ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅੱਜ ਤਾਂ ਭੂਰੇ ਨੇ ਕਮਾਲ ਕਰ ਦਿੱਤੀ ਹੈ, ਜੇਕਰ ਡੇਰੇ ਜਾਣ ਵਾਲੇ, ਸਾਰੇ ਇਸ ਵੀਡਓ ਨੂੰ ਵੇਖ ਲੈਣ ਤਾਂ ਭੂਰੇ ਵਾਲਾ ਟੂਣਾ ਕਰੋ ਆਪਣੀਆਂ ਜ਼ਨਾਨੀਆਂ ਤੇ
ਜਿਉਂਦੇ ਰਹੋ ਭਰਾਵੋ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਬਣਾਉਦੇ ਆ ਤੁਸੀਂ ਬਾਈ ਜੀ ਜਿਉਂਦੇ ਰਹੋ ਆਈ ਲਵ ਯੂ ਪਿਆਰ ਤੁਹਾਨੂੰ ਭਰ ਕੇ ਸਾਰੀ ਟੀਮ ਨੂੰ
ਬੱਬੂ ਨੂੰ ਲੈ ਆਓ ਯਰ ਕਰਲੋ ਸੁਲਾਹ ਆਪੇਸ ਵਿੱਚਵ👏🏻 ਜੇ ਤੁਸੀਂ ਸੱਚੀ ਲੋਕਾ ਨੂੰ ਪਿਆਰ ਕਰਦੇ ਓ ਫੇਰ ਥੋਨੂੰ ਦੇਖਣ ਵਾਲਿਆ ਦੀ ਕਦਰ ਕਰਨੀ ਚਾਹੀਦੀ ਆ
Hnji bro babbu nu lea aao vapis. Ohdi acting bhot miss krde sare
ਅੱਛੀ ਬਾਤ ਅੱਛੀ ਬਾਤ 😂😂😂😂ਜਮਾਂ ਸਿਰਾ ਗੱਲਬਾਤ
ਭੂਰੇ ਵੀਰ ਜਦੋ ਤੋ ਲੋਕਾ ਨੇ ਗੁਰੂਘਰ ਜਾਣਾ ਛੱਡਿਆ ੳਦੋ ਤੋ ਪੰਜਾਬ ਦਾ ਬੇੜਾ ਗਰਕ ਹੋ ਗਿਆ. ਅਜ ਵੀ ਲੋਕ ਡੇਰਿਆਂ ਵਿੱਚ ਜਾਣਾ ਛੱਡ ਦੇਣ. ਪੰਜਾਬ ਵਿੱਚ ਸੁਖ ਸਾਤੀ ਮੁੜ ਹੋਜੂ
ਬਹੁਤ ਵਧੀਆ msg ਦਿੱਤਾ ਸਮਾਜ ਨੂੰ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ❤❤❤❤
ਆਂ ਗਿਆ ਭਾਗੁ ਵੀਰਾ❤❤❤❤❤ ਲਵ ਫਰੋਮ ਰੋਪੜ(ਅਨੰਦਪੁਰ ਸਾਹਿਬ ਜੀ)
ਯਾਰ ਵੀਡੀਉ ਬਹੁਤ ਵਧੀਆ ਏ
ਲੁਚੇ ਬੁੜੇ ਦੇ ਸਾਰੇ ਮੈਂਬਰਾਂ ਦੀ ਮੈਂ ਬਹੁਤ ਫੈਨ ਹਾਂ ਬਹੁਤ ਹੀ ਵਧੀਆ ਕੰਮ ਕੀਤਾ ਸਾਰਿਆਂ ਨੇ ਗਹਾਂ ਹੋਰ ਵੀ ਲੁਚੇ ਬੁੜੇ ਦਾ ਨਾਟਕ ਬਣਾਓ ਸੋਨੂ ਵਡਭਾਗਾ ਹੁਸ਼ਿਆਰਪੁਰ
ਸੋ ਭਾਗ ਪੂਰਾ ਹੋਣ ਤੇ ਲੱਖ ਲੱਖ ਵਧਾਈਆਂ ਭਾਗੂ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤😂😂😂
ਬਹੁਤ ਵਧੀਆ ਜੀ 🌹🌹🌹🌹🌹🌹🌹🌹🌹🌹👌👌👌👌👌👌👌👌👌👌👌👌👌👍👍👍👍👍👍👍👍👍👍👍👍👍
100 ਐਪੀਸੋਡ ਪੂਰੇ ਹੋਣ ਤੇ ਬਹੁਤ ਬਹੁਤ ਬਹੁਤ ਦਿਲੋਂ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਬਕਸ਼ੇ ਸਬ ਨੂੰ | ( ਮਾਨ ਪਟਿਆਲਾ ) 🌹🌹❤️❤️🥰🥰💋💋🙏🙏
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਬਾਈ ਇੰਦਰ ਵੀਰ ❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਕਮਾਲ ਕਰੀ ਜਾਂਦੇ ਹੋ ਆਲ ਟੀਮ ਸੁਪਰ ਸਟਾਰ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਤੁਹਾਡੀ ਵੀਡਿਓ ਦੀ ਤੀਜ ਦੇ ਚੰਨ ਵਾਂਗ ਉਡੀਕ ਰਹਿੰਦੀ ਆ 👌👌👌👌
