Bageechi (Official Video) | Satinder Sartaaj | New Punjabi Songs 2024 | Latest Punjabi Songs 2024

แชร์
ฝัง
  • เผยแพร่เมื่อ 30 ก.ย. 2024
  • 👉🏻 SUBSCRIBE to Times Music - bit.ly/tmchnl
    Times Music presents Official Video of 'Bageechi', New Punjabi Song sung by Satinder Sartaaj from the EP - Echoes of Love.
    #satindersartaaj #newpunjabisong #newpunjabisong2024 #latestpunjabisongs #satindersartaj
    Like || Share || Spread || Love
    / @timesmusicindia
    Lyricist/Composer/Singer: Satinder Sartaaj
    Music Supervisor: Azeem Dayani
    Music: Beat Minister
    Mix & Master :Sameer Charegaonkar
    Edit & DI: Garry Rajowal
    Female Lead: Jasmine Kaur
    Director: Sunny Dhinsey
    Translation & Subtitles: Team Slangshot ( / slangshot.services )
    Stream on:
    Insta - www.instagram....
    Apple Music - geo.music.appl...
    iTunes - geo.music.appl...
    Gaana - gaana.com/albu...
    Wynk - wynk.in/u/5y1G...
    JioSaavn - www.jiosaavn.c...
    Amazon - music.amazon.i...
    Spotify - open.spotify.c...
    TH-cam Music - • Bageechi
    For more updates:
    Facebook: / timesmusic
    Instagram: / timesmusichub
    Tweet us your favourite videos on: / timesmusichub
    Visit Our Website: www.timesmusic....

ความคิดเห็น • 339

  • @PraveenSingh-bu8uz
    @PraveenSingh-bu8uz 3 หลายเดือนก่อน +32

    This song has potential to gain millions of views but nowadays people like vulgarity and nonsense.😢😢

  • @azaadkhalsatvazaadtv7626
    @azaadkhalsatvazaadtv7626 2 หลายเดือนก่อน +32

    ਬਗੀਚੀ (ਭਾਵ )ਸ਼ਰੀਰ (ਤਿਤਲੀ )ਭਾਵ )ਆਤਮਾ ) ਜਿਨ੍ਹਾਂ ਚਿਰ ਸ਼ਰੀਰ ਰੂਪੀ ਬਗੀਚੀ ਵਿਚ ਆਤਮਾ ਰੂਪੀ ਤਿਤਲੀ ਰਹੇਗੀ ਉਹਨਾਂ ਚਿਰ ਏ ਸ਼ਰੀਰ ਰੂਪੀ ਬਗੀਚੀ ਖਿਲੀ ਰਹੇਗੀ ਤੇ ਮਹਿਕਾਂ ਵੰਡਦੀ ਰਹੇਗੀ )ਬਹੁਤ ਡੂੰਗੇ ਅਲਫਾਜ ਨੇ ਹਮੇਸ਼ਾ ਦੀ ਤਰਾਂ ਸੁਰਾਂ ਦੇ ਸਿਰਤਾਜ ਦੇ .ਇਸ ਗੀਤ ਦੇ ਵੀ ❤❤

  • @RamSingh-pn8yx
    @RamSingh-pn8yx 3 หลายเดือนก่อน +33

    ਪਤਾ ਨੀ ਕੀ ਗੱਲ ਹੈ ਜਦੋਂ ਮੈਂ ਸਰਤਾਜ ਦੇ ਗੀਤ ਸੁਣਦਾ ਹਾਂ ਤਾਂ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਹੈ ਤੇ ਸੱਚੇ ਰੱਬ ਦੀ ਕੁਦਰਤ ਹੋਰ ਵੀ ਸੋਹਣੀ ਲੱਗਣ ਲੱਗ ਜਾਂਦੀ ਹੈ 🎉🎉❤

    • @Virender-tm9yz
      @Virender-tm9yz 2 หลายเดือนก่อน +1

      Ehi ta hai sartaj da jaddu.

