Didar Sandhu & Amar Noori | Akhada 1985 | Moga

แชร์
ฝัง
  • เผยแพร่เมื่อ 18 มี.ค. 2020

ความคิดเห็น • 262

  • @najarsingh7782
    @najarsingh7782 3 ปีที่แล้ว +9

    ਦੀਦਾਰ ਦੇ ਗਾਣੇ ਸਾਰੇ ਬਹੁਤ ਵਧੀਆ ਨੇ,ਪਰ ਅਖਾੜੇ ਜੋ ਚਮਕੀਲਾ ਲਾ ਗਿਆ ੳਹ ਰੰਗ ਕਿਸੇ ਤੋਂ ਨੀ ਲੱਗਿਆ

  • @lakhvirkaur8164
    @lakhvirkaur8164 4 ปีที่แล้ว +64

    ਕਿੰਨੀ ਪਿਆਰੀ ਲਗਦੀ ਏ ਅਮਰਨੁਰੀ। ਸਾਰੇ ਸਰਦਾਰ ਦਿਖਾਈ ਦੇ ਰਹੇ ਨੇ। ਕਿੰਨੇ ਸੋਹਣੇ ਲੱਗਦੇ ਨੇ।

  • @JaswinderKaur-yv2qc
    @JaswinderKaur-yv2qc ปีที่แล้ว +10

    ਨੋਟ ਕਰਨ ਵਾਲੀ ਗੱਲ ਕਿੰਨੀ ਸੋਹਣੀ ਲੱਗ ਰਹੀ ਹੈ ਸਭਨਾਂ ਦੇ ਸਿਰਾ ਤੇ ਪੱਗਾਂ ਤੇ ਪਟਕੇ ਬੰਨੇ ਹੋਏ ਨੇ ਵੀਰਾਂ ਦੇ ਤੇ ਮੁੰਡਿਆ ਦੇ

  • @lakhbirsingh7485
    @lakhbirsingh7485 ปีที่แล้ว +6

    ਬਹੁਤ ਵਧੀਆ ਜੋੜੀ ਓਸ ਟਾਇਮ ਸਾਰੇ ਪੱਗਾਂ ਵਾਲੇ ਮੁੰਡੇ ਹਨ ਪਰ ਅੱਜ ਦੀ ਪੀੜ੍ਹੀ ਦੇਖ ਸਕਦੇ ਹੋ

  • @gillshavinder9790
    @gillshavinder9790 4 ปีที่แล้ว +42

    ਬੱਲੇ ਵੀਰ ਜੀ ਕਮਾਲ ਕਰ ਦਿੱਤੀ ਇਹੋ ਜਿਹੀ ਵੀਡੀਓ ਤਾਂ ਪੰਜਾਬੀ ਕਦੋਂ ਦੀ ਉਡੀਕ ਕਰ ਰਹੇ ਹਨ ਦੋਗਾਣਿਆਂ ਦੇ ਪ੍ਰੇਮੀ ਦੀਦਾਰ ਸੰਧੂ ਵਰਗਾ ਕੋਈ ਕਲਾਕਾਰ ਦੁਬਾਰਾ ਪੈਦਾ ਨਹੀਂ ਹੋਣਾ ਹੋਸਕੇ ਤਾਂ ਦੀਦਾਰ ਦੇ ਹੋਰ ਵੀ ਅਖਾੜੇ ਪਾਉ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ

  • @charanjitdhillon8117
    @charanjitdhillon8117 4 ปีที่แล้ว +58

    ਨੂਰੀ ਆਪਣੇ ਸਮੇਂ ਦੀ ਪਰੀ ਸੀ

  • @user-babbu.patran
    @user-babbu.patran 4 ปีที่แล้ว +17

    ਅਮਰਨੁਰੀ ਜੀ ਦੇ ਦੰਦ ਮੋਤੀਆ ਵਰਗੇ ਪਏ ਨੇ😍ਕਿਨੇ‌ ਸੋਹਣੇ ਨੇ ਹਣਾ

  • @user-xn8tg2ru6f
    @user-xn8tg2ru6f ปีที่แล้ว +7

    ਸਾਡਾ ਦੇਸ਼ ਪੰਜਾਬ ਵਿਚ ਰਹਿੰਦੇ ਸਰਦਾਰ ਕਿਆ ਜਮਾਨਾ ਸੀ

  • @lakhbirsingh7485
    @lakhbirsingh7485 ปีที่แล้ว +5

    ਦਸਤਾਰ ਸਜਾਈ ਬੈਠੇ ਹੈ ਸਾਰੇ ਓਸ ਟਾਈਮ ਪਰ ਅੱਜ ਕੱਲ੍ਹ ਘੱਟ ਦਿਖਾਈ ਦਿੰਦੇ ਹਨ ਦਸਤਾਰਧਾਰੀ ਪੰਜਾਬੀ ਜੀ ਧੰਨਵਾਦ ਜੀ