ਜਪ ਨਾਮ ਚਾਚੀ ਹੁਣ ਤਾਂ ਬੰਤ ਨੇ ਵੀ ਨਿਰਾਲੇ ਬਾਬੇ ਦਾ ਨਾਮ ਲੈ ਲਿਆ ਸੁਰਜੀਤ ਕੌਰ ਦੇ ਨਾਲ ਨਿਰਾਲਾ ਨੱਚੂ ਗਾ ਤੇਰੀ ਬਾਂਹ ਫੜਕੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
100 ਏਪੀਸੋਡ ਦੀਆਂ ਮੁਬਾਰਕਾਂ 🎉
ਬਹੁਤ ਹੀ ਵਧੀਆ ਟੀਮ ਸੀ ਤੁਹਾਡੀ ਪੂਰੇ ਭਾਜੀ ਬੱਬੂ ਪ੍ਰੀਤ ਪੂਰਾ ਜੱਸਾ ਕਮਲਜੀਤ ਕੌਰ ਸਾਰੀ ਟੀਮ ਨੇ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ❤❤❤❤❤
ਜੇ ਕਿਤੇ ਸੱਚੀ ਮਾੜੀ ਰੁਹ ਮਗਰ ਪੈ ਗਈ ਤਾਂ ਗੇੜੇ ਖਵਾ ਦਿਉ ਸੁਰਜੀਤ ਕੁਰੇ😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤
❤❤❤❤❤❤❤❤❤❤❤❤❤❤❤❤ ਮੈਂ ਬਲਰਾਜ ਸਿੰਘ ਪਿੰਡ ਨੱਤ ਤੋਂ ਭਾਈ ਭੂਰਾ ਸਿੰਘ ਸੁਰਜੀਤ ਕੁਰੇ ਸਾਰੀ ਟੀਮ ਨੂੰ ਵਧਾਈਆਂ ਬਹੁਤ ਹੀ ਮਨ ਖੁਸ਼ ਹੋਇਆ ਆਪ ਦੀ ਵੀਡੀਓ ਦੇਖ ਕੇ ਸੁਰ ਜਾਨਾ ਇਹ ਵੀਡੀਓ ਪਾਇਆ ਕਰੋ ਬਹੁਤ ਬਹੁਤ ਆਪਦਾ ਧੰਨਵਾਦ ਸਤਿ ਸ੍ਰੀ ਅਕਾਲ
ਜਪ ਨਾਂਮ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ….
ਲੁੱਚੇ ਬੁੜੇ ਦੇ 100 ਭਾਗ ਪੂਰੇ ਹੋਣ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤❤
ਬਹੁਤ ਵਧੀਆ ਇੰਦਰ ਵੀਰੇ ❤️❤️ਚੜਦੀ ਕਲ੍ਹਾ ਚ ਚ ਰਹਿਣ ਸਾਰੇ 🎉ਬਹੁਤ ਵਧੀਆ
ਭਰਭੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤
ਭੁਰੇ ਪਾਜੀ ਲੁੱਚੇ ਬੁੜੇ ਦੇ ਹੋਰ ਨਾਟਕ ਬਣਾਓ ਬਹੁਤ ਹੀ ਵਧੀਆ ਵੀਡੀਓ ਸੀ ਸੋਨੂ ਵਡਪੱਗਾ ਹੁਸ਼ਿਆਰਪੁਰ ਤੋਂ ❤❤❤❤❤❤❤❤❤
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤
ਲਵ ਯੂ ਸਾਰੀ ਟੀਮ ਨੂੰ ❤❤❤❤
ਬੋਤ ਘੈਟ 👍
ਬਹੁਤ ਵਧੀਆ ਵੀਡੀਓ ਭਾਗੂ ਵੀਰ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
ਲੁੱਚਾ ਬੁੜਾ ਭੂਰਾ,,, ਸੁਰਜੀਤ ਕੌਰ,,, ਨਛੱਤਰ ਚੱਕੀ ਵਾਲਾ (ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ),,,, ਹਰਮਨ ਕੰਮੀ ਵਾਲਾ,,,, ਕਰਮਜੀਤ,,,, ਮਨਪ੍ਰੀਤ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Excillent. Video. ❤
ਬਹੁਤ ਵਧੀਆ ਜੀ ਸਾਰੀ ਟੀਮ ਦਾ ਦਿਲੋਂ ਧੰਨਵਾਦ
🚒🔥fire ਵਾਲਾ ਅੱਛੀ ਬਾਤ ਵੱਡਾ ਚੇਹਰਾ
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
ਲੁੱਚਾ ਬੁੜਾ ਸੀਰੀਜ਼ ਦੇ 100ਵੇ ਐਪੀਸੋਡ ਦੀਆਂ ਇੰਦਰ ਬਾਈ ਤੇ ਤੇਰੀ ਸਾਰੀ ਟੀਮ ਨੂੰ ਮੁਬਾਰਕਾਂ🎉🎊 ਇਹ ਸੀਰੀਜ਼ ਐਦਾਂ ਹੀ ਲਗਾਤਾਰ ਚੱਲਦੀ ਰਹੇ
ਬਹੁਤ ਹੀ ਵਧੀਆ ਵੀਡੀਓ ਲਗੀ। God bless all team.
