Noordeep Komal Humsafar Jeet Harjeet | ਵਿਆਹ ਕਰਵਾਕੇ ਬੰਦੇ ਨੂੰ ਅਕਲ ਆਉਂਦੀ ਐ ! | Humsafar | Viah

แชร์
ฝัง
  • เผยแพร่เมื่อ 6 พ.ค. 2024
  • Noordeep Komal Humsafar Jeet Harjeet | ਵਿਆਹ ਕਰਵਾਕੇ ਬੰਦੇ ਨੂੰ ਅਕਲ ਆਉਂਦੀ ਐ ! | Humsafar | Viah
    ਵਿਆਹ ਕਰਵਾਕੇ ਬੰਦੇ ਨੂੰ ਅਕਲ ਆਉਂਦੀ ਐ !
    ਮੈਨੂੰ ਕਹਿੰਦਾ ਬਿਊਟੀ ਪਾਰਲਰ ਜਾਣ ਦੀ ਲੋੜ ਨਹੀਂ !
    ਸ਼ਰਾਬ ਕਰਕੇ ਰਿਸ਼ਤੇਦਾਰ ਛੱਡ ਦਿੱਤੇ !
    ਨੂਰਦੀਪ ਕੋਮਲ ਅਤੇ ਜੀਤ ਹਰਜੀਤ ਦੀਆਂ ਗੱਲਾਂ ਸੁਣਕੇ ਹਰ ਇਨਸਾਨ ਦੀ ਵਿਆਹੁਤਾ ਜ਼ਿੰਦਗੀ 'ਚ ਆਨੰਦ ਆ ਸਕਦਾ ਹੈ । ਪਤੀ ਪਤਨੀ ਦੇ ਰਿਸ਼ਤੇ ਨੂੰ ਮੁਹੱਬਤ ਨਾਲ ਨਿਭਾਉਣ ਵਾਲੀ ਜੋੜੀ ਹਰ ਵਿਆਹੁਤਾ ਜੋੜੇ ਲਈ ਪ੍ਰੇਰਨਾਦਾਇਕ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    Noordeep Komal,Humsafar,Jeet Harjeet,noordeep komal,shorts films,noordeep noor,humsafar,humsafar episode,best humsafar,best love,best love story,love story,greatest love story,love story humsafar,Noordeep Komal Humsafar Jeet Harjeet,beauty parlour,punjabi viah,punjab,punjabi,sirlekh episode,humsafar story,humsafar episode sirlekh,love episode,love episode sirlekh,muhabat,muhabatnama,best punjabi story,viah punjab,sirlekh,sirlekh channel,sirlekh tv
    #noordeepKomal #humsafar #jeetharjeet #noordeep #humsafarepisode #lovestory #muhabat #viah #punjab #sirlekh #sirlekhchannel #sirlekhtv
    Humsafar EP- 20

ความคิดเห็น • 46

  • @sirlekh
    @sirlekh  22 วันที่ผ่านมา

    ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011

  • @parbhjotkaur1821
    @parbhjotkaur1821 25 วันที่ผ่านมา +3

    ਨੂਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਣ ਵਾਲੀ ਬਹੁਪੱਖੀ ਸ਼ਖ਼ਸੀਅਤ ਆ, ਜ਼ਿੰਦਗੀ ਨਾਲ ਘੁਲਣ ਵਾਲਿਆਂ ਚੋਂ ਆ, ਬਹੁਤ ਪਿਆਰ ਨੂਰ ਪੁੱਤ ਨੂੰ ❤

  • @dr.gurtejsingh9198
    @dr.gurtejsingh9198 25 วันที่ผ่านมา +3

    ਬਹੁਤ ਵਧੀਆ ਗੱਲਬਾਤ...ਦੋਵਾਂ ਨੂੰ ਬਹੁਤ ਮੁਬਾਰਕਾਂ...ਹਸਦੇ ਰਹੋ ਵਸਦੇ ਰਹੋ

  • @RajinderKaur-ny3gh
    @RajinderKaur-ny3gh 17 วันที่ผ่านมา

    ਬਿਲਕੁਲ ਠੀਕ ਹੈ ‌ਅੱਗੇ ਹੋਵੇਂ ਪਤਨੀ ਤਾਂ ‌ ਜਰ ਨਹੀਂ ਹੁੰਦਾ

  • @gurpalsingh5609
    @gurpalsingh5609 24 วันที่ผ่านมา +1

    ਵਾਹਿਗੁਰੂ ਜੀ ਮੇਰੀ ਧੀ ਅਤੇ ਪੁੱਤਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @sukhimaghanian707
    @sukhimaghanian707 25 วันที่ผ่านมา +5

