Show with Ravneet Singh Bittu | Political | EP 532 | Talk with Rattan

แชร์
ฝัง
  • เผยแพร่เมื่อ 14 พ.ย. 2024

ความคิดเห็น • 226

  • @VICKYGARG87
    @VICKYGARG87 2 วันที่ผ่านมา +17

    Bittu sir bilkul ਸਾਫ ਦਸ ਰਹੇ ਨੇ । ਸਮੱਸਿਆ ਕਿੱਥੇ ਹੈ ਲਿਫਟਿੰਗ ਵਿਚ। ਸਾਨੂੰ ਆਮ ਲੋਕਾਂ ਨੂੰ ਹੁਣ ਪਤਾ ਚਲਿਆ ।

  • @davygrup1717
    @davygrup1717 2 วันที่ผ่านมา +23

    ਬਾਈ ਖਸਖਸ ਖੇਤੀ ਵਾਲੇ ਬਿਆਨ ਬਾਰੇ ਤਾਂ ਠੋਕ ਕੇ ਪੁਛਿਆ ਹੀ ਨਹੀ ਯਰ

  • @JaspalKandola-uq4pz
    @JaspalKandola-uq4pz 2 วันที่ผ่านมา +20

    ਪਹਿਲਾ ਇਸ ਪਰਵਾਰ ਦੀ ਜਾਇਦਾਦ ਚੁੱਕ ਹੋਨੀ ਚਾਹੀਦੀ

  • @kalaanmol
    @kalaanmol 2 วันที่ผ่านมา +19

    ਬਿੱਟੂ ਜੀ ਪੰਜਾਬ ਵਿੱਚ ਪੋਸਤ ਦੀ ਖੇਤੀ ਲਾਗੂ ਕਰਾ ਦਿਉਂ ਤੁਸੀਂ ਮੁੱਖ ਮੰਤਰੀ ਬਣ ਜੀਉ ਗੲਏ

    • @baljitsingh6957
      @baljitsingh6957 2 วันที่ผ่านมา +3

      ਕੀ ਪੰਜਾਬ ਦਾ ਇਹੀ ਇਕੱਲਾ ਮੁੱਦਾ ਹੈ।

    • @mandeepsandhu3436
      @mandeepsandhu3436 2 วันที่ผ่านมา +1

      ਤੇਰਾ ਸਾਰਾ ਟੱਬਰ ਖਾਊ ਪੋਸਤ ਤਾਂ ਜ਼ਰੂਰ ਕਰਾਵਾਂਗੇ 😂

    • @GurpreetSingh-c3k7y
      @GurpreetSingh-c3k7y วันที่ผ่านมา +2

      Lok pta ni kyu pagel hoye a post di kheti kerni a post di kheti kerni a ik gal yaad rakhyo je punjab ch post di kheti hon lag gai ta punjab da beda gark ho jau lok fir sarkara nu gaala kaden gy

    • @baljitsingh6957
      @baljitsingh6957 วันที่ผ่านมา +1

      @GurpreetSingh-c3k7y ਬਿਲਕੁੱਲ ਸਹੀ ਕਿਹਾ ਜੀ।

  • @laddumaan4
    @laddumaan4 2 วันที่ผ่านมา +20

    ਕਿਸਾਨ ਤਾਂ ਮਰੇ ਪਏ ਹਨ ਮਰ ਰਹੇ ਹਨ ਪਰ ਕਿਸਾਨ ਆਗੂ ਨਜ਼ਾਰੇ ਲੈ ਰਹੇ ਹਨ ਬਾਕੀ ਪੰਜਾਬ ਨਾਲ ਹਰ ਗੱਲ ਤੇ ਧੱਕਾ ਹੋ ਰਿਹਾ ਹੈ ਖਸ ਖਸ ਖੇਤੀ ਜਾਂ ਅਫੀਮ ਭੁੱਕੀ ਦੇ ਠੇਕੇ ਜਰੂਰ ਖੋਲੇ ਜਾਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਜਦੋਂ ਦੂਜੇ ਸੂਬਿਆਂ ਵਿੱਚ ਹੋ ਸਕਦਾ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ ਇਸ ਪਿੱਛੇ ਬਹੁਤ ਵੱਡਾ ਮਾਫੀਆ ਹੈ

  • @bahadursingh9718
    @bahadursingh9718 วันที่ผ่านมา +4

    ਬਿੱਟੂ ਵੀਰੇ ਕਿਸਾਨਾਂ ਦੀ ਪ੍ਰੋਪਰਟੀ ਨਹੀਂ ਵਧਦੀ ਪ੍ਰੋਪਰਟੀ ਵਧਦੀਂ ਹੈ ਲੀਡਰਾਂ ਦੀ ਇਸ ਵਾਰੀ ਪੰਜਾਬ ਸਰਕਾਰ ਨੇ ਝੋਨੇ ਚੁੱਕਣ ਵਿੱਚ ਬਹੁਤ ਦੇਰ ਕਰਤੀ।