ਚਾਚੀ ਦੀ ਦਾ ਲਵਾਤੀ ਹਾਜਰੀ ਡੇਰੇ ਚ ਜਪਨਾਮ😂😂😂😂😂
ਬਹੁਤ ਵਧੀਆ ਵੀਰੇ ਧੰਨਵਾਦ 👍
CONGRATULATIONS BAI JASSA INDER BHAGGU VEERA BANT BHABBI BABBAL SARBI KULWINDER KULDEEP AND ALL TEAM 🎉🎉❤❤
ਸਾਰੇ ਬਹੁਤ ਵਧੀਆ ਨੇ
ਬਹੁਤ ਵਧੀਆ ਘੈਂਟ ਭਾਗੂ ਜੀ ਸੁਰਜੀਤ ਕੌਰ ਜੀ
ਇੰਦਰ ਵੀਰ ਜੋ ਅੱਜ ਦੇ ਬੇਬੇਰੁਜ਼ਗਾਰੀ ਦੇ ਜਮਾਨੇ ਵਿੱਚ ਕਿੰਨੇ ਹੀ ਕਲਾਕਾਰ ਮੁੰਡੇ ਕੁੜੀਆਂ ਨੂੰ ਆਪਣੀਆਂ ਵੀਡੀਓ ਰਾਹੀਂ ਰੁਜ਼ਗਾਰ ਦੇ ਰਹੇ ਹੋ ਬਹੁਤ ਵਧੀਆ ਗੱਲ ਹੈ,,, ਤੁਹਾਡੀ ਹਰ ਵੀਡੀਓ ਵਿੱਚ ਸਮਾਜਿਕ ਅਤੇ ਧਾਰਮਿਕ ਤੌਰ ਇੱਕ ਸੁਨੇਹਾ ਹੁੰਦਾ ਜੇ ਕੋਈ ਸਮਝੇ,,, ਬਹੁਤ ਵਧੀਆ ਸਾਰੀ ਟੀਮ ਕੰਮ ਕਰ ਰਹੀ ਐ, ਕਿਸੇ ਦੀ ਕੋਈ ਪਰਵਾਹ ਨਾ ਕਰੋ,,, ਮਸਤ ਰਹੋ ਰੱਬ ਰਾਖਾ,,,
ਬਹੁਤ ਬਹੁਤ ਮੁਬਾਰਕਾਂ ਜੀ 100 ਭਾਗ ਪੂਰਾ ਹੋਣ ਤੇ ਪਰਮਾਤਮਾ ਸੋਨੂੰ ਬਹੁਤ ਬਹੁਤ ਤਾਰਿਆ ਬਖਸ਼ੇ prtc ਡਰਾਈਵਰ ਸਮਾਉਂ ਚਮਕੌਰ ਸਿੰਘ ਮਾਨਸਾ
ਬੋਤ ਬੋਤ ਵਦੀਅਾ ਭਾਗੂ ਵੀਰ 👌👌👌
ਬਹੁਤ ਬਧਿਆ ਏਕ੍ਟਿਗ ਭੂਰੇ ਦੀ ਘਰਵਾਲੀ ਦਾ ਰੋਲ ਕਰਨ ਵਾਲੀ ਭੈੜ ਦੀ👍👍👍👌👌👌🥰🙏
ਇੰਦਰ ਸਿਆ ਕੋਠੀ 🏠 ਬਹੁਤ ਸੋਹਣੀ ਬਣਾਈਂ ਆ ਤੂੰ ❤❤❤ ਇੰਦਰਜੀਤ ਸਿੰਘ % ਛੱਜੂ ਸਿੰਘ
ਬਹੁਤ ਵਧੀਆ ਭਾਗੂ ਬਾਈ
ਜੇਕਰ ਵੀਡੀਉ ਵਿਚ ਦਵਾਰਾ ਕਾਮਯਾਬ ਹੋਣਾ ਇੰਦਰ ਸਿੰਘ ਤਾਂ ਵੀਰਾਂ ਜੱਸਾ ਧੂਤਾ ਮਹਿੰਦਰ ਬੱਬਲ ਕੌਰ ਚਰਨੋਂ ਇਨ੍ਹਾਂ ਨੂੰ ਟੀਮ ਵਿਚ ਰੱਖਿਆ ਕਰੋਂ ਬਾਕੀ ਸਾਰੇ ਮਲੰਗਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ
ਪਹਿਲਾਂ ਬਾਈ ਕਹਿੰਦੇ ਸੀ ਦਸ ਕਿੱਲੇ ਅੱਜ ਬਾਈ ਕਹਿੰਦੇ ਸੀ ਅੱਠ ਕਿਲੇ ਬਾਈ ਦੋ ਕਿਲੇ ਘੱਟ ਗੇ
ਵੇਚ ਤੇ😂😂
ਕੁੜੀ ਕੋਲ ਦੱਸ ਕਿੱਲੇ ਜ਼ਮੀਨ ਕੀ ਹੈ ਉਹ ਲੋਕਾਂ ਦੀਆਂ ਕੁੱੜੀਆਂ ਨੂੰ ਡਰਾਉਂਦੀ ਫਿਰਦੀਂ ਹੈ ਕਹਿੰਦੀਂ ਜੇ ਕਿਸੇ ਨੇ ਹਰਮਨ ਦਾਅਤੂ ਨਾਲ ਵਿਆਹ ਕਰਵਾ ਲਿਆ ਮੈਂ ਜਿਉਂਦੀ ਮਰ ਜਾਵਾਂਗੀ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
Congratulations to all team for 💯👍👍
ਬਾਈ ਜੀ ਭਾਗੂ ਅਵਾਜ਼ ਬਹੁਤ ਘੱਟ ਸੁਣਾਈ ਦਿੰਦੀ ਹੈ
ਬਹੁਤ ਵਧੀਆ ਵੀਡੀਓ ਏ
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਵੀਰ ਜੀ ਆਪ ਸਦਾ ਖੁਸ਼ ਰਹੋ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
