ความคิดเห็น •

  • @mehakpreetsidhu4962
    @mehakpreetsidhu4962 12 วันที่ผ่านมา +13

    ਕੁੜੀਆਂ ਨਾਲ ਇਧਰ ਬਹੁਤ ਗ਼ਲਤ ਹੁੰਦਾ ਜੀ ਆ ਕੇ ਵੱਖੋ

  • @HarpreetKaur-ix9ed
    @HarpreetKaur-ix9ed 15 วันที่ผ่านมา +14

    ਪੁੱਤ ਮਾ ਪਿਉ ਦਾ ਖ਼ਾਸ ਧਿਆਨ ਰੱਖਿਓ ਭਾਣਾ ਮੰਨਣਾ ਪੈਣਾ ਡਾਢੇ ਅੱਗੇ ਜ਼ੋਰ ਨਹੀਂ ਚੱਲਦਾ ਪੁੱਤ🙏🏻😭😭😭🙏🏻

  • @user-gl5cr3cu8m
    @user-gl5cr3cu8m ปีที่แล้ว +10

    Veer ji parmatma tohaanu saare parewaar nu eh bhana mannan da bal bakshey. Waheguru ji .

  • @ParamjitSingh-bj8xc
    @ParamjitSingh-bj8xc 25 วันที่ผ่านมา +6

    ਕਨੇਡਾ ਲੈ ਕੇ ਬਹਿ ਗੲੀ ਪੰਕਾਬੀਅਾਂ ਨੂੰ ਜਿਥੇ ਲੋਂਭ ਹੋਵੇ ੳੁਥੇ ਕਾਲ ਅਾ ਜਾਂਦਾ ਹੈ ਕੰਮ ਮਿਲਦਾ ਨਹੀ ਫੀਸਾਂ ਨਿਕਲ਼ਦੀਅਾਂ ਨਹੀ ਬਚੇ ਡਿਪੈਰਸਨ ਵਿਚ ਮੌਤ ਗਲੇ ਲਾ ਲੈਦੇ ਹਨ ਕੰਜਰਾਂ ਮਲੀ ਜਾ ਹਥ ਹੁਣ ਡਾਲਰ ਭਾਲਦਾ ਹੋਣਾ ਕਨੇਡਾ ਦੇ ਸੁਪਨੇ ਲੈਦਾਂ ਹੋਣਾਂ ੲਿਹ ਜੇਹੜੇ ਗਿਫਟ ਨੇ ੳੁਹੋ ਬੰਦੇ ਨੂੰ ਮਾਰ ਦੇਦੇ ਨੇ ੳੁਹ ਬੇਸ਼ਰਮਾਂ ਅੈਵੇ ਕਹਾਣੀਅਾਂ ਘੜੀ ਜਾਨਾਂ ਮਾਰਨ ਵਿਚ ਕੰਜਰਾਂ ਤੇਰਾ ਹਥ ਹੈ ਸਾਲਾ ਬਰਥ ਡੇ ਦਾ ਬਡਾ ਅੰਗਰੇਜ ਕੁੜੀ ਵਾਲੇ ਪਰਚਾ ਕਰਾੳੁਣ ੲਿਸ ਲ਼ੰਡੇ ਤੇ

  • @gillpassanger
    @gillpassanger 2 ปีที่แล้ว +33

    ਕਨੇਡਾ ਵਿੱਚ ਪਹਿਲੇ 2 ਸਾਲ ਸਰਵਾਇਵ ਕਰਨਾ ਬਹੁਤ ਔਖਾ ਹੈ,ਕੰਮ ਦੇ ਨਾਲ ਨਾਲ study ਕਰਨੀ ਤੇ ਪਾਸ ਹੋਣਾ ਜਰੂਰੀ ਹੈ,ਇਹ ਕੁੜੀ ਸਰਵਾਇਵ ਨਹੀਂ ਕਰ ਸਕੀ,ਤੇ ਪੈਸੇ ਵੀ ਬਹੁਤ ਲੱਗ ਗਏ ,ਇਸ ਲਈ ਉਹ ਡਪਰੈਸਨ ਚ ਆ ਕੇ ਮਰ ਗਈ,