  • @avtarsingh2531
    @avtarsingh2531 2 ปีที่แล้ว +4

    ਰੱਬਾ ਸੋਹਣਿਆ ਕਿਉਂ ਐਨੀ ਜਲਦੀ ਲੈਣ ਗਿਆ ਦੀਦਾਰ ਸੰਧੂ ਸਾਬ੍ਹ ਨੂੰ।

  • @kallukallu8544
    @kallukallu8544 14 วันที่ผ่านมา +1

    ਪੁਰਾਣੇ ਜ਼ਮਾਨੇ ਦੀ ਯਾਦ ਕਰਵਾਤੀ❤

  • @pakhandi420
    @pakhandi420 3 ปีที่แล้ว +33

    "ਸੈਂਕੜੇ ਲੋਕ ਅਖਾੜਾ ਦੇਖ ਰਹੇ ਨੇ, ਕੋਈ ਟਾਵਾਂ ਟਾਵਾਂ ਈ ਐ ਜੋ ਨੰਗੇ ਸਿਰ ਹੋਏਗਾ ਨਹੀਂ ਤਾਂ ਸਭ ਨੇ ਪੱਗਾਂ ਬੰਨ੍ਹੀਆਂ ਹੋਈਆਂ ਨੇ ! ਮਾਣ ਜਿਹਾ ਮਹਿਸੂਸ ਹੁੰਦਾ ਆ ਇਹ ਦੇਖ ਕੇ ! ਉਹਨਾਂ ਭਲੇ ਵੇਲਿਆਂ ਚ ਨੰਗੇ ਸਿਰ ਤੁਰੇ ਫਿਰਨਾ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ,ਹਰ ਵੱਡਾ ਛੋਟਾ ਪੱਗ ਜਾਂ ਪਰਨਾ ਜ਼ਰੂਰ ਬੰਨਦਾ ਸੀ ਸਿਰਫ਼ ਸ਼ਹਿਰਾਂ ਚ ਹੀ ਦੁਕਾਨਦਾਰ ਤਬਕੇ ਨਾਲ ਸਬੰਧਤ ਲੋਕ ਹੀ ਹੇਅਰ ਕਟਿੰਗ ਕਰਵਾਉਂਦੇ ਸੀ,ਪਰ ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ !

  • @SurinderKaur-ep6zy
    @SurinderKaur-ep6zy 3 ปีที่แล้ว +2

    ਬਹੁਤ ਵਧੀਆ ਸਮਾਂ ਸੀ ਸ਼ਰਮ ਸੀ ਡਰ ਸੀ ਮਾਂ ਬਾਪ ਦੀਆ ਅੱਖਾਂ ਦਾ ਡਰ ਬਹੁਤ ਸੀ ਸਾਡਾ ਤਾਂ ਇਹ ਦੇਖਿਆ ਹੇਇਆ ਹੈ ਸਮਾਂ

  • @jagdeeppalsingh6046
    @jagdeeppalsingh6046 3 ปีที่แล้ว +5

    ਆਪਣੇ ਸਮੇਂ ਵੇਲੇ ਅਮਰ ਨੂਰੀ ਕਿੰਨੀ ਪਿਆਰੀ ਅਤੇ ਕਿੰਨੀ ਸੋਹਣੀ ਹੁੰਦੀ ਸੀ। ਕਾਸ਼! ਇਹ ਦਿਨ ਅੱਜ ਹੁੰਦੇ ਅਮਰ ਨੂਰੀ ਤੇ।

  • @Daske.WaleSahi
    @Daske.WaleSahi 3 ปีที่แล้ว +4

    ਬਹੁਤ ਹੀ ਜ਼ਿਆਦਾ ਵਧੀਆ ਅਖਾੜਾ ਤੇ ਬਹੁਤ ਸ਼ਾਂਤੀ ਨਾਲ ਬਹਿ ਕੇ ਸੁਣ ਰਹੇ ਆ ਸਾਰੇ ਤੇ ਸਾਰਿਆਂ ਨੇ ਪੱਗਾਂ ਬੰਨ੍ਹੀਆਂ ਤੇ ਕੋਟ ਪਾਏ ਆ ਕਿਸੇ ਐਨ ਆਰ ਆਈ ਦਾ ਜਾਂ ਕਿਸੇ ਵੱਡੀ ਫੈਮਲੀ ਦਾ ਫੰਕਸ਼ਨ ਆ ਨਹੀਂ ਤਾਂ ਉਦੋਂ ਇਹੋ ਜਿਹਾ ਟੈਂਟ ਕੋਈ ਨੀਂ ਲਾਉਂਦਾ ਸੀ ਬਿਨਾਂ ਲਪਾਈ ਵਾਲੀ ਕੰਧ ਦੇ ਨਾਲ ਸਟੇਜ ਲਾ ਕੇ ਅਖਾੜਾ ਲੱਗ ਜਾਂਦਾ ਸੀ ਰੂਹ ਖੁਸ਼ ਹੋ ਗਈ ਦੇਖ ਕੇ

  • @HardeepSingh-mr5gj
    @HardeepSingh-mr5gj 3 ปีที่แล้ว +9

    ਇਹ ਜਿਹਾ ਆਖੜਾ ਹੋਰ ਪੇਸ ਕਰੋ ਵੀਰ ਜੀ।

  • @user-fw7yr2fq4y

    ਬਹੁਤ ਘੱਟ ਉਮਰ ਮਿਲੀ ਵਿਚਾਰੇ ਦੀਦਾਰ ਨੂੰ

  • @bhaijaimalsinghjiamritsarw2667
    @bhaijaimalsinghjiamritsarw2667 3 ปีที่แล้ว +2

    ਇਸ ਅਖਾੜੇ ਵਿੱਚ ਸਾਰੇ ਦਸਤਾਰਾਂ ਬੰਨ੍ਹ ਕੇ ਬੈਠੇ ਹਨ ਪਰ ਇਸ ਦੇ ਮੁਕਾਬਲੇ ਹੁਣ ਮੋਨੇ ਘੋਨੇ ਹੋ ਗੲੇ ਹਨ ਤੇ ਦਸਤਾਰ ਸਜਾਉਣੀ ਤਾਂ ਦੂਰ ਦੀ ਗੱਲ ਹੈ

  • @tarsemsingh4900

    Bahut Sona jamana Shivay bahut Purana

  • @gursewaksingh-je9cv
    @gursewaksingh-je9cv 4 ปีที่แล้ว +14

    ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ..ਆਏ ਹਾਏ ਓਏ ਕਿਆ ਬਾਤ ਆ ਜੀ👌