ਚੱਕੀ ਵਾਲੇ ਦਾ ਰੋਲ ਬਹੁਤ ਵਧੀਆ
ਨਛੱਤਰ ਦਾ ਘਰ ਵੀ ਚਰਨੋ ਦੇ ਘਰ ਦੇ ਬਿੱਲਕੁੱਲ ਸਾਹਮਣੇ ਹੀ ਦਿਖਾਇਆ ਗਿਆ... ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ
ਭਾਗੁ ਦਾ ਘਰ😅
ਹਕਲ਼ੇ ਜਿਹੇ ਦਾ ਤਾਂ ਕਰਤਾ ਇਲਾਜ ਅੱਜ …. ਆਕੜਦੇ ਆਏ ਹੁੰਦੇ ਆ ਜਿਵੇ ਭੂਰੇ ਨੂੰ ਢਾਹ ਲੈਣਗੇ
ਬਹੁਤ ਵਧੀਆ ਵੀਡੀਓ ਫਤਿਹਗੜੀਆ
ਸੁਰਜੀਤ ਕੌਰ ਨੇ ਕਮਾਲ ਕਰਤੀਭੂਰੇ ਦੀ ਬੋਲਤੀ ਬੰਦ ਕਰਤੀ, ਸਿਰਾ
ਬਹੁਤ ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਵੀਡੀਓ ਭਾਗੂ ਬਾਈ ❤❤❤❤❤
ਬਹੁਤ ਵਧੀਆ
Very Good Video hai Veerji All Team God Bless you
ਬਹੁਤ ਵਧੀਆ ਜੀ😂😂🎉🎉❤❤
ਬਹੁਤ ਸੋਹਣੀ ਵੀਡੀਓ ਹੈ ਜੀ
ਵਾਹ ਜੀ ਕਿਆ ਬਾਤ ਬਾਈ ਬਹੁਤ ਹੀ ਵਧੀਆ ਵੀਡੀਓ ਜੀ ਕਮਾਲ਼ 👍👍👍👍👍 🤙🤙🤙🤙🤙
ਮੂਵੀ ਦੀ।ਆ ਵਾਜ। ਬਹੁਤ ਘੱਟ।ਹੈ। ਜੀ
ਬਹੁਤ ਹੀ ਵਧੀਆ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ
ਇਹ ਕੁੜੀ ਨੇ ਪਹਿਲਾਂ ਆਪਣੀ ਮਾਂ ਦਾ ਵਿਆਹ ਕਰਵਾਇਆ ਹੈਂ ਹੁਣ ਇਹ ਆਪ ਵਿਆਹ ਕਰਵਾਉਣ ਨੂੰ ਉਤਾਵਲੀਂ ਹੋਈਂ ਫ਼ਿਰਦੀ ਹੈ।
ਜੱਪ ਨਾਮ ਜੀ ਸਾਰੀ ਟੀਮ ਨੂੰ
ਬਹੁਤ ਵਧਿਆ vdo
Both siraaaa 22 ji. End krata 22 ji.. hass k bakhiya duri hogi
ਇੱਕ ਆ ਕੰਮੀਂ ਵਾਲੇ ਮਲੰਗ ਅਤੇ ਇਸ ਦੀ ਤੀਮੀ ਬਣਨ ਵਾਲੀ ਇਨ੍ਹਾਂ ਦੋਵਾਂ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਅੰਬ ਚੂਪਣੇ ਜੇ ਮੂੰਹ ਆਲ਼ੇ ਦੀ ਐਕਟਿੰਗ ਜਮਾਂ ਵੈਕਾਰ ਆ ਉਹੀਂ ਵੱਡਾ ਆਸ਼ਕ ਹੋ ਰਿਹਾ
Harman aur nachtar di acting ghaint hai.
ਸਿਰਾ ਇੰਦਰ ਜੀਤ ਆਪ ਜੀ ਦਾ ਅਸਲੀ ਘਰ ਵੇਖ ਕੇ ਬਹੁਤ ਖੁਸ਼ੀ ਹੋਈ
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
😂😂 ਹਾਂਹਾਹਾਹਾਹਾਂ ਰਾਜ ਗੁੰਡੀ ਰਾਜ਼ ਗੁੰਡੀ ਕਹਿੰਦੀ ਬਹੁਤ ਘੈਂਟ ਲੱਗਦੀ
Congratulations 100 eapisod
ਕਦੇ ਅੱਠ ਕਦੇ ਦੱਸ ਕਿੱਲੇ ਜ਼ਮੀਨ ਦੇ ❤❤❤😂😂
❤ बहुत बढ़िया जी नमस्कार 🙏🎉🌹🌹❤️
ਆਗੇ ਛਾਜਲੀ ਵਾਲੇ ਵੈਲੀ ਜੱਟ ❤❤
Sari team nu sat shri akaal ji
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
ਠੀਆ 22.
