Moosewala 'ਤੇ Firing ਮਗਰੋਂ ਆਇਆ ਪਹਿਲਾ ਫੋਨ, ਸਭ ਤੋਂ ਪਹਿਲਾਂ ਮੌ.ਤ ਦੀ ਖ਼ਬਰ ਕਿਵੇਂ ਆਈ ? | Pro Punjab Tv

แชร์
ฝัง
  • เผยแพร่เมื่อ 28 พ.ค. 2023
  • ਜਦੋਂ Moosewala 'ਤੇ Firing ਮਗਰੋਂ ਆਇਆ ਪਹਿਲਾ ਫੋਨ, ਮੌ.ਤ ਦੀ ਖਬਰ ਸੁਣਕੇ ਕੰਮ ਕਰਦੇ ਬੰਦਿਆਂ ਦੇ ਹੱਥ ਰੁਕ ਗਏ ਤੇ ਅੱਖਾਂ ਚੋਂ ਹੰਝੂ ਵਹਿ ਪਏ
    ਗੋਲੀਆਂ ਨਾਲ ਮੁੱਕਣਾ ਨਹੀਂ ਉਹ ਤਾਂ ਅਮਰ ਹੋ ਗਿਆ, ਟਿੱਬਿਆਂ ਦੇ ਪੁੱਤ ਦੀ ਪਹਿਲੀ ਬਰਸੀ 'ਤੇ ਕੁਝ ਖ਼ਾਸ ਗੱਲਾਂ
    #SidhuMoosewala #PunjabiSinger #Firing #Mansa #Jawaharke Moosa #ProPunjabTv ‪@SidhuMooseWalaOfficial‬
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 197

  • @gaminggangjs4914
    @gaminggangjs4914 ปีที่แล้ว +107

    ਜਿਸ ਦਿਨ ਜੱਟ ਦੀ ਮੌਤ ਹੋਈ ਉਸ ਦਿਨ ਰੱਬ ਵੀ ਬਹੁਤ ਰੋਇਆ ਸੀ ਬਹੁਤ ਜਿਆਦਾ ਹਨੇਰੀ ਤੇ ਮੀਂਹ ਆਇਆ ਸੀ

    • @amritpalsingh3715
      @amritpalsingh3715 ปีที่แล้ว +5

      Ehna kamjor nhi rab jina tu sochi betha

    • @noorn5911
      @noorn5911 ปีที่แล้ว +9

      @@amritpalsingh3715 durr fithee muhh tere jaman te kateede

    • @noorn5911
      @noorn5911 ปีที่แล้ว +3

      @@amritpalsingh3715 je tu changa nhi bolna ta madda vi na bol

    • @noorn5911
      @noorn5911 ปีที่แล้ว +3

      @@amritpalsingh3715 ta tenu lagda ki rabb loka de marre te khush hunda houu

    • @amritpalsingh3715
      @amritpalsingh3715 ปีที่แล้ว +4

      @@noorn5911 apni maa nu keha kr uth k durr fithee muh jinney tenu jamta

  • @sonadhillon
    @sonadhillon ปีที่แล้ว +14

    JUSTICE FOR SIDHU MOOSEWALA 🙏🙏🙏

  • @kulwinderkumar3438
    @kulwinderkumar3438 ปีที่แล้ว +45

    ਖੁਸਰੇ e ਜੰਮੇ ਮਾਵਾਂ ਨੇ jina ne veer nu maraya te jina marya ਬਲਤੇਜ ਪੰਨੂੰ da ta Rena kuj ni🙏🙏🙏

    • @manjitmann4229
      @manjitmann4229 ปีที่แล้ว +1

      ਵਾਹਿਗੁਰੂ ਕਰੇ ਉਸਤੇ ਆਹ ਟਾਇਮ ਜਲਦੀ ਆਵੇ 🙏

    • @luckymarwaha8739
      @luckymarwaha8739 ปีที่แล้ว +2

      Eda panu da putt mre pta lge ki dukh kina hunda putt mre te waheguru ji jarur insaaf krnge

    • @manpreet7844
      @manpreet7844 ปีที่แล้ว +1

      Time aouga pnu da

  • @gurpreetsinghjohal2231
    @gurpreetsinghjohal2231 ปีที่แล้ว +8

    ਸਾਲ ਹੋ ਗਿਆ ਅੱਜ ਖਬਰ ਸੁਣ ਐਨਾ ਦਿਲ ਦੁਖਦਾ ਜਿਵੇਂ ਅੱਜ ਹੀ ਹੋਇਆ ਹੁੰਦਾ 😭

  • @bhindersingh4676
    @bhindersingh4676 ปีที่แล้ว +8

    ਕੱਲ੍ਹ ਕੈਂਡਲ ਮਾਰਚ ਵਿੱਚ Pro Punjab,OnAir ਦੋਨੋਂ ਨਹੀਂ ਆਏ, ਸ਼ਾਇਦ ਕੋਈ ਮਜਬੂਰੀ ਹੋਵੇਗੀ, ਪਰ ਮੈਨੂੰ ਇਹ ਬਹੁਤ ਬੁਰਾ ਲੱਗਿਆ। I love you legend ♥️♥️

