ਲਉ ਜੀ ਤੁਸੀ ਵੀ ਦੇਖ ਲੋ ਪੰਜਾਬੀ ਲੁਟੇਰੀ ਦੁਲਹਨ ਨੂੰ, 40 ਲੱਖ ਦਾ ਚੂਨਾ ਲਾ ਕੇ ਭੱਜ ਗਈ ਕੈਨੇਡਾ, ਕਰਤੇ ਨੰਬਰ ਬਲੌਕ

แชร์
ฝัง
  • เผยแพร่เมื่อ 4 ต.ค. 2024
  • ਲਉ ਜੀ ਤੁਸੀ ਵੀ ਦੇਖ ਲੋ ਪੰਜਾਬੀ ਲੁਟੇਰੀ ਦੁਲਹਨ ਨੂੰ
    40 ਲੱਖ ਦਾ ਚੂਨਾ ਲਾ ਕੇ ਭੱਜ ਗਈ ਕੈਨੇਡਾ, ਕਰਤੇ ਨੰਬਰ ਬਲੌਕ
    • Life in Canada: Realit...

ความคิดเห็น • 747

  • @lovelyvirk7156
    @lovelyvirk7156 3 ปีที่แล้ว +19

    ਬਿਲਕੁਲ ਸਹੀ ਹੈ ਕੁੜੀ ਦੀ ਤਸਵੀਰ ਦਿਖਾਈ ਜਾਣੀਂ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਕਿਸੇ ਹੋਰ ਪਰਿਵਾਰ ਨੂੰ ਬਲੀ ਦਾ ਬੱਕਰਾ ਨਾ ਬਣੇ

  • @ranjeetaingh-ow1yk
    @ranjeetaingh-ow1yk 3 ปีที่แล้ว +162

    ਪੱਤਰਕਾਰ ਸਾਹਿਬ ਜੀ ਇਹੋ ਜਿਹੀਆਂ ਚਵਲ ਕੁੜੀਆਂ ਦੀਆਂ ਤਸਵੀਰਾਂ ਕਲੀਅਰ ਦਿਖਾਈਆ ਕਰੋ

  • @jugnusinghsidhu3233
    @jugnusinghsidhu3233 3 ปีที่แล้ว +69

    ਖੁੱਡੀ ਪਿੰਡ ਤੇ ਕਲੰਕ ਲਾ ਤਾ ਇਨਾਂ ਦੋਨੋ ਕੁੜੀਆਂ ਨੇ ।

    • @khanakhajana5701
      @khanakhajana5701 3 ปีที่แล้ว +3

      khudi ch hun koi apne munde da rishta ni kru.

  • @satvirkaur164
    @satvirkaur164 3 ปีที่แล้ว +56

    ਐਸੀ ਕਿੰਨੇ ਕੇਸ ਦੇਖਦੇ ਐ ਇਥੇ, ਹਰ ਰੋਜ਼ ਨਵੀਂ ਕਹਾਣੀ ਦੇਖਣ ਨੂੰ ਮਿਲਦੀ ਐ, ਲੜਕਾ ਵੀ ਛੋਟੀ ਉਮਰ ਦਾ ਹੀ ਲੱਗਦਾ!ਬਾਕੀ ਇਹੋ ਜਿਹੀਆਂ ਕੁੜੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਐ,ਕੁੜੀਆਂ ਦੀ ਆਂ ਮਾਵਾਂ ਜਿਆਦਾ ਕਸੂਰਵਾਰ ਐ

  • @balwinderchaudhary3149
    @balwinderchaudhary3149 3 ปีที่แล้ว +2

    ਗਰੀਬ ਕੁੜੀਆਂ ਦਾ ਫਿਊਚਰ ਖਰਾਬ ਕਰਤਾ ਇਹੋ ਜਿਹੀਆਂ ਕੁੜੀਆਂ ਨੇ ਹੁਣ ਕੌਣ ਵਿਸ਼ਵਾਸ ਕਰੁ ਕੁੜੀਆਂ ਤੇ...... ਰੱਬ ਮੇਹਰ ਕਰੇ

    • @blackeagle9432
      @blackeagle9432 2 ปีที่แล้ว +1

      100 percentage sach hai teri gal vich veer

  • @Jaani071
    @Jaani071 3 ปีที่แล้ว +8

    ਖੁਡੀ ਕਲਾਂ... ਖੁੱਡੀ ਲਾਤਾ ਏਨਾਂ ਨੇ ਹੁਣ ਲੋਕ ਡਰਨ ਗੇ ਏ ਪਿੰਡ ਦਾ ਰਿਸਤਾ ਨੀ ਲੈਣਾ ਨਾਂ ਦੇਣਾ ਛੇਤੀ 🙏

  • @pardesipunjabi9070
    @pardesipunjabi9070 3 ปีที่แล้ว +18

    ਕੈਨੇਡਾ ਦੀ ਹਵਾ ਹੀ ਏਦਾ ਦੀ ਆ ਵੀਰ ਚੰਗੀਆਂ ਚੰਗੀਆਂ ਵਿਗੜ ਜਾਂਦੀਆਂ ਰੱਬ ਹੀ ਰਾਖਾ

  • @tejnews2895
    @tejnews2895 3 ปีที่แล้ว +13

    ਤੁਸੀ ਲੋਕਾਂ ਨੇ ਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਰੀਬ ਲੋਕ ਵੀ ਅਪਣਾ ਜੀਵਨ ਪੰਜਾਬ ਵਿਚ ਬਿਜਨਿਸ ਕਰਕੇ ਜਿੰਦਗੀ ਵਧੀਆ ਬਤੀਤ ਕਰ ਰਹੇ ਹਨ

  • @Trendsheet_170
    @Trendsheet_170 3 ปีที่แล้ว +71

    ਕਿਤੇ ਨਾ ਕਿਤੇ ਆਈਲੈਟਸ ਨੇ ਕੁੜੀਆਂ ਦੀ ਕਦਰ ਬਹੁਤ ਵਧਾ ਦਿੱਤੀ ਸੀ,ਪਰ ਹੁਣ ਲਗਦਾ ਕੁਝ ਕੁੜੀਆਂ ਕਰਕੇ ਬਾਕੀਆਂ ਲਈ ਵੀ ਰਾਹ ਬੰਦ ਹੋ ਜਾਣੇ ਆ ।😏

    • @user-mh9sf5oe1q
      @user-mh9sf5oe1q 3 ปีที่แล้ว +1

      Lgda ta Eve hi a

    • @mandeepkuar4950
      @mandeepkuar4950 3 ปีที่แล้ว +4

      fer v Loki smjde ne ...mere bro nu be u think 4_5 ilets kudia de rishte a c..oh age 19 21 age dia de mera bro 28 age da asi nehi kria eh rishte.

