-d6s3u
      @GurpreetSingh-d6s3u 3 หลายเดือนก่อน

      Veer Punjab vich sab tu vaddi church Jatt Deol family de a kapurthalate Jalandhar lambda Church ve as tu sar Punjab nu operate karde a 😅😅😅😅😊😊

    • @brandsardar6676
      @brandsardar6676 3 หลายเดือนก่อน

      @@GurpreetSingh-d6s3u vir os fuddu nay apni dukan kholi a hor kuj ni baki jatt v hege mai pehla keha pr majbi zyada

    • @HappySingh-t8n
      @HappySingh-t8n 2 หลายเดือนก่อน

      Sala sabb khojewala pastor jatt va chandighr wala baljinder jatt wa sara kasoor jatt kom bera garak kita sikhi da

  • @ShamsherSingh-m1b
    @ShamsherSingh-m1b 3 หลายเดือนก่อน +14

    Brother jatiwaad ne ਬਹੁਤ ਨੁਕਸਾਨ ਕੀਤਾ sikha ch

    • @SharanBal-d4p
      @SharanBal-d4p 2 หลายเดือนก่อน +1

      100 true

    • @086wolf
      @086wolf 2 หลายเดือนก่อน

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

    • @086wolf
      @086wolf 2 หลายเดือนก่อน

      Jinna jaativaad Christian ma wich aa....Ohna Sikha wich nyi....ye bishwaas nyi aa...Amir khan da show satya mev jayete dekh lo....ja kerla wich castiesm diya bahut video aa ...oh dekh lo....agleya de church bakhre hunde....shamshaan ghaat alag alag hunde

    • @exoticindiaa
      @exoticindiaa 2 หลายเดือนก่อน

      @@086wolfO fuddu sikh dharam vich ta originally casteism nahi hegi, fer kahto jattwaad fel reha…Tussi da Ramgarhia nu vi ijjat nahi dinde

  • @SANDEEPMASIH-kl5be
    @SANDEEPMASIH-kl5be 10 วันที่ผ่านมา

    Tohanu rab da vachan gala kadniyan sikhaunda
    Very good janab

  • @kamaljitsingh3924
    @kamaljitsingh3924 หลายเดือนก่อน

    , ਸਿਰਾ ਹੀ ਲਾ ਗਿਆ ਬਾਈ

  • @officialjasssokhal
    @officialjasssokhal 2 หลายเดือนก่อน +3

    ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੀ ਪੇਸ਼ਕਸ਼ ਕਰਦੇ ਆ ਕਹਿੰਦੇ ਇਸਾਹੀ ਬਨ ਜਾਓ ਮੇਰੇ ਡੈਡੀ ਦਾ ਦੋਸਤ ਵੀ ਇਹ ਗੱਲ ਕਹਿੰਦਾ ਸੀ ਆਪਣੇ ਬੱਚੇ ਉੱਥੇ ਲਾਦੇ ਸਾਰਾ ਕੁੱਝ ਮੁਫ਼ਤ

  • @Panjabisongs696
    @Panjabisongs696 3 หลายเดือนก่อน +10

    ਤੁਸੀਂ ਵੀਰ ਜੀ ਮੇਰੇ ਇੰਸਟਾ ਤੇ ਮੈਸੇਜ ਨਹੀਂ ਦੇਖਦੇ ਜਿਸ ਕਾਰਨ ਸਿੰਘ ਧਾਲੀਵਾਲ ਨਾਮ ਤੋਂ ਆਈਡੀ ਹੈ ਮੇਰੀ ਤੇ ਮੈਂ ਤੁਹਾਨੂੰ ਚੀਜ਼ਾਂ ਭੇਜਦਾ ਰਹਿੰਦਾ ਤੁਹਾਡੇ ਕੰਟੈਂਟ ਲਈ ਤੇ ਮੈਂ ਆ ਹੀ ਚੀਜ ਤੁਹਾਨੂੰ ਮੈਂ ਦੱਸਣੀ ਸੀਗੀ ਪਰ ਤੁਹਾਡਾ ਮੈਸੇਜ ਅਕਸ ਨਹੀਂ ਹੋ ਰਿਹਾ ਵੀ ਇਹਨਾਂ ਦੀ ਵੀ ਜਾਤ ਪਿੱਛੇ ਨਾਮ ਨਹੀਂ ਬਦਲਦੇ ਤੇ ਇਹ ਦਸਤਾਰਾਂ ਬੰਨਣ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਇਦਾਂ ਦੀਆਂ ਗੱਲਾਂ