    • @VideoDiariesDaily
      @VideoDiariesDaily ปีที่แล้ว +2

      app sarkar ne manjuri nhi diti hou

    • @Rvindar09
      @Rvindar09 ปีที่แล้ว +1

      ​@@VideoDiariesDaily vike aa majboori nhi

  • @Anilyadav17938
    @Anilyadav17938 ปีที่แล้ว +34

    ਸਾਡੀ ਜਿੰਦ ਜਾਨ ਸੀ ਸਿੱਧੂ 22 ਇਹਨਾਂ ਦੱਲਿਆ ਨੇ ਗਿੱਦਡਾ ਵਾਲਾ ਕੰਮ ਕਰਿਆ ,ਪਰ ਉਹ ਸ਼ੇਰ ਸੀ ਤੇ ਸ਼ੇਰਾਂ ਵਾਲੀ ਮੌਤ ਮਰਿਆ

    • @harshdev2771
      @harshdev2771 ปีที่แล้ว

      ਚੰਗਾ ਜਾਨਵਰ ਸੀ

    • @FRESHYHOOD
      @FRESHYHOOD ปีที่แล้ว

      ​@@harshdev2771 ਤੂੰ ਜਾਨਵਰ ਨਾਲੋ ਵੀ ਗੰਦਾ ਲੱਗਦਾ ਸਾਲੇਆ ਸ਼ਰਮ ਕਰ

  • @nikhillahora7677
    @nikhillahora7677 ปีที่แล้ว +9

    always miss u..... sadde dil ch hmesha rehna sidhu bhai neh ❤️

  • @gbgaming5811
    @gbgaming5811 ปีที่แล้ว +19

    ਗੈਂਗਸਟਰ ਤਾਂ ਪੰਜਾਬ ਵਿੱਚ ਵੀ ਬਹੁਤ ਸੀ ਪਰ ਕਿਸੇ ਨੇ ਵੀ ਅਜਿਹਾ ਕੰਮ ਨਹੀ ਕੀਤਾ ਜਿਸ ਤਰਾਂ ਇੰਨਾਂ ਨੇ ਸਿੱਧੂ ਨਾਲ ਕੀਤਾ ਹੈ।

    • @harshdev2771
      @harshdev2771 ปีที่แล้ว

      ਚੋਦੜੂ ਗੋਲਡੀ ਬਿਸ਼ਨੋਈ ਅਤੇ ਬਾਕੀ ਵੀ ਪੰਜਾਬ ਤੋ ਹੀ ਸੀ

    • @I_jsingh
      @I_jsingh ปีที่แล้ว

      Kivy jarr lena c ina ny ki punjab da ik banda powerful hunda ja riha day by day

  • @kulwinderkumar3438
    @kulwinderkumar3438 ปีที่แล้ว +23

    ਲੋਕ ਖੁਸਰਿਆਂ ch ਗਿਣਦੇ aw ona nu jina Sidhu veer nu marya ਖੁਸਰੇ ਸੀ ਉਹ onu das ta dende marn tu pela fer c gl🙏🙏🙏🙏

    • @harshdev2771
      @harshdev2771 ปีที่แล้ว

      ਨਾਲੇ ਕਹਿਦੇ ਵੀ ਫੋਨ ਤੇ ਆਖਿਆ ਸੀ,ਵੀ ਕਾਕਾ ਤੈਂਨੂੰ ਠੋਕਣਾ ਵਾ

  • @Harman136
    @Harman136 ปีที่แล้ว +39

    ਅੱਜ ਤਾਂ ਰੱਬ ਵੀ ਰੋ ਰਿਹਾ ਮੀਂਹ ਦੇ ਰੂਪ ਚ

  • @gaminggangjs4914
    @gaminggangjs4914 ปีที่แล้ว +8

    ਮੇਰੇ ਤੋ ਅੱਜ ਵੀ ਨੀ ਵੀਡੀਓ ਦੇਖੀ ਜਾਂਦੀ ਮੇਰਾ ਦਿਲ ਕੰਬ ਜਾਂਦਾ

  • @poojabhatti5861
    @poojabhatti5861 ปีที่แล้ว +9

    Bai ji bhuat jade soaking news c bai ajj ohi pal yaad aa gya 5'30 te jado eh khabar puchi c😢😢😢😢😢😢😢