  • @MashupLoveSongs46
    @MashupLoveSongs46 3 หลายเดือนก่อน +12

    I'm leaving this comment here so that if someone likes it,I get reminded of this song !♥

  • @harmandeepsingh6894
    @harmandeepsingh6894 3 หลายเดือนก่อน +135

    ਸਰਤਾਜ ਜੀ ਦੇ ਗੀਤਾਂ ਵਿੱਚੋ ਰੂਹ ਦੀ ਮਹਿਕ ਆਉਂਦੀ ਹੈ ਫੁੱਲਾਂ ਦੀ ਮਹਿਕ ਤਾਂ ਬਹੁਤ ਪਿੱਛੇ ਆ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਹਾਂ ਕਿ ਸਰਤਾਜ ਜੀ ਦੀ ਲੰਬੀ ਉਮਰ ਕਰਨ ਵਾਹਿਗੂਰੂ ਜੀ ਤੇ ਸਾਨੂੰ ਸਰਤਾਜ ਜੀ ਇਦਾ ਦੇ ਗ਼ੀਤ ਦਿੰਦੇ ਰਹਿਣ ਸਰਤਾਜ ਜੀ ਨੂੰ ਪਿਆਰ ਕਰਨ ਵਾਲੇ ਕਰੋ like ❣️❣️❣️

    • @AmandeepKaur-Bawa
      @AmandeepKaur-Bawa 3 หลายเดือนก่อน +6

      Thank you..... Nice thinking

    • @samuelgill9049
      @samuelgill9049 3 หลายเดือนก่อน

      😮vvvghb g v uj n gf

    • @Mahi_sharma2009
      @Mahi_sharma2009 3 หลายเดือนก่อน

      ​@@harmandeepsingh6894🙏

    • @Mahi_sharma2009
      @Mahi_sharma2009 3 หลายเดือนก่อน

      ​@@harmandeepsingh6894❣️je time lgya ta hustinder da gal koan krda song jrur sunio 🙏

    • @Mahi_sharma2009
      @Mahi_sharma2009 3 หลายเดือนก่อน

      ​@@harmandeepsingh6894❣️ਥੋਡੇ ਨਾਲ ਤਾਂ ਮੈਨੂੰ ਕਿਸੇ ਗੱਲ ਦਾ ਗੁੱਸਾ ਹੀ ਨਹੀਂ ਸੀ ਕਿਉਂਕਿ ਚਾਹੇ ਦੋਸਤੀ ਹੋਵੇ ਜਾਂ ਕਿੰਨਾ ਹੀ ਵੱਡਾ ਰਿਸ਼ਤਾ ਕਿਉ ਨਾ ਹੋਵੇ ਮੈਂ ਕਦੇ ਵੀ ਕਿਸੇ ਨੂੰ ਬੰਨ ਕੇ ਨਹੀਂ ਰੱਖਿਆ ❣️ ਥੋਡਾ ਦਿਲ ਜਾਣ ਨੂੰ ਕੀਤਾ 💌 ਤੁਸੀਂ ਗਏ ਤੇ ਹੁਣ ਆਣ‌ ਨੂੰ ਕੀਤਾ ਤੁਸੀਂ ਆ ਗਏ ਪਰ ਮੇਰੇ ਵੱਲੋਂ ਦਰਵਾਜ਼ੇ ਸਦਾ ਖੁਲ੍ਹੇ ਨੇ ਆਉਂਦੇ ਆਂ ਨੂੰ wlcm ਤੇ ਜਾਂਦਿਆਂ ਨੂੰ byee ,, ਪਰ ਮੈਂ ਥੋਨੂੰ ਮਾਫ਼ ਕੀਤਾ ਸਰਦਾਰ ਸਾਬ ❣️🤝

  • @karmitakaur3390
    @karmitakaur3390 3 หลายเดือนก่อน +25

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @Pushpinder._.singh143
      @Pushpinder._.singh143 3 หลายเดือนก่อน +6

