EP 616 | Why Jagman Samra and his family faced 42 cases in Canadian Courts including fraud?

แชร์
ฝัง
  • เผยแพร่เมื่อ 27 ส.ค. 2024

ความคิดเห็น • 97

  • @dogsanimalsbirds
    @dogsanimalsbirds หลายเดือนก่อน +16

    Sir. Tuc bacha laya nhi ta mai vi jagmandeep samra te bht vishvas kran lagh gya c...mai vi coin lain baare soch laya c...sir apki age God hamesa agai vadhaye thank sir

    • @Worldwidevirk
      @Worldwidevirk หลายเดือนก่อน

      😂😂😂😂😂

  • @TarjinderSingh-ry2yb
    @TarjinderSingh-ry2yb หลายเดือนก่อน +4

    ਜੇ ਕੋਈ ਪੰਜਾਬ ਲਈ ਚੰਗਾ ਕਰਦਾ ਤਾਂ ਕਰਨ ਦਿਉ
    ਜਗਮਨ ਸਮਰਾ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ?ਜੋ ਪੰਜਾਬ ਦੇ ਲਈ ਬਹੁਤ ਵਧੀਆ ਉਪਰਾਲਾ ਹੈ ਜੀ

    • @AujlaJagvir
      @AujlaJagvir 13 วันที่ผ่านมา

      ਘੈਂਟਾ ਬਾਬੇ ਦਾ

  • @kuljeetsingh3100
    @kuljeetsingh3100 หลายเดือนก่อน +5

    ਪਰਮਾਰ ਸਹਿਬ ਤੁਸੀਂ ਵੀ ਮਸਾਲਾ ਬਹੁਤ ਲੋਦੇ ਹੋ ਬਾਹਰਲੇ ਦੇਸ਼ਾਂ ਵਿੱਚ ਕੋਈ ਠੱਗੀ ਮਾਰਕੇ ਅਜ਼ਾਦ ਨਹੀਂ ਘੁਮ ਸਕਦਾ

    • @Bnavpreet
      @Bnavpreet หลายเดือนก่อน +3

      ਠੱਗੀ e mari a koi katal ਨਹੀਂ ਕੀਤਾ ਜਿਹੜਾ ਇਸ ਨੂੰ ਜੇਲ ਹੋ ਜੇ 😂😂

    • @Worldwidevirk
      @Worldwidevirk หลายเดือนก่อน

      😂😂😂 bai ji tusi Bahar aa k Dekho chappe chappe te chor NE , Sara Canada hi chor ae

    • @arvindersingh5030
      @arvindersingh5030 2 วันที่ผ่านมา

      ​@@Bnavpreet😮

  • @parmindersingh2081
    @parmindersingh2081 หลายเดือนก่อน +4

    ਪਰਮਾਰ ਸਾਹਿਬ ਜੀ ਭਾਰਤ ਵਿਚ ਨਵੇਂ ਬਣੇ ਕਾਨੂੰਨਾਂ ਬਾਰੇ ਵੀ ਲੋਕਾਂ ਨੂੰ ਦੱਸੋ ਕਿ ਇਹ ਕਨੂੰਨ ਕਿਨੇਂ ਖਤਰਨਾਕ ਹਨ

  • @baldevdutt2768
    @baldevdutt2768 หลายเดือนก่อน +3

    SSA Parmar Sahib Ji good 👍❤

  • @surindermaini5425
    @surindermaini5425 หลายเดือนก่อน +3

    Parmar saab tuci ak nidr ptrkar ho sanu tuwade te man ❤❤❤❤

  • @sukhbirsingh7003
    @sukhbirsingh7003 หลายเดือนก่อน +5

    Parmar saab eh samra ta wadda thag neklea 😮😮😮

    • @Worldwidevirk
      @Worldwidevirk หลายเดือนก่อน +1

      99.99 bahrle Jo kaamyaab NE thagg hi ne

  • @sahirambishnoi8158
    @sahirambishnoi8158 หลายเดือนก่อน +3

    Full family is involved in all are cases,also he talk about God ,a very reputed organization,shree saab or Akal takhat jatthedar, block this man sir