    • @Trendsheet_170
      @Trendsheet_170 3 ปีที่แล้ว +5

      @@mandeepkuar4950hnji, ਸਾਰੀਆ ਕੁੜੀਆਂ ਇਕੋ ਜੇਹੀਆਂ ਵੀ ਨੀ ਹੈਗੀਆ, ਪਰ ਹੁਣ ਸ਼ਾਇਦ ਯਕੀਨ ਉੱਠ ਗਿਆ।

    • @sidhuaman755
      @sidhuaman755 3 ปีที่แล้ว +1

      Sahi keha

    • @mandeepmehmi7
      @mandeepmehmi7 3 ปีที่แล้ว +1

      Sachi hun ta dar Lagda bhut dhokhe toh

  • @vdhillon4382
    @vdhillon4382 3 ปีที่แล้ว +2

    ਲਾਡੀ ਤੇਂ ਖੁੱਡੀ ਨਾਂ ਨੂੰ ਸ਼ਰਾਪ ਹੀ ਲੱਗ ਗਿਆ👍

  • @tejnews2895
    @tejnews2895 3 ปีที่แล้ว +33

    ਸਰਦਾਰਾ ਦੀ ਧੀ ਹਾਂ ਹਾਂ ਹਾ ਠਗ ਸਰਦਾਰਾ ਦੀ ਧੀ

  • @sukhdhaliwal7687
    @sukhdhaliwal7687 3 ปีที่แล้ว +12

    ਕੁੜੀ ਨੇ ਜੋ ਕੀਤਾ ਸੋ ਕੀਤਾ, ਪਰ ਇਹ ਹਮਦਰਦ ਵਾਲੇ ਆਪਣੇ ਨਾਮ ਦੇ ਬਿਲਕੁੱਲ ਉਲਟ ਕੰਮ ਕਰਦੇ ਨੇ ਬਾਰ ਬਾਰ ਅਗਲੇ ਦੇ ਦੁੱਖ ਨੂੰ ਹੋਰ ਚਿੰਜੋਰਦੇ ਨੇ, ਬਹੁਤ ਸ਼ਰਮ ਵਾਲੀ ਗੱਲ ਆ ਆਪਣੇ ਪੰਜਾਬੀ ਭਰਾਵਾਂ ਲਈ

    • @kaurdhaliwal4934
      @kaurdhaliwal4934 3 ปีที่แล้ว

      Vdia gll aa interview hundi aa pta ta lagda hi aa ve ki hunda duniya te

    • @sukhdhaliwal7687
      @sukhdhaliwal7687 3 ปีที่แล้ว

      @@kaurdhaliwal4934 ਇੰਟਰਵਿਊ ਜ਼ਰੂਰ ਕਰੋ ਪਰ ਕਿਸੇ ਨੂੰ ਇਹਦਾ ਦਾ ਸਵਾਲ ਨਾ ਕਰੋ ਜਿਸ ਨਾਲ ਅੱਗੇ ਵਾਲਾ ਹੋਰ ਦੁਖੀ ਹੋਵੇ ਜਿਵੇਂ ਇਹ ਕਰਦੇ ਨੇ

  • @MrCanadiansingh
    @MrCanadiansingh 3 ปีที่แล้ว +37

    ਜਦੋਂ ਆਹ ਕੁਤਖਾਣੇ ਨਾਲ ਵਿਆਹ ਕਰਨਾ ਹੁੰਦਾ
    ਬਾਹਰ ਭੇਜਣ ਲਯੀ
    ਕੁੜੀ ਦੇ ਘਰ ਦੇ ਕਾਗਜ ਆਪਣੇ ਕਬਜੇ ਚ ਰੱਖਿਆ ਕਰੋ ਜਦੋਂ ਤਕ ਬਾਹਰ ਨਹੀਂ ਚੱਲੇ ਜਾਂਦੇ ਮੁੰਡੀਓ
    ਨੰਗਾ ਨਾਲ ਵਿਆਹ ਨਾ ਕਰਾਓ
    ਬਰਾਬਰੀ ਚ ਹੀ ਰਿਸ਼ਤਾ ਨਿਭਦਾ ਹਮੇਸ਼ਾ
    ਜੇ ਪੈਸੇ ਦੇਣੇ ਤਾ ਲੋਨ ਅਗਰੀਮੈਂਟ ਦਾ ਫਾਰਮ ਨੋਟਰੀ ਤੋਂ ਬਣਵਾਇਆ ਕਰੋ ਤੇ ਕੁੜੀ ਦੇ ਘਰ ਦਯਾ ਨੂੰ ਲੋਨ ਵਜੋਂ ਪੈਸੇ ਦਯੋ ਤਾਂਕਿ ਤੁਸੀਂ ਟੇਂਸ਼ਨ ਫ੍ਰੀ ਰਹੋ

    • @stubborn3453
      @stubborn3453 3 ปีที่แล้ว +4

      Paki gal a bai sala nang kudi ala bhut mada hunda aa main lang chuka same case vcho

    • @sandeepchahal6459
      @sandeepchahal6459 3 ปีที่แล้ว +3

      Right bro

    • @siratgill4992
      @siratgill4992 3 ปีที่แล้ว

      Veer ehty te pad k v job ni mildi I have done two master kity school colg ch job ni mili pta ni kiniya interw de ditya mai haar chuki ha loki tahi bahar ja rhe ne samany hi 40 percentage vale job lai rhe te 65 percentage kuj v nai

    • @MohinderSingh-em1rc
      @MohinderSingh-em1rc 3 ปีที่แล้ว

      @@stubborn3453 nang kudi waleyan ne mera vi jeena duber kita hoiaya aa meriyan saliyan ne mere ton 150000 lakh rupe laike muker gye hun kehnde asi tuhade paise nahi dene landu sohre mile aa mainu jihre apne jwai de ghar da khande aa lalchi privaar aa

  • @surinderkaur5270
    @surinderkaur5270 3 ปีที่แล้ว +76

    ਇੰਨਾਂ ਨੂੰ immediately Deport ਕਰਵਾਇਆਂ ਜਾਣਾ ਚਾਹੀਦਾ

    • @kanwarsahota115
      @kanwarsahota115 3 ปีที่แล้ว +1

      Yes

    • @ArshChahal47
      @ArshChahal47 3 ปีที่แล้ว +1

      Deport nhi kr skde.

    • @ArshChahal47
      @ArshChahal47 3 ปีที่แล้ว +3

      @Gurjit Gehal Law da bahut difference hai y india te canada da. Kise v nagrik nu koi bina strong case de india di police hawale nhi kr skdi. J bnda petition pa k keh dewe meri jaan nu edhar khatra, jano marn dia dhamkia mildia, torture krde aw ta bilkul v sambabh nhi. Isda ta ikko hal hai j canadian immigration spouse cases ch partners nu nal hi aun di anumati de dewe, ta eho j case future ch aune hi nhi, apne partner nal rahega, relationship di bondig rahegi, ik duje nu vadhia smjhn ge ikkathe rehan kr k, life ch teesra dakhal hon di gunzayash ghat jaegi, te na hi koi najayaz fayida chukega.

    • @punjabistatus4006
      @punjabistatus4006 3 ปีที่แล้ว

      @@ArshChahal47 kyu ni kr skde bai?