      Jaa dfa hoo tenu jehri khich pandi rehndi vehli nu

    • @GURSEWAKSINGH-1313-o
      @GURSEWAKSINGH-1313-o 3 หลายเดือนก่อน

      😂😂😂😂😂😂😂😂😂​@@Pushpinder._.singh143

    • @Singh-ed7mn
      @Singh-ed7mn 3 หลายเดือนก่อน +3

      😂😂Na bai awe na bolo yaar fast comment ehna da aunda

    • @Singh-ed7mn
      @Singh-ed7mn 3 หลายเดือนก่อน +2

      Tuci veere kich k rakho km bas awe comment aur kisi da first comment nahi aunna chayida

    • @deeptibabuta7901
      @deeptibabuta7901 3 หลายเดือนก่อน +1

      Sakoon hi sakoon

  • @amitsaroay
    @amitsaroay 3 หลายเดือนก่อน +17

    ❣️ਸਰਤਾਜ ਜੀ, ਕੁਦਰਤੀ ਦੀ ਲੜ ਖੜਾਉਦੀ ਕਲਮ ਤੁਹਾਡੇ ਦਿਲ ਦੀ ਬਗੀਚੀ ਚ ਰਹਿਣਾ ਚਾਹੁੰਦੀ ਏ,
    ਮੈਂ ਕਲਮ ਨੂੰ ਆਖਿਆ ਵੀ ਹੱਟ ਨਾ ਜਿੱਦ ਕਰ ਤੇਰੇ ਬਸ ਦੀ ਗੱਲ ਨਹੀਂ।
    ਅੱਗੋਂ ਕਹਿੰਦੀ ਸਰਤਾਜ ਹੁਣਾ ਦੇ ਦਿਲ❤ ਦੀ ਬਗੀਚੀ ਦੀ ਮਹਿਕ ਆਪੇ ਚਲਣਾ ✍️ਸਿਖਾ ਦਵੇਗੀ। ਕੁਦਰਤੀ

  • @JotArchitect
    @JotArchitect 3 หลายเดือนก่อน +21

    Sartaj ❤ ਇਕੱਲਾ ਇਕੱਲਾ ਸ਼ਬਦ ਸਾਫ ਸੁਥਰਾ ਦਿਲ ਨੂੰ ਮੋਹ ਲੈਂਦਾ ❤

  • @Mani-or9td
    @Mani-or9td 3 หลายเดือนก่อน +27

    ਬਗੀਚੀ ਦੇ ਕੋਨੇ ਚ ਤਿਤਲੀ ਦਾ ਘਰ ਸੀ,
    ਸਰਤਾਜ ਦੇ ਸਾਡੇ ਦਿਲਾਂ ਤੇ ਅਸਰ ਸੀ❤❤❤

    • @Baldeepsigh
      @Baldeepsigh 3 หลายเดือนก่อน

      😊

    • @Baldeepsigh
      @Baldeepsigh 3 หลายเดือนก่อน

      ़😅

  • @tarunchauhan84
    @tarunchauhan84 3 หลายเดือนก่อน +7

    One & only satinder pal singh saini Dr Satinder Sartaaj

  • @nalayanabbasbazmiofficial3778
    @nalayanabbasbazmiofficial3778 3 หลายเดือนก่อน +13

    Ustad sartaaj g tusi ki cheez ho kya kehne sir 😍😍😍😍

  • @HumzaBinny
    @HumzaBinny 3 หลายเดือนก่อน +7

    ਕੁਦਰਤ+ਸਰਤਾਜ=ਸੁਕੂਨ ❤❤❤❤❤❤

  • @HumzaBinny
    @HumzaBinny 3 หลายเดือนก่อน +13

    ਕੁਦਰਤ+ਸਰਤਾਜ=ਸੁਕੂਨ ❤❤❤❤❤❤

  • @jagmeetsingh3365
    @jagmeetsingh3365 2 หลายเดือนก่อน +5

    ਮੈਨੂੰ ਹੁਣ ਹਰ ਵੇਲੇ ਉਡੀਕ ਹੁੰਦੀ ਆ ਜੀ ਸਰਤਾਜ਼ ਜੀ ਦੇ ਗੀਤ ਦੀ 😌😌😌😌😌😌😌😌😌😌😌😌😌😌😌☺️☺️ਸਕੂਨ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼

  • @vikrantmelodies4274
    @vikrantmelodies4274 3 หลายเดือนก่อน +4

    Sartaj ji tareef mein kya likhun. Itni aukaat nahi meri bus aatma tak pahunch gaye aapke gaane.