  • @RanaSandhu_
    @RanaSandhu_ หลายเดือนก่อน +3

    SSA parmar ji

  • @NarinderKaur-cj2ep
    @NarinderKaur-cj2ep หลายเดือนก่อน +4

    ਨਰਿੰਦਰ ਕੌਰ ਰਈਆ 🎉

  • @Luna.cupcake
    @Luna.cupcake หลายเดือนก่อน +2

    Wics ess na 2015 ch open kiti c tragi karn lye

  • @Luna.cupcake
    @Luna.cupcake หลายเดือนก่อน +2

    Eh banda methadone da bahut bada addiction eh sab drugs di maa a canada 🇨🇦 ch sab nu pata methadone ki cheej a

  • @amrikathwal2119
    @amrikathwal2119 หลายเดือนก่อน +2

    God information parmar sab

  • @GurjeetSingh-nn9zn
    @GurjeetSingh-nn9zn หลายเดือนก่อน +11

    ਪਰਮਾਰ ਸਾਹਬ ਸਲੂਟ ਵਾ ਤੁਹਾਡੀ ਪੱਤਰਕਾਰੀ ਨੂੰ

  • @gurdeepgurdeep865
    @gurdeepgurdeep865 หลายเดือนก่อน +12

    ਇਸ ਨੇ ਪੰਜਾਬ ਵਿਚ ਵੀ ਬਾਹਰ ਭੇਜਣ ਦੇ ਨਾ ਕੋਈਆ ਦੀ ਜਮੀਨ ਵਿਕਵਾ ਦਿਤੀ ਹੈ।

  • @surindermaini5425
    @surindermaini5425 หลายเดือนก่อน +4

    Samra ak fukra bnda a ene kha c me 2024 chona vich bde vde raj kholaga duniya 🌍 dekhdi rh jayegi enu fukre nu pucho keda sapp kdya bai tu a sirf gla da kdah bnanda hor ende kol kuj nhi

    • @Luna.cupcake
      @Luna.cupcake หลายเดือนก่อน +1

      Oss banda kol kuj ni haiga 2017 to loka nu fudu bana reha

  • @Honeyswa
    @Honeyswa หลายเดือนก่อน +9

    Jehre Case Vich India Arrest Hoiya Siga Oh Bnde Da 65Lakh Dena Immigration Da Case Haiga…Ohnu Bechare Nu Kehnda c Teinu Pkka Kardu Ehne Paise Dede…Ohde Kolo 65Lakh Lai Leya Murh Ke Tu Kon Main Kon Eh Ta Hal Hai Ess Nashedi Da

  • @sahirambishnoi8158
    @sahirambishnoi8158 หลายเดือนก่อน +4

    Ye to old papai. H sir,2008 se bhut jyada case registered in Canada

  • @baldevatwal2488
    @baldevatwal2488 หลายเดือนก่อน +2

    Good show.

  • @ramanmalhans2882
    @ramanmalhans2882 หลายเดือนก่อน +2

    Bapu je sat saree akal

  • @iqballdsingh2607
    @iqballdsingh2607 12 วันที่ผ่านมา +1

    ਇੰਨੇ ਕੇਸ ਚੱਲਣ ਦੇ ਬਾਵਜੂਦ ਵੀ ਇਹੋ ਜਿਹੇ ਬੰਦੇ ਸ਼ਰੇਆਮ ਵੀਡੀਓ ਪਾ ਪਾ ਕੇ ਦਿਖਾ ਰਹੇ ਨੇ ਕਮਾਲ ਦੀ ਗੱਲ ਹੈ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਕਾਨੂੰਨ ਕਿਸੇ ਜਗ੍ਹਾ ਵੀ ਨਹੀਂ ਹੈ ਨਾ ਤਾਂ ਕਨੇਡਾ ਵਿੱਚ ਹੈ ਪੰਜਾਬ ਵਿੱਚ ਤਾਂ ਹੈ ਹੀ ਨਹੀਂ