  • @gillpassanger
    @gillpassanger 2 ปีที่แล้ว +18

    ਇੰਨੇ ਪੈਸੇ ਆਪਣੇ ਮੁੰਡੇ ਤੇ ਲਾ ਦਿੰਦੇ ਤਾਂ ਇਹਨੇ ਅਮਰੀਕਾ ਪਹੁੰਚ ਜਾਣਾ ਸੀ,ਮੂਰਖ ਪੰਜਾਬੀਆਂ ਨੂੰ ਅਜੇ ਵੀ ਸਮਝ ਨਹੀਂ ਲੱਗੀ,ਹਰ ਰੋਜ ਖਬਰਾਂ ਆ ਰਹੀਆਂ ਨੇ ਇਹੋ ਜਹਿਆ,ਪੰਜਾਬੀਉ ਇਨੇ ਪੈਸੇ ਆਪਣੇ ਮੁੰਡਿਆਂ ਤੇ ਲਾਉ,

    • @user-jz8xn3pf6i
      @user-jz8xn3pf6i ปีที่แล้ว +3

      Horki asi 32. 32 lakh la ke aapne 2putt America pejte ek in 5saal. Ho gaye ek nu saal ho gya gya nu lakha nal pesa pej rhe aapna karja v lah dita

  • @mehakpreetsidhu4962
    @mehakpreetsidhu4962 12 วันที่ผ่านมา +7

    ਵਾਈ ਜੀ ਨਾਲ ਦੀਆਂ ਕੁੜੀਆਂ ਨੂੰ ਪੁੱਛੋ

  • @kskaryanastore
    @kskaryanastore 4 วันที่ผ่านมา +1

    ਬਾਈ ਜੀ ਮੁੰਡੇ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ

  • @JaskaranSingh-oy9wg
    @JaskaranSingh-oy9wg ปีที่แล้ว +16

    ਉਹ ਲੜਕੀ ਇਕੱਲੀ ਹੋਣ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ।ਪਰ ਬੇਟਾ ਤੁਸੀਂ ਵਿਜ਼ਟਰ ਵੀਜ਼ਾ ਲੈਣ ਕੇ ਬਾਹਰ ਜਾ ਸਕਦੇ ਸੀ । ਜਾਣਕਾਰੀ ਨਾ ਹੋਣ ਕਰਕੇ ਭਾਣਾ ਵਰਤ ਗਿਆ। ਹੁਣ ਤਾਂ ਸਬਰ ਹੀ ਕਰਨਾ ਪੈਣਾ।

  • @sadhusinghbhullar7339
    @sadhusinghbhullar7339 14 วันที่ผ่านมา +2

    ਅਸੀਂ ਇੱਥੇ ਪੰਜਾਬ ਵਿੱਚ ਜਦੋਂ ਸਾਡੀਆਂ ਧੀਆਂ ਘਰੋ ਬਾਹਰ ਚਾਚੇ ਤਾਇਆਂ ਦੇ ਘਰ ਜਾਦੀਆਂ ਹਨ ਤਾ ਮਾਪੇ ਅੱਗੇ ਪਿੱਛੇ ਨਿਗਾਹ ਰੱਖਦੇ ਸਨ ਬਗਾਨੇ ਮੁਲਕ ਜਿਥੇ ਬੀਬੀਆ ਘੱਟ ਕਪੜੇ ਰੱਖਦੀਆਂ ਪਾਉਦੀਆਂ ਹਨ ਜਿੱਥੇ ਅੱਗੇ ਪਿੱਛੇ ਕੋਈ ਨਹੀ ਨਾ ਚਾਚਾ ਨਾ ਤਾਇਆ ਨਾ ਮਾਮਾ ਨਾਨਾ ,ਭੂਆ ਮਾਸੀ, ਉਥੇ ਕੋਈ ਨਹੀ ਬੜਾ ਅਜਾਦ ਮੁਲਕ ਉੱਥੋ ਦੀਆਂ ਕੁੜੀਆਂ ਨਾਲ ਉਥੋਂ ਦੇ ਪੰਜਾਬੀ ਮੁੰਡੇ ਵਿਆਹ ਨਹੀ ਕਰਾਉਣਾ ਚਾਹੁੰਦੇ ਕਾਰਨ ਸਮਝੋ ਕਾਰਨ ਤੁਸੀ ਜਾਣਦੇ ਹੋ। ਸਮਝੋ ਸਮਝੋ ਸਮਝਜਾਓ