  • @preetpalsingh3666
    @preetpalsingh3666 3 หลายเดือนก่อน +10

    ਪੰਜਾਬੀ ਮਾਂ ਬੋਲੀ ਨੂੰ ਕਿੰਨੇ ਸੋਹਣੇ ਅਤੇ ਸਹਿਜ ਤਰੀਕੇ ਨਾਲ ਸਜਾ ਕੇ ਇਸ ਬਗੀਚੀ ਦੀ ਰਚਨਾ ਸਿਰਫ ਸੁਰਾਂ ਦੇ ਸਰਤਾਜ ਨੂੰ ਹੀ ਕਰਨੀ ਆਉਂਦੀ ਹੈ, ਇਕ ਹੋਰ ਖੂਬਸੂਰਤ ਗਾਣਾ, ਅੰਦਾਜ਼ ਅਤੇ ਸੰਗੀਤ ਦੇ ਨਾਲ ਬਗੀਚੀ...ਵਾਹ ਸਰਤਾਜ ਵਾਹ

  • @t-seriesmusic6067
    @t-seriesmusic6067 3 หลายเดือนก่อน +7

    sakoon milta hai apke song shaab ji ❤❤❤

  • @SurinderMand
    @SurinderMand 3 หลายเดือนก่อน +8

    ਕਿਆ ਅੱਖਰਾਂ ਦਾ ਸੁਮੇਲ ਹੈ ਸਰਤਾਜ਼ ਜੀ
    ਕਾਸ਼ ਕਿਤੇ ਅਸੀਂ ਵੀ ਆਪ ਜੀ ਦੇ ਸ਼ਗਿਰਦ
    ਹੁੰਦੇ

  • @rajveerkaur9369
    @rajveerkaur9369 3 หลายเดือนก่อน +3

    Ki khaa boath badya song ta thody eys

  • @ramdixit8445
    @ramdixit8445 2 หลายเดือนก่อน +5

    Ek ek words smjh ata hai like old song hote the Kishor ji ke or Rafi ji ki ... mst song sir 😊😊😊 Shri Harivansh ❤ 🙏🙏🙏

  • @Honey_4759
    @Honey_4759 3 หลายเดือนก่อน +5

    ਗਾਣੇ ਤੇ ਕੁਦਰਤ ਨਾਲ ਬਣਾਈ ਵੀਡੀਓ ਬੋਹਤ ਵੱਧੀਆ ਲੱਗੀ ❤️❤️🌳

  • @HumzaBinny
    @HumzaBinny 3 หลายเดือนก่อน +2

    ਕੁਦਰਤ+ਸਰਤਾਜ=ਸੁਕੂਨ ❤❤❤❤❤❤

  • @avtardholimalvaigidha7728
    @avtardholimalvaigidha7728 3 หลายเดือนก่อน +4

    ਕਿ ਜਦੋਂ ਤੱਕ ਨੇ ਸਾਹ ਵੀ ਸਾਡੇ , ਅਸੀਂ ਤਾਂ ਇਹੋ ਕਹਾਂਗੇ । ਕਿ ਤੂੰ ਗਾਉਂਦਾ ਰਹੀ ਸਰਤਾਜ , ਅਸੀਂ ਤੈਨੂੰ ਸੁਣਦੇ ਰਹਾਂਗੇ ।❤

  • @AmitKumar-me2zh
    @AmitKumar-me2zh 3 หลายเดือนก่อน +4

    This immense beauty of nature looks more gorgeous when sartaj saab writes such a wonderful thought.

  • @JasnoorSingh-zj2tr
    @JasnoorSingh-zj2tr 3 หลายเดือนก่อน +5

    Bageeche pyar de fulla di khusboo di a. ❤❤❤❤

  • @gargaurav
    @gargaurav 2 หลายเดือนก่อน +3

    What brilliant lyrics! Sartaaj will one day be counted among India's greatest poets.
    May Ma Saraswati always bless him.

