ਡੋਲੋ ਯਾਰ ਦਾ , ਤੇ ਲੱਸੀ ਤੇਰੀ ਨੀ ਵਿੱਚ ਪਾਕੇ ਠੰਡਾ ਕਰਦੇ //new video jatt babe bandra to //new short movie

แชร์
ฝัง
  • เผยแพร่เมื่อ 18 ต.ค. 2024
  • ਡੋਲੋ ਯਾਰ ਦਾ , ਤੇ ਲੱਸੀ ਤੇਰੀ ਨੀ ਵਿੱਚ ਪਾਕੇ ਠੰਡਾ ਕਰਦੇ //new video jatt babe bandra to //new short movie
    #jatt babe bandra to
    #bandra ale
    #funny
    #comedy
    #shortvideo
    #trending
    #viral
    #shortsvideo
    #comedyvideo
    #funnycomedy
    #trendingvideo
    #viralvideo
    #video
    #youtube
    #new punjabi comedy video
    #new video jatt babe bandra to
    #new video bandra ale
    #new punjabi short film
    #new
    #bandra
    #punjabi
    #chand
    #2024

ความคิดเห็น • 445

  • @amankattu5084
    @amankattu5084 2 หลายเดือนก่อน +14

    ਆ ਸੱਜਣਾ ਦੀ ਐਕਟਿੰਗ ਬਹੁਤ ਘੈਂਟ ਹੈ ਲਵ ਯੂ ਜੱਟ

  • @gurmejsingh5822
    @gurmejsingh5822 2 หลายเดือนก่อน +38

    ਖਿੱਚ ਕੇ ਰੱਖ ਵੀਰ ਵਾਕਿਆ ਹੀ ਪੁਰਾਣੇ ਬਜ਼ੁਰਗਾਂ ਦੀ ਯਾਦ ਦਿਵਾਉਂਦੇ ਜੇ❤❤❤❤❤❤

  • @rajindersharma5008
    @rajindersharma5008 2 หลายเดือนก่อน +62

    ਹਾਂ ਇਹ ਕੰਮ ਵਧੀਆ ਬੁੜੀਆਂ ਨਾਲ ਤਾ ਜਮਾਂ ਚਾਰ ਚੰਨ ਈ ਲਗ ਜਾਣਗੇ

    • @sonykhattra8923
      @sonykhattra8923 2 หลายเดือนก่อน +7

      Veer Ehvi Munde He Ne Producer DXX di team de

    • @Chahal7878
      @Chahal7878 หลายเดือนก่อน

      Nice video

  • @sukhaguram143
    @sukhaguram143 2 หลายเดือนก่อน +15

    ਚੰਦ is great 👍

  • @PalaAULAKH
    @PalaAULAKH 2 หลายเดือนก่อน +13

    ਵਿੱਕੀ ਉਰਫ਼ ਛਿੰਦਰ ਦੀ ਐਕਟਿੰਗ ਬਹੁਤ ਘੈਂਟ ਆ ਜੱਟ ਬਾਬੇ ਬਾਂਦਰਾ ਤੋਂ ਟੀਮ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @jaswindersinghgosal3467
    @jaswindersinghgosal3467 2 หลายเดือนก่อน +25

    ਇਹ ਲੋਕ ਦੇ ਰਹੇ ਨੇ ਬੱਚਿਆਂ ਨੂੰ ਸ਼ਿਕਸ਼ਾ ਇਹ ਗਾਲ ਤੋ ਬਗੈਰ ਵੀ ਗੱਲ ਕਰ ਸਕਦੇ ਨੇ

  • @CharanjitSingh-r2k
    @CharanjitSingh-r2k 2 หลายเดือนก่อน +44

    ਇਹ ਤਾਂ ਬਿਲਕੁਲ ਕੰਜਰਾਂ ਵਾਂਗ ਗਾਲਾਂ ਕੱਢਦੇ ਨੇ, ਕਿਸੇ ਕੁੜੀ ਨੇ ਕਿਸੇ ਬੁੜੀ ਨੇ ਦੇਖਣੀ ਹੁੰਦੀ ਆ ਕਹਾਣੀ,ਇਹ ਤਾਂ ਕੰਜਰਾਂ ਨਾਲੋਂ ਵੀ ਟੱਪ ਨਿੱਕਲੇ ਼

    • @sukhjitsingh5988
      @sukhjitsingh5988 2 หลายเดือนก่อน +5

      ਉਹ ਪਹਿਲਾਂ ਕਹਿੰਦੇ ਵਿਦਵਾਨ ਦੂਰ ਰਹਿਣ ਤੂੰ ਨਾ ਦੇਖ 😂

    • @gurdarshansingh-uz4ix
      @gurdarshansingh-uz4ix 2 หลายเดือนก่อน

      T8n8[​@@sukhjitsingh5988

    • @GurjinderSingh-g6f
      @GurjinderSingh-g6f 2 หลายเดือนก่อน

      Yr nhi video chagi lag na dakho o phala bol de na dakho video insta te ana Gand o ta sare dakh ne ​@@sukhjitsingh5988