  • @lambams4999
    @lambams4999 หลายเดือนก่อน +10

    ਸਵਾਦ ਲਿਆ ਤਾ ਬਲਜੀਤ ਸਿਆਂ ਇਸ ਠੱਗ ਨੂੰ ਨੰਗਾ ਕਰਕੇ ਇਹ ਹਾਫ ਮੈਡ ਜਬਲੀਆਂ ਮਾਰਨਾ ਛੱਡ ਜਾਊ ਲੋਕਾਂ ਦਾ ਭਲਾ ਵੀ ਹੋਵੇਗਾ , ਧੰਨਵਾਦ

  • @kulwantsingh9563
    @kulwantsingh9563 หลายเดือนก่อน +2

    🙏🙏

  • @laljitsinghkang7219
    @laljitsinghkang7219 หลายเดือนก่อน +4

    ਧੰਨਵਾਦ ਪਰਮਾਰ ਜੀ

  • @inderjeetsingh3199
    @inderjeetsingh3199 หลายเดือนก่อน +1

    I knew that Samra is a fraud. He was giving Gyan to everyone

  • @ranjitbatth2
    @ranjitbatth2 หลายเดือนก่อน +1

    Dharam de na te dharm da uniform pa ke jis nu mrji lut lo , eda de hor vi bahut ne , simatnjit maan , amritpal vgera vgera

  • @surindermaini5425
    @surindermaini5425 หลายเดือนก่อน +3

    Parmar saab ak respect fully kirdar aa a ak jhutha aadmi aa

  • @user-xg5np2yd3q
    @user-xg5np2yd3q หลายเดือนก่อน +2

    Ok.parmar.Sahab❤

  • @malkiatsingh5143
    @malkiatsingh5143 หลายเดือนก่อน +5

    ਪ੍ਰਮਾਰ ਜੀ ਨੇ ਵੱਡੇ ਝੂਠ ਤੋਂ ਪਰਦਾ ਚੁੱਕਿਆ ਹੈ, ਧੰਨਵਾਦ ।

  • @VikramSend
    @VikramSend หลายเดือนก่อน +2

    Kul milake maha thug banda hai samra

  • @ohigill
    @ohigill หลายเดือนก่อน +3

    Kursi jhi te beh k, pk bhang, kade kenda ji feem khaya karo, sukka aalubkhara bheo k raat nu, dine pun k peeo sreer set renda, kade coin dia gallan, kade bhagwant maan di video dia gallan, pta ni ki ki awa twa sutti janda c, menu ta edi kade samj e ni lagi ki eh kri ki janda , bhang di kheti karo, la asi marna kaudtummeya jea 😂😂 kya baat aa 😂

  • @SurinderSingh-ih1dk
    @SurinderSingh-ih1dk หลายเดือนก่อน +4

    Beyond imagination ! This exposure of yours will definitely help the Punjabis who have been cheated by jagman samra and his family , further this episode should be spreaded through out Punjab for awareness purpose....
    Thanks Baljeet Parmar saab for the eye opener case of jagman samra......

  • @HarjinderSingh-vq7xv
    @HarjinderSingh-vq7xv หลายเดือนก่อน +6

    Great , thanks Parmar sahib 👍 🙏

  • @Worldwidevirk
    @Worldwidevirk หลายเดือนก่อน +1

    @hindpunjab2400 punjab de lok bhole han , bahrle lok bohot vadde thagg han

  • @vickybajwa5789
    @vickybajwa5789 หลายเดือนก่อน +3

    First comment you are so beautiful man

  • @gurpalsingh2412
    @gurpalsingh2412 หลายเดือนก่อน +5

    Sat Shri Akal Sir 🎉🙏

  • @rbrar3859
    @rbrar3859 หลายเดือนก่อน +3

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਪਰਮਾਰ ਸਾਹਬ ਤੁਸੀ ਪੁਰੀ ਯੂਰਤ ਨਾਲ ਠੱਗਾਂ ਨੂੰ ਨੰਗੇ ਕਰਦੇ ਹੋ।
    ਧੰਨਵਾਦ ਪਰਮਾਰ ਸਾਹਬ।