  • @BaljitSingh-pk7nq
    @BaljitSingh-pk7nq 3 หลายเดือนก่อน +4

    KOHINOOR OF PUNJAB

  • @patelprinters5197
    @patelprinters5197 3 หลายเดือนก่อน +1

    satinder sartaj sir tuhada song bhut vdiya aa ji
    lekin es vaar video vich kami aa ji video vich colors or video hil rahi aa ji 1-2 step vich

  • @iAshStar
    @iAshStar 2 หลายเดือนก่อน +2

    Addicted to this beautiful song sir.❤❤

  • @MuhammadHussnain-d7y
    @MuhammadHussnain-d7y 3 หลายเดือนก่อน +3

    Good Singer is satinder sartaj I'm from Punjab Pakistan

  • @DavinderPindu
    @DavinderPindu 3 หลายเดือนก่อน +3

    🥺 ਸੋਹਣੇ ਗੀਤ ਤੇ ਮਾਡਲਾਂ ਵੀ ਪਤਾ ਨੀ ਕਿਥੋ ਲੱਭ ਕੇ ਲੈ ਕੇ ਆਦੇ😻❤‍🩹👑

  • @ravinderpalsingh6096
    @ravinderpalsingh6096 3 หลายเดือนก่อน +4

    ਵਾਹ ਸਰਤਾਜ , ਇਸ ਬੇਹੱਦ ਪਿਆਰੇ ਗੀਤ ਰਾਹੀਂ ਸਰਤਾਜ ਨੇ ਆਪਣੀ ਜ਼ਿੰਦਗੀ ਦਾ ਫ਼ਲਸਫ਼ਾ ਅਪਣੇ ਸਰੋਤਿਆਂ ਸਾਹਮਣੇ ਰੱਖਿਆ ਹੈ। ਸ਼ਾਇਦ ਉਸ ਨੇ ਆਪਣੇ ਸਰੋਤਿਆਂ ਨੂੰ ਵੀ ਇਹੀ ਸਮਝਾਇਆ ਹੈ ਕਿ ਤਿਤਲੀ ਬਣ ਕੇ ਦੁਨੀਆਂ ਤੇ ਵਿਚਰਨਾ ਹੀ ਜੀਣ ਦਾ ਇੱਕੋ ਇੱਕ ਸਹੀ ਢੰਗ ਹੈ।

    • @Surinder-p7p
      @Surinder-p7p 2 หลายเดือนก่อน

      Sach Kiha Ji

  • @SurjitSingh-it5ud
    @SurjitSingh-it5ud 2 หลายเดือนก่อน +2

    🎉wow his sound is very
    pure I like it .❤ Love you satinder sartaj sahab ji. ❤ . LEGEND PERSON OF PUNJABI INDUSTRY❤

  • @snehlatamalhotra7860
    @snehlatamalhotra7860 3 หลายเดือนก่อน +3

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @kumarvyas
    @kumarvyas 3 หลายเดือนก่อน +3