    ਸਾਰੀ ਮੁਲਾਕਾਤ ਸੁਣਨ ਵਾਲੀ ਹੈ

  • @ravindergill9225
    @ravindergill9225 24 วันที่ผ่านมา +1

    ਜੀ, ਜਿਹੜਾ ਪਤੀ ਪਤਨੀ ਨੂੰ ਮਨ ਮਰਜੀ ਕਰਨ ਦੀ ਖੁਲ੍ਹ ਦੇ ਦੇਵੇ, ਉਹਨੂੰ ਕਿਤਾਬ ਸਮਝਣ ਲੱਗ ਜਾਵੇ ਮੋਜਾਂ ਹੀ ਮੋਜਾਂ, ਸਵਰਗ.

  • @user-fl2sp2gr2v
    @user-fl2sp2gr2v 25 วันที่ผ่านมา +1

    ਸਤਿ ਸ੍ਰੀ ਅਕਾਲ ਜੀ,ਸਾਰੀ ਮੁਲਾਕਾਤ ਸੁਨਣ ਵਾਲੀ,ਵਾਹ ਕਮਾਲ, ਇਹ ਮੁਲਾਕਾਤ ਸੁਣ ਕੇ ਹੋਰ ਵੀ ਇਨਸਾਨ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣਗੇ, ਵਹਿਗੁਰੂ ਤੁਹਾਨੂੰ ਖੁਸ਼ ਰੱਖੇ।❤

  • @amandeepkaur9760
    @amandeepkaur9760 25 วันที่ผ่านมา +1

    it shows the strongest bond between both of u. Real example for every single married couple. keep it up both of u.

  • @user-cq6eh2ip4j
    @user-cq6eh2ip4j 24 วันที่ผ่านมา +1

    ਦੋ ਸੂਝਵਾਨ ਇਨਸਾਨਾਂ ਦੀਆਂ ਸਿਆਣੀਆਂ ਗੱਲਾਂ ਤੋਂ ਹਰ ਸੁਣਨ ਵਾਲ਼ੇ ਨੂੰ ਕੋਈ ਨਾ ਕੋਈ ਮੁੱਲਵਾਨ ਸਿੱਖਿਆ ਜ਼ਰੂਰ ਮਿਲੇਗੀ । ਮੂਲ ਚੰਦ ਸ਼ਰਮਾ ।

  • @shivrajludhianavi9601
    @shivrajludhianavi9601 24 วันที่ผ่านมา +1

    ਦੋਵੇਂ ਜੀਅ ਖ਼ੁਸ਼ ਰਹੁ।❤️

  • @user-lp6di8ql6t
    @user-lp6di8ql6t 25 วันที่ผ่านมา +1

    ਬਹੁਤ ਬਹੁਤ ਧੰਨਵਾਦ ਸਿਰਲੇਖ ਦੀ ਪੂਰੀ ਟੀਮ ਦਾ। ਸਾਨੂੰ ਦਰਸ਼ਕਾਂ ਤੱਕ ਰੂਬਰੂ ਕਰਨ ਲਈ। @ ਜੀਤ ਹਰਜੀਤ

  • @amarjitpannu9357
    @amarjitpannu9357 24 วันที่ผ่านมา +1

    Very invaluable dialogue ! May you be blessed !

  • @kanwaljitmander7037
    @kanwaljitmander7037 24 วันที่ผ่านมา +1

    Very nice 👍 advice putter ji parmatma charrdi kale rakhea

  • @ravindergill9225
    @ravindergill9225 25 วันที่ผ่านมา +1

    ਜੀ, ਮੈਨੂੰ ਲੱਗਦਾ ਤੁਸੀਂ ਅਜੇ ਡੈਪਰ ਯੁੱਗ ਵਿੱਚ ਪ੍ਰਵੇਸ ਨਹੀਂ ਕੀਤਾ, ਸਹਿਤਕ ਮਹ੍ਹੋਲ ਵਿੱਚ ਰੋਟੀਆਂ ਵੀ ਸਤ ਰੰਗੀਆਂ ਹੀ ਲੱਗਦੀਆਂ ਨੇ,