  • @sarbajbhullarladdibhullar9154
    @sarbajbhullarladdibhullar9154 หลายเดือนก่อน +2

    Good advice sir

  • @jagsingh8253
    @jagsingh8253 หลายเดือนก่อน +2

    Very nice reporting and advice

  • @Singh-ti
    @Singh-ti หลายเดือนก่อน +5

    Parmar Saab Sanu Phale hi Lagan deya Si Khaa pee ke chawala Mari jnda Baitha

  • @KulbirSingh-cb2oh
    @KulbirSingh-cb2oh หลายเดือนก่อน +3

    Good information about samra

  • @harbhjansingh3653
    @harbhjansingh3653 หลายเดือนก่อน +2

    Good information ji

  • @charanjeetsinghkhurana
    @charanjeetsinghkhurana หลายเดือนก่อน +2

    Thanks ❤

  • @user-lj9mz1rj8d
    @user-lj9mz1rj8d หลายเดือนก่อน +2

    Talk me

  • @user-sy2xk1tq2q
    @user-sy2xk1tq2q หลายเดือนก่อน +2

    Sir salute to you tc geniun journalism kr rahe ho punjab ch......keep it uup

  • @bhupindercheema399
    @bhupindercheema399 หลายเดือนก่อน +2

    Thanks and salute you sir 🙏🙏

  • @ramandeeppannu9160
    @ramandeeppannu9160 หลายเดือนก่อน +3

    Thuga da sartaj... ...expose ho gea. Thnx parmar sab

  • @kulwinderjittiwana9857
    @kulwinderjittiwana9857 14 วันที่ผ่านมา

    ਨਿਰਾ ਝੂਠ ਐ ਇਹ 2010ਇਹ ਪਰਿਵਾਰ ਪੰਜਾਬ ਰਹਿੰਦਾ ਸੀ

  • @charnjeetsinghdhindsa8966
    @charnjeetsinghdhindsa8966 หลายเดือนก่อน +3

    Very nice Parmar sab . 🙏🏻👍🏻

  • @HardeepSingh-HH88
    @HardeepSingh-HH88 หลายเดือนก่อน +3

    ਸੱਤ ਸ਼੍ਰੀ ਆਕਾਲ ਜੀ 🙏

  • @KulwinderKaur-vl7rh
    @KulwinderKaur-vl7rh หลายเดือนก่อน +2

    Ssa ji. Great. U r really a greatan

  • @Deep_k_1322
    @Deep_k_1322 หลายเดือนก่อน +3

    ਪਹਿਲਾ ਆਪਣੀ ਬੋਲੀ ਸਹੀ ਕਰ ਵੀਰ ਅਤੇ ਜਿਸ ਪਰਿਵਾਰ ਦੀ ਗੱਲ ਤੂੰ ਕਰਦਾ ਪਰਿਵਾਰ
    2011 ਦੇ ਵਿੱਚ ਕਨੇਡਾ ਆਇਆ ਗਿਆ ਹੋਵੇ 1996 ਚ ਕੋਈ Ai tool ਤੂੰ ਬਣਾ ਦਿੱਤਾ ਸੀ 🥲 ਵੀਰ ਕਿਸੇ ਦੇ ਖਿਲਾਫ ਬੋਲਣ ਲਈ ਓਦਾ ਸੱਚ ਪਤਾ ਕਰ ਲੈਣਾ ਵੀ ਜਰੂਰੀ ਹੁੰਦਾ 🙌🏻 ਖੰਡੇ ਵਾਲਾ ਬਾਬਾ ਭਲੀ ਕਰੇ 🙏🏻

    • @hindpunjab2400
      @hindpunjab2400  หลายเดือนก่อน +1

      Apne fact check Karo g. Ehde dono bachhe canada jamme aa g. Umar aape puchh lavo. Tks.