    Love❤ in the lap of nature 💖💖...😊😊 Love u sartaaj paaji

  • @Gyanchand747
    @Gyanchand747 3 หลายเดือนก่อน +2

    Very nice song and music natural beauty too ❤️ 💫🌹💐💫💫💫

  • @deepasingh6995
    @deepasingh6995 3 หลายเดือนก่อน +3

    🎉🎉ਵਾਹ ਕਮਾਲ ਹੈ ਜੀ। ਥੋੜ੍ਹੀ ਜਿਹੀ ਵਰਖਾ ਵੀ ਦਿਖਾ ਦੇਣੀ ਚਾਹੀਦੀ ਸੀ

  • @amritmattu2503
    @amritmattu2503 3 หลายเดือนก่อน +1

    Sidhu te sartaj my favourite ❤️ 😊😊😊❤❤❤

  • @TayaStrr
    @TayaStrr 3 หลายเดือนก่อน +2

    Baakamaal sartaaj ji....khoob khoob pyaar from pakistan

  • @simarjeetKaurbajwa-l8l
    @simarjeetKaurbajwa-l8l 3 หลายเดือนก่อน +3

    ❤❤

  • @Mahi_sharma2009
    @Mahi_sharma2009 3 หลายเดือนก่อน +2

    ❣️ਸਰਤਾਜ ਨਾਂ ਚ ਹੀ ਇਨ੍ਹਾਂ ਸਕੂਨ ਆ ਤੇ ਉਹਦੇ ਗੀਤਾਂ ਚ ਸਕੂਨ ਕਿਉ ਨੀ ਹੋਉਗਾ ❣️

  • @nosheenmatloob.619
    @nosheenmatloob.619 3 หลายเดือนก่อน +2

    ❤❤❤

  • @Asassam1
    @Asassam1 3 หลายเดือนก่อน +2

    ❤❤

  • @Shayarsartaj1234
    @Shayarsartaj1234 3 หลายเดือนก่อน +2

    ❤❤

  • @PunjabiCafe
    @PunjabiCafe 3 หลายเดือนก่อน +2

    Jeeeyoo sartaaj sahab❤

  • @ElivishYadav-EY
    @ElivishYadav-EY 3 หลายเดือนก่อน +2

    Mast Video Song Hai Bhai ❤️

  • @manpreetbalu2396
    @manpreetbalu2396 3 หลายเดือนก่อน +1

    Beautiful...🫶🏻✨

  • @Diljaani_Ve
    @Diljaani_Ve 3 หลายเดือนก่อน +2

    ❤❤❤

  • @varinder006
    @varinder006 2 หลายเดือนก่อน +1

    Thank you all the artists for making our life little more beautiful!

  • @HoviStudio
    @HoviStudio 3 หลายเดือนก่อน +1

    मुझे यह गाना बहुत पसंद आया, जिस तरह से वह कहानी .... वह वास्तव में मंत्रमुग्ध कर देने वाला है।

  • @Earningpb03
    @Earningpb03 หลายเดือนก่อน +1

    ਕੇ ਭੋਰੇ ਨੂੰ ਉਸਦੀ ਨਕਮੀ ਦਾ ਡਰ ਸੀ 😊👌👌👌💯👌

  • @ਨਵਦੀਪਸਿੰਘ
    @ਨਵਦੀਪਸਿੰਘ 3 หลายเดือนก่อน +2

    ਕਿੰਨੇ ਕੁ ਸਾਂਭੀ ਬੈਠੇ ਹੋ ਪਿਟਾਰੇ ਚ ਸਰਤਾਜ ਸਾਹਿਬ 😍

  • @JASPREETKAUR-cl7of
    @JASPREETKAUR-cl7of 3 หลายเดือนก่อน +1

    ਨਹੀਂ ਰੀਸਾਂ ਸਰਤਾਜ ਜੀ ਦੀਆਂ

    • @GURSEWAKSINGH-1313-o
      @GURSEWAKSINGH-1313-o 3 หลายเดือนก่อน

      Sahi gl a yrr heart' touch song ❤❤❤

  • @ManpreetSinghSrioa-ms8xo
    @ManpreetSinghSrioa-ms8xo 3 หลายเดือนก่อน +2

    Nice ❤❤

  • @Newtalentmusictheworld
    @Newtalentmusictheworld 3 หลายเดือนก่อน +2

    ❤❤❤very nice ⭐💖⭐

  • @gagneet_kaur31
    @gagneet_kaur31 3 หลายเดือนก่อน +2

    Baakamaal sartaaj ji....khoob khoob pyaar 💗❤️

  • @simrangoraya3155
    @simrangoraya3155 16 วันที่ผ่านมา +1

    ❤❤❤❤❤bot pyaara geet a❤❤❤❤❤😊😊😊😊😊😊😊😊

  • @RupinderKaur-cv9yw
    @RupinderKaur-cv9yw 3 หลายเดือนก่อน +2

    Soooo beautiful 👏👏♥️♥️

  • @TahiraTabsum-r3o
    @TahiraTabsum-r3o 3 หลายเดือนก่อน +2

    ❤❤❤

  • @MohammadIsmail-wd9bs
    @MohammadIsmail-wd9bs 2 หลายเดือนก่อน +1

    Satinder Sartaj, how beautiful is your vocabulary!!! Every song you sing or write pulls a huge audience and for a purpose...
    Keep writing and singing....