    • @rajsharmaraj768
      @rajsharmaraj768 หลายเดือนก่อน

      Kuriya buriya kehra ghtt ne sbb kuch krdiya bs pta ni lgan dindiya

  • @AKashdeepSingh-ne6fy
    @AKashdeepSingh-ne6fy 2 หลายเดือนก่อน +36

    ਬੰਤ ਵਾਲਾ ਘੈਂਟ ਬੋਲਦਾ ਵੀ
    ਮੇਰਾ ਕੀ ਲੌਂੜਾ ਫੜਨਾ। 😅😂

  • @raniitsingh3915
    @raniitsingh3915 2 หลายเดือนก่อน +35

    ਬੰਤ ਵੈਰੀ ਗੁੱਡ ਐਕਟਿੰਗ

  • @LakhvirSingh-le8vj
    @LakhvirSingh-le8vj 2 หลายเดือนก่อน +15

    ਆ ਗਏ ਜੀ ਚੰਦ ਅਤੇ ਬੰਤ ਬਾਈ ਜੀ ਬਹੁਤ ਸਵਾਦ ਆਉਂਦਾ ਤੁਹਾਡੀਆਂ ਵੀਡੀਓ ਦੇਖ ਕੇ ਲੰਣ ਖੜਾ ਹੋ ਜਾਦਾ ਵੀਡੀਓ ਦੇਖ ਕੇ ਵੀਡੀਓ ਜਲਦੀ ਪਾਈਆ ਕਰੋ

  • @GurpreetSingh-b6d
    @GurpreetSingh-b6d 2 หลายเดือนก่อน +10

    ਇਹਦੀ ਮੈਨੂੰ ਵੀ ਦਵਾ ਦੋ, ਸ਼ਕਲ ਤਾਂ ਸਵੀਟੀ ਦੀ ਬਾਂਦਰੀ ਵਰਗੀ ਆ, ਪਰ ਕੋਈ ਨਾ, ਮੂੰਹ ਤੇ ਮੈਂ ਕੱਪੜਾ ਪਾ ਲੂੰ 🤣🤣🤣🤣🤣🤣

  • @Sukhdev03596
    @Sukhdev03596 2 หลายเดือนก่อน +24

    ਪੁਰਾਣੇ ਬੁੜਿਆਂ ਦੀਆਂ ਸੱਚੀਆਂ ਕਹਾਣੀਆਂ
    ਘੈਂਟ ਆ ਖਿੱਚ ਕੇ ਰੱਖੋ

  • @balwinderkhosa2068
    @balwinderkhosa2068 2 หลายเดือนก่อน +9

    ਤੁਸੀਂ ਤਿੰਨੇ ਤੇ ਇਕ ਡਾਕਟਰ ਵੀਡੀਉ ਬਹੁਤ ਵਧੀਆ ਬਨਾਉਣੇ ਆ ਹੋਰ ਤਾ ਨਮੂਨਾ ਈ ਕਠੇ ਕੀਤੇ ਆ ।।

    • @saini5509
      @saini5509 2 หลายเดือนก่อน +2

      Ah jhri kurri aa vich ah producer dxx di video ch ondi aa eni vdia acting aa hor bai tainu ki chida

  • @jsgamer3182
    @jsgamer3182 2 หลายเดือนก่อน +8

    ਵਾਹ ਓਏ ਚੰਦ ਤੇ ਬੰਤ ਸਿਰਾ ਕਰਤਾ ਯਰ ਆਹ ਸਵੀਟੀ ਵੀ ਕੈਮ ਆ

  • @jagsirTungwali041
    @jagsirTungwali041 2 หลายเดือนก่อน +9

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @deepmaan8558
    @deepmaan8558 2 หลายเดือนก่อน +4

    ਅੱਜ ਵਾਲੀ ਸਾਰੀ vedio ਤਾ siraaa ਹੀ ਜੀ ਤੁਹਾਡੀ 👌👌👌
    ਬਹੁਤ ਸੋਹਣੀ ਐਕਟਿੰਗ ਸੀ sinder ਤੇ sweety ਦੀ

  • @Vickygarg-qx2zn
    @Vickygarg-qx2zn 2 หลายเดือนก่อน +36

    ਸਿੰਦਰੇ ਤੇਰੀ ਜੋੜੀ ਚੰਦ ਨਾਲ ਬਹੁਤ ਵਧੀਆ ਲਗਦੀ ਆ ਕੋਟਦੁਣੇ ਵਾਲਾ ਯਾਦ ਕਰਦਾ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

    • @Nambardaar_
      @Nambardaar_ หลายเดือนก่อน +1

      ਕੋਟਦੁਣੇ ਆਲਾ ਰਲਾ ਯਾਦ ਕਰਦਾ❤😂

  • @BhupinderSingh-yg8cg
    @BhupinderSingh-yg8cg 2 หลายเดือนก่อน +24

    ਆ ਗਏ ਜੀ,,,, ਆ ਗਏ,,,, ਜੱਟ ਬਾਬੇ ਬਾਂਦਰਾ ਵਾਲੇ,,,,, ਚੰਦ ਸਿੰਘ,,,,, ਬੰਤ ਸਿੰਘ,,,, ਪਾਲਾ,,,,, ਸਵੀਟੀ ,,,, ਸਿੰਦਰ,,,,ਆ ਗਏ ਜੀ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @AKashdeepSingh-ne6fy
      @AKashdeepSingh-ne6fy 2 หลายเดือนก่อน +4

