Good confidence veer ji......ghr jo bhrjian sgna nal Lei k aunde ha.....uh v ghr priawar bhai bhtije sb tod dindia hn.....Nanda nu ta bula k Raji hi nhi hn.....
Sab tu dukhi police wale labde firde Rishwat Te Free de Daru Eh Asal gal ha mitra Gal lawa ma Tikane ❤❤Bohute sahna Geet Vera Ji Tera khush Raho Jeunde Vasde Raho Karamjisingh USA
ਪਰਮੇਸ਼ਰ ਦੇ ਭੁਲਿਆਂ ਵਿਆਪਨ ਸਭੇ ਰੋਗ ।ਰੱਬ ਦਾ ਭੈ ਨ ਹੋਣ ਕਰਕੇ ਦੁਨੀਆਂ ਦੁਖੀ ਹੈ ।ਕਿਉਂਕਿ ਦੁਨੀਆਂ ਸਮਝਦੀ ਹੈ ਮਾਇਆ ਸੁਖ ਦੇਣ ਵਾਲੀ ਹੈ ਹਰ ਕੋਈ ਮਾਇਆ ਧਨ ਨਾਲ ਮੋਹ ਕਰਦਾ ਹੈ ਪਰ ਧਨ ਦੌਲਤ ਸੁਖ ਨਹੀਂ ਦੇ ਸਕਦਾ ।।ਸੁਖ ਦੇਣ ਵਾਲਾ ਪਰਮਾਤਮਾ ਹੈ ।ਕਿਸ ਦੀ ਜੇਬ ਨ ਕੱਟੋ ਕਿਸ ਦਾ ਹੱਕ ਨ ਮਾਰੋ ਉਸ ਨੂੰ ਬਣਦਾ ਸਤਿਕਾਰ ਦਿਉ ਹਇਆ ਦਇਆ ਕਰੋ ।ਰੱਬ ਵੀ ਖੁਸ਼ ਤੇ ਆਪਾਂ ਵੀ ਖੁਸ਼ ।ਨਾਮ ਜਪਣਾ ਵੰਡ ਛਕਣਾ ਧਰਮ ਦੀ ਕਿਰਤ ਕਰਨੀ ਇਹੋ ਹੀ ਸੁਖ ਹੈ ।ਹੁਣ ਬੰਦਾ ਇਤਨਾ ਧਨ ਦੌਲਤਾ ਹੁੰਦਿਆਂ ਭੁਖੂ ਭੁਖੂ ਕਰਦਾ ਢਿੱਡ ਨਹੀਂ ਭਰਦਾ ਆਪੇ ਦੁਖੀ ਹੋਣਾ। ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਆਪੇ ਸੁਖੀ ਹੋ ਜਾਵੇ ।ਹੁਣ ਤਾਂ ਲੋਕ ਇਕ ਦੂਜੇ ਨੂੰ ਇਸ ਤਰਾਂ ਵੇਖਦੇ ਜਿਵੇਂ ਡਰੀ ਗਾਂ ਵੇਖਦੀ ਹੈ ਸੁਖ ਭਾਲਦੇ ।ਧੰਨਵਾਦ ਜੀ ।
VEERY GOOD 👍 👌 👏 🎵 SONG ਸੋਖੋ ਸਾਹਿਬ ਜੀ।ਥਾਣੇਦਾਰ ਸਾਹਿਬ ਜੀ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ।
Good
KarnailsinghNallhLohianKhass
ਪੰਜਾਬ ਪੁਲਿਸ ਜਿਦਾਬਾਦ
ਬਹੁਤ ਵਧੀਆ ਬਾਈ ਜੀ ਗੱਲ ਸੱਚ ਆ
ਭਰਾ ਬਹੁਤ ਵਧੀਆ ਗੀਤਹੇ
ਬਾਕਮਾਲ ਜੀ ਸਲੂਟ ਦਿਲੋਂ ਬਹੁਤ ਖੂਬ
ਬਹੁਤ ਵਧੀਆ ਜੀ ❤
ਵਾਹਿਗੁਰੂ ਮੇਹਰ ਕਰੇ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
ਬਹੁਤ ਵਧੀਆ ਲੱਗਿਆ ਜੀ sir
ਬਹੁਤ ਵਧੀਆ ਗਾਇਆ ਵੀਰੇ ਸਲੂਟ ਹੈ ਸੋਨੂ
ਵਾਹ ਜੀ ਵਾਹ ਬਹੁਤ ਹੀ ਵਧੀਆ
Bhut vadia 👍👍
ਬਹੁਤ ਵਧੀਆ ਗਾਇਆ ਗੀਤਾਂ sho ਸਾਹਿਬ ਜੀ ਨੇ
Wao veer ji
ਬਹੁਤ ਵਧੀਆ ਗਾਇਆ ਹੈ
Veri good ji
Bahut vadhia g good good good👍 🙏
🎉very good veer ji
Very nice respected brother
Very good vir ji
Very good 👌👌
ਬਹੁਤ ਵਧੀਆ ਹਰ ਮਹਿਕਮੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਵਾਹਿਗੁਰੂ ਜੀ ਕਿਰਪਾ ਕਰਨ ਸੱਭ ਦਾ ਭੱਲਾ ਹੋਵੇ
ਵਾਹ ਜੀ ਵਾਹ ਕਮਾਲ ਹੀ ਕਰਤੀ ਥਾਣੇਦਾਰ ਸਾਹਿਬ ਜੀ ਨੇ।
Jioo pp jindabad
Exilant
ਬਹੁਤ ਹੀ ਵਧੀਆ ਵੀਰ ਜੀ
ਜੀਊਦਾ ਰਹੋ। ਬਿੱਲਕੁੱਲ ਸੱਚ ਸਭ ਗੱਲਾਂ। ਕਿਸਾਨ ਅਤੇ ਫੌਜੀ ਦੀਆ ਤਾਰਾ ਤੇ ਡੋਰੀ ਰੱਬ ਹੱਥ ਫਿਰ ਭੀ ਆਮ ਲੋਕਾਂ ਦੀ ਤਰਾਂ ਝੂਠੇ ਰੋਣੇ ਨਹੀ ਰੋਦੇ।
ਵਾਹਿਗੁਰੂ ਵਾਹਿਗੁਰੂ ਜੀ
Very very nice,perfect
Very good, Sir, God bless you.