ਭੁਰਾ ਸਿਅ। ਤੂ ਵੀ ਹੁਣ ਰਾਮ ਦੇਵ ਬਾਬੇ ਦੇ ਜਾ। ਵੜ ❤ਧਨਵਾਦ ਸਾਰੀ ਟੀਮ ਦਾ ਪ੍ਰਧਾਨਘੋੜੇਨਬੀਅ
Chkki ਵਾਲਾ siraa acting
ਇੰਦਰ ਵੀਰੇ ਸਵਾਦ ਆ ਜਾਂਦਾ ਤੁਹਾਡੀ ਵਿਡਿਉ ਵੇਖ ਕੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
ਰੂਹਾਂ ਚੁੰਨੀ ਛੱਡਕੇ ਭੱਜ ਗਈਆਂ 😂😂😂
Surjit kour de acting sirra 👌
ਤੇਰਾ ਹੱਕ ਕੀ ਐ ਗਾਲ ਕੱਢਣ ਦਾ ਤੇਰਾ ਹੱਕ ਕੀ ਐ 😂😂😂
ਸਿਰਾ ਬਾਈ ਜੀ 👌👌🔥🔥
Bahut Sohni video vera 💯
😂😂 ਬਹੁਤ ਵਧੀਆ ਜੀ ਲੱਗਿ ਵੀਡੀਓ 🎉
ਅਛੀ ਬਾਤ
Very funny video very nice 👍👍👍👍
❤❤❤❤❤❤❤❤❤❤🎉🎉🎉🎉🎉🎉बहूत।नाईश ।बिडियो।सरदूल।बराड।राजस्थान
Very nice vedio ਬਾਈ ਭਾਗੁ ਸਿਆ ਜੀਓ ਆਮ ਆਦਮੀ ਪਾਰਟੀ ਜ਼ਿੰਦਾਬਾਦ
ਅੱਛਾ ਅੱਛੀ ਬਾਤ, ਅੱਛੀ ਬਾਤ।😂😂😂😂
ਭੁਰੇ ਪਿੱਛੇ ਹੋ ਜਾ ਚੁੰਨੀ ਨਾਲ ਕੁਵਿਟਲ ਵਜ਼ਨ ਐ ਗੁਰਦੀਪ ਸਿੰਘ ਪਿੰਡ ਅਲਹੋਰਾ ਕਲਾਂ ਨਾਭਾ
ਅੱਜ ਤਾਂ ਭੂਰੇ ਨੇ ਕਮਾਲ ਕਰ ਦਿੱਤੀ ਹੈ,
ਜੇਕਰ ਡੇਰੇ ਜਾਣ ਵਾਲੇ, ਸਾਰੇ ਇਸ ਵੀਡਓ ਨੂੰ ਵੇਖ ਲੈਣ ਤਾਂ ਭੂਰੇ ਵਾਲਾ ਟੂਣਾ ਕਰੋ ਆਪਣੀਆਂ ਜ਼ਨਾਨੀਆਂ ਤੇ
ਜਿਉਂਦੇ ਰਹੋ ਭਰਾਵੋ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਬਣਾਉਦੇ ਆ ਤੁਸੀਂ ਬਾਈ ਜੀ ਜਿਉਂਦੇ ਰਹੋ ਆਈ ਲਵ ਯੂ ਪਿਆਰ ਤੁਹਾਨੂੰ ਭਰ ਕੇ ਸਾਰੀ ਟੀਮ ਨੂੰ
ਬੱਬੂ ਨੂੰ ਲੈ ਆਓ ਯਰ ਕਰਲੋ ਸੁਲਾਹ ਆਪੇਸ ਵਿੱਚਵ👏🏻 ਜੇ ਤੁਸੀਂ ਸੱਚੀ ਲੋਕਾ ਨੂੰ ਪਿਆਰ ਕਰਦੇ ਓ ਫੇਰ ਥੋਨੂੰ ਦੇਖਣ ਵਾਲਿਆ ਦੀ ਕਦਰ ਕਰਨੀ ਚਾਹੀਦੀ ਆ
Hnji bro babbu nu lea aao vapis. Ohdi acting bhot miss krde sare
ਅੱਛੀ ਬਾਤ
ਅੱਛੀ ਬਾਤ
😂😂😂😂
ਜਮਾਂ ਸਿਰਾ ਗੱਲਬਾਤ
ਭੂਰੇ ਵੀਰ ਜਦੋ ਤੋ ਲੋਕਾ ਨੇ ਗੁਰੂਘਰ ਜਾਣਾ ਛੱਡਿਆ ੳਦੋ ਤੋ ਪੰਜਾਬ ਦਾ ਬੇੜਾ ਗਰਕ ਹੋ ਗਿਆ. ਅਜ ਵੀ ਲੋਕ ਡੇਰਿਆਂ ਵਿੱਚ ਜਾਣਾ ਛੱਡ ਦੇਣ. ਪੰਜਾਬ ਵਿੱਚ ਸੁਖ ਸਾਤੀ ਮੁੜ ਹੋਜੂ
ਬਹੁਤ ਵਧੀਆ msg ਦਿੱਤਾ ਸਮਾਜ ਨੂੰ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ❤❤❤❤
ਆਂ ਗਿਆ ਭਾਗੁ ਵੀਰਾ❤❤❤❤❤ ਲਵ ਫਰੋਮ ਰੋਪੜ(ਅਨੰਦਪੁਰ ਸਾਹਿਬ ਜੀ)
ਯਾਰ ਵੀਡੀਉ ਬਹੁਤ ਵਧੀਆ ਏ
ਲੁਚੇ ਬੁੜੇ ਦੇ ਸਾਰੇ ਮੈਂਬਰਾਂ ਦੀ ਮੈਂ ਬਹੁਤ ਫੈਨ ਹਾਂ ਬਹੁਤ ਹੀ ਵਧੀਆ ਕੰਮ ਕੀਤਾ ਸਾਰਿਆਂ ਨੇ ਗਹਾਂ ਹੋਰ ਵੀ ਲੁਚੇ ਬੁੜੇ ਦਾ ਨਾਟਕ ਬਣਾਓ ਸੋਨੂ ਵਡਭਾਗਾ ਹੁਸ਼ਿਆਰਪੁਰ
ਸੋ ਭਾਗ ਪੂਰਾ ਹੋਣ ਤੇ ਲੱਖ ਲੱਖ ਵਧਾਈਆਂ ਭਾਗੂ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤😂😂😂
ਬਹੁਤ ਵਧੀਆ ਜੀ 🌹🌹🌹🌹🌹🌹🌹🌹🌹🌹👌👌👌👌👌👌👌👌👌👌👌👌👌👍👍👍👍👍👍👍👍👍👍👍👍👍
100 ਐਪੀਸੋਡ ਪੂਰੇ ਹੋਣ ਤੇ ਬਹੁਤ ਬਹੁਤ ਬਹੁਤ ਦਿਲੋਂ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਬਕਸ਼ੇ ਸਬ ਨੂੰ | ( ਮਾਨ ਪਟਿਆਲਾ ) 🌹🌹❤️❤️🥰🥰💋💋🙏🙏