  • @reetsd1831
    @reetsd1831 3 หลายเดือนก่อน +5

    ਇਹ ਪਾਸਟਰ ਜ਼ਿਆਦਾਤਰ ਸਿੱਖਾਂ ਨੂੰ ਟਾਰਗੇਟ ਕਰਦੇ ਨੇ ਤਾਹੀ ਜ਼ਿਆਦਾ ਪੱਗਾਂ ਵਾਲੇ ਸਰਦਾਰਾ ਨੂੰ ਦਿਖਾਉਂਦੇ ਨੇ ਪਰ ਹਿੰਦੂ ਧਰਮ ਦੇ ਲੋਕਾਂ ਨੂੰ ਘੱਟ ਟਾਰਗੇਟ ਕਰਦੇ ਆ
    ਇੱਥੇ ਨਾ ਤਾਂ ਸ਼੍ਰੋਮਨੀ ਕਮੇਟੀ ਕੰਮ ਕਰਦੀ ਆ ਨਾ ਕੋਈ ਆਗੂ ਤੇ ਸਰਕਾਰ ਤਾਂ ਪਹਿਲਾਂ ਹੀ ਪੱਲਾ ਝਾਝ ਚੁੱਕੀ ਆ ਜੋ ਸਰਕਾਰ ਬੇਅਦਬੀ ਦਾ ਇਨਸਾਫ ਨੀ ਕਰ ਸਕੀ ਇਹਦਾ ਕੀ ਕਰੂ
    ਪਾਸਟਰ ਨਾਟਕ ਕਰ ਕਰ ਲੋਕਾਂ ਨੂੰ ਅੰਧਵਿਸ਼ਵਾਸੀ ਬਣਾ ਰਹੇ ਆ

  • @dravtarsingh4399
    @dravtarsingh4399 2 วันที่ผ่านมา

    😂😂😂 ਚਿੱਤੜ ਬਲੀ ਗੱਲ ਸਹੀ a😂😂😂

  • @PrabhjotSingh-o6v
    @PrabhjotSingh-o6v 2 หลายเดือนก่อน

    ਜਿਓੰਦੇ ਰਹੋ ਅਕਾਲ ਪੁਰਖ ਤੁਹਾਨੂੰ ਲੰਬੀ ਉਮਰ ਬਖਸ਼ਣ ਸਦਾ ਖੁਸ਼ ਰਹੋ ਤੁਸੀਂ ਇਕ ਸੱਚੇ ਇਨਸਾਨ ਹੋ ਵੀਰ ਜੀ ਤੁਹਾਡੀ ਵੀਡੀਓ ਦਾ ਇੰਤਜਾਰ ਕਰਦੇ ਹੋ ਜਦੋ ਕਦੇ ਤੁਸੀਂ ਇੰਡੀਆ ਆਏ ਤੇ ਜਰੂਰ ਦੱਸਿਓ ਤੁਹਾਨੂੰ ਮਿਲਾਂਗੇ ਵੀਰ ਜੀ 🙏🙏

  • @SukhBhamra
    @SukhBhamra 2 หลายเดือนก่อน

    8:08 Well said 22ji. This point is very much valid, nihang singh should initiate pagg waapsi 🙏

  • @sandhudeep7796
    @sandhudeep7796 2 หลายเดือนก่อน +2

    9:15 ਸਹੀ ਗੱਲ ਅ ਬਾਈ ਆਪਾ ਨੂੰ ਕੀ ਲੋੜ ਆ ਲਾਲਚ ਦੇਣ ਦੀ … ਸਾਡੇ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ;;ਜਾ ਤੋ ਪਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆ …. ਜਿਹੜੇ ਪੈਸੇ ਲੈਕੇ ਆਪਣੇ ਧਰਮ ਚ ਆਉਣ ਗੇ ਉਹ ਲੋੜ ਪਈ ਤੋਂ ਕਿੱਥੋ ਸਿਰ ਦੇ ਲੈਣਗੇ