    • @veerpalgill9048
      @veerpalgill9048 ปีที่แล้ว

      Ryt mnu ta news dhk k mere ghr ch dar lgn lg gya c kine din dil eh dar rha j sidhu nu mar sakde a fr asi ki chez aa 😢😢 rabb luchea da ajj kl nhi ta hun nu rabb e insaf kr denda maa peo nu dhuki dhk k 😢😢

  • @prabhjot1206
    @prabhjot1206 ปีที่แล้ว +5

    ਸਾਰਿਆ ਦਾ ਬਹੁਤ ਬੁਰਾ ਹਾਲ ਸੀ ਮਾ ਪੀਓ ਦਾ ਕੱਲਾ ਕੱਲਾ ਪੁੱਤ ਸੀ ਮਾ ਪਿਉ ਦਾ ਕੀ ਹਾਲ ਹੋਊ 😢😢😢

  • @GHARAM-SANDHU-007
    @GHARAM-SANDHU-007 ปีที่แล้ว +2

    Sidhu moose wala💓

  • @awaisjaniofficial2154
    @awaisjaniofficial2154 ปีที่แล้ว +3

    😭😭😭 miss u sidhu bhai from pakistan

  • @kmldeepramgarhia5899
    @kmldeepramgarhia5899 ปีที่แล้ว +16

    ਉਸਦੇ ਕੇਸਾ ਦੀ ਬੇਅਦਬੀ ਹੋਈ ਉਸਦਾ ਬਹੁਤ ਦੁੱਖ ਹੈ😢😢 ਉਸਦੀ ਪਰਨਾ ਵੀ ਨਹੀਂ ਮਿਲਿਆ।ਗੈਂਗਸਟਰ ਨੇ ਪਰਨਾ ਲਾ ਕੇ ਵਾਲ ਖੋਲ੍ਹੇ ਗਏ ਜਾਂ ਬੁੱਝ ਕੇ ਓਸਨਾ ਨਾਲ ਇਦਾ ਕੀਤਾ ਗਿਆ।😢😢😢😢😢😢😢😢😢😢😢😢

    • @karan.504
      @karan.504 ปีที่แล้ว

      Hnjii jehdi sbto ghatiya harkat keeti
      Lakh ilajam la lain mada bol lain jehde kehnde a. Pr ah kartoot bhut ghatiya lahnati keeti jehda parna laike gye 😢

  • @sukhwindersingh1319
    @sukhwindersingh1319 ปีที่แล้ว +3

    Justice for sidhu moosewala justice for sidhu moosewala justice for sidhu moosewala

  • @udamsingh280
    @udamsingh280 ปีที่แล้ว +9

    ਦਿਲ ਧਾਹਾਂ ਧਾਹਾਂ ਮਾਰ ਮਾਰ ਰੋਂਦਾ ਏ
    ਤੈਨੂੰ ਚੇਤੇ ਕਰਕੇ ਮੂਸੇਆਲਿਆ ਓਏ।💔

    • @harshdev2771
      @harshdev2771 ปีที่แล้ว

      ਅੱਸਿਆ ਜੀ

    • @FRESHYHOOD
      @FRESHYHOOD ปีที่แล้ว

      ​@@harshdev2771ਕੀ ਅਸ਼ਯਾ ਜੀ?
      ਲੱਗਦਾ ਤੈਨੂੰ ਦੁੱਖ ਨਹੀ ਹੋਇਆ?
      2 ਵਾਰ ਕਮੈਂਟਾਂ ਚ ਅਸ਼ਿਆ ਜੀ ਕਹੀ ਜਾਂਦਾ ਤੂੰ

    • @harshdev2771
      @harshdev2771 ปีที่แล้ว

      @@FRESHYHOOD ਜੇ ਕਾਕਾ ਜੀ ਤਹਾਨੂੰ ਵਾਲਾ ਦੁੱਖ ਜਾਂ ਹੇਜ ਆ ਤਾਂ ਫੇਰ ਕਰਕੇ ਕੋਈ ਕਾਂਡ ਜਾਕੇ ਜੇਲ੍ਹ ਵਿੱਚ ਕਰਦੋ ਬਿਸ਼ਨੋਈ ਦਾ ਇੰਜਣ।
      ਪਰ ਨਹੀ ਅਸੀ ਸਿਰਫ ਕਮਿੰਟਾ ਜੋਗੇ ਹੀ ਆ