  • @Bnavpreet
    @Bnavpreet หลายเดือนก่อน +3

    Sach da hathora chal gaya. Ek lohar di so suniyar di. Good job 👍

  • @KulwinderKaur-vl7rh
    @KulwinderKaur-vl7rh หลายเดือนก่อน +2

    You are great man

  • @rajveersinghgill1513
    @rajveersinghgill1513 หลายเดือนก่อน +4

    Es de tan shakal he thagan wali aa sir

  • @hargopalsingh219
    @hargopalsingh219 หลายเดือนก่อน +2

    Parmar sahib thanks for information about thug

  • @Unknownperson56e21
    @Unknownperson56e21 หลายเดือนก่อน +3

    Baljeet parmar ji zindabad

  • @user-wu3ur3di6p
    @user-wu3ur3di6p หลายเดือนก่อน +2

    ❤❤ Sat Sri Akal Parmaar Saab ji..

  • @user-lj9mz1rj8d
    @user-lj9mz1rj8d หลายเดือนก่อน +2

    Koi fraud ni

  • @kuldeepbrar-
    @kuldeepbrar- หลายเดือนก่อน +1

    Great work

  • @AujlaJagvir
    @AujlaJagvir 13 วันที่ผ่านมา

    ਮਤਲਵ ਸਾਰਾ ਟੱਬਰ ਹੀ ਚੋਰਾਂ ਦਾ 😅😅

  • @user-lj9mz1rj8d
    @user-lj9mz1rj8d หลายเดือนก่อน +2

    Tu mainu paise de double deu

  • @harpal8338
    @harpal8338 หลายเดือนก่อน +1

    Jeonde rahu veeer g

  • @user-lj9mz1rj8d
    @user-lj9mz1rj8d หลายเดือนก่อน +1

    I know gindi

  • @user-lj9mz1rj8d
    @user-lj9mz1rj8d หลายเดือนก่อน +1

    Koi lachi ni

  • @kuldeepbrar-
    @kuldeepbrar- หลายเดือนก่อน +1

    Punnu saab

  • @KulwinderKaur-vl7rh
    @KulwinderKaur-vl7rh หลายเดือนก่อน +1

    Real punjabi

  • @ਯੋਰਪ.ਆਲੇ
    @ਯੋਰਪ.ਆਲੇ หลายเดือนก่อน +1

    ਪਰਮਾਰ ਸਾਬ ਮੈਨੁੰ ਲੱਗਦਾ ਸ਼ਾਇਦ ਤਹਾਨੂੰ ਗਲਤ ਗਾਇਡ ਕੀਤਾ ਕੇਵਲ ਸਿੰਘ ਨਾਮ ਦੇ ਬੰਦੇ ਨੇ.ਸਮਰਾ ਵੀ ਕੋਈ ਦੁੱਧ ਧੋਤਾ ਇਨਸਾਨ ਨਹੀ ਹੈ ਬਹੁਤ ਸਾਰੇ ਗਲਤ ਕੰਮ ਕੀਤੇ ਹੋਣਗੇ ਜਾ ਕਰ ਵੀ ਰਿਹਾ ਹੋਏਗਾ.ਆਪਾ ਨਹੀ ਜਾਣਦੇ ਉਸਨੂੰ ਪਰ ਆਹ ਜੋ ਲੋਕਾ ਨੂੰ ਕੰਮ ਦੇ
    ਰਿਹਾ ਕਿਸਾਨਾ ਦੇ ਕਰਜੇ ਵੀ ਉਤਾਰ ਰਹੇ ਉਹ ਬੰਦੇ ਕੋਇਨ ਵੇਚ ਕੇ ਸ਼ਾਇਦ ਇਹ ਤਾ ਸਹੀ ਕੰਮ ਹੈ ਪਰਮਾਰ ਸਾਬ ਜਾ ਨਹੀ ਜੀ??