      ਬਾਈ ਮੈ ਤੇਰਾ ਹਰ ਵੀਡੀਓ ਵਿਚ ਕੁਮੈਂਟਸ ਦੇਖਦਾ ਹੁੰਣਾ ❤ਤੁਸੀ ਹਰ ਵੀਡੀਓ ਵਿਚ ਐਵੇ ਹੀ ਬੋਲਦੇ ਹੁਣੇ ਓ ਬਾਈ ❤

    • @AKashdeepSingh-ne6fy
      @AKashdeepSingh-ne6fy 2 หลายเดือนก่อน +3

      ਧੰਨਵਾਦ ਕਰਦਿਆ ਤੁਹਾਡਾ❤

    • @sonukahlon6883
      @sonukahlon6883 2 หลายเดือนก่อน +4

      ਓਹ ਤੇ ਆ ਗਏ ਤੂੰ ਨਾ ਪਿੱਛੇ ਰਹਿ ਜਾਈ ਕਿਤੇ ਚੂਪੇ ਮਾਰਨ ਤੋਂ

    • @BhupinderSingh-yg8cg
      @BhupinderSingh-yg8cg 2 หลายเดือนก่อน +3

      @@sonukahlon6883 ਤੇਰੀ ਭੈਣ ਦੀ ਲਨ ਕਿਉਂ ਵੜਦਾ

    • @sonykhattra8923
      @sonykhattra8923 2 หลายเดือนก่อน

      ​@@BhupinderSingh-yg8cg🤣😂🤣

  • @Vickygarg-qx2zn
    @Vickygarg-qx2zn 2 หลายเดือนก่อน +7

    ❤❤❤❤❤❤ ਲਵ ਯੂ ਬਾਂਦਰਾ ਪਿੰਡ ਵਾਲਿਓ ਚਕ ਕੇ ਰੱਖੋ ਕੰਮ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @harkrishansingh2130
    @harkrishansingh2130 2 หลายเดือนก่อน +21

    ਸਿਰਾ ਲਾਤਾ ਯਾਰ 😅😅😅😅😅😅

  • @chamkaurkharoud9065
    @chamkaurkharoud9065 2 หลายเดือนก่อน +18

    ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਕਿਆ ਬਾਤਾਂ ਨੇ ❤😂

  • @SinghGill7878
    @SinghGill7878 2 หลายเดือนก่อน +21

    ਕੀ ਸਿਖਿਆ ਦੇ ਰਹੇ ਤੁਸੀਂ ਜਵਾਕਾਂ ਨੂੰ ਗਾਲਾਂ ਤੋਂ ਬਿਨਾ ਵੀ ਵੀਡੀਓ ਬਣ ਸਕਦੀ ਆ ਸੱਭਿਆਚਾਰ ਦੇ ਦੁਸ਼ਮਨੋਂ

    • @sukhchahal2123
      @sukhchahal2123 หลายเดือนก่อน

      Reela ch v bhuot sikheaa mil rhi aa bachea nu ta 😅

  • @rajindersharma5008
    @rajindersharma5008 2 หลายเดือนก่อน +14

    ਸੋਡਾ ਓ ਤੁਤਲਾ ਜਾ ਵੀ ਬਹੁਤ ਘੈਂਟ ਆ

  • @tarlochansinghdadiala6433
    @tarlochansinghdadiala6433 2 หลายเดือนก่อน +13

    ਤੁਹਾਡੀਆਂ ਧੀਆਂ ਭੈਣਾਂ ਵੀ ਗੰਦ ਸੁਣਦੀਆਂ ਹੋਣਗੀਆਂ ਚੰਗੇ ਕੰਮ ਕਰੋ

  • @gorakhanna2298
    @gorakhanna2298 2 หลายเดือนก่อน +5

    Sinder bhua te chand di jodi siraa lagdi aa 😂😂😂😂😂

  • @paljikawarriach9756
    @paljikawarriach9756 11 วันที่ผ่านมา

    Very good chak te fatte

  • @Gurlal-o3o
    @Gurlal-o3o 2 หลายเดือนก่อน +2

    ਆ ਗਏ ਜੱਟ ਬਾਬੇ ਬਾਦਰਾ ਵਾਲੇ ਬਹੁਤ ਵਧੀਆ ਵਿਡੀਉ ਅੱਜ ਬਹੁਤ ਦਿਨਾ ਬਾਅਦ ਵਿਡੀਉ ਪਾਈ ਹੈ ਬਾਈ ਜਲਦੀ ਵਿਡੀਉ ਪਾਇਆ ਕਰੋ ਥੋਡੀ ਵਿਡੀਉ ਦੇਖ ਕੇ ਭੋਰਾ ਥਕੇਮਾ ਲੈਣ ਜਾਂਦਾ ਅਸੀਂ ਤਾਂ ਬਾਈ ਝੋਨੇ ਨੇ ਹੀ ਉਲਝਾ ਰੱਖੇ ਹਾਂ ਐਤਕੀਂ ਮੀਂਹ ਬਹੁਤ ਘੱਟ ਪਿਆ ਕੋਈ ਵਿਡੀਉ ਕਿਸਾਨਾਂ ਵਾਸਤੇ ਵੀ ਬਣਾਉ ਬਾਈ ਅਸੀਂ ਵੀ ਕਿਸਾਨ ਥੋਡੇ ਫੈਨ ਹਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rattandeepkaur9746
    @rattandeepkaur9746 หลายเดือนก่อน +1