  • @shamdhiman8717
    @shamdhiman8717 2 วันที่ผ่านมา +14

    ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ

    • @jeonaaaaJATT
      @jeonaaaaJATT 2 วันที่ผ่านมา

      jedia state vich kheti hundi othe haal check krlo ona de lagju pata kini k income aa.. bthere lok jaila vich bethe a afeem krke j kat nikli sara din corporate te police ser te rehndi aa

    • @mandeepsandhu3436
      @mandeepsandhu3436 2 วันที่ผ่านมา

      ਬਸ ਕਰਿਆ ਕਰੋ ਨਸ਼ੇੜੀਓ

  • @mewasingh3980
    @mewasingh3980 7 ชั่วโมงที่ผ่านมา

    ਬਿੱਟੂ ਜੀ ਪੰਜਾਬ ਵਿੱਚ ਖਸਖਸ ਖੇਤੀ ਵਾਲਾ ਬਿਆਨ ਪੂਰਾ ਦੇਵੋ ਮੁੱਖ ਮੰਤਰੀ ਤਾ ਲੋਕਾ ਬਣਾ ਹੀ ਦੈਣਾ ਜੇ ਖਸਖਸ ਖੇਤੀ ਵਾਲਾ ਬਿਆਨ ਪੂਰਾ ਨਾ ਕੀਤਾ ਤਾ ਲੋਕਾ ਨੇ ਤੁਹਾਡਾ ਵਿਰੋਧ ਜਰੂਰ ਕਰਨਗੇ

  • @LoveBoy-qo6mi
    @LoveBoy-qo6mi วันที่ผ่านมา +5

    ਬਿੱਟੂ ਜੀ ਅਸਲੀ ਦੇਸ਼ ਭਕਤ ਆ ਬਿੱਟੂ ਜੀ ਜਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਹੀ ਸਰਕਾਰ ਬਣੂ ਗੀ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਐ ਇੱਕ ਮੌਕਾ ਬੀਜੇਪੀ ਨੂੰ ਵੀ ਦੇਣਾ ਚਾਹੀਦਾ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ

  • @RamanR-h2p
    @RamanR-h2p 2 วันที่ผ่านมา +8

    ਸ਼ਹੀ ਗੱਲ ਕੀਤੀ ਹੈ ਬਿੱਟੂ ਨੇ

  • @BalwinderSingh-p4h
    @BalwinderSingh-p4h วันที่ผ่านมา +2

    Bittu bahut wadhia banda

  • @harmandhaliwal3461
    @harmandhaliwal3461 17 ชั่วโมงที่ผ่านมา

    ਬੁਹਤ ਵਧੀਆ ਲੱਗੀ ਇੰਟਰਵਿਊ

  • @GurriGill-x8y
    @GurriGill-x8y 13 ชั่วโมงที่ผ่านมา

    ਸਹੀ ਗੱਲ ਇਦੀ ਯਰ

  • @sehgal497
    @sehgal497 2 วันที่ผ่านมา +4

    ਡੋਡਿਆਂ ਦੀ ਖੇਤੀ ਬਾਰੇ ਜਲਦੀ ਪੁੱਛੋ ਵੀਰ ਜੀ

  • @jaskarnsingh3884
    @jaskarnsingh3884 19 ชั่วโมงที่ผ่านมา +1

    ਅਫੀਮ ਪੋਸਤ ਤੇ ਬੋਲ.ਜਿਤੇਗਾ

  • @davygrup1717
    @davygrup1717 2 วันที่ผ่านมา +6

    ਭੁੱਕੀ ਫੀਮ ਦੇ ਠੇਕੇ ਖੋਲੋ

  • @davygrup1717
    @davygrup1717 2 วันที่ผ่านมา +6

    ਖਸਖਸ ਖੇਤੀ ਜਿੰਦਾਬਾਦ

  • @LoveBoy-qo6mi
    @LoveBoy-qo6mi วันที่ผ่านมา +7

    ਬਿੱਟੂ ਜੀ ਪੰਜਾਬ ਵਿੱਚ ਖਸ ਖਸ ਦੀ ਖੇਤੀ ਪਾਸ ਕਰਵਾ ਦੋ ਫੇ ਤੁਸੀ 1000000% (ਸੀ ਐਮ) ਪੱਕਾ ਬਣ ਜੂ ਗੇ ਬਚਾ ਲੌ ਪੰਜਾਬ ਨੂੰ ਬਚਾ ਲੌ ਸਾਡੇ ਪੰਜਾਬ ਦਾ ਕੋਈ ਨੀ ਦਰਦੀ ਇੱਕ ਮੌਕਾ ਬੀਜੇਪੀ ਨੂੰ ਦੇਣਾ ਚਾਹੀਦਾ ਬੀਜੇਪੀ ਜ਼ਿੰਦਾਬਾਦ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @yad3388
      @yad3388 วันที่ผ่านมา