    • @punjabistatus4006
      @punjabistatus4006 3 ปีที่แล้ว

      @@ArshChahal47 ik case pain te koi bahr ni ja skda te 420 wala case janda bro? Bnda milna cahida jis desh da hou ose desh ch aa k sja kutni pao

  • @mrskaur539
    @mrskaur539 3 ปีที่แล้ว +16

    ਇਹੋ ਜਿਹੀ ਕੰਜਰੀਆ ਨੂ ਰੱਬ ਰੱਡ੍ਰੀਆ ਰੱਖੇ ਇਹ ਕੱਜਰੀਆ ਮੁਡਿੱਆ ਦਾ ਘਰ ਬਰਬਾਦ ਕਰ ਦੈਦੀਆ ਇਹੋ ਜਹੀਆ ਕੌਜਰੀਆ ਸਿਰਫ ਪੋ ਸੇ ਦ ੀ ਭੱਖ ਭੁਖ ਹੁਦੀ ਹੈ ਮਾ ਪਿਊ ਨੌ ਵੀ ਨਾਨੁਂ ਨਾਨੀ ਨੂੰ ਵ ੀ ਪੈਸੇ ਹੀ ਚਾਹੀਦਾ

  • @amanrai7615
    @amanrai7615 3 ปีที่แล้ว +114

    ਕੋਈ ਫਾਇਦਾ ਨਹੀਂ ਵੀਡੀਓ ਦਿਖਾਉਣ ਦਾ ਬਥੇਰੇ ਤਿਆਰ ਬੈਠੇ ਨੇ ਬਰਬਾਦ ਹੋਣ ਲਈ

    • @parmveermane9870
      @parmveermane9870 3 ปีที่แล้ว +3

      Veer jma gal lokan de hadd te mari aah gi

    • @sukhrajwaraich6641
      @sukhrajwaraich6641 3 ปีที่แล้ว +2

      Sai gal h bai teri mundeya nu akl ni ani

    • @jodha831
      @jodha831 3 ปีที่แล้ว

      101% sch aw bai ghrde v lalach ch pai jande munda edar ee hunda supne canada de dekhn lg jande aw eeh mere vdde brthr nal hoya eda ohh v sali devorse de gai australia ja k edi ta umar v thori aw hor passe la lo but viah wale chkr ch na pyo trend chl pia hun ehh

    • @snowqueen7089
      @snowqueen7089 3 ปีที่แล้ว +1

      Sachi gal

    • @sukhpalsukhi7165
      @sukhpalsukhi7165 3 ปีที่แล้ว +1

      Sahi gl àa

  • @CanadaKD
    @CanadaKD 3 ปีที่แล้ว +24

    ਕੁੜੀ ਨੂੰ ਸੁਆਦ ਪੈ ਗਿਆ ਰੋਜ ਨਵਿਆਂ ਨਾਲ ਸੌਣ ਦਾ ਵੀਰ ਹੁਣ ਤੇਰੇ ਕੋਲੋਂ ਉਹ ਦੀ ਅੱਗ ਨੀਂ ਭਜਾ ਹੋਣੀ।

    • @SukhchainSingh-yi1go
      @SukhchainSingh-yi1go 3 ปีที่แล้ว

      Bilkul sahi gl ah Bhai ..... kudia back chaldean khas kr south indian munde back te honey use krde ah te apniaaa nu swad pea ah hi gl ah vitchli

  • @sksahota77
    @sksahota77 3 ปีที่แล้ว +9

    Feel sad for these boys but if they can remember money spent why not work hard to educate yourself 🙏

  • @harleensidhu999
    @harleensidhu999 3 ปีที่แล้ว +26

    Hopefully this will be eye opener for everyone in punjab who wants ilets wali kudi. Study, work hard and be independent. Your parents have dream please don’t commit sucide. Spend money in yourself.

    • @tarndeepsinghdhaliwal5105
      @tarndeepsinghdhaliwal5105 ปีที่แล้ว

      ਸਾਨੂੰ ਤਾਂ ਇਹ ਹੈ ਕਿ ਤਹੁਡੀ ਕੁੜੀ ਨੇ ਫਰਕ ਪੜਤਾ

  • @balwinderpal3386
    @balwinderpal3386 3 ปีที่แล้ว +25

    Majority of the youth in Punjab has stoped taking interest in study,their only mission is to go abroad.In Punjab most of the jobs are being grabbed by candidates of other states.

  • @nicolelaenofan_17
    @nicolelaenofan_17 3 ปีที่แล้ว +11

    ਬੱਚ ਜੋ ਬੱਚ ਜੋ ਏਨਾ ਕਿਸੇ ਤੇ ਵਿਸ਼ਵਾਸ ਨੀ ਕਰੀ ਦਾ, ਮੰਨ ਲੋ ਮੇਰੀ ਗੱਲ 🙏🙏

  • @sksahota77
    @sksahota77 3 ปีที่แล้ว +2

    Auntie ji is absolutely right waheguru ji bless you 🙏🤗

  • @princekainth2342
    @princekainth2342 3 ปีที่แล้ว +40

    Chlo kudi nu vadaaiyan welcome back to India....🤣😂

    • @kulvirsingh4332
      @kulvirsingh4332 3 ปีที่แล้ว

      Kyu g? Deport ho gyi? Fer bohat vdia hoya 👏 🙏☺️

    • @amanpannu7656
      @amanpannu7656 3 ปีที่แล้ว

      Kudi kdi deport ni ho skdi..chahe Sharan a ja Beant a ja koi hor.......likh ke lailo..

    • @kulvirsingh4332
      @kulvirsingh4332 3 ปีที่แล้ว

      @@amanpannu7656 kyuki sadia sarkara thik ni

  • @singhmalkit3620
    @singhmalkit3620 3 ปีที่แล้ว +94

    ਇਸ ਕੁੜੀ ਦਾ ਚਹਿਰਾ ਦਿਖਾਓ ਮਤਲਬ ਮੂੰਹ ਦਿਖਾਉਣ ਦੀ ਖੇਚਲ ਕਰੋ ਜੀ

  • @kulwantkaur8824
    @kulwantkaur8824 3 ปีที่แล้ว +1

    Permatma. Jroor. Sunega.

  • @sarabjeetkaur6988
    @sarabjeetkaur6988 3 ปีที่แล้ว +5

    Beant de sis eha veer ji

  • @jagtardhiman159
    @jagtardhiman159 3 ปีที่แล้ว +7

    ਖੁੱਡੀ ਕਲਾ ਪਿੰਡ ਗੰਦਾ ਫੇਰ 🙏

  • @dhillondhillon5456
    @dhillondhillon5456 3 ปีที่แล้ว +5

    ਬਾਈ ਕੁੜੀਆਂ ਤੇ ਅਵੀ ਇੰਨਾ ਖਰਚ ਨਾ ਕਰੋ
    ਇੰਨਾ ਦੇ ਮਾਂ ਬਾਪ ਖੁੱਦ ਖੁਸ਼ ਨੀ ਇਹਨਾਂ ਨੂੰ ਇੱਕਲੀਆਂ ਭੇਜ ਕੇ
    ਤਾਵਿ ਵਿਆਹ ਕੇ ਭੇਜਣ ਗੇ.....ਬੱਸ ਪੈਸੇ ਨਾ ਲਾਉ🙏

  • @rockon7437
    @rockon7437 3 ปีที่แล้ว +3

    Mata ji veer ji pita ji waheguru
    Thoda insaff karega

  • @dajitkaur1245
    @dajitkaur1245 3 ปีที่แล้ว +4

    Aj kal dia kuria nu shreef muday psand nahi, ina nu ta galia vich hinkde gade psand hun,baki tusi sab samjde ho ?