    • @FRESHYHOOD
      @FRESHYHOOD 6 หลายเดือนก่อน

      @@Jijaa_Shreeਸਹੀ ਗੱਲ ਐ ਵੀਰੇ ਸਾਲ਼ੇ ਲੂੰਡਰ

  • @gurbindersingh8553
    @gurbindersingh8553 ปีที่แล้ว +1

    Justice for Sidhu moose wala legend

  • @rajdasuya4836
    @rajdasuya4836 ปีที่แล้ว +2

    Dila vich yara de Abad rahega❤

  • @danishjangral2507
    @danishjangral2507 ปีที่แล้ว +1

    Justice for Sidhu mossewala Bai🙏🙏🙏

  • @manjitmann4229
    @manjitmann4229 ปีที่แล้ว +3

    # Justice for Sidhu moose wala 🙏

  • @sarbysangha6073
    @sarbysangha6073 ปีที่แล้ว +12

    Ajj v rona aunda 22 da soch ke..dunia nu lod aa rabba

    • @harshdev2771
      @harshdev2771 ปีที่แล้ว +1

      ਅੱਸਾ 😮

    • @FRESHYHOOD
      @FRESHYHOOD ปีที่แล้ว

      ​@@harshdev2771 ਤੈਨੂੰ ਦੁੱਖ ਨਹੀ ? ਜਿਹੜਾ ਅਸ਼ਾ ਜੀ ਲਿੱਖੀ janda ਪਿਆ ਹਰ ਕਮੈਂਟਾਂ ਚ

    • @harshdev2771
      @harshdev2771 ปีที่แล้ว +1

      @@FRESHYHOOD ਦੁੱਖ ਅਤੇ ਖੁਸ਼ੀ ਤੋਂ ਬਹੁਤ ਦੂਰ ਹਾਂ ਸੱਜਣਾ,,ਰਹਿਣਾ ਕਿਸੇ ਨਹੀ, ਪਰ ਮੰਨਣਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਤੇ,ਯਾਦ ਸਿਰਫ ਗੁਰੂਆ ਦੀ ਆ, ਕਿਸੇ ਦੁੱਕੀ ਤਿੱਕੀ ਨਚਾਰ ਦੀ ਨਹੀ।

    • @FRESHYHOOD
      @FRESHYHOOD ปีที่แล้ว

      @@harshdev2771bahut changi gal aa
      Par 22 yaar je kise nu changa nhi bol sakde te mada vi na kaho yaar maa peyo de halat dekho 22

    • @harshdev2771
      @harshdev2771 ปีที่แล้ว

      @@FRESHYHOOD ਮੇਰੇ ਵੀਰ ਇਨਸਾਨ ਆਪ ਜੁੰਮੇਵਾਰ ਹੁੰਦਾ ਆਪਣੇ ਮਾੜੇ ਚੰਗੇ ਦਾ, ਦੁਨੀਆ ਤੇ ਦੁਖੀ ਤੋਂ ਦੁਖੀ ਇਨਸਾਨ ਵੀ ਹੈਗੇ ਆ,ਕਦੇ ਵੀਰ ਜੀ ਆਪਣੇ ਸਾਹਿਬਜਾਦੇਆ ਵਾਰੇ ਡੂੰਘਾਈ ਨਾਲ ਸੋਚਿਉ,,ਤੁਸੀ ਵੀ ਮੇਰੀ ਗੱਲ ਨਾਲ ਸਹਿਮਤ ਹੋਵੋਗੇ। ਬਾਕੀ ਵੀਰ ਮੈਂ ਕਿਸੇ ਕਮਿੰਟ ਚ ਕਿਸੇ ਨੂੰ ਮਾੜਾ ਨਹੀ ਲਿਖਿਆ

  • @ManpreetKaur-iv9pu
    @ManpreetKaur-iv9pu ปีที่แล้ว +2

    ਇਨਸਾਫ ਵਾਹਿਗੁਰੂ ਕਰੇਗਾ, ਕੋਈ ਪਰੰਤੂ ਨਹੀ ਕਰ ਸਕਦਾ। God is ਮਹਾਨ always.☺🌍🌍🌍☺

  • @cloudnineepic
    @cloudnineepic ปีที่แล้ว +2

    Koi rabbi rooh hi c sidhu moosewala 😢
    Taahi aam jntaa uss nu jeonde g smjh ni payi 😢😢
    Kaash aah support usde hundea wkhayi hundi jntaa ne 😢😢❤

    • @Junejadeepharji
      @Junejadeepharji ปีที่แล้ว

      Kida riva ji...ki haal aa sandhu saab ji tuhada... Bilkul Sach kiha ji tusi...

  • @samdeeparora5366
    @samdeeparora5366 ปีที่แล้ว +2

    ਰੱਬੀ ਰੂਹ ਸਿ ਬਈ ਨਾ ਹੀ ਕਿਸੇ ਤੋ ਬਰਾਬਰੀ ਹੁੰਦੀ ਸੀ ਨਾ ਰਿਸਾ ਹੁੰਦੀਆ ਸੀ ❤

  • @sammydeluxe420
    @sammydeluxe420 ปีที่แล้ว +4

    I will never forget this day HE WILL STAY FOREVER IN MY HEART AND I MISS HIM SO MUCH BIG POWER SIDHU MOOSE WALA
    JUSTICE FOR MY LEGEND 🙏🏼🙏🏼🙏🏼🙏🏼🙏🏼😔

