Es de zimmewar sirf vadday badal te osda SAD ne jinnah BJP di har sarkar di bina sharat hamayat dinde rahay jad ke Nitish kumar, Chander babu Naidu te Ramvilas paswan Hamesha apni apni state de bhalay layie hamesha saudebazi karke vadday package laike hamayat dinde rahay.Par hun BJP vich punjab de leader v sirf kursi naal chimmad ke punjab de jarran vich teil dein laggay hoye aa,berra ta garak ehi mari zameeran waalay hi kar rahay aa te hun chupp chaap sabh dekh rahay aa.
ਸਨਦੀਪ ਵੀਰ ਜੀ ਤੁਸੀਂ ਵੀ ਬਹੁਤ ਵਧੀਆਂ ਬੋਲਦੇ ਹੋਏ ਜੀ ਪੱਟੀ ਸਰ ਨਾਲ ਖ਼ਬਰਾਂ ਵਧੀਆਂ ਪੇਸ਼ ਕਰਦੇ ਹੋ ਜੀ।
ਪੱਟੀ ਸਾਬ ਧੰਨਵਾਦ ਸਤਿਸਿਰੀ ਆਕਾਲ ਜੀ
ਜਸਬੀਰ ਸਿੰਘ ਪੱਟੀ ਸਾਹਿਬ ਜੀ ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਨੂੰ ਚੜਦੀਕਲਾ ਬਖਸ਼ਣ ਜੀ ਆਪ ਜੀ ਵਲੋ ਦਿੱਤੀਆਂ ਜਾਂਦੀਆਂ ਜਾਣਕਾਰੀਆਂ ਸੁਣ ਕੇ ਅਨੰਦ ਆ ਜਾਂਦਾ ਜੀ❤
❤
ਸਤਿ ਸ੍ਰੀ ਅਕਾਲ ਪੱਟੀ ਸਾਹਿਬ ਤੁਸੀਂ ਬਹੁਤ ਸੋਹਣੀਆਂ ਖਬਰਾਂ ਦੱਸ ਦੇ ਹੋ ਧੰਨਵਾਦ ਜੀ।
🙏🏼🙏🏼🙏🏼🙏🏼
ਪੱਟੀ ਸਾਹਿਬ ਬਾ- ਕਮਾਲ ਪੇਸ਼ਕਾਰੀ ਜੀ
ਬਹੁਤ ਵਧੀਆ ਖਬਰਾ ਵਿਨੀਪਿਗ
ਚੈਨਲ ਦੇ ਸਾਰੇ ਅਹੁਦਿਆਂ ਤੇ ਕੰਮ ਕਰਨ ਵਾਲੇਆਂ ਨੂੰ ਸਤਿ ਸੀ ਅਕਾਲ
ਜਿਵੇਂ ਰੋਟੀ ਤੋਂ ਬਗੈਰ ਢਿੱਡ ਨਹੀਂ ਭਰਦਾ ਜਸਵੀਰ ਸਿੰਘ ਪੱਟੀ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ
Patti sab ji great
ਪੱਟੀ ਸਾਹਿਬ ਵਧੀਆ ਢੰਗ ਨਾਲ ਦੱਸਦੇ ਹਨ
V good
Dhanwad ji
Very nice
Bhatti saab da bhot bhot thanwaad ehdi Debeat bhot sohni a news bhot sohni wa Balwant singh punea pardan wlo bhot bhot thanwaad
ਮੈਂ ਵੀ ਪੱਟੀ ਸਾਹਿਬ ਦਾ ਮੁਰੀਦ ਹਾਂ ਉਨ੍ਹਾਂ ਦੀ ਵੀਵੇਕ ਬੁੱਧੀ ਕਰਕੇ
JASBIR SINGH JI GOOD NEWS SANGRUR
Good
🙏balwindersinghjosan surrey bc
Patti sahib very very nice good
🌹
1965 ਚ ਸ਼ਹੀਦ ਹੋਏ 24-2 5ਸਾਲ ਹੋ ਗਏ,,,,, ਸ਼ਾਇਦ ਤੁਸੀ ਗਲਤ ਆਖ ਗਏ..?
SALUTE PATTI. SAHIB JI. NEW YORK
V sad situation
ਪੰਜਾਬ ਉਪਰ ਰਾਜ ਕਰਨ ਵਾਲੇ ਲੀਡਰਾਂ ਨੂੰ ਕੁਰਸੀ ਚਾਹੀਦੀ ਸੀ ਚਾਹੇ ਕੋਈ ਕੀਮਤ ਤਾਰਨੀ ਪਵੇ ਜੀ ਉਹਨਾਂ ਨੇ ਪੰਜਾਬ ਨਾਲ ਅੰਦਰੋਂ ਨਫਰਤ ਕੀਤੀ ਉਪਰੋ ਰਾਜ ਕੀਤਾ ਜੀ ਭਾਖੜਾ ਡੈਮ ਚੰਡੀਗੜ ਆਪਣਾ ਨਹੀ ਬਣਾਇਆ ਜੀ
Main v es program da vadda fan aa, daily dekhda va, like te comment v krda va, Subscriber v aa.
Good vechar
This is game plan to finish the good relationship of Haryana Punjab people.
ਪੱਟੀ ਸਾਹਬ ਜੀ ਸਾਡੇ ਪੰਜਾਬ ਦੇ ਨੇਤਾ ਪ੍ਰਜਾਤੀ ਦੇ ਲੋਕਾਂ ਨੇ ਹਮੇਸ਼ਾ ਪੰਜਾਬ ਨਾਲ ਗਦਰੀ ਕੀਤੀ ਹੈ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਸੈਟਰ ਸਰਕਾਰ ਦੇ ਕੋਲ ਗਿਰਵੀ ਰੱਖ ਦਿੱਤਾ ਹੈ ਤੇ ਹੁਣ ਚੰਡੀਗੜ੍ਹ ਮਿਲਣਾ ਮੁਸ਼ਕਲ ਹੈ ਸਾਡੇ ਪੰਜਾਬ ਦੇ ਲੋਕ ਤਾ ਲੜਾਈ ਲੜਦੇ ਹਨ ਪਰ ਲੀਡਰ ਗਦਾਰ ਹਨ
ਪਟੀ ਜੀ ਇਕ ਕਲੀਅਰ ਕਰੋ 1]986 ਵਿੱਚ ਖਾਲਿਸਤਾਨ ਦਾ ਇਲਾਨ ਨਹੀ ਕੀਤਾ ਸੀ
ਸਹਿਦਾ ਦਾ ਦਿਨ ਮਨਾਇਆ ਸੀ
ਮੋਹਕਮ ਸਿੰਘ ਇਹ ਗੱਲ ਵਾਰੇ ਦਸ ਚੁੱਕੇ ਹਨ
Patti Sahib god bless you
Kharal saab mai v tuhada dova daa fan vaa
Dhanwad ji
Patti Saheb ji SSA ji
Patti saab great man
Pehli gall is pet word of Mr. Patti 😊
Pb cm ji please j s Patti ji nu adviser laa lo ese insan dein services pb waaste jaruri ne
Kho lya fir new rajdhani vaste budget dewe
Koi gal ni g khalistan bnaun vich thodi der e aa sab kuj lai lwage vapis Haryana v sada e aa kehda begana aa