  • @AvtarSingh-lv1vt
    @AvtarSingh-lv1vt 3 ปีที่แล้ว +2

    Sidha mude te aao music did ki lod aa

  • @RavinderKaur-vv1ji
    @RavinderKaur-vv1ji 3 ปีที่แล้ว +40

    40 ਲੱਖ ਲਾਹ ਕੇ ਇੱਧਰ ਕੋਈ ਕੰਮ ਖੋਲ੍ਹ ਲੈਂਦੇ

    • @kabbadimerijindjaan8171
      @kabbadimerijindjaan8171 3 ปีที่แล้ว +4

      Gal ta sahi aa g but loka nu bhed chal jo hoi aa bss Canada🇨🇦 jana kive marji jana

    • @ashishshukla9041
      @ashishshukla9041 3 ปีที่แล้ว +4

      40lakh laa k v gutter saaf krde aw bhar par punjab ch apna business nhi krde fudu lok

    • @MrCanadiansingh
      @MrCanadiansingh 3 ปีที่แล้ว +9

      @@ashishshukla9041 ਤੈਨੂੰ ਜ਼ਿਆਦਾ ਪਤਾ ਗਟਰ ਸਾਫ ਕਰਦੇ ਆ
      ਤੂੰ ਤੇ ਨਹੀਂ ਕਰਦਾ ਕੀਤੇ?
      ਗਟਰ ਚੋਂ ਤੂੰ ਬਾਹਰ ਨਿਕਲ ਕੇ ਦੁਨੀਆਂ ਦੇਖ ਕਿਥੇ ਆ ਸਲਯਾ nasa, space X ਚ ਪੰਜਾਬੀ ਵੀ ਬਹੁਤ ਆ
      ਬਿਨਾਂ ਸੋਚੇ ਸਮਝੇ ਨਾ ਬੋਲੋ
      ਲੋਕੀ ਇਥੇ ਪੜ੍ਹਦੇ ਜਦੋਂ ਪੰਜਾਬ ਚ ਨੌਕਰੀ ਨਹੀਂ ਮਿਲਦੀ ਰੋਜ਼ੀ ਰੋਟੀ ਬਾਹਰ ਕਮਾਉਣ ਜਾਂਦੇ ਲੋਕ ਸਿਸਟਮ ਚੰਗਾ ਇਥੇ ਵਰਗਾ reservation ਕੋਟਾ ਨਹੀਂ ਓਥੇ
      ਆਪਣੇ ਹੱਕ ਦੀ ਖਾਂਦੇ ਲੋਕ!
      ਨਾਲੇ ਸ਼ੁਰੂਆਤ ਸ਼ੋਟੇ ਕੰਮ ਤੋਂ ਕਰਦੇ ਤੇ ਆਪਣਾ ਬਜ਼ਨੇਸ ਸੈੱਟ ਕਰਦੇ ਆ ਸਾਰੇ ਤੇ ਗੋਰੇ ਥੱਲੇ ਰੱਖਦੇ ਕੰਮ ਕਰਨ ਤੇ ਆਪਣੇ ਪੰਜਾਬੀ
      Event organising ch,
      Law firm, transport, restaurant, real estate, police, workshops, carpentar, import export, ਮੈਡੀਕਲ, chiropracting, construction ch 85 percent punjabi a ਸਾਰੇ ਕੰਮ ਚ ਪੰਜਾਬੀ ਅੱਗੇ ਨੇ ਇਥੇ ਆਕੇ ਵੇਖਲਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ spain portugal,russia,ukraine,belarus, canada, germany, africa, malasia, singapore, ਬਹੁਤ ਦੇਸ਼ਾਂ ਚ
      ਜਹਾਜ ਪਾਏ ਹੋਏ ਪੰਜਾਬੀਆਂ ਨੇ ਆਪਣੇ ਟੈਂਕਰ ਤੇਲ ਦੇ ਕਾਰੋਬਾਰ ਤੇ it industry ਚ ਦੇਖਲਾ ਆਕੇ
      ਬੂਝੜਾ ਇਥੇ 2 ਤੋਂ 10 ਕਿਲਿਆ ਚ ਇਕ ਇਕ ਘਰ ਬਣਾਏ ਪੰਜਾਬੀਆਂ ਨੇ ਗੋਰੇ ਵੀ ਸੜਦੇ ਆ ਸਾਡੇ ਤੋਂ
      ਪੰਜਾਬ ਚ ਵੱਖਰੀਆਂ ਜਮੀਨਾਂ ਬਣਾਉਂਦੇ ਆ
      ਹੁਣ ਤਾ ਮੁੰਬਈ ਬੰਗਲੌਰ ਵਰਗੇ ਸ਼ਹਿਰਾਂ ਚ ਵੀ ਫਲੈਟ ਲੈਨੇ ਸ਼ੁਰੂ ਕਰਤੇ ਪੰਜਾਬੀਆਂ ਨੇ
      ਫੁਦੂ ਤੂੰ ਆ ਜੱਜ ਨਾ ਕਰਿਆ ਕਰੋ ਭੇਡਾਂ ਵਾਂਗੂ ਸੁਣਿਆ ਸੁਣਾਇਆ ਬੋਲੀ ਜਾਂਦੇ ਅਨਪੜ੍ਹ ਲੋਕਾਂ ਕੋਲੋਂ ਸੁਣ ਕੇ

    • @harinderkhangura2881
      @harinderkhangura2881 3 ปีที่แล้ว

      mofolactic mirza exactly’ we are in canada 🇨🇦 well settled. Kaun kebnda gutter saag kerde but munda koi hor efforts ker dakda c

    • @MrCanadiansingh
      @MrCanadiansingh 3 ปีที่แล้ว +1

      @@harinderkhangura2881 ਬਾਈ ਇਹਨਾਂ ਨੂੰ ਕੀ ਪਤਾ ਸਾਲਾ ਟਰੱਕ ਵੀ 2 ਲੱਖ ਡਾਲਰ ਦਾ ਆਉਂਦਾ 🤣
      ਗੱਡੀਆਂ ਓਹੋ ਰੱਖਿਆ ਗੋਰੀਆਂ ਆਪ ਆਉਂਦੀਆਂ ride ਮੰਗਣ ਸਾਡੇ ਕੋਲੋਂ ਕਲੱਬ ਜਾਇਏ ਜਦੋਂ
      Lifestyle ਵਧਿਆ ਇਥੇ

  • @kali6678
    @kali6678 3 ปีที่แล้ว +1

    Edda diya kudiya fiya photoa dikha deya karo...jinne ghar patt ta kise da..ohdi photo dikhaani chahid hai