    • @086wolf
      @086wolf 2 หลายเดือนก่อน

      22 mai South wich Reha.,,,,, ehna da tareeka hunda jo loka nu pata lagna chahida- eh target karde ne gareeb, Dalit, depression wale, nashe waale, cancer ja hor bimariya wale, vyah na howe, poot kadoun wale, foreign de visa wale, free education wale......ehna nu target kitta janda aa.....fir ehna nu convert direct nyi kitta janda....but ohna di aun wali peedi main target hundi aa.....pehli peedi bass church jandi aa....fir duji apne aap convert hundi aa....rhi strategy ehna ne saari duniya wich use kitti aa

  • @kinderpb0913
    @kinderpb0913 2 หลายเดือนก่อน

    ਵਹੇਲੇ ਬੰਦੇ ਨੂੰ ਧਰਮ ਕੁੱਜ ਨੀ ਦੇਂਦਾ ਆਪ ਕਮੋਨਾ ਪੈਂਦਾ 🙏🏻ਤੁਸੀਂ ਨਾਸਤਿਕ ਲੋਕ ਦੇਖ ਲੋ ਸਭ ਤੋਂ ਅਮੀਰ

  • @babbujassar800
    @babbujassar800 2 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਬਾਈ ਸਮਜਦਾਰੀ ਵਾਲੀ ਕੀ ਪਤਾ ਕੋਈ ਸਮਜ ਹੀ ਜਾਵੇ 💯🙌🙏

  • @inderpalsingh7623
    @inderpalsingh7623 หลายเดือนก่อน +1

    ਇਸ ਸਭ ਦੀ ਪਹਿਲਕਦਮੀ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ। ਸੋਚੋ ਕਿ ਲੋਕ ਆਪਣਾ ਧਰਮ ਕਿਉਂ ਬਦਲਦੇ ਹਨ।

    • @JagroopSingh-no7xy
      @JagroopSingh-no7xy หลายเดือนก่อน

      ਸਰੋਮਣੀ ਕਮੇਟੀ ਦਾ ਐਨਾ ਬੁਰਾ ਹਾਲ ਸਰੋਮਣੀ ਕਮੇਟੀ ਮੈਂਬਰ ਦਾ ਉਹ ਆਪਣੇ ਫੰਡ ਚਰਚ ਬਣਾਉਣ ਲਈ ਪੈਸੇ ਦੇ ਰਹੇ ਹਨ

  • @Shaffy-h7h
    @Shaffy-h7h 11 วันที่ผ่านมา

    Sikh kaum sbto uchi te suchi kaum aa...eh ohi sikh ne jina ne natural calamities ya oda koi musibat ya war lgdi aa ta khule gaphe vrtaunde ne langra te hor lod dia chija de....dunia ch sikha di balle balle aa......aaun wale same ch sikh kaum dunia te raj kregi...... waheguru ji ka Khalsa waheguru ji ki fateh🙏🏻

  • @jaspalsinghbuttar2664
    @jaspalsinghbuttar2664 หลายเดือนก่อน +1

    V.V.V.good punjabi prank veere,,,,hor khich ke..

  • @satinderkaur7881
    @satinderkaur7881 27 วันที่ผ่านมา +1

    ਰਾਜ ਕਰੇਗਾ ਖਾਲਸਾ 🙏🏻🙏🏻🙏🏻🙏🏻

  • @saurav9703
    @saurav9703 2 หลายเดือนก่อน +1

    Pra bilkul sahi keha bilkul sahi 💯
    Meri puri family Christian ban gyi aa par praa koi hi banda hai jehra ihna de mind wash to bach jande aa politician walli gal bilkul 💯 aa paji