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਬਾਈ ਇੰਦਰ ਵੀਰ ❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਕਮਾਲ ਕਰੀ ਜਾਂਦੇ ਹੋ ਆਲ ਟੀਮ ਸੁਪਰ ਸਟਾਰ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਤੁਹਾਡੀ ਵੀਡਿਓ ਦੀ ਤੀਜ ਦੇ ਚੰਨ ਵਾਂਗ ਉਡੀਕ ਰਹਿੰਦੀ ਆ 👌👌👌👌
ਜਪ ਨਾਮ ਚਾਚੀ ਹੁਣ ਤਾਂ ਬੰਤ ਨੇ ਵੀ ਨਿਰਾਲੇ ਬਾਬੇ ਦਾ ਨਾਮ ਲੈ ਲਿਆ ਸੁਰਜੀਤ ਕੌਰ ਦੇ ਨਾਲ ਨਿਰਾਲਾ ਨੱਚੂ ਗਾ ਤੇਰੀ ਬਾਂਹ ਫੜਕੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
100 ਏਪੀਸੋਡ ਦੀਆਂ ਮੁਬਾਰਕਾਂ 🎉
ਬਹੁਤ ਹੀ ਵਧੀਆ ਟੀਮ ਸੀ ਤੁਹਾਡੀ ਪੂਰੇ ਭਾਜੀ ਬੱਬੂ ਪ੍ਰੀਤ ਪੂਰਾ ਜੱਸਾ ਕਮਲਜੀਤ ਕੌਰ ਸਾਰੀ ਟੀਮ ਨੇ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ❤❤❤❤❤
ਜੇ ਕਿਤੇ ਸੱਚੀ ਮਾੜੀ ਰੁਹ ਮਗਰ ਪੈ ਗਈ ਤਾਂ ਗੇੜੇ ਖਵਾ ਦਿਉ ਸੁਰਜੀਤ ਕੁਰੇ😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤
❤❤❤❤❤❤❤❤❤❤❤❤❤❤❤❤ ਮੈਂ ਬਲਰਾਜ ਸਿੰਘ ਪਿੰਡ ਨੱਤ ਤੋਂ ਭਾਈ ਭੂਰਾ ਸਿੰਘ ਸੁਰਜੀਤ ਕੁਰੇ ਸਾਰੀ ਟੀਮ ਨੂੰ ਵਧਾਈਆਂ ਬਹੁਤ ਹੀ ਮਨ ਖੁਸ਼ ਹੋਇਆ ਆਪ ਦੀ ਵੀਡੀਓ ਦੇਖ ਕੇ ਸੁਰ ਜਾਨਾ ਇਹ ਵੀਡੀਓ ਪਾਇਆ ਕਰੋ ਬਹੁਤ ਬਹੁਤ ਆਪਦਾ ਧੰਨਵਾਦ ਸਤਿ ਸ੍ਰੀ ਅਕਾਲ
ਜਪ ਨਾਂਮ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ….
ਲੁੱਚੇ ਬੁੜੇ ਦੇ 100 ਭਾਗ ਪੂਰੇ ਹੋਣ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤❤
ਬਹੁਤ ਵਧੀਆ ਇੰਦਰ ਵੀਰੇ ❤️❤️ਚੜਦੀ ਕਲ੍ਹਾ ਚ ਚ ਰਹਿਣ ਸਾਰੇ 🎉ਬਹੁਤ ਵਧੀਆ
ਭਰਭੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤
ਭੁਰੇ ਪਾਜੀ ਲੁੱਚੇ ਬੁੜੇ ਦੇ ਹੋਰ ਨਾਟਕ ਬਣਾਓ ਬਹੁਤ ਹੀ ਵਧੀਆ ਵੀਡੀਓ ਸੀ ਸੋਨੂ ਵਡਪੱਗਾ ਹੁਸ਼ਿਆਰਪੁਰ ਤੋਂ ❤❤❤❤❤❤❤❤❤
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤
ਲਵ ਯੂ ਸਾਰੀ ਟੀਮ ਨੂੰ ❤❤❤❤
ਬੋਤ ਘੈਟ 👍
ਬਹੁਤ ਵਧੀਆ ਵੀਡੀਓ ਭਾਗੂ ਵੀਰ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
ਲੁੱਚਾ ਬੁੜਾ ਭੂਰਾ,,, ਸੁਰਜੀਤ ਕੌਰ,,, ਨਛੱਤਰ ਚੱਕੀ ਵਾਲਾ (ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ),,,, ਹਰਮਨ ਕੰਮੀ ਵਾਲਾ,,,, ਕਰਮਜੀਤ,,,, ਮਨਪ੍ਰੀਤ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Excillent. Video. ❤
ਬਹੁਤ ਵਧੀਆ ਜੀ ਸਾਰੀ ਟੀਮ ਦਾ ਦਿਲੋਂ ਧੰਨਵਾਦ
🚒🔥fire ਵਾਲਾ ਅੱਛੀ ਬਾਤ ਵੱਡਾ ਚੇਹਰਾ
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
ਲੁੱਚਾ ਬੁੜਾ ਸੀਰੀਜ਼ ਦੇ 100ਵੇ ਐਪੀਸੋਡ ਦੀਆਂ ਇੰਦਰ ਬਾਈ ਤੇ ਤੇਰੀ ਸਾਰੀ ਟੀਮ ਨੂੰ ਮੁਬਾਰਕਾਂ🎉🎊 ਇਹ ਸੀਰੀਜ਼ ਐਦਾਂ ਹੀ ਲਗਾਤਾਰ ਚੱਲਦੀ ਰਹੇ
ਬਹੁਤ ਹੀ ਵਧੀਆ ਵੀਡੀਓ ਲਗੀ। God bless all team.