  • @sadhusinghbhullar7339
    @sadhusinghbhullar7339 14 วันที่ผ่านมา +2

    ਕੁੜੀਆਂ ਦਾ ਸਹਾਰਾ ਭਾਲਦੇ ਮੁੰਡੇ ਵਾਲੇ ਪਰੀਵਾਰ ਰੋਂਦੇ ਵਿਲਕਦੇ ਹਨ ਹੁਣ ਵੀ ਸਮਝ ਜਾਓ ਸਮਝ ਜਾਓ

  • @HS__gang0
    @HS__gang0 ปีที่แล้ว +6

    Waheguru ji😢

  • @user-kf3is3tp5k
    @user-kf3is3tp5k 14 วันที่ผ่านมา +1

    Veer ji hosla rakho

  • @jastera2724
    @jastera2724 16 วันที่ผ่านมา +10

    Waheguru ji

  • @FaraattaTv
    @FaraattaTv 2 ปีที่แล้ว +6

    Galti kuri di maa di sari ohne ne pressure pya ,
    Munda tan saaf hi innocent lag raha , nale kina supportive c ,
    Kuri ekali rehna karke pressure jhall ne saki , canada waise vi depression bahut aa

  • @kuljeetkaurgill9273
    @kuljeetkaurgill9273 8 วันที่ผ่านมา

    In law family and boy seems totally true and love the girl. She was presseried by her on parents

  • @user-fc5qs7dx5r
    @user-fc5qs7dx5r 14 วันที่ผ่านมา

    Munde di family bilkul sahi hai. ..❤❤😂😂je ladki ne record karke sab dasaya... 3 saal pahle kafi tangi andi hai.bahar aake Holi Holi banda tarakki karda.. ❤❤❤🎉🎉😂😂

  • @jesskaur6009
    @jesskaur6009 ปีที่แล้ว +2

    Waheguru ji inlaws is very sweet & nice family 🙏🏻she was very lucky girl.suicide decision is very wrong😢

  • @RanjitSingh-zr6eo
    @RanjitSingh-zr6eo ปีที่แล้ว +6

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ

  • @GurmanSingh-bn6sb
    @GurmanSingh-bn6sb ปีที่แล้ว +1

    Sohre wali family gud aa

  • @seemarani5318
    @seemarani5318 2 ปีที่แล้ว +4

    Recordings de hisab nal te munde wale shi lg rhe ne baki WAHEGURU ji jande aa ki hoya ki nhi 🙏🙏

  • @VickyKumar-ip2hb
    @VickyKumar-ip2hb ปีที่แล้ว

    Very honest guy very sad

  • @seeratsidhu2880
    @seeratsidhu2880 2 ปีที่แล้ว +4

    family ina pyar kar rahi hai
    pagalse jo margi
    saraam arope lag rahe ne ina te
    insaff deo

  • @jaswantbhatti5715
    @jaswantbhatti5715 วันที่ผ่านมา

    Very grief wali news hai. I think lonlyness and stress of work and study id the main cause of death. Mathe takken da koi faida ni hunda

  • @prabkaur7325
    @prabkaur7325 2 ปีที่แล้ว +6

    Recording de hisaab naal te Munde di galti nhi ladi ....

    • @mandeepthind6527
      @mandeepthind6527 2 ปีที่แล้ว +1

      Prab kaur Ji chakar pata Ki Hai Munda shahi lagda kuri balea galat tahi kuri de body India leaon Razi Nahi AA

  • @sidhu4121
    @sidhu4121 2 ปีที่แล้ว +5

    boy sahi aa girl ne bhut galt kita

  • @adhinayakgohar1029
    @adhinayakgohar1029 10 หลายเดือนก่อน

    Why are they not letting you perform last rites? Please check may be this is a drama.

  • @sk4114
    @sk4114 ปีที่แล้ว

    Kinay good mother in law wahay guru ji changay loka nu ainy sja kio dindY ho kash mairee mother in law evay dihovay ta mai paair dho dho piva pta nhi Rub nu ki munjoor

  • @Humanity302-o3z
    @Humanity302-o3z ปีที่แล้ว +1

    Mar k keha khaeeda chott gaya hun,kudi di durgatti hu gae,eh sharrer parmatma da,asi aatam hataeaa nahi kar sakde,eh sab kuch sahi dharam da gyan naa houunn te hunda,main fer keh reha sahi daram da gyan naa hunn kar k kudi nai suside kitta,j oh nu patta hunda eh manukha janam bhuht durlab ah,j kudi nu patta hunda k mar taa hor vee aukha,fer eh kardi naa eh kam