    ਬੇਟਾ ਸ਼ਵੀਟੀ ਤੇਰੀ ਚੰਦ ਨੇ ਸੀਟੀਆ ਵਜਾ ਦੇਣੀਆ ਨੇ ਬੱਚਜਾ ❤

    • @AjubSinghSidhu
      @AjubSinghSidhu 25 วันที่ผ่านมา

      ਖੂਸ਼ਰਿਆਂ ਦਾ ਕੋਈ ਕੀ ਬਗਾੜਲੂ

  • @RajaWarring-h5k
    @RajaWarring-h5k 2 หลายเดือนก่อน +4

    ਸਿਰਾ।ਕੰਮ।ਆ।

  • @PannaLal-fo9ed
    @PannaLal-fo9ed หลายเดือนก่อน +2

    Viry nice video bro ❤❤❤❤❤❤❤

  • @AmanDeep-st2pk
    @AmanDeep-st2pk 2 หลายเดือนก่อน +21

    ਤੁਹਾਡੇ ਘਰ ਚ ਤੁਹਾਡੀਆਂ ਧੀਆਂ ਭੈਣਾਂ ਕੋਲ ਵੀ ਇਹ ਵੀਡੀਓ ਪਹੁੰਚ ਜਾਂਦੀ ਐ ਬਾਈ ਹੋਰ ਕੋਈ ਦੇਖੇ ਜਾ ਨਾ ਓਹ ਤਾਂ ਜ਼ਰੂਰ ਦੇਖਦੀਆਂ ਹੋਣਗੀਆਂ ਅਤੇ ਮਾਣ ਮਹਿਸੂਸ ਕਰਦੀਆਂ ਹੋਣਗੀਆਂ

    • @Punjabfacts-d6k
      @Punjabfacts-d6k 2 หลายเดือนก่อน

      Jma shi gl aa sale kanjr kino kinde ahi te hunde ne kanjar

    • @gilldharminder8976
      @gilldharminder8976 2 หลายเดือนก่อน +2

      Shi gl

    • @comredgsbutala1120
      @comredgsbutala1120 2 หลายเดือนก่อน +3

      ਵੀਰ ਜੀ ਬਿੱਲਕੁਲ ਸਹੀ ਫਰਮਾਇਆ ਵੀਡਿਉ ਬਣਾਉਣ ਵਾਲਿਆ ਦੀਆ ਧੀਆਂ ਭੈਣਾ ਪਹਿਲਾ ਦੇਖਦੀਆਂ ਹੋਣਗੀਆਂ।

    • @akamguru3497
      @akamguru3497 2 หลายเดือนก่อน +2

      राइट

    • @nashatarbrar7535
      @nashatarbrar7535 2 หลายเดือนก่อน +1

      ਬਾਈ ਏਨਾ ਕੁਤੇ ਲੋਕਾਂ ਦੀ ਕਿ ਇਜੱਤ ਹੋਣੀ ਚਾਰ ਰੁਪਏ ਦੀ ਲਈ ਆਪਣੀ ਧੀ ਭੈਣ ਇੱਕ ਕਰੀ ਜਾਂਦੇ ਹਨ ਬਾਈ ਦੇਣ ਵਾਲਾ ਅਕਾਲ ਪੁਰਖ ਹੈ ਹੋਰ ਵਧੀਆ ਤਰੀਕੇ ਨਾਲ ਵੀਡੀਓ ਬਣਾਉਣ

  • @iqbalsinghtoor7537
    @iqbalsinghtoor7537 2 หลายเดือนก่อน +15

    ਭਾਇ ਸਵੀਟੀ😂😂😂🎉

    • @Jassi6dh4ht8j
      @Jassi6dh4ht8j 2 หลายเดือนก่อน

      😂😂😂😂

    • @SurjeetSingh-vt6kw
      @SurjeetSingh-vt6kw 2 หลายเดือนก่อน

      @@iqbalsinghtoor7537 a sweety kaun a?