      ਅਮਲੀਆ ਦੀਆ ਵੋਟਾ ਨਾਲ ਨਹੀ ਜਿੱਤਦੇ

    • @LoveBoy-qo6mi
      @LoveBoy-qo6mi วันที่ผ่านมา

      @yad3388 ਜੋਂ ਮਰਜ਼ੀ ਸੋਚੋ ਲੁਕੇ ਛੁਪੇ ਸੱਭ ਅਮਲੀ ਆ ਓਦੇ ਵਿਚੋ ਤੂੰ ਵੀ ਇੱਕ ਹੋਉ ਗਾ ਵੈਸੇ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 วันที่ผ่านมา

      @@yad3388 aho chitte walyan da jogdan jaruri a😂

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 วันที่ผ่านมา

      Ehh ene joga ni

    • @LoveBoy-qo6mi
      @LoveBoy-qo6mi 22 ชั่วโมงที่ผ่านมา

      @ਪਿੰਡਦੀਆਂਗੱਲਾ4448 ਏਨੇ ਜੋਗੇ ਹੋਣਾ ਪੈਣਾ ਤਾਂ ਹੀ ਗੱਲ ਬਣਨੀ ਆ ਕਿਊ ਕੀ ਪੰਜ਼ਾਬ ਨੂੰ ਓਨਲੀ ਬੀਜੇਪੀ ਹੀਂ ਬਚਾ ਸਕਦੀ ਆ ਬਾਕੀ ਯੂਪੀ ਥੋਡੇ ਸਾਮ੍ਹਣੇ ਆ ਜੋਗੀ ਜੀ ਨੇ ਯੂਪੀ ਨੂੰ ਸਵਰਗ ਬਣਾ ਤਾਂ

  • @harwinder2601
    @harwinder2601 ชั่วโมงที่ผ่านมา

    ਲੀਡਰਾਂ ਦੀਆਂ ਲੀਡਰਾਂ ਵਰਗੀਆਂ ਲੂੰਬੜ ਚਾਲਾਂ ਪਰ ਲੋਕਾਂ ਕੋਲ ਯਕੀਨ ਕਰਨ ਤੋਂ ਸਿਵਾਏ ਹੋਰ ਕੀ ਐ ......

  • @tajindersinghsidhu86
    @tajindersinghsidhu86 2 วันที่ผ่านมา +12

    Ravneet bittu most popular banda ban chukeya punjab ch.

  • @kingsofmirzapur6039
    @kingsofmirzapur6039 2 วันที่ผ่านมา +4

    ਬਿੱਟੂ ਸਾਬ ਪੰਜਾਬ ਚ ਪੋਸਤ ਦੇ ਠੇਕੇ ਖੁੱਲ੍ਹਵਾ ਦੇ ਪੰਜਾਬ ਚ ਫਿਰ ਤਾਂ ਕੁੱਝ ਹੋ ਸਕਦਾ ਨਹੀਂ ਤਾਂ ਬੱਸ ਨਾ ਹੀ ਆ ਹੁਣ ਟਾਈਮ ਆ

  • @ravindersingh3498
    @ravindersingh3498 2 วันที่ผ่านมา +1

    One and the only one person who can understand and solve the critical problems of panjab is Ravneet Singh Bittu

  • @gurjantsinght
    @gurjantsinght วันที่ผ่านมา +1

    ਕਿੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਮੇਰਾ ਵੀਰ ਪਰ ਅੰਦਰੋਂ ਜਮਾਂ ਉਲਟ ਆ।ਭੰਡ ਨੇ ਬੇੜਾ ਕਰਤਾ

  • @deepmaan9096
    @deepmaan9096 วันที่ผ่านมา +2

    ਖੁਸਰਿਆਂ ਦੇ ਜਵਾਕ ਜੰਮ ਸਕਦਾ ਪਰ ਬਿੱਟੂ ਡੰਗਰ ਤੋਂ ਬੰਦਾ ਨਹੀਂ ਬਣ ਸਕਦਾ 😅

  • @RtoJeie
    @RtoJeie วันที่ผ่านมา +3

    ਰਵਨੀਤ ਬਿੱਟੂ ਜੀ ਦੀਆਂ ਮੈ ਤਾਂ ਅੱਜ ਹੀ ਗੱਲਾਂ ਸੁਣੀਆਂ ਯਾਰ ਇਸ ਬੰਦੇ ਦੇ ਦਿਲ ਵਿਚ ਪੰਜਾਬ ਲਈ ਕਿੰਨਾ ਦਰਦ ਹੈ

  • @pargatsidhu-db2ov
    @pargatsidhu-db2ov วันที่ผ่านมา +1

    C m bitu ji❤❤❤❤❤❤❤❤❤❤❤❤❤❤

  • @JaipalPannu-mw2kn
    @JaipalPannu-mw2kn 2 วันที่ผ่านมา +3

    Veery.good.bittu.shab.punjab.vich.khas.khas.de.kheati.kra.dan.ta.punjab..da..cm.paakea