Very good❤
ਵਧੀਆ।ਲੇਖਣੀ।ਕਮਾਲ।ਦੀ।ਸਲਿਉਟ।ਆ।ਵੀਰ।ਨੂੰ।।
ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਲਾਲਚ ਛੱਡ ਕੇ ਬਹੁਤ ਸੁੱਖੀ ਹੈ।
Nanak dukhia sab sansar so sukhia jin namm adhar 22 g
Very very nice bro 💯🙏✅
Good confidence veer ji......ghr jo bhrjian sgna nal Lei k aunde ha.....uh v ghr priawar bhai bhtije sb tod dindia hn.....Nanda nu ta bula k Raji hi nhi hn.....
Very very nice Punjab police jindavad
Very nice Kaka ji khoob nichod kadia it’s reality of our Society very hard to improve 👍🙏
Very nice
Very good veerji
Very good
Nice veer
Very nice 👌 👍
Very good all over is correct. Thank you.❤❤ ❤❤❤❤❤❤❤❤❤❤❤❤❤❤❤
Very good veerji ❤❤❤❤❤❤❤❤❤❤❤❤
❤❤ song veer ji bahut badhiya 🌹
Very very nice song brother g god bless you dil to sulat gdas pb 7 hs saini g❤❤❤❤❤
Waheguru ji mehr karoji 🙏🏻🙏🏻🙏🏻🙏🏻🙏🏻
V good
Waheguru ji 🎉🎉🎉🎉🎉
Very good Asi saib
Very very good bro
Sab tu dukhi police wale labde firde Rishwat Te Free de Daru Eh Asal gal ha mitra Gal lawa ma Tikane ❤❤Bohute sahna Geet Vera Ji Tera khush Raho Jeunde Vasde Raho Karamjisingh USA
❤❤very very good
Waheguru❤ji❤
Very nice 💯💯
Very good bai ji
God bless you veer ji
Shi gal h ji
ਜਦ ਪੁੱਛਿਆ ਲੀਡਰ ਨੂੰ
ਕਹਿੰਦਾ ਸੇਵਾਦਾਰ ਤੁਹਾਡਾ।
ਪਰ ਅੰਦਰੋ ਅੰਦਰ ਹੀ
ਉਸਨੇ ਲੁੱਟ ਦੇਸ਼ ਹੈ ਖਾਧਾ।
ਉਸਨੂੰ ਦੁੱਖ ਮੀਡੀਏ ਦਾ
ਗੱਲ ਅੰਦਰੋਂ ਬਾਹਰ ਹੈ ਹੋਈ।
ਉਹ ਸਭ ਕੁੱਝ ਖਾ ਕੇ ਵੀ
ਕਹਿੰਦਾ ਮੇਰੀ ਭੁੱਖ ਸਾਂਤ ਨਾ ਹੋਈ..........
. ਮਾਸਟਰ ਗੁਰਪਾਲ ਸਿੰਘ ਮੌੜ
Bai ji jo aj kal ho riha sachkiha badia lagga🙏🙏🙏🙏🙏dhanbad
Bahut badhiya veer ji 🙏🙏
Sir gee very good ❤❤❤❤❤
Very good .
Very good song
very good song salut hai ji
ਆਪ ਜੀ ਦਾ ਬਹੁਤ ਬਹੁਤ ਧੰਨਵਾਦ 😢😢😢😢
@@Sukhdev-wd6me ਧੰਨਵਾਦ ਕਿਸ ਗੱਲ ਦਾ ਜੀ?
Waheguru God bless you
Vvvvvvv nice
Very good sir
Waheguru ji 🙏🙏🙏🙏🙏
Good. g
Nice ❤❤
VV good song 👍👍❤️
Very good👍🙏❤
Good song
Very good song salut hai
Very good ver
God bless you
Waheguru ji
Nice
Good
VV Good
😂😂😂😂😂🎉
❤🎉🎉🎉🎉good big🙏
Beautifullsong
Good by good s h o ji
very very nice p p badduwallia ex hav
❤❤
👌👌👌👌👌👌👌👌
waheguru ji
DHAN..DHAN..GURU..RAM..DAS..G..KIRPA..KARAN..VEER..G
Kash sade punjabia nu veer da gaya geet di samjh aa sake🙏🙏
Wahuguruji
Vvgoodtailent
🙏🙏🙏🙏🙏🙏🙏🙏
Very very super nice
Good morning brother ji
🎉🎉🎉🎉🎉🎉🎉
ਵੀਰ ਕੁੜੀਆਂ ਵਾਲੀ ਗੱਲ ਦੂਰ ਰਹਿਣ ਦਾ ਕਾਰਨ ਸਮਝ ਨਹੀਂ ਆਈ।
Weeygod