  • @Janti838
    @Janti838 ปีที่แล้ว +1

    Justice for sidhu mosewala

  • @youngeryoutuber8738
    @youngeryoutuber8738 ปีที่แล้ว +3

    Je eda tusi pehla sath dende Sidhu moose wala da ta ho sakda bai ethe hunda 🙏🙏

  • @gbgaming5811
    @gbgaming5811 ปีที่แล้ว +8

    ਜੇ ਸਿੱਧੂ ਕੁਝ ਸਾਲ ਹੋਰ ਜਿਉਂਦਾ ਰਹਿ ਜਾਂਦਾ ਤਾਂ ਨੌਜੁਆਨਾਂ ਨੂੰ ਉਂਨਾਂ ਦੇ ਗੀਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਣਾ ਸੀ ਕਿਉਂਕਿ ਉਸਦੇ ਆਉਣ ਵਾਲੇ ਗੀਤ ਪੰਜਾਬ ਤੇ ਪੰਜਾਬੀਅਤ ਦੇ ਬਹੁਤ ਹੀ ਪੱਖ ਵਾਲੇ ਹੋਣੇ ਸੀ ਸ਼ਾਇਦ ਇਸੇ ਕਰਕੇ ਨਿਕੰਮੀਆਂ ਸਰਕਾਰਾਂ ਨੇ ਉਸਨੂੰ ਮਰਵਾਇਆ ਹੋ ਸਕਦਾ ਹੈ।ਕਿਉਂਕਿ ਉਸਦੇ ਗੀਤ ਤੇ ਉਸਦੀ ਆਵਾਜ ਇਨਸਾਨਾਂ ਵਿੱਚ ਇੱਕ ਖਾਸ ਕਿਸਮ ਦਾ ਜੋਸ਼ ਭਰ ਦਿੰਦੀ ਸੀ।ਸ਼ੇਰਾਂ ਵਰਗੀ ਕੜਕਦੀ ਆਵਾਜ ਸੀ ਸਿੱਧੂ ਬਾਈ ਦੀ ਹੋਰ ਕਿਸੇ ਵੀ ਕਲਾਕਾਰ ਦੀ ਨਾਂ ਤਾਂ ਆਵਾਜ ਅਜਿਹੀ ਸੀ ਤੇ ਨਾਂ ਹੀ ਉਸਦੇ ਵਰਗੇ ਗੀਤ ਕੋਈ ਲਿਖ ਸਕਿਆ।ਹੋਰ ਕਲਾਕਾਰਾਂ ਨੇ ਵੀ ਉਸਦੇ ਲਿਖੇ ਗੀਤ ਗਾਏ ਪਰ ਸਿੱਧੂ ਵਰਗੀ ਗੱਲ ਨਹੀ ਬਣੀ ਕਿਸੇ ਤੋਂ ਵੀ।

  • @narinderkaur6230
    @narinderkaur6230 ปีที่แล้ว +1

    We miss u sidhu moosewala

  • @karansandhu5911
    @karansandhu5911 ปีที่แล้ว +2

    Jatta Aj v yakeen nhi hondye , Ki tu duniye ch nyi hege 💔💔🥺🥺😔😔😔😔

  • @mrmrsdhaliwal9562
    @mrmrsdhaliwal9562 ปีที่แล้ว

    Miss u jatta ❤😢😢 sidhu moosewala 😭😭😭😭😭😭😭😭

  • @dr.amritsingh9589
    @dr.amritsingh9589 ปีที่แล้ว +1

    Sach bolda c nd es legend nu kdi insaaf nhi milna vdi game pyi aa desi jatt te😢😢😢

  • @bijisingh6440
    @bijisingh6440 ปีที่แล้ว

    ਜਿੱਸ ਤਣ ਲੱਗਿਆ ਸੌ ਹੀਓ ਜਾਣੇ ❤️❤️ sidhu always lv u jaanneee❤❤

  • @goldpreet8012
    @goldpreet8012 ปีที่แล้ว +5

    y ajj v y de pic dekh ke akha ch pani a jnda e

  • @HarmanDeep-yq4mw
    @HarmanDeep-yq4mw ปีที่แล้ว +1

    ਤੁਸੀਂ ਤਾਂ ਵੀਡੀਓ ਵਾਲੇ ਆ ਲੋਕਾਂ ਨੂੰ ਦੱਸ ਦਿੱਤਾ ਪਰ ਅਸੀਂ ਖੇਤਾਂ ਵਾਲੇ ਵੀਰੋ ਸਾਡੇ ਤੋਂ ਸੱਚ ਜਾਣੀਉ ਹੁਣ ਉਸ ਤਰ੍ਹਾਂ ਕੰਮ ਹੀ ਨਹੀਂ ਹੁੰਦਾ ਮਰੀਆ ਵਾਗੂ ਰਹਿੰਦੇ ਆ 🙏🙏ਵਾਹਿਗੁਰੂ ਜੀ ਮੁੜ ਦਿਉ ਸੁਭਦੀਪ ਨੂੰ🙏🙏