  • @PrinceKumar-cf7ek
    @PrinceKumar-cf7ek วันที่ผ่านมา +1

    🙏🏻💐💐💐🙏🏻

  • @baljindersinghbrar5138
    @baljindersinghbrar5138 2 วันที่ผ่านมา +2

    Baut jankari a yr bittu nu 👍

  • @vikasKumar-to9uy
    @vikasKumar-to9uy วันที่ผ่านมา +2

    Bilkul thik gal ha bittu di jehde kisan leader ha ohna di property check hony jruri ha kyunki apne bacche bahar bheje hoy ne ithe greeb loka de te greeb kisana de munde bacche Marva rh ne ap jehde pardhan bne hoy kisan leader ohoo poltics karke paisa kma rh crora di property bna gy nri to fund magva ke sharm kro

  • @bhajansingh2857
    @bhajansingh2857 2 วันที่ผ่านมา +2

    ਗੁਰੂ ਜੀ ਦਾ ਹੁਕਮ ਹੈ ਤਪੋ ਰਾਜ ਰਾਜੋ ਨਰਕ ਇਹਨਾਂ ਨੂੰ ਨਰਕ ਮਿਲੇਗਾ ਜੀ

  • @deepsandhu2160
    @deepsandhu2160 15 ชั่วโมงที่ผ่านมา

    ratan veer bahut khoob galbat kiti app ji ne bittu v changa bolia

  • @RtoJeie
    @RtoJeie วันที่ผ่านมา +2

    ਬਿੱਟੂ ਜੀ ਹੈ ਅਸਲੀ ਕਿਸਾਨ ਤੇ ਕਿਸਾਨ ਯੂਨੀਅਨ ਦੇ ਹੱਕ ਵਿੱਚ

  • @baljitsingh6957
    @baljitsingh6957 2 วันที่ผ่านมา +1

    ਮਨਪ੍ਰੀਤ ਬਾਦਲ ਨੇ ਤਾਂ ਮੁਲਾਜ਼ਮ ਵਰਗ ਨਾਲ ਹਮੇਸ਼ਾ ਹੀ ਧੱਕਾ ਕੀਤਾ ਹੈ।

  • @SukhwinderSingh-wq5ip
    @SukhwinderSingh-wq5ip วันที่ผ่านมา +2

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @abhinandanbhardwaj2265
    @abhinandanbhardwaj2265 วันที่ผ่านมา +1

    भाई रवनीत सिहं बिटटू जिंदाबाद जिंदाबाद🌺

  • @RamanKaur-ym8pf
    @RamanKaur-ym8pf 2 วันที่ผ่านมา +1

    I fully agreed on all his views about raja warring

  • @KarmjitKaur-w5d
    @KarmjitKaur-w5d 49 นาทีที่ผ่านมา

    ਰਤਨਦੀਪ ਸਿੰਘ ਧਾਲੀਵਾਲ ਜੀ ਰਵਨੀਤ ਸਿੰਘ ਬਿੱਟੂ ਸੁਪਨੇ ਲੋ ਰਿਹਾ ਹੈ ਪਰ ਪੰਜਾਬ ਕਲਿਆ ਦੀ ਸਰਕਾਰ ਕਦੇ ਵੀ ਨਹੀਂ ਆ ਸਕਦੀ ਖਾਸ ਕਰਕੇ ਪਿੰਡਾਂ ਵਾਲੇ ਬੀਜੇਪੀ ਨੂੰ ਬੋਟ ਕਦੇ ਵੀ ਨਹੀਂ ਪਾਉਣਗੇ ਔਣ ਵਾਲੇ ਟਾਇਮ ਵਿੱਚ ਕਾਂਗਰਸ ਦੀ ਸਰਕਾਰ ਆਉਣੀ ਪੱਕੀ ਹੈ ਗਿਦੜਬਾਹਾ ਕਿਲਾ ਅਮਿਰਤਾ ਵੜਿੰਗ ਨੇ ਜਿੱਤਣਾ ਹੈ

  • @Guruofficial2885
    @Guruofficial2885 2 วันที่ผ่านมา +2

    Good

  • @baljindersinghbrar5138
    @baljindersinghbrar5138 2 วันที่ผ่านมา +3

    Vdya bnda yr. Bittu

  • @Guruofficial2885
    @Guruofficial2885 2 วันที่ผ่านมา +2

    PM modi good

  • @GurnekSingh-l6c
    @GurnekSingh-l6c 2 วันที่ผ่านมา +1

    ਬਿੱਟੂ ਸਹਿਬ ਜੀ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ, ਤੇ ਹੁਣ ਵੀ ਬਿੱਟੂ ਸਹਿਬ ਜੀ ਪਾਬਰ ਵਿਚ ਹੈ ਤੇ ਪੰਜਾਬ ਦਾ ਬਹੁਤ ਕੁਝ ਕਰ ਸਕਦੇ ਹਨ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @SurjitKhan-ef4po
    @SurjitKhan-ef4po วันที่ผ่านมา

