Prime Discussion (2664) || ਹਰਿਆਣਾ ਚੋਣ ਨਤੀਜੇ ਤੋਂ ਅਫ਼ਸਰਾਂ ‘ਚ ਘਾਬਰਾਂ !

แชร์
ฝัง
  • เผยแพร่เมื่อ 5 ต.ค. 2024
  • #primeasiatv #primediscussion #jatinderpannu #breakingnews #punjab #punjabnewstoday #punjabikhabra #latestnewstoday #congress #haryanaelections2024 #haryananews #haryanaelection #jammukashmir #panchayatelection #sarpanch
    Prime Discussion (2664) || ਹਰਿਆਣਾ ਚੋਣ ਨਤੀਜੇ ਤੋਂ ਅਫ਼ਸਰਾਂ ‘ਚ ਘਾਬਰਾਂ !
    ਪੰਚਾਇਤੀ ਚੋਣਾਂ: ਗਲਤ ਕੰਮਾਂ ਤੋਂ ਨਹੀਂ ਹਟਦੇ ਆਗੂ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 56

  • @Amarjeetsingh-lb9fn
    @Amarjeetsingh-lb9fn 3 ชั่วโมงที่ผ่านมา +27

    ਪੰਨੂੰ ਜੀ ਦੀ ਯਾਦਦਾਸ਼ਤ ਕਮਾਲ ਦੀ ਏ। ਵਾਹਵਾ ਅਲਸੀ ਦੀਆਂ ਪਿੰਨੀਆਂ ਖਾਂਦੇ ਰਹਿ ਲਗਦੇ ਜਵਾਨੀ ਵਾਰੇ। ਪੰਜਾਬੀ ਦਾ ਮਾਣਮੱਤਾ ਪੱਤਰਕਾਰ। ਬੋਲ ਚਾਲ ਵਿਚ ਠਹਿਰਾਓ,ਸਿਆਣਪ, ਦਲੀਲ,ਮਨੋਵਿਗਿਆਨਕ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਮਾਲਕ ਨੇ ਪੰਨੂੰ ਜੀ

  • @gursimratkaurcheema6000
    @gursimratkaurcheema6000 4 ชั่วโมงที่ผ่านมา +12

    ਪੰਨੂ ਸਾਹਿਬ ਬਾਕੀ ਫਸਲਾਂ ਸਰਕਾਰ ਖਰੀਦਦੀ ਨਹੀਂ ਅਸੀਂ ਕੁਝ ਵੀ ਬੀਜਣ ਨੂੰ ਤਿਆਰ ਸਰਕਾਰ ਤੋ ਗਰੰਟੀ ਤਾਂ ਮਿਲੇ ਅਰਬ ਦੇਸ਼ ਪੰਜਾਬ ਦੀ ਬਾਸਮਤੀ ਚਾਹੰਦਾ ਜਾ ਕੇਂਦਰ ਵਾਹਗਾ ਬਾਰਡਰ ਖੋਲ ਦਿੱਤਾ ਜਾਵੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @deepbrar.
    @deepbrar. 4 ชั่วโมงที่ผ่านมา +14

    ਕੋਈ ਸੁਧਰਦਾ ਨਹੀਂ ਝੂਠ ਫੜੇ ਜਾਣ ਤੇ ਵੀ, ਸਗੋਂ ‬
    ‪ *ਅਗਲੀ ਵਾਰ ਲਈ ਥੋੜੀ ਹੋਰ ਚਲਾਕੀ ਕਰਦਾ ਹੈ*