  • @ranjeevgupta9316
    @ranjeevgupta9316 3 ปีที่แล้ว +2

    ਕਿਸੇ ਨੂੰ deport ਨੀ ਕਰਨਾ ।
    ਬੱਸ ਥੋੜਾ ਟਾਈਮ ਬਾਅਦ ਸਭ ਠੰਡਾ ਹੋ ਜਾਣਾ ।

  • @baljitsandhu9724
    @baljitsandhu9724 3 ปีที่แล้ว +10

    ਦੇਸੀ ਦਵਾਈ ਖਾਉ੍ਰ ਪੰਜਾਬ ਦੇ ਮੁੰਡੇ
    ਕੁੜੀਆਂ ‌ਨੂੰ‌ ਅੱਗ ਬਹੁਤ ਆ

    • @MrCanadiansingh
      @MrCanadiansingh 3 ปีที่แล้ว +3

      Mundya ch kehra ghat agg aa🤣
      Mae ta syaala ch vi kamiz nahi paonda 🤣

  • @gurmit56singh39
    @gurmit56singh39 3 ปีที่แล้ว +1

    Is kudhi di photo blur kio kiti aa eh doshi ki ho riha eh

  • @tejnews2895
    @tejnews2895 3 ปีที่แล้ว +11

    ਗੁਰੂਆ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੋਗੇ ਤਾਂ ਇਹ ਕੁੱਝ ਹੋਣਾ ਤੁਹਾਡੇ ਵਰਗੇ ਲੋਕਾਂ ਨਾਲ ਜੋ ਪੈਸੇ ਖਾਤਰ ਅਸਲ ਨੂੰ ਨਕਲ ਵਿੱਚ ਬਦਲਦੇ ਨੇ

    • @tajinderkaur123
      @tajinderkaur123 3 ปีที่แล้ว

      Husband ne case nhi rkhei . Ghar de head ne gurusikh ho ke beadbee kr rkhee eh ki reason.

  • @dilbagsinghbaghi3659
    @dilbagsinghbaghi3659 3 ปีที่แล้ว +1

    Veery hosala rakhi

  • @srbdhillon1903
    @srbdhillon1903 3 ปีที่แล้ว +7

    I think best solution to all these stories ki investigation teams honi cahidi oh dekhn ki kudia eligible v hundia othe ja .. like jida hun ena ne share kita othe ik team honi cahidi to verify everything from every aspect.

  • @GodBless_1313
    @GodBless_1313 3 ปีที่แล้ว +2

    ਕੁੜੀ ਨੇ ਗਲਤ ਕੀਤਾ ਤੇ ਮੈਂ ਕੁੜੀ ਦੇ ਪੱਖ ਵਿੱਚ ਨੀ। ਮੇਰਾ ਕਿਹਾ ਮਿਰਚ ਵਾਂਗੂ ਲੜੂ ਪਰ ਇਹ ਸੱਚ ਆ।
    ਪਿਆਰ ਨਾਲ ਮਸਲਾ ਸੁਲਝਾ ਲਓ ਤੇ ਕੁੜੀ ਨੂੰ ਕਹੋ ਮੁੰਡੇ ਨੂੰ ਬਾਹਰ ਬੁਲਾ ਲਵੇ। ਕੁੜੀ deport ਹੋਗਈ ਇਹ ਅਫਵਾਹਾਂ ਨੇ। ਡਿਪੋਰਟ ਕੋਈ ਨੀ ਕੁੜੀ ਨੂੰ ਕਰਵਾ ਸਕਦਾ।ਸਿਰਫ ਕੁੜੀ ਦੀ police clearance ਮੁੰਡੇ ਵਾਲੇ ਰੋਕ ਸਕਦੇ ਨੇ। ਇਥੇ law ਵਾ ਜੇ ਨਹੀਂ ਬਣੀ ਤਾਂ divorce ਲੈ ਲਓ। ਕੁੜੀ ਨੀੰ deport ਕੋਈ ਕਿਵੇਂ ਕਰਵਾ ਸਕਦਾ ਓਹ ਕਹਿ ਦਉ ਕਿ ਮੈਂ good future ਲਈ ਵਿਆਹ ਕਰਵਾਇਆ ਸੀ ਪਰ ਮੇਰੀ ਆਵਦੇ ਘਰਵਾਲੇ ਨਾਲ ਨਹੀਂ ਬਣੀ। ਬਾਕੀ ਜੋ ਪੈਸੇ ਦਾ ਲੈਣ ਦੇਣ ਆ ਓਦੇ ਵਿੱਚ canadian govt. ਕੁਝ ਨੀ ਕਰ ਸਕਦੀ। ਓਹ india ਦਾ ਮਸਲਾ।

  • @DaljeetSingh-kz9bm
    @DaljeetSingh-kz9bm 3 ปีที่แล้ว +1

    ਲੜਕੇ ਵਾਲਾ ਪ੍ਰੀਵਾਰ ਗੱਲਾਂ ਤੋਂ ਇੱਜ਼ਤਦਾਰ ਲਗਦਾ। ਲੜਕੀ ਨੂੰ ਇਸ ਤੋਂ ਵਧੀਆ ਪ੍ਰੀਵਾਰ ਨਹੀਂ ਮਿਲਣਾ ।ਵੈਸੇ ਤਾਂ ਇਹ ਪ੍ਰੀਵਾਰ ਬਚ ਗਿਆ। ਪੈਸੇ ਦੀ ਬਰਬਾਦੀ ਹੋ ਗਈ, ਆਪਾਂ ਨੂੰ ਪਤਾ ਪੈਸਾ ਕਿਵੇਂ ਬਣਦਾ।

  • @preetmander9541
    @preetmander9541 3 ปีที่แล้ว +29

    ਲੈ ਲਿਆ ਸੁਆਦ 40 ਲੱਖ ਡੋਬ ਕੇ । ਵਧੀਆ ਹੋਰ ਬਣੇ edda ਦੀ 8-10 ਨਾਲ। ਜੇ ਉਂਜ ਕੋਈ ਚੰਗਾ ਰਿਸ਼ਤਾ ਆਉਂਦਾ ਤਾਂ ਕਹਿਣ ਗੇ ਐਸੀ ਤਾ ਜੀ ਬਾਹਰ ਦਾ ਦੇਖਣਾ। ਦੇਖ ਲਓ ਭਾਈ ਹੁਣ ਕੈਨੇਡਾ ਦਾ ਰਿਸ਼ਤਾ । ਅੱਗ ਤਾਂ ਲੋਕਾਂ ਦੇ ਬਾਹਰ ਜਾਨ ਦੀ ਆ । ਅਜੇ ਵੀ ਸੁਦਰ ਜੋ । ਇਸਨੇ40 ਲੱਖ ਲਾਇਆ। ਇੰਨੇ ਦਾ ਤਾਂ ਵਿਆਜ ਈ ਬਹੁਤ c ਏਥੇ ਇਸਨੂੰ। 720000 ਬਣਦਾ।

    • @kangsukh2151
      @kangsukh2151 3 ปีที่แล้ว +1

      Sahi gal a bai ji..40lakh app VEAJU DENDE TAN KINA MONTHLY VEAJE ANDA JAN koi kam staat karde tan kiya battan c .. BBC TORONTO RADIO te ready new story andiyan ...pata ni fer vi loki samje de nhi...