    Brother Ravneet ji very nice vichar btandra salute salam

  • @dilvargill-nw7xo
    @dilvargill-nw7xo 2 วันที่ผ่านมา +4

    Ssa ji rara sahib to 🙏🙏🙏🙏🙏🙏🙏🙏🙏🙏

  • @varinderparasher2421
    @varinderparasher2421 2 วันที่ผ่านมา +5

    Bittu Ji ❤❤ appse bahut umeed hai punjab ka kuch karo

  • @LoveBoy-qo6mi
    @LoveBoy-qo6mi วันที่ผ่านมา +2

    ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਓਨਲੀ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਐ ਬੀਜੇਪੀ ਹੈ ਤਾਂ ਹੀ ਦੇਸ਼ ਹੈ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HappyBeetle-xv4qh
    @HappyBeetle-xv4qh วันที่ผ่านมา +2

    Bittu vDiya bada

  • @jagdeeppadda504
    @jagdeeppadda504 2 วันที่ผ่านมา +5

    ਬਾਈ ਕਿਸੇ ਸਹੀ ਬੰਦੇ ਦੀ ਇੰਟਰਵਿਊ ਲਿਆ ਕਰੋ ਇਹ ਤਾਂ ਸਭ ਵਿਕੇ ਹੋਏ ਆ ਦੁਗਲੇ ਨੇ ਇਹਨਾਂ ਨੇ ਕਿਹੜਾ ਮਰਨਾ ਇਹ ਤੇ ਅਮਰ ਆ ਇਨਾਂ ਲੋਕਾਂ ਨੇ ਸ਼ਰਮ ਲਾਹ ਲਈ ਆ ਰੱਬ ਤੋਂ ਉਣੀ ਡਰ ਆਉਂਦਾ

  • @vinaygill2141
    @vinaygill2141 วันที่ผ่านมา

    ਪੰਜਾਬ ਵਿੱਚ ਪੋਸਤ, ਅਫੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ

  • @chamkaur_sher_gill
    @chamkaur_sher_gill 2 วันที่ผ่านมา +5

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉❤❤❤❤❤❤❤❤❤

  • @kirat881
    @kirat881 8 ชั่วโมงที่ผ่านมา

    ਖੱਸਖਸ਼ ਦੀ ਖੇਤੀ ਚਾਲੂ ਕਰਾਓ ਪਲੀਜ਼

  • @daalroti4916
    @daalroti4916 วันที่ผ่านมา +1

    Good interview,well conducted,nd appropriately answered by MOS .Good luck S.Raneet Singh ji. You speak from the heart like late S Beant Singh ji. I have seen during the days of terrorism when S.Beant Singh used to speak very convincingly against terrorists while his close party leaders never opened their mouth .Keep it up ,next will be ur party govt.Keep it up

  • @SandeepSingh-xv5ds
    @SandeepSingh-xv5ds 2 วันที่ผ่านมา +2

    Bittu bai diya gallan ta sab thik aa....j eh kehnde aa ta Kiran jathebandiya nu milna chahida j eh Bandi Singha da Hal Karva sakda hai

  • @sukhwindersukhwinder5207
    @sukhwindersukhwinder5207 วันที่ผ่านมา

    ਡੋਡਿਆਂ ਦੀ ਖੇਤੀ ਬਾਰੇ ਵੀ ਪੁੱਛਿਆ ਜਾਵੇ ਵੀਰ ਜੀ

  • @baljitsingh6957
    @baljitsingh6957 2 วันที่ผ่านมา +1

    ਹਰੇਕ ਗੱਲ ਵਿੱਚ ਮੈਂ ਤਾਂ, ਮੈਂ ਤਾਂ ਕਹਿ ਰਿਹਾ ਹੈ, ਜਿਸ ਵਿੱਚ ਮੈਂ ਆ ਗਈ ਸਮਝੋ ਪ੍ਰਮਾਤਮਾ ਉਸ ਨੂੰ ਅਰਸ਼ ਤੋਂ ਫਰਸ਼ ਤੇ ਜਲਦੀ ਹੀ ਲੈ ਆਉਂਦਾ ਹੈ।

  • @vikasKumar-to9uy
    @vikasKumar-to9uy วันที่ผ่านมา

    Bittu veer bilkul thik ha jehda kisan leader pardhan bne bethe ina di property check hony chahidi greeb kisana de bacche Marva te salya ne jga jga dharne lga ke