  • @nomadicpunjabi6627
    @nomadicpunjabi6627 ปีที่แล้ว +4

    Maa frdho kudi de drama bnayea ina loka ne ghar ujardh k rkhta bichare da

  • @veenarani6269
    @veenarani6269 ปีที่แล้ว

    😢😢

  • @Sukhwinder5567.
    @Sukhwinder5567. 2 ปีที่แล้ว +8

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।
    ਪਤਾ ਨਹੀਂ ਕੋਣ ਸੱਚ ਬੋਲ ਰਿਹਾ ਹੈ ਤੇ ਕੋਣ ਝੂਠ ਬੋਲ ਰਿਹਾ ਹੈ।
    ਇਹ ਤਾ ਅਕਾਲ ਪੁਰਖ (ਵਾਹਿਗੁਰੂ ਜੀ) ਹੀ ਜਾਣਦੇ ਹਨ ਕੋਣ ਸਹੀ ਤੇ ਸੱਚ ਬੋਲ ਰਿਹਾ ਹੈ ਤੇ ਕੋਣ ਗਲਤ ਤੇ ਝੂਠ ਬੋਲ ਰਿਹਾ ਹੈ।
    ਵਾਹਿਗੁਰੂ ਜੀ ਜਿਹੜਾ ਪਰਿਵਾਰ (ਮੁੰਡੇ ਜਾ ਕੁੜੀ) ਵਾਲੇ ਗਲਤ ਤੇ ਝੂਠ ਬੋਲ ਰਹੇ ਹਨ ਤਾ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜਾ ਪਰਿਵਾਰ (ਮੁੰਡੇ ਜਾ ਕੁੜੀ) ਵਾਲੇ ਸਹੀਂ ਤੇ ਸੱਚ ਬੋਲ ਰਿਹਾ ਹੈ ਤਾ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਵਾਹਿਗੁਰੂ ਜੀ ਵੱਡੀ ਭੈਣ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।

  • @user-wc1sl7hn6y
    @user-wc1sl7hn6y 13 วันที่ผ่านมา +1

    ਬੋਤ ਮਾੜਾ ਹੋਇਆ,

  • @singhji988
    @singhji988 ปีที่แล้ว

    kehda pind aa veere

  • @baljeetkaur6986
    @baljeetkaur6986 3 วันที่ผ่านมา

    😰😰

  • @manjeetkaur1146
    @manjeetkaur1146 ปีที่แล้ว

    🙏🙏🙏😭😭😭😭😭

  • @samanpreetpunia8124
    @samanpreetpunia8124 8 หลายเดือนก่อน

    Munde vale ta vapis bula rehe c pr kudi valeya nu lagda c v eh 35 lakh la den te kudi vapis n ave

  • @samanpreetpunia8124
    @samanpreetpunia8124 8 หลายเดือนก่อน

    Baint kaur girl ho ke v interview te kde nhi roi eh boy ho k v ro reha eh sache hn

  • @veenarani6269
    @veenarani6269 ปีที่แล้ว +1

    Bhut mada hoya

  • @harinderbanwait9602
    @harinderbanwait9602 ปีที่แล้ว +1

    She was in depression

  • @parminderkaur419
    @parminderkaur419 ปีที่แล้ว +1

    😂😂😂😂🙏🙏🙏🙏🙏🙏

  • @SahilBhullar-yx2sx
    @SahilBhullar-yx2sx 9 วันที่ผ่านมา

    Karn vale ta mar jande magarleya nu jionde hi mar jande eda ni karna chahida

  • @neelamkumari4127
    @neelamkumari4127 ปีที่แล้ว

    Canada nhi c fer ta

  • @neelamkumari4127
    @neelamkumari4127 ปีที่แล้ว

    Uk c kudi fer ta

  • @sukhdevsinghsohi1951
    @sukhdevsinghsohi1951 ปีที่แล้ว

    Hey wahagur

  • @jesskaur6009
    @jesskaur6009 ปีที่แล้ว

    😢😢😢😢🙏🏻

  • @sandeepsidhu3040
    @sandeepsidhu3040 10 หลายเดือนก่อน

    Aa bhut fuddu gal aa yaar je koi tension chal rahi aa je kuch sahi nhi hai ta isda matlab ki suicide karlo je life ch dukh na hove je tension na hove ta life bilkul berang ho jandi aa kyun ki kharab time toh baad jado acha time chalda hai ta usdi kushi he alag hundi aa nle bura waqt her kisde life ch anda us nal survive karo na ki suicide kro abki aa sister ne bhut wrong step chak leya rab Meher kre ehna de pariwar te waheguru

  • @ranbirkaur9705
    @ranbirkaur9705 ปีที่แล้ว +1

    Waheguru ji

  • @user-um7sl3ug1i
    @user-um7sl3ug1i ปีที่แล้ว +1

    😢😢