    • @daljitsingh7980
      @daljitsingh7980 4 ชั่วโมงที่ผ่านมา +2

      ਦੀਪ ਬਰਾੜ 👌👌👍

  • @bhagwantsinghbrar7469
    @bhagwantsinghbrar7469 4 ชั่วโมงที่ผ่านมา +2

    ਸਰਦਾਰਾ ਸਿੰਘ ਜੌਹਲ ਨੇ ਇੱਕ ਵਾਰ ਕਿਹਾ ਸੀ ਕਿ ਕਿਸਾਨਾਂ ਨੂੰ ਝੋਨਾ ਛੱਡ ਕੇ ਹੋਰ ਫਸਲਾ ਬੀਜਣੀਅਾ ਚਾਹੀਦੀਆਂ ਹਨ । ਤਾ ਜੌਹਲ ਸਾਹਬ ਨੇ ਕਿਹਾ ਸੀ ਜੋ ਪਾਣੀ ਖਤਮ ਹੋਣ ਤੋ ਬਾਅਦ ਬੀਜੋਗੇ ।ਤਾ ਕਿਸਾਨ ਯੂਨੀਅਨਾਂ ਅਤੇ ਹੋਰ ਕਿਸਾਨਾਂ ਵੱਲੋ ਜੋ ਬੁਰਾ ਚੰਗਾ ਜੌਹਲ ਸਾਹਬ ਬਾਰੇ ਬੋਲਿਆ ਗਿਆ ਉਸ ਤੋ ਬਾਅਦ ਜੌਹਲ ਸਾਬ ਚੁੱਪ ਹੀ ਕਰ ਗਏ । ਇਸ ਪੰਜਾਬ ਦਾ ਰੱਬ ਹੀ ਰਾਖਾ ।

  • @deepbrar.
    @deepbrar. 4 ชั่วโมงที่ผ่านมา +12

    ਭਰੋਸਾ ਰੱਖੋ, ਨੀਅਤ ਅਤੇ ਚਾਹਤ ਅੱਛੀ ਹੋਵੇ ‬
    ‪ *ਤਾਂ ਨਤੀਜੇ ਅੱਛੇ ਹੀ ਆਉਂਦੇ ਹਨ ਦੋਸਤ*
    ਅੱਜ ਸਾਬਤ ਹੋ ਰਿਹਾ ਹੈ ਕਿ ਪਿੰਡ ਦਾ ਸਰਪੰਚ ਵੀ ਨਾ ਬਣ ਸਕਣ ਵਾਲੇ ਅਸੀਂ mla ਬਣ ਗਏ 😯😯

    • @daljitsingh7980
      @daljitsingh7980 4 ชั่วโมงที่ผ่านมา +2

      ਦੀਪ ਬਰਾੜ 👌👌

  • @BhupinderSingh-yg8cg
    @BhupinderSingh-yg8cg 4 ชั่วโมงที่ผ่านมา +2

    ਪੰਨੂੰ ਸਾਬ੍ਹ ਜੀ,,, ਨੰਦਪ੍ਰੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepbrar.
    @deepbrar. 4 ชั่วโมงที่ผ่านมา +16

    ਅਗਰ ਮਿਲੀ ਹੈ ਸ਼ੌਹਰਤ ਤਾਂ ਜ਼ਰਾ ਸੰਭਾਲ ਕੇ ਰੱਖਣਾ ‬
    ‪ *ਸੁਣਿਆ ਹੈ ਵਕਤ ਹਰ ਕਿਸੇ ਤੇ ਮੇਹਰਬਾਨ ਨਹੀਂ ਹੁੰਦਾ*

    • @daljitsingh7980
      @daljitsingh7980 4 ชั่วโมงที่ผ่านมา +2

      ਦੀਪ ਬਰਾੜ 👌👌

    • @RavinderKumar-bf8hv
      @RavinderKumar-bf8hv 4 ชั่วโมงที่ผ่านมา

      ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
      ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
      ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @daljitsingh7980
    @daljitsingh7980 4 ชั่วโมงที่ผ่านมา +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @rasingh7891
    @rasingh7891 4 ชั่วโมงที่ผ่านมา +3

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ

  • @gurcharnsingh-n2p
    @gurcharnsingh-n2p 4 ชั่วโมงที่ผ่านมา +1

    ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @vickysinghvicky2618
    @vickysinghvicky2618 3 ชั่วโมงที่ผ่านมา

    ਪੰਚਾਇਤੀ ਚੋਣਾਂ ਨੇ ਪਿੰਡਾਂ ਵਿੱਚ ਇੱਕ ਦੂਜੇ ਦੇ ਸਿਰ ਪੜਵਾ ਦਿੱਤੇ ਬਹੁਤ ਧੱਕਾ ਕਰ ਰਹੀ ਸਰਕਾਰ ਇਸ ਤੋਂ ਪਤਾ ਲੱਗਦਾ ਹੈ ਕਿ ਪਿੰਡਾਂ ਦਾ ਵਿਕਾਸ ਬਿਲਕੁਲ ਨਹੀਂ ਹੋਣਾ