    • @RanjitSingh-fi6pu
      @RanjitSingh-fi6pu 3 ปีที่แล้ว +1

      ਬਿਲਕੁਲ ਸਹੀ ਵੀਰ ਜੀ

    • @iqbalfouji9929
      @iqbalfouji9929 3 ปีที่แล้ว

      👍👍👍👍👍✌️✌️✌️✌️👌👌👌👌

    • @babbugill5184
      @babbugill5184 3 ปีที่แล้ว

      Bilkul sahi gl ah bhai

    • @rajwinderkaur8586
      @rajwinderkaur8586 3 ปีที่แล้ว

      Shi

  • @bhupesh0111
    @bhupesh0111 3 ปีที่แล้ว +8

    Punjab vich IELTS...PhD ton v badi degree ho gaye hai
    🤣🤣

    • @karangill7637
      @karangill7637 3 ปีที่แล้ว +1

      u r soooooooooo right ✅
      can't stop laughing it just a English test which valid for 2 years only.

    • @navpreetkaur5632
      @navpreetkaur5632 3 ปีที่แล้ว

      shi gal a 😂😂😂😂

  • @gurdeepsinghgurdeep2528
    @gurdeepsinghgurdeep2528 3 ปีที่แล้ว +15

    ਬਹੁਤ ਮੁੰਡੇ ਮਰੇ ਨੇ ਇਹੋ ਜਿਹੀਆਂ ਕੁੜੀਆਂ ਕਾਰਨ ਜਿਹੜੀਆਂ ਬਾਹਰ ਜਾ ਕੇ ਇਹਨਾਂ ਦੀ ਹਵਾ ਖਰਾਬ ਹੋ ਜਾਂਦੀ ਆ

    • @kulvirsingh4332
      @kulvirsingh4332 3 ปีที่แล้ว +1

      Hun law implement ho gya Canada ch . Hun eho ja Kam Karn to pehla 20 vaar sachan giya

  • @pavitarsingh6137
    @pavitarsingh6137 3 ปีที่แล้ว +48

    ਮੁੰਡੇ ਕੁੜੀ ਵਾਲਿਆਂ ਦਾ ਬਰਾਬਰ ਦਾ ਕਸੂਰ ਹੈ, ਦੁਨੀਆਂ ਬਾਹਰ ਜਾਣ ਦੀ ਲਾਲਸਾ ਵਿੱਚ ਅੰਨੀ ਹੋ ਗਈ।

    • @kabbadimerijindjaan8171
      @kabbadimerijindjaan8171 3 ปีที่แล้ว +5

      Bilkul sahi kiha veer lok kehnde bahar jana kive marji hove bss

    • @kissanfarmingbhaikesidhu7766
      @kissanfarmingbhaikesidhu7766 3 ปีที่แล้ว +1

      Sahi aa ena nu v saza honi chaidi aa forn country dhi vezti v hundi a te sahi kudiya nu v lock nhi jandinde ...

    • @lakhycheema7566
      @lakhycheema7566 3 ปีที่แล้ว

      Babee shiii vaih vi saudebaziii bnaataa. ....fuddu tain appp bandeee

    • @amrindersingh7281
      @amrindersingh7281 ปีที่แล้ว

      Ryt ena nu bahr ja ke ki milna 🙏

  • @BhupinderKaur-df8tb
    @BhupinderKaur-df8tb 3 ปีที่แล้ว +3

    ਲੜਕੇ ਆਪਣੀ ਮਿਹਨਤ ਨਾਲ ਜਾਣ।

    • @nekpreet.9798
      @nekpreet.9798 3 ปีที่แล้ว

      Je kuria di okaat heni ta ielts karke mundya di minta kyu kardia aap de sir te jaan

  • @micku11
    @micku11 3 ปีที่แล้ว +1

    Inna jada music.....action moive bana loo

  • @jasvirgrewal8708
    @jasvirgrewal8708 3 ปีที่แล้ว +17

    ਰਿਪੋਰਟ ਗੱਲਾ ਦਾ ਕਿੰਨਾ ਸਵਾਦ ਲੈਂਦਾ

    • @Jattkhalsa84
      @Jattkhalsa84 3 ปีที่แล้ว

      🤣🤣🤣

    • @punjabistatus4006
      @punjabistatus4006 3 ปีที่แล้ว

      Reporter de avde ghre koi 19....21 hoi howe na eh nal de guandi nu v ni pta lgn dinde te loka diyan gallan poori dunian nu dikhode aa vadde aa seyane shrm krlo reportro