ਚਾਚੀ ਦੀ ਦਾ ਲਵਾਤੀ ਹਾਜਰੀ ਡੇਰੇ ਚ ਜਪਨਾਮ😂😂😂😂😂
ਬਹੁਤ ਵਧੀਆ ਵੀਰੇ ਧੰਨਵਾਦ 👍
CONGRATULATIONS BAI JASSA INDER BHAGGU VEERA BANT BHABBI BABBAL SARBI KULWINDER KULDEEP AND ALL TEAM 🎉🎉❤❤
ਸਾਰੇ ਬਹੁਤ ਵਧੀਆ ਨੇ
ਬਹੁਤ ਵਧੀਆ ਘੈਂਟ ਭਾਗੂ ਜੀ ਸੁਰਜੀਤ ਕੌਰ ਜੀ
ਇੰਦਰ ਵੀਰ ਜੋ ਅੱਜ ਦੇ ਬੇਬੇਰੁਜ਼ਗਾਰੀ ਦੇ ਜਮਾਨੇ ਵਿੱਚ ਕਿੰਨੇ ਹੀ ਕਲਾਕਾਰ ਮੁੰਡੇ ਕੁੜੀਆਂ ਨੂੰ ਆਪਣੀਆਂ ਵੀਡੀਓ ਰਾਹੀਂ ਰੁਜ਼ਗਾਰ ਦੇ ਰਹੇ ਹੋ ਬਹੁਤ ਵਧੀਆ ਗੱਲ ਹੈ,,, ਤੁਹਾਡੀ ਹਰ ਵੀਡੀਓ ਵਿੱਚ ਸਮਾਜਿਕ ਅਤੇ ਧਾਰਮਿਕ ਤੌਰ ਇੱਕ ਸੁਨੇਹਾ ਹੁੰਦਾ ਜੇ ਕੋਈ ਸਮਝੇ,,, ਬਹੁਤ ਵਧੀਆ ਸਾਰੀ ਟੀਮ ਕੰਮ ਕਰ ਰਹੀ ਐ, ਕਿਸੇ ਦੀ ਕੋਈ ਪਰਵਾਹ ਨਾ ਕਰੋ,,, ਮਸਤ ਰਹੋ ਰੱਬ ਰਾਖਾ,,,
ਬਹੁਤ ਬਹੁਤ ਮੁਬਾਰਕਾਂ ਜੀ 100 ਭਾਗ ਪੂਰਾ ਹੋਣ ਤੇ ਪਰਮਾਤਮਾ ਸੋਨੂੰ ਬਹੁਤ ਬਹੁਤ ਤਾਰਿਆ ਬਖਸ਼ੇ prtc ਡਰਾਈਵਰ ਸਮਾਉਂ ਚਮਕੌਰ ਸਿੰਘ ਮਾਨਸਾ
ਬੋਤ ਬੋਤ ਵਦੀਅਾ ਭਾਗੂ ਵੀਰ 👌👌👌
ਬਹੁਤ ਬਧਿਆ ਏਕ੍ਟਿਗ ਭੂਰੇ ਦੀ ਘਰਵਾਲੀ ਦਾ ਰੋਲ ਕਰਨ ਵਾਲੀ ਭੈੜ ਦੀ👍👍👍👌👌👌🥰🙏
ਇੰਦਰ ਸਿਆ ਕੋਠੀ 🏠 ਬਹੁਤ ਸੋਹਣੀ ਬਣਾਈਂ ਆ ਤੂੰ ❤❤❤ ਇੰਦਰਜੀਤ ਸਿੰਘ % ਛੱਜੂ ਸਿੰਘ
ਬਹੁਤ ਵਧੀਆ ਭਾਗੂ ਬਾਈ
ਜੇਕਰ ਵੀਡੀਉ ਵਿਚ ਦਵਾਰਾ ਕਾਮਯਾਬ ਹੋਣਾ ਇੰਦਰ ਸਿੰਘ ਤਾਂ ਵੀਰਾਂ ਜੱਸਾ ਧੂਤਾ ਮਹਿੰਦਰ ਬੱਬਲ ਕੌਰ ਚਰਨੋਂ ਇਨ੍ਹਾਂ ਨੂੰ ਟੀਮ ਵਿਚ ਰੱਖਿਆ ਕਰੋਂ ਬਾਕੀ ਸਾਰੇ ਮਲੰਗਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ
ਪਹਿਲਾਂ ਬਾਈ ਕਹਿੰਦੇ ਸੀ ਦਸ ਕਿੱਲੇ ਅੱਜ ਬਾਈ ਕਹਿੰਦੇ ਸੀ ਅੱਠ ਕਿਲੇ ਬਾਈ ਦੋ ਕਿਲੇ ਘੱਟ ਗੇ
ਵੇਚ ਤੇ😂😂
ਕੁੜੀ ਕੋਲ ਦੱਸ ਕਿੱਲੇ ਜ਼ਮੀਨ ਕੀ ਹੈ ਉਹ ਲੋਕਾਂ ਦੀਆਂ ਕੁੱੜੀਆਂ ਨੂੰ ਡਰਾਉਂਦੀ ਫਿਰਦੀਂ ਹੈ ਕਹਿੰਦੀਂ ਜੇ ਕਿਸੇ ਨੇ ਹਰਮਨ ਦਾਅਤੂ ਨਾਲ ਵਿਆਹ ਕਰਵਾ ਲਿਆ ਮੈਂ ਜਿਉਂਦੀ ਮਰ ਜਾਵਾਂਗੀ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
Congratulations to all team for 💯👍👍
ਬਾਈ ਜੀ ਭਾਗੂ ਅਵਾਜ਼ ਬਹੁਤ ਘੱਟ ਸੁਣਾਈ ਦਿੰਦੀ ਹੈ
ਬਹੁਤ ਵਧੀਆ ਵੀਡੀਓ ਏ
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਵੀਰ ਜੀ ਆਪ ਸਦਾ ਖੁਸ਼ ਰਹੋ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
ਚੱਕੀ ਵਾਲੇ ਦਾ ਰੋਲ ਬਹੁਤ ਵਧੀਆ
ਨਛੱਤਰ ਦਾ ਘਰ ਵੀ ਚਰਨੋ ਦੇ ਘਰ ਦੇ ਬਿੱਲਕੁੱਲ ਸਾਹਮਣੇ ਹੀ ਦਿਖਾਇਆ ਗਿਆ... ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ
ਭਾਗੁ ਦਾ ਘਰ😅
ਹਕਲ਼ੇ ਜਿਹੇ ਦਾ ਤਾਂ ਕਰਤਾ ਇਲਾਜ ਅੱਜ ….