  • @AshokKhurana-ux3zr
    @AshokKhurana-ux3zr 4 ชั่วโมงที่ผ่านมา +1

    Whe guruji mehra bakshn ji

  • @simranjeetsingh7482
    @simranjeetsingh7482 4 ชั่วโมงที่ผ่านมา +1

    Jatinder pannu g very good

  • @harmail155_vlog
    @harmail155_vlog 4 ชั่วโมงที่ผ่านมา +1

    ਸਤਿ ਸ੍ਰੀ ਅਕਾਲ ਸਰ ਜੀ
    ਮੇਰੇ ਪਿੰਡ ਖਰਾਬ ਗੜ੍ਹ, ਹਲਕਾ ਸਨੌਰ ਦੇ ਵਿਚ ਆਮ ਆਦਮੀ ਦੇ ਵਰਕਰ ਨੇ ਹੋਰਾ ਦੇ ਕਾਗਜ ਰੱਦ ਕਰ ਦਿੱਤੇ
    ਦੇਵੀਗੜ੍ਹ ਦੇ ਨੇੜਲੀ ਸਾਰੇ ਪਿੰਡ ਦੇ ਕਾਗਜ ਰੱਦ ਕਰ ਦਿੱਤੇ ਹਨ

  • @satnamsekhon9202
    @satnamsekhon9202 4 ชั่วโมงที่ผ่านมา +1

    ਨੰਦ ਪਰੀਤ ਜੀ ਪੰਨੂ ਜੀ ਤੈਸਾਰੇ ਸਰੋਤਿਆ ਨੂੰ ਸਤਿ ਸਿਰੀ ਅਕਾਲ ਜੳ

  • @gurmangatsingh4518
    @gurmangatsingh4518 4 ชั่วโมงที่ผ่านมา

    ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਅਤੇ ਨੰਦਪ੍ਰੀਤ ਜੀ।

  • @NareshKumar-yl3mx
    @NareshKumar-yl3mx 4 ชั่วโมงที่ผ่านมา +1

    Good puoon sir u Right

  • @bhupindergill6629
    @bhupindergill6629 4 ชั่วโมงที่ผ่านมา +2

    ਸਤਿ ਸ੍ਰੀ ਆਕਾਲ ਜੀ

  • @JatinderShafmaJatinderSingh
    @JatinderShafmaJatinderSingh 4 ชั่วโมงที่ผ่านมา +1

    Very good pannu saab

  • @gurimangat2636
    @gurimangat2636 4 ชั่วโมงที่ผ่านมา

    SAT SHRI AKAL JI SARYAN NU 🙏 ❤❤

  • @AsishamshersinghJawandha
    @AsishamshersinghJawandha 4 ชั่วโมงที่ผ่านมา +1

    ਪੰਨੂ ਜੀ ਸਤਿ ਸ੍ਰੀ ਅਕਾਲ

  • @HarjinderMahal-fp7pg
    @HarjinderMahal-fp7pg 4 ชั่วโมงที่ผ่านมา

    SSA Ji

  • @lachhmansingh5933
    @lachhmansingh5933 4 ชั่วโมงที่ผ่านมา

    NANDPREET ji and pannu sahib ji very nice jankari L S Kainth dhuri punjab

  • @manmohansingh5340
    @manmohansingh5340 4 ชั่วโมงที่ผ่านมา

    SAT SRI AKAL
    JI TI ALL 👍

  • @gurdialsinghsandhu5997
    @gurdialsinghsandhu5997 3 ชั่วโมงที่ผ่านมา +1

    ਪੰਨੂੰ ਸਾਹਿਬ ਜੀ ਅਸੀਂ ਲੋਕ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਾਂ ਪਾਣੀ ਆਉਣ ਦਾ ਵੀ ਡਰ ਰਹਿੰਦਾ ਹੈ ਮਜਬੂਰੀ ਹੈ ਪਰ ਕਹਿ ਤੁਸੀਂ ਬਿਲਕੁਲ ਠੀਕ ਰਹੇ ਹੋ