    • @sukhwindersinghbatth4644
      @sukhwindersinghbatth4644 3 ปีที่แล้ว

      😂😂😂

  • @ranjitchahal9341
    @ranjitchahal9341 3 ปีที่แล้ว +12

    ਜੋ ਲਾਲਚੀ ਨੇ ਵਿਚੋਲੇ ਪਤਾ ਹੋਣ ਦੇ ਬਾਵਜੂਦ ਵੀ ਆਪਣੇ ਲਾਲਚ ਲਈ ਫਸਾ ਦਿੰਦੇ ਨੇ

  • @VirkPalwinder83
    @VirkPalwinder83 3 ปีที่แล้ว +15

    ਆਹ ਵਾਲੇ ਬਿਜ਼ਨੈੱਸ ਵਿੱਚ ਏਨੇ ਕਾਂਡ ਹੋ ਰਹੇ ਆ ਪੰਜਾਬ ਵਿੱਚ, ਪਰ ਫਿਰ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ.. ਪਹਿਲਾਂ ਤਾਂ ਚੁੱਪ-ਚਪੀਤੇ ਕਿਸੇ ਵੀ ਰਿਸ਼ਤੇਦਾਰ ਨੂੰ ਵੀ ਦੱਸੇ ਬਿਨ੍ਹਾਂ ਆਹ ਵਾਲਾ ਬਿਜ਼ਨੈੱਸ (ਵਿਆਹ) ਕਰ ਲੈਂਦੇ ਆ ਕਿ ਕਿਤੇ ਕੋਈ ਭਾਨੀ ਨਾ ਮਾਰ ਦੇਵੇ... ਪਰ ਜਦੋਂ ਅਗਲੀ ਬਾਹਰ ਜਾ ਕਿ ਮੁੱਕਰ ਜਾਂਦੀ ਆ, ਫਿਰ ਕੋਠੇ ਚੜ੍ਹ ਕਿ ਸਾਰਿਆਂ ਨੂੰ ਦੱਸਦੇ ਫਿਰਦੇ ਆ.. ਭਰਾਵੋ ਅਜੇ ਵੀ ਹੱਟ ਜਾਓ..ਕੁੱਝ ਨਹੀਂ ਰੱਖਿਆ ਏਸ ਬਿਜ਼ਨੈੱਸ ਵਿੱਚ..ਜੇ ਬਾਹਰ ਜਾਣਾ ਹੀ ਆ ਤਾਂ ਖੁਦ ਦੋ ਨੰਬਰ ਵਿੱਚ ਨਿਕਲ ਜਾਓ.. ਚੰਗੇ ਰਹੋਂਗੇ,
    ਬਾਕੀ ਗੁੱਸਾ ਨਾ ਕਰਿਓ, ਗਲਤੀ ਤਾਂ ਮੁੰਡੇ ਦੀ ਮਾਂ ਦੀ ਵੀ ਆ, ਜਿਹੜੀ ਓਹਨੂੰ ਕਹਿੰਦੀ ਰਹਿੰਦੀ ਸੀ ਕਿ ਆਹ ਨੀ ਖਾਣਾ, ਓ ਨਹੀਂ ਖਾਣਾ, ਆ ਨਹੀਂ ਪਾਉਣਾ ਓ ਨਹੀਂ ਪਾਉਣਾ.. ਯਾਰ ਅਗਲੀ ਦੀ ਜਿੰਦਗੀ ਆ, ਓਹ ਜੋ ਮਰਜੀ ਖਾ ਪੀ ਸਕਦੀ ਆ, ਜੇ ਤੁਹਾਡਾ ਮੁੰਡਾ ਨਹੀਂ ਕੁੱਝ ਖਾਂਦਾ ਤਾਂ ਨਾ ਸਹੀ.. ਅਗਲੀ ਨੂੰ ਖਾਣ ਦਿਓ ਜੋ ਕੁੱਝ ਖਾਂਦੀ ਆ, ਤੁਸੀਂ ਵਿਆਹ ਕਰਵਾਇਆ ਆ ਆਵਦੇ ਮੁੰਡੇ ਦਾ ਓਹਦੇ ਨਾਲ, ਪਰ ਓਹਦੀ ਜਿੰਦਗੀ ਥੌੜ੍ਹੀ ਖਰੀਦ ਲਈ ਆ ਕਿ ਹੁਣ ਜੋ ਤੁਸੀਂ ਕਹੋਂਗੇ ਅਗਲੀ ਓਵੈਂ ਹੀ ਚੱਲੂਗੀ
    🙏🙏 ਧੰਨਵਾਦ 🙏🙏

  • @jaswindernbbardar5800
    @jaswindernbbardar5800 3 ปีที่แล้ว +10

    ਸਾਰਾ ਪਿੰਡ ਖੁੱਡੀ ਕਲਾਂ ਠੱਗਾਂ ਦਾ ਹੀ ਹੈ ❓

    • @JattPla
      @JattPla 3 ปีที่แล้ว +1

      sahi gal hun lok darn ge khuddi apna munda vihon toh

  • @SukhwinderSingh-cq9yg
    @SukhwinderSingh-cq9yg 3 ปีที่แล้ว +4

    ਵਿਚਾਰੇ ਸਾਉ ਲੋਕ ਨੇ ਭੋਲੇ ਭਾਲੇ ਕਿਉਂ ਕੁੜੀਆਂ ਬਦਲ ਜਾਂਦੀਆਂ ਨੇ ।

  • @mandeepmehmi7
    @mandeepmehmi7 3 ปีที่แล้ว +8

    Hun ta bahli att chak diti Ielts walia, Salia nu deport krayo Ida diya nu

  • @harrysidhuharry311
    @harrysidhuharry311 3 ปีที่แล้ว +4

    AH PATARKAR VE APNE APP NU ADVOCATE SAMJAN LAG JANDA PATARKAR JI JIS NE 40 LAKH LAEA OHNU SARE KNOWLDGE AA

  • @gurdeepsinghgurdeep2528
    @gurdeepsinghgurdeep2528 3 ปีที่แล้ว +14

    ਕੁੜੀ ਨੂੰ ਚਾਹੀਦਾ ਇਕ ਵਾਰੀ ਮੁੰਡੇ ਨੂੰ ਬਾਹਰ ਕੱਢ ਦੇ ਫੇਰ ਜਿਥੇ ਮਰਜ਼ੀ ਧੱਕੇ ਖਾਵੇ

  • @deepgehal8708
    @deepgehal8708 3 ปีที่แล้ว +1

    Wlcome back to india kudi lyii congratulations 😀😀 siraa ho juu

  • @pargatsinghcheema4629
    @pargatsinghcheema4629 3 ปีที่แล้ว +15

    eh ta punjab de ghar ghar da haal ha

  • @narindermaan1226
    @narindermaan1226 3 ปีที่แล้ว +1

    India kro vapis te phir kerlay mail milaap friends naal

  • @harinderkhangura2881
    @harinderkhangura2881 3 ปีที่แล้ว +7

    40 lakh wow. Jo munda ielts nhi ker sakda oh canada ja ke kinna and kis kism da kamm kerlu

  • @sukh2169
    @sukh2169 3 ปีที่แล้ว +2

    Sir tusi kudi do pic's nu kyu hide krde ho show kro tusi ki unha de relatives teh family , friends nu be pata chle ki kon kudi hai

  • @batth4470
    @batth4470 3 ปีที่แล้ว +2

    Ki bnu duniya daaaaaaaaaaaa🙏🙏🙏🙏🙏

  • @Tejrandhawa01
    @Tejrandhawa01 3 ปีที่แล้ว +3

    Bai muh keo nahi dehkondy muh ta jroor dehkona chida ki pta eho g hor kese nu fsa rahi howe j tusi mania nahi psand krde ja misunderstanding aa koi ta tusi mundy nu canada bulao ta sahi ohde ve kai supny hony baad ch na raho nal

  • @yuvrajkhehra9442
    @yuvrajkhehra9442 3 ปีที่แล้ว +17

    Lok kida kise nl glt kr lnde rabb da v Dar ni loka nu

  • @khushsinghvlog
    @khushsinghvlog 3 ปีที่แล้ว +8

    es nu he kalyug kehnde ne g...bs kudi nu ene he kehna sis kyo kise munde di life kharab kerde o..viah ton pahle he das dindi ki m nt ready ...sachi duniye ne paise mukh ker liye so khatM hon wali aa duniya...kise de 40 lac lwa k munde roll k rakhte..eh trend bna liya grls ne.so boys di v galti aa khud ilets kerke kyo nhi jnde...kyo gulam bun de o...

  • @cyprusnews5552
    @cyprusnews5552 3 ปีที่แล้ว +2

    ਬਾਸੀ ਸਾਹਿਬ ਦੇ ਸ਼ੋਹ ਵਿੱਚ ਜਾਵੋ ਇਨਸਾਫ ਮਿਲੇਗਾ ਉਹ ਕੁੜੀ ਨੂੰ ਇੰਡੀਆ ਵਾਪਸ ਭੇਜ ਦੇਵੇ ਗਾ

    • @harshita7658
      @harshita7658 3 ปีที่แล้ว

      Aw rhi aw ehdi wife India newspaper Ch ayea vi ehdi wife Sarandeep Kaur Nd two hor kudian ohna nu vi deport krta Canada ne.