  • @RtoJeie
    @RtoJeie วันที่ผ่านมา

    ਮੈ ਬਿੱਟੂ ਸਾਹਿਬ ਜੀ ਨੂੰ ਤਾਂ ਮੈ ਗ਼ਲਤ ਹੀ ਸੋਚਦਾ ਰਿਹਾ ਸੀ ਪਰ ਸਾਰੀ ਗੱਲ ਦਾ ਤਾਂ ਬਿੱਟੂ ਜੀਂ ਨੇਂ ਸਾਫ ਸਮ ਝਾ ਤਾਂ ਰੌਲਾ ਕਿੱਥੇ ਹੈ

  • @gobindsingh4530
    @gobindsingh4530 2 วันที่ผ่านมา +1

    ਰਵਨੀਤ ਜੀ , ਸਿੰਘਾਂ ਦੇ ਧਰਮ ‘ਚ ਦਖਲਅੰਦਾਜੀ ਬੰਦ ਅਤੇ ਸਿੱਖਾਂ ਪੰਜਾਬੀਆਂ ਦੇ ਰਾਜਨੀਤਕ ਮਸਲੇ, ਬੰਦੀ ਸਿੰਘਾਂ ਦੇ ਮਸਲੇ ਕੇਂਦਰ ਤੋਂ ਸੱਚੇ ਮਨੋਂ ਹੱਲ ਕਰਾਓਗੇ ਹੋ ਸਕਦਾ ਕੇਜਰੀਵਾਲ ਵਾਂਗ ਤੈਨੂੰ ਤੇਰੀ ਪਾਰਟੀ ਨੂੰ ਵੀ ਮੌਕਾ ਦੇ ਸਕਦੇ ਹਨ।

  • @mandeepshergill6231
    @mandeepshergill6231 19 ชั่วโมงที่ผ่านมา

    Good 👍

  • @LoveBoy-qo6mi
    @LoveBoy-qo6mi วันที่ผ่านมา +2

    ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਸਾਡੇ ਹਿੰਦੂ ਸਤਾਨ ਨੂੰ ਬਹੁਤ ਅੱਗੇ ਲੈਅ ਗਿਆ ਅੱਜ ਸਾਰੀ ਦੁਨੀਆ ਹਿੰਦੂ ਸ਼ੇਰ ਦੇ ਪੈਰਾਂ ਵਿਚ ਡਿੱਗ ਦੀ ਪਈ ਆ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਹਰ ਬਾਰ ਹਿੰਦੂ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਜ਼ਿੰਦਾਬਾਦ

    • @GurmailSingh-sb2xo
      @GurmailSingh-sb2xo วันที่ผ่านมา

      ਪੰਜਾਬ ਨੂੰ ਮੋਦੀ ਬਹੁਤ ਦੂਰ ਲੈ ਗਿਆ ਕਨੇਡਾ ਵਿੱਚ ਲੈ ਗਿਆ

  • @parwindersingh8057
    @parwindersingh8057 2 วันที่ผ่านมา

    ਬਿੱਟੂ ਜੀ ਤੁਸੀ ਦੇਸ ਦੇ ਮੰਤਰੀ ਹੋ ਅੱਜ ਪੰਜਾਬ ਦੇਸ ਵਿੱਚ 18 ਵੇ ਨੰਬਰ ਤੇ ਹੈ ਕੁਝ ਕਰੋ ਪੰਜਾਬ ਦਾ ਬੁਰਾ ਹਾਲ ਹੈ

  • @SukhwinderSingh-jb2oy
    @SukhwinderSingh-jb2oy วันที่ผ่านมา

    That's All again panjab 👑

  • @baljindersinghbrar5138
    @baljindersinghbrar5138 2 วันที่ผ่านมา +3

    Bnava ge yr pakka cm Bittu nu

  • @gagankaur4209
    @gagankaur4209 วันที่ผ่านมา

    ਸਾਰੇ ਸਿਆਸੀ ਲੀਡਰਾਂ de ਸਮੇਤ ਅਕਾਲੀਆਂ ਦੀ ਪ੍ਰਾਪਰਟੀ ਦੀ ਜਾਚ cbi ਜਾ sc de ਜੱਜ ਤੋਂ ਕਰਾਈ ਜਾਵੇ

  • @Ranjitsingh-bm9fw
    @Ranjitsingh-bm9fw วันที่ผ่านมา

    Manpreet good banda

  • @HappyBeetle-xv4qh
    @HappyBeetle-xv4qh วันที่ผ่านมา +1

    Next time Punjab ch bjp da cm bno

  • @shubham3428
    @shubham3428 วันที่ผ่านมา +1

    Vadia galan kriya ne koi gappan nhi maria ,pehla eh banda shi ni lagda c but hun nhi eh channi, te. Bhagwant maan dove fuddu bna rhe ne punjabia nu

  • @richhpalsra9823
    @richhpalsra9823 2 วันที่ผ่านมา +5

    ਕਦੇ ਦਾਦੇ ਦਿਆਂ ਕਦੇ ਪੌਤੇ ਦਿਆਂ। ਦਾਦਾ ਹਰੋਨ ਆਇਆ ਸੀ ਪੋਤਾ ਜਿੱਤੌਂਨ ਆਇਆ ।
    95 ਚ ਹਰਿਆ ਨੀ ਹੁਣ ਜਿੱਤਣਾ ਨੀ