    • @iqbalsinghtoor7537
      @iqbalsinghtoor7537 2 หลายเดือนก่อน

      @@SurjeetSingh-vt6kw ਵੀਡੀਓ ਵੇਖ ਆਪੇ ਪਤਾ ਲੱਗ ਜੂ ਗਾ ਭਾਈ ਸਵੀਟੀ

  • @rattandeepkaur9746
    @rattandeepkaur9746 หลายเดือนก่อน +1

    ਛੜੈ ਜੇਠ ਨੂੰ ਲੱਛੀ ਨੀ ਘੁੱਟ ਦੇਣੀ ਦਿਓਰ ਭਾਵੈ ਮੱਝ ਚੁੱਘ ਜੇ

  • @balrajdeepsingh615
    @balrajdeepsingh615 2 หลายเดือนก่อน +2

    ਬਹੁਤ ਵਧੀਆ ਵੀਡੀਓ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 2 หลายเดือนก่อน

    ਬਹੁਤ ਵਧੀਆ ਵੀਡੀਉ ਹੈ ਵੀਰ ਚੰਦ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @KulbirsinghAulakh-t3w
    @KulbirsinghAulakh-t3w 2 หลายเดือนก่อน +1

    Sirra gal bat jatta

  • @BalwinderSingh-zb6gc
    @BalwinderSingh-zb6gc 2 หลายเดือนก่อน +9

    ਗੰਦ ਤਾਂ ਪਹਿਲਾਂ ਹੀ ਬਹੁਤ ਪਿਆ ਹੈ ਰਹਿੰਦੀ ਕਸਰ ਤੁਸੀਂ ਕੱਢ ਦਿਉ ਸ਼ਰਮ ਕਰੋ ਯਾਰ

  • @GurwinderVirk-uo3tv
    @GurwinderVirk-uo3tv 2 หลายเดือนก่อน +6

    ਸਿਰਾਂ ਗੱਲਬਾਤ 😅😅😅😅😅😅😅😅😅😅😅😅

  • @mukhtargill8539
    @mukhtargill8539 29 วันที่ผ่านมา +1

    Nice video 👍

  • @GurpalSingh-kb4wi
    @GurpalSingh-kb4wi 2 หลายเดือนก่อน +2

    😂😂😂 ਸਿਰਾ ਗੱਲ ਬਾਤ ਬਾਈ ਮਨਜੀਤ ਵਿੱਕੀ ਮੇਰਾ ਯਾਰ ਸਿਰਾ

  • @harpalsinghsingh3758
    @harpalsinghsingh3758 2 หลายเดือนก่อน +1

    Very nice video ji🎉❤

  • @officialdalwara4554
    @officialdalwara4554 หลายเดือนก่อน +1

    Very good video

  • @mrdev4783
    @mrdev4783 2 หลายเดือนก่อน +2

    Siira ਐਕਟਿੰਗ ਆ ਸਿੰਦਰ ਦੀ 🎉

  • @jagsirTungwali041
    @jagsirTungwali041 2 หลายเดือนก่อน +45

    ਆ ਕੁੜੀਆਂ ਦੀ ਐਕਟਿੰਗ ਬਹੁਤ ਵਧੀਆ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ

    • @sonykhattra8923
      @sonykhattra8923 2 หลายเดือนก่อน

      Eh kudian Ni Munde Ne DXX team de

    • @KhushveerMaan-j1j
      @KhushveerMaan-j1j 2 หลายเดือนก่อน +5

      ਇਹ ਮੁੰਡੇ ਨੇ 😂😂

    • @happychahal796
      @happychahal796 2 หลายเดือนก่อน +1

      ​@@KhushveerMaan-j1j😮😮😮😮àaàà

  • @manpreetmani708
    @manpreetmani708 2 หลายเดือนก่อน +218

    ਵੀਡੀਓ ਜਲਦੀ ਪਾਇਆ ਕਰੋ ਕੌਣ ਸਹਿਮਤ ਆ

    • @KU77AR
      @KU77AR 2 หลายเดือนก่อน +43

      Bohot wdia veer es tra story base video hi banaya kro es story nu lga taar episode banao

    • @BaljinderSingh-bj5dj
      @BaljinderSingh-bj5dj 2 หลายเดือนก่อน +7

      Sahi gal aa bai

    • @Laddi_Wraich_UK
      @Laddi_Wraich_UK 2 หลายเดือนก่อน +4

      ਸਹੀ ਗੱਲ ਆ ਵੀਰ ਵੀਡੀਓ ਜਲਦੀ ਪਾਇਆ ਕਰੋ

    • @jarnailsingh3797
      @jarnailsingh3797 2 หลายเดือนก่อน +2

      Very. Funny. Video. ❤

    • @gurjitsigh5071
      @gurjitsigh5071 2 หลายเดือนก่อน +4

      Me ta kehna har roj story payia krn, dil nhi lgda jina time video na dekhiye

  • @beantsingh5603
    @beantsingh5603 2 หลายเดือนก่อน +8

    ਬੰਤ ਸਿਰਾ ਕਰਾਤਾ ਧਰਮ ਨਾਲ ਹੂਣ ਛਿੰਦਰ ਵਰਗੀਆ ਜਾਣ ਨਾ ਹਰੇਕ ਫਿਲਮ ਵਿਚ ਲਿਆ ਕਰ ਹੁਣ ਦੇਖੀ ਦਿਨਾ ਵਿਚ 5ਲੱਖ ਸੁਸਕਰਾਵਰ ਹੂਦਾ ਵਿਕੀ ਵਰਗੇ ਪਊਡਸਰ ਦੀ ਸਿਅਮਤੀ ਨਾਲ ਆਏ ਨੇ ਇਕ ਗੱਲ ਤੇਰੇ ਵਰਗਾ ਕੰਮ ਪੳਉਡਸਰ ਤੋ ਵੀ ਨਹੀ ਹੂਦਾ