  • @BhupinderSingh-xb4hl
    @BhupinderSingh-xb4hl 3 ปีที่แล้ว +5

    Dislike waly kudi dy brother hony

  • @sandeeprana3791
    @sandeeprana3791 3 ปีที่แล้ว +1

    eda de case hon lgye 100% spouse open work permit band karea dena jyde real marriage wale v fake lge de h tuc yar kuch socheo

  • @kaurdhaliwal4934
    @kaurdhaliwal4934 3 ปีที่แล้ว +1

    Mae ta umred rahh lauga but mrg ni krvauni kudiya nave tuo nave khsam labdiya ne appa tansion freee

  • @gurjeetkaur4835
    @gurjeetkaur4835 3 ปีที่แล้ว +5

    Canada visa sirf study layi lagda na k viah krwa k jaan layi kamle ta lok aa jo kudiya te enne paise laa rahe aa

  • @Motivationindia29
    @Motivationindia29 3 ปีที่แล้ว +5

    ਜੇ ਆਂਪਣੀ ਸਰਕਾਰ ਵਧੀਆ ਹੋਵੇ ਤਾ ਕੋਈ ਆਪਣਾ ਦੇਸ਼ ਛੱਡ ਕੇ ਬਾਹਰ ਨਾ ਜਾਵੇ. ਘਟੀਆ ਸਰਕਾਰਾਂ ਨੇ ਆਪਣੀਆਂ

  • @Saranjitnyc
    @Saranjitnyc 3 ปีที่แล้ว

    Very nice job good

  • @inspirationbymoral
    @inspirationbymoral 3 ปีที่แล้ว +3

    Canada immigration nu complaint kro. Sidha deport to jail

    • @karangill7637
      @karangill7637 3 ปีที่แล้ว

      u can't do that
      deportation r not easy it take many many years even it serious criminals
      few years a China criminals take China 11 years to get him back.
      forget their minor case it just a fraud and she had spend many months with the guy.
      and other party r willing to paid her.
      so it only business deal which go wrong.

  • @amrit1723
    @amrit1723 3 ปีที่แล้ว +1

    Hadd e 40 lakh eh v change e jina ne lga te loki 4-5 lakh da lone apply krde rhnde ki koi chota mota kam kr lie othe jake kehda officer lgg jana 40 lakh da koi business plan hi soch linda....

  • @krishnasingh4514
    @krishnasingh4514 3 ปีที่แล้ว +2

    Boy,s family should call mr joginder bassi, he will solve the problems, aha give mr joginder bassi call right now he will do some thing for u call him now

  • @englishwitharpitt9205
    @englishwitharpitt9205 3 ปีที่แล้ว +1

    Iston mundia दी नाकामी साबित hundi ae 👍, dujia de monde te bandook rakh k career bnaun di

  • @nikkusidhu305
    @nikkusidhu305 3 ปีที่แล้ว +1

    Veer mere veer di v same kahani aa

  • @araciai5478
    @araciai5478 3 ปีที่แล้ว +1

    Subtitles please 🙏🙏🙏

  • @ms753
    @ms753 3 ปีที่แล้ว +5

    Looking for the easy way out.

  • @officialyeshukevachan
    @officialyeshukevachan 3 ปีที่แล้ว +1

    ਇਹ ਹੁਣ ਬਿਜਨਸ ਬਣਾ ਲਿਆ ਕੁੜੀਆ ਨੇ ਪੰਜਾਬ ਵਿੱਚ

  • @gurnamguri1843
    @gurnamguri1843 3 ปีที่แล้ว +1

    Beant kaur nu canada 🇨🇦 to jaldi to jaldi deport kro

  • @kawalsingh6463
    @kawalsingh6463 3 ปีที่แล้ว

    Good

  • @PritpalSingh-jd9te
    @PritpalSingh-jd9te ปีที่แล้ว

    Sahi keh rahe hai maa baap hee jumewar hunde 👍

  • @kiyrathakur651
    @kiyrathakur651 3 ปีที่แล้ว +6

    Ladki ki photo clear dikhao taki koi or dhokha na kha sake dobara aise saza do iss ladki ko ki dobara koi or ladki aisa na kr sake plzzzzzzz🙏🙏🙏🙏🙏🙏🙏🙏 bhai g ko insaf milna chahiyea plzzzzzzz

  • @simranbraich7873
    @simranbraich7873 3 ปีที่แล้ว

    meri beti de ilets kiti hoe a par me apni beti da sagen caneda student veeje te gae monde nal hoea hun sagan to baad meri beti caneda jana caudi a apne mageter kol study karan baste me sare ruppe asi la ke caneda de file lae se par meri beti de file refugal a ge

  • @ArshChahal47
    @ArshChahal47 3 ปีที่แล้ว +1

    31:40 sad/side kapde!!?

  • @gurmeetsaini9534
    @gurmeetsaini9534 3 ปีที่แล้ว

    Dear Brother take strict action as may deem fit against her.

  • @Anonymous-id2rk
    @Anonymous-id2rk 3 ปีที่แล้ว +3

    Canada immigration ch vakeel through case krdo mhine andr deport hoju

  • @amandhillon3406
    @amandhillon3406 3 ปีที่แล้ว +5

    Bassi show te Jo veer ji

  • @amanbhullar6699
    @amanbhullar6699 3 ปีที่แล้ว +2

    Contract marriage is much better than sleeping with someone as husband and planning to leave him to get marry to someone …🤢

  • @dontknowwhy3829
    @dontknowwhy3829 3 ปีที่แล้ว +1

    Munda kina chheti-chgeti bolda, mainu jiaada smj nhi I, tej tej.......mtlb, mtlb, theek aa, theek aa, baki afsos

  • @anmolkaur640
    @anmolkaur640 3 ปีที่แล้ว +3

    Face kyu nhi dikhaunde kuri da🙏🙏🙏

  • @araciai5478
    @araciai5478 3 ปีที่แล้ว +5

    Just awful. bless this family! ❤️waheguru 🙏🙏🙏

  • @jagdeepbrar767
    @jagdeepbrar767 3 ปีที่แล้ว +1

    Lutery da muh ta channel wale luko rhe ne why u hide her face????

  • @sharanjeetkaur5416
    @sharanjeetkaur5416 3 ปีที่แล้ว +5

    Baasi nu fone kro aape tohada koi hal kdduga

  • @rajuheman009
    @rajuheman009 3 ปีที่แล้ว +3

    40 lakh OMG

    • @hassanalinoo
      @hassanalinoo 3 ปีที่แล้ว

      Is that actually how much they spent on sponsoring her?

  • @ravibhoma7984
    @ravibhoma7984 3 ปีที่แล้ว +1

    Yr bhut mari gall a

  • @damankaur3419
    @damankaur3419 3 ปีที่แล้ว +11

    Photo ta clear dao kuri di koi hor barbaadh hon tu bach jo

  • @loveveerkaur9931
    @loveveerkaur9931 3 ปีที่แล้ว +10

    Lokko smjo
    40 lakh nl ta india ch bhut kuj bnje

  • @gurleenkaur974
    @gurleenkaur974 3 ปีที่แล้ว +1

    Monde wale sahi ne kurri nu depot karo

  • @singhmanjot9100
    @singhmanjot9100 3 ปีที่แล้ว +5

    Reporter veer Photo v dikhaya kro. Kudi di aa jo eve de. Galt kamm. Krdi aa nee