  • @sehgal497
    @sehgal497 2 วันที่ผ่านมา

    ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਧਰਨੇ ਤੇ ਬਿੱਟੂ ਜੀ ਜੇਕਰ ਉਸ ਟਾਈਮ ਭਾਜਪਾ ਮੰਤਰੀ ਬਣਾਉਣ ਦਾ ਵਾਦਾ ਕਰ ਲੈਂਦੀ ਤਾਂ ਤੁਸੀਂ ਜਦ ਵੀ ਚਲੇ ਜਾਣਾ ਸੀ

  • @PargatSooch
    @PargatSooch วันที่ผ่านมา +1

    Bi.g.betu.g.bs.kash.kash.de.kathi.lago.karvao.g.m.betu.g.de.sapot.karaga.pargat.singh🙏🙏🙏🙏🙏🙏🌹🌹🌹🌷🌷🌷

  • @gsdeol8827
    @gsdeol8827 2 วันที่ผ่านมา +1

    ਬਾਕੀ ਕਿਸਮਾਂ ਵੀ ਕੋਈ ਨਹੀ ਲੈਂਦਾ।ਹਾਈ ਬਰੈਡ ਤਾਂ ਫਿਰ ਵੀ ਵਿਕਦਾ ਹੈ।

  • @kanwalpreets1181
    @kanwalpreets1181 2 วันที่ผ่านมา

    ਇਹ ਕਹਿੰਦਾ ਸੀ ਮੇਰੇ ਕੋਲ ਘਰ ਨਹੀਂ ਰਹਿਣ ਲਈ affidavits ਵਿੱਚ ਗਲਤ ਦੱਸਦੇ ਲੀਡਰ

  • @SukhwinderSingh-jb2oy
    @SukhwinderSingh-jb2oy วันที่ผ่านมา

    Panjab jindabad Panjabi jindabad

  • @Aips-t7r
    @Aips-t7r วันที่ผ่านมา

    Banda tn thik aa

  • @vikasKumar-to9uy
    @vikasKumar-to9uy วันที่ผ่านมา

    Kisan nu us krea ja reha leadership pardhan kisan union de bande

  • @8899striker
    @8899striker 2 วันที่ผ่านมา

    Kisaan taan bhola bhaala waa, chalak is Mr. Bittu

  • @jasvirsingh5159
    @jasvirsingh5159 วันที่ผ่านมา

    ਚੰਦ ਤੇ ਦੁਨੀਆ ਤਾਂ ਵਸ ਸਕਦੀ ਆ ਪਰ ਵੋਟਾ ਰਾਹੀ ਬਿਨ੍ਹਾ ਬੇਈਮਾਨੀ ਤੋ BJP ਪੰਜਾਬ ਵਿੱਚ ਨਹੀ ਆ ਸਕਦੀ

  • @Wrestlar_372
    @Wrestlar_372 วันที่ผ่านมา +1

    ਪਹਿਲਾ 13 ਸੀ,ਹੁਣ 16-17 ਕਿੱਲੇ ਨੇ,ਇੱਕ ਐਸਟੀਮ ਗੱਡੀ😂ਏਡੇ ਝੂਠ ਬੋਲਦੇ ਕਿਵੇਂ ਆ,ਏਹੇ ਜੁਝਾਰੂ ਕਿਸਾਨ
    ਹੋਣ ਦਾ ਨਾਟਕ ਖੇਡ ਰੇਆ,ਕੋਈ ਪਲਾਂਟ ਨੀ ਝੋਨਾ ਵੇਚਤਾ ਬਾਸਮਤੀ ਮੇਰਾ ਲੇਟ ਆ😂,ਰਤਨ ਨੇ ਕੇਹਾ RDF ਫੰਡ ਰੁਕੇ ਪੰਜਾਬ ਨਾਲ ਜਾਤੀ!ਉ ਅਲੱਗ ਵਿਸ਼ਾ😂 ਰਤਨ ਵੀ ਦੱਲਾ ਅੱਗੇ ਜਮਾ ਬੋਲਿਆ ਏ

  • @Desiforever
    @Desiforever 2 วันที่ผ่านมา +2

    He is lap dog for anti Sikh and anti panjab

  • @BalwinderSingh-p4h
    @BalwinderSingh-p4h วันที่ผ่านมา

    Kisana de property chek honi chahide

  • @vikasKumar-to9uy
    @vikasKumar-to9uy วันที่ผ่านมา

    J punjab nu koe baccha sakda hun bhi karje to ya drug to sirf Sirf only bjp party narinder modi ❤❤❤❤❤❤❤❤❤❤❤ one' main army narinder modi ji PM