  • @SaqibRana2464
    @SaqibRana2464 2 หลายเดือนก่อน +5

    😂😂😂 chak do phatay 😂😂😂 from Pakistan Punjab 😅😅😅 pindan alay babay 😂😂 same culture in Pakistan Punjab too ❤❤😂😂😂😂

    • @RajkumarRaju-x5n
      @RajkumarRaju-x5n 21 วันที่ผ่านมา

      Love you aa lehnde punjab baliyo hai ta apa Punjabi hi aa naa ❤❤

  • @ÑëhãL-001
    @ÑëhãL-001 18 วันที่ผ่านมา +1

    😂😂😂😂❤❤❤❤

  • @jaggabajwa5642
    @jaggabajwa5642 2 หลายเดือนก่อน +3

    ਇਹ ਨਿੱਕੇ ਹੁੰਦੇ ਬੁੰਡ ਦਿੱਦੇ ਰਹੇ ਨੇ ਤਾਹੀ ਤਾਂ ਇਹੋ ਜਿਹੀਆਂ ਮੁਵੀਆ ਬਣਾਉਂਦੇ ਨੇ

  • @sidhuanimalfarm0008
    @sidhuanimalfarm0008 2 หลายเดือนก่อน +1

    Sira baba video 😂😂😂😂

  • @jagtarchattha3494
    @jagtarchattha3494 2 หลายเดือนก่อน +1

    Very nice video 📹 👍 👌

  • @laxmansingh11
    @laxmansingh11 2 หลายเดือนก่อน +4

    ਲੱਖ ਲਾਲਤ ਐ ਤੁਹਾਡੇ ਕਿ ਸੇਧ ਦੇ ਰਹੇ ਓ ਸਮਾਜ ਨੂੰ

  • @mrdev4783
    @mrdev4783 2 หลายเดือนก่อน +2

    ਸਿੰਦਰ ਵੀ end ਗੱਲਬਾਤ ਆ🎉

  • @GurdeepSingh-bn3eq
    @GurdeepSingh-bn3eq 2 หลายเดือนก่อน +1

    Nice 👍🏼

  • @SukhdevSingh-iq2js
    @SukhdevSingh-iq2js 2 หลายเดือนก่อน +1

    Very nice ❤

  • @MBilal-re5qu
    @MBilal-re5qu หลายเดือนก่อน +1

    🎉good

  • @virendersingh7607
    @virendersingh7607 2 หลายเดือนก่อน +5

    Wa o biro ki gal 5 din hoge udik deaya nu❤❤❤😂

  • @KulwinderSherGill-je6ih
    @KulwinderSherGill-je6ih 2 หลายเดือนก่อน +2

    Sirra babeoo

  • @luckymaan9620
    @luckymaan9620 2 หลายเดือนก่อน +1

    👍👍👍👌

  • @SurjeetSingh-vt6kw
    @SurjeetSingh-vt6kw 2 หลายเดือนก่อน +10

    ਕੁੜੀ ਦੇ ਹੁੰਦਿਆਂ ਬੋਲਣ ਦੀ ਸ਼ਰਮ ਕਰ ਲਿਆ ਕਰੋ ਵੱਡਿਓ ਕਲਾਕਾਰੋ।
    ਓਹ ਵੀ ਕਿਸੇ ਦੀ ਧੀ ਆ।

    • @Hunterjatt79
      @Hunterjatt79 2 หลายเดือนก่อน +5

      ਏਹ ਕੁੜੀਆਂ ਨੀ ਲੌਂਡੇ ਨੇ ਬਾਈ😂😂

    • @SurjeetSingh-vt6kw
      @SurjeetSingh-vt6kw 2 หลายเดือนก่อน

      @@Hunterjatt79 nahi oh TE kudi a Jo Teri movie ch ਹੈ

    • @SurjeetSingh-vt6kw
      @SurjeetSingh-vt6kw 2 หลายเดือนก่อน

      @@Hunterjatt79 ਕਮਾਲ ਦੇ ਕਲਾਕਾਰ o ਤੁਸੀਂ।
      Congrsts

  • @rssinghatwal8398
    @rssinghatwal8398 2 หลายเดือนก่อน +1

    Beta sweeti

  • @davinderkumar384
    @davinderkumar384 2 หลายเดือนก่อน +8

    ਘਰਵਾਲੀ ਚੰਦ ਦੀ ਘਰਵਾਲੀ ਵਰਗੀ ਚਾਹੀਦੀ ਯਕੀਨ ਵਾਹਲਾ ਕਰਦੀ 😂😂❤

    • @GurjotSingh-zh5jt
      @GurjotSingh-zh5jt 2 หลายเดือนก่อน +2

      ਸਹੀ ਗੱਲ ਆ ਵੀਰ ਜੀ ❤❤❤❤

  • @CheatuSidhu
    @CheatuSidhu 2 หลายเดือนก่อน +1

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @desiboyspindawale3477
    @desiboyspindawale3477 2 หลายเดือนก่อน