  • @amritpalkaur9753
    @amritpalkaur9753 24 วันที่ผ่านมา +1

    So nice

  • @jagdishkaur9755
    @jagdishkaur9755 24 วันที่ผ่านมา +1

    ਨੂਰਦੀਪ! ਜੁਗ ਜੁਗ ਜੀਓ ਬੇਟੀ।

  • @sukikaur1634
    @sukikaur1634 25 วันที่ผ่านมา +3

    Dear brother ,make
    More videos like this ❤

  • @user-yc7sc9th7x
    @user-yc7sc9th7x 25 วันที่ผ่านมา +1

    Rabb eda hi thodi jodi da pyar bna k rkhe

  • @seerasingh7583
    @seerasingh7583 25 วันที่ผ่านมา +2

    Good

  • @manpreetnatt2932
    @manpreetnatt2932 24 วันที่ผ่านมา +1

    God bless you sister ❤

  • @kiranjeetkaur9679
    @kiranjeetkaur9679 18 วันที่ผ่านมา

    Boht sohni video 😊❤ rabb khush rakhe hmesha ❤❤

  • @ravindergill9225
    @ravindergill9225 25 วันที่ผ่านมา +1

    ਜੀ, ਵਿਆਹ ਤੋਂ ਪਹਿਲਾਂ ਦੇ ਸੁਪਨੇ, ਬਾਅਦ ਦੇ ਸੁਪਨਿਆਂ ਵਿੱਚ ਕਿੰੰਨਾ ਕੁ ਫਰਕ ਲੱਗਿਆ,.

  • @karanveersingh5559
    @karanveersingh5559 25 วันที่ผ่านมา +1

    Good work good personality both of you will always happy

  • @Motivation00071
    @Motivation00071 24 วันที่ผ่านมา +1

    Congratulations Mam

  • @gurwinderpalsinghbrar4982
    @gurwinderpalsinghbrar4982 24 วันที่ผ่านมา +1

    Very nice work

  • @doubleRcreation
    @doubleRcreation 25 วันที่ผ่านมา +1

    Beautiful love story❤👍

  • @harshsardana9975
    @harshsardana9975 24 วันที่ผ่านมา +1

    ❤ god bless u

  • @sukikaur1634
    @sukikaur1634 25 วันที่ผ่านมา +2

    Very ,good. Video ,
    God bless you both ,❤

  • @shikhamittal8588
    @shikhamittal8588 25 วันที่ผ่านมา +1

    V nice

  • @rashiakaur873
    @rashiakaur873 25 วันที่ผ่านมา +1

    Noor ik boht syani te suljhi hoi kudi hai ❤😊

  • @punjabiboy1092
    @punjabiboy1092 25 วันที่ผ่านมา +2

    😊❤

  • @avneetkaur6310
    @avneetkaur6310 25 วันที่ผ่านมา +1

    Beautiful souls ❤

  • @parveenkaursidhu5993
    @parveenkaursidhu5993 25 วันที่ผ่านมา +1

    God bless you sister

  • @karanveersingh5559
    @karanveersingh5559 25 วันที่ผ่านมา +1

    Very nice

  • @renuraika528
    @renuraika528 25 วันที่ผ่านมา +1

    Very nyc

  • @hargun_preet_kaur1337
    @hargun_preet_kaur1337 25 วันที่ผ่านมา +1

    Very nice👍

  • @ParneetKaur-wq1hb
    @ParneetKaur-wq1hb 24 วันที่ผ่านมา +1

    Nice

  • @Dr.sidhuz
    @Dr.sidhuz 25 วันที่ผ่านมา +1

    👌👌👌

  • @gurpreetklair6146
    @gurpreetklair6146 25 วันที่ผ่านมา +1

    ❤😍

  • @Abhishek-sr4gj
    @Abhishek-sr4gj 25 วันที่ผ่านมา +1

    Nyc

  • @karanvir1992
    @karanvir1992 25 วันที่ผ่านมา +1

    👍🏻👍🏻

  • @gurmeetsinghdeol360
    @gurmeetsinghdeol360 25 วันที่ผ่านมา +2

    ਕਮਾਲ ਦਾ ਕੰਮ ਕਰ ਰਹੇ ਹੋ ਬਾਈ ਜੀ

  • @dharmitungan5114
    @dharmitungan5114 25 วันที่ผ่านมา +2

    Good

  • @user-jn7cq4es8n
    @user-jn7cq4es8n 23 วันที่ผ่านมา

    Very nice 👍

  • @Kisanfoodfarming
    @Kisanfoodfarming 25 วันที่ผ่านมา +2

    Good