    • @harshdev2771
      @harshdev2771 ปีที่แล้ว

      ਅੱਸਿਆ ਜੀ,,ਫੇਰ ਤਾ ਬਹੁਤ ਔਖਾ ਹੁੰਦਾ ਹੋਣਾ,,ਕੋਈ ਨੀ ਕਰਦੇ ਆ ਸਰਕਾਰ ਨਾਲ ਗੱਲਬਾਤ ਫੇਰ ਕੋਈ ਹੀਲਾ ਤਾਂ ਕਰੀਏ ਤੇਰਾ ਮਿੱਤਰਾ,,ਪਰ ਪਹਿਲਾ 2017 ਤੋਂ ਕਿਵੇ ਸੀ,? ਕਦੇ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਨੂੰ ਪੜਿਆ ਹੁੰਦਾ ਫੇਰ ਨਾ ਇਹੋ ਜਿਹੀਆ ਗੱਲਾ ਕਰਦਾ

  • @MusicholicShekhar22
    @MusicholicShekhar22 ปีที่แล้ว +1

    जो बंदा सच्चा होता है ना वो सबको आपना लगता है...भाई आपना था😔

  • @MakhanLahewala
    @MakhanLahewala ปีที่แล้ว +1

    Lovr Sidhu 😢

  • @shrey99
    @shrey99 ปีที่แล้ว +2

    Legend🔥

  • @mandeepmandy3252
    @mandeepmandy3252 ปีที่แล้ว

    Legend sidhumoosewala ❤

  • @narinegi9708
    @narinegi9708 ปีที่แล้ว +2

    I miss you Sidhu Bhai

  • @davinderjeetsohal3582
    @davinderjeetsohal3582 ปีที่แล้ว

    😭😭😭😭😭bahut rona aaonda..ajj v😭😭😭dill nu haol.pendey😭😭😭

  • @poojabhatti5861
    @poojabhatti5861 ปีที่แล้ว +8

    Miss you bai tera gata kade pora ni huna😢😢😢😢😢😢😢😢

  • @jp8945
    @jp8945 ปีที่แล้ว +2

    Sab da ehi haal c, waheguru g 🌹

  • @Birdvlogs786
    @Birdvlogs786 ปีที่แล้ว +3

    boht mada din c eh 🥺🥹

  • @AjayKumar-bd5fl
    @AjayKumar-bd5fl ปีที่แล้ว

    Aj fr o din yaad kra Dita yr tuc 😥😥😥😥😥😢😢😢

  • @sauravkharoudsaurav3024
    @sauravkharoudsaurav3024 8 หลายเดือนก่อน +1

    Mosseala jatt nahi mitna paia tattaoa naal baha gonia legend never die 💪💪 justice for mosseala jatt

  • @ShankarSingh-qy3im
    @ShankarSingh-qy3im 11 หลายเดือนก่อน +1

    Waheguru Ji 🙏🙏😢😢

  • @gauravkhatri6073
    @gauravkhatri6073 ปีที่แล้ว +1

    Waheguru 🙏🙏😭😭

  • @tanny12467
    @tanny12467 ปีที่แล้ว +1

    😢😢😢😢😢....y oye miss u......ik paal v ni jdo tnu yaad na kitta hove....😢😢😢....

  • @Entainment_
    @Entainment_ ปีที่แล้ว +6

    Veer insaf lyi avaj chkde rho apne channel de raahi please🙏🏻Benti hi a

  • @kulwinderkumar3438
    @kulwinderkumar3438 ปีที่แล้ว +5

    Veer asi mile ni kdi put asi aj v royi jnda aw sada bro c 🙏🙏🙏

  • @lovedeepbrarpb31
    @lovedeepbrarpb31 ปีที่แล้ว

    Yaar aa bht vdda dukh aa yr sidhu da 💔

  • @jagrajgill6918
    @jagrajgill6918 ปีที่แล้ว

    thanks both of you to support our BIGGEST STAR AND BROTHER MOOSEALA ❤

  • @maarichuthh6271
    @maarichuthh6271 ปีที่แล้ว +1

    Wmk….. sidhu 💔😭

  • @mrmrsdhaliwal9562
    @mrmrsdhaliwal9562 ปีที่แล้ว

    Sidhu moosewala 😢😢😢😢😢😢

  • @poojabhatti5861
    @poojabhatti5861 ปีที่แล้ว +6

    Ajj bai ik kami badi osde ghar deya nu v ajj koi singer v nahi ayea by name sab tu pehla amrit maan ji nu puchu r nait crola maan hur v bai jina nal dukh sukh ch khadya c yr saram ni ondi ehna nu khon chita hu geya waheguru ji pariwaar te maher kari