  • @HARJEETSINGH-yv1np
    @HARJEETSINGH-yv1np หลายเดือนก่อน

    Right ਆ ਵੀਰ ❤❤❤

  • @AkashdeepSingh-x4d8b
    @AkashdeepSingh-x4d8b 2 หลายเดือนก่อน +1

    Pra ਜਦੋਂ ਸਿੱਖ ਮੰਦਿਰ, ਮਸੀਦ ਜਾਂਦਾ ਉਦੋਂ ਨਈ ਧਰਮ ਪਰਵਤਨ ਹੁੰਦਾ, । ਸਿੱਖ ਤੇ ਈਸਾਈ ਦੋਨਾਂ ਦਾ ਰਿਸ਼ਤਾ ਨੋ ਮਾਸ ਦਾ ਏ। ਆਪਸੀ ਭਾਈਚਰੇ ਦਾ ਮੈਸੇਜ ਦੇ। ਨ੍ਹਾ ਕੀ ਨਫ਼ਰਤ ਦਾ।🙏

  • @Fateh-yn2gy
    @Fateh-yn2gy 2 หลายเดือนก่อน +1

    ਸਚੀਆਂ ਗੱਲਾਂ ❤❤💯💯

  • @GurpreetSingh-i8v2k
    @GurpreetSingh-i8v2k 2 หลายเดือนก่อน +1

    Sab sikhan ko hukam ha guru manyo guru granth si❤❤🙏🙏🙏

  • @ajayathwal5384
    @ajayathwal5384 2 หลายเดือนก่อน +1

    Bhot vadhiya Gal hai paji love you 😘❤❤ God bless you 🎉❤

  • @DavinderSingh-r78666
    @DavinderSingh-r78666 2 หลายเดือนก่อน +2

    ਭਾਜੀ ਮੈਂ ਤਾਂ ਕਹਿੰਨਾ ਸਾਰੇ ਸਿੱਖਾਂ ਨੂੰ ਹੀ ਮਜਹਬੀ ਸਿੱਖ ਬਣਨਾ ਚਾਹੀਦਾ ਜਿਹੜੇ ਧਰਮ ਪਰਿਵਰਤਨ ਕਰ ਰਹੇ ਹਨ ਉਹ ਮਜਬ ਦੇ ਪੱਕੇ ਸਿੱਖ ਨਹੀਂ ਹੋ ਸਕਦੇ ਉਹ ਦੋਗਲੇ ਹਨ

  • @amandhaliwal15
    @amandhaliwal15 2 หลายเดือนก่อน

    ਬਾਈ ਜੀ ਅੱਜ ਦਾ ਪੋਡਕਾਸਟ ਬਹੁਤ ਹੀ ਵਧੀਆ ਤੇ ਚੰਗੀ ਜਾਣਕਾਰੀ ਵਾਲਾ ਹੈ ਜੇ ਹੁਣ ਵੀ ਲੋਕਾਂ ਨੂੰ ਅਕਲ ਨਾ ਆਈ ਸਮਝ ਲੋਉ ਕਿ ਇਹੋ ਜਿਹੇ ਲੋਕ ਦਾ ਖੂਨ ਪਾਣੀ ਬਣ ਗਿਆ

  • @Thatsakash03
    @Thatsakash03 3 ชั่วโมงที่ผ่านมา

    Sahi gal bro gal sari believe Di aa

  • @Noone04750
    @Noone04750 2 หลายเดือนก่อน +2

    My heart aches 💔 to see people converting their religion.
    I am proud to be a sardarni

  • @sidhu2779
    @sidhu2779 หลายเดือนก่อน

    ਬਹੁਤ ਵਧੀਆ ਕੀਤਾ ਵੀਰ ਪੱਗਾਂ ਵਾਪਸ ਕਰਨੀਆਂ ਚਾਹੀਦੀਆਂ ਨੇ

  • @INDERJITSINGH-gi3zj
    @INDERJITSINGH-gi3zj 2 หลายเดือนก่อน +1

    Boh vadiya podcast bhaji❤❤

  • @GagandeepSingh-rt2do
    @GagandeepSingh-rt2do 9 วันที่ผ่านมา

    veer ne bhoot soniya glla kitiya jionda rhh veere waheguru g ena beshrma nu akkl baxe 🙏vikkgeya beshrma daadi munade naaiiiii udeek da tenu gddra gddi dhuye ch laila 9 te 7 sal de nkke ni badle khoon khoulda sikhi ta ehoji cheej aa ehh ta muthi bharr ni mookde 🙏 40 laldan ta lakha te jitt prapat kar lainde ne🙏 sva laakh se akk ladau tbbe gobind singh nam kahaunnnnn🙏