    ਬਾਈ ਜੀ ਮੇਰੇ ਦਾਦੇ ਹੋਰਾਂ ਵਾਲਾ ਟਾਈਮ ਯਾਦ ਕਰਵਾ ਦਿੰਦੇ ਹੋ ਬਹੁਤ ਸੋਹਣੀ ਐਕਟਿੰਗ ਹੈ ❤❤❤

  • @lankeshbawa1406
    @lankeshbawa1406 2 หลายเดือนก่อน +3

    First view gant video

  • @Laddidon302
    @Laddidon302 2 หลายเดือนก่อน +2

    1250 nu pahiya ho gyi chand siya att kaim siraaaa end

  • @jasschahalpb31
    @jasschahalpb31 2 หลายเดือนก่อน +1

    end ਗੱਲਬਾਤ ਜੱਟ ਬਾਬੇ ❤❤😮😮😮😂

  • @RajSidhu-j9l
    @RajSidhu-j9l 2 หลายเดือนก่อน +1

    ਹੁਣ ਸਿਰਾ ਹੋ ਗਿਆ 😂😂😂😂😂😂

  • @CheatuSidhu
    @CheatuSidhu 2 หลายเดือนก่อน +1

    ਚੰਦ ਵੀਰ ਸਿਰਾ ਡਾਇਲਾਗ 🎉🎉

  • @Anmoldeepsingh-tv8ix
    @Anmoldeepsingh-tv8ix 2 หลายเดือนก่อน +1

    Dxx ਮੱਗਰ ਵੱਖੀ ਪਾੜ ਦੀਆਂ ਬੇਲਣਾ ਇਧਰ ਵੀ ਆ ਗੀਆਂ

  • @Sagarpiwalc
    @Sagarpiwalc 2 หลายเดือนก่อน

    Wa ji wa sirraa kra ta sinder te chand di jodi ne nazare bann te yaroo😮😮😅😅😊😊❤❤❤❤

  • @Gursaweksingh-d6c
    @Gursaweksingh-d6c 2 หลายเดือนก่อน +1

    ਆ ਜਿਦੇਂਥੋਡੀ ਬੁਡਂ ਤੇ ਪਈਆਂ ਫੇਰਹਟੋਗੇ

  • @mandeepsinghviring4057
    @mandeepsinghviring4057 2 หลายเดือนก่อน +2

    ਹਾ ਹਾ ਹਾ ਸਿਰਾ

  • @SSDeol
    @SSDeol 2 หลายเดือนก่อน +4

    Dxx waliya Sweety liandi very nice thi any din video late hoyi aa eh parbandh karn karky, very nice acting sirra sweety di vi

  • @Nambardaar_
    @Nambardaar_ หลายเดือนก่อน

    ਡੰਡਾ ਵਡਜੂ 😂😂😊

  • @riprecords1372
    @riprecords1372 2 หลายเดือนก่อน +6

    ਕੋਲੇ ਘਰਆਲਾ ਬੈਠਿਆ ਕਹਿੰਦੀ ਜੇ ਮੈ ਯਾਰੀ ਲਾਊ ਚੰਗੇ ਮੁੰਡੇ ਨਾਲ ਯਾਰੀ ਲਾਊ

    • @KulwinderSingh-ob6lt
      @KulwinderSingh-ob6lt 2 หลายเดือนก่อน +1

      ਸਿਰੇ ਦੀ ਖੱਚ ਆ ਨਾ

    • @riprecords1372
      @riprecords1372 2 หลายเดือนก่อน

      @@KulwinderSingh-ob6lt ਬਿਲਕੁਲ ਬਾਈ

  • @singhhardev5730
    @singhhardev5730 หลายเดือนก่อน

    ਇਹ ਜ਼ਿਆਦਾ ਟਾਈਮ ਨਹੀਂ ਚਲਦੀ ਛੋਟੇ ਵੀਰ ਆਪ ਜੀ ਦੇ ਵੀ ਮਾਂ ਭੈਣ ਧੀ ਹੋਵੇਗੀ ਅੱਗੇ ਆਪ ਜੀ ਦੀ ਮਰਜ਼ੀ ਚੰਗੀ ਗੱਲ ਤਾਂ ਚੰਗੀ ਹੁੰਦੀ ਹੈ ਅਤੇ ਮਾੜੀ ਥੋੜਾ ਟਾਇਮ ਚਲਦੀ ਹੈ ਜੀ

  • @ਮੇਹਰਕਰੀਂਦਾਤਿਆ
    @ਮੇਹਰਕਰੀਂਦਾਤਿਆ 2 หลายเดือนก่อน +4

    ਹੁੰਣ ਬਣੀਂ ਐ ਗੱਲ 😂😂😂😂

  • @harmeshbrar1564
    @harmeshbrar1564 2 หลายเดือนก่อน +8

    ਸਿਰਾ ਵੀਡੀਓ ਐ

  • @Sukh-j8v
    @Sukh-j8v 2 หลายเดือนก่อน +8

    Sirra ❤

  • @kuljeetsingh3100
    @kuljeetsingh3100 2 หลายเดือนก่อน +2

    ਜੇਕਰ ਬਾਈ ਤੁਹਾਡੀਆਂ ਕੁੜੀਆਂ ਨੇ ਵੇਖ ਲਾਈਂ ਫਿਰ ਕੀ ਬਣੇਗਾ ਫਿਰ ਤਾਂ ਚੋਵੀ ਘੰਟੇ ਨਿਗਾਹ ਰੱਖੀਣੀ ਪਾਉ