    • @kmldeepramgarhia5899
      @kmldeepramgarhia5899 ปีที่แล้ว

      😢😢😢😢😢bhai ਵੀਰੇ ਦਾ ਕੋਈ ਭੈਣ ਭਰਾ ਕਿਉ ਹੈ ਨੀ ਸੀ।ਰੱਬ ਨੇ ਬਹੁਤ ਤਕਾ ਕੀਤਾ।ਅੱਜ ਸਾਰਾ ਦਿਨ ਰੋਣ ਆਈ ਜਾਂਦਾ।😢😢😢😢😢

  • @premdeepdoll8278
    @premdeepdoll8278 ปีที่แล้ว

    Very very sad 😢😢😢long live sidhumoosewala

  • @Entainment_
    @Entainment_ ปีที่แล้ว +8

    Bhot Lod a Ohna mapeyan nu tuhadi ik insaf di news lai di

  • @SanjuSanju-ik8ys
    @SanjuSanju-ik8ys ปีที่แล้ว

    Sachi veere bhut dukh hunda😢😢😢😢

  • @sarabjitsingh1690
    @sarabjitsingh1690 ปีที่แล้ว

    Waheguru ji

  • @gurjitsingh4268
    @gurjitsingh4268 ปีที่แล้ว +16

    I don’t understand the people who blamed Sidu. Please talk about what type of people
    Are these. These people have kids too. I am so shocked ke aise vi log haige ne.

  • @baljitkhara1015
    @baljitkhara1015 ปีที่แล้ว +1

    Heart touching world's

  • @sammydeluxe420
    @sammydeluxe420 ปีที่แล้ว +1

    Unbelievable I never thought this was gonna happen 😔😔😔😔😔

  • @user-xq8vw6sd7m
    @user-xq8vw6sd7m ปีที่แล้ว

    Miss you every day

  • @awaisjaniofficial2154
    @awaisjaniofficial2154 ปีที่แล้ว

    😭😭😭😭miss you sidhu bhai

  • @petersokhi137
    @petersokhi137 ปีที่แล้ว

    Sidhu moose wala #

  • @lovebrar8416
    @lovebrar8416 ปีที่แล้ว

    Good veer ji

  • @tarunsidhu503
    @tarunsidhu503 ปีที่แล้ว +1

    Justicforsidhumoosewala

  • @pawandeepsingh7152
    @pawandeepsingh7152 ปีที่แล้ว

    Sidhu 😢😭😭

  • @manindersidhu5180
    @manindersidhu5180 ปีที่แล้ว

    Miss you legend 💔😓

  • @cherryarora6123
    @cherryarora6123 ปีที่แล้ว

    Mossewala ❤❤

  • @harpreetsidhu6623
    @harpreetsidhu6623 ปีที่แล้ว

    Wmk 🙏❤️

  • @simersingh8791
    @simersingh8791 ปีที่แล้ว +4

    Bai mosse wale de name te paise ta ksmai janne oh tuci par punjab sarkar de khilaf koi news kyu nai dikhode jo sidhu te mata g ne pic v pai baltej pannu di . Sarkari add mildi ta krke

  • @shahnazalvi7167
    @shahnazalvi7167 ปีที่แล้ว

    ❤❤❤❤

  • @vinodsirra9672
    @vinodsirra9672 ปีที่แล้ว

    Justiceforsidhumoosewala

  • @MissionindiaFitRC
    @MissionindiaFitRC ปีที่แล้ว

    Legend never dies

  • @rajsandhu8456
    @rajsandhu8456 ปีที่แล้ว

    Mainu yaad aa oh din..meri Maa meri dadi te meh Rajj ke ro rahe si dekh ke live ohda saaskar....te ajj phir tusi rwaa ta veer sidhu nu yaad kar😢