  • @BhajanSingh-co8ot
    @BhajanSingh-co8ot 2 วันที่ผ่านมา +1

    ਕਿਸਾਨ ਦੀ ਲੁੱਟ ਦਾ ਨਵਾਂ ਤਰੀਕਾ

  • @AvtrKaur
    @AvtrKaur 2 วันที่ผ่านมา

    Bittu bhaji ne sahi gal dusi paddy di

  • @DalvirSingh-lk9rc
    @DalvirSingh-lk9rc วันที่ผ่านมา

    ਗਦਾਰ ਭਜਾਊ ਦੇਸ਼ ਬਚਾਊ ਜੀ ਕੰਗ

  • @Makhan-r1j
    @Makhan-r1j วันที่ผ่านมา

    ਦਲਬਦਲੂ

  • @ManpreetSingh-rx1vc
    @ManpreetSingh-rx1vc 2 วันที่ผ่านมา

    Y salute aa tenu… true generalist👍👍

  • @shamshersingh-gx3gs
    @shamshersingh-gx3gs 23 ชั่วโมงที่ผ่านมา

    Bittu thek a banda

  • @baljitsingh6957
    @baljitsingh6957 2 วันที่ผ่านมา

    ਕੁਰਸੀ ਲਈ ਇਹ ਲੋਕ ਕੁੱਝ ਵੀ ਕਰ ਅਤੇ ਕਹਿ ਸਕਦੇ ਹਨ।

  • @vikasKumar-to9uy
    @vikasKumar-to9uy วันที่ผ่านมา

    Bjp party' jindabad narinder modi jindabad ❤❤❤❤❤❤❤❤❤❤❤❤❤❤❤

  • @singhd4803
    @singhd4803 วันที่ผ่านมา

    ਯਾਰ ਕਿਸੇ ਬੰਦੇ ਨੂੰ ਲੈ ਆਉਂਦਾ ਇਸ ਬਾਂਦਰ ਨੂੰ ਲਿਆ ਕਿ ਕਿਉ ਸਮਾਂ ਬਰਬਾਦ ਕਰਦਾ

  • @SunnyMehto-j7x
    @SunnyMehto-j7x 2 วันที่ผ่านมา +6

    Bittu🐕‍🦺🐕‍🦺🐕‍🦺🐕‍🦺🦮🦮🦮

  • @pardeepsinghsingh7928
    @pardeepsinghsingh7928 2 วันที่ผ่านมา

    ❤❤❤

  • @vikasKumar-to9uy
    @vikasKumar-to9uy วันที่ผ่านมา

    Shanu puccho rattan veer shambhu border te kina gand payea kini parshani chalni peh rhi sade pinda te road sara tad diye loka ne jina nu Delhi jana hunda airport te idhar udhar ne pinda vich niklde transport da kina nuksan ho reha truck valya da kina nuksan ho reha te nuksan bhi punjab da ho reha gal nu samjho bai ji

  • @harmanjeetsinghdhillon7713
    @harmanjeetsinghdhillon7713 2 วันที่ผ่านมา +3

    ਲੀਰ

  • @GurdeepSingh-ok6qp
    @GurdeepSingh-ok6qp 2 วันที่ผ่านมา +2

    Ik moka bjp nu de ke dekho

  • @kirpalsingh8513
    @kirpalsingh8513 วันที่ผ่านมา

    ਤੁਸੀਂ ਨਸ਼ਿਆਂ ਼ ਪਾਣੀ ਚੰਡੀਗੜ੍ਹ ਼ਬੰਦੀ ਸਿੰਘ ਕਿਸਾਨਾਂ ਬਾਰੇ ਕੁਝ ਕਰਕੇ ਵਿਖਾਉ‌ ਫਿਰ ਗੱਲ ਕਰਿਉ

  • @pritpalsingh2789
    @pritpalsingh2789 วันที่ผ่านมา

    ਇਕ ਕਹਾਵਤ ਹੈ ਕੇ ਚਾਹੇ ਸਾਰਾ ਪਿੰਡ ਮਰਜੇ ਤੈਨੂੰ ਸਰਪੰਚੀ ਨੀ ਮਿਲਣੀ ਇਹੋ ਕਹਾਵਤ ਬੀਜੇਪੀ ਤੇ ਬਿੱਟੂ ਤੇ ਲਾਗੂ ਹੁੰਦੀ ਹੈ ਪੰਜਾਬ ਚ

  • @tersamsingh4343
    @tersamsingh4343 วันที่ผ่านมา

    Bhuki di kheti Krayo ji chiff minister pka

  • @RajinderSingh-ts2oy
    @RajinderSingh-ts2oy 2 วันที่ผ่านมา +1

    What is your moral character?

  • @vikasKumar-to9uy
    @vikasKumar-to9uy วันที่ผ่านมา

    Punjab vich j ida hi app party work kardi rhi ohoo din dur nhi jdo loka ne punjab nu gorvement ne app te bhagwant man cm ne karje vich te bihar bna Dena