    • @hindpunjab2400
      @hindpunjab2400  หลายเดือนก่อน +1

      ਕਿੱਕਰਾਂ ਨੂੰ ਖਜੂਰਾਂ ਨਹੀਂ ਲਗਦੀਆਂ g

    • @ਯੋਰਪ.ਆਲੇ
      @ਯੋਰਪ.ਆਲੇ หลายเดือนก่อน

      @@hindpunjab2400 😂😂 ਉਕੇ ਜੀ

    • @hindpunjab2400
      @hindpunjab2400  หลายเดือนก่อน

      @@ਯੋਰਪ.ਆਲੇ es

    • @hindpunjab2400
      @hindpunjab2400  หลายเดือนก่อน

      @@ਯੋਰਪ.ਆਲੇ ਉਹਨੇ ਜਿਹੜੀ ਅੱਜ ਬਕਵਾਸ ਕੀਤੀ ਹੈ ਸਾਡੀਆਂ ਮਾਵਾਂ ਭੈਣਾਂ ਧੀਆਂ ਬਾਰੇ ਕੀ ਤੁਸੀਂ ਉਸ ਨਾਲ ਸਹਿਮਤ ਹੋ?

    • @ਯੋਰਪ.ਆਲੇ
      @ਯੋਰਪ.ਆਲੇ หลายเดือนก่อน +1

      @@hindpunjab2400 ਮੈ ਨਹੀ ਸੁਣਦਾ ਉਸਨੂੰ ਪਰਮਾਰ ਸਾਬ,ਮੈਨੂੰ ਸਿਰਫ ਏਨੀ ਹੀ ਜਾਣਕਾਰੀ ਹੈ ਕੇ ਇੱਕ ਕੋਈਨ ਹੈ,ਲੋਕ ਜੋਬ ਲੈ ਰਹੇ ਹਨ ਤੇ ਜੋਬ ਲਈ ਅਪਲਾਈ ਕਰ ਰਹੇ ਹਨ ਤੇ ਇੱਕ ਜਿਸ ਕਿਸਾਨ ਸਿਰ ਕਰਜਾ ਹੈ ਉਹਦਾ ਡਾਟਾ ਇਕੱਠਾ ਕਰ ਰਹੇ ਹਨ
      ਇਸੇ ਕਰਕੇ ਮੈ ਤਹਾਨੂੰ ਪੁੱਛਿਆ ਸੀ ਕੇ ਕੀ ਇਹ ਕੰਮ ਸਹੀ ਹੈ ਜਾ ਇਸ ਪਿੱਛੇ ਵੀ ਕੋਈ ਗਲਤ ਕਾਰਨ ਹੋਏਗਾ,ਤੁਸੀ ਕਿਹਾ ਕਿੱਕਰਾ ਨੂੰ ਖਜੂਰਾ ਨੀ ਲੱਗਦੀਆ ਮੈ ਸਮਝ ਗਿਆ ਕੇ ਕੁਛ ਨਾ ਕੁਛ ਤਾ ਗਲਤ ਹੋਏਗਾ
      ਬਾਕੀ ਮੈ ਚੈਕ ਜਰੂਰ ਕਰਾਗਾ ਕੇ ਉਹ ਕੀ ਬੋਲ ਰਿਹਾ ਧੀਆ ਭੈਣਾ ਵਾਰੇ.

  • @surindermaini5425
    @surindermaini5425 หลายเดือนก่อน +2

    Samra ak fukra bnda a ene kha c me 2024 chona vich bde vde raj kholaga duniya 🌍 dekhdi rh jayegi enu fukre nu pucho keda sapp kdya bai tu a sirf gla da kdah bnanda hor ende kol kuj nhi

  • @jeevanjotkaur8681
    @jeevanjotkaur8681 หลายเดือนก่อน +2

    🙏