  • @sukhmeetgrewal7281
    @sukhmeetgrewal7281 ปีที่แล้ว

    😭😭😭😭 kade ni auna ohne hun😭😭😭

  • @Nareshyadav-uq1ex
    @Nareshyadav-uq1ex ปีที่แล้ว

    Justice for sidhu moose😭

  • @moosalegendfann5680
    @moosalegendfann5680 ปีที่แล้ว

    Justice for Sidhu moose Wala 💔

  • @bindabassian8399
    @bindabassian8399 ปีที่แล้ว

    💯

  • @simranbhamra7153
    @simranbhamra7153 ปีที่แล้ว +1

    True /29/5 never forget

  • @GurwinderSingh-rd3fp
    @GurwinderSingh-rd3fp ปีที่แล้ว

    Justice for sidhu mossewala

  • @deeppanjabnetwork7015
    @deeppanjabnetwork7015 ปีที่แล้ว

    ਹੁਣ ਵੀ ਇੰਝ ਲੱਗਦਾ ਹੈ ਸਿੱਧੂ ਵੀਰ ਆਸ ਪਾਸ ਹੀ ਹੈ ਵੀਰ ਦਾ ਕੋਈ ਨੇੜੇ ਤੇੜੇ ਅਖਾੜਾ ਲੱਗੇਗਾ ਉਸ ਨੂੰ ਦੇਖਣ ਜਾਵਾਗੇ ਬੱਸ ਇੰਝ ਹੀ ਲੱਗੀ ਜਾਂਦਾ ਸਿੱਧੂ ਵੀਰ ਲਵੇ ਲੋਣੇ ਹੀ ਹੈ ਉਸ ਨੇ ਕਿਤੋ ਨਾ ਕਿਤੋ ਆ ਜਾਣਾ ਹੈ ਜਦੋ ਫੇਰ ਸੋਚਦੇ ਹਾ ਦਿਨ ਵਿੱਚ ਬਹੁਤ ਵਾਰੀ ਦਿੱਲ ਉਦਾਸ ਹੋ ਜਾਂਦਾ ਹੈ ਸਮਝ ਨੀ ਆਉਦੀ ਕੀ ਕਰਿਐ 😢💔 ਏ ਵਾਹਿਗੁਰੂ ਜੀ ਸਾਡਾ ਸਿੱਧੂ ਵੀਰ ਸਾਨੂੰ ਮੋੜ ਦਿਓ ਵਾਹਿਗੁਰੂ ਜੀ ਤੁਸੀ ਕੁੱਝ ਵੀ ਕਰ ਸਕਦੇ ਹੋ ਸੰਗਤ ਨੂੰ ਨਿਰਾਸ਼ ਨਾ ਕਰੋ ਵਾਹਿਗੁਰੂ ਜੀ ਮੇਹਰ ਕਰੋ 🙏

  • @Punjabl9232
    @Punjabl9232 ปีที่แล้ว

    ❤❤💔

  • @longlivesidhumoosewala
    @longlivesidhumoosewala ปีที่แล้ว

    😢😢😢💔💔💔

  • @manpreet7844
    @manpreet7844 ปีที่แล้ว

    Tafan ayia c

  • @navdeepmaini667
    @navdeepmaini667 ปีที่แล้ว +5

    A jehre lok bishnoi nu hero bna rahe.. Lakh Di lanat a eho jehia country te

  • @golay93
    @golay93 ปีที่แล้ว +1

    Media ne kehda oda sath dita jeaude de hr jga mgr mgr
    Att ta media ne v bht chki c

  • @harpindersingh4186
    @harpindersingh4186 ปีที่แล้ว +1

    ਜੱਸਟਸ ਫੋਰ ਸਿੱਧੂ ਮੁੱਸੇ ਵਾਲਾ

  • @dimpysidhu7784
    @dimpysidhu7784 ปีที่แล้ว

    Bai ayl lage tahya ha aje de grl ha

  • @davindersingh-fr5fd
    @davindersingh-fr5fd ปีที่แล้ว

    😢

  • @mrskhani4422
    @mrskhani4422 ปีที่แล้ว +4

    Maa Baapu ne apne ek akele betay Sidhu Moosewala ki maut pr Siasat krni hai.Sidhu ek hi bacha tha unka.Maa Baapu apne betay k katilo ka kyun na puche.kyun insaaf ki baat na kre kyun unko abhi tk insaaf nahi dia gaya.Sidhu ko insaaf do uske katilo ko bhi sar e aam golia maari jai.Maa Aur Baapu ko bhi sukoon milay.

  • @sukhmanpreetsingh9118
    @sukhmanpreetsingh9118 ปีที่แล้ว

    Bai mai ap canada ch experience kita mnu km te munda milya oh puchn lgia kitho aa ptni khri country cho c mai kiha v Punjab khnda I don’t know about that phr mai kiha v india tn v n smj aya ohnu phr mai sidhu bai da hi cover pake rkhda ene nu mnu phn aa gya jd ohne covr te sidhu bai dekhya khnda mai enu jnda he is very popular his songs are like fire od mnu ik var tn dil v dukhi hoya pr ik gl da proud hoiya v sala shuru to ik shi bnde piche stand liya te ohde fan c

  • @Moosa90
    @Moosa90 ปีที่แล้ว

    💔💔💔😭😭😭

  • @bhuragill3233
    @bhuragill3233 ปีที่แล้ว

    😢😢😢😢😢

  • @veerpalgill9048
    @veerpalgill9048 ปีที่แล้ว +2

    Mnu sarkar na gussa hai e bit hun ta maa peo nu dhuki dhk k rabb t ve gussa aunda rabb na ehi ghr patna c 😢

  • @kulwindersinghkulwindersin5286
    @kulwindersinghkulwindersin5286 ปีที่แล้ว

    🙏😭✍️