ਆਕੜਦੇ ਆਏ ਹੁੰਦੇ ਆ ਜਿਵੇ ਭੂਰੇ ਨੂੰ ਢਾਹ ਲੈਣਗੇ
ਬਹੁਤ ਵਧੀਆ ਵੀਡੀਓ ਫਤਿਹਗੜੀਆ
ਸੁਰਜੀਤ ਕੌਰ ਨੇ ਕਮਾਲ ਕਰਤੀ
ਭੂਰੇ ਦੀ ਬੋਲਤੀ ਬੰਦ ਕਰਤੀ, ਸਿਰਾ
ਬਹੁਤ ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਵੀਡੀਓ ਭਾਗੂ ਬਾਈ ❤❤❤❤❤
ਬਹੁਤ ਵਧੀਆ
Very Good Video hai Veerji All Team God Bless you
ਬਹੁਤ ਵਧੀਆ ਜੀ😂😂🎉🎉❤❤
ਬਹੁਤ ਸੋਹਣੀ ਵੀਡੀਓ ਹੈ ਜੀ
ਵਾਹ ਜੀ ਕਿਆ ਬਾਤ ਬਾਈ ਬਹੁਤ ਹੀ
ਵਧੀਆ ਵੀਡੀਓ ਜੀ ਕਮਾਲ਼
👍👍👍👍👍
🤙🤙🤙🤙🤙
ਮੂਵੀ ਦੀ।ਆ ਵਾਜ। ਬਹੁਤ ਘੱਟ।ਹੈ। ਜੀ
ਬਹੁਤ ਹੀ ਵਧੀਆ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ
ਇਹ ਕੁੜੀ ਨੇ ਪਹਿਲਾਂ ਆਪਣੀ ਮਾਂ ਦਾ ਵਿਆਹ ਕਰਵਾਇਆ ਹੈਂ ਹੁਣ ਇਹ ਆਪ ਵਿਆਹ ਕਰਵਾਉਣ ਨੂੰ ਉਤਾਵਲੀਂ ਹੋਈਂ ਫ਼ਿਰਦੀ ਹੈ।
ਜੱਪ ਨਾਮ ਜੀ ਸਾਰੀ ਟੀਮ ਨੂੰ
ਬਹੁਤ ਵਧਿਆ vdo
Both siraaaa 22 ji. End krata 22 ji.. hass k bakhiya duri hogi
ਇੱਕ ਆ ਕੰਮੀਂ ਵਾਲੇ ਮਲੰਗ ਅਤੇ ਇਸ ਦੀ ਤੀਮੀ ਬਣਨ ਵਾਲੀ ਇਨ੍ਹਾਂ ਦੋਵਾਂ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਅੰਬ ਚੂਪਣੇ ਜੇ ਮੂੰਹ ਆਲ਼ੇ ਦੀ ਐਕਟਿੰਗ ਜਮਾਂ ਵੈਕਾਰ ਆ ਉਹੀਂ ਵੱਡਾ ਆਸ਼ਕ ਹੋ ਰਿਹਾ
Harman aur nachtar di acting ghaint hai.
ਸਿਰਾ ਇੰਦਰ ਜੀਤ ਆਪ ਜੀ ਦਾ ਅਸਲੀ ਘਰ ਵੇਖ ਕੇ ਬਹੁਤ ਖੁਸ਼ੀ ਹੋਈ
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
😂😂 ਹਾਂਹਾਹਾਹਾਹਾਂ ਰਾਜ ਗੁੰਡੀ ਰਾਜ਼ ਗੁੰਡੀ ਕਹਿੰਦੀ ਬਹੁਤ ਘੈਂਟ ਲੱਗਦੀ
Congratulations 100 eapisod
ਕਦੇ ਅੱਠ ਕਦੇ ਦੱਸ ਕਿੱਲੇ ਜ਼ਮੀਨ ਦੇ ❤❤❤😂😂
❤ बहुत बढ़िया जी नमस्कार 🙏🎉🌹🌹❤️
ਆਗੇ ਛਾਜਲੀ ਵਾਲੇ ਵੈਲੀ ਜੱਟ ❤❤
Sari team nu sat shri akaal ji
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
ਠੀਆ 22.
ਭੁਰਾ ਸਿਅ। ਤੂ ਵੀ ਹੁਣ ਰਾਮ ਦੇਵ ਬਾਬੇ ਦੇ ਜਾ। ਵੜ ❤ਧਨਵਾਦ ਸਾਰੀ ਟੀਮ ਦਾ ਪ੍ਰਧਾਨਘੋੜੇਨਬੀਅ
Chkki ਵਾਲਾ siraa acting
ਇੰਦਰ ਵੀਰੇ ਸਵਾਦ ਆ ਜਾਂਦਾ ਤੁਹਾਡੀ ਵਿਡਿਉ ਵੇਖ ਕੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
ਰੂਹਾਂ ਚੁੰਨੀ ਛੱਡਕੇ ਭੱਜ ਗਈਆਂ 😂😂😂
Surjit kour de acting sirra 👌
ਤੇਰਾ ਹੱਕ ਕੀ ਐ ਗਾਲ ਕੱਢਣ ਦਾ
ਤੇਰਾ ਹੱਕ ਕੀ ਐ 😂😂😂