  • @simranjeetsingh7482
    @simranjeetsingh7482 4 ชั่วโมงที่ผ่านมา

    Prime discussion very good

  • @jagtarsinghdhillon5742
    @jagtarsinghdhillon5742 4 ชั่วโมงที่ผ่านมา

  • @HardeepGhumman-d9e
    @HardeepGhumman-d9e 4 ชั่วโมงที่ผ่านมา

    ❤❤❤

  • @simranjeetsingh7482
    @simranjeetsingh7482 3 ชั่วโมงที่ผ่านมา

    Thanks

  • @simranjeetsingh7482
    @simranjeetsingh7482 4 ชั่วโมงที่ผ่านมา

    Navjeet g very good

  • @BittuChambal-vl4hr
    @BittuChambal-vl4hr 3 ชั่วโมงที่ผ่านมา

    Good job sir ji 👍👍👍👍

  • @narinderjeetkaur2918
    @narinderjeetkaur2918 4 ชั่วโมงที่ผ่านมา

    🙏🙏

  • @sukhmandersingh9185
    @sukhmandersingh9185 4 ชั่วโมงที่ผ่านมา +1

    Recording model number list

  • @bablurajveer4115
    @bablurajveer4115 3 ชั่วโมงที่ผ่านมา

    Good

  • @simranjeetsingh7482
    @simranjeetsingh7482 4 ชั่วโมงที่ผ่านมา

    Prime aisa team good

  • @amolaksingh3765
    @amolaksingh3765 4 ชั่วโมงที่ผ่านมา

    🎉🎉🎉🎉

  • @tajindersohal890
    @tajindersohal890 4 ชั่วโมงที่ผ่านมา

    Good panu sab

  • @boharsingh7725
    @boharsingh7725 4 ชั่วโมงที่ผ่านมา

    ✅✅✅ 🙏🙏🙏🙏🙏

  • @Ranjodhsingh-v3l
    @Ranjodhsingh-v3l 3 ชั่วโมงที่ผ่านมา

    Satsir akal g

  • @suchasingh2663
    @suchasingh2663 4 ชั่วโมงที่ผ่านมา

    Sat Shri Akal Pannu Saab g and Anandpreet Singh g

  • @sikandersingh4813
    @sikandersingh4813 4 ชั่วโมงที่ผ่านมา

    Said that as a ex Baldev Singh and M. Tara Singh.

  • @jagjitsingh627
    @jagjitsingh627 4 ชั่วโมงที่ผ่านมา +1

    Pannu sahib g, nandpreet g, sat shri akal g,jagjit randhawa mimsa dhuri

  • @gurjindersohi6526
    @gurjindersohi6526 3 ชั่วโมงที่ผ่านมา

    Pannu sahb bhut Galt ...kinay subean ch Raja hundi oh chawal kank cheak kr DSO fir gl kreo..asi har raj da aaataa chawl khaday a ..crane chlaun da jn a apna

  • @ManjeetSingh-of9gk
    @ManjeetSingh-of9gk 4 ชั่วโมงที่ผ่านมา

    ❤❤❤❤❤❤❤

  • @harmail155_vlog
    @harmail155_vlog 4 ชั่วโมงที่ผ่านมา +2

    ਸਤਿ ਸ੍ਰੀ ਅਕਾਲ ਸਰ ਜੀ
    ਮੇਰੇ ਪਿੰਡ ਖਰਾਬ ਗੜ੍ਹ, ਹਲਕਾ ਸਨੌਰ ਦੇ ਵਿਚ ਆਮ ਆਦਮੀ ਦੇ ਵਰਕਰ ਨੇ ਹੋਰਾ ਦੇ ਕਾਗਜ ਰੱਦ ਕਰ ਦਿੱਤੇ
    ਦੇਵੀਗੜ੍ਹ ਦੇ ਨੇੜਲੀ ਸਾਰੇ ਪਿੰਡ ਦੇ ਕਾਗਜ ਰੱਦ ਕਰ ਦਿੱਤੇ ਹਨ