  • @motirayka2365
    @motirayka2365 3 หลายเดือนก่อน +1

    ❤❤❤

  • @shivalilehragaga516
    @shivalilehragaga516 3 หลายเดือนก่อน +1

    بےحد خوبصورت ہر بار کی طرح

  • @JwalakKumar-eh4nw
    @JwalakKumar-eh4nw 3 หลายเดือนก่อน +2

    Super ❣️❣️☺️

  • @anterjotsingh3778
    @anterjotsingh3778 3 หลายเดือนก่อน +1

    Sartaj is verry good person

  • @TwinkleGautam2626
    @TwinkleGautam2626 3 หลายเดือนก่อน +2

    Super 😍💯💯

  • @ReenaReena-lz2ir
    @ReenaReena-lz2ir 3 หลายเดือนก่อน +2

    Lovly Song Sir Ji ❤

  • @beantkaur937
    @beantkaur937 3 หลายเดือนก่อน +1

    ❤❤❤

  • @sagarchauhan3227
    @sagarchauhan3227 3 หลายเดือนก่อน +2

    Legend sartaj saaab

  • @Singer_Rb_Rehan
    @Singer_Rb_Rehan 3 หลายเดือนก่อน +2

    Nyc ❤❤❤❤❤

  • @wildsachin6895
    @wildsachin6895 2 หลายเดือนก่อน +1

    शास्त्रीय संगीत के साथ गाना अच्छा लगता है .....

  • @SimranKaur-wo8ij
    @SimranKaur-wo8ij 3 หลายเดือนก่อน +1

    ਬਗੀਚੀ ਦੇ ਕੋਨੇ ਚ ਤਿਤਲੀ ਦਾ ਘਰ ਸੀ ❤❤❤❤❤❤❤❤❤❤❤ ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ ❤❤

  • @pradeepkumar-uz5ej
    @pradeepkumar-uz5ej 3 หลายเดือนก่อน +3

    Waah waah waah Sartaaj ji

  • @salajkumar3593
    @salajkumar3593 3 หลายเดือนก่อน +2

    Wow❤

  • @amanfanpooni5236
    @amanfanpooni5236 3 หลายเดือนก่อน +2

    Sartaaaaaaj ji. ❤❤❤❤❤

  • @NarinderKumar-gv6gy
    @NarinderKumar-gv6gy 3 หลายเดือนก่อน +1

    God bless you bhaji tuhade songs nal zindagi vadia nikaldi aa

  • @atifshah2997
    @atifshah2997 2 หลายเดือนก่อน

    ਉਰਦੂ ਦੇ ਕਰੀਬ ਕਰੀਬ ਪੰਜਾਬੀ...ਸੋਹਣਾ ਲਿਖਿਆ ਤੇ ਗਾਇਆ ਵੀ ਸੋਹਣਾ
    ਅਸਰ ਨੂੰ اثر ਲਿਖਣਾ ਸੀ
    ਕਾਇਨਾਤ ਨੂੰ کائنات
    ਪਤਾ پتا
    ਸ਼ਾਇਰੋਂ شاعروں
    ਕਿ ਹਮ ਰਾਜ਼ کہ ہم راز
    ਕਿੱਸੇ قصے

  • @kartikchoudhary5126
    @kartikchoudhary5126 3 หลายเดือนก่อน +1

    M wait krta rahta hu sir k gaane ka

  • @Jafarchohan-r8x
    @Jafarchohan-r8x 2 หลายเดือนก่อน +1

    I am Pakistan best song i❤ satindar sartaj

  • @gurinderjeetkaur9510
    @gurinderjeetkaur9510 3 หลายเดือนก่อน +1

    Ik vaar tahanu milna jrur h 🥰waheguru tuhade te eda hi apni mehar bnayi rkhe🙏🏻rooh nu skoon dinde ne tuhade songs❣️