  • @AshokKumar-sz4hc
    @AshokKumar-sz4hc 2 หลายเดือนก่อน +2

    Bai g bahut bahut vadayian. video ta kmaal karti

  • @gorakhanna2298
    @gorakhanna2298 2 หลายเดือนก่อน

    End bht vadia c sinder te sweeti ne pura sira lata 😂😂😂 chand ki kri janda c end ch 🤣🤣🤣🤣🤣🤣🤣🤣🤣🤣🤣

  • @kewalsekhon8206
    @kewalsekhon8206 2 หลายเดือนก่อน +2

    Good

  • @HarmanSingh-sl6xu
    @HarmanSingh-sl6xu 2 หลายเดือนก่อน +1

    Chand 22 end krata ena nu vedeo ch le k end acting aa

  • @MandeepSingh-le4wb
    @MandeepSingh-le4wb 2 หลายเดือนก่อน

    ਬਾਈ ਸਿਰਾ ਉਏ 😂

  • @gurjeetsingh7774
    @gurjeetsingh7774 2 หลายเดือนก่อน +4

    ਅਕਲ ਨੂੰ ਹੱਥ ਮਾਰੋ ਥੋਡਿਆ ਮਾਵਾਂ ਵੀ ਇਹ ਵਿਡੀਉ ਦੇਖਦੀਆਂ ਹੋਣਿਆ

  • @LoveDeep-rk3ep
    @LoveDeep-rk3ep 2 หลายเดือนก่อน

    ਪੁੱਛ ਲੀਏ ਬੋਚ ਕੇ ਬਣ ਜੇ ਕੋਈ ਕੱਮ 😂😂😂😂😂😂ਭਾਇ ਸਵੀਟੀ

  • @sikandersingh8561
    @sikandersingh8561 2 หลายเดือนก่อน +1

    Sirra ਜੱਟੋ ❤❤❤❤❤

  • @ManjeetSingh-ll9io
    @ManjeetSingh-ll9io 2 หลายเดือนก่อน

    Sirra lata yara ne❤❤❤❤

  • @JonyMaill
    @JonyMaill 2 หลายเดือนก่อน +5

    Nic❤😂😂😂

  • @harbansbhullar7318
    @harbansbhullar7318 2 หลายเดือนก่อน +18

    ਓ ਐ ਕੰਜਰੋ ਸ਼ਰਮ ਲਾਹ ਦਿੱਤੀ ਹੈ

  • @gurjitsigh5071
    @gurjitsigh5071 2 หลายเดือนก่อน

    Balle jatta... chand, bant tuhadi video dekhe bina dil khush ho janda😊

  • @SukhwinderSingh-ut4nc
    @SukhwinderSingh-ut4nc 29 วันที่ผ่านมา

    ਯਾਰ ਸਵੀਟੀ ਨੂੰ ਜਰੂਰ ਵੀਡੀਓ ਵਿੱਚ ਲਿਆਇਆ
    ਸਵੀਟੀ ਨੂੰ ਯਾਰ ਜਰੂਰ ਵੀਡੀਓ ਵਿੱਚ ਲਿਆ ਕਰੋ ਇਹਦੇ ਬਿਨਾਂ ਮਜ਼ਾ ਨਹੀਂ ਆਉਂਦਾ ਦਿਲ ਨਹੀਂ ਲੱਗਦਾ ਇਹਦੀ ਸ਼ਕਲ ਦੇਖਣ ਤੋਂ ਬਿਨਾਂ ਨਹੀਂ ਯਾਰਾ ਦੇ ਦੂ ਨਢੀ

  • @JatinderSingh-sb5jv
    @JatinderSingh-sb5jv 2 หลายเดือนก่อน

    Chand de acting bhu vadhia

  • @Ravindersandhu5783
    @Ravindersandhu5783 2 หลายเดือนก่อน +1

    Vvery good shindre,,,,,,, har tiwi evi di hi chahidi aa jehri apde bande nal khardi aa,,,,,

  • @Vickygarg-qx2zn
    @Vickygarg-qx2zn 2 หลายเดือนก่อน +2

    ਭੁੱਕੀ ਬਿਨਾ ਬਹੁਤ ਔਖਾ ਹੁੰਦਾ 😂😂😂😂😂😂😂😂😂😂😂😂

  • @Gagana_1709
    @Gagana_1709 2 หลายเดือนก่อน +1

    😂😂❤❤😂

  • @Neetujatana
    @Neetujatana 2 หลายเดือนก่อน +2

    ਚੰਦ ਨੇ ਬੇਬੇ ਟਾਈਮ ਨਾਲ ਹੀ ਖਿਲਾਰ ਦਿੱਤੀ।😂😂😂

  • @darshandhillon3279
    @darshandhillon3279 2 หลายเดือนก่อน +1

    ਜਦੋ ਘਰ ਦਾ ਮੈਬਰ ਬਾਹਰਲੇ ਦੇ ਹੱਕ ਚ ਹੋਵੇ ਤਾਂ ਬੲਈ ਬੱਸ