  • @MandeepVerma-qy5gq
    @MandeepVerma-qy5gq 3 หลายเดือนก่อน +1

    BHUT KHOOB SURAT SONG AA 🎉 SUN K MZA AA GYA❤ REALM OF INDUSTRY❤ LEGEND DR . SATINDER SARTAJ JI ❤

  • @ankushmehramehrame8030
    @ankushmehramehrame8030 3 หลายเดือนก่อน +1

    Video location soo nice ❤❤❤❤

  • @lauleenbhalla9773
    @lauleenbhalla9773 3 หลายเดือนก่อน +1

    You love for nature, your perfection, wow amazing. Love you dear Dr Satinder Sartaj 💕 God bless you ❤️

  • @rajwindersinghrajwindersin2528
    @rajwindersinghrajwindersin2528 3 หลายเดือนก่อน +1

    ❤❤❤❤

  • @RajKumar-wu6up
    @RajKumar-wu6up 2 หลายเดือนก่อน +1

    Punjab nu khush karta paji ne❤

  • @HusdaPunjabi
    @HusdaPunjabi 2 หลายเดือนก่อน

    اخیر کر دتی جے سرتاج جی تہاڈی آواز تے تہاڈے بول❤

  • @kanwalpreetkaur3049
    @kanwalpreetkaur3049 3 หลายเดือนก่อน +1

    skoon 🎶🎶🎵🎵

  • @dr.rabindernathkakarya5460
    @dr.rabindernathkakarya5460 3 หลายเดือนก่อน +1

    Dr Sitender Sartaj has a divine state which resonates in his voice and lyrics.
    This is only because a spiritual power guides him.
    🙏🌹👍🌺👏❤️💐🌷

  • @sandeepkoundal4097
    @sandeepkoundal4097 3 หลายเดือนก่อน +1

    Beautiful lyrics....❤️🙏

  • @sabibohaniya2624
    @sabibohaniya2624 3 หลายเดือนก่อน +1

    ਵਾਹ ਵਾਹ ਵਾਹ 👏 💙 💙 💙 💙

  • @geeta3926
    @geeta3926 3 หลายเดือนก่อน +1

    ❤🙏

  • @iWaqarAkbar
    @iWaqarAkbar 3 หลายเดือนก่อน +1

    Satindar Sartaj ❤❤❤❤❤

  • @AartiGupta-rz9nm
    @AartiGupta-rz9nm 3 หลายเดือนก่อน +1

    Mast song ❤

  • @Meet_0007
    @Meet_0007 3 หลายเดือนก่อน +1

  • @indin5772
    @indin5772 2 หลายเดือนก่อน +1

    Punjabi ❌ Urdu ✔️

  • @puneetsingh2943
    @puneetsingh2943 3 หลายเดือนก่อน +1

    ❤❤❤❤ luv

  • @jass3504
    @jass3504 2 หลายเดือนก่อน

    ਨਗਮਾ ਤਾ ਬਾਕਾਮ ਹੈ ਹੀ ਸੰਗੀਤ ਹੋਰ ਵੀ ਬਾਕਮਾਲ ਸਿਤਾਰ ਤਾ ਵਰਤੋ ਬਹੁਤ ਬਅਾਦ ਸੁਣੀ ਅਾ

  • @sureshpilaniya8146
    @sureshpilaniya8146 3 หลายเดือนก่อน +1

    Lovely ❤

  • @shahidrajpoot786
    @shahidrajpoot786 25 วันที่ผ่านมา

    قربان جاواں تیری شاعری تو سرتاج شاعرہ

  • @HumzaBinny
    @HumzaBinny 3 หลายเดือนก่อน +1

    ❤❤❤❤❤❤❤❤❤

  • @muzaidul
    @muzaidul 3 หลายเดือนก่อน +1

    ❤❤😊